ਅਸੀ ਉੱਡੇ ਫਿਰਦੇ ਸੀ ਕਿ ਸਾਡੇ ਪੁੱਤ Beeri Dhaipai ਨੇ Canada ਖੇਡਣ ਜਾਣਾ I Bittu Chak Wala l kabaddi Video

Поделиться
HTML-код
  • Опубликовано: 13 дек 2024

Комментарии • 1,3 тыс.

  • @GurleenKaur-bg6jo
    @GurleenKaur-bg6jo 3 месяца назад +201

    ਮਾ ਦਾ ਹੌਂਸਲਾ ਬਹੁਤ ਹੈ ਧੰਨ ਇਹ ਮਾ ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰਖੋ ਵਾਹਿਗੁਰੂ

  • @SinghSJSingh-fq2fw
    @SinghSJSingh-fq2fw 3 месяца назад +64

    ਜਿਨ੍ਹਾਂ ਨੇ ਸਹਾਇਤਾ ਕੀਤੀ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਹੋਰ ਵੀ ਸੇਵਾ ਦਾ ਬਲ ਦੇਵੇ ਵੀਰੀ ਨੂੰ ਭਰਾ ਖੜਾ ਕਰ ਲੈਣ

  • @JugrajSandhu-p1w
    @JugrajSandhu-p1w 3 месяца назад +193

    ਵਾਹਿਗੁਰੂ ਇਸ ਵੀਰ ਨੂੰ ਤੰਦਰੁਸਤੀ ਬਖਸ਼ੀ ਇਸ ਮਾ ਦੀ ਝੋਲੀ ਖੈਰ ਪਾਵੀਂ । ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ

  • @JaspalSingh-hi4ly
    @JaspalSingh-hi4ly 3 месяца назад +34

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਵੀਰ ਜਲਦੀ ਠੀਕ ਹੋ ਜਾਵੇ

  • @iqbal.yebiwellsingh4564
    @iqbal.yebiwellsingh4564 3 месяца назад +331

    ਮਾਤਾ ਤੇਰਾ ਹੋਂਸਲਾ ਹੀ ਇਸ ਨੂੰ ਫਿਰ ਤੋਂ ਤੰਦਰੁਸਤ ਕਰੇਗਾ
    ਵਾਹਿਗੁਰੂ ਜੀ ਹੋਂਸਲਾ ਬਖਸ਼ਣ

    • @Kang_dulla.
      @Kang_dulla. 3 месяца назад +7

      ਬਈ। ਜਿਹੜੇ। ਆਪਣੇ ਨਾਮ ਕਰਕੇ 1.jan 5 ਲੱਖ ਤਿੰਨ ਤਿੰਨ ਕੱਬਡੀਆ ਤੇ ਲਾਕੇ ਆਪਣਾ ਨਾਮ ਬੋਲੋਣਾ ।.. ਇਦਾ ਦੇ accident ਵਾਲੇ ਖਿਡਾਰੀ ਦਾ ਸਾਥ ਦਉ ।..

    • @AmarjitKaur-et4yn
      @AmarjitKaur-et4yn 3 месяца назад +4

      Right

    • @Merapita830
      @Merapita830 3 месяца назад +6

      Meri dua KDE khali nhi jandi.mei ardaas krdi han ki tuhada beta jldi theek Hove

    • @longia36
      @longia36 3 месяца назад

      ​@@Kang_dulla.😢😢😢😢😢

    • @viks1632
      @viks1632 3 месяца назад +3

      Bilkul ji. Ena maa baap da bahut honsla hai. Bahut okha hunda apne bachhe nu is halat vich dekhna

  • @shindachahal216
    @shindachahal216 3 месяца назад +23

    ਮਾ ਦਾ ਵੱਡਾ ਜਿਗਰਾ ਵਾਹਿਗੁਰੂ ਕਿਰਪਾ ਕਰੇ ਵੀਰੇ ਨੂੰ ਜਲਦੀ ਠੀਕ ਕਰੇ 🙏🏽

  • @GurdeepSingh-su5ev
    @GurdeepSingh-su5ev 3 месяца назад +119

    ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ਢੈਪਈ ਵਾਲੇ ਵੀਰ ਤੇ ਕਬੱਡੀ ਦਾ ਛੋਟੀ ਉਮਰ ਦਾ ਵੱਡੀਆ ਪੁਲਾਘਾ ਪੁੱਟਣ ਵਾਲਾ ਖਿਡਾਰੀ ਵਾਹਿਗੁਰੂ ਜਰੂਰ ਮਿਹਰ ਕਰਨਗੇ

  • @jagroopsingh5686
    @jagroopsingh5686 3 месяца назад +108

    ਜੇ ੳੁਹ ਵਾਹਿਗੁਰੂ ਚਾਹਵੇ ਤਾ ਚਿੜੀਅਾ ਬਾਜਾਂ ਨੂੰ ਵਖ਼ਤ ਪਾ ਦਿੰਦੀਅਾ .ਵਾਹਿਗੁਰੂ ਮੇਹਰ ਕਰੇ ਹੌਸਲੇ ਬੁਲੰਦ ਰਹਿਣ ਪਰਿਵਾਰ ਦੇ.

  • @Jb_Music00
    @Jb_Music00 3 месяца назад +23

    ਪਲੇ ਕੁਝ ਨਹੀ ਰਹਿਣਾ ਉਨਾ ਦੇ ਜਿਨਾ ਨੇ ਇਨੇ ਵਧੀਆ ਖਿਡਾਰੀ ਅਤੇ ਮਾਪਿਆ ਦਾ ਇਕੱਲਾ ਪੁੱਤਰ ਮੱਜੇ ਤੇ ਪਾ ਤਾ ਕਿੰਨਾ ਔਖੇ ਨੇ ਮਾਂ ਬਾਪ ਦਾ ਹਾਲ ਹੁਣ ਉਹ ਰੱਬ ਹੀ ਜਾਣਦਾ❤❤❤❤ ਬਸ ਰੱਬਾ ਮੇਅਰ ਕਰ ਜਲਦੀ ਠੀਕ ਕਰ ਵੀਰ ਨੂੰ

  • @Gods39462
    @Gods39462 3 месяца назад +104

    ਸ਼ਿਵ ਸ਼ੰਕਰ ਭੋਲਾ ਨਾਥ , ਤੈਨੁ ਬਿਲਕੁਲ ਤੰਦਰੁਸਤ ਕਰੁਗਾ ॥
    ਤੇਰੀ ਮਾਂ ਦਾ ਹਰ ਬੋਲ ਪੁਗਾਉਗਾ, ਸਭ ਕੁਛ 1001% ਚੰਗਾ ਹੋ ਜਾਉਗਾ 🇮🇳🙏🏻🕉

