Dr. Narinder Singh Kapoor l EP-3 l ਫ਼ੈਸਲਾ ਕਰਨ ਵੇਲੇ ਇਹ ਤਿੰਨ ਗੱਲਾਂ ਜ਼ਰੂਰ ਸੋਚੋ... l Rupinder Sandhu

Поделиться
HTML-код
  • Опубликовано: 25 июл 2024
  • Dr. Narinder Singh Kapoor l EP-3 l ਫ਼ੈਸਲਾ ਕਰਨ ਵੇਲੇ ਇਹ ਤਿੰਨ ਗੱਲਾਂ ਜ਼ਰੂਰ ਸੋਚੋ... l Rupinder Sandhu
    #narindersinghkapoor
    #RupinderKaurSandhu
    #UncutByRupinderSandhu
    BSM Print
    Address :-12/13, Sher-e-punjab market, Patiala, India, 147001
    Contact No :-098156 21420
    Facbook Link :- profile.php?...
    Guest: Dr Narinder Singh KapoorAnchor: Rupinder Kaur SandhuLabel: Uncut By Rupinder Sandhu
  • РазвлеченияРазвлечения

Комментарии • 139

  • @chanchalsingh9938
    @chanchalsingh9938 2 месяца назад +12

    ਇੰਨਾ ਨੂੰ ਮੈ ਨਿਜੀ ਤੌਰ ਤੇ ਜਾਣਦਾ ਹਾ
    ਬਹੁਤ-ਬਹੁਤ ਵਧੀਆ ਇਮਾਨਦਾਰ ਇਨਸਾਨ ਹੈ
    ਚੰਗੇ ਵਿਚਾਰ
    ਚੰਗੀ ਸੋਚ ❤❤❤❤❤❤❤

  • @manjeetkaurwaraich1059
    @manjeetkaurwaraich1059 2 месяца назад +11

    ਪ੍ਰੋਫੈਸਰ ਸਾਹਿਬ ਜੀ ਦੇ ਵਿਚਾਰ ਐਨੇ ਵਧੀਆ ਸਨ ਕਿ ਉਨਾਂ ਨੇ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਪ੍ਰੋਫੈਸਰ ਸਾਹਿਬ ਜੀ ਤ ਮੈਡਮ ਹਰਵਿੰਦਰ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @Ravinder-pu5ef
    @Ravinder-pu5ef 3 месяца назад +9

    ਇਹਨਾਂ ਨੂੰ ਇਹ ਸਵਾਲ ਪੁੱਛੋ, ਂਦਿਲ ਤੇ ਦਿਮਾਗ ਕਿਵੇ ਸੋਚਦੇ ਨੇ ਕਿਵੇਂ ਪਤਾ ਕਰੀਏ ਕੇ ਇਹ ਦਿਲ ਸੋਚ ਰਿਹਾ ਇਹ ਦਿਮਾਗ ਸੋਚ ਰਿਹਾ, ਕਿਸ ਦੀ ਸੋਚ ਤੇ ਕੰਮ ਕਰਨਾ ਚਾਹੀਦਾ, ਦਿਲ ਦੀ ਸੋਚ ਜਾ ਦਿਮਾਗ ਦੀ ਸੋਚ ਤੇ ਚੱਲਣਾ ਚਾਹੀਦਾ

    • @oORGANICCHEMISTRY
      @oORGANICCHEMISTRY 2 месяца назад +1

      eh ehna di book tarkved vich asnwer milega

  • @SarwanKumar-px9uk
    @SarwanKumar-px9uk 3 месяца назад +5

    ਸਤਿ ਸ਼੍ਰੀ ਆਕਾਲ ਜੀ।
    ਬਹੁਤ ਸ਼ਲਾਘਾਯੋਗ ਉਪਰਾਲਾ।
    ਬਹੁਤ ਬਹੁਤ ਸ਼ੁਭਕਾਮਨਾਵਾਂ🙏🙏

  • @karnailssomal2908
    @karnailssomal2908 3 месяца назад +15

    ਬਹੁਤ ਸੁਖਾਵਾਂ ਇਹਸਾਸ ਹੁੰਦਾ ਹੈ ਇਹੋ ਜਿਹੀ ਸਿਆਣਪਾਂ ਭਰੀ ਵਿਚਾਰ-ਚਰਚਾ ਸੁਣ ਕੇ। ਇਹੋ ਜਿਹੇ ਪ੍ਰੋਗਰਾਮ ਨਿਰੰਤਰ ਲੜੀਵਾਰ ਜਾਰੀ ਰੱਖਣ ਦੀ ਲੋੜ ਹੈ। ਤਦੇ ਵਕਤ ਦੇ ਹਾਣੀ ਬਣੇ ਰਹਿ ਸਕਣਾ ਸੰਭਵ ਹੈ।

