ਟੂਣਾ ਕਰਨ ਵਾਲੇ ਨੂੰ ਕੀ ਮਿਲਦਾ ? ਜੇ ਦਸਵੰਧ ਨਾ ਕੱਢਿਆ ਰੱਬ ਵੈਰੀ ਬਣਕੇ ਕਿੱਦਾਂ ਟੱਕਰਦਾ ? | SMTV

Поделиться
HTML-код
  • Опубликовано: 26 мар 2024
  • ਟੂਣਾ ਕਰਨ ਵਾਲੇ ਨੂੰ ਕੀ ਮਿਲਦਾ ? ਜੇ ਦਸਵੰਧ ਨਾ ਕੱਢਿਆ ਰੱਬ ਵੈਰੀ ਬਣਕੇ ਕਿੱਦਾਂ ਟੱਕਰਦਾ ? | Simranjot Singh Makkar | Giani Gurmel Singh | SMTV
    #smtv #ghost #punjab #simranjotsinghmakkar #baba #bhoot #pakistan #tantrik #tantriktotke #tantrikstory #tantriksidhiya #tantrikvidya #tantriktotke

Комментарии • 1 тыс.

  • @manret_art_
    @manret_art_ 4 месяца назад +28

    ਭਰਮ ਚੋਂ ਪਰਮਾਤਮਾ ਪੈਦਾ ਨਹੀ ਹੁੰਦਾ
    ਜਿਥੇ ਪਰਮਾਤਮਾ ਏ ਉਥੇ ਭਰਮ ਨਹੀ ਹੁੰਦਾ
    ਜਿਥੇ ਹਨੇਰਾ ਹੁੰਦਾ ਉਥੇ ਚਾਨਣ ਨਹੀ ਹੁੰਦਾ
    ਜਿਥੇ ਚਾਨਣ ਹੁੰਦਾ ਉਥੇ ਹਨੇਰਾ ਨਹੀ ਹੁੰਦਾ
    ਪੁਠੀਆਗੱਲਾ ਕਰੀ ਜਾਂਦੇ
    ਰੱਸੀ ਦਾ ਭਰਮ ਪਿਆ ਕਿ ਸੱਪ ਏ
    ਪਰ
    ਭਰਮ ਕਰਕੇ
    ਰੱਸੀ ਸੱਪ ਤਾ ਨਹੀ ਬਣ ਜਾਣੀ
    ਰੱਸੀ ਹੀ ਰਹਿਣੀ
    ਨਾ
    ਭਰਮ ਕਰਕੇ ਸੱਪ ਨੇ ਰੱਸੀ ਬਣ ਜਾਣਾ
    ਸੱਪ ਹੀ ਰਹਿਣਾ
    ਅੰਡਜ ਜੇਰਜ ਸੇਤਜ ਦਾ ਭਾਵ ਵੀ ਗਲਤ ਕਰੀ ਜਾ ਰਹਿਆ
    ਕੁਝ ਜੀਵ ਆਂਡਿਆ ਤੋ ਪੈਦਾ ਹੁੰਦੇ
    ਕੁਝ
    ਜੇਰ ਤੋਂ
    ਤੇ ਕੁਝ
    ਪਸੀਨੇ ਤੋਂ
    ਜਿਵੇਂ ਜੂਆਂ ਪਸੀਨੇ ਤੇ ਮੈਲ ਤੋ ਬਣਦੀਆ
    ਇਥੇ ਇਹ ਕਿਥੇ ਹੈ ਕਿ ਆਂਡਾ ਪਹਿਲਾ ਹੋਇਆ ਮੁਰਗੀ
    ਬਾਅਦ ਚ
    ਕਹਿੰਦਾ ਦੋ ਗੈਸਾਂ ਤੋ ਪੈਦਾ ਹੋਇਆ ਅਗੋ ਕਹਿੰਦੇ ਬੱਸ
    ਜਾਂ ਤਾ
    ਹੋਰ ਕੋਈ ਗੈਸ ਵੀ ਦੱਸ ਦਿੰਦੇ
    ਯਾਰ ਪਹਿਲਾ
    ਖੂਨ ਦੇ ਛਿਟੇ ਬਹੁਤ ਪੈਂਦੇ ਹੁੰਦੇ ਸੀ
    ਹੁਣ ਲੋਕ ਸਿਆਣੇ ਹੋਗੇ ਹੁਣ ਨਹੀ ਪੈਂਦੇ
    ਜਿਵੇ ਦਾ ਬੰਦਾ ਹੁੰਦਾ ਉਵੇਂ ਦੀਆ ਦਲੀਲਾ ਲੱਭ ਲੈਂਦਾ
    ਭਾਵੇ
    ਉਸ ਚ ਕੋਈ ਸਚਾਈ ਨਹੀ ਹੁੰਦੀ
    ਰੱਬ ਭੂਤ ਬਣਕੇ
    ਆ ਜਾਂਦਾ
    ਹੱਦ ਹੋਗੀ ਯਾਰ
    ਜੋ ਸਾਰੀਆਂ ਦਾਤਾ ਦੇਣ ਵਾਲਾ
    ਉਹ ਕਹਿੰਦਾ ਮੇਰਾ ਹਿਸਾ ਲਿਆਉ
    ਸਮਝ ਨਹੀ ਆਉਂਦੀ
    ਹੱਸੀਏ
    ਰੋਈਏ
    ਜਾਂ ਗੁਸਾ ਕਰੀਏ
    ਰੱਬ ਕਿਸੇ ਦਾ ਦੁਸਮਣ‌ਨਹੀ
    ਹਰਣਾਖਸ ਦੇ ਪਾਪ ਉਸਦੇ ਦੁਸਮਣ ਸਨ

    • @singhdeepkang3111
      @singhdeepkang3111 3 месяца назад +1

      Jithe hnera uthe chanan kiyon nhi hunda nehre vich v chanan hunda

    • @Gur969
      @Gur969 3 месяца назад

      Sade Ghar aake dekh lainde hun ta kujh ghat aa pehla leede shad kpde v libad jande c Puri kothi de bar awe khdkde c jime lta Marda koi sari raat bhoota dagad dagad krke bhajdia mnja dhakke lai jandia c TUC mood MTT ho Mera 15 16 lkh lagia mai murkh nhi c sare pind nu pta v kime assi hun tkk din kde aa pr hun bohat ghat aa dikkat pr hai ajj v

    • @deeprathor4031
      @deeprathor4031 2 месяца назад

      ​@@Gur969apna address daso veer

  • @PunjabiSikhSangat
    @PunjabiSikhSangat 4 месяца назад +10

    ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍

  • @sadhusinghbhullar7339
    @sadhusinghbhullar7339 4 месяца назад +5

    ਮੱਕੜ ਸਾਹਿਬ ਜੀ ਧੰਨਵਾਦ ਕਰਦੇ ਹਾਂ ਬਹੁੱਤ ਅਨੰਦ ਆਇਆ ,,,,,,ਇਹ ਸੱਭ ਨੂੰ ਸੁਣਨ ਤੋਂ ਬਾਅਦ ਸਰੋਤੇ ਆਪਣੇ ਆਪ ਸਮਝਣਗੇ ਬੁੱਜਣਗੇ ਘੋਖਣਗੇ ਆਪਣੇ ਦਿਮਾਗ ਤੋਂ ਸੋਚਣ ਸਮਝਣ ਦਾ ਅਭਿਆਸ ਕਰਨਗੇ ਭਾਵ ਸੂਝਵਾਨ ਸਰੋਤਿਆ ਨੂੰ ਸਮਝਣ ਦਾ ਮੌਕਾ ਮਿਲਿਆ ਇਹੋ ਜਿਹੇ ਲੋਕ ਵੀ ਹੈਣ ,,,,ਚਲੋ ਅੱਛਾ ਹੈ,ਵਿਚਾਰਨਾ ਅਸੀ ਹੈ ਸਾਡੀ ਆਪਣੀ ਵੀ ਕੋਈ ਸੋਝੀ ਹੈ ,ਬੁੱਧੀ ਹੈ ਚਿੰਤਨ ਹੈ,,,,ਧੰਨਵਾਦ ਸਰਦਾਰ ਸਾਹਿਬ ਸਾਨੂੰ ਪੇਪਰ ਪਾਉਣ ਲਈ ਮਾਨਸਾ ਮੰਡੀ ਸ ਸ ਭੁੱਲਰ

  • @manjindersingh5038
    @manjindersingh5038 4 месяца назад +7

    ਜੇਕਰ ਇਹ ਭਰਮ ਭੁਲੇਖੇ ਨਾ ਫੈਲਾਉਣਗੇ ਤਾਂ ਲੋਕ ਇਹਨਾਂ ਕੋਲ ਕਿੱਦਾਂ ਜਾਣਗੇ। ਇਹਨਾਂ ਦਾ ਧੰਦਾ ਕਿਵੇਂ ਚੱਲੇਗਾ।ਭੰਗ ਪੀ ਕੇ ਕਿਤਾਬਾਂ ਲਿਖੀਆਂ ਇਹਨਾਂ ਨੇ । ਬਿਲਕੁਲ ਆਧਾਰਹੀਣ ਗੱਲਾਂ ਕਰ ਰਿਹਾ ਇਹ ਬੰਦਾ ਇਹ ਇਹੋ ਜਿਹੇ ਬੰਦੇ ਦੀਆਂ ਬਿਲਕੁਲ ਆਧਾਰਹੀਣ ਗੱਲਾਂ ਕਰ ਰਿਹਾ ਇਹ ਬੰਦਾ। ਇਹਨੂੰ ਕਪਿਲ ਸ਼ਰਮਾ ਦੇ ਸ਼ੋਅ ਤੇ ਭੇਜੋ ਇਹ ਉਸ ਤੋਂ ਜਿਆਦਾ ਹਾਸਾ ਪਊਗਾ।

  • @sukhpalsinghsandhu9963
    @sukhpalsinghsandhu9963 4 месяца назад +50

    ਬਾਬਾ ਜੀ ਕੋਈ ਇਹੋ ਜਿਹਾ ਟੂਣਾ ਕਰੋ ਜਿਸ ਨਾਲ ਮੋਦੀ ਕਿਸਾਨਾਂ ਦੀਆਂ ਸਾਰੀ ਮੰਗਾਂ ਮੰਨ ਲਵੇ ।

    • @ShankarKumar-mv6cx
      @ShankarKumar-mv6cx 4 месяца назад

      😂 aah vadia c

    • @narindercheema542
      @narindercheema542 4 месяца назад

      😂😂😂😂ha ha right bai ji mere te kre koi tuna

    • @simrandeep7350
      @simrandeep7350 3 месяца назад +6

      ਵੀਰ ਜੀ ਜੀਹਦੇ ਤੇ ਟੂਣਾ ਹੁੰਦਾ ਓਹਨੂੰ ਪੁੱਛੋ,ਮੈਂ ਬਿਲਕੁਲ ਨਾਸਤਿਕ ਸੀ ਪਰ ਇਹਨਾਂ ਚੀਜ਼ਾਂ ਨੇ ਨਿੱਕੀ ਨਿੱਕੀ ਚੀਜ਼ ਤੇ ਯਕੀਨ ਕਰਨ ਲਗਾ ਦਿੱਤਾ

