"ਬਕਵਾਸ ਗੱਲਾਂ ਨੇ ਇਹ", ਭੂਤ ਪ੍ਰੇਤ ਕੱਢਣ ਵਾਲੇ ਬਾਬੇ ਨੂੰ ਜਵਾਬ, ਸਿੱਧੇ ਹੋਏ ਬਾਪੂ ਬਲਕੌਰ ਸਿੰਘ , ਦੱਸੋ ਕੌਣ ਸਹੀ ?

Поделиться
HTML-код
  • Опубликовано: 8 сен 2024
  • "ਬਕਵਾਸ ਗੱਲਾਂ ਨੇ ਇਹ",
    ਭੂਤ ਪ੍ਰੇਤ ਕੱਢਣ ਵਾਲੇ ਬਾਬੇ ਨੂੰ ਜਵਾਬ,
    ਸਿੱਧੇ ਹੋਏ ਬਾਪੂ ਬਲਕੌਰ ਸਿੰਘ , ਦੱਸੋ ਕੌਣ ਸਹੀ ? SMTV
    #smtv #punjab #bapubalkaursingh #sikhcommunity

Комментарии • 652

  • @deepfacts7775
    @deepfacts7775 9 месяцев назад +27

    ਰੱਬ ਵਿਗਿਆਨ ਤੋਂ ਬਹੁਤ ਦੂਰ ਹੈ।।। ਜਿਥੋਂ ਤੇਰੀ ਵਿਗਿਆਨ ਖਤਮ ਹੁੰਦੀ ਹੈ। ਓਥੋਂ ਰੱਬ ਸੁਰੂ ਹੁੰਦਾ ਹੈ। ਵੱਡਾ ਕਾਮਰੇਡ।।

    • @manjitji4495
      @manjitji4495 Месяц назад +1

      Han bai ena nu 2:59 smj ni Aauni ah balkor bappu bappu te ek Dhandri wala ah n𝕚 𝕜𝕖𝕤𝕖 𝕘𝕒𝕝 𝕟𝕦 𝕞𝕒𝕟𝕕𝕖

    • @satinderpalkaur9127
      @satinderpalkaur9127 Месяц назад

      Ghagha moorkh vnal hi hai

    • @GurwinderBarri
      @GurwinderBarri Месяц назад

      ਜਿੱਥੋ ਰੱਬ ਖਤਮ ਹੋ ਜਾਂਦਾ ਓਥੋਂ ਵਿਗਿਆਨ ਸ਼ੁਰੂ ਹੁੰਦਾ, ਐਵੇਂ ਹੋਸੀਆਂ ਗੱਲਾਂ ਨਹੀ ਕਰੀਦੀਆਂ

  • @gurinderkaler5422
    @gurinderkaler5422 9 месяцев назад +35

    ਬਲਕੋਰ ਸਿੰਘ ਬਹੁਤ ਸਮਝਦਾਰ ਵਿਅਕਤੀ ਹਨ। ਬਾਬਾ ਜੀ ਨੂੰ ਭੂਤਾਂ ਨੂੰ ਪਾਕਿਸਤਾਨ ਚੀਨ ਦੇ ਬਾਡਰ ਤੇ ਲਗਾਉਣਾ ਚਾਹੀਦਾ ਹੈ।

    • @apsingh6923
      @apsingh6923 2 месяца назад

      Kujh gala da nhi pta ehna nu

    • @daljitnagi3610
      @daljitnagi3610 2 месяца назад

      Ghussa e sire da

    • @daljitnagi3610
      @daljitnagi3610 2 месяца назад

      Sab to vadda ghussa banda balkoud.

    • @manindersingh5166
      @manindersingh5166 Месяц назад +2

      Veer g dunya vich sab kuj hai ena chega nu dekha laye 3eye open karne pande h nahe ta baba vadbhag singh g dai astha tai ja kai dekh lo jerhe loke en to tag ne uthe ja kai pata lag ju

    • @HardevSingh-vl4xq
      @HardevSingh-vl4xq Месяц назад

      ਬਲਕੌਰ ਮੂਰਖ ਬੰਦਾ

  • @BalvirSingh21475
    @BalvirSingh21475 2 месяца назад +13

    ਉਹ ਬੰਦਾ ਜਿਹੜਾ ਭੂਤਾਂ ਨੂੰ ਕਹਿੰਦਾ ਕਿ ਹੈ ਹੀ ਹਨ ਉਹ ਬੰਦਾ ਆਪਣੀ ਦੁਕਾਨ ਚਲਾਉਂਦਾ

    • @Attleybrar
      @Attleybrar 17 дней назад

      Hunda sb hai guru granth sahib vich likhya kyunki gurbani 3 kaal sat hai and bhoot and paret ek juni hai 84 lakh juni vicho ek hai

  • @raj.fillms375
    @raj.fillms375 Месяц назад +4

    ਇਸ ਦੁਨੀਆ ਤੇ ਕਿਸੇ ਵੀ ਐਨਰਜੀ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ,
    ਰਹੀ ਗੱਲ ਭੂਤ ਪ੍ਰੇਤਾਂ ਦੀ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਦਿਖਾਉਣ ਵਾਲਾ........
    .. ਜੇਕਰ ਕਿਸੇ ਬੰਦੇ ਦਾ ਸਮਾਂ ਸਿੱਧਾ ਹੋਵੇ ਔਰ ਬੰਦੇ ਦਾ ਗਣ ਚੰਗਾ ਹੋਵੇ ਤਾਂ ਉਸ ਨੂੰ ਨੈਗਟਿਵ ਐਨਰਜੀ ਨਹੀਂ ਦਿਖਦੀ......
    ਪਰ ਯਾਦ ਰੱਖੋ ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਇਨਕਾਰ ਨਹੀਂ ਕੀਤਾ ਗਿਆ.........
    ਜੋ ਬੋਲਦੇ ਹੈ ਭੂਤ ਪ੍ਰੇਤ ਨਹੀਂ ਹੁੰਦੇ ਔਰ ਮੈਨੂੰ ਕਦੇ ਨਹੀਂ ਦਿਖੇ ਇਹ ਉਹਨਾਂ ਦੇ ਅੰਦਰ ਕਾਲ ਅਤੇ ਉਨਾਂ ਦਾ ਹੰਕਾਰ ਬੋਲਦਾ ਹੈ
    Waheguru jii 🙏🙏

  • @simranjeetsingh9323
    @simranjeetsingh9323 10 месяцев назад +26

    ਬਾਪੂ ਬਲਕੌਰ ਸਿੰਘ ਜੀ ਸਤਿਕਾਰਯੋਗ ਨੇ, ਬਹੁਤ ਹੀ ਪੜ੍ਹੇ ਲਿਖੇ ਨੇ,ਉਹ ਵਿਗਿਆਨਿਕ ਸੋਚ ਦੀ ਹਿਮਾਇਤ ਕਰਦੇ ਹਨ। ਉਹਨਾਂ ਨੇ ਸਮਾਜ ਨੂੰ ਧਾਰਮਿਕ, ਆਰਥਿਕ, ਇਤਹਾਸਿਕ ਅਤੇ ਹੋਰ ਕਈ ਪਹਿਲੂਆਂ ਤੋਂ ਪੜ੍ਹਿਆ ਅਤੇ ਸਮਝਿਆ ਹੈ। ਇਕ ਚੰਗਾ ਅਤੇ ਸਾਦਾ ਜੀਵਨ ਜਿਉਣ ਲਈ ਜਿਸ ਫਲਸਫੇ ਦੀ ਲੋੜ ਹੁੰਦੀ ਹੈ ਉਸਦੇ ਉਹ ਪੱਕੇ ਧਾਰਨੀ ਹਨ। ਪ੍ਰੰਤੂ ਜਿਸ ਵਿਸ਼ੇ ਉੱਪਰ ਉਹਨਾਂ ਨੂੰ ਵਿਚਾਰ ਦੇਣ ਲਈ ਬੁਲਾਇਆ ਹੈ ਉਸਨੂੰ ਉਹ ਬਿਲਕੁਲ ਨਿਕਾਰਨਗੇ ਕਿਉੰ ਕੇ ਵਿਗਿਆਨ ਨਾ ਤਾਂ ਰੱਬ ਦੀ ਹੋਂਦ ਨੂੰ ਮੰਨਦਾ ਹੈ ਅਤੇ ਨਾ ਹੀ ਗ਼ੈਬੀ ਸ਼ਕਤੀਆਂ ਨੂੰ ਮੰਨਦਾ ਹੈ। ਦੂਸਰਾ 20 ਮਿੰਟ ਦੀ ਵਾਰਤਾਲਾਪ ਵਿਚ ਬਾਪੂ ਜੀ ਨੂੰ ਸਿਰਫ 8 ਮਿੰਟ ਹੀ ਬੋਲਣ ਦਾ ਸਮਾਂ ਮਿਲਿਆ ਹੈ।

