ਜਿਨਾਂ ਦੇ ਘਰ ਚ ਜੋਤ, ਦੀਵੇ ਜਗਦੇ ਉਨ੍ਹਾਂ ਘਰਾਂ ਚ ਹੁੰਦਾ ਜਿੰ ਨਾ ਤੇ ਪ੍ਰੇ ਤਾਂ ਦਾ ਵਾਸ l Jot jagaun da mahatav

Поделиться
HTML-код
  • Опубликовано: 24 ноя 2024

Комментарии • 410

  • @official_ShabadChannel
    @official_ShabadChannel  3 месяца назад +44

    ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ
    ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @manjitji4495
      @manjitji4495 3 месяца назад +3

      Hanji baba ji vadia dasde hun

    • @gurcharansingh3845
      @gurcharansingh3845 3 месяца назад +4

      Bakvaas lagiya

    • @rahulpamreja1812
      @rahulpamreja1812 3 месяца назад +1

      Jot laan naal kayi tarah da kem hunde ne

    • @gursidhusidhuboy7572
      @gursidhusidhuboy7572 3 месяца назад +5

      ਇਹ ਬੰਦਾ ਮੂਰਖ ਆ ਜੋ ਗੁਰਬਾਣੀ ਦੀਆਂ ਪੰਕਤੀਆਂ ਬੋਲੀ ਜਾਦਾ ਉਨਾ ਦੇ ਅਰਥ ਹੋਰ ਬਾਈ ਤੁਸੀ ਕਿਸੇ ਚੱਜ ਦਾ ‌ਬੰਦਾ ਸੱਦ ਲਿਆ ਕਰੋ

    • @55477ggdfh
      @55477ggdfh 3 месяца назад +3

      ਕਿਸੇ ਸਿਆਣੇ ਬੰਦੇ ਕੋਲ ਜਾਇਆ ਕਰੋ। ਇੱਕੋ ਬੰਦਾ ਲੱਭਿਆ ਜਿਸਨੂੰ ਛਿੱਕੂ ਦਾ ਗਿਆਨ ਆ

  • @Ravinderkaur-hk9wm
    @Ravinderkaur-hk9wm 3 месяца назад +163

    ਸਾਡੇ ਘਰ ਤਾਂ ਰੋਜ ਅੰਮ੍ਰਿਤ ਵੇਲੇ ਜੋਤ ਚਲਦੀ ਆਂ ਜਿਦਣ ਦੀ ਜੋਤ ਲਾਉਣੀ start ਕੀਤੀ ਆਂ ਵਾਹਿਗੁਰੂ ਦੀ ਮੇਹਰ ਨਾਲ ਸਬ ਠੀਕ ਹੋਣ ਲਗਿਆ ਸਾਰੇ ਕੰਮ ਰਾਸ ਹੋਣ ਲੱਗੇ ਨੇਂ ਸਾਡੇ ਘਰ ਤਾਂ ਕੋਈ ਜਿੰਨ ਕੋਈ ਭੂਤ ਪ੍ਰੇਤ ਨੀ ਆਇਆ ਅੱਜ ਤੱਕ ਊਈ ਮਾਰੀ ਜਾਂਦੇ ਬੈਠ ਕ

    • @Nirvana-For-All
      @Nirvana-For-All 3 месяца назад +10

      Eh kenne aa ki gurudware aake jot lao te puja paath krro, taaki inna di gullak sadda bhardi rahe...

    • @Ravinderkaur-hk9wm
      @Ravinderkaur-hk9wm 3 месяца назад +8

      @@Nirvana-For-All 🤣 ਅਸੀਂ ਨੀ ਜੀ ਕਦੇ ਪੈਸੇ ਦਾਂ ਮੱਥਾ ਟੇਕ ਦੇ ਗੁਰੂ ਘਰ ਪਤਾ ਹੈ ਇਹਨਾਂ ਨੇਂ ਖਾਨੇ ਗੁਲਕ ਦੇ ਪੈਸੇ,,,,,,,, ਨਾਲ਼ੇ ਓ ਤਾਂ ਆਪ ਦਾਤਾ ਹੈ ਦੇਣ ਵਾਲਾ ਅਸੀਂ ਓਹਨੂੰ ਹੀ ਜਾਂ ਕ ਪੈਸੇ ਦਾਂ ਮੱਥਾ ਟੇਕ ਦੇ ਕਿਉਂ?

    • @TEGVIR_1984
      @TEGVIR_1984 3 месяца назад +12

      ਦਾਸ ਘਰੇ 25 ਸਾਲ ਤੋਂ ਜੋਤ ਚੱਲਦੀ ਆ ਰਹੀ ਐ ਸਾਡੇ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਐ ਪੂਰੀ ਸ਼ਹੀਦ ਸਿੰਘਾਂ ਦੀ ਜੋਤ ਲਗਾਈ ਦਾ ਐਤਵਾਰ ਨੂੰ ਇਹ ਐਵੈਂ ਬੈਠੇ ਭਕਾਈ ਮਾਰੀ ਜਾਂਦੇ ਨੇ

    • @Ravinderkaur-hk9wm
      @Ravinderkaur-hk9wm 3 месяца назад +4

      @@TEGVIR_1984 ਸਹੀ ਗੱਲ ਜੀ ਸਾਡੇ ਘਰ ਐਤਵਾਰ ਨੂੰ ਸ਼ਹੀਦਾਂ ਦੀ ਜੋਤ ਚੱਲ ਦੀ ਆਂ ਤੇ ਵੈਸੇ ਵੀ ਰੋਜ ਚਲਦੀ ਅੰਮ੍ਰਿਤ ਵੇਲੇ 2 ਟਾਈਮ ਸਰੋ ਦੇ ਤੇਲ ਦਾਂ ਦੀਵਾਂ ਜਿਵੇਂ ਪਹਿਲਾ ਸਿਆਣੇ ਬਜ਼ੁਰਗ ਲਾਉਂਦੇ ਸੀ 🙏

    • @HarbhajanSingh-em1qv
      @HarbhajanSingh-em1qv 3 месяца назад +6

      ਤੇਰੀ ਛੋਟੀ ਸੋਚ ਨੂੰ ਦੇਸੀ ਘਿਓ ਵਰਗੀ ਗੱਲ ਨਹੀਂ ਪੱਚਣੀ.ਨਾ ਹੀ ਸਮਝ ਲਗਣੀ ਬਸ ਚੁੱਪ ਕਰਕੇ ਸੁਣ ਲਯੀ ਦੀ ਹੈ ਕੁੱਜ ਗੱਲਾਂ ਲੇਟ ਸੰਮਝ ਲਗਦੀਆਂ ਹਨ.ਖਾਲੀ ਹੱਥ ਨਾ ਗੁਰਾਂ ਕੋਲ ਯਾਈਏ.......! ਇਤਿਹਾਸ ਪੜ ਕੇ ਦੇਖ ਗੁਰੂ ਸਾਹਿਬ ਨੇ ਦਰਸ਼ਨ ਕਰਨ ਆਏ ਸਿੱਖ ਤੋਂ ਇਕ ਟੱਕਾ ਮੰਗ ਲਿਆ ਸੀ ਜੋ ਦਰਸ਼ਨ ਭੇਟਾ ਲਯੀ ਲੈ ਕੇ ਆਯਾ ਸੀ.ਜਿਸ ਨੇ ਕੀਮਤੀ ਚੀਜਆ ਚਰਦੀਆਂ ਦੇਖ ਆਪਣੇ ਕਮਰ ਕਸੇ ਵਿਚ ਪਾ ਲਿਆ ਸੀ.ਦਰਸ਼ਨ ਭੇਟਾ ਜਰੂਰੀ ਹੈ ਲਾਜਮੀ ਨਹੀਂ ok ​@@Ravinderkaur-hk9wm

