Bachi Ibban Interview | Love Story|Punjabi Couple|Kabaddi Best Raider |Mani Parvez|Kaint Punjabi

Поделиться
HTML-код
  • Опубликовано: 9 сен 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Bachi Ibban Interview | Love Story|Punjabi Couple|Kabaddi Best Raider |Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 242

  • @kaintpunjabi
    @kaintpunjabi  Год назад +42

    ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @palakarora4094
      @palakarora4094 Год назад +3

      Mari life ch bhaut problm 👍🏻

    • @palakarora4094
      @palakarora4094 Год назад +3

      Sr thuda con number deo plz

    • @palakarora4094
      @palakarora4094 Год назад +2

      Bhaut kuj hoya mari life brother

    • @jeevansingh5356
      @jeevansingh5356 Год назад +2

      @@palakarora4094 baghban sab tikh karege ji

    • @ShamsherSingh-uu2zk
      @ShamsherSingh-uu2zk Год назад

      Agar tusi apne partner nu sacha pyaar karde ho tan ohna nu publicaly na karo pls' hun jadon v oh tuhanu kite v milan tan ikdam ohna nu jaake ghutt k jaffi pa loe te mitthi jyi sorry bol dena" then say thank you to me later'

  • @harinsdersingh7137
    @harinsdersingh7137 Год назад +64

    ਬਚੀ ਭੈਣ ਦਾ ਸਾਥ ਦੇਈਂ ਭੈਣ ਦੀ ਸੋਚ ਬਹੁਤ ਵਧੀਆ ਹੈ ਤੇਰਾ ਬਹੁਤ ਹੀ ਕਰਦੀ ਹੈ

  • @HarpreetKaur-ls5rh
    @HarpreetKaur-ls5rh Год назад +59

    ਰੇਸ਼ਮਾ ਤੇਰੀਆਂ ਪਿਆਰੀਆਂ-ਪਿਆਰੀਆਂ ਗੱਲਾਂ ਤੇ ਸੋਚ ਨੂੰ ਦਿਲ ਤੋਂ ਸਲੂਟ ਆ 🙏🙏🙏🙏🙏

    • @harbanssingh5428
      @harbanssingh5428 Год назад

      Very good shandar intervew rabb tuhanu khush rakhe harbanssingh italy

  • @legendneverdiesidhumoosewa6766
    @legendneverdiesidhumoosewa6766 Год назад +12

    ਇਦਾ ਦੀਆ ਕੁੜੀਆ ਨੂੰ ਸਲੁਟ ਆ,,ਜੋ ਪਿਆਰ ਵੀ ਕਰਦੀ ਏ,,ਮਾੜੇ ਟਾਈਮ ਚ ਕੁੱਟ ਖਾਕੇ ਵੀ ਸਾਥ ਦਿੱਤਾ,,ਮੰਜੇ ਤੇ ਬਿਮਾਰ ਪਏ ਨਾਲ ਵਿਆਹ ਕਰਾਇਆ,,ਵੀਰ ਬਹੁਤ ਕਿਸਮਤ ਵਾਲਾ ਆ ਇਦਾ ਦੀਆ ਕੁੜੀਆ ਅੱਜ ਕੱਲ ਕਿੱਥੇ ਮਿਲ ਦੀਆ

