Series with Dr. Narinder Singh Kapoor l EP-2 l Part -1 l Rupinder Kaur Sandhu l B Social

Поделиться
HTML-код
  • Опубликовано: 4 фев 2025

Комментарии • 151

  • @thinkbig581
    @thinkbig581 Год назад +50

    ਮੈਂ ਨਰਿੰਦਰ ਸਿੰਘ ਕਪੂਰ ਦੀਆਂ interview ਲੱਭ ਲੱਭ ਸਾਰੀਆਂ ਦੇਖੀਆਂ ਤੇ ਸਾਰੀਆਂ ਕਿਤਾਬਾਂ ਆਪਣੇ ਘਰ ਰੱਖੀਆਂ ਅੱਧੀਆਂ ਪੜਲੀਆ ਕੁਝ ਬਾਕੀ ਹੈ, ਰੂਹ ਨੂੰ ਸਕੂਨ ਮਿਲਦਾ।

    • @sunilkumar-nv2mm
      @sunilkumar-nv2mm Год назад

      Bhed bhariyan pyar diyan raha lekh kish kitab vich hai kitab da naam das dio

    • @gurdhianguru
      @gurdhianguru Год назад

      ਹਾਂਜੀ ਮੇਰੇ ਕੋਲ ਵੀ ਸਾਰੀਆਂ ਕਿਤਾਬਾਂ ਰੱਖੀ ਆ
      ਮੇਰੇ ਮਨ ਪੰਸਦ ਲੇਖਕ ਨਰਿੰਦਰ ਸਿੰਘ ਕਪੂਰ ਜੀ

    • @gurindersandhu1087
      @gurindersandhu1087 4 месяца назад

      😊😊😊

  • @gurdhianguru
    @gurdhianguru Год назад +8

    ਜ਼ਿੰਦਗੀ ਵਿਚ ਇਕ ਵਾਰੀ ਮਿਲਣਾ ਦਾ ਸੁਪਨਾ ਉਸਤਾਦ ਨਰਿੰਦਰ ਸਿੰਘ ਕਪੂਰ ਜੀ ਨੂੰ

  • @pcheekupadda
    @pcheekupadda Год назад +21

    ਸਰ ਅੱਖਾਂ ਖੁਲਦੀਆਂ ਨੇਂ ਥੋਡੇ ਵਿਚਾਰ ਸੁਣ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ।

  • @kaur2155-l7p
    @kaur2155-l7p Год назад +63

    , ਛੁੱਟੀ ਵੇਲੇ ਤੇ teachers ਦੇ ਚੇਹਰੇ ਤੇ ਵੀ ਇੰਨੀ ਹੀ ਖੁਸ਼ੀ ਹੁੰਦੀ ਜਿਵੇਂ ਕੋਈ ਜੰਗ ਜਿੱਤ ਕੇ ਆਏ ਹੋਣ

    • @simerjit355
      @simerjit355 Год назад +2

      Bilkul shi gl a😄🤗🤗

    • @gurbhejgill7451
      @gurbhejgill7451 Год назад +3

      veham a
      teacher bno phir vadhia clear hoju

    • @kaur2155-l7p
      @kaur2155-l7p Год назад

      @@gurbhejgill7451 Iam already working as a teacher buddy...

    • @gurbhejgill7451
      @gurbhejgill7451 Год назад +3

      j Dr narinder singh kapoor di thinking nal sochya jave ta teacher hona tuc ik swarg de raje ho
      or school ik swarg a
      jithe bachya da vas a
      or bachya vich sara din rehna tuhsdi chnggi kismat de nateeje hi ho skde ne…
      so shutti to bad jangg jitan vali gall suit nhi krdi