  • @SurinderKaur-ou5pz
    @SurinderKaur-ou5pz 3 месяца назад +66

    ਹਰ ਘਰ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹਰ ਘਰ ਵਿੱਚ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਂਦੇ ਰਹੋ ਬਾਬਾ ਜੀ ਨੂੰ ਯਾਦ ਕਰਦੇ ਰਹੋ । ਏਹੋ ਜਿਹੇ ਪਖੰਡੀ ਮਗਰ ਲੱਗ ਕੇ ਆਪਣੀ ਸ਼ਰਧਾ ਪਿਆਰ ਨਹੀਂ ਗਵਾੳਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉❤

    • @kulbirkaur8032
      @kulbirkaur8032 3 месяца назад +1

      Shi gal aa Waheguru ji mai vi ghar vich Babe Nank ji de Nam di jot laundi han baba ji di bhut kipa hai hr vele baba ji ang sang rhnde han apne MN nu hmesa Waheguru ji de simran nal jod ke rakhho oh aap Jani Jan han

    • @jodhabajwa8201
      @jodhabajwa8201 2 месяца назад +1

      Ryt g ah lok fem lan li gumrah karda loka nu

    • @KuldeepSingh-gj8jp
      @KuldeepSingh-gj8jp 2 месяца назад +1

      Right..aa ਪਾਖੰਡੀ piche n lgo ji

  • @Ravinderkaur-hk9wm
    @Ravinderkaur-hk9wm 3 месяца назад +68

    ਜੋਤ ਲਾਉਣੀ ਸਾਡੇ ਗੁਰੂ ਲਈ ਸਾਡਾ ਪਿਆਰ ਸ਼ਰਧਾ ਹੁੰਦੀ ਆਂ 🙏🙏🙏🙏🙏

    • @ReshamSingh-cl3br
      @ReshamSingh-cl3br 3 месяца назад +2

      ਪੁਰਾਣੇ ਸਮੇ ਵਿਚ ਜੋਤ ਲਾਉਣਾ. ਉਸ ਸਮੇ ਲਾਈਟ ਨਾ ਹੋਣ ਕਰਕੇ. ਜੋਤ ਲਾਈ ਜਾਂਦੀ ਸੀ ਦੇਸੀ ਘਿਓ ਦੀ ਜੋਤ ਵਿਚ ਵਧੀਆ ਖੁਸ਼ਬੂ ਆਉਂਦੀ ਹੈ. ਤਾ ਕਰਕੇ ਦੇਸੀ ਘਿਓ ਦੀ ਲਾਈ ਜਾਂਦੀ ਸੀ. ਹੁਣ ਦੇ ਸਮੇ ਲਾਈਟ ਹੋਣ ਕਰਕੇ ਵੀ ਲਾਈ ਜਾਂਦੀ ਹੈ. ਕਿਉਕਿ ਸਾਡੀ ਅਸਲੀ ਜੋਤ ਸਾਡੇ ਹਾਜ਼ਰ ਨਾਜ਼ਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ. ਹਨ.

    • @Gurprem_Brar
      @Gurprem_Brar 2 месяца назад

      ​@@ReshamSingh-cl3brਤੂੰ ਰਹਿਣ ਦੇ

    • @Gurprem_Brar
      @Gurprem_Brar 2 месяца назад

      ​@@ReshamSingh-cl3brਵੱਡਾ ਗਿਆਨੀ

    • @JARNAILGURSAHIBJASPREET
      @JARNAILGURSAHIBJASPREET 2 месяца назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

    • @JARNAILGURSAHIBJASPREET
      @JARNAILGURSAHIBJASPREET 2 месяца назад

      ​@@ReshamSingh-cl3brਜੋਤ ਦਾ ਲਾਈਟ ਨਾਲ ਕੋਈ ਸੰਬੰਧ ਨਹੀਂ। ਗੁਰੂ ਸਾਹਿਬਾਨ ਜੀ ਅਤੇ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ ਜੋਤ ਤਾਂ ਸਭ ਨੂੰ ਜਗਾਉਣੀ ਚਾਹੀਦੀ ਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @GURPINDERSINGHDHILLON.GURPINDE
    @GURPINDERSINGHDHILLON.GURPINDE 3 месяца назад +22

    ਪੱਤਰਕਾਰ ਸਾਹਿਬ ਜੀ, ਬੇਨਤੀ ਹੈ ਕਿ, ਪੰਜਾਬ ਵਿੱਚ ਨਵੇਂ ਨਵੇਂ ਬੜੇ ਬਾਬੇ ਪੈਦਾ ਹੋ ਰਹੇ ਹਨ, ਪਖੰਡੀ, ਆਉਂਣ ਵਾਲੇ ਸਮੇਂ ਵਿੱਚ ਇਹਨਾਂ ਦੀ ਗਿਣਤੀ ਹੋਰ ਵੀ ਵਧ ਜਾਣੀ ਹੈ, ਤੁਸੀਂ ਏਹੋ ਜਿਹੇ ਆਂ, ਦੀ ਮਸ਼ਹੂਰੀ ਕਰ ਰਹੇ ਹੋ, ਤੁਸੀਂ ਸਿਆਣੇ ਬਣੋ,,,,,,

  • @gurdevsingh6561
    @gurdevsingh6561 3 месяца назад +59

    ਜਦੋਂ ਬਿਜਲੀ ਨਹੀਂ ਪਹੁੰਚੀ ਸੀ ਸਾਰੇ ਘਰਾਂ ਤੇ ਗੁਰੂ ਘਰਾਂ ਵਿੱਚ ਦੀਵੇ ਹੀ ਜਗਾਏ ਜਾਂਦੇ ਸਨ

    • @Shahidkoyal786
      @Shahidkoyal786 3 месяца назад +2

      100% sacch kha guru k piyare ji aapji ne❤

    • @baljeetkaur1366
      @baljeetkaur1366 3 месяца назад

      Devy mite da tail c joyt hunde deserve ghee de

    • @ratinderwarya7651
      @ratinderwarya7651 3 месяца назад

      He's talking about divas lit with an intention, for a wish. THIS Was for light

    • @NirmalnagraNirmal-sk5lx
      @NirmalnagraNirmal-sk5lx 3 месяца назад +1

      ਓ ਵਡਿਆ ਪਗਤਾ ਦੀਵਾ ਘਰ ਨੂੰ ਰੋਸ਼ਨੀਂ ਕਰਨ ਨੂੰ ਜਲਾਦੇ ਸੀ ਕਿਸੇ ਗੁਰੂ ਦਿ ਫੋਟੋ ਨੂੰ ਨਹੀਂ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 месяца назад

      ​@@NirmalnagraNirmal-sk5lx,, ਫੋਟੋ ਤਾਂ ਕਾਲਪਨਿਕ ਹਨ,,,😂😂??

  • @DaljindraSingh
    @DaljindraSingh 3 месяца назад +21

    ਸਭ ਮਹਿ ਜੋਤਿ ਜੋਤਿ ਹੈ ਸੋਇ

  • @jagmetsingh4297
    @jagmetsingh4297 3 месяца назад +51

    ਗੁਰੂਦੁਆਂਰਿਆ ਵਿੱਚ ਜੋਤ ਜਗਦੀ ਹੈ 🙏ਵਾਹਿਗੁਰੂ ਇਹਨੂੰ ਸਮੱਤ ਬਖਸੇ।

    • @balvirsingh5810
      @balvirsingh5810 3 месяца назад +2

      😢😢😅😅😅 ਗੁਰਦੁਆਰਾ ਸਾਹਿਬ ਵਿਚ ਜੋਤਿ ਕਿਸੇ ਸਮੇ ਚਾਨਣ ਕਰਨ ਦਾ ਸਾਧਨ ਸੀ ਜਦੋ ਕੋਈ ਲਾਈਟ ਦਾ ਉਹਨਾਂ ਪ੍ਰਬੰਧ ਨਹੀਂ ਸੀ ਅਸਲ ਵਿਚ ਸਾਨੂੰ ਬੁਝੇ ਹੋਏ ਮਨ ਨੂੰ ਜਗਾਉਣ ਲਈ ਗੁਰਦੁਆਰੇ ਤੋ ਸੋਝੀ ਲੈਣੀ ਸੀ ਗੁਰਬਾਣੀ ਗਿਆਨ ਵਾਨ ਗੁਰੂ ਦੇ ਵਜ਼ੀਰ ਗਰੰਥੀ ਸਿੰਘ ਤੋ ,