  • @aulakhravinder88
    @aulakhravinder88 Год назад +39

    ਭੈਣ ਦੀ ਇੰਟਰਵਿਊ ਨੇ ਦਿਲ ਮੋਹ ਲਿਆ ਰੱਬ ਹਰ ਇੱਕ ਨੂੰ ਇੱਧਾ ਦੀ ਪਤਨੀ ਦੇਵੇਂ।🙏🙏

    • @randirdhaliwal1103
      @randirdhaliwal1103 Год назад +1

      ਰਵਿੰਦਰ ਸਿੰਘ ਔਲਖ ਮਿੱਤਰਾ ਹਰ ਕੋਈ ਏਸ ਮੁੰਡੇ ਵਰਗਾ ਵੀ ਬਣੇ।

    • @aulakhravinder88
      @aulakhravinder88 Год назад

      @@randirdhaliwal1103 🙏🏻🙏🏻

  • @gurudhami7891
    @gurudhami7891 Год назад +31

    ਸੋਚ ਨੂੰ ਸਲਾਮ ਆ ਭੈਣੇ ਤੁਹਾਡੀ ਨੂੰ,,, ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰਨ,,... ਤੁਹਾਡੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ...ਇਦ੍ਹਾ ਹੀ ਪਿਆਰ ਬਣਿਆ ਰਹੇ.....🙏🙏☺️

  • @rajwinder1968
    @rajwinder1968 Год назад +27

    ਬਹੁਤ ਵਧੀਆ ਸੋਚ ਹੈ ਬੱਚੀ ਦੀ ਬਹੁਤ ਸਮਝਦਾਰੀ ਵਰਤੀ ਬੱਚਿਆ ਨੇ

  • @Gagowalia
    @Gagowalia Год назад +4

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਵੀਰ ਨੂੰ
    ਰੇਸਮਾ ਭੈਣ ਦੀ ਸੋਚ ਨੂੰ ਸਲਾਮ ਏ

  • @JaswantSingh-mn3bz
    @JaswantSingh-mn3bz Год назад +7

    ਇਸ ਭੈਣ ਜੀ ਨੇ ਪਰਮਾਤਮਾ ਤੇ ਭਰੋਸਾ ਰੱਖਿਆ ਅੱਜ ਪਰਮਾਤਮਾ ਨੇ ਇਨ੍ਹਾਂ ਦਾ ਸਾਥ ਦਿੱਤਾ

  • @JTS333
    @JTS333 Год назад +11

    Your wife is one out of million you have a real gem. Keep her happy. And stay happy

  • @butasingh370
    @butasingh370 Год назад +20

    ਇਹੋ ਜਿਹੀਆਂ ਕੁੜੀਆਂ ਬਹੁਤ ਘੱਟ ਨੇ

  • @SukhpreetSinghdhillon020
    @SukhpreetSinghdhillon020 Год назад +4

    ਭੈਣ ਤੂੰ ਖੁਸ਼ੀ ਵਸੇਂ ਵਾਹਿਗੁਰੂ ਤੇਰੀ ਲੰਮੀ ਉਮਰ ਕਰੇਂ God bless you sister ji

  • @tejasingh3597
    @tejasingh3597 Год назад +43

    ਹਰ ਕੁੜੀ ਦੀ ਸੋਚ ਇਹੋ ਜਿਹੀ ਹੋਵੇ ਤਾ ਘਰਾ ਵਿੱਚੋ ਲੜਾਈ ਖਤਮ ਹੋ ਸਕਦੀ ਆ।

    • @jatinderkaur1974
      @jatinderkaur1974 Год назад +2

      Teja Singh ji munda diyan vi gallan sunlo…thonu vi eho jehi wife miljoo…tadi do hath nal vajdi a…shayad punjabi bandyan nu vi akal aje kade

    • @ramansidhu4818
      @ramansidhu4818 Год назад +1

      ​@@jatinderkaur1974 😀😀😀

    • @ramansidhu4818
      @ramansidhu4818 Год назад +1

      ​@@jatinderkaur1974 ਮੇਰੇ ਲਈ ਦੁਆ ਕਰਲੋ ਵੀ ਮੈਨੂੰ ਵੀ ਕੋਈ ਮਿਲ ਜਾਵੇ

    • @happehakla2503
      @happehakla2503 Год назад +1

      Sahi gall hai g

  • @RajinderKumar-by1fd
    @RajinderKumar-by1fd Год назад +38

    "ਵਾਹਿਗੁਰੂ" ਤੁਹਾਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ... 🌺🌺🌺🌺🌺

  • @YMoney-
    @YMoney- Год назад +9

    Bach I iban di wife bhut hi samajdar hey he is lucky.

