Series with Dr. Narinder Singh Kapoor l EP-8 l Rupinder Kaur Sandhu l B Social
HTML-код
- Опубликовано: 7 фев 2025
- Series with Dr. Narinder Singh Kapoor l ਇੰਝ ਕਰੀਏ ਪੈਸੇ ਦੀ ਬੱਚਤ l EP-8 l l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
RUclips Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social
Hats off Sir
ਇਸ ਤਰ੍ਹਾਂ ਦੇ ਕੀਮਤੀ ਵਿਚਾਰ ਸਕੂਲਾਂ ਤੇ ਕਾਲਜਾਂ ਦੇ ਵਿਚ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਤਾਂ ਜੋ ਬਚਿਆਂ ਨੂੰ ਜੀਵਨ ਜਾਂਚ ਆਵੇ।
ਬਿਲਕੁਲ ਸਾਰੀਆਂ ਗੱਲਾਂ ਸਹੀ ਹਨ ਮੇਰਾ ਬੇਟਾ ਗਿਆਰਵੀਂ ਵਿੱਚ ਪੜਦਾ ਸੀ ਤੇ ਮੈਨੂੰ ਕਹਿੰਦਾ ਮੋਟਰ ਸਾਈਕਲ ਲੈ ਦਉ ਮੈ ਕਿਹਾ ਕਿ ਮੈ ਡਾਉਨ ਪੈਮਟ ਦੇ ਦਿਨਾਂ ਬਾਕੀ ਕਿਸ਼ਤਾਂ ਤੂ ਆਪ ਭਰੇਗਾ ਹੁਣ ਉਹ ਪਾਰਟ-ਟਾਈਮ ਜਾਬ ਕਰਕੇ ਕਿਸ਼ਤਾਂ ਭਰ ਰਿਹਾ ਤੇ ਆਪਣੀ ਸੇਵਿਗ ਵੀ ਕਰ ਰਿਹਾ । ਬੱਚੇ ਨੂੰ ਸਹੀ ਉਮਰ ਵਿੱਚ ਕੰਮ ਵਿੱਚ ਪਾ ਦੇਣਾ ਚਾਹੀਦਾ
ਬਿਲਕੁੱਲ ਸਹੀ ਕਿੱਤਾ ਜੀ
ਮੈਂ ਨਰਿੰਦਰ ਸਿੰਘ ਕਪੂਰ ਜੀ ਨੂੰ ਬੀ ਏ ਵਿੱਚ ਪੜਨਾ ਸ਼ੁਰੂ ਕੀਤਾ ਸੀ ਅੱਜ ਇਹਨਾਂ ਦੀਆਂ ਇੰਟਰਵਿਊ ਵੇਖਕੇ ਵਿਚਾਰ ਦੁਆਵਾਂ ਬਹੁਤ ਚੰਗ਼ਾ ਮਹਿਸੂਸ ਹੋਇਆ ਪ੍ਰਮਾਤਮਾ ਮੇਹਰ ਕਰਨ ਜਲਦੀ ਕਪੂਰ ਜੀ ਨੂੰ ਮਿਲਾਗਾ❤
ਜਾਣਕਾਰੀ ਦਾ ਖਜਾਨਾ ਹੈ ਇਹ ਬੰਦਾ।
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਤੇ ਤੰਦਰੁਸਤ ਰੱਖਣ ਜੀ 👍🙏🙏💐💯
ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਵੀਡਿਓ ਤੋਂ ❤️❤️❤️
ਹਰ ਘਰ ਵਿਚ ਏਹੋ ਜਿਹੇ ਸੂਝਵਾਨ ਹੋਣੇ ਚਾਹੀਦੇ ਨੇ
🙏🙏🙏🙏🙏🙏🙏🙏
ਬਹੁਤ ਸੋਹਣੀਆਂ ਗੱਲਾਂ ਕਰੀਆਂ ਗਈਆ ਹਨ। ਮਹੱਤਵਪੂਰਨ ਜੀ।
ਬਹੁਤ ਵਧੀਆ ਜਾਣਕਾਰੀ ਹੈ 👌👌👌👌🙏🏻
ਬਹੁਤ ਸੋਹਣੇ ਅਤੇ ਕੀਮਤੀ ਵਿਚਾਰ
ਬਹੁਤ ਵਧੀਆ ਜਾਣਕਾਰੀ ਦਿੱਤੀ
ਧੰਨਵਾਦ ਕਰਦੇ ਹਾਂ ਜੀ.
Sir ji SSA ,meri unmarr bhi 75 yrs hai ,mainu tuhadian gallan sun ke Apne AaP te bahut fakhar mehsso hoea ke main bhi zindagi AaP ji de kehan mutabik hi Basar kar rehan main bahut khush Haan, God bless you.