    • @agriculturefarming1941
      @agriculturefarming1941 Год назад

      Hm g dear

  • @rajinderkaurph.d976
    @rajinderkaurph.d976 Год назад +2

    ਅਨੁਸ਼ਾਸਨ ਸੰਬੰਧੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
    🌿🙏🌿

  • @JashanpreetSingh-l7y
    @JashanpreetSingh-l7y Месяц назад +1

    good video
    Part 2

  • @dildiyasadran2582
    @dildiyasadran2582 Год назад +5

    ਵੀਰ ਜੀ ਅੱਜ ਕੱਲ੍ਹ ਕਦਰ ਨਾ ਦੀ ਕੋਈ ਚੀਜ਼ ਨਹੀਂ ਹੈ ਸਾਡੇ ਸਮੇਂ ਮਾਂ ਬਾਪ ਦੇ ਉਠਣ ਤੇ ਖੜਕਾ ਸੁਣ ਕੇ ਬੱਚੇ ਉਠ ਪੈਂਦੇ ਹਨ ਤੇ ਅੱਜ ਕਲ੍ਹ ਬੱਚਿਆਂ ਨੂੰ ਮਾਂ ਬਾਪ ਆਵਾਜ਼ ਮਾਰਦੇ ਹਨ ਤਾਂ ਬੱਚੇ ਕੁਦਕਿ ਪੈ ਯਾਦੇ ਹਨ ਪੜੇ ਲਿਖੇ ਬੱਚੇ ਬੈਕਕੂਫ ਹਨ ਕੋਈ ਕਦਰ ਨਹੀਂ ਹੈ ਇਹ ਖੂਨ ਦੇ ਸਬੰਦ ਹਨ ਕਿਈਆ ਘਰ ਵਿੱਚ ਮਾਂ ਬਾਪ ਬਹੁਤ ਸਿਧੇ ਸਾਦੇ ਹੁੰਦੇ ਹਨ ਬੱਚੇ ਬਹੁਤ ਸਿਆਣੇ ਹੁੰਦੇ ਹਨ ਯਾਦਾਂ ਸਹੁਲਤਾਂ ਵਾਲੇ ਬੱਚੇ ਅੱਕਲ ਤੋਂ ਪੈਦਲ ਹੁੰਦੈ ਹਨ ਵਧੀਆ ਟੀਚਰ ਬੱਚੇ ਸਿਆਣੇ

  • @Gurjit1469
    @Gurjit1469 Год назад +24

    ਸਾਡੇ ਪ੍ਰੋਫੈਸਰ ਰਹੇ ਕਪੂਰ ਸਾਹਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਹੀ ਰਹੇ। ਪੰਜਾਬੀ ਯੂਨੀਵਰਸਿਟੀ ਵਿੱਚ ਇਹਨਾਂ ਦੇ ਵਿਦਿਆਰਥੀ ਰਹਿਣ ਦੌਰਾਨ ਬਹੁਤ ਹੀ ਬਾਕਮਾਲ ਗੱਲਾਂ ਸੁਣੀਆਂ, ਸਿੱਖੀਆਂ । ਇਹਨਾਂ ਦੀ ਸ਼ਾਗਿਰਦੀ ਸਾਡੇ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਸੀ।❤🙏🙏

  • @waheguruji6144
    @waheguruji6144 Год назад +2

    ਮੇਰੇ ਪਿਆਰੇ ਮਿੱਤਰ ਸਵਰਗਵਾਸੀ ਅਮਨਦੀਪ ਸਿੰਘ ਉਰਫ਼ ਅਮਨ ਬੋਲਾ ਦਾਤੇਵਾਸ ਜੂਗਨੰਆ ਦੇ ਅੰਗ ਸੰਗ ਕਵਿਤਾਵਾਂ ਦੀ ਕਿਤਾਬ ਦੇ ਲੇਖਕ ਅਕਸਰ ਡਾ ਕਪੂਰ ਜੀ ਦਾ ਜਿਕਰ ਕਰਦੇ ਹੁੰਦੇ ਸਨ ਸ਼ਾਇਦ ਉਹ ਯੂਨੀਵਰਸਿਟੀ ਪਟਿਆਲਾ ਉਨ੍ਹਾਂ ਤੋਂ ਪੜ੍ਹ ੇ ਹੋਣ।

  • @micksingh792
    @micksingh792 Год назад +1

    ਨਰਿੰਦਰ ਸਿੰਘ ਤੇ ਰੁਪਿੰਦਰ ਸੂੰਧ ਤੁਹਾਡਾ ਦੋਨਾ ਬਹੁਤ ਬਹੁਤ ਧੰਨਵਾਦ

  • @Rajeshmashithepoet
    @Rajeshmashithepoet 7 месяцев назад +1

    Very knowledgeable session

  • @anmolbrar3391
    @anmolbrar3391 Год назад +2

    ਨਰਿੰਦਰ ਕਪੂਰ ਜੀ।ਮੈਂ ਵੀ ਖੁਦ ਆਪ ਜੀ ਦੀਆਂ ਸਾਰੀਆ ਕਿਤਾਬਾਂ ਪੜ੍ਹੀਆਂ ਹਨ। ਜੋ ਕਿ ਖਾਸ ਕਰ ਮਾਲਾ ਮਲਕੇ ਤਾਂ ਹਰੇਕ ਮਨੁੱਖ ਦੇ ਲਈ ਬਹੁਤ ਵਧੀਆ ਸਿੱਖਿਆ ਦਾਇਕ ਹੈ।ਧੰਨਵਾਦ ਜੀਉ।

  • @dhara1449
    @dhara1449 Год назад +1

    W WAHEGURU JI !