  • @udhaybiruppal3901
    @udhaybiruppal3901 Год назад +12

    So sweet couple Baba gg hamesha Thode nal ne 🙏🙏🙏🙏🙏

  • @ParminderSingh-jv2kl
    @ParminderSingh-jv2kl Год назад +6

    Waheguru ji Waheguru ji God bless all family members Waheguru ji

  • @Sukhjohal8126
    @Sukhjohal8126 Год назад +7

    ਵਾਹਿਗਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੋੜੀ ਨੂੰ 🙏🙏🙏

  • @JasbirSingh-mu4if
    @JasbirSingh-mu4if Год назад +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ramansidhu4818
    @ramansidhu4818 Год назад +7

    ਭੈਣ ਚ ਬਹੁਤ ਭੋਲਾਪਣ ਆ।ਬਾਈ ਅੱਜ ਵੀ ਟੇਨਸਨ ਚ ਲੱਗਦਾ। ਪਰ ਵੀਰ ਤੁਹਾਨੂੰ ਵਾਇਫ ਬਹੁਤ ਚੰਗੇ ਸੁਭਾਅ ਦੀ ਮਿਲੀ ਆ

  • @SukhwinderSingh-wq5ip
    @SukhwinderSingh-wq5ip Год назад +31

    ਸੋਹਣੀ ਜੋੜੀ

  • @sunilsandhu4800
    @sunilsandhu4800 Год назад +8

    Waheguru mehar karna ji jodi te

  • @jugrajkhankhan5480
    @jugrajkhankhan5480 Год назад +11

    ਜਦੋਂ ਇਸ ਖਿਡਾਰੀ ਦੇ ਸੱਟ ਲੱਗੀ ਸੀ ਮੈਂ ਵੀ ਉਸ ਟਾਈਮ ਕੋਲੇ ਸੀ

  • @ramansuman8934
    @ramansuman8934 Год назад +2

    dil khush hoo gya eida di wife sab nu mile 🥰🥰

  • @gurmukhsingh6263
    @gurmukhsingh6263 Год назад +8

    ਵਾਹਿਗੁਰੂ ਜੀ ਮੇਹਰ ਕਰਨ

  • @malwaijatt7194
    @malwaijatt7194 Год назад +2

    Baki bachi veer nu rabb hamesha khush rakhe sare pariwar nu traki dewe

  • @amarjitsingh1946
    @amarjitsingh1946 Год назад +2

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਜੋੜੀ ਨੂੰ

  • @sukhwinderrehill9590
    @sukhwinderrehill9590 Год назад +7

    Kre krai aape aap manus ke kich nahi hatth sabar che bhut taqat hai 🙏🙏 waheguru chaddikla che rkkhe 🙏🙏🌞bhut bdia ji

  • @jaspaljoshan4107
    @jaspaljoshan4107 Год назад +7

    ਬਹੁਤ ਵਧੀਆ ਜੋੜੀ ਬਹੁਤ ਸਮਝਦਾਰ ਭੈਣ

  • @muskansandhu7205
    @muskansandhu7205 Год назад +8

    Sacha pyaar ❣️❤🥀

  • @dildeepsinghpb0367
    @dildeepsinghpb0367 Год назад +4

    ਦਿਲ ਜਿਤ ਲਈਆ ਖੁਸ਼ ਰਹੋ❤️

  • @jeevansingh5356
    @jeevansingh5356 Год назад +21

    Kon kon bachi lbban di kehar da murid aa

  • @lovepreetsinghlucky1700
    @lovepreetsinghlucky1700 Год назад +2

    ਭੈਣੇ ਰੱਬ ਤੈਨੂੰ ਹਰ ਖੁਸ਼ੀ ਦੇਵੇ

  • @bavyalikhan3067
    @bavyalikhan3067 Год назад +2

    Bhut vdya bro ......life partner bhut vdya mili aa thonu ......dilo respect aa sister nu ...bhut chnga shuba hai sis da .....allha bless ....you ....