    • @RAGNAR34567
      @RAGNAR34567 3 месяца назад

      DNA chahida hunda

    • @vishalrana4768
      @vishalrana4768 3 месяца назад

      ​@@simrandeep7350bilkul such bolde hon tusi. Jo bhugtda unu pucho. Main vi ess tonn pedit ria. Hje takk vi esda asar puri trah naal nai gya 4 saal ho gye ne. Nastik Soch nu badal ke Rakh ditta

  • @Gurpal-zy4yv
    @Gurpal-zy4yv 4 месяца назад +10

    ਜਿੱਥੇ ਭਰਮ ਹੈ ਉਥੇ ਪ੍ਰੇਮ ਨਹੀਂ, ਜਿੱਥੇ ਪ੍ਰੇਮ ਹੈ ਉਥੇ ਭਰਮ ਨਹੀਂ, ਦੋਹੇ ਰੱਬ ਦਾ ਹੀ ਰੂਪ ਹਨ, ਭਰਮ ਤੋਂ ਬਿੱਖ ਦੀ ਪ੍ਰਾਪਤੀ ਹੁੰਦੀ ਹੈ, ਪ੍ਰੇਮ ਤੋਂ ਅੰਮ੍ਰਿਤ ਦੀ। ਇਹਨਾਂ ਦੋਵਾਂ ਚੋ ਸਾਡਾ ਜੀਵਨ ਕਿਸ ਤਰਾਂ ਦਾ ਹੈ ਉਹ ਸਾਨੂੰ ਸੱਭ ਨੂੰ ਪਤਾ ਹੈ।

  • @SukhpalSandhu-ok9gs
    @SukhpalSandhu-ok9gs 4 месяца назад +13

    ਇਹਨੂੰ ਕਹੋ ਕਿ ਕੋਈ ਮੋਦੀ ਤੇ ਟੂਣਾ ਕਰੇ ਜਾ ਕੇ😅😅😅😅

  • @simrandeep7350
    @simrandeep7350 3 месяца назад +1

    _ਮੱਕੜ ਸਾਹਿਬ ਇਸ interview ਲਈ ਤੁਹਾਡਾ ਬਹੁਤ ਧੰਨਵਾਦ_ ❤

  • @Pk-dx5ob
    @Pk-dx5ob 4 месяца назад +15

    ਬਾਬਾ। ਬਿਲਕੁਲ ਠੀਕ ਗੱਲ ਕਰ ਰਿਹਾਂ

    • @Pk-dx5ob
      @Pk-dx5ob 4 месяца назад +2

      ਕਿਸੇ ਕਿਸੇ ਨੂੰ ਹੀ ਸਮਝ ਆਉ ਣਾ

    • @SukhpalSandhu-ok9gs
      @SukhpalSandhu-ok9gs 4 месяца назад +1

      ਤੁਹਾਨੂੰ ਜਿਆਦਾ ਨਹੀਂ ਪਤਾ ਤੁਸੀਂ ਕਿਹੜਾ ਭੂਤ ਵੇਖ ਲਿਆ

    • @SukhpalSandhu-ok9gs
      @SukhpalSandhu-ok9gs 4 месяца назад

      ਇਹ ਚੀਜ਼ ਬਿਲਕੁਲ ਅਨਪੜ ਗਵਾਰਾਂ ਦੀ ਆ ਜੋ ਅੱਜ ਦੇ ਟਾਈਮ ਚ ਵੀ ਸੋਚਦੇ ਆ ਕਿ ਟੂਣੇ ਭੂਤਾਂ ਪ੍ਰੇਤਾਂ ਹੁੰਦੇ ਹਨ

    • @SanjuSanju-ht7ql
      @SanjuSanju-ht7ql 3 месяца назад

      Bilkul sahi keh rahe ho baba g ...

    • @Khalsa1699mrsingh
      @Khalsa1699mrsingh Месяц назад

      ​@@SukhpalSandhu-ok9gsjis din wah pao aape pata lag ji 😢

  • @hardeepsinghsohal6639
    @hardeepsinghsohal6639 4 месяца назад +50

    ਜਿਹੜੇ ਇਨਸਾਨ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਜਪਦੇ ਹਨ ਉਹਨਾਂ ਨੇੜੇ ਭੂਤ ਪ੍ਰੇਤ ਨਹੀਂ ਆਉਂਦੇ ਹਨ

    • @ShankarKumar-mv6cx
      @ShankarKumar-mv6cx 4 месяца назад +2

      😂 yaaar tuci v

    • @gurpreetkau-zl2ie
      @gurpreetkau-zl2ie 4 месяца назад +3

      Hmm sahi kiha bahut example han

    • @simrandeep7350
      @simrandeep7350 3 месяца назад +6

      ਭੁਲੇਖਾ ਹੀ ਬਾਈ, ਤਕੜੇ ਜਾਦੂ ਟੂਣੇ ਅੱਗੇ ਕਿਸੇ ਦੀ ਨਹੀਂ ਚਲਦੀ,ਅਸੀਂ ਪਿਛਲੇ 3 ਸਾਲ ਤੋਂ ਝੱਲ ਰਹੇ ਹਾਂ

    • @Khalsa1699mrsingh
      @Khalsa1699mrsingh 2 месяца назад

      Tuhada bharosa ha ni ​@@simrandeep7350

    • @harjindarsingh4332
      @harjindarsingh4332 2 месяца назад

      ​@@simrandeep7350ਕਿ ਝਲ ਦੇ ਤੁਹੀ

  • @jindithopia7439
    @jindithopia7439 3 месяца назад +2

    ਭਾਗ ਭੂਤਨੀ ਇਸ਼ਕ ਤੇ ਮੌਤ ਜਹਿਮਤ ਤਰਲੇ ਕਰਦਿਆਂ ਕਦੇ ਵੀ ਆਮਦੇ ਨਹੀਂ ,ਵਾਰਿਸ਼ ਸ਼ਾਹ ਜਿਹਨੂੰ ਲੱਗ ਜਾਦੇ ,ਧੱਕੇ ਮਾਰਿਅਾ ਕਦੇ ਜਾਮਦੇ ਨਹੀ ,

  • @sewakjathatv
    @sewakjathatv 4 месяца назад +10

    ਭਾਈ ਸਾਹਿਬ ਦੀ ਵੀਚਾਰ ਡੂੰਘਾਈ ਹੈ ਆਮ ਸਿੱਖ ਦੀ ਸਮਝ ਤਾਂ ਬਾਹਰ ਹੈ

    • @djmaanpatiala4049
      @djmaanpatiala4049 4 месяца назад

      Gall ahi a lokka nu samj nhi sir to ouparo langdea ne galna Sade vargea nu pucho sare Ghar vekhe ne

  • @sukhjindersingh1675
    @sukhjindersingh1675 4 месяца назад +86

    ਇਹ ਬੰਦਾ ਗ਼ਲਤ ਹੈ ਰੱਬ ਭਰਮ ਤੋਂ ਨਹੀ ਪ੍ਰੇਮ ਤੋਂ ਪੈਦਾ ਹੁੰਦਾ ਹੈ

    • @user-vi6cx9pn2x
      @user-vi6cx9pn2x 4 месяца назад

      Prem ki sex h?

    • @amritpal3879
      @amritpal3879 4 месяца назад +7

      ਸਹੀ ਵੀਰ ਜੀ
      ਜਿਨ ਪ੍ਰੇਮ ਕੀੳ ਤਿਨ ਹੀ ਪ੍ਰਭ ਪਾਇਉ

    • @higherunderstanding6656
      @higherunderstanding6656 4 месяца назад +9

      Tusi samjhe nahi...ehna de according agar bharm hai tahi parkaash di lod hai... Agar bharm hai hi nahi... Tah parksaash di lod hi haini... Fer tah brahmgyaani ho gaye... Kehan da matlab agyaanta hai tah gyaan di lod hai... Agar koi gyaani hai tah osnu gyaan di lod nahi hai.... Vedant bahut Suksham hai

    • @sukhjindersingh1675
      @sukhjindersingh1675 4 месяца назад +2

      @@higherunderstanding6656 ok g but ਰੱਬ ਪ੍ਰੇਮ ਤੋਂ ਪੈਦਾ ਹੁੰਦਾ ਹੈ

    • @inder8000
      @inder8000 4 месяца назад

      ਬਾਬਾ ਨੇਹਰ ਫਲਾਂ ਰਿਹਾ

  • @amrindersingh1965
    @amrindersingh1965 4 месяца назад +16

    ਮੱਕੜ ਸਾਬ ਇਹ ਕਿਸੇ ਸਿੱਖ ਸੰਸਥਾ ਦਾ ਕੋਈ ਵਿੱਦਵਾਨ ਹਨ ਜਿੰਨਾ ਨੂੰ ਤੁਸੀਂ ਚੌਥੇ ਕੁ ਦਿਨ ਬਿਠਾ ਲੈਂਦੇ ਹੋ ਸਿੱਖਾਂ ਦਾ ਮਜਾਕ ਬਣਾਉੰਦੇ ਹੋ

    • @wahegurujiwaheguruji4306
      @wahegurujiwaheguruji4306 4 месяца назад +1

      ਮੱਕੜ ਹੁਣ ਸਰਕਾਰੀ ਟੱਟੂ ਬਣ ਚੁੱਕਾ ਜੀ ਤਾਂ ਹੀ ਇਹ ਅੱਜਕਲ ਜਾਣਬੁਝ ਕੇ ਕੁਰਾਹੇ ਪੈ ਰਿਹਾ

  • @AmarjitSingh04
    @AmarjitSingh04 4 месяца назад +10

    ਸਬ ਕੁਝ ਠੀਕ ਹੀ ਠੀਕ ਹੈ । ਬੰਦਾ ਬਹੁਤ ਸਿਆਣਾ ਹੈ ।

  • @GUR_PREET_077
    @GUR_PREET_077 4 месяца назад +28

    ਏਹਨੂ ਸੁਣਕੇ ਉਹ ਵੀ ਟੁੱਟਣਗੇ ਜਿਹੜੇ ਦੋ ਚਾਰ ਰੱਬ ਨਾਲ ਜੁੜੇ ਆ 😢

    • @user-bg8vw3ee6r
      @user-bg8vw3ee6r 4 месяца назад

      Baba Jimmy nu tushi side raster pao Jimmy sun ke sharm audio hai

  • @PrabhjotSingh-ly4et
    @PrabhjotSingh-ly4et 4 месяца назад +15

    Bhut ਖੂਬ
    ਜਵਾਬ ਦੇਣ ਦਾ ਤੇ ਸਮਝਾਉਣ ਦਾ ਤਰੀਕਾ ਵੱਖਰਾ ਹੈ ਪਰ ਗੁਰਬਾਣੀ ਦੇ ਅਧਾਰ ਤੇ ਜਵਾਬ sahi ਦਿੱਤੇ ਨੇ... ਡੂੰਘਾ ਗਿਆਨ...

