💯% right bro, I have recently constructed a house and face this problem not only from architect but aslo from Mason, carpenter, plumber,electrician, painter, bar bender etc. Their are all for commission misguide and un necessary harassed me.Even then I am a civil engineer retired
Mai tan kapoor sahab da fan ho gea.Boht hi sohnia te zindagi vich kamm aun walian gallan sir dass rahe hann atte b social da v boht boht dhanwad jinna ne enne sare parts bnaye sir nal interviews de atte changiyan gallan sir duara sanjhiyan kittiyan gaiyan
Mkaan 20 saal di umer ch paa liya c karza lay k bnaya c karza laa v dita ji baba ji di kirpa nal imaandar tay jimewar bno bayimaan na bano parmatama tuhade nal hunda. Main tuhadi karza tay umer wali gall nahi manda Ji
It’s my 48th birthday today and I planned for new house in Ludhiana thanks for your help with this video . Really I am little bit behind your suggestion i e built your house before 45.
Ghar bnau wali gal sach hai but according to this Canada ch ghar ni bana sakda koi, Sab udhaar naal hi ghar bnuande aa fer saari umar kishtaan chaldiyaan 😉
@@sandeepsinghsidhu2766 bilkul shi keha ji.....saade kol kde ghr ni bnn skeya c...mera daada daadi ,mmy papa sbb rent te e rehnde aa rhe c ....fir prmaatma di kirpa hoyi ohne mere kmm ch brqat paayi te m mkaan 15 lakh ch bnaa leya ....but krja te fir v chkna peya mainu ....4 lakh da loan c mere te ....jo hun 45 thousand reh geya aa bss .... waheguru ehda e es loan nu v khtm kr dewega
Tuhadi gall thik hai ji.par krje ton bina ghar pauna aukha hai.har madh varg bande noo krja lena penda .j kush amdni ai jave tan krja saukha mud janda .banda koi private job krda hove oroh job band ho jave.koi v aamdni band ho jave tan krja bhut jyada vadh janda.fer ohi ghar vechna penda fer bhut bura lgda ji.
