ਜੱਪਜੀ ਸਾਹਿਬ ਦੀ ਬਾਣੀ ਕਰਕੇ ਇਸ ਮੁੰਡੇ ਦੀ ਬਦਲੀ ਜ਼ਿੰਦਗੀ | Guru Nanak Dev Ji Life Lessons | Aman Aujla

Поделиться
HTML-код
  • Опубликовано: 1 дек 2024

Комментарии • 633

  • @amanaujla
    @amanaujla  9 месяцев назад +72

    LIVE STREAM TOH KAUN KAUN AYA ? Hazrii lavaooo ... Te video LIKE & SHARE Jaroor Kreyo

  • @RajinderKaur-ph3ri
    @RajinderKaur-ph3ri 7 месяцев назад +42

    , ਵੀਰ ਜੀ ਜ਼ਿਆਦਾ ਕਿਸੇ ਨੂੰ ਨਹੀਂ ਪਹਿਲੀ ਵਾਰ ਤੁਹਾਨੂੰ ਸੁਣ ਕੇ ਰੂਹ ਖੁਸ਼ ਹੋ ਗਈ , ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @Mamtakamboj1313
    @Mamtakamboj1313 7 месяцев назад +24

    ਬਹੁਤ ਵਧੀਆ ਗੱਲਾਂ ਸਕੂਨ ਮਿਲਦਾ ਸੁਣ ਕੇ ਗੁਰਬਾਣੀ ਤੋਂ ਬਿਨਾਂ ਸਾਡਾ ਜੀਵਨ ਵਿਅਰਥ ਹੈ ਜਿੰਨਾ ਵੀ ਹੋ ਸਕੇ ਗੁਰਬਾਣੀ ਨਾਲ ਜੁੜੋ 🙏🏼🙏🏼🙏🏼❤❤ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਖੂਬ ਤਰੱਕੀਆਂ ਬਖ਼ਸ਼ੇ 🙏🏼🙏🏼

  • @bhupinderarora3756
    @bhupinderarora3756 7 месяцев назад +49

    ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਮੈਂ ਕੈਨੇਡਾ ਵਿੱਚ ਲਗਭਗ 35 ਸਾਲਾਂ ਤੋਂ ਰਹਿ ਰਿਹਾ ਹਾਂ। 11 ਸਾਲ ਪਹਿਲਾਂ ਇੱਕ ਕਾਰ ਐਕਸੀਡੈਂਟ ਹੋਇਆ, ਮੇਰੀ ਜ਼ਿੰਦਗੀ ਗੰਭੀਰ ਦਰਦ ਵਿੱਚ ਬਦਲ ਗਈ, ਮੇਰਾ ਵਿਚਾਰ ਆਤਮ ਹੱਤਿਆ ਕਰਨ ਵਾਲਾ ਸੀ। ਜਦੋਂ ਤੋਂ ਮੈਂ ਲਗਭਗ 6 ਸਾਲ ਪਹਿਲਾਂ ਗੁਰੂ ਕੀ ਬਾਣੀ ਨੂੰ ਸਮਰਪਣ ਕੀਤਾ ਹੈ ਮੇਰੀ ਜ਼ਿੰਦਗੀ ਬਿਲਕੁਲ ਬਦਲ ਗਈ ਹੈ। ਮੇਰੇ ਦਰਦ ਦਾ ਪੱਧਰ ਇੱਕੋ ਜਿਹਾ ਹੈ ਪਰ ਇਹ ਮੈਨੂੰ ਕੋਈ ਨਕਾਰਾਤਮਕ ਵਿਚਾਰ ਨਹੀਂ ਦਿੰਦਾ। ਗੁਰੂ ਕੀ ਬਾਣੀ ਤੋਂ ਬਿਨਾਂ ਮਨੁੱਖ ਸਫ਼ਲ ਨਹੀਂ ਹੁੰਦਾ

    • @harvinderkaursamby9866
      @harvinderkaursamby9866 7 месяцев назад +1

      One of the best vedeo i have never lisson any video again and again this will aspiring youngsters God bless you good health and fulfill your
      dreams

    • @barunverma7608
      @barunverma7608 6 месяцев назад +1

      Sachi didi

  • @gammelakha310
    @gammelakha310 7 месяцев назад +10

    ਵੀਰ ਜੀ ਨੇ ‌ਬਹੁਤ ਵਧੀਆ ਬੋਲਿਆਂ ਬਾਣੀ🙏👏🙇 ਦੇ ਸ਼ਬਦਾਂ ਨੂੰ ❤❤ ਲਫਜ਼ਾਂ ‌ਵਿਚ ਬਿਆਨ ‌ਨਹੀ ਕਰ ਸਕਦੇ ❤❤ ਵਾਹਿਗੁਰੂ ਜੀ ਸੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ 👏👏🙏🌹🙏🌹🌹🌹🙏🌹❤❤❤

  • @sarbjeetkaur2816
    @sarbjeetkaur2816 8 месяцев назад +52

    ਬਹੁਤ ਛੋਟੀ ਉਮਰ ਵਿਚ ਬਹੁਤ ਹੀ ਗਿਆਨ. ਇਸ ਬੱਚੇ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਹੈ.. 🙏🙏

