ਲੋਕ ਕੱਢਦੇ ਸਾਨੂੰ ਕੁਮੈਂਟਾਂ ‘ਚ ਗਾ/ਲ੍ਹਾਂ, ਬਾਬੇ ਵੀ ਦਿੰਦੇ ਧਮਕੀਆਂ, ਅਸੀਂ 5 ਭੈਣਾਂ ਨਹੀਂ ਬਣਦਾ ਸਾਡਾ ਕੋਈ ਭਰਾ ||

Поделиться
HTML-код
  • Опубликовано: 23 ноя 2024

Комментарии • 128

  • @Makhan-r1j
    @Makhan-r1j 4 месяца назад +23

    ਹਰਮਨ ਜਰਮਨ ਦੋਨੋਂ ਭੈਣਾਂ ਨੂੰ ਅੱਜ ਦੁਨੀਆਂ ਜਾਣਦੀ ਹੈ ਮੇਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਨੇ ਅੱਜ ਸਾਰੇ ਪਰਿਵਾਰ ਦਾ ਨਾਂ ਹੈ ਦੁਨੀਆਂ ਵਿੱਚ ਬਾਬਾ ਨਾਨਕ ਮਾਹਾਰਾਜ ਦੋਨੋਂ ਭੈਣਾਂ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @SatpalSingh-ms3hq
    @SatpalSingh-ms3hq 4 месяца назад +42

    ਜਿਓਂਦਿਆਂ ਰਹੋ ਧੀਓ, ਚੰਗੀਆ ਧੀਆਂ ਸਾਡਾ ਮਾਣ ਹਨ।

  • @ManpreetSingh-j4k
    @ManpreetSingh-j4k Месяц назад +3

    ਹਰਮਨ ਭੈਣ ਜੀ ਤੁਸੀਂ ਬਹੁਤ ਸੋਹਣਾ ਗੀਤ

  • @gurdevkaur1209
    @gurdevkaur1209 Месяц назад +2

    ❤❤ਪੁੱਤ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੀਆ ਬੱਚੀਆਂ ਹਨ ਹਰਮਨ ਤੇ ਜਰਮਨ ਪੁੱਤ ਸਦਾ ਖੁਸ਼ ਰਹੋ ਪੁੱਤ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ

  • @NavrajRandhawa-go4hq
    @NavrajRandhawa-go4hq 4 месяца назад +14

    ਬੇਟਾ ਜੀ ਰੱਬ ਤੁਹਾਨੂੰ ਤਰੱਕੀ ਆ ਦੇਵੇ ਜੀ ਲੋਕੀ ਤਾਂ ਰੱਬ ਨੂੰ ਵੀ ਗਲਾ ਵੀ ਦੇਦੇ ਨੇ ok ji

  • @HarjinderSingh-n4n
    @HarjinderSingh-n4n 2 месяца назад +5

    ਮੈਂ ਸੁਰਾਂ ਦਾ ਸ਼ੁਰੂ ਤੋਂ ਹੀਂ ਬਹੁਤ ਜ਼ਿਆਦਾ ਫੈਨ
    ਰਿਹਾ ਹਾਂ ਇਹ ਕੁੜੀਆਂ ਦੋਨੋਂ ਭੈਣਾਂ ਬੁਹਤ
    ਸੁਰੀਲੀਆਂ ਬਹੁਤ ਹੀ ਮਿਹਨਤੀ ਹਨ ਮਾਲਕ
    ਇਹਨਾਂ ਦੀ ਮਿਹਨਤ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ

  • @HarjeetSingh-sr9cf
    @HarjeetSingh-sr9cf 2 месяца назад +4

    ਫੁੱਕਰੀਆਂ ਫੁੱਕਰੀਆਂ ਨਹੀਂ ਜੀ 🙏👏 ਸ਼ੁਕਰੀਆ ਸ਼ੁਕਰੀਆ ਵਾਹਿਗੁਰੂ ਜੀ ਦਾ ਇਹਨਾਂ ਕੁੜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਗੱਲ ਹੈ ਧੀਆਂ ਦੀ ਗੱਲਬਾਤ ਅੱਜ ਦੁਨੀਆਂ ਭਰ ਵਿੱਚ ਹੋ ਰਹੀ ਹੈ ਜੀ 🙏👏👏👏🙏