    • @vaidranjeetsidhukalipur5227
      @vaidranjeetsidhukalipur5227 3 месяца назад

      ਇਹ ਤਾਂ ਸਾਲਾ ਵੇਹਲੜ ਸਾਨ ਖੁਦ ਹੀ ਭੂਤਾਂ ਵਰਗੀ ਸ਼ਕਲ ਵਾਲਾ 😂😂😂

  • @jazzyb8233
    @jazzyb8233 3 месяца назад +27

    ਚਾਹੇ ਜੋਤ ਚਾਹੇ ਚਰਾਗ ਚਾਹੇ ਮੋਮਬੱਤੀ ਸਬ ਇਕੋ ਹੀ ਹੈ ਨਾਲੇ ਤਾ ਜਦੋ ਦੇ ਚਰਾਗ ਜੋਤ ਸੁਰੂ ਕੀਤੇ ਨੇ ਉਦੋ ਤੋ ਮੈ ਕੋਠੀਆ ਗੱਡੀਆਂ ਦਾ ਮਾਲਕ ਹੋ ਗਿਆ, ਮੈ ਗੁਰੂਦੁਆਰਾ ਸਾਹਿਬ ਗੁਰੂ ਘਰ ਵੀ ਜਾਨੇ ਹਾ,, ਪਹਿਲਾਂ ਕਿਰਾਏ ਤੇ ਰਹਿੰਦਾ ਸੀ , ਰਾਮ ਕਹੋ ਚਾਹੇ ਅੱਲਾਹ, ਰਹੀਮ ਕਹੋ ਚਾਹੇ ਵਾਹਿਗੁਰੂ ਮਾਲਕ ਸੂਰਜ ਇਕੋ ਹੈ,

  • @DaljeetSingh-xe7kq
    @DaljeetSingh-xe7kq 3 месяца назад +29

    ਜੋਤ ਨਿਗੇਟਿਵ ਉਰਜਾ ਨੂੰ ਖਤਮ ਕਰਦੀ

  • @alamdeepsingh7581
    @alamdeepsingh7581 23 дня назад +1

    ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆਂ ਦੱਸਿਆ ਇਹ ਗੱਲਾਂ ਸਮਝਣ ਲਈ ਸਾਡੀ ਨਾਮ ਦੀ ਕਮਾਈ ਚਾਹੀਦੀ ਹੈ🙏

  • @rattansingh2980
    @rattansingh2980 2 месяца назад +5

    ਜਿਹੜਾ ਜੋਤ ਲਾਉਂਦਾਅਤੇ ਬਾਣੀ ਪੜ੍ਹਦਾ ਹੈ ਉਸ ਜਗਾ ਜੇ ਪ੍ਰੇਤ ਹੋਣਗੇ ਵੀ ਤਾਂ ਭਜ ਜਾਣਗੇ ਐਂਵੇ ਨਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾਉ

  • @55477ggdfh
    @55477ggdfh 3 месяца назад +20

    8:16 ਤੇ ਇਹ ਕਹਿ ਰਿਹਾ ਕਿ ਪੰਜਾਬ ਵਿੱਚ ਕੋਈ ਵੀ ਪੀਰ ਹੈ ਨੀ। ਪੀਰ ਬੁੱਧੂ ਸ਼ਾਹ ਤੇ ਮਲੇਰਕੋਟਲੇ ਦੀਆਂ ਮਜ਼ਾਰਾਂ ਕੀ ਨੇ ਫੇਰ? ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਉਂ ਕਹਿੰਦੇ ਨੇ। ਇਹ ਗਿਆਨ ਦਿੰਦਾ ਦਿੰਦਾ ਹੋਰੀ ਪਾਸੇ ਨਿੱਕਲ ਜਾਂਦਾ। ਵਿੱਚੇ ਸਿੱਖ ਧਰਮ ਨੂੰ ਨਿੰਦ ਜਾਂਦਾ ਨਾਲੇ ਪੀਰਾਂ ਫਕੀਰਾਂ ਨੂੰ ਨਕਾਰ ਜਾਂਦਾ। ਬਸ ਇਹੀ ਸੱਚਾ ਜਿਸਨੇ ਕਾਲਾ ਜਾਦੂ ਸਿੱਖਿਆ। ਕਦੇ ਕਹਿੰਦਾ ਇਹ ਮੁਕਤੀ ਵੀ ਕਰਾਉਂਦਾ। ਕਦੇ ਕਹਿੰਦਾ ਜੂਨ ਵੀ ਦਵਾਉਂਦਾ ਭੂਤਾਂ ਨੂੰ। ਇਹ ਆਪੇ ਰੱਬ ਬਣਿਆ ਬੈਠਾ। ਇਹੋ ਜਿਹਾ ਮੂਹਰੇ ਬੈਠਾ ਜਿਹੜਾ ਰੋਜ ਈ ਕੈਮਰਾ ਚੱਕ ਕੇ ਤੁਰ ਪੈਂਦਾ ਇਹਦੇ ਕੋਲ।

  • @gsb2790
    @gsb2790 21 день назад +5

    ਜਾ ਕੰਮ ਕਰ ਆਇਆ ਬੜਾ ਸੰਤ ਸਾਰੇ ਗੁਰੂ ਘਰਾਂ ਚ ਜੋਤ ਜਗਦੀ ਹੈ ਤੂ ਆਇਆ ਵੱਡਾ ਗਿਆਨੀ

  • @karamjitkaur2459
    @karamjitkaur2459 3 месяца назад +8

    ਗੁਰੂ ਘਰਾਂ ਵਿੱਚ ਸ਼ਰਧਾ ਮੁਤਾਬਕ ਪੈਸੇ ਜਾਂ ਚੀਜ਼ ਨਾਲ ਮੱਥਾ ਟੇਕਣਾ ਚਾਹੀਦਾ ਹੈ ਜੀ… ਕਿਉਂਕਿ ਬੇਸਕ ਇੱਕ ਰੁਪਏ ਦਾ ਮੱਥਾ ਟੇਕੋ… ਕੋਈ ਡਿਮਾਂਡ ਤਾਂ ਨਹੀ …ਗੁਰੂ ਨੂੰ ਤਾਂ ਕੋਈ ਲੋੜ ਨਹੀਂ ਪੈਸੇ ਦੀ.. ਉਹ ਦਾਤਾਂ ਵੰਡਣ ਵਾਲਾ.. ਪਰ ਦੋ ਚਾਰ ਰੁਪਏ ਭੇਂਟ ਕਰਨ ਨਾਲ ਆਪਣਾ ਦਸਵੰਧ ਥੋੜਾ ਬਹੁਤ ਨਿਕਲ ਜਾਂਦਾ … ਸੰਗਤ ਵਿੱਚ ਭਗਤੀ ਕਰਨ ਦਾ ਵੱਧ ਫਲ ਮਿਲਦਾ..

  • @rajdeepkaur665
    @rajdeepkaur665 3 месяца назад +16

    ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜੋਤ ਲਗਾਓ ਜੀ....ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਘਰ ਵਿੱਚ.....ਸਾਰੇ ਮੋਰਚੇ ਫ਼ਤਹਿ ਹੋ ਜਾਂਦੇ.... ਪਹਿਲਾਂ practical ਕਰ ਕੇ ਦੇਖੋ..ਫਿਰ ਕਿਸੇ ਇਹੋ ਜਿਹੇ ਬੰਦੇ ਦੀ ਗਲ ਤੇ ਵਿਸ਼ਵਾਸ਼ ਕਰੋ.......