ਬਹੁਤ ਕੁਝ ਸਿੱਖਿਆ ਜਿੰਦਗੀ ਵਿੱਚ ਤੁਹਾਡੀਆਂ ਗੱਲਾਂ ਤੋਂ ਮੈਂ
Thank you Dr sahib and Rupinder Madam.You r great.
ਨਰਿੰਦਰ ਸਿੰਘ ਕਪੂਰ ਦੀਆਂ ਲਿਖੀਆਂ ਕਿਤਾਬਾਂ ਵੀ ਬੰਦੇ ਨੂੰ ਬਹੁਤ ਕੁੱਝ ਸਿਖਾਉਦੀਆ
Hanji
ਮਹਾਨ ਵਿਦਵਾਨ ਡਾਕਟਰ ਨਰਿੰਦਰ ਸਿੰਘ ਕਪੂਰ ਨੁੰ ਸਲਾਮ
ਬਹੁਤ ਵਧੀਆ ਕੰਮ ਦੀਆਂ ਗੱਲਾਂ ਨੇ 👌👌
ਬਹੁਤ ਵਧੀਆ ਜੀ
His takings are like pearls 👌I appreciate him very much. He tells life lessons 👍
This Guy is on another level, i really love listening him
Same
Good advice
@@satpalbisnoi8150
34:36
ਧੰਨਵਾਦ ਸਾਬ ਜੀ। ਬਹੁਤ ਚੰਗੀਆਂ ਗੱਲਾਂ ਜੀ।
ਬਹੁਤ ਵਧੀਆ ਜਾਣਕਾਰੀ ਜੀ ।
ਬਹੁਤ ਵਧੀਆਂ ਜਾਣਕਾਰੀ 🙏🙏
Sir, ਕੀ ਕਰੀਏ ਅੱਜ ਦੇ tm ਪੈਸਾ ਸੇਵ ਕਰਨਾ ਬਹੁਤ ਔਖਾ ਹੈ, ਕੋਈ ਵੀ ਫਾਲਤੂ ਖਰਚ ਨਹੀਂ ਕਰੀਦਾ ਫੇਰ ਵੀ ਬੜੀ ਮੁਸ਼ਕਿਲ ਨਾਲ ਮਹੀਨਾ ਨਿਕਲਦਾ ਹੈ 😢
Right ji
Eh sir di ek hor video vich sir ne kiha hai ki apni 3mahine di salary save rakho me same follow kita me hun pehla nalo vadiya condition ch a
22 ohi taan keha, paise hor kamao
Asi ta faltu koi vi kharch 😢vi ni karde fir vi bhut okha time lagda😢 sara din mehnat karde aa
@@gurmanpreetbopari2365koi navi skill Sikho veer thoda thoda time kad k fer income Vado or saving v
Bahut sona apisot roupider ji Kapoor saab ji danwade ji
Very useful information. Thank U very much Sir. 🎉🎉🎉🎉🎉🎉🎉🎉
I always listen him very curiously
ਬਹੁਤ ਹੋ ਵਧੀਆ ਵੀਚਾਰ ਹੈ ਜੀ
Bahut vadhia sikhea aa ji , 100% sach aa
Baten aapki bilkul sari sahi hai Jo Baat aapane 7 Sal Paisa jodne ki Kahin vah lakh Taka sahi hai❤❤❤❤❤❤❤❤❤❤❤❤
Waheguru tohanu lambi umar dewe❤
Good. Best wishes from kapurthala ❤
Good informations. Thanks ji 👌🙏🇩🇪♥️
A Huge respect for dr. narinder singh kapoor
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Dr . Sahib you are Great.
Good massage sir ❤
, ਇਸ ਤੋਂ, 🇨🇦🇨🇦🇨🇦🙏🏼🙏🏼🙏🏼
Mera sms Kapoor sir nu jrur bhej dena ,Sir nu dilo salute,salute salute ,thx for the pricious video,once again thx thx thx
Salute sir good madam nice subject
Me sir de Har gall sundi ha very important information
Very Very nice n interesting information 👍😊
Bahut vdiyaa vichaar
beautiful❤ isnu kehnde han saadgi te budhimataa.
Bahoot badhiya motivation
V gd idea
ਬਹੁਤ ਵਧੀਆ ਗੱਲ ਬਾਤ
Your talks are very Motivating and knowledgeable ❤️❤️🙏🏼
Great person with , Great personality.
Bahut waddiya te raah dikhaan waala jaankari aa dhanwad profeser saab
Kapoor bahut vadiya views 🙏🙏🙏🙏
Learning a lot 🙏🙏🙏please post more interviews with Dr ji on life skills
Very useful and informative information and I really love Dr Kapoor talkshows
Bahut vadhia message ji children ke liye
Good massage for all
Sochan wali gal aa puri 💯💯💯
thnk u so much for good information 🙏🏻🔥🔥🔥💯💯
Bahut jaroori jaankari kmaal kar ditti akhan khul gyian ❤❤❤❤❤❤❤❤❤
ਬਹੁਤ ਸਿੱਖਿਆਦਾਇਕ ❤
ਆਰਮੀ ਵਾਲੇ ਕੋਲ ਮਿਹਨਤ ਦਾ ਸਮਾਂ ਕਿਹੜਾ ਹੈ ਜੀ?