  • @amak1821
    @amak1821 3 месяца назад +5

    ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਤੋ.Thanks!😊

  • @baljeetkaurbaljeetkaur4802
    @baljeetkaurbaljeetkaur4802 2 месяца назад +4

    ਵਾਹਿਗੁਰੂ ਲੰਮੀਆਂ ੳਮਰਾ ਬਖਸ਼ੇ 🙏🙏

  • @RAMANDEEPKAUR-tj2dp
    @RAMANDEEPKAUR-tj2dp 3 месяца назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @user-bz2pu6gv6i
    @user-bz2pu6gv6i 3 месяца назад +5

    ਬਹੁਤ ਸੋਹਣੀਆਂ ਗੱਲ੍ਹਾਂ ਸੁਣਨ ਨੂੰ ਮਿਲਿਆ ਤੁਹਾਡੇ ਤੋਂ

  • @ministories_narinder_kaur
    @ministories_narinder_kaur 2 месяца назад +2

    ਸਤਿ ਸ੍ਰੀ ਅਕਾਲ ਸਾਹਿਬ ਪ੍ਰੋਫੈਸਰ ਸਾਹਿਬ
    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਫੈਸਲਿਆਂ ਬਾਰੇ ਦੱਸ ਰਹੇ ਹੋ। ਮੇਰੀ ਤਾਂ ਬੈਟਰੀ ਹੀ ਖਤਮ ਹੋਣ ਤੇ ਆ ਗਈ ਇੰਨੀਆਂ ਦਿਲਚਸਪ ਗੱਲਾਂ ਹਨ ਤੁਹਾਡੀਆਂ ਮੈਂ ਹੁਣ ਥੋੜੀ ਦੇਰ ਬਾਅਦ ਇਸ ਨੂੰ ਸੁਣਾਂਗੀ।
    ਤੁਹਾਡੀ ਜ਼ਿੰਦਗੀ ਦੇ ਤਜਰਬੇ ਬਹੁਤ ਹੀ ਜ਼ਿਆਦਾ ਕੀਮਤੀ ਹਨ ਸੱਚਮੁੱਚ ਤੁਸੀਂ ਮੇਰੇ ਡੈਡ ਜੀ ਵਰਗੇ ਹੀ ਲੱਗ ਰਹੇ ਹੋ। ਤੁਹਾਡੀਆਂ ਗੱਲਾਂ ਸੁਣ ਕੇ ਕਈ ਤਰ੍ਹਾਂ ਦੇ ਗਲਤ ਫੈਸਲਿਆਂ ਤੋਂ ਮੈਂ ਬਚ ਸਕਦੀ ਹਾਂ

  • @hafizzulqarnain5379
    @hafizzulqarnain5379 2 месяца назад +3

    Dr. has given very good examples from daily life 👏 👌.
    Salute you dr. Sahab .

  • @amriksinghdhanoa7646
    @amriksinghdhanoa7646 2 месяца назад +1

    ਕਿਆ ਬਾਤ ਹੈ ਪੌ ਸਾਹਿਬ ਆਪ ਜੀ ਦੀ ਹਰ ਗਲ ਪਾਏਦਾਰ ਸਿਆਹੀ ਅਗਾਂਹ ਵਧੁ ਤੇ ਕਾਮਯਾਬੀ ਦਾ ਫੈਸਲਾ ਇਹਨਾ ਵਿਚ ਕਰ ਦਿੰਦੀ ਹੈ ।ਮੈ ਆਪ ਜੀ ਦੀਆ ਕਈ ਲਿਖਤਾ ਤੇ ਲੇਖ ਪੜਦਾ ਰਿਹਾ ਹਾਂ

  • @Harshil_Rakesh_Jai_Mata_Di
    @Harshil_Rakesh_Jai_Mata_Di 3 месяца назад +3

    Prof. Sahib diya gallan bahut motivate kardian. Keep it up. Waiting for nxt series with prof. Sir.

