ਚਾਰੇ ਭਰਾਵਾਂ ਦੇ ਘਰਾਂ ਤੇ ਇੱਕ ਵੀ ਇੱਟ ਵੱਧ ਨੀ ਲੱਗੀ Punjabi Family Story l Bittu Chak Wala l Daily Awaz

Поделиться
HTML-код
  • Опубликовано: 27 ноя 2024

Комментарии • 180

  • @DaljitPal-i2s
    @DaljitPal-i2s Месяц назад +60

    ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਪਰਿਵਾਰ ਵੇਖਦੇ ਹਾਂ

  • @santlashmanmuni6045
    @santlashmanmuni6045 Месяц назад +30

    ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਗਈਆਂ ਨੇ ਪ੍ਰਮਾਤਮਾ ਇਸ ਤਰ੍ਹਾਂ ਹੀ ਮੇਹਰ ਬਣਾਈ ਰੱਖਣ। ਬਿੱਟੂ ਆ ਜਿਹੜਾ ਬੋਹੜ ਥੱਲੇ ਬੈਠ ਕੇ ਤੁਸੀਂ ਪ੍ਰੋਗਰਾਮ ਕੀਤਾ ਹੈ ਇਹ ਵੀ ਬਹੁਤ ਵਧੀਆ ਲੱਗਿਆ

  • @RameshKumar-l1q6t
    @RameshKumar-l1q6t Месяц назад +34

    ਸਾਰੇ ਪਰਿਵਾਰ ਨੂੰ salute ਆ ਪਰਮਾਤਮਾ ਮੇਹਰ ਕਰੇ

  • @singhdhaliwal6483
    @singhdhaliwal6483 Месяц назад +7

    ਬਿੱਟੂ ਵੀਰ ਸਾਡੇ ਵੀ ਕਈ ਰਿਸ਼ਤੇਦਾਰ ਇਕੱਠੇ ਸੀ ਹੁਣ ਵੀ ਨੇ ਪਰ ਇੱਕ ਗੱਲ ਵੇਖੀ ਆ ਵਿੱਚੋਂ ਇੱਕ ਜਾਂ ਦੋ ਨੌਕਰੀ ਕਰਦੇ ਨੇ ਪਰ ਉਹ ਆਪਣਾ ਪੈਸਾ ਜੋੜਦੇ ਨੇ ਜਦ ਕਿ ਖੇਤੀ ਵਿੱਚੋਂ ਸਾਰਾ ਕੁੱਝ ਸਾਂਝਾ ਖੇਤੀ ਕਰਨ ਵਾਲਾ ਬਾਅਦ ਚ ਪਿੱਛੇ ਈ ਰਹਿ ਜਾਂਦਾ

  • @kaursingh1993
    @kaursingh1993 Месяц назад +14

    ਅਨੁਸ਼ਾਸਨ ਰਹਿਣਾ ਬਹੁਤ ਚੰਗੀ ਗੱਲ ਆ ਬੱਚਿਆਂ ਦੀ ਚੀਜ ਬਣਗੀ ਜੀ

  • @MandeepSingh-rv1wn
    @MandeepSingh-rv1wn Месяц назад +28

    ਬਹੁਤ ਵਧੀਆ ਪਰ ਸਾਰੇ ਵੀਰਾਂ ਦੀ ਜਮੀਨ ਬਰਾਬਰ ਹੋਣੀ ਚਾਹੀਦੀ ਹੈ ਏਦਾਂ ਹੀ ਹੁੰਦਾ ਜਿਹਦੇ ਕੋਲ ਲਣੇਦਰੀ ਹੁੰਦੀ ਓਹ ਹਮੇਸ਼ਾ ਹੀ ਬਾਕੀ ਭਰਾਵਾਂ ਨਾਲੋਂ ਵੱਧ ਅਮੀਰ ਤੇ ਵੱਧ ਜਮੀਨ ਹੁੰਦੀ ਜਦੋਂ ਇਕੱਠ ਆ ਫਿਰ ਜਮੀਨ ਸਾਂਝੀ ਲੈਣੀ ਚਾਹੀਦੀ ਬਰਾਬਰ

