Manukhta di sewa ਘਰ ਦੇ ਬੰਦ ਗੇਟ ਨੂੰ ਖੋਲ ਜਦੋਂ ਅੰਦਰ ਦੇਖਿਆ bhai Gurprit Singh new video - spmediapunjab

Поделиться
HTML-код
  • Опубликовано: 25 окт 2024

Комментарии • 89

  • @deepdeepak6170
    @deepdeepak6170 11 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢😢

  • @jagdevkaur3144
    @jagdevkaur3144 Год назад +17

    ਬਿਲਕੁਲ ਸਹੀ ਕਿਹਾ ਬੇਟੇ ਗੁਰਪ੍ਰੀਤ ਸਿੰਘ ਫੇਰ ਸਾਰੇ ਰਿਸ਼ਤੇ ਦਾਰ ਖਲੋ ਜਾਂਦੇ ਹਨ ਬੇਟੇ ਤੇਰੀ ਇਹ ਡਿਊਟੀ ਪਰਮਾਤਮਾ ਨੇ ਧੁਰ ਦਰਗਾਹੋਂ ਲਾਈ ਐ ਨਹੀਂ ਤਾਂ ਹੋਰ ਕਿਹੜਾ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੋਵੇਗਾ 👏 ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @DarshanSingh-ow6no
    @DarshanSingh-ow6no 11 месяцев назад +2

    ਗੁਰਪ੍ਰੀਤ ਵੀਰੇ ਤੇਰੀ ਸੇਵਾ ਭਾਵਨਾ ਨੂੰ ਸਲਾਮ

  • @mahakaler3896
    @mahakaler3896 9 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @NirmaljitBajwa
    @NirmaljitBajwa 2 месяца назад

    ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰ ਤੇਰਾ ਜੋ ਆਪਣੀ ਕਿਰਪਾ ਕਰਕੇ ਆਪਣੇ ਇਸ ਆਪਣੇ ਇਸ ਰੱਬੀ ਰੂਹ ਦੇਵਤਾ ਸਰੂਪ ਸਪੁਤੱਰ ਨੂੰ ਅਸਿੱਹ ਦੁੱਖ ਭੋਗ ਰਹੇ ਜੀਵਾਂ ਨੂੰ ਨੱਰਕ ਵਿੱਚੋਂ ਕੱਢ ਕੇ ਸਵਰਗ ਰੂਪੀ ਸੁਪਨਿਆਂ ਦੇ ਘਰ ਵਿੱਚ ਰੱਖ ਸਾਂਭ ਸੰਭਾਲ਼ ਕਰ ਪਿਆਰ ਹਮਦਰਦੀ ਨਾਲ ਅਪਣੱਤ ਦੇ ਕੇ ਨਵੀਂ ਜ਼ਿੰਦਗੀ ਦੇ ਰਹੇ ਹਨ ਜੋ ਇਹਨਾਂ ਲਈ ਸਵਰਗ ਦੀ ਨਿਆਈਂ ਹੀ ਹੈ ਨੂੰ ਇਸ ਨਰਦਈ ਸਮਾਜ ਵਿੱਚ ਭੇਜ ਕੇ ਹਜ਼ਾਰਾਂ ਰੋਗੀ ਬੇਸਹਾਰਿਆਂ ਦੀ ਆਸਰਾ ਬਣ ਰਹੇ ਹਨ ਦਾ ਕੇਟਿ ਕੋਟਿ ਧੰਨਵਾਦ ਸਾਹਿਤ ਪਰਣਾਮ ।

  • @ParamjitKaurSangha-vj3vu
    @ParamjitKaurSangha-vj3vu Год назад +9

    ਵਾਹਿਗੁਰੂ ਜੀ ਕਿਰਪਾ ਕਰੋ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਦੇਵੋ

  • @jaswinderkaur24
    @jaswinderkaur24 Год назад

    Waheguru ji 🙏

  • @HARKIRATKAUR1
    @HARKIRATKAUR1 Год назад +2

    ਰੱਬ ਮੇਹਰ ਕਰੇ

  • @balwantsingh8069
    @balwantsingh8069 Год назад +4

    ਵਾਹਿਗੁਰੂ ਜੀ ਕਿਰਪਾ ਕਰਨ ਇਨ੍ਹਾਂ ਪੱਥਰ ਦੀਆਂ ਮੂਰਤੀਆਂ ਮਾਂ ਤੇ ਪੁੱਤਰਾਂ ਨੂੰ ਚੰਗੀ ਜ਼ਿੰਦਗੀ ਬਖਸ਼ੇ ਤੇ ਆਪਣੀ ਜ਼ਿੰਦਗੀ ਦੁਬਾਰਾ ਸਹੀ ਢੰਗ ਨਾਲ ਜਿਉਂਣ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਨ੍ਹਾਂ ਨੂੰ ਸਹੀ ਸੇਧ ਦੇਣ ਜੀ।

