Bank ਡਕੈਤੀ Exclusive | ਜਦੋਂ ਡਾਕੂਆਂ ਨੂੰ ਨੋਟ ਪੰਡਾਂ ‘ਚ ਬੰਨ੍ਹਣੇ ਪਏ | H P S KHAKH | Arbide World ||

Поделиться
HTML-код
  • Опубликовано: 10 сен 2024
  • UCO Bank ਡਕੈਤੀ Exclusive | ਜਦੋਂ ਡਾਕੂਆਂ ਨੂੰ ਨੋਟ ਪੰਡਾਂ‘ਚ ਬੰਨ੍ਹਣੇ ਪਏ | H K P S KHAKH | Arbide World ||
    #UCOBank #HarkamalpreetSingh #punjabpolice #bankRobbery #story #podcast #punjabpolice #news ‪@PunjabPoliceIndiaOfficial‬ #jalandhar
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
    About Arbide World:
    ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
    Credits:
    - Author/Host: Devinderpal (x.com/devinder...)
    - Shot & Edited by: Akash Gill (x.com/akashgill78)
    Follow Us on Social Media:
    - Instagram: [thearbideworld]( / thearbideworld )
    - Twitter: [@thearbideworld](x.com/thearbid...)
    - Facebook: [thearbideworld]( / thearbideworld )
    - Spotify: [Listen Here](open.spotify.c...)
    - Apple Podcast: [Listen Here](podcasts.apple...)
    Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,

Комментарии • 318

  • @Chahalshingara
    @Chahalshingara Месяц назад +28

    ਪੁਲਿਸ ਦੀ ਕਾਰਗੁਜ਼ਾਰੀ ਦੀ ਜ਼ਬਰਦਸਤ ਉਦਾਹਰਨ। ਡਾਕਾ ਵੀ ਸਿਰੇ ਅਤੇ ਬਰਾਮਦਗੀ ਵੀ ਸਿਰੇ ਦੀ। ਇੱਥੇ ਪੰਜਾਬ ਪੁਲਿਸ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਦਵਿੰਦਰਪਾਲ ਦੀ ਪੇਸ਼ਕਾਰੀ ਬੜੀ ਦਿਲਚਸਪੀ ਭਰੀ ਹੈ।

  • @jassbir1363
    @jassbir1363 Месяц назад +43

    ਪੰਜਾਬ ਪੁਲਿਸ ਦੀ ਤਫਤੀਸ ਬਹੁਤ ਵਧੀਆਂ ਹੈ ,
    ਬਸਰਤੇ ਇਸ ਤੇ ਰਾਜਸੀ ਦਖਲ - ਅੰਦਾਜੀ ਨਾ ਹੋਵੇ,
    ਤਾਂ ਇਹ ਦੁੱਧ ਦਾ ਦੁੱਧ , ਪਾਣੀ ਦਾ ਪਾਣੀ ਕਰਨ ਦੀ ਸਮਰੱਥਾ ਰੱਖਦੀ ਹੈ । ਬਾਕੀ Davinder pall ਜੀ ਦੀ ਪੱਤਰਕਾਰੀ ਬਕਮਾਲ ਹੈ ਜੀ । 👍🏻👍🏻

    • @arbide_world
      @arbide_world  Месяц назад

      Thank you very much Jasvir ji

    • @user-xm5un1vf7l
      @user-xm5un1vf7l 6 дней назад

      Veer ji police dakha vee kardee a. Mera nal hoea

  • @vickie.the.traveller
    @vickie.the.traveller 22 дня назад +10

    ਇੰਟਰਵਿਉ ਲੈਣ ਵਾਲੇ ਸੱਜਣ ਨੂੰ ਬੇਨਤੀ- ਐਨੀ ਟੋਕਾ ਟਾਕੀ ਨਾ ਕਰਿਆ ਕਰੋ, ਸਾਹਮਣੇ ਵਾਲੇ ਦਾ ਫਲੋਅ ਤੋੜ ਦਿੰਦੇ ਉ ਬਾਰ ਬਾਰ

  • @satjitdhillon7617
    @satjitdhillon7617 Месяц назад +21

    ਮਾਨਯੋਗ SSP ਸਾਹਿਬ HPS KHAKH ਸਾਹਿਬ ਬਹੁਤ ਵਧੀਆ ਅਫਸਰ ਨੇ 🎉

    • @arbide_world
      @arbide_world  Месяц назад +2

      Thank you 🙏

    • @PritpalKahlon
      @PritpalKahlon 27 дней назад

      ​@@arbide_worldhost sir apna aira kehra mai tuhanu kite dekhya mai goraya aria to aa