ਬਹੁਤ ਘੱਟ ਨਕਸ਼ਾ ਨਵੀਸ ਸਹੀ ਸਲਾਹ ਦਿੰਦੇ ਆ, ਜਿਆਦਾਤਰ ਤਾਂ ਖਰਚਾ ਵੱਧ ਈ ਕਰਾਉਂਦੇ ਆ..। ਕਈ ਆਪਦੇ ਕਮਿਸ਼ਨ ਆਲ਼ੀ ਜਗਾ ਤੋਂ ਸਮਾਨ ਲੈਣ ਲਈ ਮਜਬੂਰ ਕਰਦੇ ਆ..। ਇਮਾਨਦਾਰ ਬੰਦਾ ਲੱਭਣਾ ਪਰਾਲ਼ੀ ਚ ਸੂਈ ਲੱਭਣ ਆਲ਼ਾ ਕੰਮ ਆ..।
💯% right bro, I have recently constructed a house and face this problem not only from architect but aslo from Mason, carpenter, plumber,electrician, painter, bar bender etc. Their are all for commission misguide and un necessary harassed me.Even then I am a civil engineer retired
@@amriksingh8773 ਹਾਂਜੀ ਤਰਾਸਦੀ ਆ ਪੰਜਾਬ ਦੀ ਇਮਾਨਦਾਰੀ ਖਤਮ ਹੋ ਗਈ..। 500 ਦਿਹਾੜੀ ਆਲ਼ੇ ਬੰਦੇ ਨੂੰ ਕਹਿ ਦਿਉ ਵੀ 100-200 ਵੱਧ ਲੈ ਲਈਂ ਕੰਮ ਵਧੀਆ ਕਰਦੇ, ਫੇਰ ਵੀ ਉਹੀ ਹਾਲ਼ ਰਹਿਣੇ ਨੇ..।
2010 ਦੀ ਚ ਮੈਂ ਤੇ ਮੇਰੇ ਡੈਡੀ ਲੱਕੜ ਲੈਣ ਗਏ ਲੁਧਿਆਣੇ, 1000 ਰੁ ਫੁੱਟ ਦੇ ਹਿਸਾਬ ਨਾਲ਼ 90 ਫੁੱਟ ਲੱਕੜ ਖਰੀਦ ਲਈ..। ਆਰੇ ਦੇ ਮਾਲਕ ਨੂੰ ਲੱਗਿਆ ਮੈਂ ਮਿਸਤਰੀ ਹਾਂ, ਉਹਨੇ ਮੈਨੂੰ ਆਪ ਇੱਕ ਪਾਸੇ ਬੁਲਾਕੇ 9,000 ਰੁਪਏ ਵਾਪਿਸ ਕਰ ਦਿੱਤੇ ਕਹਿੰਦਾ ਤੂੰ ਠੇਕੇਦਾਰ ਆਂ ਹੋਰ ਗਾਹਕ ਲਿਆਇਆ ਕਰ..। ਮੇਰੇ ਥੋੜਾ ਜੋਰ ਪਾਉਣ ਤੇ 4500 ਹੋਰ ਦੇ ਦਿੱਤਾ..। 1000 ਰੁਪਈਏ ਫੁੱਟ ਦੀ ਲੱਕੜ ਚੋਂ 150 ਤਾਂ ਵਾਪਿਸ ਕਰ ਦਿੱਤਾ ਅਜੇ ਹੋਰ ਪਤਾ ਨਹੀਂ ਕਿਨਾ ਉਹਲਾ ਹੋਣਾ..।
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਸੱਚਮੁੱਚ ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ।🙏❤️🙏👌👍ਧੰਨਵਾਦ ਜੀ
Ryt
ਸੱਚੇ ਪਾਤਸ਼ਾਹ ਕਦੇ ਸਾਡਾ ਵੀ ਆਪਣਾ ਘਰ ਬਣਾ ਦੋ ਮਹਾਰਾਜ
Waheguru ji जल्दी ही उम्मीद पूरी करण ge जी
ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਮਿਹਨਤ ਕਰੋ ਸੇਵੇਰ ਸਾਮ ਰੱਬ ਦਾ ਨਾਮ ਲਵੋ ਜੋ ਤੁਸੀ ਸੋਚਿਆ ਉਸ ਤੋ ਵੀ ਵਧਿਆ ਬਣੂ ਘਰ
@@GurdeepSingh-hi5xb ਮੈ ਹੈਂਡੀਕੈਪਡ ਪਾਠੀ ਸਿੰਘ ਆ ਜੀ ਪਰਮਾਤਮਾ ਦਾ ਨਾਮ ਤਾ ਹਮੇਸਾ ਈ ਲਈਦਾ ਵਾਹਿਗੁਰੂ ਜੀ