    • @gursidhusidhuboy7572
      @gursidhusidhuboy7572 3 месяца назад +1

      Asi lgaune bai baba deep singh ji di jot ona ne chardikla ch hi rakheya ajj tayi,

    • @Harwinder555
      @Harwinder555 2 месяца назад

      ਬਿਲਕੁਲ

    • @lali6696
      @lali6696 24 дня назад

      Dhan Dhan Baba Deep Singh Ji Sheed 🙏🏻

    • @Bcba89
      @Bcba89 13 дней назад

      Me wi baba deep singh ji di jot lgandi ha par mera bacha bohut zyada bimar hai bolda nhi doctor ne jwab de dita

  • @DeepSidhu-re6tz
    @DeepSidhu-re6tz 2 месяца назад +2

    ਇਹ ਸਾਰਾ ਕੁਝ ਪੰਜਾਬ ਵਿੱਚ ਬਾਹਰਲੇ ਦੇਸ਼ ਤਾ ਕੋਈ ਨਾ ਭੂਤ ਪਰਬਤ ਨਾ ਪੰਡਤ ਹੈ ਨਾ ਕੋਈ ਰੋਟੀ ਖਾਂਦਾ ਉਥੇ ਰੱਬ ਹੋਰ ਹੈ ਸਾਰੇ ਵਿਹਮਾ ਭਰਮਾ ਚੌ ਨਿਕਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਪੜ੍ਹੋ ਤਹਾਨੂੰ ਅਕਲ ਆ ਜਾਵੇ

    • @TR__k
      @TR__k Месяц назад

      ਬਾਈ ਜੀ ਬਾਹਰ ਵੀ ਇਹ ਸਭ ਹੈ ਪਰ ਉਥੇ ਬਾਬੇ ਜਾਂ ਸਿਆਣੇ ਨਹੀਂ ਉਹ gost hunter ਤੋਂ ਹੱਲ ਕਰਵਾਉਂਦੇ ਨੇ

  • @harinderkaur6721
    @harinderkaur6721 3 месяца назад +20

    ਆ ਲਉ ਜੀ ਇੱਕ ਹੋਰ ਪਾਖੰਡੀ ਆ ਗਿਆ। ਇਹ ਦੱਸੇਗਾ ਕਿ ਠੀਕ ਹੈ ਜਾਂ ਗਲਤ। ਮੈਂ ਜਦੋਂ ਤੋ ਹੋਸ਼ ਸੰਭਾਲੀ ਹੈ ਊਸ ਸਮੇ ਤੋ ਜੋਤ ਲਗਾ ਰਹੀ ਅੱਜ ਮੈਂ ਸੱਠ ਸਾਲਾਂ ਦੀ ਹਾਂ ਮੇਰੇ ਘਰ ਸਭ ਠੀਕ ਹੈ। ਤੂੰਂ ਭਰਮ ਫੈਲਾ ਰਿਹਾ ਹੈ ਜੋਤ ਲਗਾਊਣਾ ਵਸਦੇ ਘਰਾਂ ਦੀ ਨਿਸ਼ਾਨੀ ਹੁੰਦੀ ਹੈ।

    • @JARNAILGURSAHIBJASPREET
      @JARNAILGURSAHIBJASPREET 2 месяца назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏

  • @deepasingh6995
    @deepasingh6995 3 месяца назад +10

    🎉🎉🎉 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ ਦਿੱਤੀ ਗਈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਹੀ ਗੱਲ ਵੀ ਹੈ। ਜੇ ਘਰ ਵਿੱਚ ਗਾਲ੍ਹਾਂ ਕੱਢੀਆਂ ਗਈਆਂ ਤਾਂ ਬਿਲਕੁਲ ਜੋਤ ਵਾਲੀ ਜਗ੍ਹਾ ਦਾ ਨਿਰਾਦਰ ਹੋਵੇਗਾ।

  • @Sunglasssangrur
    @Sunglasssangrur 2 месяца назад +2

    Punjab ch kotle ch sade peer baba haider sheikh sadrudin sadre jahan g hajar ne g 👏👏👏 jai ho kotle wali sarkar de 👏👏

  • @manmeetsingh4118
    @manmeetsingh4118 3 месяца назад +3

    Rab vishvas nal milda hy baba deep Singh ji di jot ch mainu vishvas hy❤

  • @BalwinderKaur-nx4kv
    @BalwinderKaur-nx4kv 23 дня назад

    ਜੋ ਅਸੀ ਭਾਵਨਾ ਰੱਖ ਕੇ ਜੋਤ ,ਦੀਵਾ ਚਿਰਾਗ਼ ਜਗਾਉਂਦੇ ਹਾਂ ਓਹੀ ਕੁੱਝ ਸਾਡੇ ਨਾਲ ਹੋਣ ਲੱਗ ਜਾਂਦਾ ਕਿਓਂਕੀ law of attraction ਕੰਮ ਕਰਦਾ ਬਾਕੀ ਓਸ ਅਕਾਲ ਪੁਰਖ ਦਾ ਧਿਆਨ ਰੱਖ ਕੇ ਜੋਤ ਲਗਾਵਾਗ ਤਾ ਕੁੱਝ ਗਲਤ ਨੀ ਹੁੰਦਾ ਆਮ ਲੋਕ ਏਹੀ ਕਰਦੇ ਆ 🙏🏻🙏🏻😌

  • @Amandeepsinghbabaji
    @Amandeepsinghbabaji 14 дней назад

    ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣

  • @user-shama88
    @user-shama88 17 дней назад

    ਸੱਭ ਕਰਮਾ ਦੀਆਂ ਗੱਲਾ

  • @roleplayaction
    @roleplayaction 3 месяца назад +5

    Jot laun naal mare ghar vicho negativety bhar ho gehi..dhan guru nanak dev ji

  • @gurpalsingh3720
    @gurpalsingh3720 3 месяца назад +1

    ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥
    ਉਹਨਾਂ ਦੇ ਮੂੰਹੋਂ (ਆਖਣ ਨਾਲ ਮਨ ਵਿਚ) ਪ੍ਰਭੂ ਦਾ ਨਾਮ ਪਰਗਟ ਨਹੀਂ ਹੁੰਦਾ ਉਹ (ਬਾਹਰੋਂ ਸਾਧ ਦਿੱਸਦੇ ਹਨ ਅਸਲ ਵਿਚ) ਚੋਰ ਹਨ,ਉਹਮਾਇਆ ਦੇ ਮੋਹ ਵਿਚ ਫਸੇ ਹੋਏ ਹਨ।
    ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ ॥੩॥
    ਉਹ ਆਪਣੇ ਅਸਲੇ ਪਰਮਾਤਮਾ ਨੂੰ ਨਹੀਂ ਪਛਾਣਦੇ, ਇਸ ਕਰਕੇ ਉਹ ਪਸ਼ੂ ਬੁਧੀ ਵਾਲੇ ਮਹਾਂ ਮੂਰਖ ਮਨੁੱਖ ਹਨ ॥੩॥