    • @kingkaran6390
      @kingkaran6390 4 месяца назад +2

      Veer ji, Gurbani de anarth kite ehna ne, tusi kiwe keh sakde ho ke eh Sach hai?
      Gurbani de naam te jhooth boleya geya hai

    • @fanda2753
      @fanda2753 4 месяца назад +2

      Veer jitho ji kita guru bani diya lines lai liya apne saab naal earth kr te poora shabad suno osde earth kush hor hon ge te lines de kush hor

  • @gurchransingh5674
    @gurchransingh5674 4 месяца назад +2

    ਇਹ ਮਹਾਨ ਆਤਮਾ ਦੀ ਇਕ ਗੱਲ ਜਰੂਰ ਸੋਚਣ ਵਾਲੀ ਹੈ ਖੂਨ ਦੇ ਛਿੱਟੇ ਸਾਡੇ ਘਰ ਮਹੀਨੇ ਕੁ ਬਾਅਦ ਮਿਲਦੇ ਹਨ ਅਸੀ ਕਿਤੇ ਵਹਿਮ ਨਹੀ ਕੀਤਾ

  • @ILOVEUNATURE555
    @ILOVEUNATURE555 4 месяца назад +15

    ਬਾਬਾ ਜੀ ਤੋ ਸੱਭ ਨੂੰ ਸਿੱਖਣ ਦੀ ਲੋੜ ਹੈ। ਗਿਆਨ ਦਾ ਸਾਗਰ ਨੇ ਬਾਬਾ ਜੀ। ਇਹ ਗਲਾਂ ਤਾਂ ਵਿਗਿਆਨੀ ਵੀ ਮੰਨਦੇ ਹਨ।💯

    • @pek1240
      @pek1240 4 месяца назад +1

      kheda vigiani manda yar ajehian gallan ave mari ja rahe o lai mere ghare baba pavave shitte khoon de te mera ghar he rakh lave dhed million da ghar aa nahi baba jantak tour te muafi mange mai eh pehlan vi kar chukian jad baba ayia mere ghar kise de kahe te fer kehnda aja kamre ch mai keha chal fer ohne bahut darayia kehnda ave kardo ove kardo dhid ch pedan pain la do hat ja hale vi mai kiha baba tu chal kar jo karna fer gal ethe muki ke kehnda yar je tu nahi manda ta rehan de ehna ne ta maninu ni manana ta kise hor kol chale jangae meri roti te kyu lat marda mere bachhe aa yeh a woh aa mai keh chal fer bahar chal ke mere pairi hath la ke keh de vi eh paunchi hoyi rooh aa ehde te ni mera toona chalda ohi kitta ohne os vadh mere ghar de ta manh gaye par jheda bandha lai ke ayia si oh ni manhia kehnda chal je tere te nahi chalia eh toona ehda matlab eh ta nahi ke kise te vi nahi chalna fer mainu os babe di gal vi yad ayi jo os ne mainu ander kamre ch kahi si eh lok jhede mandhe ne eh ni talde ik kol nahi ta doje kol chale jande ne

    • @ILOVEUNATURE555
      @ILOVEUNATURE555 4 месяца назад +4

      @@pek1240 ਵੀਰ ਤੇਰੇ ਉਪਰੋਂ ਲੰਘ ਰਹੀਆਂ ਨੇ ਗਲਾਂ ਤੇਰਾ ਕਿਸੇ ਚੰਗੇ ਨਾਲ ਵਾਹ ਨੀ ਪਿਆ ਮੇਰੀ ਬੱਸ ਇਕ ਗਲ ਦਾ ਜਵਾਬ ਦੇਂਦੇ ਗੁਰਬਾਣੀ ਮੰਨਦੀ ਆ ਪਰ ਤੁਸੀ ੨ ਜਮਾਤਾਂ ਪੜ੍ਹ ਕੇ ਆਪ ਏ ਵਿਗਿਆਨੀ ਬਣ ਗਏ ਅਪਣਾ mind wash ਹੋਇਆ।

    • @pek1240
      @pek1240 4 месяца назад

      @@ILOVEUNATURE555 chotte veer sab nu lagda ke mai bahut vada sikh aa mai he gurbani nu manda doje ta vae he ne ohi veham tuhanu hoia je babe eh dar na dain ehna nu puchhe kon mai tuhanu keh reha ke yar tusi karvao tona mere te je na chakan ta pio da putt ni partakh nu parman ki nale ehde ch lado ladayi wali khedi gal aa veer jive tusi mande o mai nahi manda bas gal khatam khade pichhe apan ik doje nu mandha changa boliye so je dil dukhia hove gustakhi hogayi hove ta muaf kar dena ji guru sab mere papan da hisab app he kar lainge

    • @jogasingh7032
      @jogasingh7032 4 месяца назад

      ਮੱਕੜ ਸਾਹਿਬ ਇਦਾਂ ਦੇ ਬੰਦੇ ਨੂੰ ਫੇਰ ਰੱਬ ਲਾਇਓ। ਸਤਿ ਸ੍ਰੀ ਅਕਾਲ ਧੰਨਵਾਦ

    • @Khalsa1699mrsingh
      @Khalsa1699mrsingh Месяц назад +1

      ​@@ILOVEUNATURE555eda aje wah ni paya

  • @tip2facts
    @tip2facts 4 месяца назад +24

    ਮਕੜ ਜੀ ਤੁਸੀਂ ਕਾਹਤੋਂ ਇਹੋ ਜਿਹੇ ਬੰਦਿਆ ਦੀ ਇੰਟਰਵਿਊ ਲੈਂਦੇ ਓ ਲੋਕ ਤਾਂ ਪਹਿਲਾਂ ਹੀ ਬਹੁਤ ਪਾਖੰਡਾ ਚ ਪਏ ਹੋਏ ਐ
    ਵਾਹਿਗੁਰੂ ਜੀ ਸੁਮੱਤ ਬਖਸ਼ੇ

  • @ILOVEUNATURE555
    @ILOVEUNATURE555 4 месяца назад +94

    101% ਸੱਚ ਕਿਹਾ ਬਾਬਾ ਜੀ ਨੇ । ਕਲਯੁਗ ਵਿੱਚ ਕੋਈ ਤਾਂ ਹੈ ਜੌ ਸੱਚ ਬੋਲਦਾ ਹੈ। ਇਹਨਾ ਨੂੰ ਇਕ ਵਾਰ ਹੋਰ ਬਲਾਓ। ਬਹੁਤ ਡੂੰਘੀ ਤੇ ਸਪਸ਼ਟ ਜਾਣਕਾਰੀ ਦਿੱਤੀ ਹੈ। ਗਿਆਨ ਦਾ ਸਾਗਰ ਨੇ ਬਾਬਾ ਜੀ। 💛👌💯

    • @rajasamra8990
      @rajasamra8990 4 месяца назад +6

      Tusi jada dre hoye o rong number aa eh baba

    • @ILOVEUNATURE555
      @ILOVEUNATURE555 4 месяца назад +11

      @@rajasamra8990 ਕਈ ਕੋਟਿ ਭੂਤ ਪ੍ਰੇਤ। ਗੁਰੁ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਏਦਾ ਮਤਲਬ ਤੁਸੀ ਗੁਰੂ ਸਾਹਿਬ ਨੂੰ ਤਾਂ ਮੰਨਦੇ ਉ ਪਰ ਗੁਰੁ ਦੀ ਨੀ ਮਨ ਰਹੇ।

    • @sabisingh8359
      @sabisingh8359 4 месяца назад +5

      sachi gall kayi baba ji ne khoon wale shitte di

    • @ILOVEUNATURE555
      @ILOVEUNATURE555 4 месяца назад

      @@sabisingh8359ਮੈ ਅਸਲ ਚ ਭੂਤ ਦੇਖਿਆ ਭੂਤ ਇਕ ਧੂਏਂ ਵਰਗੀ ਚੀਜ ਆ ਪੈਰ ਨੀ ਹੁੰਦੇ ਹਵਾ ਚ ਤੈਰਦਾ ਨਾ ਕੋਈ ਕਪੜੇ ਪਾਏ ਹੁੰਦੇ ਨੇ ਨਾ ਕੋਈ ਸ਼ਰੀਰ ਦਿਖਦਾ ਬੱਸ ਇਕ ਸਕਿੰਟ ਲਈ ਦੇਖਿਆ

    • @kapilsinghmanjeliya580
      @kapilsinghmanjeliya580 4 месяца назад +5

      Veer ji bani padan aale nu, naam Jappan aale nu kuchh ni hunda.. bakwas Galla ne ae.. boot pret hunde ha but oh ek joon a.. unna da kamm jo naam ni japde unna nu tang presan krna aa, ae unna da krm a..taki loki change kamm krde Rehan naam japde Rehan.. ae baba aadhi bakvas krda a..kuchh ni hunda bani padan aale nu.. tusi dar jande ho..te ae nakli babe thonu dariye jande ne..🙏🙏