    • @jaspreetc2711
      @jaspreetc2711 Месяц назад +2

      Jdo family da pta na hove odo koi question ni kri da,

    • @jaspreetc2711
      @jaspreetc2711 Месяц назад

      I agree with you, but family family different hundi aa

    • @Kaur.brar23
      @Kaur.brar23 Месяц назад +4

      Mare in-laws joint family ch se sarre umar hun add hoyea aa sab de jameen bravar aa ji 1 passie da v fark ni ji hun v sarre bhaut payar kardea ekk dujje nu ji

    • @kaursukhwant9757
      @kaursukhwant9757 20 дней назад

      Wow kinni sohni awaaj hai Bibiya di Waheguru ji sarey pariwaar nu chardi klaa vich rakhan 🙏

  • @Makhan-r1j
    @Makhan-r1j Месяц назад +9

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਿਓ ਜੀ ❤

  • @chahal-pbmte
    @chahal-pbmte Месяц назад +5

    ਬਹੁਤ ਵਧੀਆ ਏਕੇ ਦੀ ਗੱਲਬਾਤ ਦੱਸੀ ਐ। ਬੇਸ਼ੱਕ ਚੁੱਲਾ ਸਾਂਝਾ ਨਾ ਵੀ ਹੋਵੇ ਪਰ ਦਿਲ ਸਾਂਝੇ ਹੋਣੇ ਚਾਹੀਦੇ ਹਨ। ਦੁੱਖ ਸੁੱਖ ਸਾਂਝੇ ਹੋਣੇ ਚਾਹੀਦੇ ਹਨ।

  • @RanjitSingh-sx9ol
    @RanjitSingh-sx9ol Месяц назад +10

    ਬਹੁਤ ਵਧੀਆ ਪਰਿਵਾਰ ਆ ਪ੍ਰਮਾਤਮਾ ਚੜ੍ਹਦੀ ਕਲਾਂ ਚ ਰੱਖੇ

  • @ਜਸਵੀਰਸਿੰਘਬੈਣੀਵਾਲ

    ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਚੜ੍ਹਦੀਆ ਕਲਾਂ ਵਿੱਚ ਰੱਖਣ ਜੀ

  • @gopisidhu5033
    @gopisidhu5033 Месяц назад +6

    Y bhura singh bht ache te smjdar bnde kotduna pind di society de secretary rhe bht ache kam kite te society nu pura kamjab kita

  • @sukhdebgill4016
    @sukhdebgill4016 Месяц назад +2

    ਬਹੁਤ ਬਹੁਤ ਮੁਬਾਰਕਾਂ ਹਰਜੀਤ ਭੈਣ ਜਸਵੰਤ ਭਾਂਅ ਜੀ ਤੇ ਸਾਰੇ ਪਰਿਵਾਰ ਨੂੰ ❤❤❤❤

  • @Gill-mp9vt
    @Gill-mp9vt Месяц назад +9

    ਇਕੱਠੇ ਰਹਿੰਦੇ ਹਨ ਵਧੀਆ ਲੱਗਿਆ, ਪਿਆਰ ਇਤਫਾਕ ਕਾਇਮ ਹੈ, ਕੁਝ ਗੱਲਾਂ ਸ਼ੱਕ ਵੀ ਪੈਦਾ ਕਰਦੀਆਂ ਹਨ, ਜਿਵੇਂ ਵੱਖ ਜ਼ਮੀਨ ਖਰੀਦਣਾ, ਦੂਜਿਆਂ ਕੋਲ ਘੱਟ ਹੈ, ਦੂਜੇ ਦੇ ਰਿਸ਼ਤੇਦਾਰ ਨੂੰ ਰੋਕਣ ਦੀ ਗੱਲ ਹੈ, ਇਸ ਤਰ੍ਹਾਂ ਘਰ ਇੱਕ ਵਿੱਚ ਜ਼ਮੀਨ ਵੱਖ ਵੱਖ ਤਾਂ ਬਹੁਤ ਪਰਿਵਾਰ ਰਹਿੰਦੇ ਹਨ