  • @parmindersingh5080
    @parmindersingh5080 Месяц назад +12

    ਦਵਿੰਦਰ ਜੀ। ਇਹਨਾਂ ਨੂੰ ਵੀ ਬੋਲ਼ ਲੈਣ ਦਿਉ।

  • @rajanbansal733
    @rajanbansal733 Месяц назад +12

    ਖੱਖ ਸਾਹਿਬ ਬਹੁਤ ਵਧੀਆ ਇੰਨਸਾਨ ਅਤੇ ਪੁਲੀਸ ਅਫ਼ਸਰ ਨੇ
    ਸਲੂਟ ਹੈ ਖੱਖ ਸਾਹਿਬ ਨੂੰ

  • @MandeepsinghTatla-uv5lk
    @MandeepsinghTatla-uv5lk Месяц назад +11

    ਬਹੁਤ ਵਧੀਆ ਪ੍ਰੋਗਰਾਮ ਦਵਿੰਦਰਪਾਲ ਜੀ

  • @nandlalwadhwa461
    @nandlalwadhwa461 Месяц назад +23

    ਸਟੋਰੀ ਸੁਣਾਨ ਵਾਲੇ ਨੂੰ ਬੋਲਣ ਦਿਆਂ ਕਰੋ। ਵਿਚ ਟੋਕਦੇ ਹੋ ਮਜ਼ਾ ਨਹੀਂ ਆਉਂਦਾ ਜੀ

    • @Gurlalsinghkang
      @Gurlalsinghkang Месяц назад +5

      ਇਹ ਗੱਲ ਤਾਂ ਸਹੀ ਹੈ

    • @GurjantSingh-vt7eb
      @GurjantSingh-vt7eb Месяц назад +4

      @@Gurlalsinghkang ਮੈਂ ਵੀ ਇਹੋ ਕਿਹਾ

    • @manvirsingh9139
      @manvirsingh9139 Месяц назад +3

      Bilkul sari 3 sec ch ek bar tokaya bandey ney

    • @GurmukhSingh-yl7uz
      @GurmukhSingh-yl7uz 3 дня назад +2

      ਸਹੀ ਗੱਲ ਆ ਜੇ ਇਹਨੂੰ ਸਾਰਾ ਪਤਾ ਫਿਰ ਅਫ਼ਸਰ ਸਹਿਬਾਨ ਨੂੰ ਕਿਉਂ ਬੁਲਾਇਆ ਮਿੰਟ ਮਿੰਟ ਬਾਅਦ ਟੋਕਾ ਟਾਕੀ ਵਧੀਆ ਗੱਲ ਨਹੀਂ

    • @sarbjitkloy2437
      @sarbjitkloy2437 2 дня назад +1

      Eh anchor banda nonsense aa

  • @jwalagaget8057
    @jwalagaget8057 Месяц назад +5

    ਬਹੁਤ ਵਧੀਆ ਤਰੀਕੇ ਨਾਲ ਕੇਸ ਨੂੰ ਤਰੇਸ ਕਿੱਤਾ ਇਹ। ਇਕ ਸਿਆਣੇ ਔਫ਼ਸਤ ਦੀ। ਬਹਾਦਰੀ ਹੈ

  • @PargatSingh-dl5me
    @PargatSingh-dl5me Месяц назад +9

    ਸਿਰਾ ਈ ਆ ਸਾਰੀ ਗੱਲਬਾਤ,
    ਡਾਕੇ ਆਲ਼ੇ ਭਾਊਆਂ ਨੇਂ ਵੀ ਕਮਾਲ ਏ ਕਰਤੀ,
    ਅਤੇ ਪੁਲਿਸ ਨੇਂ ਵੀ ।
    ਡਿਪਟੀ ਖੱਖ ਸਾਬ੍ਹ ਦਾ ਹੋਈ ਬੀਤੀ ਦੱਸਣ ਦਾ ਤਰੀਕਾ ਅਤੇ ਉਸਤਾਦ ਪੱਤਰਕਾਰ ਰਿਪੋਟਰ ਦਵਿੰਦਰ ਪਾਲ ਦਾ ਗੱਲਬਾਤ ਤਰੀਕਾ ਬਹੁਤ ਕਾਬਲੇ ਤਾਰੀਫ ਆ ।
    ਡਾਕੇ ਦੀ ਕਹਾਣੀ ਬਹੁਤਾ ਦਿਲਚਸਪ ਆ

  • @Paraspartap
    @Paraspartap Месяц назад +13

    ਮਾਨਯੋਗ SSP ਸਾਹਿਬ HPS khakh ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡਕੈਤੀ ਵਾਲਾ ਕੇਸ ਟ੍ਰੇਸ ਕੀਤਾ।ਗੱਲਬਾਤ ਕਰਨ ਦਾ ਤਰੀਕਾ ਸਲੀਕਾ ਕਾਬਲ ਏ ਤਾਰੀਫ਼।ਦਵਿੰਦਰ ਪਾਲ ਵੀਰ ਜੀ ਦੇ ਸਵਾਲ ਕਰਨ ਦੀ ਕਲਾ ਬੇਹਤਰੀਨ ਲੱਗੀ।ਇਸ ਚੈਨਲ ਲ 32:15 ਈ ਸ਼ੁੱਭ ਕਾਮਨਾਵਾਂ ਜੀ🎉🎉🎉