  • @gurdeepchahal2378
    @gurdeepchahal2378 Год назад +9

    ਬਹੁਤ ਵਧੀਆ ਵਿਚਾਰ ਚਰਚਾ, ਦਿਲ ਨੰ ਸਕੁਨ ਮਿਲਿਆ

  • @lovepreetsahota3446
    @lovepreetsahota3446 Год назад +1

    ਬਹੁਤ ਚੰਗੀਆਂ ਗੱਲਾਂ 👍

  • @kamalnarang3389
    @kamalnarang3389 Год назад +2

    EKTA EKTA EKTA EKTA UNITY UNITY IS THE KEY TO ALL HAPPINESS

  • @GurdevSingh-vd5ie
    @GurdevSingh-vd5ie Год назад +5

    ਚੜ੍ਹਦੀ ਕਲਾ ਚ ਜੇ ਰੇਹਣਾਂ ਯਾਂ ਹੋਣਾਂ ਤਾ ਹਰ ਇੱਕ ਨੂੰ ਪਿੰਡਾ ਦੇ ਜੀਵਨ ਨੂੰ ਸੁਖਾਲਾ ਅਤੇ ਗੁਰੂ ਆਂ ਭਗਤਾਂ ਦੀ ਵਿਚਾਰਧਾਰਾ ਤੇ ਚਲਣਾਂ ਪੈਣਾਂ।।ਆਪ ਕੇਹਂਦੇ ਹੋ ਚੜ੍ਹਦੀ ਕਲਾ ਚ ਰਹੋ।।ਆਪ ਜੀ ਦੀ ਚੜਦੀਕਲਾ ਅੰਦਰੋਂ ਨਹੀਂ ਹੋ ਸਕਦੀ।। ਹਾਂ ਉਤੋਂ ਉਤੋਂ ਭਾਵੇਂ ਹੋ ਜਾਏ।ਪਰ ਮਨੋਂ ਬਹੁਤ ਘੱਟ ।ਜੇ ਅੰਦਰੋਂ ਬਾਹਰੋਂ ਸਦਾ ਚੜਦੀਕਲਾ ਚ ਰੇਹਣਾਂ। ਫਿਰ ਪਿੰਡਾਂ ਦੀ ਕਾਯਾਕਲਪ ਕਰਨੀ ਹਰੇਕ ਦਾ ਫਰਜ਼ ਹੈ।ਚਾਹੇ ਔਹੋ ਪਿੰਡ ਰੇਹਿਦੇਂ ਯਾਂ ਫਿਰ ਵਿਦੇਸ਼ਾਂ ਚ।। ਕੁਦਰਤੀ ਖੇਤੀ ਕੁਦਰਤ ਨਾਲ ਜੁੜਨਾਂ। ਜੋੜਨਾਂ।😊ਸਬ ਤੋਂ ਪਹਿਲਾਂ ਖਾਣ ਪੀਣ ਜੇਹਰਮੁਕਤ ਹੋ ਗਿਆ ਤਾਂ ਸ਼ਰੀਰ ਹਰੇਆ ਭਰੇਆ।। ਖੁਸ਼ੀ ਖੇੜੇ ਵਾਲਾ।।ਨਾਲ ਹੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੇਵਲ ਮੰਨਣਾਂ ਹੀ ਨਹੀਂ।। ਬਲਕਿ ਗੁਰੂ ਦੀ ਗੱਲ ਵੀ ਮੰਨਣੀ ਹੈ।।ਜਿਸ ਚ ਸਬਰ ਸੰਤੋਖੁ ਦਯਾ ਇਮਾਨਦਾਰੀ ਸਚਾਈ।।😊 ਭਾਈ ਮੇਰੇ ਤੋਂ ਪਹਿਲਾਂ ਤੈਨੂੰ ਇਸ ਵਸਤੂ ਦੀ ਲੋੜ ਹੈ।। ਭਾਈ ਕੀ ਗੱਲ ਤੂੰ ਠੇਕੇ ਤੇ ਪੈਲੀ ਮੈਨੂੰ ਦਵਾ ਤੀ।। ਤੂੰ ਕਯੋਂ ਨਹੀਂ ਲਈ।।ਦਵੋਣ ਵਾਲਾ ਕਹੇ ਬਾਈ ਮੇਰਾ ਸਰਜੁ। ਤੈਨੂੰ ਲੋੜ ਜਾਦਾ ਹੈ 🌱 ਠੇਕੇ ਤੇ ਦੇਂਣ ਵਾਲਾ ਕਹੇ ਭਾਈ ਦੇ ਦੇਈਂ ਜੋ ਮਰਜ਼ੀ।