  • @randeepkaur8026
    @randeepkaur8026 Год назад

    Gbu veer ji🙏🙏🙏👌👌👌👌👌

  • @CharanjitsinghHarike-n4f
    @CharanjitsinghHarike-n4f 2 месяца назад

    ਵੀਰ ਗੁਰਪ੍ਰੀਤ ਸਿੰਘ (ਮਿੰਟੂ) ਜੀ ਵਾਹਿਗੁਰੂ ਜੀ ਸਾਡੇ ਵੀਰ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਿਓ ਬਾਈ ਜੀ ਤੁਹਾਡੀ ਇਸ ਸੇਵਾ ਨੂੰ ਲੱਖ ਲੱਖ ਵਾਰੀ ਸ਼ੁਕਰਾਨਾ ਕਰਦੇ ਹਾਂ

  • @manjitkaur5642
    @manjitkaur5642 Год назад

    Wahe guru ji

  • @ManjitKaur-sj6sw
    @ManjitKaur-sj6sw 4 месяца назад

    Maa nu dekh ke ronn aaa gia Gurpreet veer ji danwad

  • @hirasinghmaan8830
    @hirasinghmaan8830 11 месяцев назад

    Sardar ji tuhada savrag ch vash hove🙏🙏🙏by H. S. Maan

  • @yashpaulchadha1645
    @yashpaulchadha1645 Год назад

    Wahaguru ji mahar bharya hath Rakhna ji

  • @RanjeetSandhu-ne4wr
    @RanjeetSandhu-ne4wr 3 месяца назад

    ਵਾਹਿਗੁਰੂ

  • @harafangle9473
    @harafangle9473 Год назад +2

    ਵਾਹਿਗੁਰੂ ਜੀ ਕਿਰਪਾ ਕਰਨੀ ਜੀ 🙏🙏

  • @shivamsharma-ri4hx
    @shivamsharma-ri4hx 11 месяцев назад

    Bir ji tuhanu dilo pyar ate asirbaad mere kanha ji blessed you always.tuhadi umar lambhihve taaki tusi jaida to jaida greeb ate beaasrea, din dukhea di help karde rho.

  • @jasssran7237
    @jasssran7237 Год назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ

  • @pavitersinghboparai1343
    @pavitersinghboparai1343 11 месяцев назад

    Wéhuguruji

  • @laddisingh2242
    @laddisingh2242 Год назад +2

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ।

  • @labana2323
    @labana2323 3 месяца назад

    Waheguru g Maher karna

  • @pawankumar2742
    @pawankumar2742 Год назад

    Rbi ruh Gupreet singh mnukhta di sewa wale beer nu salute he jo mnukhta di sewa kr rhe hn Dunya vich koi nhi kr skda

  • @TheNavidadVirus
    @TheNavidadVirus Год назад

    Ssa gurparit very good working thank you 🙏🏻🙏🏻

  • @VijayKumar-vr2vp
    @VijayKumar-vr2vp Год назад

  • @zubirali4876
    @zubirali4876 Год назад +2

    Greatest Sewa by Manuktha Di Sewa Society led by Veer Gurpreet Singh Ji to help d very needly humans irrespective of Race n Religion.may Almighty Allah Ta'ala, Waheguru bless all needly humans with good Health n Prosperity plus Lots of Happiness in Life Aamiin 🤲🙏