  • @jatinderdhanoa7201
    @jatinderdhanoa7201 Месяц назад +5

    ਬਲਕੋਰ ਸਿੰਘ ਹਿੱਲ ਗਿਆ ਬਾਈ ਬਾਣੀ ਨੂੰ ਗਲਤ ਸਾਬਤ ਕਰਨ ਲੱਗਾ ਹੋਇਆ ਬਾਣੀ ਵਿੱਚ ਭੂਤ ਪੇਰਤ ਬਾਰੇ ਸਾਰਾ ਕੁਝ ਲਿਖਿਆ ਪਰ ਕਾਮਰੇਡ ਲਾਣਾ ਨੀ ਮੰਨਦਾ

  • @sandhuprabh553
    @sandhuprabh553 10 месяцев назад +21

    ਬਾਪੂ ਜੀ ਦੀਆਂ ਤੱਤਾਂ ਦੇ ਆਧਾਰ ਤੇ ਹੁੰਦੀਆਂ ਹਨ ਪਰ ਕੁੱਝ ਨਫ਼ਰਤਪਰਸਤ, ਅੰਧਵਿਸ਼ਵਾਸੀ,ਅਨਪੜ, ਗਵਾਰ ਲੋਕਾਂ ਨੂੰ ਬਾਪੂ ਜੀ 🙏 ਦੀਆਂ ਚੰਗੀਆਂ ਨਹੀਂ ਲੱਗਦੀਆਂ

    • @sandhuprabh553
      @sandhuprabh553 10 месяцев назад +1

      @singhisop9503 ਅਰਥ ਖਾਲਸਾ ਜੀ ?🙏

  • @simrandeep7350
    @simrandeep7350 10 месяцев назад +21

    ਗਿਆਨੀ ਬਾਬਾ ਬਿਲਕੁਲ ਸਹੀ ਐ, ਸੱਚੋ ਸੱਚ ਆ ਸਭ।

  • @ashokowan2216
    @ashokowan2216 10 месяцев назад +4

    ਗਿਆਨੀ ਜੀ meditation ਦੇ ਬਾਰੇ ਚ ਬਹੁਤ ਹੀ ਜਬਰਦਸਤ ਉਦਾਹਰਣ ਦਿੱਤੀ , ਧੰਨਵਾਦ ਜੀ 🙏

  • @karajsingh1535
    @karajsingh1535 Месяц назад +3

    ਜਿਹੜਾ ਬਾਬਾ ਕਹਿੰਦਾ ਕਿ ਭੂਤ ਪ੍ਰੇਤ ਹੁੰਦੇ ਹਨ ਉਹਨੂੰ ਕਹੋ ਕਿ ਬੰਦੀ ਸਿੰਘ ਬਾਹਰ ਕਢਵਾ ਦਿਓ ਐਸਾ ਜਾਦੂ ਮਾਰੋ ਸਰਕਾਰ ਤੇ ਕਿ ਸਾਰੇ ਬੰਦੀ ਸਿੰਘ ਬਾਹਰ ਆ ਜਾਣ

  • @tip2facts
    @tip2facts 10 месяцев назад +20

    ਗੁਰਬਾਣੀ ਦੇ ਵਿਚ ਜਨਮ ਮਰਨ ਨੂੰ ਇਹ ਲੋਕ ਅਸਲ ਵਿੱਚ ਸਮਝ ਈ ਨਹੀਂ ਸਕੇ

  • @jaggasidhus123
    @jaggasidhus123 Месяц назад +2

    ਤਰਕਸ਼ੀਲ ਵਾਲਿਆਂ ਨੇ ਪੰਜ ਲੱਖ ਇਨਾਮ ਧਰਿਆ ਹੈ ਜਿਹੜਾ ਭੂਤ ਪ੍ਰੇਤ ਦਿਖਾ ਦੇਵੇ

  • @narinderpalsingh4086
    @narinderpalsingh4086 10 месяцев назад +41

    ਬਲਕੌਰ ਸਿੰਘ ਜੀ ਨਾਚ ਨਾ ਜਾਣੇ ਆਂਗਣ ਟੇਡਾ । ਜੇਕਰ ਤੁਹਾਨੂੰ ਨਹੀ ਦਿੱਸਦਾ ਤਾਂ ਇਸਦਾ ਮਤਲਬ ਇਹ ਨਹੀ ਕਿ ਉਹ ਨਹੀ ਹੈ।

    • @arshpreetkaur8698
      @arshpreetkaur8698 8 месяцев назад

      Tu dekheya

    • @comredgsbutala1120
      @comredgsbutala1120 2 месяца назад +2

      ਤੈਨੂੰ ਭੂਤਾ ਬਾਰੇ ਪਤਾ ਹੈ ਭੂਤ ਕਿੱਥੇ ਰਹਿੰਦੇ ਹਨ ।

    • @harjeetsingh9645
      @harjeetsingh9645 2 месяца назад

      Krod inam rakhea

  • @user-lx4hm1ty6h
    @user-lx4hm1ty6h 10 месяцев назад +50

    ਜਪੁਜੀ ਸਾਹਿਬ ਦਾ ਪਾਠ ਅਰਥ ਸਮੇਤ ਕਰਨਾ ਚਾਹੀਦਾ ਹੈ । ਉਸ ਵਿੱਚ ਦਰਜ ਹੈ ।

    • @GurdialSingh-yn9tq
      @GurdialSingh-yn9tq 10 месяцев назад +4

      ਕੀ ਦਰਜ ਐ ਵੀਰ ???

    • @AmarjeetSingh-vi8sq
      @AmarjeetSingh-vi8sq 10 месяцев назад

      Babeyan de joot phero sala fudu bakvas chaval admi baba gand Paya sikhi vich ahe lokan ne

    • @MSINGH-pu2xi
      @MSINGH-pu2xi 10 месяцев назад +3

      Jaoji da paath kita hunda ta pata hunda

    • @harmamdeepkhaira
      @harmamdeepkhaira 2 месяца назад +2

      ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਗਰਾਚ

  • @shksingh3107
    @shksingh3107 Месяц назад +5

    ਬਲਕੋਰ ਸਿੰਘ ਜੀ ਬਹੁਤ ਞਾਧਿਆ ਇਨਸਾਨ ਨੇ ਕੋਈ ਭੂਤ ਪ੍ਰੇਤ ਨਹੀਂ

  • @HarbhajanSingh-ep1ne
    @HarbhajanSingh-ep1ne Месяц назад +2

    ਜੋ ਜ਼ਿਆਦਾ ਪੜ ਜਾਂਦੇ ਉਹ ਪਾਗਲ ਹੋ ਜਾਂਦੇ ਸਾਡੇ ਵੀ ਹੈਗੇ

    • @GurwinderBarri
      @GurwinderBarri Месяц назад

      ਮਤਲਵ ਗਰੰਥ ਪੜ-ਪੜ ਕਮਲ਼ੇ ਹੋ ਜਾਂਦੇ ਹਨ

  • @user-xq3zq6ng9h
    @user-xq3zq6ng9h 2 месяца назад +6

    ਜਿਸ ਤਰ੍ਹਾਂ ਹਵਾ ਨੂੰ ਕੋਈ ਦੇਖ ਨਹੀਂ ਸਕਦਾ ਇਸ ਤਰ੍ਹਾਂ ਭੂਤ ਪ੍ਰੇਤ ਨੂੰ ਵੀ ਕੋਈ ਦੇਖ ਨਹੀਂ ਸਕਦਾ ਪਰ ਹੈ ਜਰੂਰ ਸੱਚ ਹੈ

  • @jagrajsinghnatt5586
    @jagrajsinghnatt5586 Месяц назад +2

    ਐ ਬੰਦਾ ਮੂਰਖ਼ ਆ ਜੋ ਰੱਬ ਨੂੰ ਨੀ ਮੰਨਦਾ ਰੱਬ ਦੇ ਗਿਆਨ ਅੱਗੇ ਕਿਤਾਬਾਂ ਦੁਨੀਆ ਦੀਆਂ ਜ਼ੀਰੋ ਆ

  • @SukhwinderSingh81548
    @SukhwinderSingh81548 10 месяцев назад +40

    ਲੋਕੋ ਇਹ ਬਾਬੇ ਨੂੰ ਗਾਲਾ ਕੱਢਣ ਦੀ ਬਜਾਏ ਇਸ ਸਰਕਾਰੀ ਦੱਲੇ ਪਤਰਕਾਰ ਨੂੰ ਗਾਲਾ ਕੱਢੋ
    ਜੋ ਲੀਡਰਾ ਦਾ ਦੱਲਾ
    ਲੀਡਰਾ ਨੂੰ ਸਵਾਲ ਕਰਨ ਦੀ ਬਜਾਏ
    ਲੋਕਾ ਦਾ ਧਿਅਨ ਹੋਰ ਹੀ ਫਾਲਤੂ ਵਿਸਿਆ ਵਿੱਚ ਪਾ ਰਿਹਾ