  • @Sarbjitgill-1998
    @Sarbjitgill-1998 4 месяца назад +3

    ਮੈਂ ਕਦੇ ਵੀ ਕਿਸੇ ਦਾ podcast ਨੀ ਸੁਣਿਆ ਜਿੰਦਗੀ ਚ, ਇਹ ਮੈਂ ਪਹਿਲੀ ਸੁਣਿਆ ਤੇ ਅੱਜ ਲਗਿਆ ਬੀ ਸਬਰ, ਸੰਤੋਖ, ਮਿਹਨਤ, ਓਸ ਪਰਮਾਤਮਾ ਤੇ ਵਿਸ਼ਵਾਸ, ਰਿਸ਼ਤਿਆਂ ਨੂੰ ਕਿੱਦਾਂ ਰੱਖਣਾ ਆਪਣੀ ਜਗ੍ਹਾ, ਜੇ ਕਦੇ ਜ਼ਿੰਦਗੀ ਚ ਹਾਰ ਵੀ ਆਉਂਦੀ ਆ ਤਾਂ ਓਹਦੇ ਤੋਂ ਡਰ ਕੇ ਕਦੇ ਵੀ give up ਨੀਂ ਕਰਨਾ ਸਗੋਂ ਨਿਰੰਤਰ ਅਭਿਆਸ ਜਾਰੀ ਰਖਣਾ ਸਫ਼ਲਤਾ ਦੀ ਫ਼ਿਕਰ ਨੀ ਕਰਨੀ ਓਹ ਰੱਬ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਚ ਕੁਝ ਕਰਨ ਈ ਲੱਗ ਪਏ ਤਾਂ ਪਰਮਾਤਮਾ ਸਬਰ ਪਰਖਦਾ ਤੇ ਫੇਰ ਸਹੀ ਸਮੇਂ ਤੇ ਓਹ ਤੁਹਾਨੂੰ ਉਹ ਚੀਜ਼ ਵੀ ਦੇ ਦੇਂਦਾ ਜਿਸ ਲਈ ਤੁਸੀਂ ਮਿਹਨਤ ਕਰਦੇ ਓ , ਤੇ ਜੇ ਕੋਈ ਤੁਹਾਡੀ ਜ਼ਿੰਦਗੀ ਚੋਂ ਕੋਈ ਇਨਸਾਨ ਚਲਾ ਵੀ ਜਾਂਦਾ ਤਾਂ ਤੁਸੀਂ ਪਰਮਾਤਮਾ ਨੂੰ ਇਹ ਨੀ ਕਹਿਣਾ ਕਿ ਕਿਹੜੀ ਗੱਲੋਂ ਦੂਰ ਕਰਤਾ ਕੋਸਣਾ ਨੀ ਸਗੋਂ ਪਰਮਾਤਮਾ ਤੁਹਾਡੇ ਨਾਲੋਂ ਵੱਧ ਜਾਣ ਦਾ ਕਿ ਕੀ ਸਹੀ ਆ ਕਿ ਗ਼ਲਤ ਜਦੋਂ ਪਰਮਾਤਮਾ ਤੋਂ ਤੁਸੀਂ ਕੁਝ ਵੱਡਾ ਮੰਗਦੇ ਓ ਨਾ ਤਾਂ ਫੇਰ ਬਾਕੀ ਸਭ ਛੱਡ ਕਿ ਆਪਣੀ ਮਿਹਨਤ ਤੇ ਜੋਰ ਦੇ ਦਿਆ ਕਰੋ ਬਾਕੀ ਉਹ ਜਾਣੇ ਤੇ ਓਹਦਾ ਕੰਮ ਕਈ ਵਾਰੀ ਕਿਸੇ ਦਾ ਆਪਣੀ ਜ਼ਿੰਦਗੀ ਚ ਨਾ ਹੋਣਾ ਵੀ ਆਪਾਂ ਲਈ ਇਕ ਵਧੀਆ ਚੀਜ਼ ਹੁੰਦੀ ਆ ਕਿ ਕੀ ਪਤਾ ਉਸ ਬੰਦੇ ਨੇ ਅੱਗੇ ਜਾ ਕੇ ਕਿੰਨਾ ਕ ਨੁਕਸਾਨ ਕਰਨਾ ਹੋਵੇ ਆਪਣਾ ਇਸ ਲਈ ਪਰਮਾਤਮਾ ਪਹਿਲਾਂ ਈ ਓਸ negative ਬੰਦਿਆਂ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰ ਦੇਂਦਾ, ਤੇ ਜੇ ਕੋਈ ਤੁਹਾਡੇ ਮਾੜੇ ਸਮੇਂ ਚ ਤੁਹਾਡੇ ਨਾਲ ਆ ਸਾਥ ਦੇ ਰਿਹਾ ਤੁਹਾਡਾ ਬਿਨਾਂ ਕਿਸੇ ਮਤਲਬ ਤੋਂ ਤਾਂ ਓਹਦਾ ਆਪਣੇ ਚੰਗੇ ਸਮੇਂ ਚ ਆ ਕੇ ਓਹਦੀ ਪਿਛਲੇ ਸਮੇਂ ਵਾਲ਼ੀ value ਨਾ ਭੁਲਿਓ ਆਪਣੇ ਚੰਗੇ ਸਮੇਂ ਚ ਆ ਕੇ ਕਦੇ ਓਹਦਾ ਸਾਥ ਨਾ ਛੱਡਿਓ, ਬਾਕੀ ਗੁਰਬਾਣੀ ਨੂੰ ਹਮੇਸ਼ਾਂ ਪੜ ਦੇ ਰਿਹਾ ਕਰੋ ਅਮਲ ਕਰੋ ਆਪਣੀ ਜ਼ਿੰਦਗੀ ਤੇ ਲਾਗੂ ਕਰੋ ਪਤਾ ਨੀ ਕੀ ਕਿੱਥੇ ਕੋਈ ਤੁਹਾਡੇ ਦੁਆਰਾ ਕੀਤੇ ਮਾੜੇ ਕੰਮ ਦੀ ਭੁੱਲ ਬਖਸ਼ਾ ਦੇਣੀ ਆ ਕਿਹੜੇ ਪਾਪ ਕੀਤੇ ਨਸ਼ਟ ਹੋ ਜਾਣੇ ਆ ਕੋਈ ਪਤਾ ਨੀਂ, ਤੇ ਬਾਕੀ ਕਿਸੇ ਵੀ ਕੰਮ ਚ ਸ਼ਰਮ ਨਾ ਕਰੋ ਕੋਈ ਵੀ ਕੰਮ ਵੱਡਾ ਜਾਂ ਛੋਟਾ ਨੀ ਹੁੰਦਾ ਛੋਟੀ ਜਾਂ ਵੱਡੀ ਹੁੰਦੀ ਆ "ਬੰਦੇ ਦੀ ਸੋਚ" ਇਹਨੂੰ ਬਦਲਣਾ ਚਾਹੀਦਾ
    ਅੰਤ ਚ ਇਹੀ ਕਹਿਣਾ ਬੀ ਆਪਾਂ ਦੁਨੀਆਂ ਨੂੰ ਨੀਂ ਬਦਲ ਸਕਦੇ ਦੁਨੀਆ ਨੂੰ ਦੇਖਣ ਦਾ ਆਪਣਾ ਨਜ਼ਰੀਆ ਜ਼ਰੂਰ ਬਦਲ ਸਕਦੇ ਆਂ।
    ਨਿਮਰਤਾ ਰੱਖੋ ਇਸ ਤੋਂ ਵੱਡਾ ਕੋਈ ਗਹਿਣਾ ਨੀ ਤੇ ਪਰਮਾਤਮਾ ਤੋਂ ਹਮੇਸ਼ਾਂ ਤੰਦਰੁਸਤੀ ਮੰਗੋ।
    ਧੰਨਵਾਦ ਵੀਰ ਤੁਹਾਡੀਆਂ ਗੱਲਾਂ ਇੱਕ ਬਿਲਕੁੱਲ ਜ਼ਿੰਦਗੀ ਤੋਂ ਹਾਰ ਚੁੱਕੇ ਇਨਸਾਨ ਲਈ ਇੱਕ ਦਵਾਈ ਦਾ ਕੰਮ ਕਰਦੀਆਂ ਨੇ ਹੌਂਸਲਾ ਮਿਲਦਾ ਕਿ ਉੱਠ ਹਾਲੇ ਤਾਂ ਕੁਝ ਨੀ ਵਿਗੜਿਆ ਬਹੁਤ ਕੁਝ ਕਰ ਸਕਦਾਂ ਤੂੰ ਢੇਰੀ ਨਾ ਢਾਹ ਤੂੰ ਮਿਹਨਤ ਕਰ ਭਾਗ ਲਾਉਣ ਵਾਲਾ ਪਰਮਾਤਮਾ ਬੈਠਾ ਬੱਸ ਓਦੇ ਤੇ ਯਕੀਨ ਰੱਖੀਂ
    ਪਰਮਾਤਮਾ ਤਰੱਕੀਆਂ ਬਖ਼ਸ਼ੇ ਵੀਰ ਤੁਹਾਨੂੰ ਸਦਾ ਹੱਸਦੇ ਵੱਸਦੇ ਰਹੋ, ਪਰਮਾਤਮਾ ਅੰਗ ਸੰਗ ਸਹਾਈ ਰਹੇ ❤❤❤