  • @rajwinderkaur4291
    @rajwinderkaur4291 2 месяца назад +1

    ਮੇਰੇ ਘਰ ਵਾਲੇ ਦੀ ਵੀ ਕੋਈ ਭੈਣ ਨੀ ਤੁਸੀ ਵੀ ਬਨ ਜੋ ਉਹ ਤੁਹਾਡਾ ਵੀਰ ਆ ਮੈ ਤਾਹਾਡੀ ਭਾਬੀ ਭੈਣੇ ਚਾਚੇ ਦੀਆਂ ਕੁੜੀਆ ਉਹ ਵੀ ਭੈਣਾ ਆ ਤਸੀ ਵੀ ਭੈਣਾ ਬਨ ਜੋ ਮੈ ਤੁਹਾਡੀ ਵਿਡਿਉ ਦੇਖਦੀ ਆ ਭੈਣ ਤੁਸੀ ਬਹੁਤ ਸੋਣੇ ਆ ਭੈਣ ਗਾਉਦੇ ਬਹੁਤ ਸੋਹਣਾ 🙏🙏👌👌👌👌👌👌👌👌

  • @gurdevkaur1209
    @gurdevkaur1209 4 месяца назад +20

    ਪੁੱਤ ਜਿਉਂਦੀਆਂ ਵੱਸਦੀਆਂ ਰਹੋ ਪੁੱਤ ਵਾਹਿਗੁਰੂ ਜੀ ਤੁਹਾਨੂੰ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਪੁੱਤ

  • @LuckyLucky-h6d
    @LuckyLucky-h6d 2 месяца назад +1

    Song bhut Sohna ❤❤

  • @JatinderSingh-mv3cx
    @JatinderSingh-mv3cx 2 месяца назад +5

    Very nice my sister god bless you

  • @rupindermavi8770
    @rupindermavi8770 2 месяца назад

    ਵਾਹਿਗੁਰੂ ਜੀ ਤੁਹਾਡੇ ਨਾਲ ਨੇ ਬੇਟਾ ਜੀ

  • @TaranpreetSingh-g8e
    @TaranpreetSingh-g8e 2 месяца назад +4

    God bless you beta ji ❤ love you

  • @verynicejikamaldeep9202
    @verynicejikamaldeep9202 4 месяца назад +3

    Very nice ji waheguru ji hamesha khush rakhe ji

  • @gurdevkaur1209
    @gurdevkaur1209 4 месяца назад +5

    ❤❤ ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਹੱਸਦੇ ਵੱਸਦੇ ਰਹੋ ਪੁੱਤ ਕੋਈ ਨਹੀਂ ਭਰਾ ਬਣਦਾ ਪੁੱਤ ਵਾਹਿਗੁਰੂ ਜੀ ਸਭਨਾਂ ਦੇ ਸਭ ਤੋਂ ਵੱਡੇ ਰਿਸ਼ਤੇਦਾਰ ਹਨ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਪੁੱਤ ਅਸੀਂ ਵੀ ਦੋ ਭੈਣਾਂ ਹਾਂ ਪੁੱਤ

  • @jagdeepwaraich3131
    @jagdeepwaraich3131 2 месяца назад +1

    ਬਹੁਤ ਪਿਆਰੀਆ ਧੀਆ ਨੇ

  • @LuckyLucky-h6d
    @LuckyLucky-h6d 2 месяца назад

    Bhut Sohna song ❤

  • @GurjantSingh-pt9me
    @GurjantSingh-pt9me 2 месяца назад +1

    Ajj kl de time ch koi kise nu jarda ni eh ta fr v hje shotiyan ne apni mehnat krke agge aayiyan lok ehna nu v nai jarde ,baki hje shotiyan ne matt bachyan vali aa Maadi moti koi glti ho v jndi aa kyonke nature bchyan vala ta Nikki moti glti ignore kr dya kro na ki ehna bchiyan nu commentan ch gnd likhyan kro,lok saale bahut gnde ne ajj kl de ,baki ehna bchiyan nu rabb hmesha chardikala vich rkhe jó ki mundyan naalo kite àgge chll rahiyan ne.bahut sara pyaar (Gurjant zira)🙏🙏