ਪਰ ਕੁਦਰਤ ਨੂੰ ਨਾ ਮਾਰੀ।। ਫੇਰ ਵੀ ਕੀ ਪੈਂਤੀ ਚਾਲੀ ਹਜ਼ਾਰ ਦੇ ਦੇਈਂ।।ਔ ਵੀ ਤੈਨੂੰ ਘਾਟਾ ਨਾ ਪਯੇ ਤਾਂ 😊ਮੇਰਾ ਕੀ ਹੈ ਬੱਚੇ ਬਾਹਰ ਵਿਦੇਸ਼ਾਂ ਚ ਹੈ। ਮੈਨੂੰ ਬਹੁਤੀ ਲੋੜ ਵੀ ਨਹੀਂ ਮਾਯਾ ਦੀ।।😊ਇਸ ਪ੍ਰਕਾਰ ਸਰਕਾਰੀ ਕੰਮ ਕਰਨ ਵਾਲੇ ਆਵਦੇ ਕੋਲ ਜੋ ਭੀ ਕੰਮ ਕਰੋਣ ਆਏ। ਉਸਨੂੰ ਇੱਜ਼ਤ ਦੇ ਨਾਲ ਬੈਠਾਏ। ਅਤੇ ਪਾਣੀ ਚਾਹ ਪੁਛੇਂ। ਔਰ ਤੁਰੰਤ ਕੰਮ ਕਰ ਦੇ। ਬਿਨਾਂ ਕੋਈ ਮੀਨ ਮਕਸ ਕਡੇ।।😊ਹਰ ਇਨਸਾਨ ਏ ਸੋਚੇ ਮੈਂ ਦੇਣਾਂ ਹੈ। ਲੈਣਾਂ ਨਹੀਂ।।ਗਰੀਬ ਪਿੰਡ ਦੇ ਭਲੇ ਲਈ ਅਪਣੀ ਮੇਹਨਤ ਅਤੇ ਅਮੀਰ ਅਪਣੇ ਪੈਸੇ ਖਰਚ ਕਰਕੇ ਪਿੰਡਾ ਦੇ ਹਰ ਪਰਿਵਾਰ ਦਾ ਖਯਾਲ ਰਖੰਣ। ਕੋਈ ਦੁਖੀ ਤਾਂ ਨਹੀਂ।ਜੇ ਹੈ। ਉਸਦੇ ਦੁੱਖ ਦੂਰ ਕਰਨ ਚ ਪੂਰਾ ਵਾਹ ਲਾ ਦੇਯੋ 😊ਜਦ ਤੱਕ ਦੁੱਖ ਸੁੱਖ ਚ ਨਹੀ ਹੋ ਜਾਂਦਾ 😊ਇਹੇ ਸਾਰੇ ਕੰਮ ਬੜੇ ਆਸਾਨ ਵੀ ਹੈ।ਜੇ ਗੁਰੂ ਦੀ ਗੱਲ ਮੰਨਦੇ ਹੋਇਐ
    ।😊 ਕਿਸੇ ਕੋਲ ਬਹੁਤ ਜਾਦਾ ਤੇ ਕਿਸੇ ਕੋਲ ਕੁੱਝ ਵੀ ਨਹੀਂ।।ਬਸ ਦਸ ਵੰਧ ਵਡੰਣ ਅਤੇ ਸਹੀ ਥਾਂ ਤੇ ਲੋਣ ਦੀ ਲੋੜ ਹੈ।।😊ਹਰ ਬੰਦਾ ਕੰਮ ਕਰਦਾ ਹੋਏ😊ਹਰ ਬੰਦਾ ਤੰਦਰੁਸਤ ਹੋਏ।ਹਰ ਬੰਦਾ ਤਯਾਗ ਸਬਰ ਸੰਤੋਖ ਸਚਾਈ ਇਮਾਨਦਾਰੀ ਦੀ ਜਿਉਂਦੀ ਜਾਗਦੀ ਮਿਸਾਲ ਹੋਯੇ। ਫਿਰ ਆਉ ਗੀ ਚੜ੍ਹਦੀ ਕਲਾ ਅੰਦਰੂਨੀ 😊ਆ ਹੁਣੰ ਤਾਂ ਚੜਦੀ ਕਲਾ ਦੁੱਜੇਆਂ ਨੂੰ ਦਿਖਾਉਣ ਯਾਂ ਚਿੜਾਉਣੰ ਲਈ ਵਰਤੀ ਜਾਂਦੀ ਹੈ 😊ਭਲਾ ਪੁਛੀਏ ਵਈ ਜੋ ਗੱਲਾਂ ਲਿਖਿਆ ਹੈ ਏ ਕਿੰਨੀ ਆ ਆਸਾਨੀ ਨਾਲ ਹੋ ਸਕਦੀਆਂ ਨੇ 😊ਪਰ ਨਹੀਂ ਅਸੀਂ ਤਾਂ ਜ਼ਮੀਨੀ ਠੇਕਾ ਲੋਕਾਂ ਦੀ ਹਿੱਕ ਤੇ ਚੜ੍ਹ ਕੇ ਸਤ੍ਰ ਅਸੀ ਹਜ਼ਾਰ ਚ ਲੈਣਾਂ।😊 ਚੜ੍ਹਦੀ ਕਲਾ ਦਾ ਤਾਂ ਅਜੇ ਸੁਪਨਾਂ ਹੀ ਹੈ 😊 ਯਾਂ ਫਿਰ ਉੱਤੇ ਲਿਖਿਆ ਆਰਟੀਫਿਸ਼ਲ। ਬਨਾਵਟੀ।😊 ਰੱਬ ਮੇਹਰ ਕਰੇ 😊 ਸੁਮਤਿ ਬਖਸ਼ੇ 😊😊😊😊