@@ਪ੍ਰਗਟਸਿੰਘ-ਭ8ਞ ਫਿਰ ਤੁਸੀ ਤਾ ਬਹੁਤ ਚੜਦੀ ਕਲਾ ਵਾਲੇ ਓ ਤੁਸੀ ਹੈਡੀਕੈਪਟ ਹੋ ਕੋਈ ਗੱਲ ਨਹੀ ਇਹ ਵਾਹਿਗੁਰੂ ਦੇ ਭਾਣੇ ਆ ! ਪਰ ਇਨਸਾਨ ਦੀ ਸੋਚ ਹੈਂਡੀਕੈਪਡ ਨਹੀ ਹੁਣੀ ਚਾਹੀਦੀ ! ਯੁਕੀਨ ਰੱਖੋ ਵਾਹਿਗੁਰੂ ਆਪੇ ਰਾਸਤੇ ਕੱਢਦੇ ਨੇ 🙏🙏
@@GurdeepSingh-hi5xb ਏ ਤਾ ਹੈ ਪਰ ਸੱਚ ਇਹ ਵੀ ਆ ਕਿ ਮੈ ਟੁੱਟ ਚੁੱਕਿਆ ਸਬ ਕੁਝ ਖਤਮ ਜਿਹਾ ਹੋ ਚੁੱਕਿਆ ਪਹਿਲਾ ਨੌਜਵਾਨ ਭਰਾ ਫੇਰ ਮਾ ਫੇਰ ਪਿਉ ਮਰੇ ਫੇਰ ਸਾਰੇ ਰਿਸ਼ਤੇਦਾਰ ਛੱਡ ਗਏ ਵਾਹਿਗੁਰੂ ਤੋ ਬਿਨਾ ਹੈ ਵੀ ਕੋਨ
Mai tan kapoor sahab da fan ho gea.Boht hi sohnia te zindagi vich kamm aun walian gallan sir dass rahe hann atte b social da v boht boht dhanwad jinna ne enne sare parts bnaye sir nal interviews de atte changiyan gallan sir duara sanjhiyan kittiyan gaiyan
Bahut kamaal diya gallan dassiya kapoor sahab Ji ne 👍Kapoor sahib diamond hun 👌
ਬਹੁਤ ਵਧੀਆ ਵਿਚਾਰ ਡਾਕਟਰ ਨਰਿੰਦਰ ਕਪੂਰ ਸਹਿਬ ਜੀ।
ਬਹੁਤ ਵਧੀਆ ਵਿਚਾਰ ਨਰਿੰਦਰ ਕਪੂਰ ਜੀ ਦੇ
Professor Narinder Singh ji tusi mahan ho🙏🙏🙏
ਗੱਲਾਂ ਬਹੁਤ ਹੀ ਕੀਮਤੀ ਹਨ,ਪਰ ਅੰਡਾ ਖਾਣ ਵਾਲੀ ਗੱਲ ਜਚੀ ਨਹੀਂ।
Hun Punjab ta guru de dharti aa amritdhari bacha egg kiva khaa sakda gursikh mass mashi nai khaa sakda
Mkaan 20 saal di umer ch paa liya c karza lay k bnaya c karza laa v dita ji baba ji di kirpa nal imaandar tay jimewar bno bayimaan na bano parmatama tuhade nal hunda. Main tuhadi karza tay umer wali gall nahi manda Ji
Sahi gal a, bina karze ton makan nahi banda
Buhat wadiya interview sun ke Khushi hoi hai
ਬਿਲਕੁਲ ਸਹੀ ਗੱਲ ਹੈ ਕਪੂਰ ਜੀ ਘਰ ਮੰਗ ਕੇ ਨਹੀਂ ਬਨੋਣਾ ਸਭ ਨੂੰ ਇਕ ਹੀ ਰਾਏ ਹੈ ਮੇਰਾ ਘਰ ਹੀ ਮੇਰੀ ਫੈਮਿਲੀ ਦੀਆ ਖੁਸ਼ੀਆਂ ਖੋਕੇ ਲੇਗਿਆ ਅਨੇ ਦੁੱਖ ਭੋਗ ਰਹੇ ਹੁਣ ਕਦੇ ਕਦੇ ਹਾਰ ਕੇ ਜੀ ਕਰਦਾ ਆਪਣੇ ਆਪ ਨੂੰ ਖਤਮ ਹੀ ਕਰਲਾ
So sad what happened?
It’s my 48th birthday today and I planned for new house in Ludhiana thanks for your help with this video . Really I am little bit behind your suggestion i e built your house before 45.
You are doing well .go head build your house.any suggestions contact me.