  • @sukhjitkaur1894
    @sukhjitkaur1894 8 месяцев назад +30

    ਜਿਉਂਦਾ ਰਹਿ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurpreetKaur-xw8cn
    @GurpreetKaur-xw8cn 9 месяцев назад +43

    ਬਹੁਤ ਸਕੂਨ ਭਰੀਆਂ ਗੱਲਾਂ... ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।। 🙏🌸🍃

  • @varindersingh-y9d
    @varindersingh-y9d 9 месяцев назад +205

    ਬਾਈ ਮੈ ਕੈਨੇਡਾ ਰਹਿਣਾ ਥੋੜਾ ਟਾਈਮ ਹੀ ਹੋਇਆ ਹਜੇ ਮੈਂ ਕੰਮ ਤੇ ਏਅਰਪੌਡਜ਼ ਲਾ ਕੇ ਸੁਣ ਰਿਹਾ ਸੀ ਤੇ ਗੱਡੀ ਚਲਾ ਰਿਹਾ ਸੀ ਤੇ ਜਦੋ ਬੇਬੇ ਬਾਪੂ ਦੀ ਗੱਲ ਹੋਈ ਮੇਰੇ ਹੱਥ ਚ ਕੋਫੀ ਸੀ ਮੇਰਾ ਘੁੱਟ ਭਰਨ ਨੂੰ ਦਿਲ ਨੀ ਕੀਤਾ ਗੱਡੀ ਸ਼ਾਇਡ ਤੇ ਰੋਕ ਲਈ ਐਨਾ ਕੁਝ ਦਿਮਾਗ਼ ਚ ਚੱਲਿਆ ਮੈਂ ਸ਼ਬਦਾਂ ਚ ਬਿਆਨ ਨੀ ਕਰ ਸਕਦਾ ਮੈਂ ਆਪਣੇ ਆਪ ਨੂੰ ਬਹੁਤ ਸਟਰੌਗ ਸਮਝਦਾ ਪਰ ਇਕ ਵਾਰ ਇੱਥੇ ਦਿਲ ਡਾਵਾ ਡੋਲ ਹੋ ਗਿਆ ਬਾਕੀ ਵਾਹਿਗੁਰੂ ਹਰ ਇਕ ਦੇ ਮਾਤਾ ਪਿਤਾ ਨੂੰ ਤੰਦਰੁਸਤ ਰੱਖੇ 🙏🏻