  • @VijayKumar-vr2vp
    @VijayKumar-vr2vp Год назад

    ❤ to saloot hai ji

  • @ManjitKaur-sj6sw
    @ManjitKaur-sj6sw 4 месяца назад

    Waheguru ji

  • @jaspreetsinghjaspreet9100
    @jaspreetsinghjaspreet9100 Год назад +1

    ਵਾਹਿਗੁਰੂ ਜੀ🙏🙏

  • @Sam-fq6vw
    @Sam-fq6vw 11 месяцев назад

    Dunea matlab di a gopi veera aaj di dunea ch koi kissa da nahi

  • @balwindersingh-zh6oi
    @balwindersingh-zh6oi Год назад +1

    ਗੁਰਪ੍ਰੀਤ ਸਿੰਘ ਵੀਰ ਆਪ ਦੀ ਮਿਹਨਤ ਨੂੰ ਸਲਾਮ ਹੈ । ਮਿੰਟੂ ਵੀਰ ਸਤਿ ਸ੍ਰੀ ਅਕਾਲਿ ਜੀ

  • @smartphonedoctor1242
    @smartphonedoctor1242 Год назад +1

    Waheguru ji kirpa kro sab te ji

  • @Sandeep_Sandhu
    @Sandeep_Sandhu Год назад +1

    Waheguru Ji Mehar Kryo Ji 👏🏼

  • @HarjinderSingh-ul6lp
    @HarjinderSingh-ul6lp Год назад

    ਵਾਹਿਗੁਰੂ ਜੀ ਮਿਹਰ ਕਰੋ ਇਸ ਪਰਵਾਰ ਤੇ ਭਾਈ ਗੁਰਪ੍ਰੀਤ ਸਿੰਘ ਜੀ ਸਲਾਮ ਹੈ ਤੁਹਾਡੀ ਸੋਚ ਨੂੰ

  • @sunitaarora1379
    @sunitaarora1379 Год назад

    God bless you and your all team members 🙏🏻🙏🏻

  • @simranjeetsingh4628
    @simranjeetsingh4628 Год назад

    Waheguru waheguru waheguru hath jod de a rahem kr loka tein

  • @jagdishbahia9162
    @jagdishbahia9162 Год назад

    Waheguru ji Mata ji te Maher kareo ji 🙏🙏🙏🙏🙏🙏🙏🙏🙏🙏🙏

  • @msingh3476
    @msingh3476 Год назад

    Wahe guru ji🙏🙏

  • @DavinderSingh-lr8fx
    @DavinderSingh-lr8fx Год назад

    SATNAM SRI WAHEGURU ji

  • @JaswantSingh-gw7vq
    @JaswantSingh-gw7vq Год назад

    ਵਾਹ ਓ ਵਾਹ ! ਮਾਂ ਦਿਆ ਪੁੱਤਾ ਕਿਥੇ ਦੇਵਾਂ ਗੇ ਤੁਹਾਡਾ ਔਰ ਤੁਹਾਡੀ ਟੀਮ ਦਾ❤❤❤❤❤🙏🙏🙏🙏🙏😇😇😇😇😇

  • @JagjitSingh001
    @JagjitSingh001 Год назад +1

    🙏🙏🙏🙏👍👍👍

  • @DeepSingh-k1e
    @DeepSingh-k1e Год назад +1

    ਵਾਹਿਗੁਰੂ ਜੀ

  • @anjaananjaan5107
    @anjaananjaan5107 Год назад +1

    Mind can play a big role in mental health.