    • @arbide_world
      @arbide_world  Месяц назад

      ਬਹੁਤ ਬਹੁਤ ਧੰਨਵਾਦ
      ਤੁਸੀ ਸ਼ਲਾਘਾ ਕੀਤੀ

  • @user-oy9vh5dl6n
    @user-oy9vh5dl6n 29 дней назад +5

    ਓ ਭਰਾਵਾ ਐੰਕਰ ਤੂੰ ਘੱਟ ਬੋਲ।।ਹੱਟਦਾ ਹੀ ਨੀਂ ਵਿੱਚੋਂ ਬੋਲਣੋ

  • @harpreetSingh-og6dd
    @harpreetSingh-og6dd 17 дней назад +2

    ਕਾਨੂੰਨ ਦੇ ਲੰਬੇ ਹੱਥਾਂ ਨੇ ਲੰਬੀਆਂ ਬਾਹਵਾਂ ਮਰੋੜ ਦਿੱਤੀਆਂ.. ਬਹੁਤ ਵਧੀਆ ਦਿਲਚਸਪ ਸਟੋਰੀ..

  • @gurindersighdhoot7527
    @gurindersighdhoot7527 Месяц назад +5

    ਪੱਤਰਕਾਰ ਤਾਂ ਕਾਹਲਾ ਹੀ ਬੜਾ ਆ,ਗੱਲ ਵੀ ਨੀ ਕਰਨ ਦਿੰਦਾ ਖੱਖ ਨੂੰ, ਤਸੱਲੀ ਨਾਲ ਗੱਲ ਤਾਂ ਸੁਣ ਲੇ,ਮੋਰੇ ਮੋਰੇ ਦੌੜਿਆ ਜਾਦਾ

  • @sumibrar8318
    @sumibrar8318 Месяц назад +6

    ਦਵਿੰਦਰਪਾਲ ਜੀ ਕਿਰਪਾ ਕਰਕੇ interruption ਘੱਟ ਕਰਿਆ ਕਰੋ

  • @honeydurka
    @honeydurka 23 дня назад +3

    🙏 Phaji ਵਿੱਚ ਨਹੀ ਟੋਕੀ ਦਾ nice Interview

  • @AnhadVeer-zb8tt
    @AnhadVeer-zb8tt Месяц назад +2

    Best officer... Honest n very polite with everyone. N very supportive to team members.

  • @user-fi1qq1ck2z
    @user-fi1qq1ck2z 20 часов назад

    ਜਦੋਂ ਪੰਜਾਬੀ ਵਿੱਚ ਗੱਲ ਕਰੀਏ ਤਾਂ ਵਿੱਚ ਐਨੀਂ ਅੰਗਰੇਜ਼ੀ ਮਿਕਸ ਨਹੀਂ ਕਰੀਦੀ ਸਰ
    ਇੰਟਰਵਿਊ ਲੈਂਦੇ ਸਮੇਂ ਜਿਆਦਾ ਟੋਕਾ ਟੋਕੀ ਨਹੀਂ ਕਰੀਦੀ ਸਰ

  • @user-fv1je2zb1f
    @user-fv1je2zb1f Месяц назад +5

    ਸਾਹਿਬ ਜੀ,, please ਜੇ ਕਿਤੇ ਬਿੰਨਾਂ ਲੋੜ ਤੋਂ ਅਗਲੇ ਨੂੰ ਗੱਲ ਗੱਲ ਤੇ ਨਾਂ ਟੋਕਿਆ ਕਰੋ ਤਾਂ ਤੁਹਾਡੀ ਚੀਜ ਦੀ ਖੂਬਸੂਰਤੀ 'ਚ' ਬਹੁਤ ਬਹੁਤ ਬਹੁਤ ਵਾਧਾ ਹੋਵੇਗਾ...

    • @arbide_world
      @arbide_world  Месяц назад

      ਭਵਿੱਖ ‘ਚ ਧਿਆਨ ਰੱਖਾਂਗੇ

  • @sarbjeetkaur2816
    @sarbjeetkaur2816 Месяц назад +2

    ਬਹੁਤ ਹੀ ਵਧੀਆ ਪੇਸ਼ਕਾਰੀ 🙏

  • @IPSSaini
    @IPSSaini Месяц назад +2

    Great initiative in the form of this program...especially in Punjabi language. Heartiest congratulations to the whole team...! 🌹🙏🏻🌹

  • @khushian4x4
    @khushian4x4 Месяц назад +2

    Bhaji jabardast episode ne tuhade saare hi. God bless you. May u achieve great success!!