    • @Yankkiii
      @Yankkiii 8 месяцев назад +12

      Koi ni tension ni layi di jattaa waheguru mehr kru ape ❤

    • @jyotimarwaha2158
      @jyotimarwaha2158 8 месяцев назад +6

      Waheguru mehar kare 🙏

    • @manpreetsarao6118
      @manpreetsarao6118 8 месяцев назад +5

      Waheguru mehar rakhe🙏🙏🙏❤️❤️❤️

    • @SunitaRani-yh2jh
      @SunitaRani-yh2jh 7 месяцев назад +3

      Only JapjiSahib Di hi Hahima Hai Path Nal Jure Rhi

    • @DHADI_BALDEEP_KAUR
      @DHADI_BALDEEP_KAUR 6 месяцев назад +1

      ਵਾਹ ਵਾਹ

  • @BeingGugu
    @BeingGugu 8 месяцев назад +44

    Waheguru ji mera 3 saal da baby maa keh ke nai bulaunda c mae saba thaa mathe teke doctor nu rabb mann ke sab kush uste shadd dita. Blood test hoye report bhut negatieve aayi doctor kol bhajje asi but doctor milya hi nai 🙏🏻. Fer akaal purukh te shadeya ki rabba jo tainu manjoor bs teri rajaa nu mannan da ball baksho 🙏🏻. Te thode nalo wadd kihnu pta ki maenu ki lod aa 🙏🏻. Eh kehke mae baby nu emergency hospital lai gyi te ik gori doctor ne pehili gall kahi ki thoda baby enna happy ki mae v ehnu dekh ke khush ho gyi. Fer gall report di aayi ta oh report hi galat nikkal aayi te bilkul next day mere baby ne thoda thoda bolna start kita te 5 months de vich mera bachha Jap ji sahib di pehili paudi da paath krda te 10 guru maharaj de naam te dhann dhann guru granth sahib ji nu bde pyar nal dsda🙏🏻. Waheguru ji Dhur Ki BANI to bina iss jahaan vich te issto baad hor koi v shayi nai ho skda🙏🏻

  • @parmjeetkaur5256
    @parmjeetkaur5256 8 месяцев назад +16

    ਸਾਬਤ ਪੁੱਤਰ ਬਾਣੀ ਨਿਰੰਕਾਰ ਹੈ ਬਿਲਕੁਲ ਠੀਕ ਕਿਹਾ ਜਪੁਜੀ ਸਾਹਿਬ ਵਿਚ ਗੁਰੂ ਜੀ ਨੇ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੈ ਤੁਹਾਡੇ ਵਰਗੇ ਪੁੱਤਰ ਘਰ ਘਰ ਵਿੱਚ ਹੋਣ❤🎉

  • @jasmeenkaur8529
    @jasmeenkaur8529 4 месяца назад +2

    Superb podcast
    ਮਜ਼ਾ ਆ ਗਿਆ। ਮੇਰੇ ਮਨ ਨੂੰ ਬੁਹਤ ਤਸੱਲੀ ਹੋਈ। ਸੱਚੀ ਲਗਦਾ ਕੁਛ ਤਾਂ ਬਦਲਾਅ ਆ ਰਿਹਾ ਪੰਜਾਬ ਚ। ਖਿਲਾਰਾ ਬੁਹਤ ਹੋਇਆ ਪਿਆ ਸੀ ਪੰਜਾਬ ਚ ਨਸ਼ਿਆ ਹੜ ਤੇ ਹੋਰ ਬੁਹਤ ਕੁਛ ਗਲਤ ਹੋਇਆ ਪਰ ਚੰਗਾ ਵੀ ਹੋ ਰਿਹਾ ਸ਼ੁਰੂਆਤ ਵਧੀਆ ਹੋ ਰਹੀ। ਹੁਣ ਚੰਗੇ ਮੰਤਰੀ ਲਿਆਓ ਚੰਗੇ ਲੋਕ ਆਪ ਅੱਗੇ ਆਣ

  • @SandeepSingh-yt6qd
    @SandeepSingh-yt6qd 9 месяцев назад +41

    100% ਸੱਚ ਹੈ ਇਹ ਸਾਰੀਆਂ ਗੱਲਾਂ

  • @parminderkaur8044
    @parminderkaur8044 7 месяцев назад +10

    ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਬਣਾਈ ਰੱਖਣ

  • @SeemuSeemu-yp7yy
    @SeemuSeemu-yp7yy 6 месяцев назад +7

    ਇਸ ਵੀਰ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਏ 🎉dilo tu salute aa 22 ji nu

  • @merimaasahota6951
    @merimaasahota6951 6 месяцев назад +5

    Very very nice ਬਹੁਤ ਵਧੀਆ ਗੱਲਾਂ ਲੱਗੀਆਂ . ਬਹੁਤ ਗਿਆਨ ਹੈ ਬੇਟਾ ਜੀ. ਰੱਬ ਤੈਨੂੰ ਬਹੁਤ ਖੁਸ਼ ਰੱਖੇ. 🙏🌹

  • @ravdeepgill2177
    @ravdeepgill2177 7 месяцев назад +8

    kuj podcast eda de hunde jo kise di life change krn di taqat rakhde aa....tuc ohna ch hi oh namroop😊