  • @khullarfamily3478
    @khullarfamily3478 3 месяца назад +3

    ਜੇ ਜੋਤ ਬੱਤੀ ਗਲਤ ਹੈ ਰਿਸੀ ਮੁਨੀ ਹਞਨ ਯਾ ਧੁਨਾ ਲਾੳੁਦੇ ਸੀ ਰਾਕਸ ੳੁਸ ਧੂਨੇ ਨੂੰ ਨਸਟ ਕਰਦੇ ਸੀ ਧੂਨਾ ਯਾ ਜੋਤ ਿੲਸ ਨਾਲ ਦੇਞੀ ਯਾ ਦੇਞਤੇਅਾ ਨੂੰ ਬਲ ਮਿਲਦਾ ਹੈ ਜੋ ਮਾੜੀਅਾ ਸਕਤੀਅਾ ਕਮਜੋਰ ਹੋ ਜਾਦੀਅਾ ਹਨ ਜੋਤ ਤਾ ਬਾਬਾ ਸ੍ੀ ਚੰਦ ਜੀ ਦੀ ਚਲਦੀ ਹੈ ਕੀ ਸ੍ੀ ਚੰਦ ਜੀ ਨਾਲ ਭੂਤਾ ਚੜੇਲਾ ਚਲਦੀਅਾ ਹਨ ਬਾਬਾ ਜੀ ਧੂਨਾ ਯਾ ਜੋਤ ਸਾਡਾ ਸਾਰਾ ਞਾਤਾ ਞਰਨ ਞੀ ਠੀਕ ਹੁੰਦਾ ਹੈ ਠੀਕ ਹੈ ਅੱਜ ਅਸੀ ਮੌਡਰਨ ਹੋਗੲੇ ਹਾ ਚੰਦ ਞਿੳੂ ਦੀ ਖਾਤਰ ਸਁਚ ਨਹੀ ਦੱਸ ਰਹੇ ਨਾ ਅਸੀ ਜਾਨਣ ਦੀ ਕੋਸਿਸ ਕਰਦੇ ਹਾ

  • @sahilbaisal7374
    @sahilbaisal7374 3 месяца назад +14

    ਜਦੋਂ ਪਿਤਰਾਂ ਕੋਲ਼ ਕੁੱਝ ਨਹੀਂ ਜਾਂਦਾ ਫੇਰ ਮੁਰਦੇ ਨੂੰ ਦੀਵੇ ਦੀ ਰੋਸ਼ਨੀ ਕਿਵੇਂ ਪਹੁੰਚ ਜਾਂਦੀ

  • @SIKH_VERSE_YT
    @SIKH_VERSE_YT 3 месяца назад +6

    ਅੰਦਰਲੀ ਜੋਤ ਜਗਾਉਣ ਲਈ ਕਿਹਾ ਗੁਰੂ ਸਾਹਿਬ ਨੇ ਨਾਮ ਬੰਦਗੀ ਕਰਕੇ

  • @SidhuShaab-x2e
    @SidhuShaab-x2e 2 месяца назад

    ਬਿਲਕੁੱਲ ਸਹੀ ਗਲਾ

  • @JasvirSingh-v8c
    @JasvirSingh-v8c 3 месяца назад +46

    ਪੱਤਰਕਾਰ। ਬਾਈ। ਸ਼ਰਮਾ। ਕੈਰੋ। ਕੋਈ। ਗਿਆਨਵਾਨ। ਬਾਬਾ। ਲਿਆਓ। ਅੱਵੇ। ਬਕਵਾਸ। ਮੇਰੀ। ਜਾਂਦਾ

    • @Shahidkoyal786
      @Shahidkoyal786 3 месяца назад +2

      Right 👍 bhaiji

    • @palwindersingh526
      @palwindersingh526 3 месяца назад

      ਆਏਂ ਨੀ ਬੋਲੀਦਾ ਪਾਪ ਲੱਗਦਾ

    • @55477ggdfh
      @55477ggdfh 3 месяца назад

      ​@@palwindersingh526😂😂😂 ਬਸ ਕਰ ਪਾਪ ਗਰੀਬਾਂ ਲਈ ਈ ਰੱਖਿਆ ਤੁਸੀਂ। ਅਮੀਰਾਂ ਤੇ ਬਾਬਿਆਂ ਲਈ ਕੋਈ ਪਾਪ ਨੀ

  • @rajdeepkaur665
    @rajdeepkaur665 3 месяца назад +7

    ਉਹ ਬਾਈ ਜੀ ਸੰਗਤ ਦੀ ਸ਼ਰਦਾ ਨੂੰ ਨਾ ਤੋੜੋ...

  • @AmarjitKaur-qx7ks
    @AmarjitKaur-qx7ks 3 месяца назад +10

    ਸਾਡੇ ਤਾ ਬਾਬਾ ਜੀ ਬਹੁਤ ਸਮੇਂ ਤੋਂ ਜੋਤ ਜਗਦੀ ਵਾਹਿਗੁਰੂ ਨੇ ਸਬ ਠੀਕ ਕੀਤਾ ਤੁਸੀਂ ਬਸ ਕਰੋ

  • @KulwinderKaur-j2x
    @KulwinderKaur-j2x 18 дней назад

    Dhan dhan guru nanak dev ji

  • @param2184
    @param2184 13 дней назад

    100 percent true...

  • @eric_sharma
    @eric_sharma 2 месяца назад

    ਲਖ਼ਾਂ ਦੀ ਇੱਕ ਬਾਬਾ ਦੀਪ ਸਿੰਘ ਜੀ ਜੋਤ ਜਗਾਉਣ ਵਾਲਾ ਕਦੇ ਬਰਬਾਦ ਨਹੀ ਹੋ ਸਕਦਾ ਜੋਤ ਜਗਾਉਣ ਦਾ ਮਤਲਬ ਇਹ ਨਹੀ ਕੇ ਬਾਬਾ ਜੀ ਸਾਡੇ ਕੰਮ ਕਰਵ ਜੋਤ ਜਗਾਉਣ ਦਾ ਕਾਰਨ ਕੇ ਘਰ ਵਿੱਚ ਉਸ ਜੋਤ ਦਾ ਔਰਾ ਰਹੇ ਤਾ ਕੇ ਕੋਈ ਮਾੜੀ ਚੀਜ਼ ਮਾੜੇ ਕੰਮ ਨਾ ਆਉਣ ਸੰਤ ਮਹਾਤਮਾ ਆਪ ਕਹਿ ਗਏ ਕੇ ਗੁਰੂ ਨੂੰ ਸੱਚੇ ਮੰਨ ਨਾ ਧਿਆਉ ਚਾਹੇ ਕਿਤੇ ਹੋਵੋ

  • @SiratSandhu-c2d
    @SiratSandhu-c2d 21 день назад

    Satbachen waheguru ji 🙏

  • @nathasingh1254
    @nathasingh1254 3 месяца назад +4

    ਵਾਹਿਗੁਰੂ ਜੀ

  • @SukhMinder-v2y
    @SukhMinder-v2y 22 дня назад +1

    Gurdwara sahib vich b jot jaggdi aa.