  • @HarjinderKaur-vx2il
    @HarjinderKaur-vx2il 3 месяца назад +24

    ਮੇ ਡਿਊਟੀ ਤੋਂ ਆਈ ਸੀ ਕੱਪੜੇ ਪ੍ਰੈਸ ਕਰਦੇ ਕਰਦੇ ਆਪ ਜੀ ਦੀ ਵੀਡੀਓ ਨਾਲ play ਕਰ ਲਈ..💐

  • @RAMANDEEPKAUR-tj2dp
    @RAMANDEEPKAUR-tj2dp 3 месяца назад +2

    ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ।

  • @surinderkour7146
    @surinderkour7146 2 месяца назад

    ਏਨੇ ਵਿਚਾਰ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨਵਾਦ ਇਸ ਤਰਾਂ ਦੀ ਜਾਣਕਾਰੀ ਦੇਂਦੇ ਰਿਹਾ ਕਰੋ ਜੀ

  • @ravinderkaur9613
    @ravinderkaur9613 2 месяца назад +2

    Very informative, motivational, and practical advice.

  • @SamajikMuddeChannel
    @SamajikMuddeChannel 8 дней назад

    ਸਾਡਾ ਧਰਮ ਸਾਨੂੰ ਸਾਰਿਆਂ ਧਰਮਾਂ ਕੌਮਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਕਹਿਣ ਵਾਲੇ ਨਮਸਕਾਰ ਕਹਿਣ ਤੇ ਆਵਦੀ ਪੈਦਾਇਸ਼ ਤੇ ਪਰਵਰਿਸ਼ ਦਾ ਸਬੂਤ ਦੇ ਰਹੇ ਆ

  • @kamalpal5447
    @kamalpal5447 2 месяца назад +2

    Bhut vadiya galwat ji

  • @hafizzulqarnain5379
    @hafizzulqarnain5379 2 месяца назад +1

    Dear Rupinder jee, aap ja bolny ka andaz bohat acha hy. Aap dil sy baat krti hn

  • @SleepyParaglider-ke8tx
    @SleepyParaglider-ke8tx 2 месяца назад +2

    Bhut hi vadhia gallan ji sukria ane vadhe vichar sunan lai❤

  • @karandeepkaurmaan977
    @karandeepkaurmaan977 2 месяца назад +3

    Rupinder mam simplicity is the best ornament

  • @dhanwantmoga
    @dhanwantmoga 2 месяца назад +4

    Prof saab. Kai vaar Bina ser paer gall vi kar jande han….shayed age impact hai

  • @manpreetbrar7854
    @manpreetbrar7854 3 месяца назад +1

    Kapoor sir Diya sarria Galla jindgi nu motivate krdiya.....thanks rupinder mam tuci bhut sohni kosish krde o