    • @RRRdaemon
      @RRRdaemon 3 месяца назад +3

      Jai BholeNath 🙏🙏🙏🙏🙏

  • @harpreetkaursidhu-n4z
    @harpreetkaursidhu-n4z 3 месяца назад +26

    ਗੁਰੂ ਰਾਮਦਾਸ ਜੀ ਬੱਚੇ ਨੂੰ ਤੰਦਰੁਸਤ ਕਰਦੋ ਜੀ ਤੁਹਾਡਾ ਮੇਹਰ ਭਰਿਆ ਹੱਥ ਹੋਵੇ ਬੱਚੇ ਤੇ

  • @pavitarjeet
    @pavitarjeet 3 месяца назад +40

    ਬਹੁਤ ਪਿਆਰਾ ਬੱਚਾ ਵਾਹਿਗੁਰੂ ਜੀ ਜਲਦੀ ਠੀਕ ਕਰਨ ਗੇ

  • @SurjitKaur-qz3fl
    @SurjitKaur-qz3fl 3 месяца назад +30

    ਮਾਤਾ ਹੌਸਲਾ ਰੱਖੋ ਦੁਆਰਾ ਫਿਰ ਤੋਂ ਬੀਰੀ ਢੈਪਈ ਢੈਪਈ ਹੋ ਜਾਣੀ ਐ ਵਹਿਗੁਰੂ ਜੀ ਬੱਚੇ ਨੂੰ ਜਲਦੀ ਠੀਕ ਕਰਦੋ ਗਰਾਉਂਡਾ ਦੀ ਸ਼ਾਨ ਸਾਡਾ ਬੀਰੀ ਢੈਪਈ ਪੁੱਤ ਜਲਦੀ ਗਰਾਉਂਡ ਵਿਚ ਗਰਜੇ ਗਾ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੇਰੇ ਮਾਤਾ ਪਿਤਾ ਦਾ ਹੌਸਲਾ ਬਰਕਰਾਰ ਰੱਖਣ ਵਹਿਗੁਰੂ ਜੀ 🙏 ਮੇਹਰ ਭਰਿਆ ਹੱਥ ਬੱਚੇ ਦੇ ਸਿਰ ਉੱਤੇ ਰੱਖਣਾ 💪❤️💪

  • @lavisingh503
    @lavisingh503 3 месяца назад +48

    ਵਾਹਿਗੁਰੂ ਮੇਹਰ ਕਰੇ ਕਿਸੇ ਮਾਂ ਦਾ ਪੁੱਤ ਮੰਜੇ ਤੇ ਨਾ ਪਵੇ ਮਾਵਾਂ ਤਾਂ ਪੁੱਤ ਪਿੱਛੇ ਰੱਬ ਨਾਲ ਟੱਕਰ ਲੈ ਲੈਂਦੀ ਮਾਂ ਤੇਰਾ ਪੁੱਤ ਫਿਰ ਖੇਡੂਗਾ ਵਾਹਿਗੁਰੂ ਅਕਾਲ ਪੁਰਖ ਕਿਰਪਾ ਕਰੇ

  • @manpreetsinghgrewal530
    @manpreetsinghgrewal530 3 месяца назад +25

    ਮਾਂ ਦੀ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਜਿਨਾਂ ਨੇ ਇਹ ਕੰਮ ਕੀਤਾ ਵੀਰੀ ਨਾਲ ਉਨਾਂ ਨੂੰ ਵਾਹਿਗੁਰੂ ਜੀ ਕਦੇ ਮਾਫ ਨਹੀਂ ਕਰਨਾ

  • @mandeepsinghbabbu2854
    @mandeepsinghbabbu2854 3 месяца назад +314

    ਤੁਹਾਡਾ ਕੱਖ ਨਾ ਰਹੇ ਬੇਗੈਰਤੋ ਤੁਸੀਂ ਜਵਾਕ ਦੀ ਜਿੰਦਗੀ ਖਰਾਬ ਕਰਤੀ ਇੱਕ ਖਿਡਾਰੀ ਬਣਾਉਣ ਲਈ ਘਰ ਖਵਾਉਣਾ ਪੈਂਦਾ। ਰੱਬ ਬੀਰੀ ਦੇ ਕੱਖ ਤਾਂ ਫੇਰ ਵੀ ਰੱਖ ਲਊ ਪਰ ਕਰਨ ਆਲਿਆ ਦਾ ਬੀਅ ਨਾਸ਼ ਹੀ ਹੋਣਾ

    • @ajaybawa4794
      @ajaybawa4794 3 месяца назад +11

      ਕਿਰਪਾ ਕਰਕੇ ਗੱਲ ਦੱਸੋ ਲੜਾਈ ਕਿਸ ਗੱਲੋਂ ਹੋਈ ਇਸ ਵੀਰ ਨਾਲ ਉਹਨਾਂ ਦੀ

    • @GurmangatGurpreet
      @GurmangatGurpreet 3 месяца назад +6

      ​@@ajaybawa4794 y machde😢 si picho gaddi mari veer ne bahar jana si khedan

    • @ArpanVirk-j7o
      @ArpanVirk-j7o 3 месяца назад +11

      ਧੰਨ ਧੰਨ ਗੁਰੂ ਰਾਮਦਾਸ ਬੱਚੇ ਕਿਰਪਾ ਕਰੋ ਜੀ ਵਾਹਿਗੁਰੂ ਜੀ

    • @ParminderKaur-rg5qc
      @ParminderKaur-rg5qc 3 месяца назад +5

      God bless you put ❤

    • @komalpreetsidhu4508
      @komalpreetsidhu4508 3 месяца назад +7

      ਮਾਤਾ ਹੇਸਲਾ ਰੱਖ❤ ਪੁੱਤ ਜਲਦੀ ਠੀਕ ਹੋਜੂ ❤ਪੀਤ ਜਿਉਣ

  • @SonuSingh-mx2dy
    @SonuSingh-mx2dy 3 месяца назад +25

    ਹੋ ਜਾਣਾ ਹੋ ਜਾਣਾ ਠੀਕ ਪਰਮਾਤਮਾ ਨੇ ਮਾਂ ਦਾ ਦਰਜਾ ਆਪਣੇ ਨਾਲੋਂ ਵੀ ਵੱਡਾ ਦੱਸਿਆ ਆ ਜਦੋਂ ਮਾਂ ਦਾ ਹੱਥ ਹੋਵੇ ਤਾਂ ਪੁੱਤਰ ਨੂੰ ਕੁਝ ਨਹੀਂ ਹੋ ਸਕਦਾ ਤੇ ਇੱਕ ਮਾਤਾ ਦੀ ਗੱਲ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਕਿੱਡੀ ਵੱਡੀ ਵਾਰਦਾਤ ਮਾਤਾ ਦੇ ਨਾਲ ਹੋਈ ਆ ਤਾਂ ਮਾਤਾ ਕਹਿੰਦੀ ਉਹਨਾਂ ਦਾ ਵੀ ਭਲਾ ਹੋਵੇ ਜਿਨਾਂ ਨੇ ਇਹ ਕੰਮ ਕੀਤਾ ਤੇ ਸਾਦਾ ਪੁੱਤ ਉੱਠ ਕੇ ਖੜਾ ਹੋ ਜੇ ਬੜੀ ਵੱਡੀ ਗੱਲ ਕਹਿ ਤੀ ਇਹਨੂੰ ਕਹਿੰਦੇ ਮਾਂ