  • @paramjeetsinghrandhawa9567
    @paramjeetsinghrandhawa9567 3 месяца назад +2

    ਵੀਰ ਜੀ ,ਤੁਸੀ ਸਾਰੇ ਸਰੋਤੇ ੳ ਤੇ ਨਿਤ ਚੰਗੇ ਵੀਚਾਰ ਤੇ ਗੱਲਾ ਸੁਣਦੇ ਰਹਿੰਦੇ ੳ,ਮੈ ਹਾਲੇ ਪੂਰੀ ਗੱਲ ਤਾ ਨਹੀ ਸੁਣੀ ,ਅਸੀ ਸਾਰੇ ਪਰਿਵਾਰ ਨੇ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ ,ਵਿਸਵਾਸ਼ ਤਾ ਅਸੀ ਵੀ ਨਹੀ ਰਖਦੇ ,ਪਰ ਆਹ ਟੂਣੇ ਤੇ ਹੋਰ ਕਰਮ ਕਾਡਾ ਨੇ ਮੈਨੂੰ ਮੰਜੇ ਤੇ ਪਾ ਕੇ ਸਾਡਾ ਘਰ ਮੂਧਾ ਕਰ ਦਿਤਾ ਤੇ ਵੱਡਾ ਬੇਟਾ ਵੀ ਏਸੇ ਟੂਣੇ ਨਾਲ ਸਾਡੇ ਤੋ ਸਦਾ ਲਈ ਵਿਛੜ ਗਿਆ ਜੀ ਮੈਨੂੰ ਬਹੁਤ ਦੁੱਖ ਦਰਦ ਹੋਇਆ ਤਾ ਹੀ ਆਪਣੇ ਮਨ ਦਾ ਦੁੱਖ ਦਸ ਰਿਹਾ ਜੀ ਮੁਕਦੀ ਗੱਲ ਜਿਸ ਚੀਜ ਦਾ ਨਾਮ ਹੈ ਉਸਦੀ ਹੋਦ ਹੈਗੀ ਤੇ ਪਿੰਡਾ ਚ ਹਾਲੇ ਵੀ ਚਲ ਰਿਹਾ ਹੈ

  • @shankardiyal7071
    @shankardiyal7071 Месяц назад +1

    ਬਹੁਤ ਵਧੀਆ ਗਿਆਨ ਬਾਬਾ ਜੀ।

  • @GurdevSingh-wt8wx
    @GurdevSingh-wt8wx 4 месяца назад +40

    ਮੱਕੜ ਸਾਬ ਕਮੇਡੀ ਤਾਂ ਠੀਕ ਆ ਬਾਬੇ ਦੀ
    ਪਰ ਤਹਾਡੀ ਪੱਤਰਕਾਰੀ ਇਸ ਲੈਵਲ ਦੀ ਨਹੀ ਹੈ। ਗਲਤ ਅਸਰ ਪਾਉਦੀਂ ਹੈ। ਇਹ ਵਿਆਕਤੀ ਗੁਰਮਤਿ ਸਿਧਾਤਾਂ ਦੇ ਉਲਟ ਤੇ ਹਾਸੋ ਹੀਣਾ ਗਿਆਨ ਦੇ ਰਿਹਾ ਹੈ। ਤੁਸੀਂ ਬੀਤੇ ਚ ਕਈ ਗੁਰਮੁਖ ਰੂਹਾਂ ਨਾਲ ਮੁਲਾਕਾਤ ਕੀਤੀ ਸੀ। ਬਹੁਤ ਚੰਗਾਂ ਲਗਿਆ ਸੀ। ਬਹੁਤ ਕਮਾਲ ਦੀਆਂ ਰੂਹਾਂ ਨੇ ਪੰਥ ਚ। ਗਿ. ਕਲਵੰਤ ਸਿੰਘ ਜੀ ਜਵੱਦੀ ਵਾਲੇ। ਗਿਆਨੀ ਪਿੰਦਰਪਾਲ ਸਿੰਘ ਜੀ। ਗਿਆਨੀ ਗੁਰਪ੍ਵੀਤ ਸਿੰਘ ਟਕਸਾਲ ਵਾਲੇ। ਗਿਆਨੀ ਸਰਬਜੀਤ ਸਿੰਘ ਜੀ
    ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਗੁਰਮਤਿ ਗਿਆਨ ਨਾਲ ਨਿਵਾਜਿਆ ਹੈ। ਅਤੇ ਅਨੇਕਾਂ ਹੀ ਹੋਰ ਮਹਾਨ ਰੂਹਾਂ ਹਨ। ਜੋ ਗੁਰੂ ਗ੍ਵੰਥ ਸਾਹਿਬ ਜੀ ਦੀ ਪਵਿੱਤਰ ਵਿਚਾਰਧਾਰਾ ਤੋਂ ਸੇਧ ਲੈ ਕੇ ਗੁਰੂ ਨਾਲ ਜੋੜਨ ਦਾ ਉਪਰਾਲੇ ਕਰ ਰਹੇ ਹਨ।
    ਇਹ ਗਲ ਤਾਂ ਸਧਾਰਨ ਵਿਅਕਤੀ ਵੀ ਜਾਣਦਾ ਹੈ ਕਿ ਪ੍ਵਮਾਤਾਮਾ ਤਾਂ ਪ੍ਵੇਮ ਭਾਉ ਚੋਂ ਪ੍ਵਾਪਤ ਹੁੰਦਾ ਹੈ ਇਹ ਉਲਟਾ ਕਹਿ ਰਿਹਾ ਹੈ ਕਿ ਭਰਮ ਚੋਂ ਪੈਦਾ ਹੁੰਦਾਂਹੈ। ਇਹਦੀਆਂ ਗੱਲਾਂ ਸੰਗਤਾਂ ਚ ਭੁਲੇਖਾ ਪਾਉਦੀਆਂ ਹਨ।
    ਸੋ ਇਸਤਰਾਂ ਦੀਆਂ ਮੁਲਕਾਤਾਂ ਨੂੰ ਸਮਝਣ ਤੋਂ ਬਾਅਦ ਕਰਵਾਇਆ ਕਰੋ।
    ਲੋਕਾਂ ਨੂੰ ਤੁਹਾਡੇ ਕੰਮ ਤੋਂ ਬਹਤ ਆਸਾਂ ਹਨ।
    ਆਸ ਕਰਦੇ ਹਾਂ ਕਿ ਸਹਰਿਦਤਾ ਨਾਲ ਪੂਰੀਆਂ ਕਰੋਗੇ।
    ਧੰਨਵਾਦ ਜੀ।

    • @AkashdeepSingh-dt7ju
      @AkashdeepSingh-dt7ju 4 месяца назад

      Tuhada apna ki level aa bhai Saab? Main koi insult ni kr reha vese puch reha tuc ina confidence nal massage kita es lai

    • @simrandeep7350
      @simrandeep7350 3 месяца назад +4

      ਸਹੀ ਗੱਲ ਐ ਜਿਹੜੀ ਚੀਜ਼ ਜਾਂ ਵਿਸ਼ੇ ਬਾਰੇ ਪਤਾ ਨਾ ਹੋਵੇ ਉਹਦੇ ਬਾਰੇ ਆਪਣਾ ਗਿਆਨ ਨਹੀਂ ਘੋਟੀ ਦਾ, ਜੀਦੇ ਨਾਲ ਬੀਤਦੀ ਆ ਓਹੀ ਜਾਣਦਾ ਅੱਗ ਦਾ ਸੇਕ,ਦੂਜਿਆਂ ਲਈ ਤਾਂ ਚਾਨਣ ਹੀ ਕਰਦੀ ਆ

  • @1699TC
    @1699TC 4 месяца назад +15

    ਮੱਕੜ ਬਾਈ ਵੀ ਅਜਕਲ ਵੇਹਲੀਆਂ ਤੇ ਆਇਆ, ਟਲਦਾ ਨੀਂ ਬਨਾਕੇ ਹੀ ਹੱਟੂ ਕਿੱਲੇ ਚ ਕੋਠੀ, ਹਾਹਾ, ਰੱਬ ਤਰੀਕੀਆਂ ਬਕਸ਼ੇ ਤੈਨੂੰ, ਇਹ ਸਬ ਵੀ ਚਾਈਦਾ ਹੈ।

  • @user-ge4sj3qe4k
    @user-ge4sj3qe4k 4 месяца назад +25

    ਰੱਬ ਕਰੇ ਇਹ ਇੰਟਰਵਿਊ ਇਹਦੀ ਆਖਰੀ ਹੋਵੇ ਇਹੋ ਜਿਹੇ ਬੰਦਿਆਂ ਦੀ ਦੁਨੀਆ ਤੇ ਲੋੜ ਨਹੀਂ😂😂😂😂

  • @ravirandhawa1
    @ravirandhawa1 4 месяца назад +1

    Love your interviews Simranjot, Regards from London UK 😊🙏

  • @punjabson5991
    @punjabson5991 7 дней назад

    ਮਲੋਟ ਸਾਬ ਇਹ ਬਾਬਾ ਠੀਕ ਹੈ ਪਰ ਤੇਰੇ ਲਈ ਗ਼ਲਤ ਹੈ। ਤੇ ਇਹ ਵੀ ਪੱਕਾ ਏ ਕਿ ਜੇ ਤੁਹਾਡੇ ਮਾਤਾ ਜੀ ਪਹਿਲਾਂ ਵਾਂਗ ਰੱਬ ਰੱਬ ਨਾ ਕਰਦੇ ਹੋਏ ਤਾਂ ਤੁਹਾਡੇ ਚੋਂ ਵੀ ਕੁੱਝ ਨਾ ਕੁੱਝ ਨਿੱਕਲੇਗਾ ਤੁਸੀਂ ਜ਼ਿੱਦ ਨਾ ਪਿਓ

  • @sukhjindercheema199
    @sukhjindercheema199 4 месяца назад +15

    21 ਤੋਪਾਂ ਦੀ ਸਲਾਮੀ ਮੱਕੜ ਸਾਬ ਤੁਹਾਨੂੰ ਇਹ ਨਮੂਨਾ ਕਿੱਥੋ ਲੱਭਕੇ ਲਿਆਂਦਾ।
    ਹੱਦ ਹੋ ਗਈ ਬਾਣੀ ਤੇ ਵਹਿਮ ਭਰਮ ਤੋ ਮੁਕਤ ਕਰਦੀ ਹੈ।ਇਹ ਕੁਝ ਹੋਰ ਹੀ ਦੱਸ ਰਿਹਾ ਹੈ।

    • @nirbhaisidhu5612
      @nirbhaisidhu5612 4 месяца назад +2

      ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ

    • @simrandeep7350
      @simrandeep7350 3 месяца назад +1

      ਬਾਬਾ ਜੀ ਬਿਲਕੁਲ ਸਹੀ ਹਨ

  • @nathasingh1254
    @nathasingh1254 4 месяца назад +6

    Waheguru ji ਦੁਨੀਆਂ ਵਿੱਚ ਇੱਕ ਤੋਂ ਇੱਕ ਪਾਪੀ ਪਿਆ ।ਨਾ ਦਿਖਾਇਆ ਕਰੋ ਜੀ ਲੋਕ ਭੋਲੇ-ਭਾਲੇ ਗੁਰੂ ਲੜ ਲੱਗੇ ਨੇ ਕੀਰਤ ਕਰਕੇ ਖਾਂਦੇ ਨੇ ਭਾਣੇ ਵਿਚ Waheguru ji ਦੇ।