  • @ਅਮਨਦੀਪਸਿੰਘ-ਯ1ਛ
    @ਅਮਨਦੀਪਸਿੰਘ-ਯ1ਛ 2 месяца назад +3

    ਜਿਆਦਾ ਗਿਆਨ ਸਿਹਤ ਲਈ ਹਾਨੀਕਾਰਕ ਆ RUclips ਗਿਆਨੀ ਜੀ

  • @ranjitsingh-z9y1z
    @ranjitsingh-z9y1z 3 месяца назад +3

    ਜਿਥੋਂ ਗੁਰੂ ਜੀ ਕੱਡਿਆ ਬਾਬਾ ਉਸੇ ਭਰਮਾਂ ਵਿਚ ਭਾਈ ਜਾਂਦਾ

  • @sadhsingh2036
    @sadhsingh2036 3 месяца назад +3

    ਉਏ ਬਾਬੇ ਤੁੰ ਗੱਲ ਕਰਦਾ ਏ ਬਾਬੇ ਫਰੀਦ ਜੀ ਦੀ ਜੋਤ ਤੇ ਸਿੱਖ ਬੋਲਦੇ ਭੜਕਦੇ ਆ ,ਕੰਜਰਾ ਤੁੰ ਗਲਤ ਏ ਜੇ ਤੂੰ ਪਾਠੀ ਏ ਗੁਰੂ ਗ੍ਰੰਥ ਸਾਹਬ ਵਿਚ ਫਰੀਦ ਜੀ ਦੇ ਸਲੋਕ ਵੀ ਪੜੇ ਹੋਣਗੇ ,ਏ ਜੋਤ ਤੋ ਵੀ ਉਪਰ ਹੋ ਗਿਆ ਜੋ ਕੇ ਬਾਣੀ ਵਿਚ ਦਰਜ ਹਨ ਫਰੀਦ ਜੀ ,ਲੋਕਾ ਨੁੰ ਗਲਤ ਰਸਤੇ ਪਾਉਦੇ ,ਬੇਸਕ ਸਿਵਜੀ ਮਾਹਰਾਜ ਜਾ ਸੇਵਕ ਹੋਣ ਉਹ ਪ੍ਰਸਾਦ ਤੋ ਕਿਊ ਗੂਸਾ ਕਰਨਗੇ ,ਕਿਉਕੇ ਉਹ ਸਾਨੁੰ ਖੁਦ ਪ੍ਰਸਾਦ ਛਕਾਉਦੇ ਹਨ ਖੁਸ ਰਹਿੰਦੇ ਹਨ ,ਪ੍ਰਸੋ ਅੰਡੇ ਵਾਲੀ ਵੀਡਿਉ ਦੇਖੀ ਤੇਰੀ ਬੱਸ ਤੈਨੂੰ ਕੱਖ ਨਹੀ ਪਤਾ ਬਾਣੀ ਦੀਆ ਤੁਕਾ ਵੀ ਗਲਤ ਪੜਦਾ,ਮੈਨੁੰ ਇਹ ਤਾ ਦੱਸ ਦੇ ਜੋਤ ਦੀ ਮਹੱਤਤਾ ਏ ਬੱਸ ਤੁੰ ਲੋਲੜ ਏ ਸਿਰਫ ਦੀਵੇ ਤੇ ਚਰਾਗ ਤੇ ਟਾਇਮ ਖਰਾਬ ਕਰਦਾ

  • @HarmanSingh-wj7hr
    @HarmanSingh-wj7hr 12 дней назад

    Sade ta ghr v te office v akhand jot jgdi h, jide nal barkat h ghr bhr ch, chrdi klla ch h sb

  • @LakhwinderSingh-xw8tq
    @LakhwinderSingh-xw8tq 3 месяца назад +9

    ਜੋ ਦੁਨੀਆ ਵਿੱਚ ਹੋ ਰਿਹਾ ਓਹੀ ਦੱਸਿਆ ਗਲਤ ਕੀ ਹੈ ਸੋਚਕੇ ਕੁਮੈਂਟ ਕਰਿਆ ਕਰੋ

  • @Ravinderkaur-hk9wm
    @Ravinderkaur-hk9wm 3 месяца назад +14

    ਐਵੇਂ ਨਾਂ ਇਹਨਾਂ ਕਿੰਤੂ ਪਰੰਤੂ ਵਾਲੇ ਬਾਬਿਆਂ ਨੂੰ ਲੇ ਕ ਆਇਆ ਕਰੋ ਆਤਮ ਯਾਤਰਾ tv ਚੈਨਲ ਦੇਖਿਓ ਬਾਬਾ ਜੀ ਬਹੁਤ ਵਧਿਆ ਗੱਲਾਂ ਦੱਸ ਦੇ ਨੇਂ ਗਿਆਨ ਦਿੰਦੇ ਨੇਂ ਇਹੋ ਜਹੇ ਲੋਕਾਂ ਨੂੰ ਨਾਂ ਸੁਣਿਆ ਕਰੋ ਮੈਂ ਰੋਜ ਬਿਨਾਂ ਨਾਗਾ ਓ ਬਾਬਾ ਜੀ ਦੀ videos ਦੇਖ ਦੀ ਆਂ ਸਬ ਸੱਚ ਦੱਸ ਦੇ ਨੇਂ ਗੁਰਬਾਣੀ ਵਾਰੇ

    • @Akaal-u8x
      @Akaal-u8x 3 месяца назад +3

      Main v roz sundea aa Baba g nu Atam Yatra Channel

    • @Ravinderkaur-hk9wm
      @Ravinderkaur-hk9wm 3 месяца назад +1

      @@Akaal-u8x 🙏ਹਾਂਜੀ

    • @rajinderkaur2272
      @rajinderkaur2272 3 месяца назад

      Sahi kihea tc gg me ve daily ohna nu sundi hn

    • @Ravinderkaur-hk9wm
      @Ravinderkaur-hk9wm 3 месяца назад

      @@rajinderkaur2272 ਹਾਂਜੀ 🙏

    • @Sikhivibes
      @Sikhivibes 3 месяца назад

      Mein bhi

  • @HarjitSingh-e4v
    @HarjitSingh-e4v 3 месяца назад +11

    ਇਹੋ ਜਿਹੀ ਮਨੋਰੰਜਨ ਭਰਪੂਰ ਵੀਡਿਓ ਬਣਾਂਦੇ ਰਿਹਾ ਕਰੋ 👍🏻

  • @jasvindersingh8672
    @jasvindersingh8672 9 часов назад

    ਜੋਤ ਚਿਰਾਗ ਸਿਖੀ ਦੀ ਪਰੰਪਰਾ ਨਹੀਂ।

  • @surjeetsachdeva4489
    @surjeetsachdeva4489 26 дней назад

    Good Abhay sir

  • @deepkhalsa3510
    @deepkhalsa3510 3 месяца назад +2

    ਏਦੀ ਆਪ ਦੀ ਜੋਤ ਹੀ ਬੁਝ ਜਾਣੀਆਂ

  • @missu1989
    @missu1989 2 месяца назад +1

    Sade pind peer baba g shah allaha yar g di jagah a te ohna da nam gurbani ch v hai nhi yakeen te par lao pind dalla sahib sultanpur Lodhi district kapurthala

  • @Harjeetkaur-
    @Harjeetkaur- 3 месяца назад +3

    ਇਸ ਬੰਦੇ ਕੋਲ ਕਿੰਨਾ ਗਿਆਨ ਆ ੳਹ ਤਾ ਹੁਣ ਰੱਬ ਹੀ ਜਾਣਦਾ ਪਰ ਮੇਰੇ ਘਰ ਤਾ ਦੇਸੀ ਘਿਓ ਦੀ ਜੋਤ ਦੋਨੋ ਜਗਦੀ ਆ ਵਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਆ

  • @MukeshMukesh-t4n
    @MukeshMukesh-t4n 27 дней назад

    Bohot acha ji

  • @jasdevvirk5022
    @jasdevvirk5022 3 месяца назад +3

    good I study this lesson ok

  • @paramjeetkaur7926
    @paramjeetkaur7926 3 месяца назад +4

    Waheguru ji ਕੰਮ ਧੰਦੇ ਚਲਾਉਣ ਲਈ ਝੂਠ na ਬੋਲੋ ਜੋਤ ਜਰੂਰੀ ਹੈ

  • @jasvirsumal49
    @jasvirsumal49 3 месяца назад +1

    ਇਹ ਉਹੀ ਪਖੰਡੀ ਆ ਜਿਹੜਾ ਆਖਦਾ ਸੀ ਸੂਰਜ ਦੀ ਮਾਂ ਨੇ ਆਡਾ ਦਿੱਤਾ ਸੀ ਪਹਿਲਾ ਇਸ ਪੱਤਰਕਾਰ ਦੇ ਲਫੇੜੇ ਲਾਉ

    • @Harjeetkaur-
      @Harjeetkaur- 3 месяца назад

      😂😂😂😂😂😂

  • @Mahrasahab6306
    @Mahrasahab6306 3 месяца назад +2

    ਬਾਬਾ ਜੀ ਤੁਸੀਂ ਜੋ ਕੈਹਣਾ ਕਹੋ ਪਰ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਮਾੜਾ ਨਾ ਕਹੋ ਜੇ ਕਿਸੇ ਦੀ ਸਰਧਾ ਬਣੀ ਹੈ ਬਣੀ ਰੈਹਣ ਦੱਓ ਪ੍ਰਚਾਰਕਾਂ ਦਾ ਜੋਰ ਲੱਗਿਆ ਹੋਇਆ ਕਿਸੇ ਤਰੀਕੇ ਦੁਨੀਆਂ ਨੂੰ ਗੁਰੂ ਘਰ ਨਾਲ ਜੋੜਨ ਲਈ
    ਤੁਸੀਂ ਏਹ ਤੋੜਨ ਵਾਲਾ ਪਾਪ ਨਾ ਕਮਾਓ

  • @john-ky2gn
    @john-ky2gn 3 месяца назад +1

    ਪਿਹਲਾ ਮੁੰਦਰੀ ਵਰੇ ਦਸ ਕਯੋਂ ਪਾਈ...