  • @jamessingh5111
    @jamessingh5111 8 дней назад

    Salute sir ji

  • @aKumar-eu5wf
    @aKumar-eu5wf Месяц назад +1

    Nice reporting by Sh.Devinder Pal ji..... the quick recovery of Bank robbery cash within 24 hours is big achievement of Punjab Police personnels

  • @harrysharma6474
    @harrysharma6474 12 дней назад +1

    Sr Harkanwal Preet Singh Khakh Sahib very Daring Officer .DSP Phagwara hunde how ehna Ne Bahut Wadian NDPS de Recovery Karennaa 🙏🙏

  • @haravtarsingh611
    @haravtarsingh611 3 дня назад

    Good police officer Mr khakh

  • @sukhjindersingh877
    @sukhjindersingh877 Месяц назад +3

    Reports saab tusi interrupt bhout karde ho agLe de gaL poori haun deo program thuada wadeya hai

    • @arbide_world
      @arbide_world  Месяц назад

      ਭਵਿੱਖ ‘ਚ ਧਿਆਨ ਰੱਖਾਂਗੇ

  • @RajinderSingh-dk5rn
    @RajinderSingh-dk5rn 2 дня назад

    ਦਵਿੰਦਰਪਾਲ ਬਾਈ good 👍 job

  • @BakilChand-iv7oc
    @BakilChand-iv7oc 14 дней назад

    Kamal ki investigation thi aise post malone ko bahut bahut badhai

  • @Sukhdev03596
    @Sukhdev03596 Месяц назад +7

    ਲੁਧਿਆਣਾ ਬੈਂਕ ਡਕੈਤੀ ਦੀ ਕਹਾਣੀ ਵੀ ਜ਼ਰੂਰ ਕਰੋ ਜੀ ਜੋ ਕਰੋੜਾਂ ਦੀ ਸੀ

  • @SonuSingh-mx2dy
    @SonuSingh-mx2dy 21 день назад

    ਬਹੁਤ ਹੀ ਮਾਣ ਮਹਿਸੂਸ ਹੋਇਆ D S P khakh ਸਾਹਿਬ ਨੂੰ ਦੇਖ ਕੇ ਉਹਨਾਂ ਦੀ ਕਾਮਯਾਬੀ ਤੇ ਇੱਕ A C P crime ਰਜਿੰਦਰ ਸਿੰਘ ਚੀਮਾ ਸੀ ਉਹ ਵੀ ਬਹੁਤ ਵਧੀਆ ਪੁਲਿਸ ਆਫਿਸਰ ਸਨ ਬਹਾਦਰ ਤੇ ਚੰਗੇ

  • @gianchandgoyal8351
    @gianchandgoyal8351 7 дней назад

    Very nice Punjab police

  • @tarsemnehal1279
    @tarsemnehal1279 10 дней назад

    Salute a DSP Saab nu

  • @user-wu2yn4oc5u
    @user-wu2yn4oc5u Месяц назад +4

    Davinderpal ji ik gal note karna plz tuc agle di gal sunuu aap ohna di gal cuto na naal naal sun k ta bolo vich hi na boli jao lgda moti kha 😊😊 chal program tuhada vdya lgda hamesa dekhda 😊❤

  • @bikram2026
    @bikram2026 20 дней назад +1

    J Punjab bachea hoea na who he smart the educated officers Karl bachea hoea...,....Sidhu Saab..,...AIG advocate Saab.....AIG khakh Saab.....Ena diaan investigations sun k Maza aa janda.,......Salute these all officers.

    • @arbide_world
      @arbide_world  20 дней назад

      @@bikram2026 thank you very much

  • @tarsemnehal1279
    @tarsemnehal1279 10 дней назад

    God bless you veer ji

  • @RajKumar-j6e1i
    @RajKumar-j6e1i 10 дней назад

    Good punjab police❤

  • @jamadesigallan5356
    @jamadesigallan5356 Месяц назад +1

    ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਿਹਾਤੀ ਹਰ ਕਮਲਪ੍ਰੀਤ ਸਿੰਘ ਜੀ ਖਖ ਸਾਹਿਬ ਦਾ ਬਹੁਤ ਰਿਣੀ ਆ ਮੇਰੇ ਜਿਲਾ ਮਲੇਰ ਕੋਟਲਾ ਦੇ ਐਸਐਸਪੀ ਰਹੇ ਨੇ ਇਹਨਾਂ ਹੁੰਦਿਆਂ ਚਿੜੀ ਨੀ ਪ੍ਰਗਟ ਦਿੱਤੀ ਆ ਮੈਨੂੰ ਪਸੰਦ ਸ਼ਾਂਤੀ ਚਾਹੁੰਦੇ ਆ ਬਹੁਤ ਵਧੀਆ ਅਫਸਰ ਨੇ ਧੰਨਵਾਦ ਸਾਹਿਬ ਦਾ ਵੱਲੋਂ ਦਰਸ਼ਨ ਸਿੰਘ ਬਿੱਲਾ ਗੀਤਕਾਰ ਰਸੋਈ ਮਲੇਰਕੋਟਲਾ।