  • @urbanjatt9550
    @urbanjatt9550 7 месяцев назад +17

    ਵਾਹਿਗੁਰੂ ਜੀ ਇਸ ਵੀਰ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ ਹਮੇਸ਼ਾ 🪯🙏💚

  • @Nav_kaur624
    @Nav_kaur624 7 месяцев назад +11

    Veere Mein apni life vich bohat jada galat track te turr pyi c te kite na kite apne aap nu Khatam karn wali c,, shaid parmatma ne eh ik jariya bnayea,, te Mein tuhada eh podcast dekh leya Veere,, Veere Mein hun apne maa peyo lyi kuzz karna ve te apni zindagi nu apne lyi jeena ve Veere,, Veere thank you ehne sohne vichaar saanjhe Karan lyi🙏🏻

  • @simranreign
    @simranreign 8 месяцев назад +9

    ਵਾਹਿਗੁਰੂ ਜੀ, ਸਰਬੱਤ ਦਾ ਭਲਾ ਕਰਨਾ।
    ਬਹੁਤ ਸੋਹਣਾ ਪੋਡਕਾਸਟ ਵੀਰੇ, ਬਹੁਤ ਵਧੀਆ ਲੱਗਿਆ, ਵਾਹਿਗੁਰੂ ਜੀ ਤਰੱਕੀ ਬਖਸ਼ੇ। 🙏🏻❤️👏🏻

  • @SukhiSidhu-yb9vj
    @SukhiSidhu-yb9vj 8 месяцев назад +27

    ਬਹੁਤ ਵਧੀਆ ਵੀਰੇ ਸੱਚੀ ਸੁਣ ਕੇ ਸਕੂਨ ਮਿਲਦਾ 🥹♥️🙇🙏

  • @surjitkaur1895
    @surjitkaur1895 7 месяцев назад +11

    ਬਹੁਤ ਬਹੁਤ ਬਹੁਤ ਵਧੀਆ। ਪੰਜਾਬੀ ਭਾਸ਼ਾ ਵਿੱਚ ਗੱਲ ਕਰ ਰਹੇ ਹਨ ਕੁਮੈਟ ਵੀ ਪੰਜਾਬੀ ਭਾਸ਼ਾ ਵਿਚ ਲਿਖੋ।

  • @dikshamulan0720
    @dikshamulan0720 7 месяцев назад +3

    FAVOURITE PODCAST I HAVE EVER SEEN...WAHEGURU JI MEHRA KRE SB TYA...PHELA PODCAST HAI JISNAI STARTING SAI END TK RULA DIYA

  • @sukhbirdhaliwal3308
    @sukhbirdhaliwal3308 5 месяцев назад +3

    ਚੰਗੀਆ ਕੁੜੀਆ,ਚੰਗੀਆ ਕਿਤਾਬਾਂ ਜਲਦੀ ਸਮਝ ਨਹੀਂ ਆਉਂਦੀਆ... ਸਹੀ ਗੱਲ ❤

  • @P.x.n.j.a.b
    @P.x.n.j.a.b 8 месяцев назад +19

    ਵੇਖਲਾ ਯਾਰ ਅਮਨ ਬਾਈ ਚੰਗੀਆ ਗੱਲਾਂ ਲੌਗ ਸੁਣ ਨਾ ਹੀ ਨਹੀਂ ਚਹੁੰਦਾ ਬਹੁਤ ਸਿਆਣਿਆ ਗੱਲਾਂ ਕੀਤੀਆਂ ਯਾਰ ਬਾਈ ਨੇਂ

  • @vickybhatti5407
    @vickybhatti5407 7 месяцев назад +3

    Waheguru ji Bhuat vadiya vichar kita gurbani bare gurbani vich waheguru ji ne sab kuj das dita va gurbani nu sano man la ke samjna chahida va🙏🙏🙏🙏🙏🙏🙏🙏

  • @Bhavneet-s82
    @Bhavneet-s82 7 месяцев назад +4

    Sun k anad aa gya. Bhut deep gallan krde veere. Waheguru mehar kre. Chadikla bhakshe 🙏😇🙏🙏😇

  • @nabgill
    @nabgill 7 месяцев назад +2

    One of the best interview I have heard. Waheguru app dno bahut taraki karo. 100% we need get off of comfort zone where Bebe and bapu guarantee you roti and house will be provided.

  • @Ramangill52
    @Ramangill52 9 месяцев назад +15

    Wow what a podcast!! Great Job. Eni vadiya soch nu Salute
    keep working hard

  • @harwinderkaurdhillon2102
    @harwinderkaurdhillon2102 7 месяцев назад +3

    Sachi vire eh podcast sun k, vire Diya gala sun k rooh khush ho gi. Ik ik gal sach aa

  • @dailyfunnyvlogs..
    @dailyfunnyvlogs.. 8 месяцев назад +10

    eh bht vadiya motivational podcast a thank u so much me eh sunya mnu bht Jada positive vibes mili a eda da podcast hor kryo 😊

  • @diljotsingh8687
    @diljotsingh8687 7 месяцев назад +24

    ਵਾਹੋ ਵਾਹੋ ਬਾਣੀ ਨਿਰੰਕਾਰ ਹੈ ।। ਤਿਸ ਜੇਵਡੁ ਅਵਰੁ ਨਾ ਕੋਇ ।।

  • @Dragonnnnnn13
    @Dragonnnnnn13 7 месяцев назад +3

    You are amazing Veerji 😊, you inspired a lot of young people ❤. Nice listening to you 🤗🙏🤍