Rupinder g Kapoor saab g bahut hi
Soni gal rahi tusi parwar Tera apana di soch vichar das deo danwade g
Grateful for Dr Jis knowledge
ਵਾਹਿਗੁਰੂ ਦਾ ਜ਼ਿੰਦਗੀ ਚ ਕੋਈ ਰੋਲ ਨਹੀਂ।। ।।
ਸੱਭ ਕੁੱਝ ਅੱਪਣੀ ਮੇਹਨਤ ਨਾਲ ਕਰਨਾ ਪੈਂਦਾ।ਰੱਬ ਦੇ ਸਹਾਰੇ ਤਾਂ ਬੈਠਾ ਰਹਿ ਜਾੳ
Ghar bnau wali gal sach hai but according to this Canada ch ghar ni bana sakda koi, Sab udhaar naal hi ghar bnuande aa fer saari umar kishtaan chaldiyaan 😉
ਕਨੇਡਾ ਦੇ ਤਾਂ ਕਿਆ ਕਹਿਣੇ ਨੇ..। ਮਿਲੀਅਨ ਡਾਲਰ ਦਾ ਘਰ 10-20% ਡਾਊਨ ਦੇਕੇ , ਉਹ ਵੀ ਕਈ ਵਾਰ LOC ਚੱਕੀ ਹੁੰਦੀ ਆ, ਰਿਅਲਟਰ ਤੋਂ ਗੱਤੇ ਦੀ ਚਾਬੀ ਜਿਹੀ ਨਾਲ਼ ਫੋਟੋ ਐਂ ਪਾਉਣਗੇ ਜਿਵੇਂ ਸਿਸਵਾਂ ਫਾਰਮ ਦਾ ਸੌਦਾ ਮਾਰ ਲਿਆ ਹੁੰਦਾ..। ਬੱਸ ਸਾਰੀ ਉਮਰ ਮੌਰਗੇਜ ਕੈਲਕੂਲੇਟਰ ਦੇਖਦਿਆਂ ਦੀ ਲੰਘ ਜਾਂਦੀ..।
Yes 👍🏿 🎉❤
ਨਰਿੰਦਰ ਕਪੂਰ ਜੀ ਮੈਂ ਤੁਹਾਡੀ ਇਸ ਗੱਲ
ਨਾਲ ਸਹਿਮਤ ਨਹੀਂ ਹਾਂ ਕਿ ਕਰਜ਼ ਲੈ ਕੇ ਮਕਾਨ ਨਹੀਂ
ਬਣਾਉਣੇ ਚਾਹੀਦੇ
95% ਲੋਕ ਕਰਜ਼ ਲੈਕੇ ਹੀ ਮਕਾਨ ਬਣਾਉਂਦੇ ਹਨ
ਬਿਲਕੁਲ ਸਹੀ ਕਿਹਾ ਤੁਸੀਂ, ਵਧੀਆ ਘਰ ਤਾਂ ਕਰਜ਼ਾ ਲੈਕੇ ਹੀ ਪਾਉਣਾ ਸੰਭਵ ਹੈ।
all employees take loan first
ਜੇ ਅਸੀ ਮਿਹਨਤ ਕਰਦੇ ਆ ਸਾਨੂੰ ਪਤਾ ਅਸੀ ਕਰਜਾ ਵਾਪਿਸ ਕਰ ਸਕਦੇ ਘਰ ਬਣਾ ਲੈਣਾ ਚਾਹੀਦਾ ! ਘਰ ਅਤੇ ਵਿਆਹ ਤੇ ਲੋੜ ਅਨੁਸਾਰ ਖਰਚਾ ਕਰਨਾ ਚਾਹੀਦਾ ਕਿਉਕਿ ਪੱਲ ਪੱਲ ਦੀ ਚਿੰਤਾ ਚਿਤਾ ਬਣ ਜਾਦੀ ਆ
ਬਿਲਕੁਲ ਸਹੀ ਗੱਲ ਆ ਜੀ ਆਮ ਮਨੁੱਖ ਕਰਜੇ ਤੋਂ ਬਿਨਾਂ ਘਰ ਨੀ ਬਣਾ ਸਕਦਾ ਪਰ ਘਰ ਤੇ ਖਰਚ ਵੀ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਘਰ ਕੋਈ ਆਮਦਨ ਨੀ ਦਿੰਦਾ ਲੋਕਾਂ ਪਿਛੇ ਲੱਗ ਕੇ ਕਦੇ ਵੀ ਵਿਤੋਂ ਵੱਧ ਖਰਚ ਨਾ ਕਰੋ ਅਤੇ ਮੇਰਾ ਅਪਣਾ ਨਿਜੀ ਵਿਚਾਰ ਆ ਵੀ 2 ਜਾਂ 3 ਕਿਸਤਾਂ ਵਿੱਚ ਮਕਾਨ ਤਿਆਰ ਕਰ ਲੈਣਾ ਚਾਹੀਦਾ ਇਸ ਨਾਲ ਬੰਦਾ ਜਿਆਦਾ ਕਰਜੇ ਹੇਠ ਨੀ ਆਉਂਦਾ
@@sandeepsinghsidhu2766 bilkul shi keha ji.....saade kol kde ghr ni bnn skeya c...mera daada daadi ,mmy papa sbb rent te e rehnde aa rhe c ....fir prmaatma di kirpa hoyi ohne mere kmm ch brqat paayi te m mkaan 15 lakh ch bnaa leya ....but krja te fir v chkna peya mainu ....4 lakh da loan c mere te ....jo hun 45 thousand reh geya aa bss .... waheguru ehda e es loan nu v khtm kr dewega