  • @kakabrar8029
    @kakabrar8029 26 дней назад +1

    ਡੀਐਸਪੀ ਸਾਹਿਬ 🌹 ਜੀ ਨੂੰ ਇੰਟਰਵਿਊ ਲੈਣ ਵਾਲੇ ਬਾਈ ਨੇ ਮਸਾਂ ਮਸਾਂ ਮੌਕਾ ਦਿੱਤਾ ਬੈਂਕ ਡਕੈਤੀ ਦੱਸਣ ਲਈ ਵੀਹ ਮਿੰਟ ਲੰਮੀ ਸਟੋਰੀ ਲੈ ਗਿਆ ਇੰਟਰਵਿਊ ਲੈਣ ਵਾਲਾ ਬਾਈ,
    ਪੰਜਾਬ ਪੁਲਿਸ ਬਿਨਾਂ ਰਾਜਨੀਤਕ ਦਬਾਅ ਤੋਂ ਕੰਮ ਕਰੇ ਤਾਂ ਬਹੁਤ ਵਧੀਆ ਕਰਦੀ ਆ ❤

  • @WrestlerSingh
    @WrestlerSingh 13 дней назад

    S Harkamalpreet singh khakh sahib bahut imandar or bahut naik insan hun.pahlwana walo salute sir

  • @HarvinderKaur-tq6nu
    @HarvinderKaur-tq6nu Месяц назад +2

    Bhaut vadiya story

  • @satvindersahota4127
    @satvindersahota4127 Месяц назад +1

    Very good punjab police officer. God bless you.

  • @mangatkular5941
    @mangatkular5941 Месяц назад +3

    ਬਾਈ ਜੀ ਗੰਡਾਖੇੜੀ 2 ਮਾਸੂਮ ਸਕੇ ਬੱਚਿਆ ਦੇ ਕਾਤਲ ਗ੍ਰਿਫਤਾਰ ਚ ਕਿਵੇ ਆਏ ਉਨ੍ਹਾ ਮਾਸੂਮ ਬੱਚਿਆ ਦੇ ਕਾਤਲ ਜਸਵਿੰਦਰ ਸਿੰਘ ਟਿਵਾਣਾ ਸਾਹਬ ਜੀ ਕਾਤਲਕਾਬੂ ਕੀਤੇ ਆਪਣੇ ਦਰਸ਼ਕਾ ਦੇ ਸਨਮੁੱਖ ਲੈਕੇ ਆਉ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ
    ਵੱਲੋ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾ ਤਹਿਸੀਲ ਸਮਾਨਾਂ ਮੰਡੀ ਜਿਲਾ ਪਟਿਆਲਾ

  • @khushian4x4
    @khushian4x4 Месяц назад +1

    Aa saare bade jardash aur kabil punjab police officer ne. Very proud of Punjab police efficient officers!!

  • @LoveHayer-3
    @LoveHayer-3 Месяц назад +1

    Gud Sir Tuhade Wrge Officer Di Bhut Jyada Jroort Aa Punjab Nu Dilo Jinha Ne Mehnt Kiti ❤

  • @heerasingh3992
    @heerasingh3992 Месяц назад +1

    Khakh Sahib.Very.Good.Police.Officer

  • @harjitsingh5258
    @harjitsingh5258 5 дней назад

    D,s,p and Davinder pal ji very nice ❤

  • @user-jj8zy4hh5r
    @user-jj8zy4hh5r Месяц назад +1

    My classmate harkamalpreet khakh g ..we studied at government collage hoshiarpur...he also helped me so many times khakh saab God bless you...

  • @harpreetsinghrooprai6244
    @harpreetsinghrooprai6244 Месяц назад +1

    Dear @Arbide world, SSP HPS KHAKH is an exceptionally hardworking and sincere officer, known for his unparalleled efficiency and ability to get work done. His tenure as SSP in Malerkotla saw the crime rate plummet to nearly zero, making the area a beacon of safety and security. With his unwavering dedication, astute crime control strategies, and commendable leadership, he has earned the respect and trust of the community.