  • @atozlevelsgame9135
    @atozlevelsgame9135 3 месяца назад +86

    ਰੱਬ ਨੂੰ ਸੁਣਨੀ ਪੈਣੀ ਆ ਇਹ ਮਾਂ ਦੀ ਸਾਰੇ ਜਣੇ ਅਰਦਾਸ ਕਰੋ ਬਾਈ ਠੀਕ ਹੋ ਜੇ

    • @GurnamMehra-uy8nk
      @GurnamMehra-uy8nk 3 месяца назад +2

      ਸਾਰੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਮਾ I ਦੀ ਤਪੱਸਿਆ ਨੂੰ ਰੱਬ ਨੇੜੇ ਹੋ ਕੇ ਸੁਣੇ ਵੀਰੀ ਜਲਦੀ ਠੀਕ ਹੋਵੇ

    • @ersandhukaur3240
      @ersandhukaur3240 2 месяца назад

      🙏🏻🙏🏻🙏🏻🙏🏻ji

    • @Cristian-j7p
      @Cristian-j7p 2 месяца назад

      Okay 👍 the following ad the following

  • @laddisingh2242
    @laddisingh2242 3 месяца назад +35

    ਰੱਬ ਵੀਰੀ ਟੈਅ ਪੇਈ ਵੀਰ ਨੂੰ ਜਲਦੀ ਠੀਕ ਕਰ ਦੇਵੇ ਤੇ ਵੀਰ ਜਲਦੀ ਕਬੱਡੀ ਮੈਦਾਨ ਵਿੱਚ ਆਪਣੀ ਹਾਜਰੀ ਲਵਾਵੇ❤❤❤

  • @jagroopmaan2251
    @jagroopmaan2251 3 месяца назад +40

    ਵਾਹਿਗੁਰੂ ਜੀ ਮੇਹਰ ਕਰਨ ਜੀ ਮਾਤਾ ਦਾ ਬਹੁਤ ਧਨਵਾਦ ਜੀ ਮਾਤਾ ਨੂੰ ਵਹਿਗੁਰੂ ਹਿੰਮਤ ਬਖਸ਼ਣ ਜੀ

    • @paramjitsekhon2419
      @paramjitsekhon2419 3 месяца назад

      ਰੱਬ ਜਲਦੀ ਠੀਕ ਕਰੇ ਪੁੱਤਰਾਂ ਕਰਨ ਵਾਲੇ ਭਰਨ ਗੇ ਲੋਕ ਦੇਖਣਗੇ

  • @rajwinderkaur6583
    @rajwinderkaur6583 3 месяца назад +18

    ਰਹਿਰਾਸ ਸਾਹਿਬ ਦਾ ਵੇਲਾ ਹੈ ਪਾਪੀਆਂ ਦਾ ਇਸ ਦੁਨੀਆਂ ਵਿੱਚ ਕੱਖ਼ ਨਾ ਰਹੇ ਜਿਨ੍ਹਾਂ ਨੇ ਹੀਰੇ ਵਰਗੇ ਪੁੱਤ ਨੂੰ ਮੱਜੇ ਤੇ ਪਾ ਦਿੱਤਾ

  • @palwinderkaur4801
    @palwinderkaur4801 3 месяца назад +120

    ਬਾਬਾ ਦੀਪ ਅੱਗੇ ਅਰਦਾਸ ਆ ਇਹ ਵੀਰ ਜੇਥੀ ਠੀਕ ਹੋ ਜਾਵੇ

    • @gurbhejsandhu3843
      @gurbhejsandhu3843 3 месяца назад +7

      ਸ਼ਹੀਦ ਬਾਬਾ ਦੀਪ ਸਿੰਘ ਜੀ

    • @Sidhumoosewala_45bore
      @Sidhumoosewala_45bore 3 месяца назад +1

      WAHEGURU Ji ❤

    • @JatinderJatt-wn4jx
      @JatinderJatt-wn4jx 3 месяца назад +1

      DHAN DHAN AMAR SAHEED BABA DEEP SINGH JI WAHEGURU JI WAHEGURU JI

    • @JatinderJatt-wn4jx
      @JatinderJatt-wn4jx 3 месяца назад +1

      DHAN DHAN SHRI GURU RAM DAS JI WAHEGURU JI WAHEGURU JI WAHEGURU JI

  • @DayalSingh-cq6xk
    @DayalSingh-cq6xk 3 месяца назад +9

    ਵੀਰ ਜੀ ਜਿਹਨਾ ਕੰਜਰਾਂ ਨੇ ਸੋਨੇ ਵਰਗਾ ਜਵਾਨ ਪੁੱਤ ਮਜੀ ਤੇ ਪਾ ਦਿੱਤਾ ਓਹਨਾ ਦਾ ਕੱਖ ਨਾ ਰਹੇ ਵੀਰ ਜੀ ਓਹਨਾ ਨੋ ਸਜ਼ਾ ਕੀ ਦਿੱਤੀ