    • @prabhjotkhalsa5318
      @prabhjotkhalsa5318 10 месяцев назад

      ਸਹੀ ਕਿਹਾ ਭਰਾ

    • @googleuser747
      @googleuser747 10 месяцев назад

      ਇਹਦੇ ਵਰਗੇ ਇਸੇ ਕਰਕੇ ਤਾ ਰੱਖੇ ਹੋਏ ਨੇ!ਇਸ ਨੇ ਕਦੇ ਕਿਸੇ ਸਰਕਾਰੀ ਲੀਡਰ ਦਾ ਜਾ ਕਿਸੇ ਸਰਕਾਰੀ ਅਧਿਕਾਰੀ ਦਾ ਤਾ ਇੰਟਰਵਿਊ ਕਦੀਂ ਨਹੀਂ ਕੀਤਾ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਹੋ ਰਹੀਆਂ ਬੇਅਦਬੀਆ ਜਾ ਸਰਕਾਰ ਦੀਆਂ ਗਲਤ ਪੁਲਸੀਆਂ ਦੀ ਗੱਲ ਨਹੀਂ ਪੁੱਛੀ ਜਾ ਕੀਤੀ ਇਹ ਕਿਸ ਤਰਾਂ ਦੀ ਮਾਨਸਿਕਤਾ ਦਾ ਬੰਦਾ ਏ ਤੁਸੀਂ ਸਮਝ ਹੀ ਗਏ ਹੋਵੋਗੇ ਜੀ।।

  • @ravindergill9225
    @ravindergill9225 7 месяцев назад +3

    ਜੇ ਭੂਤ ਪ੍ਰਰੇਤ ਹੁੰਦੇ, ਅਗਨੀ ਫੋਰਸ ਨਾਂ ਬਣਾਉ, ਪੰਜਾਬ ਦੇ ਦੋ ਮਰਗੇ, ਉਥੇ ਭੇਜ ਦੋ ਭੂਤ, ਨਾਲ ਭੇਜਦੋ ਗਿਆਨੀ ਜੀ ਨੂੰ,

  • @NeerajKumar-nm3mo
    @NeerajKumar-nm3mo 10 месяцев назад +31

    जिस तन लागे सोई जाने कोई न जाने पीड पराई

  • @JagjeetSingh-lb7hr
    @JagjeetSingh-lb7hr 10 месяцев назад +35

    ਬਲਕੌਰ ਦਿਸਦੀ ਚੀਜ਼ ਨੂੰ ਮੰਨਦਾ ਬਹੁਤ ਕੁਝ ਅਦਿ੍ਸਟ ਹੈ ਬਲਕੌਰ ਨਾਸਤਿਕ ਹੈ

  • @rickyd5758
    @rickyd5758 10 месяцев назад +9

    ਏ Paranormal ਤੇ Supernatural ਏਂਦਾ ਦੇ ਵਿਸ਼ੇ ਨੇ ਜਿਹਨਾਂ ਨੂੰ ਨਾਂ ਤੇ ਪੂਰੀ ਤਰ੍ਹਾਂ ਸਾਬਿਤ ਕੀਤਾ ਜਾ ਸਕਦਾ ਤੇ ਨਾ ਹੀ ਪੂਰੀ ਤਰ੍ਹਾਂ ਠੁਕਰਾਇਆ ਜਾ ਸਕਦਾ। ਜਿੰਨਾ ਦਾ ਏਨਾ ਚੀਜ਼ਾਂ ਨਾਲ ਵਾਹ ਪਿਆ ਉਹਨਾਂ ਲਈ ਇਹ ਸਭ ਹੈ ਤੇ ਜਿਨ੍ਹਾਂ ਦਾ ਵਾਹ ਨਹੀਂ ਪਿਆ ਉਹਨਾਂ ਲਈ ਨਹੀਂ। [ਇਹਨਾਂ ਗੱਲਾਂ ਲਈ Open mind ਰੱਖਣ ਦੀ ਲੋੜ ਆ

    • @simrandeep7350
      @simrandeep7350 10 месяцев назад +1

      ਬਿਲਕੁਲ ਸਹੀ

  • @ashokklair2629
    @ashokklair2629 5 месяцев назад +3

    ਬਲਕੌਰ ਸਿੰਘਾ, ਪ੍ਰੈਕਟੀਕਲੀ ਰੂਹਾਨੀ ਅਭਿਆਜ ਨਾਲ , ਸੁਰਤਿ ਸਬਦੁ ਦੇ ਅਭਿਆਸ ਨਾਲ, ਸਰੀਰ ਦੇ ਅਦਰੋ ਸੱਤ ਅਕਾਸ ਪਾਰ ਕਰਨੇ ਹ ਪੈਂਦੇ ਹਨ। ਇਹ ਗੁਰਮਤਿ ਹੈ।
    ਨਉ ਦਰ ਠਾਕੇ, ਧਾਵਤ ਰਹਾਇ।। ਦਸਵੈ ਨਿਜ ਘਰਿ ਬਾਸਾ ਪਾਇ।। ਓਥੈ ਅਨਹਦ ਸਬਦੁ ਬਜਹਿ ਦਿਨ ਰਾਤੀ, """"ਗੁਰਮਤੀ""" ਸਬਦੁ ਸੁਣਾਵਣਿਆ।।਼

  • @tarsem1230
    @tarsem1230 10 месяцев назад +5

    Y appaa ta maande aaa bhhuttt prett hunde aaa !!! Waheguru ji

  • @AmritpalSingh-hl9zg
    @AmritpalSingh-hl9zg 10 месяцев назад +3

    ਆਵਨ ਜਾਵਨ ਦਰਿਸਟ ਅਨਦਰਿਸਟ।। ਆਗਿਆਕਾਰੀ ਧਾਰੀ ਸਭ ਸਰਿਸਟ।। ਸੁਖਮਨੀ ਸਾਹਿਬ ਜੀ

  • @user-jr4sf1po5o
    @user-jr4sf1po5o Месяц назад +2

    ਭੂਤ, ਕਾਲਾ ਜਾਦੂ ਜੋ ਕੁਝ ਵੀ ਇਹ ਹੁੰਦਾ ਯਾ ਨਈ ਇਹ ਨਈ ਪਤਾ ਪਰ ਜੋ ਬੰਦਾ ਰੱਬ ਦਾ ਨਾਮ ਜਪਦਾ ਓਹਦੇ ਤੇ ਇਸ ਸਭ ਦਾ ਕੋਈ ਅਸਰ ਨਈ ਹੁੰਦਾ.

  • @khazansingh9659
    @khazansingh9659 10 месяцев назад +9

    ਇਹ ਗੁਰਬਾਣੀ ਨਹੀ ਜਾਣਦਾ ਜੋ ਕਿ ਗੁਰਬਾਣੀ ਵਿੱਚ ਦਰਜ ਹੈ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ

    • @GurwinderBarri
      @GurwinderBarri Месяц назад +1

      ਅਜਿਹਾ ਕੁੱਝ ਨਹੀਂ ਗੁਰਬਾਣੀ ਵਿੱਚ

    • @thind5555
      @thind5555 Месяц назад

      @@GurwinderBarri kde gurbani pdi hove ta

  • @harishdhiman8893
    @harishdhiman8893 10 месяцев назад +10

    ਜੇ ਭੁਤ ਨਹੀਂ ਹੁੰਦੇ ਤਾਂ ਆਹਾ ਪੰਕਤੀ ਕਿ ਕੇਂਦੀ ਹੈ
    ਰਿਧਿ ਸਿੱਧੀ ਘਰਿ ਮਹਿ ਸਭਿ ਹੋਇ
    ਦੁਸ਼ਟ ਛਵਹਿ ਸਕੈ ਨਾ ਕੋਈ

    • @sandhuprabh553
      @sandhuprabh553 10 месяцев назад +2

      🙏 ਬਾਬਾ ਜੀ ਤੁਸੀਂ ਮਹਾਨ ਹੋ

    • @johnjones-zq2uf
      @johnjones-zq2uf 10 месяцев назад

      Bhai galat na likh gurbani

    • @sandhuprabh553
      @sandhuprabh553 10 месяцев назад

      @@johnjones-zq2uf ਇਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਇਹ ਮਹਾਨ ਆਤਮਾਵਾਂ ਨੇ

    • @kessarsinghchandanpuri8301
      @kessarsinghchandanpuri8301 9 месяцев назад +1

      ਫਿਰ ਤੁਸੀ ਲੋਕ ਗੁਗਾ ਮਾੜੀ ਵਾਲੀਆ ਭਗਤਾ ਨੂੰ ਲੋਕ ਕਿਉ ਮਜਾਖ ਕਰਦੇ ਹਨ ਸੱਚ ਗੱਲ ਹੈ ਲੋਕ ਖੇਡਦੇ ਹਨ

    • @GurwinderBarri
      @GurwinderBarri Месяц назад

      ਗ੍ਰੰਥਾਂ ਵਿੱਚ ਲਿਖਣ ਨਾਲ ਸੱਚ ਸਾਬਿਤ ਨਹੀਂ ਹੁੰਦਾ

  • @hardeepsinghsohal6639
    @hardeepsinghsohal6639 10 месяцев назад +6

    ਨਾਂਮ ਜਪ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ
    ਤੇਨੂੰ ਸੁੱਤੇ ਪਏ ਨੂੰ ਸੁਪਨੇ ਆਉਂਦੇ ਸੀ
    ਪਰਮਾਤਮਾ ਹੈਗਾ ਜੀ