  • @RaniKaur-g7j
    @RaniKaur-g7j 6 месяцев назад

    Great sir h Nrindar Kapur ji una to main bhut kuchh sikhya thanks

  • @bhupindersingh7215
    @bhupindersingh7215 Год назад +2

    ਖੂਬਸੂਰਤ ਵਿਚਾਰ ਧੰਨਵਾਦ ਜੀ

  • @ManjitKaur-dj6gt
    @ManjitKaur-dj6gt 7 месяцев назад

    Waheguru waheguru,🙏🙏👍👍

  • @sharanjeetkaur6151
    @sharanjeetkaur6151 Год назад +3

    ਬਹੁਤ ਖੂਬਸੂਰਤ ਵਿਚਾਰ

  • @sukhvinderkaursidhu
    @sukhvinderkaursidhu Год назад +5

    ਬਹੁਤ ਖੂਬਸੂਰਤ ਗੱਲਬਾਤ

  • @SukhwinderSingh-wq5ip
    @SukhwinderSingh-wq5ip Год назад +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SandeepKaur-hl9wv
    @SandeepKaur-hl9wv Год назад +7

    Bhut wadia ji..plz eh series continue rakhiyo..

  • @manwindersingh968
    @manwindersingh968 Год назад

    ਬਹੁਤ ਖੂਬ ਡਾ ਸਾਬ

  • @dairyplus1
    @dairyplus1 8 месяцев назад

    Best Punjabi conversation. MashAllah.

  • @surindersidana1653
    @surindersidana1653 Год назад +3

    Very Nice Sir Ji 🙏🙏🙏🙏🙏🙏🙏🙏🙏🙏🙏👍💯💯💯💯👍💯👍

  • @navneetgupta7264
    @navneetgupta7264 Год назад +5

    Our very very respected Kapoor sir.I don't have words to thank you

  • @gitanjalikumar
    @gitanjalikumar 26 дней назад

    No doubt the same way I myself thinking ,when I go with my family on journey thinking for all 22:39 members their needs out of home

  • @jassingh9417
    @jassingh9417 Год назад +13

    Thanks for making this program and please continue.

  • @sarbjitsingh64
    @sarbjitsingh64 Год назад +1

    Bahut dhanbad Kapoor Sahib

  • @punjjaabdesh8659
    @punjjaabdesh8659 Год назад +1

    ਬੀ ਸ਼ੋਸ਼ਲ ਵਾਲਿਓ ਤੁਸੀਂ ਸਾਰਿਆਂ ਤੋਂ ਵੱਖਰੇ ਓਂ ।
    ਤੁਹਾਡੇ ਸਾਰੇ ਪ੍ਰੋਗਰਾਮ ਈ ਚੜਦੀਕਲਾ ਆਲੇ ਹੁੰਦੇ ਨੇ ।

  • @chahalpargat6091
    @chahalpargat6091 Год назад

    Tuc jo sb ehna de vichar sunde o ta isda mtlb tuc v wadia insan ho... ❤

  • @parmjeetkaur5256
    @parmjeetkaur5256 Год назад

    Very nice sir waheguru tuanu chadicla bakse ji

  • @punjabiwritersassociations7430

    ਬਹੁਤ ਵਧੀਆ ਪ੍ਰਵਚਨ।

  • @RamKumar-wh4tl
    @RamKumar-wh4tl Год назад +4

    Bhut vdya bichar aa ਤੁਹਾਡੇ

  • @bsbrar5264
    @bsbrar5264 Год назад

    Good information Kapoor saib doing good work as well madam rupinder thanks

  • @charanjitaujla2798
    @charanjitaujla2798 Год назад

    ਬੁਹਤ ਹੀ ਵਧੀਆ ਗੱਲ-ਬਾਤ ਹੈ 🙏🙏

  • @kashmirchohan9661
    @kashmirchohan9661 Год назад +1

    ਇਹ ਕਿਤਾਬਾਂ ਕਿਥੋ ਕਨੇਡਾ ਚੌਂ ਮਿਲੇਗੀ

  • @paramjeetkaur9490
    @paramjeetkaur9490 Год назад +2

    Wah kya khyal hai

  • @avtarsinghhundal7830
    @avtarsinghhundal7830 Год назад +2

    VERY GOOD performance

  • @inderjitsandhu8737
    @inderjitsandhu8737 Год назад

    Bahut sohne vichaar

  • @balwinderbrar8619
    @balwinderbrar8619 Год назад +3

    Very nice ❤❤

  • @MalkitSingh-sm4gw
    @MalkitSingh-sm4gw 9 месяцев назад

    ਵਾਹਿਗੁਰੂ ਜੀ।

  • @anmolratansidhu1924
    @anmolratansidhu1924 Год назад

    ਬਹੁਤ ਖੂਬਸੂਰਤ ਵਿਚਾਰ ਜੀ 🙏🙏

  • @lifeoflife13
    @lifeoflife13 Год назад +3

    Grateful to watch this discussion.