  • @jagdishdhiman3162
    @jagdishdhiman3162 3 месяца назад +16

    ਮਾਂ ਦੀਆ ਗਲਾਂ ਸੁਣ ਕੇ ਰੋਣਾ ਆਉਂਦਾ, ਸਰਪੰਚ ਜਗਦੀਸ਼ ਧੀਮਾਨ, ਮੌਹਾਲੀ

  • @jupdeepsinghmann7987
    @jupdeepsinghmann7987 3 месяца назад +62

    ਵਾਹਿਗੁਰੂ ਜੀ ਬੀਰੀ ਢੈਪਈਮ ਦੇ ਮਾਂ ਪਿਓ ਦੀ ਤੱਪਸਿਆ ਨੂੰ ਬੂਰ ਪਵੇ ਗੱਬਰੂ ਪੁੱਤ ਠੀਕ ਹੋ ਜਾਵੇ

  • @rajadhulka7104
    @rajadhulka7104 3 месяца назад +37

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰ ਕਰਿਉ ਸਭ ਤੇ ਜੀ❤❤❤❤❤

  • @ravinderpourh564
    @ravinderpourh564 3 месяца назад +16

    ਕੀ ਗੱਲ ਹੋਗੀ ਵੀਰ ਜੀ ਨੂੰ ਵਾਹਿਗੁਰੂ ਤੇਰਾ ਸ਼ੁਕਰ ਹੈ ਇਸ ਵੀਰ ਲਈ ਅਰਦਾਸ ਜਰੂਰ ਕਰਿਓ ਬਾਈ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਆਪਣੀ ਕਬੱਡੀ ਨੂੰ ਕਾਮਯਾਬ ਕਰਨ ਵਿੱਚ ਸਹਾਈ ਹੋ ਜਾਵੇ 😢😢😢😢😢😢 ਪ੍ਰਮਾਤਮਾ ਇਸ ਵੀਰ ਨੂੰ ਸਦਾ ਸਲਾਮਤ ਰੱਖੇ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਚ ਪਾਣੀ ਆ ਗਿਆ ਜਿਉਂਦੇ ਵਸਦੇ ਰਹਿਣ ਵੀਰ ਜੀ ਦੇ ਮਾਤਾ ਪਿਤਾ 😢😢😢😢😢😢
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ 😢😢😢😢😢😢😢

  • @AvtarSingh-pw7fv
    @AvtarSingh-pw7fv 3 месяца назад +30

    ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਉਹ ਇਸ ਪੁੱਤ ਨੂੰ ਛੇਤੀ ਤੋਂ ਛੇਤੀ ਸਿਹਤਯਾਬ ਕਰੇ ਤਾਂ ਕਿ ਉਹ ਦੁਬਾਰਾ ਖੇਡ ਦੇ ਮੈਦਾਨ ਵਿੱਚ ਆਪਣੀ ਧਮਾਲ ਪਾ ਸਕੇ

  • @ParamjitKaur-cl3xb
    @ParamjitKaur-cl3xb 3 месяца назад +8

    ਵਹਿਗੁਰੂ ਜੀ ਪੁੱਤ ਨੂੰ ਤੰਦਰੁਸਤੀ ਬਖ਼ਸ਼ੇ ਦੁਨੀਆਂ ਬੜੇ ਰੰਗਾ ਦੀਆ

  • @mankiratsinghbaidwan5039
    @mankiratsinghbaidwan5039 3 месяца назад +11

    ਵਾਹਿਗੁਰੂ ਜੀ ਇਸ ਬੀਰ ਨੂੰ ਛੇਤੀ ਤੋਂ ਛੇਤੀ ਠੀਕ ਕਰਦੇ ਬਾਬਾ ਜੀ ਇਸ ਬੱਚੇ ਤੇ ਮੇਹਰ ਕਰੀ ਦਾਤਿਆ

  • @raghbirsingh2054
    @raghbirsingh2054 3 месяца назад +11

    ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਜੀ ਇਸ ਵੀਰ ਦਾ ਇਲਾਜ਼ ਫਰੀ ਕੀਤਾ ਜਾਵੇ ਵਾਹਿਗੁਰੂ ਜੀ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਬੁਰੇ ਜਲਦੀ ਤੋਂ ਜਲਦੀ ਠੀਕ ਕਰ ਦਿਉ ਜੀ

  • @FaraattaTv
    @FaraattaTv 3 месяца назад +22

    Dhanwad bittu bai Sach da sath den lyi , bai ehi gal karke Tera koi program miss nhi karda , bittu bai thanks 🙏

  • @balvantsingh5257
    @balvantsingh5257 3 месяца назад +14

    ਮਾਤਾ ਦੇ ਹੌਸਲੇ ਨੂੰ ਸਲਾਮ ਕਰਦਾ ਹਾਂ ਵੀਰ ਨੂੰ ਰੱਬ ਜਲਦੀ ਠੀਕ ਕਰਨ

  • @Meetansh-wb7ud
    @Meetansh-wb7ud 3 месяца назад +58

    ਮਾਂ ਦੀ ਮਮਤਾ ਦੇਖ , ਦੁਬਾਰਾ ਪਾਲ ਕੇ ਖੜਾ ਕਰ ਦੂ, ਸੁਣ ਕੇ ਅੱਖਾਂ ਚੋਂ ਹੰਝੂਆਂ ਨਾਲ ਮਾਂ ਨੂੰ ਸੁਣਿਆ

  • @BrownBoyz97
    @BrownBoyz97 3 месяца назад +8

    Maa tera dhan jigra, tere honsle nu salaam lende punjab 🇵🇰 to te nale duawan, rab tere putt nu tandrusti bakshe, sachi video dekh ke akhan ch hanju aa ghaye

  • @gurujisingh584
    @gurujisingh584 3 месяца назад +6

    ਕੱਖ ਨਾ ਰਹੇ ਉਨ੍ਹਾਂ ਦੁਸ਼ਮਣਾਂ ਦਾ ਜਿਨ੍ਹਾਂ ਨੇ ਹੋਣਹਾਰ ਕਬੱਡੀ ਦਾ ਹੀਰਾ ਖੇਡ ਦੇ ਗਰਾਊਂਡ ਤੂੰ ਦੂਰ ਕੀਤਾ ਹੈ ਵਾਹਿਗੁਰੂ ਉਨ੍ਹਾਂ ਦੁਸ਼ਮਣਾਂ ਦੇ ਪੂਰੇ ਪਰਿਵਾਰ ਦਾ ਉਹਨਾਂ ਦਾ ਬੇੜਾ ਗ਼ਰਕ ਕਰਨਗੇ ਉਨ੍ਹਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਇਸ ਸਿੱਖੀ ਸਰੂਪ ਖਿਡਾਰੀ ਦਾ ਨੁਕਸਾਨ ਕੀਤਾ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਇਸ ਬੱਚੇ ਨੂੰ ਅਤੇ ਪ੍ਰਵਾਰ ਨੂੰ ਇਨਸਾਫ ਦਿਵਾਉਣ ਉਨ੍ਹਾਂ ਦੁਸ਼ਮਣਾਂ ਨੂੰ ਸਖਤ ਸਜ਼ਾਵਾਂ ਮਿਲਣ ਜਿਸ ਨੂੰ ਪੂਰੇ ਸੰਸਾਰ ਦੇ ਲੋਕ ਦੇਖਣ ਤਾਂ ਕਿ ਅੱਗੇ ਤੋਂ ਕੋਈ ਦੁਸ਼ਮਣ ਅਜਿਹੇ ਘਿਣੌਨੇ ਕੰਮ ਨਾ ਕਰਨ

  • @_23751
    @_23751 3 месяца назад +4

    ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ ਪੂਰੇ ਪਰਿਵਾਰ ਨੂੰ ਜੀ ਹੋਂਸਲਾ ਵਖਸਣ ਜੀ