  • @PulseMusic23
    @PulseMusic23 4 месяца назад +1

    His knowledge is behind everything… 🙏🏻👍🏻

  • @OFFICIAL-RV-BOPARAI
    @OFFICIAL-RV-BOPARAI 4 месяца назад +2

    Bhut vdia ji, Next part v lai k aayo jaldi ❤

  • @nishangill3115
    @nishangill3115 4 месяца назад +20

    ਕੁਮੈਂਟ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਡਿਬੇਟ ਕਿਸ ਲੇਬਲ ਦੀ ਹੈ ਹਰ ਬੰਦਾ ਹੀ ਅਪਣੇ ਮੁਤਾਬਿਕ ਹੀ ਚਲ ਪੈਂਦਾ ਹੈ ਬਾਕੀ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੈ ਇਸ ਬਾਰੇ ਮੇਰੇ ਵਿਚਾਰ ਇਹ ਹੈ ਕਿ ਬਾਬਾ ਜੀ ਗੁਰਬਾਣੀ ਦੇ ਅਰਥ ਹਰੇਕ ਬੰਦਾ ਆਪਣੇ ਹਿਸਾਬ ਨਾਲ ਕਰਦਾ ਹੈ ਕੁਦਰਤ ਦਾ ਭੇਦ ਅਜੇ ਤੱਕ ਕਿਸੇ ਨੇ ਵੀ ਨਹੀਂ ਪਾਇਆ

  • @baljinder685
    @baljinder685 4 месяца назад +5

    ਹਰ ੲਇੱਕ ਚੀਜ ਵਗਿਆਨਕ ਸੋਚ ਨਾਲ ਚੱਲਦਿਆ ਹੱਲ ਆ ਜਿਨਾ ਦੇ ਡਰਾਵੇ ਦਿੰਦਾ ਆਕੇ ਸਾਹਮਣੇ ਸਾਬਿਤ ਕਰੇ ਫੇਰ ੲਇਹ ਭੱਜੂ ਰੱਖੋ ਲਾੲਈਵ ਸੌਅ

    • @simrandeep7350
      @simrandeep7350 3 месяца назад +2

      ਵੀਰੇ ਮੈਂ ਤੁਹਾਡੇ ਵਾਂਗੂੰ ਬਿਲਕੁਲ ਨਾਸਤਿਕ ਸੀ ਪਰ ਇਹ ਟੂਣੇ ਏਡੇ ਖਤਰਨਾਕ ਨੇ ਅਸੀਂ ਝੱਲ ਰਹੇ ਹਾਂ, ਸ਼ੁਕਰ ਕਰੋ ਤੁਸੀਂ ਇਹਨਾਂ ਤੋਂ ਬਚੇ ਹੋਏ o

  • @sanjeevkumarpooniabishnoi3149
    @sanjeevkumarpooniabishnoi3149 4 месяца назад

    Super knowledge ❤🎉

  • @raistocktradingltd.2175
    @raistocktradingltd.2175 4 месяца назад +2

    ਜਿਹੜੀ ਗੱਲ ਬਾਬ ਜੀ ਨੇ ਛਿੱਟੇ ਪੈਣ ਵਾਲੀ ਕੀਤੀ ਹੈ ਉਹ ਸੱਚੀ ਹੈ..ਖੁਦ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ..ਟੂਣਾ ਕੀਤਾ ਹਰਿਆਣੇ ਵਿੱਚ ਅਤੇ ਛਿੱਟੇ ਪਏ ਖੂਨ ਦੇ ਕਨੇਡਾ ਵਿੱਚ…ਖੁਦ ਜਿਸ ਪਰਿਵਾਰ ਨਾਲ ਹੋਈ ਇਹ ਘਟਨਾ ਉਹ ਆਪ ਮੈਡੀਕਲ ਲਾਇਨ ਵਿੱਚ ਹੈ.. ਕਨੇਡਾ ਅਤੇ PGI ਤੋ Phd ਹੈ .

  • @KaranSandhu-ez3jc
    @KaranSandhu-ez3jc 4 месяца назад +4

    ਇਹ ਤਾਂ ਲੋਕ ਸਾਨੂੰ ਉਹਥੇ ਲਿਜਾਣਾ ਚਾਹੁੰਦੇ ਆ ਜਿਸ ਵਿਚਾਰ ਧਾਰਾ ਚੋਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੱਢਿਆ ਸੀ ਇਹ ਉਸੇ ਵਹਿਮ ਭਰਮ ਚ ਉਲਝਾਉਣਾ ਚਾਹੁੰਦੇ ਆ ਪੁਠਿਆਂ ਸਿੱਧਿਆਂ ਗੱਲਾਂ ਦਸਕੇ ਮੱਕੜ ਸਾਹਿਬ ਆਪ ਵੀ ਇਹੋ ਜ਼ੇ ਬੰਦੇ ਦਾ ਇੰਟਰਵਿਊ ਕਰਦੇ ਜ਼ੇ ਜਿਸ ਦਾ ਕੋਈ ਇਸ ਕੋਲ ਜਵਾਬ ਵਾਜਿਬ ਨਹੀ ਆ ਮਨ ਘੜਤ ਕਹਾਣੀਆਂ ਦੱਸਦਾ ਪਿਆ ਜਿਸਦਾ ਨਾਂ ਸਿਰ ਮੂੰਹ ਪੈਰ ਆ ਕੋਈ

  • @kulwindersingh6429
    @kulwindersingh6429 4 месяца назад +3

    Waheguru ji 🙏🙏🌹🌹🌹🌹🌹

  • @OFFICIAL-RV-BOPARAI
    @OFFICIAL-RV-BOPARAI 4 месяца назад

    Bhut vdia jankari ji Next Part Vi lai k aayeo ❤

  • @Jaspalsinghnoor
    @Jaspalsinghnoor 4 месяца назад +3

    ਬੰਦਾ ਪੂਰੀ Responsibility ਲੈ ਰਿਹਾ ਹੈ ਆਪਣੀਆਂ ਕਹਈ ਆ ਗੱਲਾਂ ਦੀ

  • @Gurbhejsing..
    @Gurbhejsing.. 4 месяца назад +4

    Waheguru ji

  • @sony81able
    @sony81able 9 дней назад

    😂😂😂😂😂 ਸੂਰਜ ਦੀ ਮਾਂ ਨੇ ਆਂਡਾ ਦਿੱਤਾ। 😂😂😂 ਸਹੀ ਆ । ਇਸ ਤਰ੍ਹਾਂ ਨਾਲ਼ ਲੋਕਾਂ ਵਿੱਚ ਅੰਧਵਿਸ਼ਵਾਸ ਫੈਲਾਉ।

  • @jorasingh7476
    @jorasingh7476 4 месяца назад +4

    ਇਦਾਂ ਦੀਆਂ ਗੱਲਾਂ ਕਰ ਕੇ ਡਰਾਓ ਨਾ ਤੁਸੀਂ ਅਜੇ ਦੁਨੀਆ dakhi ਹੀ ਨਹੀਂ ਤੁਸੀਂ ਅਜੇ ਘਰ ਤੋਂ ਬਾਹਰ ਇੱਕ ਬੀ ਰਾਤ ਨੀ ਕਟੀ ਨੀ ਹੋਣੀ ਤੈਂ ਹੀ ਏ ਗੱਲਾਂ ਕਰਦਾ ਮਨ ਮੱਤ ਬੰਦਾ 🤣🤣

  • @Gurpal-zy4yv
    @Gurpal-zy4yv 4 месяца назад +13

    ਇਹ ਓਹ ਅੰਡਾ ਨਹੀਂ ਜ਼ੋ ਅਸੀਂ ਸਮਜਦੇ ਹਾਂ। ਅੰਡਾ ਹੀ ਇੱਕ ਬ੍ਰਹਿਮੰਡ ਹੈ ਬ੍ਰਹਿਮੰਡ ਹੀ ਮਾਇਆ ਹੈ, ਮਾਇਆ ਹੀ ਏਕਾ; ਮਾਈ ਹੈ; ਇਹ ਹੀ ਇੱਕ ਓਅੰਕਾਰਿ ਹੈ; ਇਹ ਸੰਸਾਰ ਅਤੇ 14 ਲੋਕਾਂ ਦਾ ਸੁਆਮੀ ਹੈ; ਇਸ ਅੰਡੇ ਤੋਂ ਹੀ ਪੂਰੀ ਕਾਇਨਾਤ ਦਾ ਪਸਾਰਾ ਹੋਇਆ ਹੈ ਇਹ ਹੀ ਪੂਰੀ ਕਾਇਨਾਤ ਦਾ ਸੁਆਮੀ ਹੈ; ਜਦੋਂ ਕੁਝ ਭੀ ਨਹੀਂ ਸੀ, ਇਹ ਉਦੋਂ ਵੀ ਸੀ, ਆਦ ਸੱਚ ਜੁਗਾਦ ਸੱਚ ਹੀ ਭੀ ਸੱਚ ਨਾਨਕ ਹੋਸੀ ਭੀ ਸੱਚ।

    • @googleuser747
      @googleuser747 4 месяца назад

      ਪਹਿਲਾਂ ਤਾਂ ਪੰਜਾਬੀ ਸਿੱਖ ਵੀਰ ਮੇਰੇ,ਫਿਰ ਗੁਰਬਾਣੀ ਨੂੰ ਗਲਤ ਕੋਟ ਕਰੀ😆😂🤣

  • @kuljindersingh8567
    @kuljindersingh8567 4 месяца назад +32

    ਮੱਕੜ ਸਾਹਿਬ ਜੀ ਉਹੋ ਜਿਹੇ ਬੰਦੇ ਨਾਲ ਗੱਲਬਾਤ ਨਾ ਕਰੋ ਪਾਗਲ ਲੱਗਦਾ ਹੈ

    • @user-xg7jj2vf9n
      @user-xg7jj2vf9n 4 месяца назад +1

    • @simrandeep7350
      @simrandeep7350 3 месяца назад +2

      ਬਾਈ ਜਿੱਦਣ ਟੂਣਿਆਂ ਨਾਲ ਵਾਹ ਪਿਆ ਓਦਣ ਇਹੋ ਜਿਹੇ ਬਾਬੇ ਲੱਭਦੇ ਫਿਰੋਂਗੇ

    • @kuldeepsinghdhiman2759
      @kuldeepsinghdhiman2759 Месяц назад

      ਸਿੱਖੀ ਸਰੂਪ ਵਿੱਚ ਰਹਿੰਦਿਆਂ ਹੋਇਆਂ ਵਹਿਮ ਭਰਮ ਫੈਲਾਉਣ ਵਾਲੇ ਇਹੋ ਜਿਹੇ ਅਖੌਤੀ ਬਾਬਿਆਂ ਨੂੰ ਤਾਂ ਸ਼ਰਮ ਦਾ ਘਾਟਾ ਹੈ ਹੀ , ਇਹੋ ਜਿਹੇ ਅਖੌਤੀ ਸਿੱਖ ਪਤੱਰਕਾਰਾਂ ਦਾ ਕੀ ਕਰੀਏ?