  • @RanjitKaur-xj8rc
    @RanjitKaur-xj8rc 8 месяцев назад +10

    Bilkul putt ji Japji sahib da path krn naal bhut skoon milda hai❤

  • @shivmaan5256
    @shivmaan5256 7 месяцев назад +2

    Bohat hi vdia podcast vre ❤❤❤ waheguru ji thonu chardikla hi bakshe

  • @HarpreetKaur-sf3fg
    @HarpreetKaur-sf3fg 7 месяцев назад +5

    ਵਾਹਿਗੁਰੂ ਜੀ ਹਰ ਇੱਕ ਇਨਸਾਨ ਚ ਭਾਵ ਰੱਬ ਹਰ ਇੱਕ ਜਗਾ ਵਸਦਾ ਏ ਕਿਤੇ ਸਾਰੇ ਜਾਣੇ ਹਰ ਚ ਵਾਹਿਗੁਰੂ ਨੂੰ ਦੇਖੋ ਗੁਰਬਾਣੀ ਨੂੰ ਕਿਤੇ ਵਿਚਾਰ ਕੇ ਪੜ ਕੇ ਦੇਖੋ ਗੁਰੂ ਸਾਹਿਬ ਜੀ ਕੀ ਸਮਝਦੇ ਆ

  • @bhangrawithagamdua
    @bhangrawithagamdua 8 месяцев назад +10

    Haje sirf 12 min da dekheya te comment kre bina rea ni jaarea... ahh ali gall dil jit gayi.. vi rabb bina mange enna kuch de dinda❤

  • @HardeepSingh-cp4zv
    @HardeepSingh-cp4zv 7 месяцев назад +2

    Navroop singh, it was lovely listening to your interview, surely this will inspire many young punjabi to think about there's future. May almighty bless you with good health and prosperity.
    Keep it up.
    Hardeep sandhu from uk

  • @TheAmalhotra123
    @TheAmalhotra123 7 месяцев назад +3

    Amazing podcast. Truly feel so blessed to have heard this. Aman-thank you for sharing ❤

  • @RupinderKaur-rg9zv
    @RupinderKaur-rg9zv 6 месяцев назад +3

    Salute aa veer ji thonu 🙏 tuhadi hr ikk gll rooh nu skoon dindi aa waheguru ji tuhanu lmbian umran bakhshn tuhadi soch nu tuhadi nimrta nu eda hi bnai rakhn veer ji 🙏🙏😊

  • @SimranjeetKaur-np5ck
    @SimranjeetKaur-np5ck 6 месяцев назад +4

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ 🙏🙏❤❤

  • @shilandersingh7157
    @shilandersingh7157 6 месяцев назад +3

    I agree with you 💯 about Guru Baani. When we read it,with heart and soul Guru ji gives everything. I loved every bit of the interview. GOD BLESS YOU BOTH 🙏🏼 ❤️ 🙌 ♥️ 🙏🏼🙏🏼🙏🏼🙏🏼🙏🏼🙏🏼

  • @amank4806
    @amank4806 7 месяцев назад +4

    One of the best podcast. Beautiful thinking and hopefully this can help us to change our mindset to create healthy and peaceful environment for everyone of us. It’s a team work.
    SARBAT DA BHALLA 🙏🏻🙏🏻🙏🏻

  • @bharti.dhiman1603
    @bharti.dhiman1603 9 месяцев назад +9

    Aje hune hi poscast sunna shuru kita hai .Veere si Starting diya hi kuj galla sun ke hi mann kush ho gaya..lets c home and job to baad kado tak full podcast dekh paune ha..but full sunage..Aman veere tusi bahot vadia personality nu invite karde ho shukriya.

  • @Lovenature-nt8zm
    @Lovenature-nt8zm 7 месяцев назад +10

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @GurmeetKaur-nc5vj
    @GurmeetKaur-nc5vj 7 месяцев назад +2

    I listened to the whole podcast . Currently I am living in UK. I wish the theme and ideology of this remarkable young pass a message to panjabi youth in India. They should recognise their self worth and love for motherland and take initiatives like him to stand on their own feet.

  • @13__ginder
    @13__ginder 8 месяцев назад +37

    ਸਵੇਰੇ 6 ਵਜੇ ਸੁਣ ਰਿਹਾ ਮੈਂ ਇਹ ਇੰਟਰਵਿਊ ❤
    ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ

    • @prabhjotkour9423
      @prabhjotkour9423 8 месяцев назад +3

      Me aaj tak aa poardcast nei dekheyaa vadiya ❤🎉👍🙏

  • @SunitaRani-qd5jj
    @SunitaRani-qd5jj 9 месяцев назад +32

    ਸਹੀ ਗੱਲ ਆ ਵੀਰੇ ਗੁਰਬਾਣੀ ਬੰਦੇ ਦੀ ਜ਼ਿੰਦਗੀ ਬਣਾ ਦਿੰਦੀ

  • @popitsworld5948
    @popitsworld5948 7 месяцев назад +2

    My god goosebumps a gye sun k amazing

  • @ਘੈਂਟ_ਬੋਲ_Ghaint_bol
    @ਘੈਂਟ_ਬੋਲ_Ghaint_bol 9 месяцев назад +64

    ਬਾਈ ਜਪਜੀ ਸਾਹਿਬ ਤਾਂ ਪਾਤਸ਼ਾਹ ਨੇ ਕੁੱਜੇ ਚ ਸਮੁੰਦਰ ਬੰਦ ਕੀਤਾ ਆ

  • @bhupinderkaur5054
    @bhupinderkaur5054 7 месяцев назад +3

    Bhut nice c full of positivity vala sb to vadi khusi vali gl vira sade near aa mohali Valeo ik like ta banda vir lyi🎉🎉🎉