    • @GurwinderBarri
      @GurwinderBarri Месяц назад

      ਇਹ ਮਾਨਸਿਕ ਰੋਗ ਹੈ ਜੀ

  • @nirmalsidhu981
    @nirmalsidhu981 Месяц назад +1

    ਭੂਤਾਂ ਪ੍ਰੇਤਾਂ ਦੇ ਨਾਮ ਤੇ ਅਗਲਿਆਂ ਦੀਆਂ ਦੁਕਾਨਾਂ ਚਲਦੀਆਂ ਨੇ ਬਲਕੋਰ ਸਿੰਘ ਦੀਆਂ ਗੱਲਾਂ ਬਿਲਕੁਲ ਸਹੀ ਹਨ

    • @apsingh6923
      @apsingh6923 Месяц назад

      @@nirmalsidhu981 ohnu sva pta

  • @gurdarshansandhu5707
    @gurdarshansandhu5707 10 месяцев назад +8

    Good Bapu

  • @googleuser747
    @googleuser747 10 месяцев назад +2

    ਗੁਰੂ ਦਾ ਸਿੱਖ ਜਾ ਸਿੰਘ ਹੋਵੇ ਤੇ ਗੱਲਾ ਕਰੇ ਭੂਤ ਪ੍ਤ ਦੀਆਂ ਤੇ ਰੱਬ ਦੀ ਹੋਂਦ ਨੂੰ ਨਾ ਮੰਨੇ ਤਾ ਮੈ ਇਸੇ ਬੰਦੇ ਵਾਰੇ ਸਿਰਫ ਇਹ ਹੀ ਕਿਹ ਸਕਦਾ ਕੇ ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੇ ਵਾਹਿਗੁਰੂ ਜੀ ਇਹਨਾਂ ਬੇਵਕੂਫ ਤੇ ਮੂਰਖ ਲੋਕਾਂ ਨੂੰ ਸਮਝ ਤੇ ਸਮਾਧ ਬਖ਼ਸ਼ੀੳ ਜੀ ।।ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ।।

  • @somanamsaur9591
    @somanamsaur9591 Месяц назад

    Baba ji tell the truth

  • @HardevSingh-vl4xq
    @HardevSingh-vl4xq Месяц назад +1

    ਕਈ ਕੋਟ ਭੂਤ ਪਰੇਤ ਸੂਕਰ ਮਿਰਗਾਚ ਪਸ ਪੰਖੀ ਭੂਤ ਅਰ ਪਰੇਤਾ ,ਆਤਮਾ ਪਰਾਤਮਾ ਇਕੋ ਕਰੈ

  • @user-xv6yu2gv9h
    @user-xv6yu2gv9h 10 месяцев назад +2

    Gyani ji bilkul sach bol rhe ne ,namskar h gyani Gurmel singh ji nu

  • @GurshabadTv.RamnagarWale
    @GurshabadTv.RamnagarWale 10 месяцев назад +6

    ਜਦੋਂ ਸਾਡੇ ਘਰ ਏਦਾ ਦਾ ਮਾਹੌਲ ਸੀ ਸਾਨੂੰ ਪਤਾ ki ਕੁਝ hunda c

  • @satnambajwa6499
    @satnambajwa6499 Месяц назад +1

    ਸਭ ਕੁੱਛ ਹੈਗਾ.. ਭੂਤ ਪ੍ਰੇਤ...

  • @devinderrandhawa4175
    @devinderrandhawa4175 10 месяцев назад +31

    ਭੂਤ ਪ੍ਰੇਤ ਹੁੰਦੇ ਨੇ,ਜੋ ਬੰਦਾ ਰੱਬ ਨੂੰ ਹੀ ਨਹੀਂ ਮੰਨਦਾ ਉਹ ਭੂਤਾਂ ਪਰੇਤਾਂ ਨੂੰ ਕਿਵੇਂ ਮੰਨੇਂਗਾ।

  • @kuljindersingh3128
    @kuljindersingh3128 2 месяца назад

    ਬਾਪੂ ਬਲਕੌਰ ਸਿੰਘ ਨੇ ਬਿਲਕੁਲ ਸਹੀ ਕਿਹਾ

  • @AmarjitSingh04
    @AmarjitSingh04 9 месяцев назад +3

    ਇਥੋ ਪਤਾ ਲਗਦਾ । ਇਹ ਪਾਗਲ ਹੈ ।😂😂😂😂। ਜਿਹਨੇ ਵੇਖਿਆ ਉਹ ਐਵੇ ਨੀ ਦਸਦਾ ਫਿਰਦਾ । 😂😂😂😂😂😂😂 ।

  • @kuldeepcheema8760
    @kuldeepcheema8760 10 месяцев назад +3

    ਵਿਗਿਆਨ ਵੀ ਮਿਥਿਹਾਸ ਤੇ ਅਧਾਰਤ ਹੈ ਜੋ ਸਾਬਤ ਕਰ ਸਕਦਾ ਹੈ ਕਿ ਧਰਤੀ ਘੁੰਮ ਰਹੀ ਹੈ ਅਤੇ ਪਹਿਲਾਂ ਵਿਗਿਆਨ ਕਹਿੰਦਾ ਸੀ ਕਿ ਗ੍ਰਹਿ 9 ਹਨ ਹੁਣ 8 ਹਨ ਕੱਲ੍ਹ 5 ਹੋਣਗੇ ਜੋ ਇਹ ਸਾਬਤ ਕਰ ਸਕਦੇ ਹਨ ਕਾਮਰੇਡੋ

  • @surinderpalkaur1581
    @surinderpalkaur1581 10 месяцев назад +1

    ਇਹ ਗਿਆਨੀ ਵਹਿਮਾਂ ਭਰਮਾਂ ਵਿੱਚ ਗ੍ਰਸਤ ਹੈ।

  • @ParminderSingh-xw1ct
    @ParminderSingh-xw1ct Месяц назад

    ਕੀ ਲੈਣਾ ਇਹੋ ਜਿਹੇ ਕੰਮਾਂ ਤੋਂ ਦੂਰ ਰਹੇ ਪਹਿਲੀ ਗੱਲ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਟੀਵੀ ਤੇ

  • @gurtejshing6785
    @gurtejshing6785 2 месяца назад +2

    ਬਲਕੌਰ ਸਿੰਘ ਏਥੇ ਤੂੰ ਗ਼ਲਤ ਹੈਂ ਵੈਸੇ ਮੈਂ ਤੈਨੂੰ ਸੁਣਦਾ ਹਾਂ ਪਰ ਇਹ ਭੂਤਾਂ ਪਰੇਤਾਂ ਵਾਲੀ ਗੱਲ ਤੇ ਤੂੰ ਗ਼ਲਤ ਹੈਂ