  • @ParminderSingh-rf5kg
    @ParminderSingh-rf5kg 17 дней назад

    ਬਹੁਤ ਹੀ ਸਿੱਖਿਆ ਵਾਲੀਆ ਗੱਲਾ ਹਨ ਧੰਨਵਦ ਜੀ,❤

  • @surinderpaul
    @surinderpaul 3 месяца назад +3

    Sat shree akal both of you mam ji

  • @jashanentertainment4320
    @jashanentertainment4320 2 месяца назад

    ਬਹੁਤ ਸੋਹਣੀਆਂ ਗੱਲ੍ਹਾਂ ਸੁਣਨ ਨੂੰ ਮਿਲਿਆ

  • @harmeetkaur2388
    @harmeetkaur2388 2 месяца назад

    ਬਹੁਤ ਕੁਝ ਸਿੱਖਿਆ ਤੁਹਾਡੀਆਂ ਗੱਲਾਂ ਤੋਂ ਸਰ ਜੀ।

  • @manjit185
    @manjit185 3 месяца назад +2

    🙏🏻🙏🏻Thank you from Melbourne

  • @user-qb4nn2hr9f
    @user-qb4nn2hr9f 3 месяца назад +2

    Bhut ghaint gal baat

  • @GurdeepSingh-uz7dz
    @GurdeepSingh-uz7dz 2 месяца назад +6

    ਰੁਪਿੰਦਰ ਸੰਧੂ ਜੀ, ਸਿਰਫ਼ ਸਾਸਰੀ ਕਹਿਣ ਨਾਲੋਂ ਜੇ ਸਤਿ ਸ੍ਰੀ ਅਕਾਲ ਜੀ, ਕਿਹਾ ਜਾਵੇ ਤਾਂ ਆਪ ਜੀ ਦੀ ਸਖਸ਼ੀਅਤ ਹੋਰ ਉਘੜੇਗੀ ਜੀ ।

  • @kaddon1485
    @kaddon1485 3 месяца назад +3

    Very good idea kapoorjj

  • @sukhwindersukhi4872
    @sukhwindersukhi4872 2 месяца назад +1

    ਬਹੁਤ ਵਧੀਆ ਗੱਲਬਾਤ ਜੀ

  • @RajniSharma-tc5tf
    @RajniSharma-tc5tf 2 месяца назад

    ਬਹੁਤ ਹੀ ਕੁਝ ਸਿੱਖਣ ਦਾ ਮੌਕਾ ਮਿਲਿਆ ❤❤

  • @gsdakha3763
    @gsdakha3763 3 месяца назад +2

    Good vichar ji

  • @rajwantbagrian7976
    @rajwantbagrian7976 2 месяца назад +2

    Buhat vadhia

  • @jogindersingh-rc2ib
    @jogindersingh-rc2ib 2 месяца назад +1

    Wisdom baare bot vadhiya jaankari hei ji

  • @sukhadhamrait1545
    @sukhadhamrait1545 3 месяца назад +3

    very good

  • @sangat6738
    @sangat6738 2 месяца назад

    Very nice and Intelligent thought thanks ji

  • @kirankaur4504
    @kirankaur4504 2 месяца назад +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @amanbrar273
    @amanbrar273 3 месяца назад +1

    ਬਹੁਤ ਵਧੀਆ ਪ੍ਰੋਗਰਾਮ ਰੁਪਿੰਦਰ ਬੀਬਾ ਜੀ

  • @user-wt3sp2cv1w
    @user-wt3sp2cv1w 2 месяца назад +1

    Sat Sri Akal ji all team

  • @balbirkaur7137
    @balbirkaur7137 3 месяца назад +1

    Very good topic and always interesting

  • @user-tt9we3nt5m
    @user-tt9we3nt5m 2 месяца назад +1

    Good motivate me

  • @amarjitpannu9357
    @amarjitpannu9357 14 дней назад

    Very impressive program !

  • @sukhjindermahil2995
    @sukhjindermahil2995 3 месяца назад +1

    Very nice interview 👍

  • @BaljitSingh-tk1mo
    @BaljitSingh-tk1mo 3 месяца назад +4

    ❤❤

  • @mandeepkaur-de2ix
    @mandeepkaur-de2ix 3 месяца назад +3

    👌👌👌

  • @KaramJeet-hp6jj
    @KaramJeet-hp6jj День назад

    Good vichar

  • @amanbrar273
    @amanbrar273 2 месяца назад +2

    ਕਣਕ ਵਟੇ ਸਬਜੀ ਲੈਣੀ ਖਾਰੀ ਵਾਲੇ ਤੋ ਅਸੀ ਵੀ ਲੈਦੇ ਰਹੇ ਹਾ ਡਾਕਟਰ ਸਾਹਿਬ ਜੀ ਪਰ ਅਜ ਕਲ ਆਸਟ੍ਰੇਲੀਆ

  • @gurmukhsingh5057
    @gurmukhsingh5057 2 месяца назад +2

    ਮੈਂ ਤੁਹਾਨੂ ਬਹੁਤ ਹੀ ਵੱਡੇ ਵਿਧਵਾਨ ਸਮਝਦਾ ਸੀ ੍ ਪਰ ਨਮਸ਼ਕਾਰ ਵਾਲੀ ਗਲ ਤੋਂ ਜਾਪਿਅਾ ੍ ਮੈਂ ਗਲਤ ਸੀ ਤੁਹਾਨੂੰ ਸਮਝਣ ਵਿੱਚ