  • @Alonegirl20039
    @Alonegirl20039 8 месяцев назад +7

    Thx so much veer ji 😔😔for this motivational speech ❤

  • @paramjitkaur09
    @paramjitkaur09 7 месяцев назад +4

    God bless you bache waheguru ji tuhanu lambi umer te sda chardi kla bakshan ji ❤️❤️❤️❤️❤️

  • @gurpreetkaurkhattra5487
    @gurpreetkaurkhattra5487 6 месяцев назад +2

    I also agree 💯 with Gurbani...it's true that by reading japji Sahib, changes your life...I have also experienced this in my life...I learned how to stay calm , patience and low key ...which is all far away from ego and attitude... Thank you for this podcast...it's really a very good form of awareness of key to happiness through worshipping Gurbani 🙏 waheguru g

  • @sukhsukh5042
    @sukhsukh5042 7 месяцев назад +5

    Y ajj ma thuda 1th podcast dekhiya 🎉🎉ajj ma thuda podcast gurbani kar ka he suniya Jap ji shibh kar ka 🙏

  • @jeetpal7078
    @jeetpal7078 8 месяцев назад +17

    Beta tuhade varga beta sab nu deve waheguru

  • @manpreetsinghmanpreet9707
    @manpreetsinghmanpreet9707 9 месяцев назад +5

    Baki podcast aman paji ਬੋਹਤ ਬੋਹਤ ਬੋਹਤ ❤annad a gya paji

  • @E1304-l4m
    @E1304-l4m 7 месяцев назад +3

    Very nice podcast🙏 waheguru ji ka Khalsa waheguru ji ki Fateh

  • @AnuKhullar-u7g
    @AnuKhullar-u7g 3 месяца назад +1

    Amazing podcast sir app Bo he bolta ho jo feel krta ho amazing waheguru mehar krne

  • @JatinderBal-n6o
    @JatinderBal-n6o 7 месяцев назад +4

    Paji thx so much tohade interview na meri sachi life change krti 🥺 thx so much 🙏

  • @inderpalkaur9788
    @inderpalkaur9788 6 месяцев назад +2

    Bahut inspirational bahut vadhiya inj lgda jivein gallan ghat reh gaiyaan baba jii bless both of you

  • @yankeesharma2283
    @yankeesharma2283 8 месяцев назад +3

    🙏🏼bhut he sabar agya verre sun k dilo dhanvad mere dil de andr bhut kuj chlda c te mainu hun ohna sariyan questions de answer mil gye ne thnku vre❤

  • @navneetsahota5175
    @navneetsahota5175 7 месяцев назад +2

    This is one of the best thing I ever listened in my life, veere God bless you! You are very blessed soul! RAB HAMESHA Kirpa banayi rakhe 🙏thanks for sharing your thoughts

  • @Sukh_bajj
    @Sukh_bajj 2 месяца назад +1

    ❤️ love you bai❤️👏✌️ਪਾਠ 2 ਬਾਈ ਦਾ

  • @soniagambhir479
    @soniagambhir479 8 месяцев назад +3

    Main taan fan ho gyi is veere di yaar what a thought main jado wi jana ehna kol jarur ho ke aana

  • @-yx1tx
    @-yx1tx 5 месяцев назад +2

    Mainu te koe word e ni mil re bs ehna ehna he kahu gi ...ba kmaal ba kmaal ❤️

  • @RanjitDhaliwal-ut7fo
    @RanjitDhaliwal-ut7fo 8 месяцев назад +5

    ਬਹੁਤ ਖੂਬ ਵੀਰੇ God bless u always

  • @jaswantkaur1648
    @jaswantkaur1648 8 месяцев назад +8

    ਪੁਤ ਚੜਦੀਆ ਕਲਾ ਵਿੱਚ ਰਹਿ

  • @RupinderKaur-g3u
    @RupinderKaur-g3u 3 месяца назад +1

    Waheguru ji ❤❤ bhut sohniya gallan dsiya ne veer ne ❤❤❤❤❤

  • @rajinderkaurrajinderkaur8582
    @rajinderkaurrajinderkaur8582 7 месяцев назад +3

    Sàtnaam shiri waheguru sahib ji tera shukar hai 🌷🌺🌸🌹🌹🌺🌺🌸🌹🌹 ji waheguru ji waheguru ji waheguru sahib ji meher kro ji meher kro ji 🙏🙏🙏🙏🙏

  • @sureshmalik7788
    @sureshmalik7788 7 месяцев назад +2

    Dhan guru Nanakdev ji 🙏 really when we surrender ourselves to Almighty God we r fearless, peaceful, very humble n wt nt

  • @KiranDhillon-db9dz
    @KiranDhillon-db9dz 3 часа назад

    Ajj da bhut vdiya podcast c ajj de podcast meri life jrur change karge thnx brother and Aman brother 🙏

  • @poonamkour3639
    @poonamkour3639 6 месяцев назад +2

    Thankuuu sooo much veer ji...
    Sare swallo k jbab mil gye..apki video main

  • @SurinderKaur-xx8qi
    @SurinderKaur-xx8qi 8 месяцев назад +6

    Shoty omr vich ena smjdar beta waheguru teri lmbi omr kre

  • @sharankaur3959
    @sharankaur3959 8 месяцев назад +3

    So nice beta Ji aap Ji vichon waheguru Ji de Darshan ho rage Han,guru aap de ang sang hamesha Han Ji 🙏🏻🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻🙏🏻🙏🏻