  • @sukhwinderkaur8376
    @sukhwinderkaur8376 2 месяца назад +2

    WAHEGURU SAHIBJI hmesha mehar kre putt❤❤❤❤❤

  • @Eshah4666
    @Eshah4666 26 дней назад

    Allah pak baba Ki shezadiooo ko Salamt rkhy Amen🙏❤

  • @AshaSahote-xu3rg
    @AshaSahote-xu3rg 2 месяца назад +5

    ਸਤਿ ਸਤਿ ਸ੍ਰੀ ਅਕਾਲ ਹਰਮਨ ਜਰਮਨ

  • @baljidersingh-ep1ef
    @baljidersingh-ep1ef 4 месяца назад +3

    Don't worry Be Happy

  • @amarjitkaur4690
    @amarjitkaur4690 4 месяца назад +5

    God bless you putt ❤

  • @singhrobin465
    @singhrobin465 Месяц назад

    Tuhade ch rabb dikhda waheguru chardi klaa rakhe

  • @jagdishkaur4198
    @jagdishkaur4198 2 месяца назад +1

    Nice panjab dia dhyia 🙏🙏🙏🙏🙏🙏👌👍♥️💐

  • @bakhshinderpadda2804
    @bakhshinderpadda2804 2 месяца назад +1

    Parmatma tuhanu chardi kla vich rakhe ji 🙏🏻 🙏🏻🙏🏻🙏🏻🙏🏻🙏🏻

  • @jasbirbola6853
    @jasbirbola6853 2 месяца назад +1

    God Bless you putt ji

  • @NishaRani-el6ln
    @NishaRani-el6ln 2 месяца назад

    Sahi gal a

  • @Jindagi-De-Njare-Lende-Aa-vs6h
    @Jindagi-De-Njare-Lende-Aa-vs6h 2 месяца назад +2

    Wah bhene kya baat jio trakiya karo

  • @PreetPreet-l1r
    @PreetPreet-l1r 2 месяца назад +2

    God bless you putt

  • @chaudhary2473
    @chaudhary2473 2 месяца назад +2

    Love you dear God bless you 💕💕💕💕💕

  • @SB-sf2vi
    @SB-sf2vi 2 месяца назад

    Waheguru tuhanu Bachian nu bahut chaddi kala bakshan beta ji ♥️♥️

  • @goraladiagoraladia3034
    @goraladiagoraladia3034 2 месяца назад

    ਹਾਜੀ ਬੇਟਾ ਜੀ ਤੁਸੀ ਕਿਥੋ

  • @Sanarandhawa904
    @Sanarandhawa904 2 месяца назад +2

    God bless you ❤

  • @ramsha2000
    @ramsha2000 2 месяца назад

    Very innocent, very artistic, very melodious and very brave little girls. I feel that they are my own daughters. A fan from Pakistan 🇵🇰

  • @RamanSingh-o1q
    @RamanSingh-o1q 6 дней назад

    Behne lokha da ki ae lokha ne ta rabb nu ve shadeya rabb tuhanu taraki bakshan

  • @ManjindersinghVicky-s1f
    @ManjindersinghVicky-s1f 4 месяца назад +3

    Very very nice 👍👍❤❤

  • @DilBir-u3w
    @DilBir-u3w 2 месяца назад

    God bless you ji AL family

  • @MuhammadArham-tv3jl
    @MuhammadArham-tv3jl Месяц назад

    Nice job

  • @JoginderSingh-b8m
    @JoginderSingh-b8m 4 месяца назад +3

    Good great diaya raji rho

  • @nitin_sharma697
    @nitin_sharma697 Месяц назад

    Very nice

  • @aviavi354
    @aviavi354 Месяц назад

    God bless u sister

  • @ranjitkaur6445
    @ranjitkaur6445 2 месяца назад

    God bless u both Dheeya jiodia vasdia raho eda hi hasdia raho❤❤

  • @plumpglow
    @plumpglow Месяц назад

    My sister's harman jarman bhut sohna din dugni raat chaugni trakki karoge tusi God bless you I love my sister 🙏