    • @pgstreetvlog919
      @pgstreetvlog919 2 месяца назад

      Veer ji Guru Govind Singh ji ne Jaap Sahib de vich ਬਹੁਤ ਵਾਰ ਬ੍ਰਹਿਮੰਡ ਨੂੰ ਕਿਹਾ ਹੈ ਨਮਸਤੇ,, ਮੈਨੂੰ ਲੱਗਦਾ ਤੁਸੀਂ ਗੌਰ ਨਾਲ ਨਹੀਂ ਪੜ੍ਹਿਆ ਕਦੇ ਜਾਪ ਸਾਹਿਬ,,,,

  • @gillsaudagar6750
    @gillsaudagar6750 2 месяца назад

    ਬਹੁਤ ਵਧੀਆਂ ਗੱਲਬਾਤ

  • @BhauGurwinderSandhu
    @BhauGurwinderSandhu 3 месяца назад +2

    👌

  • @avtarkaur6276
    @avtarkaur6276 2 месяца назад

    Very nice interesting information

  • @sukhveersaggi9270
    @sukhveersaggi9270 2 месяца назад

    ਬਹੁਤ ਸੋਹਣੇ ਵਿਚਾਰਾਂ ਵਾਲੇ ਹੋ ਇਸੇ ਕਰਕੇ ਮੈਂ ਤੁਹਾਨੂੰ ਆਪਣਾ ਆਦਰਸ਼ ਮੰਨਦਾ ਹਾ । ਤੁਹਾਨੂੰ ਸੁਣਦਾ ਵੀ ਹਾ ਤੁਹਾਡੀਆ ਰਚਨਾਵਾਂ ਵੀ ਪੜ੍ਹਦਾ ਹਾਂ।

  • @jagdishraj3165
    @jagdishraj3165 3 месяца назад +1

    I have proud of Dr N Kapoor Sahab ji

  • @sekhon7392
    @sekhon7392 2 месяца назад +2

    ਬੇਟਾ ਜੀ ਸੂਟ ਦੀ add ਦਾ ਤਰੀਕਾ ਬਦਲੋ ਕਰੋ ਜ਼ਰੂਰ ਆਪਾ ਦੇ ਵੀ ਖ਼ਰਚੇ ਹਨ thanks

  • @user-xx7jw8hl6z
    @user-xx7jw8hl6z 2 месяца назад +1

    Wah ji wah very nice views Kapoor sahib, God bless both of you.

  • @sukhpreetsandhu8633
    @sukhpreetsandhu8633 2 месяца назад +1

    V good

  • @amanbrar273
    @amanbrar273 3 месяца назад +1

    🙏🏻

  • @iqbalsingh2495
    @iqbalsingh2495 13 дней назад

    ਮੈਨੂੰ ਵੀ ਵਿਚਾਰ 80% ਠੀਕ ਲੱਗੇ। ਕਿਸੇ ਲੇਖਕ ਦੀਆਂ ਗੱਲਾਂ ਤੋਂ ਅੱਗੇ ਵਧ ਕੇ ਨਹੀਂ ਬੋਲਣਾ ਚਾਹੀਦਾ।

  • @sunilkumar-ch1ze
    @sunilkumar-ch1ze 19 дней назад

    ਮੈਡਮ ਬੜੇ ਸੁਲਝੇ ਹੋਏ ਤੇ ਸਿਆਣੇ ਨੇ ।

  • @gurinderkaur5637
    @gurinderkaur5637 3 месяца назад +1

    ❤❤❤

  • @ginderkaur6274
    @ginderkaur6274 2 месяца назад

    ਬਹੁਤ ਵਧੀਆ ਗਲਬਾਤ ਦੋਨਾਂ ਵੱਲੋਂ

  • @harbanskhattra584
    @harbanskhattra584 2 месяца назад +1

    Very nice ji

  • @sanjeevkaur6707
    @sanjeevkaur6707 3 месяца назад +2

    ❤❤❤❤❤

  • @sspannu7093
    @sspannu7093 2 месяца назад +1

    Good

  • @kuldeepmall7594
    @kuldeepmall7594 3 дня назад

    Very nice ❤

  • @kamaljitbains5874
    @kamaljitbains5874 3 месяца назад +1

    Very nice video

  • @jasbirsingh-kj9ql
    @jasbirsingh-kj9ql 2 месяца назад

    I don’t care someone start with Namaskara or Satshriakaal . Main thing just talk like a Gentle Man . Dr. Kapoor always explain truth with his great wisdom. ❤❤❤❤