Army Wale kol ta boht kuj aa ji j soche tusi city vich kuj visve di plot le jao ja koi Chhota mota mkaan le Lao te usnu rent te kr deo dekheo j na do bandea di kmai aaun lag jae taknik honi chahida Banda pese nu v Kam te laa sakda baki j hor jankari leni hoi kado marji sms kr leo veer
Good knowledge
very good informative gallan salute to sir 🙏🏿🙏🏿🙏🏿🙏🏿🙏🏿
Waheguruji
Bhaut vadiya vichar h
Bauhat hi vadia galbaat ji
Right ji
No words 4 him... ❤❤❤❤
Right ✅️
Sir bahut vadiya advises dittiya tusi … ik gal Hor mei kehna chahagi Sade Punjab ch bacheya di ginti bahut ghat Rahi hai please loka nu Iss passe val v motivate karo k apne kharach ghat karo te bacheya di ginti vdao Punjab ch ik couple de least 3 bache ta hone hi chahide han please its request mei Iss gal nu deeply relize kita hai sada Punjab kidhar ja riha hai socho
Right
Ik ik bacha fr ohhi seer Chad janda na te kmm krda te na hi kehna mnnda
Your.right
Thanks
Such a great interview 👏 .
Sir tuhadi soch nu salam
Sir bhut vadia gaala hun
Sahi gll aa amdan de 3-4 srot hone chahide aa
It is very useful and informative information.
Very.nice
ਸਤਿ ਸ੍ਰੀ ਆਕਾਲ ਭੈਣ ਰੁਪਿੰਦਰ ਸੰਧੂ ਜੀ ❤❤❤
Thank you so much
I respect each episode of b social....
👌🙏👌
Dr shab di rhesh kithe Hye koi ds skda plzzz
Bakmal ❤
Sir g tohade vichaar te samjhan daa treeka bhut wdia a g pr mere kol paise di kde bcht nhi hoyi jd k mera beda v hun study kr k job kr reha hai or 50 + income v hai or husband v20+ kmaa reha hai pr fir v bchea di marriage lyi ek paisa ni judea smh nhi aandi kyo beti study kr rhi aa paisa kidar lg janda smj nhi aandi jdo dekho khali hunde aa koyi falltu kharch v nhi krde
Do your budget. ਦੇਖੋ ਕਿਹੜੇ ਪੈਸੇ ਕਿੱਥੇ ਖਰਚੇ ਜਾਂਦੇ ਹਨ, ਫੇਰ ਓਹਨਾ ਵਿੱਚੋ ਇਹ ਦੇਖੋ ਕੇ ਕਿਹੜੀ ਚੀਜ਼ ਬਿਨਾ ਗੁਜਾਰਾ ਕੀਤਾ ਜਾ ਸਕਦਾ ਹੈ, ਕਿੱਥੇ ਘੱਟ ਪੈਸੇ ਖਰਚ ਕਰਕੇ ਵੀ ਗੁਜਾਰਾ ਹੋ ਸਕਦਾ ਹੈ।
Great sir
Very nice thanks sir
big salute Kapoor saab
Madam Rupinder sandhu 👍👍👌
Beautiful views
ਸ੍ਰੀ ਮਾਨ ਜੀ, ਸਤਿ ਸ੍ਰੀ ਅਕਾਲ ਜੀ, ਕ੍ਰਿਪਾ ਕਰਕੇ ਇਹ ਦੱਸੋ ਜੀ ਦਿਹਾੜੀ ਕਰਨ ਵਾਲਾ ਮਜ਼ਦੂਰ ਕਿਸ ਤਰ੍ਹਾਂ ਪੈਸਾ ਬਚਾਵੇ
V nice g
Very nice sir
Good
Mehnat bol rahi hai❤
ਆਟਾ ਪਿਸਵਾਉਣ ਵਾਸਤੇ ਨਹੀਂ 😂😂😂😂 ਕਿਉਂਕਿ ਆਟਾ ਤਾਂ ਪਿਸਿਆ ਹੁੰਦਾ 😂😂😂😂😂😂
ਕਣਕ
Very nice ji
Good jobs
hanji didi vadhia hi Tusi
ਜੀ, ਕੁੱਝ ਸਾਲ ਬਾਅਦ ਪੱਗ ਦੀ ਸੀਣ ਉਲ੍ਹਟਾ ਦੇਵੋ ਨਵੀਂ ਬਣ ਜਾਂਦੀ ਹੈ, ਅੰਦਰਲੇ ਲੜ੍ਹ ਬਾਹਰ ਆ ਜਾਂਦੇ ਨੇ,
Bhut sona samjhea