  • @balkardudhala5349
    @balkardudhala5349 4 месяца назад +22

    ਮੱਕੜ ਜੀ ਵੀ ਸਵਾਦ ਹੀ ਲੈਂਦਾ ਹੈ

  • @AmanDeep-ct9hk
    @AmanDeep-ct9hk 3 месяца назад +2

    ਸਾਡੇ ਘਰ ਦੇ ਬਾਹਰ ਕਾਲਾ ਮੁਰਗਾ ਵੱਢ ਕੇ ਰੱਖਿਆ ਰੇਤ ਤੇ ਤਾਕਿ ਘਰੇ ਮਿਸਤਰੀ ਨਾ ਆਵੇ ਤੇ ਘਰ ਦਾ ਕੰਮ ਰੁਕਿਆ ਰਹੇ ਸੱਚੀ ਗੱਲ ਆ ਨਵੀ ਰੇਤ ਫੇਰ ਲੈ ਕੇ ਆਏ ਤੇ ਫੇਰ ਮਿਸਤਰੀ ਆਏ ਉਹੋ ਸਾਰੀ ਖ਼ਰਾਬ ਹੋ ਗਈ ਘਰੇ ਪਹਿਲਾ ਮੀਟ ਆਇਆ ਸੀ ਲੱਖਾ ਰੁਪਏ ਖ਼ਰਾਬ ਹੋ ਗਏ ਘਰ ਬਣਾਉਣ ਚ ਅਜੇ ਤੱਕ ਪੂਰਾ ਨੀ ਹੋ ਰਿਹਾ

  • @user-bl3gl2oo6b
    @user-bl3gl2oo6b 4 месяца назад +3

    ਇਹ ਕਾਰਟੂਨ ਕਿਥੋ ਲੱਬ ਲਿਆਏ ਮੱਕੜ ਸਾਹਿਬ 😂😂😂😂😂

  • @rashpalsingh5536
    @rashpalsingh5536 4 месяца назад +4

    ਇਹ ਭੂਤ ਪ੍ਰੇਤ ਉਹਨਾਂ ਨੂੰ ਦਿਸਦੇ ਜੋ ਵਿਸ਼ਵਾਸ਼ ਕਰਦੇ ਹਨ । ਅਸਲੀਅਤ ਇਹ ਹੈ ਜੋ ਕੁਝ ਵੀ ਹੁੰਦਾ ਤੁਹਾਡੇਆਪਣੇਕਰਮ ਹਨ ਚੰਗਾਂ ਕਰੋ ਚੰਗਾ ਮਿਲੇਗਾ

  • @sandeep_sandeep07
    @sandeep_sandeep07 4 месяца назад +2

    ਭਰਮ ਨਹੀ ਸਭ ਪ੍ਰੇਮ ਤੋ ਹੈ ਜੀ,ਪਰਮਾਤਮਾ ਨਾਲ ਪ੍ਰੇਮ ਨਾਲ ਹੀ ਸਭ ਸਮਝ ਆਉ, ਸਿਮਰਨ ਕਰਕ ਵਾਹਿਗੁਰੂ,ਹਰਿਓਮ,ਅੱਲ੍ਹਾ,ਦੇ ਜਾਪ ਨਾਲ ਹੀ ਸਭ ਕੁਝ ਹੋਣਾ।

  • @user-uw4lh1jx2m
    @user-uw4lh1jx2m Месяц назад

    ਬਿਲਕੁਲ ਸਹੀ ਗੱਲ ਹੈ ਇਸੇ ਤਰ੍ਹਾਂ ਹੀ ਸਾਡੇ ਘਰ ਵਿੱਚ ਵੀ ਸਵੇਰੇ -ਸਵੇਰੇ 5 ਵਜੇ ਤੋਂ ਪਹਿਲਾਂ ਪੂਰੇ ਵਿਹੜੇ ਵਿੱਚ ਪੈਂਦੇ ਸਨ ।

  • @sukhwantgill297
    @sukhwantgill297 4 месяца назад +6

    ਮੱਕੜ ਸਾਬ ਇਕ ਬੇਨਤੀ ਹੈ ਜੀ ਗਿਆਨੀ ਠਾਕਰ ਸਿੰਘ ਜੀ ਪਟਿਆਲੇ ਵਾਲਿਆਂ ਦੀ ਵੀ ਇੰਟਰਵਿਊ ਕਰੋ ਜੀ ਅਤੇ ਉਹਨਾਂ ਨਾਲ ਸੰਤ ਖਾਲਸਾ ਜਰਨੈਲ ਸਿੰਘ ਜੀ ਵਾਰੇ ਵੀ ਗੱਲ ਕਰਿਓ । ਧੰਨਵਾਦ।

  • @Kriss403
    @Kriss403 Месяц назад +1

    ਪਹਿਲਾ ਪਿਓ ਆਇਆ ਜਾਂ ਪੁੱਤ ਬਾਬਾ ਜੀ ?
    ਕਿਉਂਕਿ ਪਿਓਂ ਵੀ ਪਹਿਲਾ ਪੁਤ ਸੀ ਅਪਨੇ ਪਿਓ ਦਾ 😂😅
    ਮੱਕੜ ਸਾਬ love from Canada 🇨🇦

  • @liveinludhiana1039
    @liveinludhiana1039 4 месяца назад

    ਬਹੁਤ ਹੀ ਵਧੀਆ ਅਧਿਆਤਮਕ ਗਿਆਨ

  • @gobindkarwal4857
    @gobindkarwal4857 4 месяца назад +45

    ਨਈ ਬਾਈ ਇਹ ਤਾਂ ਗੁਰਮਤ ਦੇ ਉਲਟ ਆ
    ਅਕਲ ਤਖ਼ਤ ਨੂੰ ਇਹੋ ਜਹੇ ਬਾਬਿਆ ਤੇ ਸਖਤ ਕਾਰਵਾਈ ਕਰਨ ਦੀ ਲੋੜ ਆ

    • @Jaspalsinghnoor
      @Jaspalsinghnoor 4 месяца назад

      ਇਹ ਤਾਂਤਰਿਕ ਵਿੱਦਿਆ ਦੀ ਗੱਲ ਹੋ ਰਹੀ ਹੈ

  • @chanjminghmaan8575
    @chanjminghmaan8575 4 месяца назад +12

    ਮੱਕੜ ਸਾਬ ਮੈਂ ਵੀ ਯਕੀਨ ਨਹੀ ਸੀ ਕਰਦਾ ਨਵਾ ਪਜਾਮਾ ਕੁੜਤਾ ਪਾਇਆ ਸੀ ਉਸ ਉਪਰ ਖੂਨ ਦੇ ਛਿੱਟੇ ਪੈ ਗਏ ਸੀ ਮਾਤਾ ਆਖਦੇ ਇਹ ਉਤਾਰ ਕੇ ਇਸ਼ਨਾਨ ਕਰ ਵਾਹਿਗੁਰੂ ਵਾਹਿਗੁਰੂ ਜੱਪ ਗੱਲ ਇਹ ਆ ਸਿਮਰਨ ਗੁਰੂ ਨਾਨਕ ਪ੍ਰਮਾਤਮਾ ਹਰੀ ਹਰੀ ਰਾਮ ਜਪਣ ਨਾਲ ਜੱਦੂ ਟੂਣਾ ਨਹੀਂ ਚਲਦਾ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

    • @Manjinder-lj9do
      @Manjinder-lj9do 4 месяца назад +1

      Bai pehla ਤੋਂ ਵਾਹਿਗੁਰੂ ਸਿਮਰਨ krda rehnda ਖ਼ੂਨ de chhitte ta ki ik chhitt v tere uper nai pai skdi

    • @simrandeep7350
      @simrandeep7350 3 месяца назад +4

      ਟੂਣਿਆਂ ਦੇ ਅੱਗੇ ਕਿਸੇ ਦੀ ਨਹੀਂ ਚਲਦੀ ਵੀਰ, ਅਸੀਂ ਝੱਲ ਰਹੇ ਹਾਂ ਸਾਰਾ ਕੁਝ ਇਹ

    • @deeprathor4031
      @deeprathor4031 2 месяца назад

      ​@@simrandeep7350ki chal reha ji tuhade nal dso kuch

    • @Khalsa1699mrsingh
      @Khalsa1699mrsingh Месяц назад

      ​@@simrandeep7350ja o bhrawa assi 15 saal to jhall rahe par abhiyaas hun shuru kita ta farak a . Guru d gall man ni ni ta Guru sahib nu dosh na deo . Khoon d shitte hi vajje c saade ghar .

    • @swarnbamra3114
      @swarnbamra3114 Месяц назад

      Silly talk. Untrustworthy. No place in Sikhism. Pakhandi Baba he is not a Sikh.