  • @GurmitBSingh
    @GurmitBSingh Год назад +3

    Always pleasure to hear him ji

  • @subhcharanjitsinghnehal9495
    @subhcharanjitsinghnehal9495 Год назад +11

    ਜਿਹੜਾ ਪਤੀ ਆਪਣੀ ਪਤਨੀ ਦੇ ਗਹਿਣੇ ਵੇਚਦੈ ਉਹ ਸੁਖੀ ਨਹੀਂ ਰਹਿੰਦਾ। ਇਹ ਤਕਰ ਗ਼ਲਤ ਲੱਗਾ।
    ਸਹੀ ਇਹ ਹੋਵੇਗਾ ਜਿਹੜਾ ਬੰਦਾ ਗਹਿਣੇ ਰੋਜ਼ ਮਰਾ ਦਿਆਂ ਜ਼ਰੂਰਤਾਂ ਲਈ ਗਹਿਣੇ ਵੇਚਦੈ ਉਹ ਸੁਖੀ ਨਹੀਂ ਰਹਿੰਦਾ।
    ਇਕ ਪਤੀ ਜ਼ਮੀਨ ਖਰੀਦ ਲਈ ਗਹਿਣੇ ਵੇਚਦੈ ਫਿਰ ਥੋੜੇ ਥੋੜੇ ਕਰ ਕੇ ਬਣਾ ਵੀ ਲੈਂਦਾ ਫਿਰ ਵੇਚ ਛੱਡਦੈ ਹੋਰ ਜ਼ਮੀਨ ਜਾ ਕੁੱਝ ਹੋਰ ਖਰੀਦਣ ਲਈ। ਇਸ ਤਰਾਂ ਥੋੜੀ ਥੋੜੀ ਬਚਤ ਕਰ ਕੇ ਵੱਡੀ ਚੀਜ਼ ਬਣ ਜਾਂਦੀ ਆ

    • @singhbrarbalwinder
      @singhbrarbalwinder Год назад

      ਬਿਲਕੁਲ ਸਹੀ ਮੈਂ ਪ੍ਰੈਕਟੀਕਲੀ ਵੇਖੀ ਹੈ ਇਹ ਚੀਜ਼ ਕਿ ਗਹਿਣੇ ਵੇਚ ਕੇ ਪ੍ਰਾਪਰਟੀ ਲਈ ਤੇ ਬਾਦ ਚ ਗਹਿਣੇ ਵੀ ਬਣਾ ਲਏ ,ਕਹਿਣਾ ਇਹ ਚਾਹੀਦਾ ਕਿ ਜਿਹੜਾ ਪਤੀ ਐਬ ਕਰਨ ਲਈ ਜਾਂ ਕੋਈ ਕਮਾਈ ਕਰਨ ਦੀ ਥਾਂ ਘਰ ਚਲਾਉਣ ਲਈ ਵੇਚਦਾ ਉਹ ਗਲਤ ਹੈ।

    • @subhcharanjitsinghnehal9495
      @subhcharanjitsinghnehal9495 Год назад +1

      @@singhbrarbalwinder ਮੈਂ ਖੁਦ ਵੇਚੇ ਆ ਸਮਾਂ ਬਹੁਤ ਰੰਗ ਦਿਖਾਉਂਦੇ ਜੀ। ਮੇਰੀ ਭੈਣ ਦੇ ਵਿਆਹ ਵਾਸਤੇ ਇੱਕਠੇ ਕੀਤੇ ਪੈਸੇ ਆੜਤੀਏ ਵਿਚ ਰੱਖੇ ਸੀ ਉਹ ਭੱਜ ਗਿਆ। ਹੋਰ ਕੋਈ ਚਾਰਾ ਨਾਂ ਬਚਿਆ । ਜ਼ਮੀਨ ਵੇਚਦੇ ਤਾਂ ਬੇਜ਼ਤੀ ਸੀ। Diversified saving ਦੀ ਅਕਲ ਨਹੀਂ ਸੀ। ਮੈਂ ਅਗਰ ਕਦੇ ਇਸ ਵਾਰੇ ਕਿਹਾ ਬਾਪੂ ਨਾਲ ਗੱਲ ਕਰਦਾ ਕਿ ਇਕ ਜਗ੍ਹਾ ਪੈਸੇ ਰੱਖੇ safe ਨਹੀਂ ਤਾਂ ਉਹ ਅੱਗੋਂ ਲਾਲੇ ਨਾਲ ਪੀੜੀਆਂ ਦਾ ਵਿਸ਼ਵਾਸ ਕਹਿ ਕੇ ਮੈਨੂੰ ਹੀ ਘੂਰ ਦਿੰਦੇ ਆਖ ਦਿੰਦੇਂ ਹੁਣ ਤੱਕ ਜ਼ਮੀਨਾਂ ਇਵੇਂ ਹੀ ਬਣਾਇਆ ਨੇਂ। Job ਵੀ ਨਹੀਂ ਸੀ ਵਿਆਹ ਵੀ ਹੋ ਗਿਆ ਸੀ ਬੇਟਾ ਵੀ ਹੈ ਗਿਆ ਸੀ ਜ਼ਿੰਮੇਵਾਰੀਆਂ ਵਧ ਚੁੱਕੀਆਂ ਸਨ। ਵਿਆਹ ਵੀ ਭੈਣ ਦਾ ਆਪਣੇਂ ਬਰਾਬਰੀ ਵਾਲ਼ੇ ਥਾਂ ਕਰਨਾ ਪੈਣਾ ਸੀ। ਫਿਰ ਕਰਦੇ ਕੀ ਅਗਰ ਕਰਜਾ ਜ਼ਿਆਦਾ ਚੁੱਕਦੇ ਤਾਂ ਮੁੜਨਾ ਨਹੀਂ ਸੀ ਫਿਰ ਵੇਚਣਾ ਹੀ ਪਿਆ। ਅਜ ਵੀਹ ਸਾਲ ਲਗਭਗ ਹੋ ਚੁੱਕੇ ਆ ਸੋਨਾ ਸਗੋਂ ਵੇਚੇ ਨਾਲੋਂ ਵੱਧ ਖ਼ਰੀਦ ਲਿਆ। ਇਥੋਂ ਤੱਕ ਜ਼ਮੀਨਾਂ ਹੋਰ ਖ਼ਰੀਦੀ ਨੇੜਲੇ ਸ਼ਹਿਰ ਵਿਚ ਦੁਕਾਨਾਂ ਖਰੀਦੀਆਂ। ਖੇਤੀਬਾੜੀ ਵਿਚ ਕੁੱਝ ਸਾਲ ਮਿਹਨਤ ਨਾਲ ਕੰਮ ਕੀਤਾ ਪੰਦਰਾਂ ਸਾਲ ਹੋ ਗਏ ਜੋਬ ਵੀ ਮਿਲ ਗਈ ਸੀ। ਇਸ ਲਈ ਸੋਨਾ ਵੇਚਣਾ ਗ਼ਲਤ ਫ਼ੈਸਲਾ ਮੇਰੇ ਆਪਣੇ ਤਜਰਬੇ ਅਨੁਸਾਰ ਗ਼ਲਤ ਨਹੀਂ ਹਾਂ ਪਰ ਤੁਸੀਂ ਕਿਉਂ ਵੇਚ ਰਹੇ ਓ ਉਹ ਦੇਖ ਕੇ ਹੀ ਹੀ ਕਿਹਾ ਜਾ ਸਕਦਾ ਹੈ