  • @gurmailsingh5654
    @gurmailsingh5654 Месяц назад +1

    Very good babu ji

  • @SukhSingh-fi9cd
    @SukhSingh-fi9cd 2 месяца назад

    ਬਾਪੂ ਜੀ ਦਾ ਗਿਆਨ ਸੱਚਾ ਹੈ

  • @RajinderSingh-pe5yb
    @RajinderSingh-pe5yb Месяц назад

    ਸਹੀ ਹੈ ਇਹ ਰੂਹਾਂ ਹਨ

  • @ashokklair2629
    @ashokklair2629 5 месяцев назад +2

    👉🏿ਪਰ ਇਹ ਵੀ ਸਚਾਈ ਹੈ ਕਿ ਜੇ ਕੋਈ ਦੋਨੋ ਅੱਖਾ ਤੋ ਜਮਾਂਦਰੂ ਅੰਨ੍ਹਾ ਹੈਵੇ, ਉਸਨੂੰ ਜਗਦੇ ਬਲਬ ਦੀ ਰੋਸਨੀ ਨਹੀ ਦਿਸ ਸਕਦੀ। ਭਾਵੇ ਉਸ ਅੰਨ੍ਹੇ ਨੂੰ ਹਜਾਰਾ ਲੱਖਾਂ ਹੀ, ਸੁਜਾਖੇ ਬੰਦੇ, ਜਿਤਨਾ ਮਰਜੀ ਕਹੀ ਜਾਣ ਕਿ ਜੋਤਿ ਜਗ ਰਹੀ ਹੈ ਪਰ ਅੰਨ੍ਹੇ ਨੇ ਮੰਨਣਾ ਨਹੀ, ਭਾਵੇ ਅੰਨੇ ਦੇ ਅਗੇ ਪੰਜਾਹ ਦੀਵੇ ਜਗਾ ਕੇ ਰਖੇ ਹੋਣ।
    ◼️👉🏿ਅੰਧਾ ਚਾਨਣਿ ਰਖੀਐ, ਦੀਵੇ ਬਲਨਿ ਪਚਾਸ।। ਮ:੧-੧੪੩)
    👉🏿ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਇ।। ਮ:੩-੬੭)
    👉🏿ਪਰ!! ਜੇ ਅੰਨ੍ਹਾ ਮਨੁਖ, ਜਗਦੇ ਬਲੱਬ ਨੂੰ ਹੱਥ ਨਾਲ ਟੋਹ ਕੇ, ਟੱਚ ਕਰਕੇ ਦੇਖੇਗਾ, ਤਾ ਜਗਦੇ ਬਲਬ ਦੀ ਕੱਚ ਦੀ ਬੌਡੀ ਗਰਮ ਜਰੂਰ ਮਹਿਸੂਸ ਹੋਵੇਗੀ । ਸੋ ਇਸੇ ਤਰਾ ਅਗਿਆਨੀਆਂ ਨੂੰ && ਨਿਸ਼ਰਧਕਾ ਨੂੰ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਇਕ ਬਾਹਰੀ ਤੌਰ ਤੇ ਮਾਮੂਲੀ ਗ੍ਰੰਥ ਜਾਂ ਮਾਮੂਲੀ ਕਿਤਾਬ ਹੀ ਨਜਰ ਆਉਂਦੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ, ਇਕ ਮਾਮੂਲੀ
    ‌ ***(((ਜਰੀਆ)))***
    ਹੀ ਮਹਿਸੂਸ ਹੁੰਦੈ।
    👉🏿 ਹਰਿ-ਜੋਤਿ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ, ਫਿਰ ਨਾਨਕ ਤੋ ਅੰਗਦੁ ,ਫਿਰ ਤੀਜੇ, 4ਥੇ 5,6,7,8,9,10ਵੇ, ਫਿਰ ਗੁਰ ਗ੍ਰੰਥ, ਇਹ ਭਿੰਨ ਭਿੰਨ, ਸਭ ਨੇ ਜਾਣਿਆ, ਪਰ ਕਿਸੇ ਵਿਰਲੇ ਨੇ ਏਕ ਰੂਪ ,ਸਫਲ 👈🏿👍🏿
    👉🏿ਜੋਤਿ ਰੂਪਿ ਹਰਿ ਆਪਿ, ਗੁਰੂ ਨਾਨਕੁ ਕਹਾਯਉ।। ਤਾ ਤੇ ਅੰਗਦੁ ਭਯਉ, ਤਤ ਸਿਉ ਤਤੁ ਮਿਲਾਯਉ।।

    • @harmamdeepkhaira
      @harmamdeepkhaira 2 месяца назад

      ਬਹੁਤ ਵਧੀਆ ਜਾਣਕਾਰੀ ❤

  • @suchasinghs233
    @suchasinghs233 10 месяцев назад +2

    ਜਦੋਂ ਐਵੇਂ ਕੀਤੀ ਐਵੇਂ ਹੀ ਹੋ ਗਿਆ। ਆਸਤਕਾਂ ਨਾਸਤਕਾਂ ਦੀ ਗਿਣਤੀ ਤੁਹਾਡੇ ਪਾਸ ਹੈ ਵਿਗਿਆਨੀ ਭਾਵੇਂ ਰੱਬ ਨੂੰ ਮੰਨਦੇ ਹੋਣ ਪਰ ਨਾਸਤਕ ਨਹੀਂ ਮੰਨਦੇ ਆਕਾਸ਼ ਗੰਗਾ ਵਿੱਚ ਕਿੰਨੇ ਤਾਰੇ ਹਨ ਕਿੰਨੀਆਂ ਧਰਤੀਆਂ ਹਨ? ਰੱਬ ਕਿਸੇ ਦਾ ਗੁਲਾਮ ਨਹੀਂ। ਨਾ ਪੀਲੀ ਵਾਲਾ ਨਾ ਲਾਲ ਪੱਗ ਵਾਲਾ ਉਸ ਦਾ ਭੇਦ ਪਾ ਸਕਦਾ।

  • @wahlajatti4806
    @wahlajatti4806 10 месяцев назад +8

    ਗਿਆਨੀ ਬਿਲਕੁਲ ਸੱਚ ਬੋਲ ਰਹੇ ਨੇ।

    • @NirmalSingh-eq7ly
      @NirmalSingh-eq7ly 10 месяцев назад +2

      ਇਹੋ ਜਿਹੇ ਬਾਬਿਆਂ ਨੇ ਥੋਨੂੰ ਤਾਂ ਮਾਨਸਿਕ ਰੋਗੀ ਬਣਾ ਹੀ ਦਿੱਤਾ ਹੈ ਅਜੇ ਹੋਰ ਪਤਾ ਨ੍ਹੀ ਕਿੰਨਿਆਂ ਕੁ ਨੂੰ ਬਨਾਉਣਗੇ।

    • @apskaulapskaul7775
      @apskaulapskaul7775 9 месяцев назад +2

      ​@@NirmalSingh-eq7ly, ਮਾਨਸਿਕ ਰੋਗੀ ਅਸੀਂ ਦੂਜੇ ਨੂੰ ਉਦੋਂ ਦੱਸਾਂਗੇ, ਜਦੋਂ ਖੁਦ ਮਾਨਸਿਕ ਰੋਗੀ ਹੋਵਾਂਗੇ,

    • @user-qr9wu9se9b
      @user-qr9wu9se9b 9 месяцев назад

      Right

  • @ARTMASTER1313
    @ARTMASTER1313 10 месяцев назад +10

    ਇਹ ਬਾਪੂ ਤਾਂ ਬਾਬੇ ਨਾਨਕ ਨੂੰ ਵੀ ਨਹੀਂ ਮੰਨਦਾ ਹੋਣਾ, ਇਹ ਲੋੜ ਤੋਂ ਵੱਧ ਪੜ ਲਿਖ ਗਿਆ, ਬਾਕੀ ਜਿਹੜਾ ਮੰਨਦਾ ਹੈ, ਉਹਦੇ ਅੰਗ ਸੰਗ ਸਹਾਈ ਹੁੰਦਾ ਹੈ ਵਾਹਿਗੁਰੂ, ਮੈਂ ਇਸ ਚੀਜ ਨੂੰ ਬਹੁਤ ਵਾਰ ਮਹਿਸੂਸ ਕੀਤਾ ਹੈ, ਤੇ ਜਿਹੜਾ ਨਹੀਂ ਮੰਨਦਾ ਓਦੇ ਲਈ ਕੁਛ ਵੀ ਨਹੀਂ, ਭਾਈ ਧੰਨੇ ਨੇ ਪੱਥਰ ਚੋਂ ਰੱਬ ਪਾ ਲਿਆ ਸੀ

    • @punjjaabdesh8659
      @punjjaabdesh8659 10 месяцев назад +1

      ਪਰ ਆਪਣੇ ਆਪ ਨੂੰ ਸਿਆਣਾ ਬਹੁਤ ਮੰਨਦੈ

    • @user-rv9ux5kn8u
      @user-rv9ux5kn8u 10 месяцев назад +2

      Tusi PD lo Sode kine hath fde aa

    • @lakhasandhu04231
      @lakhasandhu04231 10 месяцев назад

      ਦੁਰ ਫਿੱਟੇ ਮੂੰਹ

  • @GurwinderSingh-jq9dm
    @GurwinderSingh-jq9dm 10 месяцев назад +4

    ਬਾਪੂ ਬਲਕੌਰ ਸਿੰਘ ਜੀ ਤੁਸੀ 100% ਗਲਤ ਹੋ ਜੀ,
    ਮੈਂ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਭੂਤਾਂ ਪ੍ਰੇਤਾਂ ਕਰਕੇ ਨਰਕ ਭੋਗ ਰਹੇ ਲੋਕਾਂ ਨੂੰ ।
    ਜੋ ਕਿ ਮਹਾਂਪੁਰਖਾ ਦੀ ਕਿਰਪਾ ਨਾਲ ਠੀਕ ਵੀ ਹੋਏ ।।

  • @Anonymous-ow6kx
    @Anonymous-ow6kx 10 месяцев назад +19

    ਕੋਈ ਨਾ ਬਾਪੂ ਜਿਸ ਦਿਨ ਮਰਿਆ ਫਿਰ ਪਤਾ ਲੱਗੁ

    • @zoomer.56
      @zoomer.56 10 месяцев назад

      Tu mrr giya ta hi tenu pata

  • @user-zc9lw5je8i
    @user-zc9lw5je8i Месяц назад +1

    ਕੋਈ ਭੂਤ ਨਹੀਂ, ਕੋਈ ਪ੍ਰੇਤ ਨਹੀਂ ਸਭ ਬਕਵਾਸ ਹੈ

  • @user-zc9lw5je8i
    @user-zc9lw5je8i 2 месяца назад +1

    ਕੋਈ ਭੂਤ ਪ੍ਰੇਤ ਕੁੱਝ ਨਹੀਂ ਯਾਰ ਐਵੇਂ ਲੋਕਾਂ ਨੂੰ ਬੁੱਧੂ ਬਣਾਉਣ ਲੱਗੇ ਹੋਏ ਹਨ

  • @gurpreetsinghdhaliwal3618
    @gurpreetsinghdhaliwal3618 10 месяцев назад +13

    Guru nanak g rab c

  • @wahlajatti4806
    @wahlajatti4806 10 месяцев назад +8

    ਵਾਹਿਗੁਰੂ ਵਾਹਿਗੁਰੂ ।ਬਲਕੌਰ ਨਾਸਤਿਕ ਆ ਜਿਹਨਾ ਨਾਲ ਵਾਪਰਦਾ ਉਹਨਾਂ ਪਤਾ ਹੁੰਦਾ ਕਿ ਭੂਤ ਹੁੰਦੇ ਆ।