  • @kewalkrishan9125
    @kewalkrishan9125 3 месяца назад +2

    Very nice sister harman jarman🎉❤🎉❤

  • @Tochankingtractorswraj
    @Tochankingtractorswraj 2 месяца назад

    Love you sister ❤

  • @VrinderSingh-w7n
    @VrinderSingh-w7n 2 месяца назад

    Very good Harman nd Jarman putt

  • @santoshrani2286
    @santoshrani2286 3 месяца назад +1

    Very nice puttar ❤❤❤❤

  • @MukhtiarSingh-yw9np
    @MukhtiarSingh-yw9np 2 месяца назад

    SATNAM SHRI WAHEGURU G

  • @DilBir-u3w
    @DilBir-u3w 2 месяца назад

    God bless you ji

  • @Filipinoindianvlogs
    @Filipinoindianvlogs 4 месяца назад +2

    ਸੋਚ ਕੇ ਬੋਲੋ 😮 ਜੇ ਪਿਉ ਨਾਂ ਹੁੰਦਾਂ ਤਾਂ ਅਸੀ ਸਟੇਜਾਂ ਤੇ ਵੀ ਨਾ ਹੁੰਦੇ😮😮
    ਪਿਉ ਹੈਗਾ ਤਾਹੀਉਂ ਸਟੇਂਜਾਂ ਤੇ ਆਂ😢😢
    ਨਿਆਣੀ ਉਮਰ ਵਿਚ ਸਿਆਣਿਆ ਵਾਲੀ ਫੀਲਿੰਗ ਲੈਣੀ ਆਂ ਤਾਂ ਸੋਚ ਕੇ ਬੋਲੋ😮😮

  • @AshaRani-p3g
    @AshaRani-p3g 4 месяца назад +1

    God bless you beta g

  • @goraladiagoraladia3034
    @goraladiagoraladia3034 2 месяца назад

    Good Beta ji

  • @KulwinderKaur-qf5bz
    @KulwinderKaur-qf5bz 4 месяца назад +1

    Good ❤❤

  • @RajbirSidhu-ot4cd
    @RajbirSidhu-ot4cd 2 месяца назад

    Nice aa ausdaat ji intervow

  • @DevRaj-e8d
    @DevRaj-e8d 13 дней назад

    God.bless.yoy.putt.ji.bitta.italy

  • @BhagwanSingh_16
    @BhagwanSingh_16 Месяц назад +1

    ਉਸਤਦ ਪਹਿਲਾਂ ਤੂੰ ਨੀ ਹੁੰਦਾ ਤੁਸੀ ਹੁੰਦਾ

  • @harjinderkaur3736
    @harjinderkaur3736 2 месяца назад

    Harman jarman God bless you❤

  • @Kuldeepsingh-vc2bv
    @Kuldeepsingh-vc2bv 3 месяца назад +1

    Nice

  • @ManpreetKaur-n9l
    @ManpreetKaur-n9l 2 месяца назад +1

    Nice g tose❤🎉🎉❤❤🎉🎉

  • @goraladiagoraladia3034
    @goraladiagoraladia3034 2 месяца назад

    ਮੇਰਾ ਪਿੰਡ ਲਾਦੀਆ ਆ

  • @Ritukr11
    @Ritukr11 4 месяца назад

    Baki bhena bahut sohna gondiya aa ji n soch v wadiya aa… Apne Maa-Baap da naam roshan kar rahiya aa… kehnde Aa na ke putt wadon jameena dheeya dukh wadondiyan ne…Dheeya Putta nalo wad pyar lendiya n apne Maa Peo da Putta nalo wad ijjat maan kar diya ne…Waheguru ji khoob tarakkiyan den 🙏🏻🙏🏻❤

    • @jinderpreet7621
      @jinderpreet7621 4 месяца назад

      Veer ji rab kise di kadi v lutt ni torhda,o nakli babe honge jo kise nu bud dwaa dinde a,dareya na karo kise to,putt ji mehnat karn da koi dar ni,chori jaari da dar hunda,kadi maa peo di pug nu kadi v daag ni laganh denha

    • @jinderpreet7621
      @jinderpreet7621 4 месяца назад

      Dheean puttan to v wudd hundian,jini ho sake peo di ijat bnhao

    • @jinderpreet7621
      @jinderpreet7621 4 месяца назад

      Ena puttan da chaa hi hunda, but jad a Wade ho k nshaa,chita. Peenh lug jande,fer ohi maa baap kande k,a jamda hi mar janda,j Ede jgaa kurhi hi jum jandi,jo sokh ta dindi,koi ni puttar ji tusi apne peo de ghar 4putt hi a

  • @Rajindersandhu168
    @Rajindersandhu168 Месяц назад +1

    ❤❤❤❤❤❤❤❤❤❤❤

  • @BhuraBhrowal
    @BhuraBhrowal 4 месяца назад

    Put tensn na lawo rabb sab kush dekha va hisab sarya da hona va hamesha khush raho put