  • @PBwalegs
    @PBwalegs Месяц назад +6

    ਰੂਹ ਖੁਸ਼ ਹੋਗੀ ਜੀ ਪ੍ਰਵਾਰ ਨੂੰ ਵੇਖੇ ਵਾਹਿਗੁਰੂ ਜੀ ਪ੍ਰਵਾਰ ਤੇ ਮੇਹਰ ਕਰਨਾ ਐਸੀ ਮੋਗਾ ਜਿਲਾ ਤੋ ਜੀ

  • @karanveersingh9883
    @karanveersingh9883 Месяц назад +16

    ਬਹੁਤ ਸੋਹਣਾ ਪਰਿਵਾਰ❤

  • @amritpalsinghsarai4015
    @amritpalsinghsarai4015 Месяц назад +6

    ਅਕਾਲ ਪੁਰਖ ਆਪ ਸਭ ਨੂ ਚੜਦੀ ਕਲਾ ਬਖਸ਼ਿਸ਼ ਕਰਨ ।। ।

  • @baljindersinghbrar3541
    @baljindersinghbrar3541 Месяц назад +14

    😮ਪੰਪ ਮੇਰਾ ਜ਼ਮੀਨ ਛੇ ਕਿਲੇ ਵੱਧ ਮੇਰੇ ਕੋਲ ਇਹ ਗੱਲ ਪਚੀ ਨਹੀਂ ਵੀਰ ਇਹ ਕਿਥੋ ਆਏ ਵੀਰ 😮😮😮😮😮😮😮😮

    • @MandeepSingh-rv1wn
      @MandeepSingh-rv1wn Месяц назад +4

      ਲਾਣੇਦਾਰੀ ਚੋਂ ਫਿਰ ਬਰਾਬਰਤਾ ਕਾਹਦੀ

    • @AkashSingh-j1e4e
      @AkashSingh-j1e4e Месяц назад +1

      @@MandeepSingh-rv1wn jdon kuch pta na hove tnn bolna n chida

    • @kotdunewale7928
      @kotdunewale7928 Месяц назад

      Mera pind kotduna aa hi aa veer gall bilkul sachi a sab kuj bache forgen ne 100 100 kila jmeen di kheti krde aa

    • @gopisidhu5033
      @gopisidhu5033 Месяц назад +1

      Bhura singh push leo kotdune sectery ik v juth nhi ehna di gl ch bchpn to dekhea kamjab bnde a nle smjdar jyda nhi kuj dsea ght hi dsea aje

  • @Sewak-m5m
    @Sewak-m5m Месяц назад +4

    ਦਿਲ ਖੁਸ ਕਰਨ ਵਾਲੀ ਵੀਡੀਓ

  • @amarjitboparai5121
    @amarjitboparai5121 Месяц назад +6

    ਬਹੁਤ ਬਹੁਤ ਮੁਬਾਰਕਬਾਦ ਭੈਣ ਹਰਜੀਤ ਕੌਰ ਜਸਵੰਤ ਸਿੰਘ

  • @maanpb13ala28
    @maanpb13ala28 24 дня назад

    ਬਹੁਤ ਮੇਹਨਤੀ ਪਰਿਵਾਰ ਬਹੁਤ ਨੇੜੇ ਤੋਂ ਜਾਣਦਾ ਮੈਂ ਇਸ ਪਰਿਵਾਰ ਨੂੰ ਸਾਡਾ ਭਰਾ ਜਸਵੰਤ ਸਿੰਘ ਅੱਜ ਵੀ ਬਹੁਤ ਤਰੱਕੀ ਕਰ ਰਿਹਾ ਗਾ ਵਾਹਿਗੁਰੂ ਮੇਹਰ ਰੱਖੇ ਸਾਰੇ ਪਰਿਵਾਰ ਤੇ 🙏🏻🙏🏻

  • @Lovenature-nt8zm
    @Lovenature-nt8zm Месяц назад +1

    ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @baljinderkaler1713
    @baljinderkaler1713 Месяц назад +1

    Buhat khoob ji hor aage vdo ji Waheguru ji sari Family te Hamesha kirpa bnna ke rakho ji good Family ek Masal hai sade layi