  • @SherSingh-pq6jp
    @SherSingh-pq6jp 7 месяцев назад +3

    Very nice waheguru ji rab ji rab sabna nu chardicla vich rakhe ❤

  • @mahisingh4762
    @mahisingh4762 7 месяцев назад +2

    Paji galbaat bahut positive vibes.. great podcast .. thanks for sharing ur thoughts 🙏🙏👌👌👏👏

  • @deepsandhu4322
    @deepsandhu4322 7 месяцев назад +2

    Sahi gal veere ne bahut he vadia gla ਕੀਤੀਆਂ

  • @navdeepsidhu6271
    @navdeepsidhu6271 8 месяцев назад +5

    Bhut Vdia podcast Japji sahibNal bhut fark penda bande di zindagi wich bani nal alwys lge reho Rabb te ykeen rakho bs bandeya te ni ajj toh shuru krke dekho path fr apne ch fark dekho gye khud

  • @D_kaur3546
    @D_kaur3546 8 месяцев назад +5

    Bauhat vadiya souhc ha puter da kam cardi kala ch rahi god balss you 🙏🙏🙏🙏🙏😍😍❤️🎉

  • @Ikko.Mikke_99
    @Ikko.Mikke_99 8 месяцев назад +3

    Bohat skoon bharea show.. Wmk🙏

  • @Manveer_pc_5911
    @Manveer_pc_5911 9 месяцев назад +8

    Vr me toda podcast apni family naal dekh da meri mummy kehndi oo munde di video lake de jehrra bhot sohnia gyla krda 😊😊😊😊😅😅

  • @lovepreet1708
    @lovepreet1708 8 месяцев назад +3

    Sucha a inspiring podcast, mnu mere adhe toh vadh answer milge. God bless you brothers

  • @sandeep_love_davinder4279
    @sandeep_love_davinder4279 7 месяцев назад +2

    Bahut vdhiea gln krde aa veere waheguru tuhanu hmesha khush rkhe te hor agge vdhan di tarkki vakhshe tuahdi soch nu salute aa veere🙏

  • @jhgiddarbaha8518
    @jhgiddarbaha8518 7 месяцев назад +2

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਆਪ ਜੀ ਨੂੰ

  • @DeepakAtwal-hk5cj
    @DeepakAtwal-hk5cj 3 месяца назад +1

    Bahut vadia all over postive ❤

  • @AishAnsha
    @AishAnsha 9 месяцев назад +5

    Bro bhut bhut skoon mileya bro Diya glaa sunke❤❤ waheguru ji mere b🙏 ro 🙏 nu 🙏 lmiyaa 🙏 umraa 🙏 bkso 🙏 and 🙏 life 🙏 ch 🙏 trkiya 🙏 bkse 🙏 waheguru 🙏 ji 🙏

  • @satinderkaur8519
    @satinderkaur8519 7 месяцев назад +2

    Waheguru ji jurhn to bad e koi istra soch skda and bol skda
    Kush Rishte kush conditions e sanu Rub nal jorhde ae ..puttar lgda tahi Rub nal jurhe..bs fr ta Rub e bolda ..ashirwad ..beta

  • @manjeet90singh
    @manjeet90singh 8 месяцев назад +1

    Bahut wadia lga bai nu sun k, me bai kol jnda reha jdo bai ne kamm shuru kita c. Jinna wadia subah aa bai da ohna hi vadia khana v bnaunde aa. Edda hi tarakki bakshe parmatma🙏

  • @harzkhosa2739
    @harzkhosa2739 8 месяцев назад +3

    Beautiful...beyond words...bless you

  • @gurpreetkhokher243
    @gurpreetkhokher243 4 месяца назад +1

    ਅੱਜ ਕੱਲ ਹਰ ਥਾਂ ਰੱਬ ਦੀ ਗੱਲ ਹੋ ਰਹੀ ਆ!! ਜਰੂਰ ਕੁਛ ਵੱਡਾ ਹੋਣ ਵਾਲਾ ਧਰਤੀ ਤੇ ਕੀਤੇ ਨਾਂ ਕੀਤੇ ਸਟਾਰਟ ਵੀ ਹੋ ਗਿਆ !!

  • @MegaKaran86
    @MegaKaran86 8 месяцев назад +2

    Vaheguru mehar Karan tandrustiya den deh naroiya bakshan hamesha khush raho interview was very interesting alway have potive thought ur inspiration of young youth dil karda c sunde raho betu chaddi kala vich raho shower of blessing

  • @Baljinderkaur-o1d
    @Baljinderkaur-o1d 7 месяцев назад +2

    puter Baba nanak mere shone putt nu Chadi kla ch rakhe🙏🙏

  • @VikramjitKhehra
    @VikramjitKhehra 5 месяцев назад +1

    ਬਹੁਤ ਸੋਹਣੀ ਤੇ motivation video c veere trying to work on your words 😊❤️

  • @13nihalsidhu22
    @13nihalsidhu22 7 месяцев назад +1

    His aura is so pure❤may god always bless him….❤

  • @akshitasingh725
    @akshitasingh725 8 месяцев назад +8

    I strongly believe in Japji sahib🙏🏼

  • @Lovenature-nt8zm
    @Lovenature-nt8zm 7 месяцев назад +19

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @Kaur489
    @Kaur489 6 месяцев назад +1

    ਗੱਲਾਂ ਬਹੁਤ ਸੋਹਣੀਆਂ ਕੀਤੀਆਂ ਵੀਰ ਨੇ 💯💯

  • @ManjeetKaur-cv2xw
    @ManjeetKaur-cv2xw 8 месяцев назад +4

    Kass !! Waheguru ji mere bchea nu v ew di sumat deve 🙏🙏