  • @deeprattu5401
    @deeprattu5401 3 месяца назад +5

    Living legend ❤

  • @hafizzulqarnain5379
    @hafizzulqarnain5379 2 месяца назад +1

    Bazar and rozgaar k nazdeek rehna chahiay
    Wow.

  • @varinderbandesha2945
    @varinderbandesha2945 3 месяца назад +1

    Thanks rupinder for you bring Dr. Kapoor. always good message for us.

  • @AmritSingh-ju3cx
    @AmritSingh-ju3cx 2 месяца назад +1

    Nice gal bat

  • @Harmansingh-pr4kn
    @Harmansingh-pr4kn 2 месяца назад +1

    🌿🌿

  • @MayaDevi-es9tt
    @MayaDevi-es9tt Месяц назад

    Very good

  • @gurjindersingh956
    @gurjindersingh956 2 месяца назад +3

    ਸਰਦਾਰ ਜੀ ਸਤਿ ਸ੍ਰੀ ਆਕਾਲ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਇਆ ਕਰੋ ਨਮਸਕਾਰ ਕਹਿ ਕੇ ਗੁਰੂ ਨੂੰ ਬੇਦਾਵਾ ਨਾ ਦਿਓ ਤੁਸੀ ਬਹੁਤ ਸੁਲਝੇ ਹੋਏ ਇਨਸਾਨ ਹੋ ਨਵੀਂ ਪਿਰਤ ਨਾ ਪਾਓ ਗੁਰੂ ਨਾਨਕ ਦੀ ਦਿੱਤੀ ਸਿੱਖਿਆ ਤੇ ਚਲੋ😊

  • @Arshdeep_virk
    @Arshdeep_virk 17 дней назад

    Sat Sri Akal kapoor uncle je

  • @hottrickskabaap6972
    @hottrickskabaap6972 2 месяца назад

    ❤🎉

  • @karandeepkaur1664
    @karandeepkaur1664 3 месяца назад +1

    Sat Shri akal g main Dr narider g nal gall karna chadi a

  • @sekhon7392
    @sekhon7392 2 месяца назад

    Sandhu je discussion up to 30 minors only it's elegeble not long you are sweet voice and greatness and Grewal also

  • @RoopSingh-ec4nr
    @RoopSingh-ec4nr 2 месяца назад +1

    Sat Sri Akal wich Guru Sahib di ashirwad hai, Bole so nihal. Therefore, it is better way to greet each other. Other words to greet each other may be okay if suit each other.

  • @Gbdess
    @Gbdess Месяц назад

    ਡਾਕਟਰ ਸਾਹਿਬ ਜੇਕਰ ਸਾਰੇ ਅਫਸਰ ਪਬਲਿਕ ਨੂੰ ਮਿਲਣ ਦਾ ਸਮਾਂ ਸਾਰਾ ਦਿਨ ਲਿਖ ਦੇਣ ਤਾਂ ਫਿਰ ਕੰਮ ਕੋਈ ਨਹੀਂ ਹੋਣਗੇ ਸਿਰਫ ਤੇ ਸਿਰਫ ਮੁਲਾਕਾਤਾ ਈ ਹੋਣਗੀਆਂ …… 😦