  • @karmitakaur3390
    @karmitakaur3390 3 месяца назад +24

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @harnetchoudhary1782
    @harnetchoudhary1782 3 месяца назад +5

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਢੈਪੀ ਵੀਰ ਜਲਦੀ ਤੋਂ ਜਲਦੀ ਠੀਕ ਹੋ ਕੇ ਮਾਤਾ ਪਿਤਾ ਦਾ ਸਾਹਰਾ ਬਣਨ ਜੀ ਛੇਤੀ ਤੋਂ ਛੇਤੀ ਗੁਰਾਉਂਡ ਵਿੱਚ ਵਾਪਸੀ ਕਰਨ ਜੀ ਵਾਹਿਗੁਰੂ ਜੀ ਢੈਪੀ ਵੀਰ ਤੇ ਮਾਤਾ ਪਿਤਾ ਸਾਰੇ ਪਰਿਵਾਰ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਬਿੱਟੂ ਵੀਰ ਦਿੱਲ ਤੌ ਬਹੁਤ ਬਹੁਤ ਸ਼ੁਕਰਾਨਾ ਜੀ ਢੈਪਈ ਵੀਰ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲੲਈ ਢੈਪਈ ਵੀਰ ਦੇ ਘਰ ਪਹੁੰਚੇ, ਵਾਹਿਗੁਰੂ ਜੀ ਜਿਹਨਾਂ ਪਾਪੀਆਂ ਨੇ ਕਬੱਡੀ ਦਾ ਸੁਪਰਸਟਾਰ ਜਾਫੀ ਢੈਪਈ ਵੀਰ ਨਾਲ ਇਹ ਘਿਨੋਣਾ ਕੰਮ ਕੀਤਾ ਹੈ ਖਿਡਾਰੀ ਤਾਂ ਸਾਰੇ ਪਿੰਡ ਦਾ ਇਲਾਕੇ ਦਾ ਪੁੱਤਰ ਹੁੰਦਾ ਹੈ ਪਰ ਪਾਪੀਆਂ ਨੇ ਕਿੰਨਾ ਮਾੜਾ ਕੰਮ ਕੀਤਾ ਹੈ ਵਾਹਿਗੁਰੂ ਜੀ ਪਾਪੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @PreetGur-dl2dw
    @PreetGur-dl2dw 3 месяца назад +33

    ਵਾਹਿਗੁਰੂ ਜੀ ਮੇਹਰ ਕਰਨ ਭਰਾ ਤੇ ,,🙏🙏 ਜਿਹੜੇ ਪ੍ਰਮੋਟਰ ਉੱਗਲ ਖੜੀ ਤੇ ਸਾਥ ਦਿੰਦੇ ਸੀ ,ਹੁਣ ਵੀ ਪਰਿਵਾਰ ਨਾਲ ਖੜਨ❤❤

  • @Sheepasharma-i4h
    @Sheepasharma-i4h 3 месяца назад +12

    ਅੱਗੇ ਨਾਲੋ ਕੁਝ ਫਰਕ ਆ ਕੋਈ ਨੀ ਮਾਤਾ ਤੇਰਾ ਹੋਸਲਾ ਵੱਡਾ ਵਾਹਿਗੁਰੂ ਸਬ ਠੀਕ ਕਰੂ

  • @klaythegoatthompson5730
    @klaythegoatthompson5730 3 месяца назад +19

    Dhan Dhan Guru ram das ji veer nu tandrusti bakhsheo … waheguru chardi kla kre parivaar di 🙏🏼🙏🏼🙏🏼

  • @Lovenature-nt8zm
    @Lovenature-nt8zm 3 месяца назад +7

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @aashmsidhu7217
    @aashmsidhu7217 3 месяца назад +71

    ਭੈਣ ਮੇਰੀਏ ਗੁਰੂ ਰਾਮ ਦਾਸ ਦੇ ਘਰੇ ਸਭ ਮਿਲਦਾ ਹੈ ਸਾਰੇ ਮਿਲ ਕੇ ਅਰਦਾਸ ਕਰੀਏ

    • @balkarjattana8064
      @balkarjattana8064 3 месяца назад +1

      Dhan dhan guru Ramdas ji 🙏

    • @JatinderJatt-wn4jx
      @JatinderJatt-wn4jx 3 месяца назад +1

      DHAN DHAN SHRI GURU RAM DAS JI WAHEGURU JI WAHEGURU JI

    • @JatinderJatt-wn4jx
      @JatinderJatt-wn4jx 3 месяца назад +1

      DHAN DHAN AMAR SAHEED BABA DEEP SINGH JI WAHEGURU JI WAHEGURU JI

    • @jaganrandhawa7724
      @jaganrandhawa7724 3 месяца назад

      🙏🙏🙏 wage guru ji❤❤

    • @Rajdep-v7t
      @Rajdep-v7t 2 месяца назад

      Wow 22ji mere dil di gal kiti 22,ji

  • @harrykang6478
    @harrykang6478 3 месяца назад +20

    ਤੁਹਾਡੇ ਜਵਾਕਾਂ ਨੂੰ ਚੱਕ ਲਵੇ ਰੱਬ ਤੁਹਾਡੇ ਅੱਗੇ ਪਿੱਛੇ ਕੋਈ ਨਾ ਰਹਿ ਜਾਵੇ ਕੰਜਰੋ ਬੀਰੀ ਢੈਂਪਈ ਵਾਲੇ ਨੂੰ ਇਹ ਹਾਲਤ ਵਿੱਚ ਭੇਜਣ ਵਾਲਿਉ ਤੁਹਾਡਾ ਕੱਖ ਨਾ ਰਹੇ ਜਨਾਨਿਉ ਜੇ ਮਰਦ ਹੁੰਦੇ ਪਿੱਛੋਂ ਵਾਰ ਨਾ ਕਰਦੇ ਸਿੱਧਾ ਹਿੱਕ ਵਿੱਚ ਵੱਜਦੇ ਆਪਣੀ ਛੋਟੀ ਕੁੜੀ ਦੇ ਪ੍ਰਾਹੁਣੇ ਦੇ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @amritdhaliwal8249
      @amritdhaliwal8249 3 месяца назад

      Veer tenu patta ki hoyea c ave yaar ohna nu lok gallan kdi jaande aa

    • @harrykang6478
      @harrykang6478 3 месяца назад

      @@amritdhaliwal8249 hoya jo kuj marji hove kise nu angheen bna Dena eh kider di syanp a dsi

    • @gagandeepsinghgill6123
      @gagandeepsinghgill6123 3 месяца назад

      ​@@amritdhaliwal8249ਤੁਸੀਂ ਦੱਸ ਸਕਦੇ ਹੋ ਵੀਰ ਕੀ ਗੱਲ ਹੋਈ ਸੀ??