  • @sachinsehgalproduction7283
    @sachinsehgalproduction7283 Год назад +7

    Waheguru ji mehr kreyeo family te❤️🧿

  • @Tajinderaujla468
    @Tajinderaujla468 Год назад +1

    She is really vry kind hearted ❣

  • @Khalistan1984.
    @Khalistan1984. Год назад +3

    Boht vadia soch te nature aa Singh sajo hor Harman pyare hojoge sabh de

  • @BalkarSingh-jn4eu
    @BalkarSingh-jn4eu 15 дней назад

    Waheguru tere sare arman pure kare beti great hai

  • @rajindersandhu9069
    @rajindersandhu9069 Год назад +5

    Dhee Raani bahut hi change subaah di hai waheguru sahib ji inha de shir te mehar pharya hath rakhan ji

  • @satkartarsingh3901
    @satkartarsingh3901 Год назад +4

    Very good Bati god bless you Waheguru ji sodi Jodi ta kirpa bnai rakhn hamsa kush rho

  • @sharanjitsinghgill7181
    @sharanjitsinghgill7181 Год назад +5

    Waheguru ji mehar karnge

  • @DEEP-JAGGI.
    @DEEP-JAGGI. Год назад +1

    Bhen Teri soch nu slaam.. waheguru Bai nu jldi fr star bnawega. Wmk

  • @BaljinderKaur-hn5xt
    @BaljinderKaur-hn5xt Год назад +3

    waheguru ji mihar krni cute cupil upar.jiunday rho both god bless you 🙏🇨🇦

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @karnabrar5134
    @karnabrar5134 Год назад +5

    ji eda sab di kismet cho nahi Honda 👌👍😭

  • @karajsinghgill6048
    @karajsinghgill6048 Год назад +3

    Very nice bhene meri jindgi tere nai vmarhi ame sare halat dekhe amere kol o shabad nahi hege kme kugh bol saka so good

  • @dalbirnagra7885
    @dalbirnagra7885 Год назад +9

    God bless you both 🥰🙏

  • @darbarsing4119
    @darbarsing4119 2 месяца назад +1

    Yarr manu vi ida di wife lab ja th gal ban ja meri...god bless you together❤❤❤❤

  • @HardeepKaur-jd4tr
    @HardeepKaur-jd4tr Год назад +19

    Nice couple🥰 👌

  • @gurnamsingh4259
    @gurnamsingh4259 Год назад +3

    Dear sister I appreciate to you and for your thinking as well.I salute to you.

  • @teradeepfateh
    @teradeepfateh Год назад +3

    🙏very nice ji waheguru ji tuhaanu humesa khush rakhe❤

  • @ParminderSingh-jv2kl
    @ParminderSingh-jv2kl Год назад +1

    Waheguru ji resma sis and veer God bless you Waheguru ji

  • @ZorawarSekhon
    @ZorawarSekhon Год назад +2

    Hadho Vadh changi Kismat vala Bai enni vadia Soch te seerat di Malak kudi Hadho Vadh changay Naseeban nal mildi nai ta ajjkal ta bathera chalak zamana v turreya firda ! Har aunde jandey Saah nal Rabb da Shukar karey oh v thorra !!! Jeondi Vasdi reh Phenay Rabb Dunia diya Sariya khushian teri Jholli pavey !