    • @arbide_world
      @arbide_world  Месяц назад

      Thank you very much for kind words

  • @gurjantbrar9150
    @gurjantbrar9150 Месяц назад +1

    Very interesting story

  • @jagmohankumarsahnan5416
    @jagmohankumarsahnan5416 Месяц назад +1

    Khakh sahib ji da kam kran da Tarika bahut hi vadia hota tha ,,sir ne kabhi begunah insan nehi rest kia❤❤

  • @gamingbrothers7108
    @gamingbrothers7108 Месяц назад +1

    Khakh sahib is very intelligent officer 🎉🎉

  • @Gurlalsinghkang
    @Gurlalsinghkang Месяц назад +1

    ਜੀ ਹਰਕਮਲਪ੍ਰੀਤ ਸਿੰਘ ਜਿਉਂਦੇ ਰਹੋ ਜੀ ❤❤❤

  • @user-mq2dy5ti8v
    @user-mq2dy5ti8v Месяц назад +4

    ਬਟਾਲਾ ਤੋ

  • @manjeetkesar513
    @manjeetkesar513 Месяц назад +1

    👍🏻👍🏻

  • @vickyraj6276
    @vickyraj6276 12 дней назад

    ਸਰ ,ਲੁਧੀਆਣਾ ਕੈਸ ਡਕੈਤੀ ਡਾਕੂ ਹਸੀਨਾ ਵਾਲੇ ਕੇਸ ਦੀ ਵੀ ਵਿਡੀਉ ਬਣਾਉ ਜੀ ਬਹੁਤ ਰੋਚਕ ਕੇਸ ਹੈ ਜੀ

  • @piarasinghkang8184
    @piarasinghkang8184 24 дня назад

    Very nice

  • @manjitsehjal165
    @manjitsehjal165 Месяц назад +1

    Khakh Sab V V Great Officer's ❤👍👍🙏

  • @user-tg3dj8kv3r
    @user-tg3dj8kv3r 8 дней назад

    ❤ਕਾਲਾਅਫਗਾਨਾ ਦੇ ਦਰਜੀ ਤੋ
    ਗੁਰਦਾਸਪੁਰ

  • @balbirsingh4913
    @balbirsingh4913 Месяц назад +2

    Very good Interview 👍

  • @punjjaabdesh8659
    @punjjaabdesh8659 9 дней назад

    ਦਵਿੰਦਰ ਬਾਈ ਜੀ, ਇਸ ਹਿਸਾਬ ਨਾਲ ਲੁਧਿਆਣੇ ਆਲੀ ਸਿੰਘਾਂ ਦੀ ਪੰਜ ਕਰੋੜ ਆਲੀ ਡਕੈਤੀ ਤਾਂ ਕਈ ਹਜ਼ਾਰ ਕਰੋੜ ਦੀ ਬਣੂ

  • @rickysingh2775
    @rickysingh2775 Месяц назад +1

    Very good point ❤❤❤❤❤to brother

  • @amandeep-916
    @amandeep-916 Месяц назад +2

    Very intersting and informative interview
    Regards
    Amandeep

  • @SurjitSingh-xm8ob
    @SurjitSingh-xm8ob Месяц назад +1

    God bless you all femily

  • @narindersingh7666
    @narindersingh7666 Месяц назад +1

    Great Officer 🫡🫡

  • @RajKumar-oq3ci
    @RajKumar-oq3ci Месяц назад +1

    Mr harkamalpreet singh khakh was appointed in phagwara too, he is such a true gentleman

  • @Hardevsinghkalkat
    @Hardevsinghkalkat Месяц назад +1

    👍👍👍👍👍

  • @vijaykumarbishnoi00052
    @vijaykumarbishnoi00052 16 дней назад

    Excellent

  • @baldevsingh-pn4hs
    @baldevsingh-pn4hs Месяц назад +1

    Very good work by Police

  • @aman02727
    @aman02727 Месяц назад +2

    Bhaji bahut vadia pehal hai

  • @jamadesigallan5356
    @jamadesigallan5356 Месяц назад +1

    ਇਨੀ ਫਰਕਣ ਦਿੱਤੀ ਆਮਨ ਪਸੰਦ ਇਨਸਾਨ ਨੇ ਸ਼ਾਂਤੀ ਦੇ ਪੁੰਜ ਕਹਿ ਸਕਦਾ

  • @BKK1521
    @BKK1521 Месяц назад +1

    Very informative and interesting interview

  • @ManpreetsinghSandhu-xx2bs
    @ManpreetsinghSandhu-xx2bs Месяц назад +1

    Good officer

  • @ajaibsainibeekay6981
    @ajaibsainibeekay6981 Месяц назад +1

    EXCELLENT 👍

  • @nachhatarsidhu7259
    @nachhatarsidhu7259 Месяц назад +1

    This Anchor should put tape on his mouth during the interview 😮😮

  • @user-js8kz9bi6w
    @user-js8kz9bi6w Месяц назад +1

    Very good

  • @balwindersingh2973
    @balwindersingh2973 11 дней назад

    Very nice good job 👍🇮🇳🇮🇱🙏

  • @bestsongs2053
    @bestsongs2053 7 дней назад

    Khakh saab bht ghaint personality. Phagwara bht time rahey saab . Mera naam parche cho enna kdaaya menu ❤❤

  • @user-gd9pp9hy2r
    @user-gd9pp9hy2r Месяц назад +1

    Good man SSP Shab ji.💚🙏👍 From Advocate GS Khaira Ldh.☝️☝️☝️✍️✍️💯👏💚

  • @kalyanbhainsora5042
    @kalyanbhainsora5042 Месяц назад +1

    You r gathering lovely materials for public.