  • @vickybleem1756
    @vickybleem1756 Месяц назад

    Baba khetarpal ji kirpa karn sister te,🙏🙏🙏

  • @Lekhraj-tr4jh
    @Lekhraj-tr4jh 2 месяца назад

    ❤❤❤❤❤❤

  • @ChiragRajput-d7x
    @ChiragRajput-d7x 4 месяца назад +1

    ਸੌ ਨੂੰ ਸੀਤੌ ਵਾਲੇ ਬਾਰੇ ਜੋ ਕਿਹਾ ਸਹੀ ਕਿਹਾ ਕਿਉਂਕਿ ਇਨੇ ਵਧੀਆ ਮੁੰਡੇ ਗਾੳਣ ਵਾਲੇ ਨੇ ਪਰ ਗਰੀਬ ਨੇ ਮਾਰੀਆਂ ਪਿਆ

  • @Kartikarani-fb8zr
    @Kartikarani-fb8zr 2 месяца назад +1

    ਇਹਨਾਂ ਦੀ ਮਾਂ ਕਦੇ ਕੈਮਰੇ ਸਾਹਮਣੇ ਨਹੀਂ ਆਈ ਉਹਦੀ ਵੀ ਇੰਟਰਵਿਊ ਕਰੋ

  • @SurinderSingh-wf9ot
    @SurinderSingh-wf9ot 4 месяца назад +1

    God bless Harman jar MN ankhus rao

  • @sukhmeetkaur3265
    @sukhmeetkaur3265 Месяц назад

    Harman jarman ji mannu tusi but change lag d o jdo v koi move karo gy ta koi roll mannu v dana love you mai tude nal kam karna chandi v amritsar to sukh

  • @VinodKashyap-oc9pt
    @VinodKashyap-oc9pt 2 месяца назад +1

    Nice sister good bless you jai saiyaan di 🌹🌹

  • @NoorGill-l8g
    @NoorGill-l8g 2 месяца назад +1

    Good..❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂

  • @PiyaraSingh-l6g
    @PiyaraSingh-l6g 2 месяца назад

    Ok.g

  • @pawanjitsingh7845
    @pawanjitsingh7845 2 месяца назад

    Sistar ji thak o meri v sistar nahi a mian tohade nal gall kar sakda ha

  • @Sitara302
    @Sitara302 2 месяца назад

    ❤❤harman jarman

  • @goraladiagoraladia3034
    @goraladiagoraladia3034 2 месяца назад

    ਤੁਸੀਂ ਕਟਾਰੀਆਂ ਦਾ ਨਾਂ ਲਿਆ

  • @tajwrsingh5990
    @tajwrsingh5990 4 месяца назад

    👍👍

  • @2356LANDLORD
    @2356LANDLORD 4 месяца назад

    Kise nu besora nahi khna chida c mania ki tusi thik gaa lendi par har kise ch dil honda bhene

  • @PrempalRana-h3y
    @PrempalRana-h3y 2 месяца назад

    Beta ji Darna nehi parmatama kirpa Karan ge 🎉

  • @AkashdeepSingh-hw5hn
    @AkashdeepSingh-hw5hn 4 месяца назад

    ❤❤❤

  • @Harjeet-h7w
    @Harjeet-h7w 2 месяца назад

    ❤❤👍🙏

  • @Ritukr11
    @Ritukr11 4 месяца назад +3

    Veer ji kuj ku sawaal tuhade thode ajeeb c , jis naal inna bhena nu jawaab dena thoda ajeeb lag reha c …thoda Sharma ke jawaab dena pe reha c , kyunki unna agge una de papa baithe Hoe c… Veer ji bhena di Umar ajje jayada waddi nai n so tusi thoda age n moka dekh ke sawaal karya karo….