ਮੈ ਕਪੂਰ ਸਾਹਬ ਦਾ ਆਲੋਚਕ ਵੀ ਹਾ ਪਰ ਜਿਆਦਾ ਪ੍ਰਸੰਸਕ 🙏🏾
Ssa sir ji Bahut thanks 🙏 Really bahut vadia galan life da das rahe ho … App di family lucky hai eni great personality 🙏
Best refreshment , good concentration , best & second best , slandered maintain ,,,,
ਘਰ ਦੇ ਦਰਸ਼ਨ ਵੀ ਕਰਾ ਦਿੳ ਜੀ
ਚੰਗੀਆਂ ਗੱਲਾਂ 🎉❤
Waheguru ji
ਧੰਨਵਾਦ ਜੀ❤
ਗੱਲਾਂ ਨਾਲ ਕੜਾਹ ਨੀ ਬਣਦਾ ਇਹ ਬਣਈ ਜਾਦਾ ਨੌਕਰੀ ਮਿਲਦੀ ਕਰਕੇ
Tuhadi gall thik hai ji.par krje ton bina ghar pauna aukha hai.har madh varg bande noo krja lena penda .j kush amdni ai jave tan krja saukha mud janda .banda koi private job krda hove oroh job band ho jave.koi v aamdni band ho jave tan krja bhut jyada vadh janda.fer ohi ghar vechna penda fer bhut bura lgda ji.
Keep it up kapoor sir. 👍
God bless you kupur shab
ਸਰ ਜੀ ਸਰਕਾਰੀ ਮੁਲਾਜ਼ਮ ਹੀ ਤਿੰਨ ਮਹੀਨਿਆਂ ਦੀ ਤਨਖਾਹ ਜਮ੍ਹਾਂ ਕਰ ਸਕਦਾ ਦਿਹਾੜੀਦਾਰ ਬੰਦਾ ਨਹੀਂ। ਤੁਸੀਂ ਆਮ ਲੋਕਾਂ ਦੀ ਗੱਲ ਕਰਦੇ ਤਾਂ ਜਿਆਦਾ ਚੰਗਾ ਸੀ। ਮੈਂ ਤੁਹਾਨੂੰ ਬਹੁਤ ਸੁਣਿਆ ਤੇ ਪੜਿਆ ਹੈ। ਪਰ ਅੱਜ ਗੱਲ ਨਹੀਂ ਬਣੀ
ਇਹਨੂੰ ਤਨਖਾਹ ਆਉਂਦੀ ਤਾਂ ਗੱਲਾਂ ਆਉਂਦੀਆਂ ਦਿਹਾੜੀ ਕਰ ਜਾ ਕੰਮ ਕਰ ਮਕਾਨ ਖੜਾ ਕਰਨਾ ਹੋਵੇ ਫਿਰ ਪਤਾ ਲੱਗਦਾ ਤੂਹੀ ਰਾਹ ਲਾਹੌਰ ਦਿਹਦਾ
@@kulbirsingh7496 ਬਾਈ ਤੈਨੂੰ ਪਤਾ ਵੀ ਹੈ ਕਿ ਇਹਨਾਂ ਨੇ ਨੌਕਰੀ ਕਿਵੇਂ ਪ੍ਰਾਪਤ ਕੀਤੀ ਤੇ ਕਿਹੜੇ ਹਾਲਾਤ ਦੇਖੇ ਨੇ ਜ਼ਿੰਦਗੀ ਚ। ਕਦੀ ਪੜੀ ਇਹਨਾਂ ਬਾਰੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। 9 ਸਾਲ ਦੀ ਉਮਰ ਤੋਂ ਇਹ ਬੰਦਾ ਦੁਕਾਨ ਚ ਝਾੜੂ ਲੋਣ ਲੱਗ ਗਿਆ ਸੀ ਤੇ ਸਾਰੀ ਪੜ੍ਹਾਈ ਖੁਦ ਕਮਾ ਕੇ ਕੀਤੀ ਹੈ ਇਹਨਾਂ ਨੇ।
@@RavinderSingh-qt5pr ਸਾਨੂੰ ਓਹਦੇ ਨਾਲ ਮਤਲਵ ਨਹੀਂ ਬਾਕੀ ਜੰਤਾ ਦਾ ਖਅਾਲ ਰੱਖਕੇ ਸੋਚੋ ਕਿੰਨੀ ਦੁਨਿਅ ਕਿੱਦਾ ਅੱਜ ਦੇ ਹਲਾਤਾਂ 'ਚ ਜਿੰਦਗੀ ਕੱਢ ਰਹੇ।
Very nice information & motivated video
ਬਹੁਤ ਵਧੀਆ ਜੀ👏
Great writer
Very nice thoughts. It should be listen Very early.