  • @ajmesingh7277
    @ajmesingh7277 23 дня назад

    Karam kand tu Guru Shahiban ne bachaya parr aaj bhi pade likhe log vi ohi jota wal tur paye han. Guru tan antrik hot di gal karde han. Think

  • @satnamsinghbhatia5307
    @satnamsinghbhatia5307 3 месяца назад

    Deeva bale andhera jaaye -shiri Guru Granth Sahib Ji

  • @mohankabba1066
    @mohankabba1066 2 месяца назад

    Bai ji baba nank ji make ja sakde hee pira nu ju bandi hee kite ja ni sakde tuhadi soch nu slam hee deva jot chrag shanti de partik aa jando diva jot ja chrag jagonde ha tusi bhuta da nam leende ho ja guruan da ja pira da ja devi devtean da jithe kise di lagi hee lagi rahin dio

  • @gurmeetkaur9320
    @gurmeetkaur9320 20 дней назад

    Guru sahib kehnde ne mn tu jot sroop hsi apna mool pchaan hr ek andr elahi jot hai chahe jot jgso ja na koi frk ni penda loga di bavna nu na todo bhrm na flao patarkar sahib

  • @jasbirkaur7567
    @jasbirkaur7567 2 месяца назад

    ਜਿਹੜੀ। ਕਮਰੇ। ਨੂੰ। ਕਾਲਾ। ਕਰਦੀ। ਤੁਸਾ। ਨ ਕਿਵੇਂ। ਚਿੱਟਾ। ਕਰੂ।

  • @ranjanaranjana5150
    @ranjanaranjana5150 25 дней назад

    Jai Mata di baba G

  • @SimarKaur-t8f
    @SimarKaur-t8f Месяц назад

    Sahi keh reha bhoot pret to upar v kuj hunda khetarfal oh peer babe jede ethe mare oh muslim jinn bnde ehna ch takat hundi thodi shaheed singha di jot laga k galat kam ni hune chahide shastar te bani chahidi aa

  • @LakhwinderSingh-ex8mf
    @LakhwinderSingh-ex8mf 3 месяца назад +9

    ਬਿਲਕੁਲ ਸਹੀ ਕਹਿ ਰਹੇ ਨੇ ਬਾਬਾ ਜੀ

  • @lakheeaulakh2475
    @lakheeaulakh2475 2 месяца назад

    He is right, ohna loka nu takleef ho rahi hai babe dya galla to jo pakhandwaad de shikaar ho chuke hann.

  • @Tiger.s33355
    @Tiger.s33355 2 месяца назад

    ਜਿਹੜੇ ਹਿਸਾਬ ਨਾਲ ਇਹਨੇ ਢਿੱਡ ਛੱਡਿਆ ਇਸ ਹਿਸਾਬ ਨਾਲ ਇਹ ਨਾ ਮਿਹਨਤ ਦੀ ਖਾਂਦਾ ਨਾ ਕੁਛ ਮਿਹਨਤ ਕਰਦਾ ਨਾ ਕੋਈ ਕੰਮ ਕਾਰ ਬੱਸ ਲੋਕਾਂ ਨੂੰ ਲੁੱਟਣ ਦੀ ਵਿਓਂਤ ਬੁਣਨ ਦਾ ਕੰਮ ਇਹਦਾ
    ਇਹਨੂੰ ਮੂਰਖ ਨੂੰ ਪੁਛੋ ਜਦ ਦੇਗ ਦੇਕੇ ਅਰਦਾਸ ਕਰਕੇ ਸ੍ਰੀ ਸਾਹਿਬ ਦਾ ਭੋਗ ਲਗਦਾ ਓਦੋ ਕਿਹੜਾ ਭੂਤ ਆ ਜਾਊ
    ਉਹ ਤੇ ਭੱਜ ਜਾਣਗੇ ਸਗੋਂ
    ਬੱਸ ਲੋਕਾਂ ਨੂੰ ਮੂਰਖ ਬਣਾਉਣ ਲੱਗਿਆ ਪਤਾ ਇਹਨੂੰ ਛਿੱਕੂ ਦਾ ਨਹੀਂ 😂

  • @RenubalaRenu-tq7ul
    @RenubalaRenu-tq7ul 3 месяца назад

    Hanji sade v jot jagdi aa sade ghare v baba ji di kirpa bhut hoi aa is de magar na Lago

  • @GurpreetSingh-z8c
    @GurpreetSingh-z8c 3 месяца назад +4

    ਮਾਰਜੰਦਾ ਹੈ ਗੁਰੂਦਵਾਰੇਆ ਵਿਚੱ ਜੋਤ ਜਗਦੀ ਹੈ ਵਾਹਿਗੁਰੂ ਇਹਨੂੰ ਸੰਮਤ ਬਗਛੋ ਜੋਤ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਜਿਗੋਣ ਦੀ ਹੈ ਬਹੁਤ ਬਹੁਤ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ

    • @BajwaBajwa-c9h
      @BajwaBajwa-c9h 3 месяца назад

      Vir ji msg tusi sahi kar ke likho samj nahi aa rahi ji pls benti he

  • @SukhwinderSingh-ey6bu
    @SukhwinderSingh-ey6bu 3 месяца назад

    Main amar sahid baba deep singh ji jot jagonda ha.baba deep singh ji de bahut kirpa hai.baba je ta jot NL he bahut khush ho jande ne.jis de to main jot jagon lga ha Ghar vich Khushi sukh hai.hafte vich ek bar desi ghee da kdha Prasad bna Li da.baba gi da bhog lgonda hai.puri kirpa hai amar sahid baba deep singh ji.

    • @robinsingh7624
      @robinsingh7624 3 месяца назад

      Tusi sham nu vi jot jagonde hobaba deep singh ji di

    • @robinsingh7624
      @robinsingh7624 3 месяца назад

      Ke ekla morning tym

  • @baljeetsingh7096
    @baljeetsingh7096 23 дня назад

    Mahia Anjan Aadmy

  • @RajwinderKaur-wp9ho
    @RajwinderKaur-wp9ho Месяц назад

    Jisnu dil krda mno.jis tra dil karda pooja path kro.ida de babeya magar na laggo.bcs rabb neet dekhda sharda dekhda, bhog parshaad ni.

  • @singhsingh8054
    @singhsingh8054 3 месяца назад +11

    ਏਸੇ ਬਾਬੇ ਦੇ ਲਗਾ ਦਿਓ ਇੱਕ ਬੱਤੀ ਜਗਦਾ ਰਹੇਗਾ ਹਰ ਜਗਾ

  • @Artofgiving361
    @Artofgiving361 19 дней назад

    😊😊😊😊

  • @awaralahNoorupyey
    @awaralahNoorupyey 3 месяца назад +1

    Har Naam Teri jyot jagaai Baba ji bilkul theek kah rahe ne jot Jagan bahut Suchita chahdi hai

  • @balbirbhogal3859
    @balbirbhogal3859 3 месяца назад +10

    ਬਾਬਾ ਇਵੇਂ ਹੀ ਦੱਬੀਆਂ ਮਾਰਦਾ
    ਦਰਅਸਲ ਪਹਿਲੇ ਲੋਕੀਂ ਅੱਗ ਨੂੰ ਸਾਂਭ ਕੇ ਰੱਖਿਆ ਕਰਦੇ ਸੀ।
    ਮਾਚਿਸਾਂ ਹੁੰਦੀਆਂ ਨਹੀਂ ਸੀ।
    ਇਵੇਂ ਹੀ ਮਾਰੀ ਜਾਂਦਾ