  • @BhauAvtarSingh
    @BhauAvtarSingh 2 месяца назад

    🎉

  • @Harpreetkaur-pb1cr
    @Harpreetkaur-pb1cr 3 месяца назад +2

    ❤👏👏

  • @BaljitSingh-tk1mo
    @BaljitSingh-tk1mo 3 месяца назад +1

    Kapoor sahib ❤

  • @daljitgrewal9641
    @daljitgrewal9641 2 месяца назад

    Goodveerji🎉🎉🎉🎉🎉❤❤

  • @luckybraraustralia159
    @luckybraraustralia159 2 месяца назад

    ❣️👍🏽🇦🇺

  • @amrinrehthpmdbjvtrng3779
    @amrinrehthpmdbjvtrng3779 3 месяца назад +1

    Some parts of vdos are good and Some are outdated 🎉

  • @nardeep1632
    @nardeep1632 3 месяца назад +2

    ❤k shibe

  • @bhpendrasingh2198
    @bhpendrasingh2198 2 месяца назад

    Hlo mam...mam Narinder singh ji kithe rehde aa...ohna nu ik vaar milna c

  • @pgstreetvlog919
    @pgstreetvlog919 2 месяца назад +2

    ਇੱਕ ਬੰਦੇ ਦਾ ਮੈਂ ਕਮੈਂਟ ਪੜਿਆ ਉਸ ਵਿੱਚ ਲਿਖਿਆ ਹੋਇਆ ਕਿ ਪ੍ਰੋਫੈਸਰ ਸਾਹਿਬ ਤੁਹਾਡੇ ਸਿਰ ਤੇ ਦਸਤਾਰ ਬੰਨੀ ਹੋਈ ਹੈ ਤੇ ਤੁਸੀਂ,, ਨਮਸਕਾਰ ਕਿਉਂ ਬੋਲਿਆ,, ਇਹਨਾਂ ਨੂੰ ਪੁੱਛੇ ਗੁਰੂ ਗੋਬਿੰਦ ਸਿੰਘ ਜੀਆਂ ਨੇ ਜਾਪ ਸਾਹਿਬ ਦੇ ਵਿੱਚ ਨਮਸਤਕ ਦੇ ਨਾਮ ਤੇ ਕਿੰਨੀ ਬਾਣੀ ਲਿਖੀ ਹੈ,, ਮੂਰਖਤਾ ਵਾਲੀਆਂ ਗੱਲਾਂ ਨਾ ਕਰਿਆ ਕਰੋ,,

  • @user-xf8kb4cz4q
    @user-xf8kb4cz4q 3 месяца назад +1

    I am Sandhu

  • @JaswinderSingh-ou1sq
    @JaswinderSingh-ou1sq 3 месяца назад

    Kapoor Saab
    Great Thinking
    Good Experience 😊

  • @NirmalSandhuDacher
    @NirmalSandhuDacher 2 месяца назад +1

    Dr. Saheb ne har gal ch orat nu lai Ki ona hunda ..😂 he is ladies specialist 😅

  • @gurkiratsingh446
    @gurkiratsingh446 3 месяца назад +2

    Raj khangura

  • @ikodapasara8143
    @ikodapasara8143 3 месяца назад

    ਸਮੱਸਿਆ ਨੂੰ head on ਬਚਪਨ ਤੋਂ ਹੀ ਲੈਣਾਂ ਸ਼ੁਰੂ ਕਰੋ ਤਾਂ ਦਿਮਾਗ ਬਿਨਾਂ ਜੂਝਣ ਤੋ ਹੀ solution prompt ਕਰਦਾ !

  • @GurmitBSingh
    @GurmitBSingh 19 дней назад

    Be desicive on facts

  • @SamajikMuddeChannel
    @SamajikMuddeChannel 8 дней назад

    ਇੱਕ ਘੰਟੇ ਦੀ ਵੀਡੀਓ ਵਿਚ ਹਜ਼ਾਰਾਂ ਗੱਲਾਂ ਬਹੁਤ ਸੋਹਣੀਆਂ ਕੀਤੀਆਂ ਪਰ ਭਗਤ ਤੇ ਭੇਡਾਂ ਦੀ ਸੂਈ ਨਮਸਕਾਰ ਤੇ ਖੜੀ ਆ

  • @sekhon7392
    @sekhon7392 2 месяца назад

    ਅਕਲ ਸਿਆਣਪ ਅਤੇ ਡਾਗ ਤਿੰਨੋਂ ਫੈਸਲਾ ਕਰਦੇ ਹਨ my experience of 61 year