    • @bgmipunjabifunny
      @bgmipunjabifunny 2 месяца назад

      ​@@amritdhaliwal8249acha oh manje te ਪਿਆ ਕਾਹਦੀ ਏਡੀ ਵੱਡੀ ਸਜਾ ਦਿੱਤੀ ਕਿ ਵਿਚਾਰਾ ਮੰਜੇ ਤੇ ਪਾਤਾ

    • @invincibleforce533
      @invincibleforce533 2 месяца назад

      @@amritdhaliwal8249 I’ve seen your comments on earlier posts as well. Even if this guy did something wrong, you can’t justify what they did to him.

  • @BhagwanSingh-nk5rk
    @BhagwanSingh-nk5rk 3 месяца назад +13

    , ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਬਾਈ ਜੀ

  • @Sandhu_Canadian
    @Sandhu_Canadian 2 месяца назад +7

    ਸੱਚੀ ਰੱਬ ਨੇ ਬਹੁਤ ਸੋਚ ਕੇ ਨਾਮ ਰੱਖਿਆ ਮਾਂ ❤❤❤❤ ਕਿੱਡਾ ਵੱਡਾ ਜਿਗਰਾ ਚੁੱਕੀ ਫਿਰਦੀ ਮਾਂ❤❤❤

  • @RamandeepKaur-qy5rz
    @RamandeepKaur-qy5rz 3 месяца назад +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਇਸ ਮਾਂ ਬਾਪ ਦੀਆਂ ਆਸਾਂ ਤੇ ਉਮੀਦਾਂ ਛੇਤੀ ਪੂਰੀਆਂ ਕਰਨ ਤੇ ਵੀਰ ਫੇਰ ਕਬੱਡੀ ਦੇ ਮੈਦਾਨਾਂ ਆਵੇ ਵਾਹਿਗੁਰੂ ਜੀ ਮੇਹਰ ਕਰੇ

  • @BhupinderSingh-rw7ue
    @BhupinderSingh-rw7ue 3 месяца назад +11

    ਭੈਣੇ ਬੱਚੇ ਨੂੰ ਦੇਖਕੇ ਮਨ ਬਹੁਤ ਦੁਖੀ ਹੋਇਆਂ ਗੁਰੂ ਰਾਮਦਾਸ ਜੀ ਦੇ ਦਰ ਅਰਦਾਸ ਕਰੋ ਤੇ ਮਨ ਵਿਚ ਵਿਸ਼ਵਾਸ ਰਖੋ ਗੁਰੂ ਜਰੂਰ ਮੇਹਨਤ ਪੱਲੇ ਪਾਊ ਦੁਸ਼ਮਣਾ ਨੂੰ ਵੀ ਗੁਰੂ ਸਜਾ ਦਿਊਗਾ

  • @arvindersangha7101
    @arvindersangha7101 3 месяца назад +22

    ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ❤❤ ਕੋਈ ਦੇਣ ਨਹੀ ਦੇ ਸਕਦਾ ਮਾਂ ਦਾ

  • @JashanBawa-su4zr
    @JashanBawa-su4zr 3 месяца назад +8

    ਵਾਹਿਗੁਰੂ ਜੀ ਠੀਕ ਕਰਦੋ ਇਸ ਪੁੱਤ ਨੂੰ

  • @jagdevkaur3144
    @jagdevkaur3144 3 месяца назад +39

    ਅਸੀਂ ਵੀ ਭੈਣ ਜੀ ਇਹੀ ਅਰਦਾਸ ਕਰਦੇ ਹਾਂ ਬੇਟੇ ਨੂੰ ਪਹਿਲਾਂ ਵਾਂਗ ਗਰਾਉਂਡ ਵਿੱਚ ਖੇਡਣ ਦਾ ਬਲ ਬਖਸ਼ੇ ਤੰਦਰੁਸਤੀਆ ਬਖਸ਼ੇ ਪਰਮਾਤਮਾ😢😢😮❤🎉

    • @GurlalSingh-ms4ci
      @GurlalSingh-ms4ci 3 месяца назад +1

      ਮਾਤਾ ਦੀ ਸਿਰੜ ਮੇਹਨਤ ਨੂੰ ਸਲਾਮ ਪ੍ਰਮਾਤਮਾ ਜਲਦੀ ਠੀਕ ਕਰੋ

  • @harveersinghsingh1239
    @harveersinghsingh1239 3 месяца назад +20

    ਮਾਂ ਰੱਬ ਦਾ ਰੂਪ ਹੁੰਦੀ ਹੈ ਮਾਂ ਦੀ ਰੱਬ ਜਲਦੀ ਸੁਣਦਾ ਹੈ ਜਰੂਰ ਦੂਆਰਾ ਗਰਾਊਂਡ ਵਿੱਚ ਖੇਡੂ ਗਾ

  • @ManjitKaur-gn2mf
    @ManjitKaur-gn2mf 3 месяца назад +5

    Mom is so great. God bless all them, We pray for your son. that day will come soon.He will run and play again 🙏

  • @NavrajSingh-le3qp
    @NavrajSingh-le3qp 3 месяца назад +11

    ਬਾਬਾ ਦੀਪ ਸਿੰਘ ਵੀਰ ਨੂੰ ਠੀਕ ਕਰਨ

  • @happycanada8720
    @happycanada8720 2 месяца назад +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਿਰ ਭਰਿਆ ਹੱਥ ਰੱਖਣਾ ਇਸ ਵੀਰ ਤੇ 🙏

  • @gurmitsinghgurmitbhullar9121
    @gurmitsinghgurmitbhullar9121 3 месяца назад +4

    ਪਹਿਲੀ ਇੰਟਰਵਿਊ ਨਾਲੋ ਬਹੁਤ ਫਰਕ ਹੈ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ

  • @sonyvalu6137
    @sonyvalu6137 3 месяца назад +3

    ਧੰਨ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਵੀਰ ਤੇ ਮਾਪਿਆ ਦੇ ਪੁੱਤ ਨੂੰ ਜਲਦੀ ਠੀਕ ਕਰ ਮੇਰੇ ਗੁਰੂ ਰਾਮਦਾਸ ਜੀ ਮੇਹਰ ਕਰੀ

  • @sardarpunjabsingh855
    @sardarpunjabsingh855 3 месяца назад +20

    ਅਕਾਲ ਪੁਰਖ ਵਾਹਿਗੁਰੂ ਭਲੀ ਕਰੂ ਜੀ

  • @GurinderSingh-du4cb
    @GurinderSingh-du4cb 2 месяца назад +1

    ਵੀਰ ਦੇਖ ਨੀ ਹੁੰਦਾ ਵੀਰੀ ਬੇਬੇ ਤੇ ਬਾਪੂ ਨੂੰ ਸਲੁਟ ਆ ਤੇ ਰੱਬ ਅੱਗੇ ਅਰਦਾਸ ਕਰਦੇਆ ਵੀਰ ਜਲਦੀ ਠੀਕ ਹੋਵੇ 🙏🙏🙏