  • @gaganwadhwa9535
    @gaganwadhwa9535 Год назад +2

    Very nice 👌👌
    Great Conversation 👍👍

  • @ManpreetKaur-wt7tz
    @ManpreetKaur-wt7tz Год назад +5

    Bakmaal vichar ne ji🙏🏻🙏🏻

  • @ghonjewellers7268
    @ghonjewellers7268 Год назад

    ਬਹੁਤ ਵਧੀਆ ਵਿਚਾਰ

  • @jasvirbrar7816
    @jasvirbrar7816 Год назад +2

    ਬਹੁਤ ਖ਼ੂਬ

  • @ManpreetKaur-uf2jk
    @ManpreetKaur-uf2jk Год назад

    Sir you are great
    God bless you

  • @arvindersingh710
    @arvindersingh710 Год назад

    U r ultimate sir

  • @GoodVIbes-un4mu
    @GoodVIbes-un4mu Год назад +3

    ❤ Kapoor

  • @tarinder
    @tarinder Год назад +3

    Professor Saheb is really a gifted personality

  • @satwindersingh9748
    @satwindersingh9748 Год назад +3

    Thanks for sharing your knowledge x

  • @kevalkrishan8413
    @kevalkrishan8413 Год назад

    Very good👍 Sir

  • @harmindersingh376
    @harmindersingh376 Год назад

    very practical views excellently explained

  • @RandhirSingh-hq8os
    @RandhirSingh-hq8os 11 дней назад

    👌👌🙏🙏

  • @mohindersingh6324
    @mohindersingh6324 Год назад

    Great

  • @jagpalsingh2191
    @jagpalsingh2191 5 месяцев назад

    Good ji

  • @pushpindersingh3233
    @pushpindersingh3233 Год назад +1

    Dr ਸਾਹਿਬ nice man

  • @jaspreetkaur-ip4wu
    @jaspreetkaur-ip4wu Год назад +2

    boht vdia ..

  • @akshaydadwal8259
    @akshaydadwal8259 Год назад +5

    Living legend ❤

  • @rajveerkaur6954
    @rajveerkaur6954 Год назад

    Bhut sona program ❤

  • @preetpoud
    @preetpoud 8 месяцев назад

    ਸਰ ਦੇ ਵਿਚਾਰ ਬਹੁਤ ਸੋਨੇ ਹੁੰਦੇ ਆ ਜੀ 🙏

  • @kaursloveforkudrat8135
    @kaursloveforkudrat8135 Год назад

    Bohut vadhia vichaar hn Dr. Saab de bt j hor koi chaara ee na hove te wife de gehne bechne ee painde hn ji🤔

  • @gurdeepkumar8103
    @gurdeepkumar8103 Год назад +1

    Very good sir

  • @angrejparmar2250
    @angrejparmar2250 Год назад

    Thanks

  • @mitsysekhon3123
    @mitsysekhon3123 Год назад

    Very motivational Sir....