  • @BalbirSingh-kv8mq
    @BalbirSingh-kv8mq 9 месяцев назад

    ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਪੱਤਰਕਾਰ ਇਹ ਵੀ ਦੁਨੀਆਂ ਦਾ ਸਭ ਤੋਂ ਤੋਂ ਵੱਡਾ ਅਗਿਆਨੀ ਏ ,ਇਸ ਤਰ੍ਹਾਂ ਦੇ ਸਵਾਲ ਕਰਦਾ ਜਿਵੇਂ ਇਕ ਬੱਚਾ ਸੁਆਲ ਕਰਦਾ,

  • @seepapunia5455
    @seepapunia5455 10 месяцев назад +4

    ਬਲਕੌਰ ਸਿੰਘ ਜੀ ਹੁੰਦੀਆਂ ,,ਜੇਦੇ ਨਾਲ ਵਰਤ ਦੀ ਉਹ ਨੂੰ ਪਤਾ ,,,, ਲੱਗਦਾ ਤਿਨੁ ਹਵਾ ਲੱਗੀ ਨੀ ਹਲੇ,,ਆਤਮਾ ਦੀ,,,, ਇਹ ਸੱਚ a,,

    • @gaggidhandra
      @gaggidhandra 10 месяцев назад

      Dimag da deprasion he bhut aa

  • @surjeetsingh8711
    @surjeetsingh8711 10 месяцев назад +2

    ਮੱਕੜ ਸਾਬ੍ਹ ਜੀ ਇਹਨਾਂ ਕਾਮਰੇਡਾਂ ਨੂੰ ਨੂੰ ਨੀ ਪਤਾ,,ਲੈ ਮਰ ਗਿਆ ਖ਼ਤਮ,,ਮੱਕੜ ਸਾਬ੍ਹ ਜੀ ਬਾਣੀ ਨੂੰ ਮੰਨਦੇ ਆਂ ਕਿ ਬਾਪੂ ਬਲਕੌਰ ਨੂੰ,, ਪਹਿਲਾਂ ਤੁਸੀਂ ਦੱਸੋ

  • @SunilSingh-dh3lg
    @SunilSingh-dh3lg 9 месяцев назад +2

    ਬਾਪੂ ਬਲਕੌਰ ਸਿੰਘ ਜੀ ਇਸ ਦੁਨੀਆਂ ਵਿੱਚ ਇਨਸਾਨ ਵੀ ਹੈ ਭੂਤ ਪ੍ਰੇਤ ਵੀ ਹਨ

  • @bhinder_singh_.8093
    @bhinder_singh_.8093 2 месяца назад +3

    ਪਰਮਾਤਮਾ ਬਹੁਤ ਬੇਅੰਤ ਹੈ ਸਭ ਆ ਸਭ ਆਪੋ ਆਪਣਾ ਗਿਆਨ ਘੋਲੀ ਜਾਂਦੇ ਹਨ

  • @sachagyan797
    @sachagyan797 Месяц назад +1

    ਜੇ ਭੂਤ ਦੇਖਣੇ ਤਾਂ ਮਾਤਾ ਮਸ਼ਾਨੀ ਦਾ ਪਾਠ ਕਰਕੇ ਦੇਖ ਤੈਨੂੰ ਪਤਾ ਲੱਗੂ

  • @randeepkharay8141
    @randeepkharay8141 10 месяцев назад +4

    ਏਹ ਬਲਕੌਰ ਬਾਬਾ ਉਹ ਆ ਜਿਨੂੰ ਘਰ ਚ ਨੀ ਕੋਈ ਪੁੱਛਦਾ ਗੱਲਾਂ ਅਸਮਾਨ ਤੋ ਪਰੇ ਆ ਏਹ ਦੀਆਂ ਜਦੋ ਕਰੰਟ, ਹਵਾ, ਦਰਦ, ਇਨਾਂ ਚੀਜ਼ਾਂ ਨੂੰ ਅੱਜ ਤੱਕ ਦੁਨੀਆ ਦੇ ਕਿਸੇ ਬੰਦੇ ਨੇ ਦੇਖਿਆ ਆ ਅੱਜ ਤੱਕ ਕੇ ਇਨਾਂ ਚੀਜ਼ਾਂ ਦਾ ਰੰਗ ਰੂਪ ਕੀ ਆ ਇਨਾਂ ਚੀਜ਼ਾਂ ਦੀ hight ਕੀ ਆ ਨਹੀਂ ਨਾ। but ਏਹ ਚੀਜ਼ਾਂ ਹੈ Only ਮਹਿਸੂਸ ਕੀਤੀਆਂ ਜਾ ਸਕਦੀਆਂ ਨੇ ਸਿਰਫ। ਓਸੇ ਤਰਾ ਭੂਤ ਪ੍ਰੇਤਾਂ ਜਾ ਬੱਧ ਰੂਹਾਂ ਮਹਿਸੂਸ ਹੁੰਦੀਆਂ ਨੇ। ਏਹ ਬਾਬਾ ਬਹਿਸ ਜ਼ਿਆਦਾ ਕਰਦਾ ਆ ਕੇ ਮੈ ਜੋ ਕਹਿੰਦਾ ਆ ਉਹ ਹੀ ਸਹੀ ਆ ਬਾਕੀ ਮੇਰੇ ਸਾਮ੍ਹਣੇ ਵਾਲਾ ਫੁਦੂ ਆ ਮੇਰੀ ਮਾਂ ਨੇ ਮੈਂਨੂੰ ਹੀ ਸਿਆਣਾ ਜੰਮਿਆ ਆ

    • @sandhuprabh553
      @sandhuprabh553 10 месяцев назад

      ਤੁਹਾਨੂੰ ਪੁੱਛਦਾ

    • @randeepkharay8141
      @randeepkharay8141 10 месяцев назад +1

      @@sandhuprabh553 ਬੜਾ fan ਲੱਗਦਾ ਏਹ ਬਹਿਸ ਵਾਲੇ ਬਾਬੇ ਦਾ ਕਾਕਾ

    • @sandhuprabh553
      @sandhuprabh553 10 месяцев назад

      @@randeepkharay8141 ਜੀ ਅੰਕਲ ਜੀ 🙏 ਅਸਲ ਵਿੱਚ ਮੈਂ ਹਵਾ ਹਵਾਈ ਗੱਲਾਂ ਤੇ ਯਕੀਨ ਨਹੀਂ ਕਰੀਦਾ

    • @randeepkharay8141
      @randeepkharay8141 10 месяцев назад

      @@sandhuprabh553 ਪੁੱਤ ਮੇਰੇ ਹਵਾ ਜਿਹੜੀ ਤੇਨੂੰ ਦਿਸਦੀ ਨ੍ਹੀ ਉਹ ਵੀਂ ਕਿਵੇਂ ਮੰਨੀ ਬੈਠਾ ਤੂੰ ਉਹ ਵੀਂ ਤਾਂ ਤੂੰ feel ਕਰਦਾ ਆ ਏਸ ਦਾ ਮਤਲਬ feel ਕਰਨ ਵਾਲੀ ਚੀਜ਼ ਹੈ ਜਰੂਰ ਆ

    • @sandhuprabh553
      @sandhuprabh553 10 месяцев назад

      @@randeepkharay8141 ਜੀ 🙏 ਮੈਂ ਮਹਿਸੂਸ ਹੀ ਨਹੀਂ ਕਰਦਾ ਬਲਕਿ ਉਸ ਹਵਾ ਰਾਹੀਂ ਮੇਰੇ ਸਾਹ ਚੱਲਦੇ ਨੇ ਜੋ ਆਕਸੀਜਨ ਦੇ ਰੂਪ ਵਿੱਚ ਸਾਨੂੰ ਮਿਲਦੀ ਹੈ ਜੀ 🙏 ਜੋ ਸੱਚ ਵਿੱਚ ਹੈ।

  • @Phantom_Shadow7
    @Phantom_Shadow7 Месяц назад +1

    Prabh keh Simran sab teh ucha 🤲📿

  • @jassasinghsidhu2884
    @jassasinghsidhu2884 Месяц назад

    Suraj parkash ch ta hai hee 100/o gapp Balkaur Singh ji bilkul sach aakh rahe hai

  • @ArshRameana
    @ArshRameana 9 месяцев назад +4

    i agree with bapu balkaur singh

  • @pavittarsingh-lw4zc
    @pavittarsingh-lw4zc 2 месяца назад +2

    ਬੰਦੇ ਦੋਨੇ ਆਪਣੀ ਸਮਝ ਮੁਤਾਬਕ ਠੀਕ ਨੇ ਕਿਸੇ ਦਾ ਕੋਈ ਕਸੂਰ ਨੀ ਵਾਹਿਗੁਰੂ ਨੇ ਸੂਖਮ ਦੀ ਸੋਝੀ ਕਿਸੇ ਵਿਰਲਿਆਂ ਨੂੰ ਦਿੱਤੀ ਮਨੁੱਖ ਦਾ ਦਿਮਾਗ ਪੜਕੇ ਵੇਖ ਕੇ ਹੀ ਸੰਸਾਰ ਦੀ ਗੱਲ ਕਰਦਾ ਪਰ ਗੁਰਬਾਣੀ ਵਿੱਚ ਬਹੁਤ ਸੋਝੀ ਬਖਸ਼ੀ

  • @ravindergill9225
    @ravindergill9225 7 месяцев назад

    ਗਿਆਨੀ ਜੀ, ਗਿੱਲ ਸਹਿਬ ਦੇ ਹਾਣ ਦਾ ਹੋ ਕੇ ਗੱਲ ਕਰੋ, ਇਹੋ ਜਹੀ ਗੱਲ ਵਾਡਰ ਤੇ ਜਾ ਕੇ ਕਰੋ ਪੰਜਾਬ ਦੇ ਜਵਾਨ ਬੱਚ ਜਾਣਗੇ,.