    • @itsnav-vq7hs
      @itsnav-vq7hs 3 месяца назад

      Dasam Granth read kr eve chawala maari Jaana discovery channel delh ke 😂

  • @rabbdiawwaz4764
    @rabbdiawwaz4764 3 месяца назад +2

    ਬਾਬਾ ਜੀ ਗਲਤ ਗਾਈਡ ਨਾ ਕਰੋ ਪੀਰ ਫਕੀਰ ਸਭ ਹੈ ਚਲੋ ਮੰਨ ਲੈਂਦੇ ਆਂ ਕਿ ਪੀਰ ਪਾਕਿਸਤਾਨ ਵਿੱਚ ਨੇ ਪਰ ਜੇ ਸੱਚੇ ਮਨ ਨਾਲ ਅਰਦਾਸ ਕਰਾਂਗੇ ਤੇ ਉਨਾਂ ਦੀ ਜੋਤ ਜਗਾਵਾਂ ਤਾਂ ਉਹ ਬਾਰਡਰ ਪਾਰ ਕਰਕੇ ਆਪਣੇ ਆਪ ਆ ਜਾਣਗੇ😊

    • @jyotiverma7824
      @jyotiverma7824 2 месяца назад

      Ta hi ta tuhada janam maran da chakr khtam ni hunda jdo mare hoea nu bula bula ke ichha pooria kraunde ho. Rab to parmatma to direct manea kro. 🙏🙏

    • @rabbdiawwaz4764
      @rabbdiawwaz4764 2 месяца назад

      @@jyotiverma7824 acha g fr tusi daso g drict kehde Parmatma nu manie.matlv kehda nam jap kriye

  • @SukhmanderSingh-s5p
    @SukhmanderSingh-s5p 2 месяца назад

    ਬੰਦੇ ਦੀ ਆਸਥਾ ਹੈ ਉਹ ਜੋਤ ਜਗਾਵੇ ਜਾ ਪਾਠ ਕਰੇ ਪਾਖੰਡੀ ਉਠਦਿਆ ਬੈਦਿਆ ਹਰ ਨਾਮ ਧਿਆਵੇ ਆਪ ਕਹੀ ਜਾਣਾ ਤੁਰਦਿਆ ਹੀ ਫਿਰਦਿਆ ਨਾਮ ਨਹੀ ਜੰਪਣਾ ਨਹੀ ਚਾਹੀਦਾ ਆਪ ਭੂਤ ਪਰੇਤ ਦਿਖਾ ਸਕਦੇ ਹੈ ਤਾ ਅਸੀ ਆਵਾਂਗੇ ਦੇਖਣ ਐਡਰਿਸ ਦਿਉ 60 ਸਾਲ ਹੋ ਗਏ ਨਾ ਭੂਤ ਵੇਖਿਆ ਨਾ ਪਰੇਤ ਇਹ ਅਮੀਰ ਗਰੀਬ ਤੇ ਬੀਮਾਰੀਆ ਕਰਮਾ ਦਾ ਫਲ ਆ

  • @SikhSardar-l3j
    @SikhSardar-l3j 24 дня назад

    Jot jagon nal guru sahib har ghar ch pehra dinde ne bhoot pareat kitho aaa jange

  • @baljindersingh2150
    @baljindersingh2150 19 дней назад

    ਕੀ ਬਾਬਿਆਂ ਦੇ ਪੇਟ ਹੁੰਦਾ ਹੈ😂

  • @jaggujaggu5379
    @jaggujaggu5379 3 месяца назад

    Sharma pandit Ji

  • @sidhusahab6862
    @sidhusahab6862 2 месяца назад

    Sade ghr baba deep sigh ji di jot jag diya daso fr bade babe

  • @baljitkaur2020
    @baljitkaur2020 3 месяца назад

    Bus kar pakhndi baba sady ghar guru g di jot jagdi. He. Bahut. Saray Kam. Hunday he

  • @Gurdeepsingh-x8e7b
    @Gurdeepsingh-x8e7b 2 месяца назад +1

    ਲੈ

  • @princepal2073
    @princepal2073 2 месяца назад

    ਬੁੱਚੜ,ਜਿਨਿ ਅਕਲ ਉਣੀ ਸਕਲ

  • @JagjeetSingh-ik5td
    @JagjeetSingh-ik5td 3 месяца назад +1

    ਬਾਬੇ ਨੂੰ ਉਹ ਮੰਤਰ ਦਸੋ ਜਿੰਗ ਡਪਾਕ ਡਮ ਡਮ 😂

  • @AmrikBhullar-d7z
    @AmrikBhullar-d7z 2 месяца назад

    Desi khhee di jot lagging Nall pallosion kam hunda

  • @gurshabad-r5z
    @gurshabad-r5z 3 месяца назад +4

    baba ji fr tuci jo v lok negativity to dukhi ny ek jot hi onaa da Sahara ae tuci sab nu free ch theek kr do

  • @AmriksinghVirdi
    @AmriksinghVirdi 2 месяца назад

    Jitho baba nanak na moddya c .odder e chli duniyaa

  • @HarjitSingh-e4v
    @HarjitSingh-e4v 3 месяца назад +10

    यह बोलता था सूरज की मां ने एक अंडा दिया 😂😂

    • @jassysingh550
      @jassysingh550 3 месяца назад

      😅😅

    • @shaant123
      @shaant123 3 месяца назад

      Aur bhaiyaaa ji kuj log bolte hai ki hanumaaan ne surah ko mooh mai nigal liya tha😂😂😂

  • @ManpreetSingh-m6p
    @ManpreetSingh-m6p 2 месяца назад

    ❤❤❤❤

  • @RenubalaRenu-tq7ul
    @RenubalaRenu-tq7ul 3 месяца назад

    Aa baba koi

  • @BALWINDERSINGHRANDHAWA-to2vm
    @BALWINDERSINGHRANDHAWA-to2vm 2 месяца назад

    Baba ji Ghar wich kachi lassi da shata Dena chahi da ya nahi

  • @JaspreetSingh-lh1ne
    @JaspreetSingh-lh1ne 3 месяца назад +6

    Very good 👍

  • @ravisandhu7209
    @ravisandhu7209 3 месяца назад

    Aj kal hrek ghre widwan bethe a bus jo gall diimag chh ayi jandi a boli jande a history read kro bai sab pta lgda awe enna nu ghre koi pushda nhi te net te widwan bnne baithe A

  • @GolMal-v3w
    @GolMal-v3w 24 дня назад

    Deve nal. Parke. Office r. Bande. Se. Pahla. Jad. Koe bijli. Nahi. Se. Hun di

  • @jasbirkaur7567
    @jasbirkaur7567 2 месяца назад

    ਹਰ। ਕੇ। ਨਾਮ। ਸੰਗ। ਉਜਿਆਰਾ। ਉਥੇ। ਅਹ। ਜੋਤ। ਨ੍ਹੀ। ਚੱਲਦੀ। ਹਰੀ। ਦੇ ਨਾਮ। ਦੀ। ਜੋਤ। ਕੰਮ ਆਉਦੀ। ਅ। ਪਿਆਰੋ

  • @BhagwanSingh-ji3un
    @BhagwanSingh-ji3un 3 месяца назад

    Satnaam Waheguru Ji 💚 bhala kare 🙏🎉🎉

  • @vipandesiboy9253
    @vipandesiboy9253 3 месяца назад

    Mai gyea c kuch nhi ha.koyi nhi aunda patiala tu.phone te keh dinde ne baba ji bhut busy ne out of city 1 ya 2 aah jande ne.

  • @Satvinder-j6i
    @Satvinder-j6i 3 месяца назад

    Waheguru sb de dila de jaanda h jinhanu us waheguru te bhrosa h oda vaal v binga n ho skda. Waheguru g ne vhm bhrm to saanu kdya h. Baki sb de apni apni soch h.