  • @gurpreetkarda6319
    @gurpreetkarda6319 Месяц назад

    Very nice 👍. Thanks for Punjab Police 🙏👍.

  • @kapilkochhar9315
    @kapilkochhar9315 Месяц назад +1

    👍🏼👍🏼👍🏼👍🏼

  • @Eastwestpunjabicooking
    @Eastwestpunjabicooking Месяц назад +1

    🙏🏻Sir, ਤੁਹਾਡੀ ਗਲਬਾਤ ਲਈ ਜਿਹੜੇ ਵੀ officerਸਾਹਿਬ ਨੂੰ ਬੁਲਾ ਕੇ publicਲਈ ਦਿਖਾਦੇ ਓ, ਬਾ ਕਮਾਲ। ਖੱਖ ਸਾਹਿਬ ਦਿਹੇ ਅਫ਼ਸਰ ਸਲੂਟ ਏ ਤੇ ਗੇਵਿੰਦਰ ਪਾਲ ਜੀ ਤੁਹਾਨੂੰ ਵੀ। ਤੁਸੀ ਵੀ ਬਹੁਤ ਢੁਘਾਈ ਚ ਬਹੁਤ ਹੀ ਵਧੀਆ ਤਰੀਕੇ ਨਾ ਆਪਣਾ ਸਵਾਲ ਕਰਕੇ ਅੱਗੋਂ ਪੂਰੀ ਤਫਤੀਸ਼ ਜਾਣਗੇ ਓ। ਬਹੁਤ ਹੀ ਵਧੀਆ ਜਾਣਕਾਰੀ ਤਾਂ ਦੋ ਦੋ ਸੋਚਦੇ ਨੇ , ਡਰ ਕਾ ਹੋਵੇ ਕਿ ਪੁਲਿਸ ਕਿਵੇਂ ਕਿੱਥੇ ਤੱਕ ਪਹੁੰਚ ਕਰਕੇ ਤੁਹਾਡੀ ਘਟੀਆ ਤਾਲ ਚੱਲਣ ਨਹੀ ਦੇਵੇਗੀ।