  • @manpreetsinghgrewal530
    @manpreetsinghgrewal530 3 месяца назад +6

    ਇਹ ਮਾਂ ਦੀ ਵਾਹਿਗੁਰੂ ਜੀ ਹਰ ਇੱਕ ਮਨੋਕਾਮਨਾ ਪੂਰੀਆਂ ਹੋਣ

  • @inderghuman1033
    @inderghuman1033 3 месяца назад +1

    ਬਹੁਤ ਪਿਆਰਾ ਬੱਚਾ🙏ਵਾਹਿਗੁਰੂ ਜੀ ਵੀਰੇ ਨੂੰ ਜਲਦੀ ਠੀਕ ਕਰਨ🙏

  • @Ekam_2017
    @Ekam_2017 3 месяца назад +5

    Maa da honsla bht ah ....Mata Ji dilo respect tuhnu Kini care kr rahey tu.c vir Jldi thik hovega

  • @Manindergill-ws5hg
    @Manindergill-ws5hg 3 месяца назад +7

    baba deep singh ji veer nu jaldi krio veer sada jaldi grunda ch awe khedan waheguru mehar krio🙏🏻🙏🏻

  • @FaraattaTv
    @FaraattaTv 3 месяца назад +12

    Top player Beeri dhapai superstar stopper A class Ali line c aoun c naam kyoki kabaddi choti age c start karti c bai ne , rabb mehar kare bai nu tandrust kare 🙏

  • @sattanakesarsattanakesar5026
    @sattanakesarsattanakesar5026 2 месяца назад +1

    ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਵੀਰ ਜੀ ਨੂੰ ਤੰਦਰੁਸਤ ਕਰਨ ਗੇ

  • @raghbirsingh2054
    @raghbirsingh2054 3 месяца назад +9

    ਦਿਲ 💓 ਅੱਖਾਂ ਰੋਣ ਭੁੱਬਾਂ ਮਾਰ ਵੀਰਨਾ ਉਨ੍ਹਾਂ ਪਾਪੀਆਂ ਦੀ ਕੁੱਲ ਦਾ ਨਾਸ਼ ਹੋਵੇ

  • @gurtejsinghbains1870
    @gurtejsinghbains1870 3 месяца назад +2

    ਵਾਹਿਗੁਰੂ ਆਪਣੀ ਮਿਹਰ ਇਸ ਬੱਚੇ ਤੇ,
    ਜਲਦੀ ਤੰਦਰੁਸਤ ਹੋਜੇ

  • @dalvinderdhillon337
    @dalvinderdhillon337 3 месяца назад +4

    Waheguru ji kirpa karo . Make this young man recover fully and stand on his two feet again . Our prayers are with you and your parents .

  • @HARRY773
    @HARRY773 2 месяца назад +3

    Waheguru g Waheguru g Waheguru g ver ta mahar krna g

  • @Raqbewale
    @Raqbewale 3 месяца назад +4

    ਇਹੋ ਜਿਹੇ ਜਿਗਰੇ ਹੋਣ maa va de putt sorme hi jamdian ਨੇ
    waheguru mehar krn maa nu ik salute❤❤❤

  • @sukhmandersingh890
    @sukhmandersingh890 3 месяца назад +1

    ਸਾਡੀਆਂ ਅਰਦਾਸਾ ਬੀਰੀ ਬਾਈ ਨੂੰ ਰੱਬ ਜ਼ਰੂਰ ਠੀਕ ਕਰੈ ਗਾ ਵਾਹਿਗੁਰੂ ਜਲਦੀ ਠੀਕ ਕਰਦੇ ਮੇਰੇ ਭਰਾ ਨੂੰ

  • @RanjitSingh-zr6eo
    @RanjitSingh-zr6eo 3 месяца назад +5

    ਵਾਹਿਗੁਰੂ ਜੀ ਤੰਦਰੁਸਤੀ ਬਕਸ਼ਣ ਵੀਰ ਨੂੰ

  • @jkkkk196
    @jkkkk196 3 месяца назад +2

    Baba deep singh ji jroor thik krnge veer nu🙏🏻🙏🏻ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @25536
    @25536 3 месяца назад +6

    Bahut dukh hunda sher nu eda di halat wich wekh ke waheguru gi mehr kri ess apne sher putt te

  • @Nishan653
    @Nishan653 3 месяца назад +1

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਤੇ 🙏ਵੀਰ ਦੀ ਲੱਤ ਵੱਡੀ ਗਈ ਵੀਰ ਦਾ ਕੈਰੀਆਰ ਖ਼ਰਾਬ ਹੋਗਿਆ 🙏ਸ੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖੇ 🙏

  • @BalwinderKaur-wz3nv
    @BalwinderKaur-wz3nv 3 месяца назад +9

    ਲੱਖਾ ਦੁਆਵਾ ਹਨ ਪੁੱਤਰ ਜੀ ਨਾਲ ਕਿਸੇ ਦੀ ਤਾ ਵਾਹਿਗੁਰੂ ਜੀ ਸੁਣੇਗਾ

  • @rajveerkaur3742
    @rajveerkaur3742 3 месяца назад +2

    waheguru Ji di ਲਾਠੀ di ਆਵਾਜ਼ ne ਆਉਂਦੀ bt saab sb da houga veeri jaldi ਠੀਕ hoje vs gbu