  • @SarabjitKaur-zf4fr
    @SarabjitKaur-zf4fr 3 месяца назад

    Hanji bera galti ta photo lonawala di a Shera paji tahunu v benti hai k j tahunu pata photo luonwale da mainu jroor daso mai navraj randhawa Amritsar ok paji a nabar meri sister da a ok paji

  • @preetdhons6083
    @preetdhons6083 4 месяца назад

    God bless u

  • @pindabuttarmusic
    @pindabuttarmusic 4 месяца назад +4

    ਗਾਲ਼ਾਂ ਈ ਖਾਣੀਆਂ ਜਦੋ ਕਿਸੇ ਬਾਰੇ ਗਲਤ ਬੋਲਣਾ ਤੇ,,, ਕਿਸੇ ਨੂੰ ਬੇਸੁਰਾ ਦਸਣਾਂ ਬੋਗਾਂ ਦਸਣਾ,,, ਕਦੇ ਵੀ ਕਿਸੇ ਨੂੰ ਮਾੜਾ ਨੀ ਕਹਿਣਾ ਚਾਹੀਦਾ

    • @ranjitkaur6445
      @ranjitkaur6445 2 месяца назад

      Tohanu ki keh dita Ehna dheeya ne

    • @pindabuttarmusic
      @pindabuttarmusic 2 месяца назад

      @@ranjitkaur6445 ਯਰ ਕੀ ਕਿਹਾ ਤੁਸੀਂ ਏ ਪੁਛਿਆਂ ਵਾ ,, ਤੁਹਾਨੂੰ ਕੁਝ ਨੀ ਸਮਝ ਲਗਾ ਸੁਣ ਕੇ

  • @jinderpreet7621
    @jinderpreet7621 2 месяца назад

    J peo na hunda,Kolar veer ja bhanh,thadi te odi Dona di gal da matlaw ek hi aa,sraanhey son jo,ja pwa di so jo,tturh ta wchalhey hi aunha a,ok,tteyan nal parh k dekho

  • @RaajKumar-p5o
    @RaajKumar-p5o 3 месяца назад

    मेनू रकड़ी बान देना मे तवाडा वीरा 🙏परमात्मा तवानु खुश रखे जय बाबे दी

  • @jazzchouhan2167
    @jazzchouhan2167 4 месяца назад +5

    Sonu sito da tusi bhot majak udaya satez te tusi v greebi cho utho o sharam kro kuj tusi

  • @ArshpreetSingh-qg4zy
    @ArshpreetSingh-qg4zy 4 месяца назад +2

    Babe kehde jo dhamkea dende han bake sonu Seto wala kehdru satar hae sura de bare oh ke janda os to ta kese de gae hoe geet de v ek line ne ne gae jande oh bsure vitch he ne ga hunde ehe ta punjab nu a khuj chAwel cehnla wale pta ne kehde rah te torna cahunde han ehu je be sure betale vitch kese de gae geet nu v ga na hona ohna nu Sade satar bnake ser te betha dende han ena gudeya de ta mehant hae sura bare v jandea han ena gala kadna te chawla nu ser te betha ke fer ona de Ghar war banun lae public nu kehna v ehna satara de hun Ghar v tuze bna ke deo wehlda de jdo ke sikh kon de sorme saheed bahe delawer singh wargeya de parewara de koe bat ne posda jo sikh kon de ashle hero han ena gudea de madad karne hae madad de jog v han

  • @pawanjitsingh7845
    @pawanjitsingh7845 4 месяца назад +2

    Sistar ji sadha khos raho

  • @SoniaGagat-kh5mv
    @SoniaGagat-kh5mv 2 месяца назад

    Soniya kudia ❤cheej kha lendia suit le lenehor ki chaida😂

  • @EG_Gamer24
    @EG_Gamer24 2 месяца назад

    Asi 8 bhana aa

  • @mohindernarula2630
    @mohindernarula2630 3 месяца назад

    Jundiyaan....Wasdiyaan raho meriyo bacchiyo.

  • @JAGDEEPSingh-if4kr
    @JAGDEEPSingh-if4kr 4 месяца назад

    Koi na put mare V 3 nye

  • @deepaman5806
    @deepaman5806 4 месяца назад +2

    Ina tu bakwas kardi aw

  • @ZalimShayar786
    @ZalimShayar786 4 месяца назад +1

    Nhi kuj khaas nhi ਗਾਉਂਦੀਆਂ

  • @DilBir-u3w
    @DilBir-u3w 2 месяца назад

    God bless you ji

  • @baljidersingh-ep1ef
    @baljidersingh-ep1ef 4 месяца назад +1

    God bless you

  • @BalvirKaur-lh7qu
    @BalvirKaur-lh7qu 2 месяца назад

    ❤❤

  • @neelamrani1949
    @neelamrani1949 2 месяца назад

    God bless you