  • @SukhpalSukh-iq5do
    @SukhpalSukh-iq5do Месяц назад +1

    ਬੁਲਕੁੱਲ ਸਹੀ ਗੱਲ ਬਹੁਤ ਰੌਲਾ ਪਿਆ ਸੀ 2002 ch

  • @Gurpree306
    @Gurpree306 Месяц назад +1

    Nice

  • @BalwindeKalsi
    @BalwindeKalsi Месяц назад +1

    Good

  • @dhanparkash6080
    @dhanparkash6080 Месяц назад +1

    Interesting

  • @harpreetsingapore5699
    @harpreetsingapore5699 19 дней назад

    Great job

  • @surindernijjar7024
    @surindernijjar7024 Месяц назад +1

    Very nice interview ❤

  • @GurmeetSingh-np9pw
    @GurmeetSingh-np9pw 7 дней назад

    Ok ji

  • @hardeepsinghsaini4416
    @hardeepsinghsaini4416 Месяц назад +1

    Good channel with good presentation by davinder pal ji

  • @baldevsingh-pn4hs
    @baldevsingh-pn4hs Месяц назад +1

    Very good brother,God bless you

  • @LakhwinderSingh-hw5oc
    @LakhwinderSingh-hw5oc 11 дней назад

    Very Nice

  • @Karnsandhey
    @Karnsandhey 6 дней назад

    Good job

  • @swaranjitgill9583
    @swaranjitgill9583 Месяц назад +1

    Salut

  • @iqbalsinghkalsiraj22g92
    @iqbalsinghkalsiraj22g92 25 дней назад +1

    Well done sir🎉

  • @HarpreetSingh-jz4fu
    @HarpreetSingh-jz4fu Месяц назад +2

    ਮੇਰੀ ਉਮਰ ੫੨ ਸਾਲ ਹੈ ਅੱਜ ਤੱਕ ਮੈਂ ਇੱਕ ਵੀ ਇਮਾਨਦਾਰ ਪੁਲਿਸ ਅਫਸਰ ਨਹੀਂ ਮਿਲ ਸਕਿਆ

    • @karamjitSingh-rm2bc
      @karamjitSingh-rm2bc 6 дней назад

      ਇਮਾਨਦਾਰ ਤਾਂ ਇਹ ਵੀ ਨਹੀ

    • @JosameaAbranilla
      @JosameaAbranilla 5 дней назад

      ਏਥੇ ਸਟੋਰੀਆ ਸਣਾਉਦੇ ਅਸਲ ਚ ਕੱਖ ਵੀ ਨੀ। ਮੇਰਾ ਰਿਸ਼ਤੇਦਾਰ ਗੋਲੀਆ ਮਾਰਕੇ ਮਾਰਤਾ ਜਮੀਨ ਲਈ।ਮਾਰਨ ਵਾਲੇ ਦਸ ਜਾਨੇ ਸੀ। ਛੇ ਫੜੇ ਗਏ। ਚਾਰ ਹਜੇ ਵੀ ਦੋ ਸਾਲ ਹੋਗੇ ਭਗੌੜੇ ਆ ਰਾਤ ਨੂੰ ਪਿੰਡ ਵੀ ਆਉਦੇ ਪੰਜਾਬ ਹੀ ਫਿਰਦੇ ਕੋਈ ਨੀ ਸੁਣਦਾ । ਦੋ ਸਾਲ ਹੋਗੇ ਭੱਜੇ ਫਿਰਦੇ ਆ ਸਾਨੂੰ ਤਾ ਕੋਈ ਨੀ ਇਮਾਨਦਾਰ ਲੱਭਿਆ। ਵੀਹ ਲੱਖ ਲੱਗ ਗਿਆ ਸਾਡਾ ਜਿਹੜਾ ਪੁਲਿਸ ਵਾਲਾ ਆਉਦਾ ਤਫਤੀਸ ਕਰਨ ਪੈਸੇ ਲੈਕੇ ਮੁੜ ਜਾਦਾ ਮੈ ਕਰਦਾ ਗਿਰਫਤਾਰ । ਕਿਸੇ ਨੂੰ ਤਰਸ ਨੀ ਆਇਆ ਮਰਨ ਵਾਲੇ ਦੇ ਨਿਕੇ ਬੱਚੇ ਨੇ

    • @JosameaAbranilla
      @JosameaAbranilla 5 дней назад +1

      ਏਥੇ ਸਟੋਰੀਆ ਸਣਾਉਦੇ ਅਸਲ ਚ ਕੱਖ ਵੀ ਨੀ। ਮੇਰਾ ਰਿਸ਼ਤੇਦਾਰ ਗੋਲੀਆ ਮਾਰਕੇ ਮਾਰਤਾ ਜਮੀਨ ਲਈ।ਮਾਰਨ ਵਾਲੇ ਦਸ ਜਾਨੇ ਸੀ। ਛੇ ਫੜੇ ਗਏ। ਚਾਰ ਹਜੇ ਵੀ ਦੋ ਸਾਲ ਹੋਗੇ ਭਗੌੜੇ ਆ ਰਾਤ ਨੂੰ ਪਿੰਡ ਵੀ ਆਉਦੇ ਪੰਜਾਬ ਹੀ ਫਿਰਦੇ ਕੋਈ ਨੀ ਸੁਣਦਾ । ਦੋ ਸਾਲ ਹੋਗੇ ਭੱਜੇ ਫਿਰਦੇ ਆ ਸਾਨੂੰ ਤਾ ਕੋਈ ਨੀ ਇਮਾਨਦਾਰ ਲੱਭਿਆ। ਵੀਹ ਲੱਖ ਲੱਗ ਗਿਆ ਸਾਡਾ ਜਿਹੜਾ ਪੁਲਿਸ ਵਾਲਾ ਆਉਦਾ ਤਫਤੀਸ ਕਰਨ ਪੈਸੇ ਲੈਕੇ ਮੁੜ ਜਾਦਾ ਮੈ ਕਰਦਾ ਗਿਰਫਤਾਰ । ਕਿਸੇ ਨੂੰ ਤਰਸ ਨੀ ਆਇਆ ਮਰਨ ਵਾਲੇ ਦੇ ਨਿਕੇ ਬੱਚੇ ਨੇ

    • @HarpreetSingh-jz4fu
      @HarpreetSingh-jz4fu 5 дней назад +1

      ਤੁਸੀਂ ੨੦ਲੱਖ ਨਹੀਂ ਸੀ ਖ਼ਰਾਬ ਕਰਨਾ ਤੁਸੀਂ High court ਕੇਸ ਕਰਨ ਸੀ ਜਦੋਂ high court ਨੇ ssp ਨੂੰ ਤਲਬ ਕਰਨ ਸੀ ਪੁਲਿਸ ਨੇ ਆਪ ਕੰਮ ਕਰਨ ਸੀ ਜਾਂ ਵਰਦੀ ਜਾਣ ਸੀ

  • @user-vy1ip8su2j
    @user-vy1ip8su2j 16 дней назад

    Khakh saab very good officer

  • @sikandersinghsidhu-ti1ce
    @sikandersinghsidhu-ti1ce 18 дней назад

    Great job ❤😂🎉

  • @punjabicalligraphyclassesm7692
    @punjabicalligraphyclassesm7692 20 дней назад

    ਸ਼ਾਬਾਸ਼।