  • @user-ub4yg3fc8e
    @user-ub4yg3fc8e Месяц назад +1

    Shnu Pucho Guru Gobind Singh Ji ate Sade Veer Sahibjade diyan Umer Wekh Swarga ch h Kaka❤🎉❤

  • @gyanparbodh
    @gyanparbodh 4 месяца назад

    Baba ji sahi gal kardy han
    Vigyan tain badal jandi hai
    Baki misnari dy ty mirach Ladi honi aa

  • @iqbalsingh8430
    @iqbalsingh8430 4 месяца назад +4

    Patrakaar sahab Atma wali girl girl 100% Sachi hai Sanu main mahsus Kita te apne dost sathiyate ho aajmaesh kiti Dina naal ko Tara hi

  • @HarjinderSingh-xy4ji
    @HarjinderSingh-xy4ji 2 месяца назад

    Super speech giani ji waheguru mehar karn

  • @thepunjabexperimenttv9595
    @thepunjabexperimenttv9595 4 месяца назад

    Makkar saab ehna da part2 jarur karo bilkul sahi gall kar rahe ne

  • @GurdevSingh-wt8wx
    @GurdevSingh-wt8wx 4 месяца назад +3

    ਮੱਕੜ ਸਾਬ ਨਾਸਾ ਵਾਲਿਆਂ ਦਾ ਫੋਨ ਅਇਆ ਸੀ। ਉਹ ਕਹਿ ਰਹੇ ਸੀ ਸੂਰਜ ਦੀ ਮਾਂ ਜਿਨੇ ਅੰਡਾ ਦਿੱਤਾ ਸੀ ਤੇ ਫਿਰ ਸੂਰਜ ਪੈਦਾ ਹੋਇਆ ਤੇ ਬਾਬੇ ਦੀ ਮਾਤਾ ਦਾ ਫੋਨ ਜਿਹਨੇ ਇਹ ਵਿਆਕਤੀ ਪੈਦਾ ਕੀਤਾ। ਕੁਝ ਸਮਝਣ ਦਾ ਯਤਨ ਕਰਨਾਂ ਹੈ। ਤਾਂਕਿ ਸਾਇੰਸ ਚ ਕੁਝ ਨਵਾਂ ਕੀਰਤੀਮਾਨ ਪੈਦਾ ਹੋ ਸਕੇ ਨਾਸਾ ਨੂੰ ਨੰ. ਭੇਜੋ।

  • @RajKumar-kd6kx
    @RajKumar-kd6kx 4 месяца назад +16

    ਇਸ ਬਾਬੇ ਨੂੰ ਗੁਰੂ ਨਾਨਕ ਦੇਵ ਜੀ ਬੁੱਧੀ ਦੇਵੇ

    • @simrandeep7350
      @simrandeep7350 3 месяца назад +1

      ਬਾਬੇ ਦੀ ਹੱਦੋਂ ਪਾਰ ਹੈ ਜਿੱਥੇ ਤੱਕ ਅਸੀਂ ਸੋਚ ਵੀ ਨਹੀਂ ਸਕਦੇ

  • @JaspalSingh-zx5zs
    @JaspalSingh-zx5zs 3 месяца назад +1

    ਬਾਬਾ ਜੀ ਦਾ ਐਡਰੈੱਸ ਅਤੇ ਮੋਬਾਈਲ ਨੂੰ ਦਿਉ ਜੀ

  • @waraichjattairways7564
    @waraichjattairways7564 4 месяца назад +1

    Intresting

  • @vikramjit1517
    @vikramjit1517 4 месяца назад +67

    ਮੱਕੜ ਸਾਹਿਬ ਤੁਸੀਂ ਇਹ ਇੰਟਰਵਿਊ ਵਿਚ ਆਪਣਾ ਹਾਸਾ ਕੰਟਰੋਲ ਕਰਕੇ ਕਿਵੇਂ ਕੀਤਾ

    • @preetbhangu5845
      @preetbhangu5845 4 месяца назад +7

      ਬਿਲਕੁਲ ਸਹੀ ਕਹਿਆ ਜੀ 😂

    • @gurditsingh3546
      @gurditsingh3546 4 месяца назад +3

      😂

    • @roregaming981
      @roregaming981 4 месяца назад +1

      ਫੂਦੁ ਪਰੇ ਤੋ ਪਰੇ

    • @djmaanpatiala4049
      @djmaanpatiala4049 4 месяца назад +8

      Tohanu galna aundia ne jaddo satt vajdi a ta patta lagda e dard ki Honda e

    • @karamjitmander6654
      @karamjitmander6654 4 месяца назад +1

      ਏਹੋ ਜਿਹੇ ਲੋਕ ਵਹਿਮ ਭਰਮ ਫੈਲਿਉਣ ਵਿੱਚ ਪੂਰਾ ਰੋਲ ਅਦਾ ਕਰਦੇ ਨੇ.

  • @parmindersingh8009
    @parmindersingh8009 4 месяца назад +11

    ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
    ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ
    Guru nanak

  • @Kriss403
    @Kriss403 Месяц назад +1

    ਅਸੀ ਕਨੇਡਾ ਰਹਿੰਦੇ ਹਾ 2011 ਤੋਂ ਕੋਈ ਅੱਜ ਤੱਕ ਟੂਣਾ ਨਹੀਂ ਦੇਖਿਆ ਬਾਬਾ ਜੀ 🫢🫢

  • @JaggiTania-ks6rg
    @JaggiTania-ks6rg 4 месяца назад +1

    Nice interview

  • @manpreetsinghkalra
    @manpreetsinghkalra 4 месяца назад +13

    ਲੱਖ ਲਾਹਨਤਾਂ ਇਹੋਜਹੀ ਇੰਟਰਵਿਊ ਤੇ

  • @amrindersingh1965
    @amrindersingh1965 4 месяца назад +3

    ਇਸਦਾ ਪਤਾ ਜਾਂ ਫੋਨ ਨੰਬਰ ਦਿਓ

    • @WMK6969
      @WMK6969 4 месяца назад +1

      😂

  • @Phantom_Shadow7
    @Phantom_Shadow7 20 дней назад +1

    Prabh keh Simran sab teh ucha 🤲📿 video seen in July 2024

  • @balkardudhala5349
    @balkardudhala5349 4 месяца назад +29

    ਬਕਵਾਸ ਦੀ ਵੀ ਕੋਈ ਹੱਦ ਹੁੰਦੀ ਹੈ।ਸੱਭ ਝੂਠ ਹੈ।

    • @ILOVEUNATURE555
      @ILOVEUNATURE555 4 месяца назад +1

      ਸਬੂਤ ਦਿਓ ਜੀ ਕਿ ਬਾਬਾ ਜੀ ਝੂਠ ਬੋਲ ਰਹੇ ਨੇ ਨਹੀਂ ਮੈ ਦੇਨਾ ਕੀ ਸੱਚ ਹੈ

    • @GUR_PREET_077
      @GUR_PREET_077 4 месяца назад

      @@ILOVEUNATURE555 ਹਿਲਜੁਲ ਨਾਲ ਸੰਸਾਰ ਬਣ ਗਿਆ 😂 ਹੁਣ ਤਾ ਜੇ ਹਿਲਜੁਲ ਹੋਵੇ ਤਾਂ ਸਾਲਾ ਭੁਚਾਲ ਆ ਜਾਦਾ

    • @ILOVEUNATURE555
      @ILOVEUNATURE555 4 месяца назад

      @@GUR_PREET_077 ਸਬੂਤ

    • @Khalsa1699mrsingh
      @Khalsa1699mrsingh 4 месяца назад +2

      Jado wah pa gaya fer pata laggo

    • @ILOVEUNATURE555
      @ILOVEUNATURE555 4 месяца назад

      @@Khalsa1699mrsingh shi gal a

  • @JagmeetSingh-sk9kl
    @JagmeetSingh-sk9kl 4 месяца назад +30

    ਦੁਰ ਫਿੱਟੇ ਮੂੰਹ ਲੱਖ ਦੀ ਲਾਹਨਤ 🤣🤣

    • @harryfittens
      @harryfittens 4 месяца назад

      👌👌🤘🤘👍👍👍😂😂👍👍🙏🙏

    • @atozlevelsgame9135
      @atozlevelsgame9135 4 месяца назад +5

      ਕਿਉਂ ਬਾਬੇ ਨੇ ਤੇਰੀ ਬੁੰਡ ਮਾਰਲੀ😅😅

    • @panveersingh6632
      @panveersingh6632 4 месяца назад

      ​@@atozlevelsgame9135ਉਹ ਥੋਡਾ ਭਲਾ ਹੋ ਜੇ😂😂

  • @user-fb8lq1kh1f
    @user-fb8lq1kh1f 4 месяца назад +2

    ਗਪ ਵਿਚ ਹਾਸਾ ਹੈ ਹਾਸੇ ਵਿੱਚ ਗਪ ਨਹੀ ।ਭਰਮ ਵਿਚ ਹਨੇਰਾ ਹੈ ਗਿਆਨ ਵਿਚ ਚਾਨਣ ਹੈ। ਜਿਸੁ ਨੇ ਆਪਣੇ ਅੰਦਰਿ ਦੀ ਅਵਾਜ ਨੂੰ ਜਾਣਦੇ ਹੋਏ ਝੂਠ ਦਾ ਪਲਾ ਫੜਿਆ ਉਹ ਭਰਮ ਵਿਚ ਹੈ ਰਬੀ ਨਿਯਮਾਂ ਦਾ ਗਿਆਨ ਨਹੀ ਭਾਂਵਦਾ ਐਸਾ ਭਰਮ ਰਬ ਨੂੰ ਨਹੀ ਭਾਂਵਦਾ।

  • @rajindersingh-uw7bi
    @rajindersingh-uw7bi 16 дней назад

    10000/ਸਹੀ ਗਲਾ ਹੈ ਬਾ ਦਾਲੀਲ ਗਲਾ ਨੇ ਬਾਈ

  • @sunilajju7003
    @sunilajju7003 4 месяца назад +3

    Dhan guru nanak ton Guru govind Singh ❤❤ tak guruaan nu dillon manan waale toone taane ton ni darde

  • @bajsinghpannu
    @bajsinghpannu 4 месяца назад +16

    ਮੱਕੜ ਸਾਬ ਤੁਹਾਨੂੰ ਇਹ ਪਾਗ਼ਲ ਬੰਦੇ ਕਿੱਥੋਂ ਮਿਲ ਜਾਂਦੇ ਨੇ ।

  • @JK-hr4rq
    @JK-hr4rq 20 дней назад

    ਬਿਲਕੁਲ ਸਹੀ ਗਲ ਹੇ 40 ਸਾਲ ਪਹਿਲਾ ਦੀ ਗਲ ਹੇ ਸਾਡੇ ਘਰ ਮੇਰੀ ਹੀ ਚਾਚੀ ਨੇ
    ਟੁਣਾ ਕੀਤੇ ਖੁਨ ਦੇ ਛਿਟੇ ਵੀ ਪਏ ਤੇ ਮੀਟ ਦੀਆਂ ਹਡੀਆ ਡਿਗੀਆ ਉਸ ਦੇ ਬਾਆਦ ਸਾਡੇ ਘਰ 3 ਜੀਅ ਮਰੇ ਮੇਰੀ ਮਾਤਾ ਬਿਲਕੁਲ ਵੀ ਟੁਣਿਆ ਨੁ ਨਹੀ ਸੀ ਮੋਨਦੀ ਜਿਸ ਨਾਲ ਹੁੱਦਾ ੳ੍ਹਹੀ ਜਾਣਦਾ
    ਹੁਣ ਤਾ ਬਾਹਰਲ਼ੇ ਮੁਲ਼ਕ ਅਸੀ ਰਹਿੰਦੇ ਹਾ ਇਥੇ ਵੀ ਸਾਡੀ ਗੁਆਢ ਨੇ ਇਕ ਵਾਰੀ ਕਾਲੇ ਬੇਗ ਵਿਚ ਪਾਕੇ ਕੁਸ਼ ਰਖ ਦਿਤਾ ਸਾਨੋ ਪਤਾ ਨਹੀ ਸੀ ਮੇਰੇ ਘਰ ਵਾਲੇ ਨੇ ਚੁਕ ਕੇ ਕੌਮ ਸੁਟ ਦਿਤਾ ਬਾਅਦ ਮੇਰੇ ਘਰ ਵਾਲੇ ਦੇ ਸਿਰ ਵਿਚ ਬਹੁਤ ਜਿਆਦਾ ਸਟ ਲਗੀ ਮਰਨੇ ਬਚਿਆ