Right 👍
Nice vichar sir
Bot vdia experience dse j apni life de boht vdia lgga sun k
Bohat vadiya ji , jindgi ke experience
3:21 ,I liked fried egg with sugar not salt ,,
Shared his experiences so beautifully Thank you so much Bsocial.
Bahut he vadia soch aa ji thuade 🙏🏻🙏🏻
Thank you 🙏🏻
very good information 🙏
Nice program👍
Great
Very nice....
Bahut bahut dhanyvad
Sahi g
Very nice words
90% people have mortgage in developed countries, Loan is not bad if using proper way
Bahut badhiya gal baat
Leged thoughts
Very nice advice ji
"Baapu wali slah" title sen nu dil karda iss series nu.
Nice👍👍
Bohut changia gla bolia ji
V. Good Sir
❤🙏🙏
Agla episode kdo aavega???...please advance timing dss deya kro ji
Ryt
👍👍👍👍
True word's
Not agree with point - house should be built with only own funds
V nice
Nice information
EXELLANT❤😂❤
भोजन हमेशा भूमि पर बैठ कर करना चाहिए।
some thoughts are good and some are not
ਸਵਾਲ ਇਹ ਹੈ ਕਿ ਸਾਨੂੰ ਪੁਲ 'ਤੇ ਘਰ ਬਣਾਉਣ ਦੀ ਲੋੜ ਕਿਉਂ ਹੈ?
❤❤💯👌👍👍👍
Jawa durust hai Kapoor saheb.
🎉🎉🎉
❤️
I do not agree with the financial advisors, which are given in this podcast.
ਅਨਮੋਲ ਵਿਚਾਰ
🙏
🙏🙏
Right
Sari Umar kiraey te raho huuuuu
👍👌🙏
Very nice ji
Gal paise te mukdi hai sajna
Bhurjee is popular in USA also haha
Na, loan krza kmm karke utr daa sir g, midel class loka nu puchoo
Dhihadidar banda vichara ki karu je sarkari naukri hove ta gal hor hundi aa
Chardikala vich bani pad k rahega Anda kha k nahi
Bhurji India ne sikhayega 🤣
ਸਾਹਿਬ ਜਾਦਿਆ ਨੇ ਕਿਹੜੇ ਆਂਡੇ ਖਾਦੇ ਸੀ
ਉੰਨਾਾਂ ਜਿਨੀ ਕਿਸ ਦੀ ਸਿਹਤ ਸੀ
ਕੀ ਪਤਾ ਵਿਚਾਰੇ ਨੈ ਕਿੰਨੀ ਮਜਬੂਰੀ ਨੂੰ ਮੰਗੈ ਸੀ ਥੋੜ ਬਹੁਤੇ ਦੇ ਦੇਦਾ ਕੋਰੇ ਬਣਨਾ ਵੀ ਨਹੀਂ ਚੰਗਾ
😅
Aam aadmi Artitecht to house nahi banwa sakda, kharch lod to jayada karwa de,
Koi khass gal baat ta NAHI nikli professor saab gustakhi maaf
Very nice ji
❤❤
❤