  • @bladerdragoon5215
    @bladerdragoon5215 Месяц назад +1

    Rab julm karn walia ne shuru keta rab wada gunda hi

  • @gurtejshing6785
    @gurtejshing6785 27 дней назад

    ਪਸੂ ਪੰਖੀ ਭੂਤ ਅਰ ਪ੍ਰੇਤਾ * ਬਹੁ ਬਿਧ ਜੋਨੀ ਫਿਰਤ ਅਨੇਤਾ * ਗੁਰੂ ਗ੍ਰੰਥ ਸਾਹਿਬ ਜੀ

  • @ravindergill9225
    @ravindergill9225 7 месяцев назад +1

    ਪੰਜਾਬ ਦੇ ਦੋ ਅਗਨੀ ਵੀਰ ਸਹੀਦ ਹੋ ਗੲਏ, ਵਾਡਰ ਤੇ ਭੇਜੋ ਭੂਤਾਂ ਨੂੰ,

  • @gagan.kahangarhia6024
    @gagan.kahangarhia6024 10 месяцев назад +1

    ਏ ਯਰ ਮੈ ਉਸ ਦਿਨ ਵੀ ਕਹਿਆ ਸੀ ਏਹਨੂੰ ਪਾਗਲ ਨੂੰ ਕਿਉ ਲੈ ਆਉਨੇ ਵੱਡਾ ਤੁਸੀ ਬਾਪੂ ਬਾਪੂ ਬਨਾਇਆ ਏ ਚੋਰੇ ਨੂੰ ਪਤਾ ਕੀ ਏ

  • @punjjaabdesh8659
    @punjjaabdesh8659 10 месяцев назад +13

    ਇਹ ਤਾਂ ਰੱਬ ਨੂੰ ਵੀ ਨੀ ਮੰਨਦਾ।
    ਨਾਲੇ ਸਰਦਾਰ ਸਾਹਬ ਜੇ ਥੋਨੂੰ ਭੂਤ ਨਹੀਂ ਮਿਲੇ, ਇਹਦਾ ਮਤਲਬ ਇਹ ਨੀ ਕਿ ਉਹ ਹੈਨੀ।
    ਥੋਨੂੰ ਤਾਂ ਬਹੁਤ ਕੁਝ ਨਹੀਂ ਮਿਲਿਆ ਹੋਣਾ।

  • @narinderchhina3009
    @narinderchhina3009 Месяц назад

    ਸਹੀ ਬਾਪੂ ਬਲਕੌਰ ਸਿੰਘ ਜੀ

  • @AmritPB31Ala-pw9bn
    @AmritPB31Ala-pw9bn 10 месяцев назад +9

    ਬਾਬਾ ਜੀ ਆਪਣੀ ਜਗ੍ਹਾ ਸਹੀ ਨੇ... ਇਹ ਸੁੱਕਿਆ ਜਿਹਾ ਬੂੜਾ ਮਲੰਗ ਹੈ ਤਰਕਸ਼ੀਲ ਵਾਲਾ ਹੈ

  • @KarmjitSingh-wb2zg
    @KarmjitSingh-wb2zg 2 месяца назад

    Balkaur singh di gl ch Tarak bht a .....kafi gallan nl sehmat hona penda ....👍

  • @NarinderSingh-um4yt
    @NarinderSingh-um4yt 10 месяцев назад +36

    ਖਾਲਸਾ ਜੀ, ਬਾਣੀ ਵਿੱਚ ਲਿਖਿਆ ਹੈ ਕਈ ਕੋਟ ਭੂਤਰ ਮਿਰਗਾਚ,,,ਅੰਤ ਕਾਲ ਜੌ ਮੰਦਿਰ ਸਿਮਰੈ, ਪ੍ਰੇਤ ਜੋਨਿ ਵਲਿ ਵਲਿ ਅਉਤਰੈ

    • @kulwinderchouhan5148
      @kulwinderchouhan5148 10 месяцев назад +1

      Right bro 🙏

    • @satwinderbasraon1
      @satwinderbasraon1 10 месяцев назад +2

      Dharam ik vichardhara,,par sach ohi aa jo parmanit howe,,je koi bhootan nu milwa sakda ja aap dubara Janam le k aa sakda fr aapan v man la ge.

    • @PARAMJEETSINGH-jp8jb
      @PARAMJEETSINGH-jp8jb 10 месяцев назад +3

      ਅਸੀਂ ਆਪਣੇ ਕਰਮਾਂ ਕਰਕੇ ਭੂਤਾਂ ਵਰਗੀ ਜ਼ਿੰਦਗੀ ਜਿਊਂਦੇ ਹਾਂ ਸਾਡੀਆਂ ਕਰਤੂਤਾਂ ਕਰਕੇ ਅਸੀਂ ਪਸ਼ੂ ਹਾਂ ਜਾਂ ਫਿਰ ਚੰਗੇ ਕੰਮ ਕਰਨ ਨਾਲ ਮਨੁੱਖ ਹਾਂ।
      ਕਰਤੂਤ ਪਸ਼ੂ ਕੀ ਮਾਨਸ ਜਾਤਿ॥

    • @AvtarSingh-xd3xh
      @AvtarSingh-xd3xh 10 месяцев назад

      Bai ji es dhian naal pura shabd parro te fer es da meaning samjho. Koi bhoot bhat nhi hunda

    • @AvtarSingh-xd3xh
      @AvtarSingh-xd3xh 10 месяцев назад +1

      Tanter totally jhooth te kharri hai hor kujh nhi

  • @AvtarSingh-gs1si
    @AvtarSingh-gs1si 19 дней назад

    ਗਲਾ ਤਾ ਸਚੀਆ ਹਨ ਪਰ ਕਈ ਮੰਨਦੇ ਆ ਕਈ ਨਹੀ ਮੰਨਦੇ ਜਿਸ ਨਾਲ ਬੀਤਦੀ ਆ ਉਸ ਨੂ ਪਤਾ ਹੁੰਦਾ ਦੂਸਰਿਆਂ ਨੂ ਕਈ ਪਤਾ

  • @AK-ok8oe
    @AK-ok8oe 10 месяцев назад +4

    ਰੱਬ ਇੱਕ ਗੁੰਝਲਦਾਰ ਬੁਝਾਰਤ,ਰੱਬ ਇੱਕ ਗੋਰਖ ਧੱਦਾ ,,ਖੋਲਣ ਲਗੀਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ,....

  • @farmarfarming3846
    @farmarfarming3846 Месяц назад

    ਕਈ ਲੋਕ ਗੁਰਬਾਣੀ ਦੀਆਂ ਤੁਕਾਂ ਦਾ ਹਵਾਲਾ ਦੇ ਕੇ ਗੱਲ ਕਰਦੇ ਹਨ ਕਿ ਵਿਚ ਲਿਖਿਆ ਹੋਇਆ ਹੈ ਕਿ ਭੂਤ ਹੁੰਦੇ ਹਨ, ਸਮਝਣ ਦੀ ਲੋੜ ਹੈ ਗੁਰਬਾਣੀ ਵਿੱਚ ਭੂਤਾਂ ਦੀਆਂ ਕਹਾਣੀਆਂ ਨਹੀਂ ਲਿਖੀਆਂ ਹੋਈਆਂ ਸਮਝਾਉਣ ਲਈ ਉਦਾਹਰਣਾਂ ਦਿੱਤੀਆਂ ਗਈਆਂ ਹਨ, ਇੱਕ ਗੱਲ ਦਾ ਕਿਸੇ ਕੋਲ ਜੁਆਬ ਨਹੀਂ ਹੈ ਕਿ ਦੁਨੀਆਂ ਵਿੱਚ ਏਨੇ ਕਤਲ ਹੁੰਦੇ ਰਹਿੰਦੇ ਹਨ ਅੱਜ ਤੱਕ ਕਿਸੇ ਨੇ ਸੁਣਿਆਂ ਹੈ ਕਿ ਭੂਤ ਕਾਤਲ ਨੂੰ ਚੁੰਬੜ ਗਿਆ ਜਾਂ ਭੂਤ ਨੇ ਆਪਣੇ ਕਾਤਲ ਨੂੰ ਮਾਰ ਦਿੱਤਾ, ਪੁਜਾਰੀ ਤਾਂਤਰਿਕ ਜੋਤਸ਼ੀ ਇਨ੍ਹਾਂ ਸਾਰੇ ਦਾ ਕਾਰੋਬਾਰ ਇਸ ਤੇ ਖੜ੍ਹਾ ਹੈ।