  • @abnoorsingh7299
    @abnoorsingh7299 Год назад +2

    Very nice 👍🙂

  • @harsharansingh6493
    @harsharansingh6493 Год назад +12

    Much awaited episode.
    Regular viewer of B social.
    This man is precious

  • @ManpreetKaur-fq4mo
    @ManpreetKaur-fq4mo 5 месяцев назад

    Good

  • @dilbagsingh4857
    @dilbagsingh4857 Год назад

    Good view S sir you are always in high spirits

  • @lakhbirgrewal7733
    @lakhbirgrewal7733 Год назад

    Madam tuhadi ih gal 100 percent theak hai
    M v apni zindgi books padke bahut agey vadhaaiya hai

  • @ManinderSingh-yi9rm
    @ManinderSingh-yi9rm Год назад +8

    School ch ehna ਬਾਰੇ dass ਦਿੱਤਾ ਜਾਏ ਤਾਂ PhD krn ਵਾਲਿਆ di ਗਿਣਤੀ ਵਧੇਗੀ

  • @priyadhillon1765
    @priyadhillon1765 Год назад +1

    Pls pls pls rishteya te oper v vedio bnau....pls

  • @inderpal4715
    @inderpal4715 Год назад

    Sir, I am your biggest fan.

  • @navneetkaur7709
    @navneetkaur7709 Год назад +2

    Enlightening interview!

  • @pardeepduggal3431
    @pardeepduggal3431 Год назад

    Sahi gall hai, kai student,paper centre , labhade, rehnde, kai ta admit card hi ghar bhul jande

  • @karamjeetgrewal126
    @karamjeetgrewal126 Год назад +3

    Very nice conversations 👌♥️

  • @hardevsingh8516
    @hardevsingh8516 Год назад

    Nice video

  • @gurtejkaler145
    @gurtejkaler145 Год назад

    Very good

  • @gurmukhsingh3457
    @gurmukhsingh3457 Год назад +2

    Nice mission.Reqd to continue vigorously to educate the public to convert bad cirizens into good citizens.Pressing need of the hour as ibid.

  • @charanjeetsingh2335
    @charanjeetsingh2335 Год назад +1

    Super

  • @jassicavideos4204
    @jassicavideos4204 7 месяцев назад

    Narinder Singh ji koi best PCS online coaching centre dso ji… i believe k tusi sahi guide kroge..Islai tuhanu pucheya… please reply🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @parvindermishal2573
    @parvindermishal2573 Год назад +1

    ❤️❤️❤️

  • @inderjitsidhu4060
    @inderjitsidhu4060 Год назад

    👍👍👍👍👍👍👍👍❤️❤️❤️❤️❤️

  • @harmeshmanavadvocate2639
    @harmeshmanavadvocate2639 Год назад +2

    ਕੇਵਲ ਔਰਤ ਹੀ ਮਰਦਾਂ ਦੀਆਂ ਜਿੰਮੇਵਾਰੀਆਂ ਦਾ ਬੋਝ ਥੱਲੇ ਰਹਿ ਕੇ ਆਪਣੀ ਜਿੰਦਗੀ ਕਿਉਂ ਕੱਟੇ ? ਮਰਦ ਵੀ ਸਵੈ-ਨਿਰਭਰ ਬਣਨ।

  • @BaljitKaur-dd1hn
    @BaljitKaur-dd1hn Год назад +3

    Sir I have read your most of books and learn very valuable things. Today I am very glad to see u face to face. Sir you are great.

  • @harmeshkumarbansal9485
    @harmeshkumarbansal9485 Год назад

    🙏🙏🙏

  • @jdandiwal21
    @jdandiwal21 Год назад

    🙏♥️

  • @wakhwakhrang
    @wakhwakhrang Год назад +3

    ਕਪੂਰ ਸਾਹਬ, ਦੀ 'ਮਾਲਾ ਮਣਕੇ' ਵਧੀਆ ਕਿਤਾਬ ਲਗੀ ।

  • @preetsingh3366
    @preetsingh3366 Год назад

    Medam tusi bhot simple and beautiful ho.

  • @gitanjalikumar
    @gitanjalikumar 26 дней назад

    Train would not wait for us ,This is like An Order follow time .by all these words come

  • @harcharn1628
    @harcharn1628 Год назад +5

    ਰੁਪਿੰਦਰ ਭੈਣ ਅਸੀਂ ਕਪੂਰ ਸਰ ਨੂੰ ਕਿੱਥੇ ਮਿਲ ਸਕਦੇ please dso🙏🙏

  • @BalrajSingh-ty4uh
    @BalrajSingh-ty4uh Год назад

    🙏🙏👍

  • @mannatm9963
    @mannatm9963 5 месяцев назад

    Mala manake book khitho milegi ji

  • @sanjoliarora8451
    @sanjoliarora8451 Год назад +1

    Alwz best