  • @lakhbirsinghlakhbir5342
    @lakhbirsinghlakhbir5342 3 месяца назад +5

    ਮਾਤਾ ਜੀ ਵਾਹਿਗੁਰੂ ਜਰੂਰ ਮਿਹਰ ਕਰੇਗਾ

  • @SurjeetSingh-vb3mj
    @SurjeetSingh-vb3mj 3 месяца назад +4

    ਮੈਂ 8 10 ਦਿਨ ਬਾਦ ਵੀਰੀ ਬਾਈ ਦੀ ਵੀਡਿਓ ਦੇਖਦਾ ਕਦੋਂ ਖੱਡਾ ਹੋਵੇ ਗਾਂ।🙏

  • @harjitsingh1346
    @harjitsingh1346 3 месяца назад +4

    ਵਾਹਿਗੁਰੂ ਜੀ ਮੇਹਰ ਕਰ ਛੋਟੇ ਵੀਰ ਤੇ ਜੀ।

  • @SimranKaur-ch9wy
    @SimranKaur-ch9wy Месяц назад

    ਧੰਨ ਧੰਨ ਗੁਰੂ ਰਾਮਦਾਸ ਜੀ ਵੀਰੇ ਤੇ ਮੇਹਰ kro 🙏🙏, ਜਲਦੀ tihk ਹੋ ਜਾਵੇ 🥺🥺🥺🙏🙏🙏

  • @tarsemsinghtarsam1731
    @tarsemsinghtarsam1731 3 месяца назад +6

    ਮਾ ਦਾ ਜਿਗਰਾ ਦੇਖ ਕਿ ਸੱਚੀ ਰੋਣਾ ਆ ਗਿਆ ਬਾਈ ਵਾਹਿਗੁਰੂ ਜਲਦੀ ਵੀਰ ਨੂੰ ਠੀਕ ਕਰੇ

  • @sarbjittoorsarbjittoor8212
    @sarbjittoorsarbjittoor8212 2 месяца назад +1

    ਧੰਨ ਤੇਰਾ ਜਿਗਰਾ ਮਾਂ,,, ਵਾਹਿਗੁਰੂ ਜੀ ਮੇਹਰ kroo

  • @davinderhans1232
    @davinderhans1232 3 месяца назад +3

    ਵਾਹਿਗੁਰੂ ਮੇਹਰ ਕਰੀ ਏਸ ਮਾਂ ਦੇ ਪੁੱਤ ਤੇ ਹਿੰਮਤ ਬਖਸ਼ੀ ਪਰਿਵਾਰ ਨੂੰ ਮੰਜੇ ਤੋਂ ਖੜਾ ਕਰ ਖਿਡਾਰੀ ਨੂੰ ਵਾਹਿਗੁਰੂ

  • @Gurnursingh5
    @Gurnursingh5 3 месяца назад +1

    ਧੰਨ ਆ ਮਾਂ ਦਾ ਹੌਂਸਲਾ.... ਸਲਾਮ ਆ ਪਰਿਵਾਰ ਨੂੰ ਬਾਬਾ ਜੀ ਮਿਹਰ ਕਰਨ .... ਜਿਨ੍ਹਾਂ ਨੇ ਇਹ ਸਭ ਕਿਤਾ ਉਹ ਭੁਗਤਣਗੇ ਜਰੂਰ

  • @RamanBala-y5z
    @RamanBala-y5z 3 месяца назад +5

    ਹੇ ਸੱਚੇ ਪਾਤਸ਼ਾਹ ਜੀ ਇਸ ਮਾਂ ਦੇ ਝੋਲੀ ਖੈਰ ਪਾਇਓ ❤

  • @JasmeetSinghGosal
    @JasmeetSinghGosal 3 месяца назад +1

    ਧੰਨ ਧੰਨ ਗੁਰੂ ਰਾਮਦਾਸ ਜੀ ਇਸ ਬੱਚੇ ਨੂੰ ਚੜਦੀ ਕਲਾ ਵਿੱਚ ਰੱਖਣ

  • @BabaSingh-un9rb
    @BabaSingh-un9rb 3 месяца назад +17

    ਇਸ ਵੀਰ ਨੂੰ ਪ੍ਰਮਾਤਮਾ ਛੇਤੀ ਹੀ ਠੀਕ ਕਰ ਦੇ

  • @jasvirbasra6427
    @jasvirbasra6427 3 месяца назад +2

    ਪਰਮਾਤਮਾ ਬੱਚੇ ਨੂੰ ਚੜਦੀ ਕਲਾ ਬਖਸ਼ੇ।

  • @dalveersingh2010
    @dalveersingh2010 3 месяца назад +3

    ਵਹਿਗੁਰੂ ਜੀ ਇਸ ਮਾਂ ਦਾ ਵਿਸ਼ਵਾਸ ਨਾ ਟੁਟੱਣ ਦਿਉਂ

  • @drsatnamgill3854
    @drsatnamgill3854 2 месяца назад

    ਮਾਂ ਦੀ ਗੱਲਾਂ ਸੁਣ ਕੇ ਮੇਰਾ ਮਨ ਭਰ ਗਿਆ ਜੀ ਸੋਹ ਰੱਬ ਸੱਚੀਂ ਅੱਖਾਂ ਵਿਚ ਹੰਝੂ ਆ ਗਏ ਜੀ।
    ਰੱਬਾ ਜਲਦੀ ਤੋਂ ਜਲਦੀ ਠੀਕ ਕਰ ਬੀਰੀ ਨੂੰ

  • @championgamemap6485
    @championgamemap6485 3 месяца назад +10

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @palak3757
    @palak3757 3 месяца назад +1

    ਧੰਨ ਜਿਗਰਾ ਇਸ ਮਾਂ ਗੁਰੂ ਰਾਮਦਾਸ ਜੀ ਏਨਾ ਨੂੰ ਹਿੰਮਤ ਬਖਸ਼ਣ

  • @maninderkaur2948
    @maninderkaur2948 3 месяца назад +14

    ਗੁਰੂ ਰਾਮਦਾਸ ਜੀ ਮੇਹਰ ਕਰੋ

  • @JaswinderKaur-iy2mq
    @JaswinderKaur-iy2mq 2 месяца назад

    ਵਾਹਿਗੁਰੂ ਜੀ ਬੀਰੀ ਪੁੱਤ ਨੂੰ ਠੀਕ ਕਰ ਦਿਓ ਜੀ ਅਤੇ ਮਾਂ ਨੂੰ ਵੀ ਪਰਮਾਤਮਾ ਤੰਦਰੁਸਤੀ ਦੇਵੇ ਜੀ 🙏🙏

  • @sukh-s-z4x
    @sukh-s-z4x 3 месяца назад +10

    ਵਹਿਗੁਰੂ ਜੀ👏👏

  • @RoopSingh-n3o
    @RoopSingh-n3o 3 месяца назад +2

    ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਕਰੋ 🙏🏻🙏🏻

  • @NavrajGill-pw9ex
    @NavrajGill-pw9ex 3 месяца назад +3

    ਰੋਣ ਨਿਕਲ਼ ਗਿਆ ਇਦੇ ਦਾ ਦੇਖ ਕੇ ਓਵੀ ਮਰ ਜਾਣ ਜਿੰਨਾ ਨੇ ਵੀਰ ਦਾ ਹਾਲ ਕੀਤਾ ਕੁਝ ਨਾ ਰਵੇ ਘਰ ਜਾੜ ਤਾ ਸਾਲਾ ਆ ਨੇ ਵਾਹਿਗੁਰੂ ਕਿਰਪਾ ਕਰੋ ਵੀਰ ਤੇ 🙏🙏

  • @jaswinderkaur409
    @jaswinderkaur409 2 месяца назад +1

    Weheguru ji 🙏 ❤❤❤❤❤❤