  • @Ranjit-xz5sz
    @Ranjit-xz5sz Месяц назад

    ਕੁਦਰਤ ਹੈ ਤੇ ਪ੍ਰਤੱਖ ਦਿਸ ਰਹੀ ਹੈ ਕੁਦਰਤੀ ਤੱਤ ਇਸਦੀਆਂ ਸ਼ਕਤੀਆਂ ਹਨ। ਇਨ੍ਹਾਂ ਨੂੰ ਹੀ ਸਮਝ ਕੇ ਵਿਗਿਆਨ ਵਿਕਾਸ ਅਤੇ ਵਿਨਾਸ਼ ਦੇ ਸਾਧਨ ਬਣਾ ਰਿਹਾ।

  • @satnamsingh1213
    @satnamsingh1213 Месяц назад

    ਬਲਕੋਰ ਸਿੰਘ ਜੀ 🎉

  • @BalbirSingh-kv8mq
    @BalbirSingh-kv8mq 9 месяцев назад +8

    ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਐਨੀ ਉਮਰ ਹੋ ਗਈ , ਬਾਬੇ ਬਲਕਾਰ ਸਿੰਘ ਦੀ, ਇਹਨੂੰ ਆਪਣੀ ਜ਼ਿੰਦਗੀ ਦਾ ਕੀ ਤਜਰਬਾ,,ਉਹ ਭਾਈ ਸਭ ਕੁਝ ਹੈ ਗਿਆਨੀ ਸਹੀ ਕਹਿ ਰਿਹਾ ਹੈ ਜੀ,

    • @user-ke5sr6cw6r
      @user-ke5sr6cw6r 2 месяца назад

      Tenu ki tazarba hai tuci bhoot wekhe ne

  • @user-lx4hm1ty6h
    @user-lx4hm1ty6h 10 месяцев назад +7

    ਸਰਕਾਰ ਆਪਣੇ ਮੁਲਾਜ਼ਮਾਂ ਨੂੰ ਤੇਰਾ ਮਹੀਨੇ ਦੀ ਤਨਖਾਹ ਕਿਉਂ ਦਿੰਦੀ ਹੈ ।

    • @Itsharmansidhu13
      @Itsharmansidhu13 10 месяцев назад

      ਵਾਹ ਬਾਈ, ਗੱਲ ਤਾਂ ਸਹੀ ਆ, ਪਰ ਕਿਉਂ ਦਿੰਦੀ ਆ, ਕੀ concept ਆ, ਉੱਤਰ ਦਾ wait ਕਰਾਉਂਗਾ ਬਾਈ

  • @parmindersingh1550
    @parmindersingh1550 8 месяцев назад +1

    Balkor singh bappu ji jrori nayi hunda k bande nu sariya gallan da gyan hove . Bhoot prait sab kuj hunda

  • @ravindergill9225
    @ravindergill9225 7 месяцев назад

    ਗਿਆਨੀ ਜੀ ਪੜਿ੍ਹ ਕਰੋ,

  • @baggagrewal
    @baggagrewal 10 месяцев назад

    ਏਹਦੇ ਨਾਲੋਂ ਜਿਆਦਾ ਪੜੇ ਲਿਖੇ ਫਿਰਦੇ ਨੇ ਇਥੇ ਤੇ ਇਹ ਆਪਣੇ ਆਪ ਨੂੰ ਬਹੁਤ ਕੁਝ ਸਮਝੀ ਬੈਠਾ ,,

  • @JagjitSingh-lw8fm
    @JagjitSingh-lw8fm 10 месяцев назад +7

    ਬਾਣੀ ਚ ਲਿਖਿਐ ਭੂਤ ਪ੍ਰੇਤ ਬਾਰੇ, 84 ਲੱਖ ਜੂਨ ਚ ਇੱਕ ਜੂਨ ਐ ਭੂਤ ਪ੍ਰੇਤ,ਪਸੂ ਬ੍ਰਿਤੀ ਵਾਲੇ ਬੰਦੈ ਰੱਬ ਨੂੰ ਨਹੀ ਮਨਦੇ

    • @gurcharansingh7511
      @gurcharansingh7511 10 месяцев назад

      ਬਾਣੀ ਜਿਉਂਦੇ ਬੰਦਿਆਂ ਵਾਸਤੇ ਹੈ ਨਾ ਕਿ ਮਰਿਆ ਵਾਸਤੇ ਹੈ ਜੋ ਬਾਣੀ ਵਿੱਚ ਭੂਤ ਪਰਬਤ ਲਿਖਿਆ ਹੈ ਉਹ ਜੋ ਪਰਮੇਸ਼ੁਰ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਵਾਸਤੇ ਲਿਖਿਆ ਹੈ

  • @Pendujanta1313
    @Pendujanta1313 10 месяцев назад +4

    Jis cheez da naam aa us da wajood v aa..sabb parmatma di khed aa

  • @punjjaabdesh8659
    @punjjaabdesh8659 10 месяцев назад +4

    ਮੈਂ ਆਵਦੇ ਆਪ ਨੂੰ ਬਹੁਤ ਵੱਡਾ ਤਰਕਸ਼ੀਲ ਮੰਨਦਾ ਹੁੰਦਾ ਸੀ, ਪਰਿਵਾਰ ਚ ਡਰਦੇ ਮੇਰੇ ਸਾਮ੍ਹਣੇ ਕੋਈ ਵਹਿਮਾਂ ਭਰਮਾਂ ਦੀ ਗੱਲ ਨੀ ਕਰਦਾ ਹੁੰਦਾ ਸੀ।
    ਇਹ ਬਾਬੇ ਤੋਂ ਬਹੁਤ ਜ਼ਿਆਦਾ ਜੋਰ ਨਾਲ ਮੈਂ ਇਹਨਾਂ ਚੀਜ਼ਾਂ ਨੂੰ ਭੰਡਦਾ ਹੁੰਦਾ ਸੀ।
    ਪਰ ਕਿਸੇ ਵੇਲੇ ਬਹੁਤ ਬੁਰੀ ਤਰ੍ਹਾਂ ਮਜ਼ਬੂਰ ਹੋਇਆ ਮੰਨਣ ਲਈ। ਗੱਲ ਬਹੁਤ ਲੰਬੀ ਆ, ਲਿਖਣੀ ਔਖੀ ਆ

  • @thesinghnews
    @thesinghnews Месяц назад

    Bapu ji good

  • @ravindergill9225
    @ravindergill9225 7 месяцев назад

    ਜਦੋਂ ਬਾਬਰ ਹਮਲਾ, ਗਿਆਨੀ ਜੀ ਵਰਗੇ ਮੂਹਰੇ ਖੜਦੇ, ਜਿਨ ਕੇ ਬਾਂਕੇ ਘਰੀ ਨਾ ਆੲਏ, .

  • @khazansingh9659
    @khazansingh9659 10 месяцев назад +8

    ਜਿਸ ਨਾਲ ਗੱਲਬਾਤ ਕਰ ਰਹੇ ਹੋ ਕੀ ਇਹ ਮਰਕੇ ਜਿੰਦਾ ਹੋਇਆ ਹੈ ਇਹ ਤਾਂ ਬਹੁਤ ਵੱਡਾ ਨਾਸਤਿਕ ਹੈ

  • @amarjitkaur3694
    @amarjitkaur3694 10 месяцев назад +2

    ਸੰਤਸਿੰਘਦੇਪਿਛੇਲੇਪਾਸੇਬੈਠਕੇਰੂਹਾਕਥਾਸੁਣਦੀਅਆਸਨੳਹਕੀਹੈ

  • @gurvinder8548
    @gurvinder8548 10 месяцев назад

    This person is right

  • @gurmindersingh6656
    @gurmindersingh6656 10 месяцев назад +1

    Bilkul hunde a

  • @rajwantbagrian7976
    @rajwantbagrian7976 10 месяцев назад

    ਮਾਨਸਿਕ ਰੋਗੀ ਹੈ ਇਹ ਵਿਅਕਤੀ, ਜਿਸਨੂੰ ਭੂਤਾਂ ਨਜ਼ਰ ਆਉਂਦੀਆਂ ਹਨ।
    ਮਾਨਸਿਕ ਰੋਗੀ ਨੂੰ ਇਲਾਜ ਦੀ ਜ਼ਰੂਰਤ ਹੈ

  • @SukhwinderSingh-nl1nx
    @SukhwinderSingh-nl1nx 10 месяцев назад +7

    ਗਿਆਨੀ ਜੀ ਆਪ ਪ੍ਰੇਤ ਲਗਦੇ ਨੇ,