    • @jyotisaini186
      @jyotisaini186 Год назад

      Munda v vdiya nature da ae

    • @Philosophy824
      @Philosophy824 Год назад +1

      @@jyotisaini186 Gujjaran da munda aa. Pave show off da ptaa na hove, Pave zamane ton picche aan . Pura dil wadda aa

    • @jyotisaini186
      @jyotisaini186 Год назад

      @@Philosophy824 hnji sir ☺️

  • @user-kb7cz5st9k
    @user-kb7cz5st9k 13 дней назад

    Waheguru gi ਮੈਹਰ करे gi

  • @manpreetuppal3336
    @manpreetuppal3336 Год назад +11

    Nice Couple 🥰🥰🥰

  • @kevinkevz7458
    @kevinkevz7458 Год назад

    Rab tere wargi dhee sab nu dve te wife b tere wargi e dve
    Bachi veer tu boht boht boht kismat wala veer rab ap e utar k tere nal khda ho geya tere wife de roop ch god bless you both of u

  • @ourlife5079
    @ourlife5079 Год назад +4

    Bhain bht sohna boldi a so cute sis

  • @pammasarai4741
    @pammasarai4741 Год назад +3

    God bless you bro and sister ji 💒🙏🙏

  • @gurpreetsran1420
    @gurpreetsran1420 Год назад +2

    Waheguru ji

  • @harpal34
    @harpal34 Год назад +4

    Waheguru bless you.

  • @makhankalas660
    @makhankalas660 Год назад +5

    God Blesses You Bro sister

  • @HarpalSingh-uv9ko
    @HarpalSingh-uv9ko Год назад +7

    God bless you both of you.

    • @NarinderSingh-gl7lo
      @NarinderSingh-gl7lo Год назад

      ਵਾਹਿਗੁਰੂ ਜੀ ਭਲਾਈ ਕਰੇ ਗਾ ਹੌਸਲਾ ਨਹੀਂ ਛੱਡਣਾ

  • @VijayVijay-zz3uy
    @VijayVijay-zz3uy 3 месяца назад

    Sooo innocent g spacly Rashma g god bless booth of u

  • @sarbjitkaur4559
    @sarbjitkaur4559 Год назад

    Very nice 👍 and Waheguru Ji 🙏🙏🙏❤❤❤❤ jori Noo Chardikla crakhe

  • @gurparkash5226
    @gurparkash5226 Год назад +2

    GOOD BACHI GOOD RESHMA RAB MEHAR KRE

  • @daktorSingh
    @daktorSingh Год назад +2

    ਭੈਣ ਦੀ ਸੋਚ ਨੂੰ ਸਲੂਟ ਹੈ

  • @ranjitarsh6828
    @ranjitarsh6828 Год назад +6

    ਬਹੁਤ ਵਧੀਆ ਵੀਡੀਓ ਆ 😭😭😭

  • @iromevisnoe6369
    @iromevisnoe6369 Год назад +1

    आपने साबित कर दिया (साथ निभाने वाले हालात नही देखा करते ))

  • @rajveermander3217
    @rajveermander3217 Год назад +1

    Wmk Ji

  • @singhmohan7569
    @singhmohan7569 4 месяца назад

    GOD. BLESS YOU. SISTER. GE

  • @gurnamsingh4259
    @gurnamsingh4259 Год назад +4

    Well done dear sister and brother 🙏. God bless you 🙏. from Gurnam Sikanderpuri 👍.