  • @NavjotKaur-qi9xs
    @NavjotKaur-qi9xs Год назад

    Wahuguru ji mehar kro sab te

  • @RajinderKumar-cy7ue
    @RajinderKumar-cy7ue Год назад +1

    Waheguru y

  • @NarinderSingh-kt8qq
    @NarinderSingh-kt8qq Год назад

    Waheguru ji waheguru ji Maher kro ji ❤️🙏🙏🙏🙏🙏❤️

  • @ManpreetKaur-f4y
    @ManpreetKaur-f4y Год назад

    Waheguru guru ji mehar karo

  • @KaranPawar-yz4my
    @KaranPawar-yz4my Год назад

    waheguru mehar kre

  • @smartphonedoctor1242
    @smartphonedoctor1242 Год назад +2

    Waheguru ji kirpa kro is parvar te ji

  • @NirmalSingh-by3dp
    @NirmalSingh-by3dp Год назад

    Good

  • @shamindersingh6825
    @shamindersingh6825 22 дня назад

    DHARTI DA RAB BAI GURPREET MINTTU 101 SACH HAI

  • @BalvinderSidhu-lf6go
    @BalvinderSidhu-lf6go Год назад

    Waheguru ji 🙏
    Waheguru ji 🙏 😊

  • @sumeersehgal2432
    @sumeersehgal2432 Год назад

    Om Sai Ram 🙏

  • @ProfessorSKVirk
    @ProfessorSKVirk Год назад

    Wahayguru G
    Mehar Karo G

  • @GurpreetSingh-fu2zs
    @GurpreetSingh-fu2zs Год назад +2

    Koi res ni kr skda vere Teri rab trakia bakshe ji tuhanu bhot badiaa vir g

  • @sidhuchahal1794
    @sidhuchahal1794 Год назад

    waheguru ji 🙏

  • @bindijhajj7546
    @bindijhajj7546 Год назад

    Wehaguru ji🙏🙏🙏🙏🙏

  • @RajinderKumar-cy7ue
    @RajinderKumar-cy7ue Год назад +3

    Waheguru Ji Waheguru Ji ❤❤

  • @Mandeepkaur-yw1yx
    @Mandeepkaur-yw1yx Год назад

    🙏🏾🙏🏾

  • @tsimar204
    @tsimar204 Год назад

    🙏🙏🙏🙏🙏🙏🙏🙏🙏

  • @MakhanSingh-hr8pb
    @MakhanSingh-hr8pb 10 месяцев назад

    Ver tuc ta rab da duja nm a

  • @manisinghlovepreetsingh8151
    @manisinghlovepreetsingh8151 28 дней назад

    Sarpanch nikmma banda aae

  • @DevinderSingh-tq4uv
    @DevinderSingh-tq4uv Год назад +1

    ਪਹਿਲਾ ਕਿੱਥੇ ਸੀ ਅੱਜ ਬੜੇ ਹੋਸਲੇ ਦੇ ਰਹੇ ਓ

  • @SanaDhillon-h4l
    @SanaDhillon-h4l Год назад

    Ik malerkotla vich be ik Munda os nu be lagao

  • @DevinderSingh-tq4uv
    @DevinderSingh-tq4uv Год назад +1

    ਸਰਪੰਚਾ ਹੁਣ ਸਰਪੰਚੀ ਨਾ ਕਰ ਲਾਹਨਤ ਆ

  • @anjaananjaan5107
    @anjaananjaan5107 Год назад

    Mata ji's eyes should be examined on a priority basis. A hospital in Chandigarh provides free treatment of eye problems. They also provide free accommodation and free langar.

  • @Sam-fq6vw
    @Sam-fq6vw 11 месяцев назад

    😢😢😢😢

  • @prabhkaramsaran345
    @prabhkaramsaran345 Год назад

    0:58 1:20

  • @hardeepkaur8773
    @hardeepkaur8773 Год назад

    Rishtedar ta aaj kal 22g chage bhale nu ni puchhde bimar bande nu kive puchh lenge mere husband de papa 16 sal pehla mar ge c mata ohna di 2 sal ho ge gye nu pr 22g aaj tak kise v rishtedar da ghar ch auna ta door kise da phon v ni auda apna khoon v safed ho giya 22g ehna di sister ne v ghar cho aapna hisa le liya

  • @sukhvirbrar3669
    @sukhvirbrar3669 Год назад

    5:04

  • @hardeepkaur8773
    @hardeepkaur8773 Год назад

    Smaj di gal na kro veer ji smaj ta ethe ena bura hall he g ethe ta bahra mulak ban giya e g koi kise nal side muh gal ni krada kise nu koi v bula k raji ni madad krna ta door di gal aa

  • @atamasingh6020
    @atamasingh6020 Год назад

    Verrji sabb gandi di bha farrda han greeb di tusi farrda hoo

  • @sundeepsodhi5683
    @sundeepsodhi5683 Год назад +1

    Kehre ristedar Bai sb pase de mi it nay

  • @pammaparmjit3144
    @pammaparmjit3144 Год назад

    Waheguru ji 🙏🏾🙏🏾

  • @jagdeepkaur1597
    @jagdeepkaur1597 Год назад

    Waheguru ji

  • @surindersingh9210
    @surindersingh9210 Год назад

    Waheguru ji Maher karo

  • @sukhichahal3448
    @sukhichahal3448 Год назад +1

  • @robinbains8164
    @robinbains8164 Год назад +1

    Waheguru ji 🙏🙏

  • @KulwantSingh-y6k
    @KulwantSingh-y6k 2 месяца назад

    Waheguru. Ji.

  • @guarpreetsingh560
    @guarpreetsingh560 10 месяцев назад

    Waheguru ji 🙏

  • @jaloursingh3758
    @jaloursingh3758 Год назад +1

    Waheguru ji

  • @baljindersingh4504
    @baljindersingh4504 Год назад +1

    Waheguru g

  • @GurdeepSingh-le3mx
    @GurdeepSingh-le3mx Год назад +1

    Waheguru ji

  • @punjabsingh5090
    @punjabsingh5090 Год назад +1

    Waheguru ji

  • @harjinderkaur7685
    @harjinderkaur7685 Год назад

    Waheguru ji Maharaj karo ji

  • @ManjitNahalvlogs
    @ManjitNahalvlogs Год назад

    Waheguru ji🙏🙏🙏🙏🙏

  • @amansandhu4864
    @amansandhu4864 Год назад

    Waheguru ji 🙏