  • @parmjitsinghghungranadhill8949
    @parmjitsinghghungranadhill8949 4 месяца назад +2

    Bilkul ji reporter sahib khicho inna nu

  • @sukhjindersingh1675
    @sukhjindersingh1675 4 месяца назад +19

    ਸਿਮਰਨਜੋਤ ਮੌਤ ਤੋਂ ਬਾਅਦ ਜ਼ਿੰਦਗੀ ਹੈ ਮੇਰੀ ਨਾਨੀ ਵੀ ਮਰ ਕੇ ਜਿਉਂਦੀ ਹੋਈ ਸੀ ਇੱਕ ਵਾਰ ਮੈਨੂੰ ਮਿਲੋ ਤੁਹਾਨੂੰ ਪੱਕੇ ਸਬੂਤ ਦੇਵਾਂਗਾ k ਮਰਨ ਤੋਂ ਬਾਅਦ ਵੀ ਜ਼ਿੰਦਗੀ ਹੈ

    • @AmanDeep-zb2ms
      @AmanDeep-zb2ms 4 месяца назад

      Ki dikeya fr mr ke

    • @sukhjindersingh1675
      @sukhjindersingh1675 4 месяца назад +2

      @@AmanDeep-zb2ms ਧਰਮਰਾਜ ਨੂੰ ਮਿਲੀ ਸੀ ਅਤੇ ਦੱਸਦੀ ਸੀ ਇਸ ਤਰ੍ਹਾਂ ਹੀ ਦੁਨੀਆ ਵਸਦੀ ਹੈ

    • @AmanDeep-zb2ms
      @AmanDeep-zb2ms 4 месяца назад

      ​@@sukhjindersingh1675language keri use krde si upr

    • @sukhjindersingh1675
      @sukhjindersingh1675 4 месяца назад

      @@AmanDeep-zb2ms ਪੰਜਾਬੀ

    • @AmanDeep-zb2ms
      @AmanDeep-zb2ms 4 месяца назад

      Yr angrejan nu kinj smj ondi honu

  • @ogalgdhdf
    @ogalgdhdf 4 месяца назад +32

    ਇਸ ਬੰਦੇ ਨੂੰ ਦਿਮਾਗੀ ਨੁੰਕਸ ਆ ਇਸ ਨੂੰ ਮਨੁਖਤਾ ਦੀ ਸੇਵਾ ਕੇਂਦਰ ਛੱਡਣਾ ਪੇਣਾ ਭਾਊ

    • @swaranhoonjan1824
      @swaranhoonjan1824 4 месяца назад

      😂

    • @user-mr8we6ng4u
      @user-mr8we6ng4u 4 месяца назад

      😂😂

    • @highalert3565
      @highalert3565 4 месяца назад

      Waheguru Ji 🌹❤️❤️❤️❤️ japuji sahib ate Jaap sahib di baani di viyakhaya suno ,,,sab samajh aa Ji gaa🙏🙏

  • @JaswinderSingh-sp9ii
    @JaswinderSingh-sp9ii 4 месяца назад +2

    Waheguru ji🙏🙏🙏🙏🙏

  • @JaggiTania-ks6rg
    @JaggiTania-ks6rg 4 месяца назад

    Great video brother

  • @gurdipram7691
    @gurdipram7691 4 месяца назад +5

    ਏਦਾ ਬੰਦਿਆ ਦੇ ਛਿੱਤਰ ਪਰੇਡ ਹੋ ਣੀ ਚਾਹੀਦਾ ਮੱਕੜ ਵੀਰ ਜੀ

    • @newsandeducation3799
      @newsandeducation3799 4 месяца назад +1

      Hnkar ch dubbe bnde nahi mnde.. Hnkarian nu j dso... Ta v una nu pta ne lgda.. Gussa v aunda

  • @user-bl3gl2oo6b
    @user-bl3gl2oo6b 4 месяца назад +4

    ਮੁਰਗਾ ਤੇਰਾ ਦਾਤਰ ਤੇਰਾ ਜਗਾ ਤੇਰੀ ਅਸੀ 5 ਲੱਖ ਲੈ ਕੇ ਆਉਦੇ ਟਾਈਮ ਦੱਸ ਖੂਨ ਦੇ ਛੱਟੇ 100 ਮੀਟਰ ਪਾਰ ਭੈਜ ਦੇ 5 ਲੱਖ ਤੇਰਾ

    • @Khalsa1699mrsingh
      @Khalsa1699mrsingh Месяц назад

      Ethe ju likhda usne dasseya address othe jaa 😂😂😂😂 k dar lagda

  • @hajarasinghsingh5241
    @hajarasinghsingh5241 4 месяца назад

    Vadhya ji

  • @jaggasidhus123
    @jaggasidhus123 4 месяца назад +1

    ਇਹੋ ਜਿਹੇ ਬੰਦਿਆਂ ਦੀ ਵੀ ਲੋੜ ਹੈ ਮਨ ਪਰਚਾਉਣ ਲਈ

  • @makhansingh3002
    @makhansingh3002 4 месяца назад +3

    ਇਹ ਟੂਣਿਆਂ ਵਾਲੇ ਸਾਰੇ ਅੰਧਵਿਸ਼ਵਾਸ ਆ

  • @BalrajSingh-sm5gc
    @BalrajSingh-sm5gc 4 месяца назад +5

    ਮੱਕੜ ਬਾਈ ਜੀ ਏਦੇ ਡਾਂਗ ਫਿਰਨ ਆਲੀ ਹੈ ਜੀ

  • @sadhusinghbhullar7339
    @sadhusinghbhullar7339 4 месяца назад +1

    ਮੱਕੜ ਸਾਹਿਬ ਖੇਤੀ ਕਾਲੇ ਕਨੂੰਨ ਖੇਤੀ ਦੀ ਕਿਸਾਨੀ ਦੀ ਲੁੱਟ,ਕਾਲੇ ਕਨੂੰਨ ਧੱਕਾ ਮੋਦੀ ਅਮਿੱਤਸਾਹ ਵਰਗੇ ਇਸ ਬੰਦੇ ਤੋ,,,,,ਮੋਦੀ ਦਾ ਹੱਲ ਕਰਾਓ,,ਮੋਦੀ ਤੇ ਟੂਣਾ ਕਰਾਓ ,,,ਧੰਨ ਧੰਨ ਹੋ ਜਾਊ,,,

  • @amriksingh5203
    @amriksingh5203 23 дня назад

    ਇੱਕ ਗੱਲ ਆ ਜਦੋਂ ਤੁਸੀਂ ਸਵਾਲ ਕਰਦੇ ਹੋ ਬਾਈ ਉਦੋਂ ਐ ਸੂਤ ਹੋਵੇ ਤਾਂ ਬੰਦਾ ਜਿਵੇਂ ਬਹੁਤ ਵਧੀਆ ਦੱਸਣਾ ਹੁੰਦਾ ਤੇ ਗੱਲ ਛੋਟੀ ਜਿਹੀ

  • @sukhjindersingh1675
    @sukhjindersingh1675 4 месяца назад +6

    ਦਸਵੰਦ ਦੇ ਪੈਸੇ ਨਾਲ ਮਸੰਦ ਐਸ਼ ਕਰਦੇ ਹਨ

  • @WahegurugWaheguruji
    @WahegurugWaheguruji 4 месяца назад

    Waheguru g bahut dhongia galla ne aapo aapni awasthA di gal hai

  • @harmansinghpannu9330
    @harmansinghpannu9330 4 месяца назад +1

    ਕਈ ਕੋਟ ਭੂਤ ਪੇ੍ਤ ਸੂਕਰ ਮਿਗਰਾਚ guru arjan dev g de is sabad nu kida clearlify karoge sab kuj he bhai bus jis te bani hundi a us nu pta hunda

  • @sarajsinghgill1567
    @sarajsinghgill1567 3 месяца назад

    Bilkul sachiyan gallan

  • @user-ub4yg3fc8e
    @user-ub4yg3fc8e Месяц назад +1

    Sirra yaar Makad Bai

  • @HardevSingh-ws2pz
    @HardevSingh-ws2pz 4 месяца назад +1

    ਬਾਣਾ ਪਾ ਕੇ ਕਹਿੰਦੇ ਕਿ ਅਸੀਂ ਸਿੱਖ ਬਣ ਗਏ ਗਿਆਨੀ ਬਣ ਗਏ। ਹੈਰਾਨੀ ਦੀ ਗੱਲ ਹੈ ਕਿ ਜਗਿਆਸੂਆਂ ਦਾ ਕੀ ਹਾਲ ਹੋਵੇਗਾ। ਜਿਹੜਾ ਕਹੇ ਕਿ ਮੈਂ ਲੱਭ ਲਿਆ ਉਸ ਨੂੰ ਗੁਰੂ ਨਾਨਕ ਸ਼੍ਰੋਮਣੀ ਮੂਰਖ਼ ਦਾ ਦਰਜਾ ਦਿੰਦਾ ਹੈ।

  • @surinderkaur9310
    @surinderkaur9310 16 дней назад

    ਸਹੀ ਗੱਲ ਸਾਡੇ ਘਰਾਂ ਖੁਨ ਦੇ ਛਿੱਟੇ ਪੈਂਦੇ ਹਨ

  • @sukhmeetdeol3908
    @sukhmeetdeol3908 4 месяца назад +1

    Waheguru ji ❤️ 🙏