  • @deep4986
    @deep4986 Год назад +4

    Didi de samil 🥰🥰 bhut paari aaa

  • @gurjeetsingh2072
    @gurjeetsingh2072 Год назад +1

    ਸੋਚ ਦੀ ਗੱਲ ਵਧੀਆ ਹੋਇਆ

  • @MasaiTribe-2146
    @MasaiTribe-2146 Год назад +4

    Bachi veere tusi you tube channel bna leyo vlog bnaya kro

  • @AULAKHpigeonclub
    @AULAKHpigeonclub Год назад +8

    Very nice 👍

  • @mr.jattlive1113
    @mr.jattlive1113 Год назад +8

    Kudi di soch bhot vdiya

  • @mr.jattlive1113
    @mr.jattlive1113 Год назад +5

    Wow nice jodi

  • @yashunatt8747
    @yashunatt8747 Год назад +5

    soooo sweet

  • @amreekaulakh4409
    @amreekaulakh4409 Год назад +2

    Very nice mysisterGood soch

  • @nannumalik9873
    @nannumalik9873 3 месяца назад

    Love u bai dona nu❤

  • @gurjinderjassal9781
    @gurjinderjassal9781 Год назад +5

    Verry nice ji

  • @opinderkaur7413
    @opinderkaur7413 Год назад

    Bhot gud ladki nd ladka a permatma tuhau khush rakhe

  • @pehalharchand3298
    @pehalharchand3298 Год назад +1

    Khus rho veer parmatma hamesa tohanu chadekala Bach rekhan

  • @chankaur7076
    @chankaur7076 Год назад +2

    Cute didi g

  • @harjeetkaur1634
    @harjeetkaur1634 Год назад +2

    God bless you 🙏🙏

  • @gurcharnsinghkhiali5731
    @gurcharnsinghkhiali5731 Год назад +6

    Kash sariyan kurhian ihojian hon very nice beta

    • @pushpgarg5636
      @pushpgarg5636 Год назад +2

      So want female to be ur punching bag whatever u do she should take it on without saying anything. U beat her abuse her. She should bear it all silently that's what u want right

    • @prabjit7425
      @prabjit7425 Год назад

      ​@@pushpgarg5636 You're absolutely right.

  • @ShamsherSingh-uu2zk
    @ShamsherSingh-uu2zk Год назад

    Jawaaniyaan maano tusi dowe' har pal' har gharhi khush raho' bulle lutto' pattarkaar veere meri reshma bhen nu poore interview ch' bhen-bhen kehke izzat den lyi saade saare vekhan Wale saroteyan wallon teh dil ton dhanvaad ji" WJKK WJKF.

  • @paramjeetkaur5570
    @paramjeetkaur5570 Год назад +1

    God bless both of you👌👌👌👌👌👌

  • @AmandeepKaur-fv9kk
    @AmandeepKaur-fv9kk Год назад +1

    God bless you

  • @smartphonedoctor1242
    @smartphonedoctor1242 Год назад +8

    Waheguru ji kirpa kro ji

  • @mandeepkumar-zt2fe
    @mandeepkumar-zt2fe Год назад

    Kon kheda k ajj kal pyar nai huda time pass krde aa...ena dona nu dekhe te ena di life story suno fer pta lagda v pyar kade khatm ni huda ..rab thonu dona nu te thodi fmly nu sada khush rakhe ji

  • @fatehmann5918
    @fatehmann5918 Год назад +2

    Waheguru mehar kare sode te🙏🙏

  • @sharanjitsinghgill7181
    @sharanjitsinghgill7181 Год назад +1

    Very nice g God bliss you brother

  • @Panji2000
    @Panji2000 Год назад +3

    No work is less than anything. Any kind of work is good.

  • @princenain6345
    @princenain6345 Год назад +5

    Waheguru ji hmesha kush rakhn thanu 😘❤👍✌

  • @navtejsinghkhosa8705
    @navtejsinghkhosa8705 Год назад +4

    Very nice

  • @user-dd4xl3ed1g
    @user-dd4xl3ed1g 7 дней назад

    Bhehn reshma gg uslamulekum slaam gg sb raji kgusii haai

  • @RajveerSingh-ez1eb
    @RajveerSingh-ez1eb Год назад +2

    Wa ji wa bhot knt video

  • @abhijohal6342
    @abhijohal6342 11 месяцев назад

    Waheguru ji waheguru ji 🙏🏻🙏🏻

  • @kulwinder3698
    @kulwinder3698 7 месяцев назад

    Salute salaam good wife

  • @HarpreetSingh-zt8qo
    @HarpreetSingh-zt8qo Год назад +1

    Eho g jeevansathi sab nu milu ❤