  • @YadvinderSingh-j9c
    @YadvinderSingh-j9c Месяц назад +5

    ਇਕੱਠੇ ਰਹਿਣਾ ਬਹੁਤ ਵਧੀਆ ਗੱਲ ਹੈ। ਪਰ ਇੱਕ ਵੀਰ ਕੋਲ ਜ਼ਮੀਨ ਵੀ ਵੱਧ ਤੇ ਪੰਪ ਵੀ ਉਸਦਾ।ਸਾਂਝੇ ਪਰਿਵਾਰ ਦੀ ਇਹ ਗੱਲ ਸਮਝ ਨਹੀਂ ਆਈ।

    • @AkashSingh-j1e4e
      @AkashSingh-j1e4e Месяц назад +1

      Kharcha tnn apna apna bhra da

    • @RashwinderKaur-c7q
      @RashwinderKaur-c7q Месяц назад +1

      Veer Ji Kisi baar shore priwar vlo kuch milda Howe ya jiwe job krde hon oh te Ji uhna di study kitti da fl h jddi jmeen Vich saanjh hundi AA

  • @harjitsingh-m8q
    @harjitsingh-m8q 29 дней назад

    ਵੀਰੇ ਬਹੁਤ ਵਧੀਆ ਇਹ ਪਰੀਵਾਰ ਤਾਂ ਵਧੀਆ ਹੈ ਇਹ ਬਹੁਤ ਪਰੀਵਾਰਾਂ ਲਈ ਇਕ ਮੈਡੀਸਿਨ ਦੁਆ ਤੇ ਦਾਰੂ ਦਾ ਕੰਮ ਕਰੂਗੀ ਰੱਬ ਮੇਹਰ ਕਰੇ

  • @sapainderpurewal902
    @sapainderpurewal902 Месяц назад +1

    ਬਹੁਤ ਵਧੀਆ ਗੱਲ ਹੈ ਜੀ ਇਹ ਸਭ ਕੁੱਝ ਏਕੇ ਦੀ ਬਰਕਤ ਹੈ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @shivagill4992
    @shivagill4992 Месяц назад +3

    Very very lucky family. Thanks Bittu for bringing good interviews always🙏🏾🙏🏾🙏🏾

  • @kulwantbrar3935
    @kulwantbrar3935 Месяц назад +1

    ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @SUKHPREETSINGH--
    @SUKHPREETSINGH-- Месяц назад +4

    Kismat vala parvar bhut sohna lagda parmatma ese eka ate khushian bani rakhe

  • @SukhwinderHans-y7y
    @SukhwinderHans-y7y Месяц назад +3

    ਆਪ ਜੀ ਦੇ ਮਾਤਾ ਪਿਤਾ ਸਾਹਿਬਾਨ ਜੀ ਅਤੇ ਸਮੂਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਇਕੱਠੇ ਰਹਿਣ ਦੀਆ ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਲੱਖ ਲੱਖ ਲੱਖ ਵਧਾਈਆ ਜੀ।
    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @AvtarSingh-pw7fv
    @AvtarSingh-pw7fv Месяц назад +2

    ਸਾਡੀਆਂ ਭੈਣਾਂ ਦਾ ਸਹੁਰਾ ਪਰਿਵਾਰ ਵੀ ਕਾਫੀ ਵੱਡਾ ਹੈ ਤੇ ਸਾਡੇ ਪ੍ਰਾਹੁਣੇ ਹੋਰੀ 6 ਭਰਾ ਤੇ ਭੈਣਾਂ ਸਨ ਖੈਰ ਹੁਣ ਤਾਂ ਅਲੱਗ ਅਲੱਗ ਹੋ ਗਏ ਪਰ ਇਤਫ਼ਾਕ ਹੁਣ ਵੀ ਬਹੁਤ ਹੈ ਤੇ ਕਿਸੇ ਦੀ ਖੇਤੀ ਮਸ਼ੀਨਰੀ ਜਾਂ ਗੱਡੀ ਬਿਨਾਂ ਪੁੱਛੇ ਇੱਕ ਦੂਜਾ ਲੈ ਜਾਂਦੇ ਹਨ ਤੇ ਕਿਸੇ ਬੱਚੇ ਦੇ ਵਿਆਹ ਵਿੱਚ ਮਾੜੀ ਬਰਾਤ ਜਿੰਨੇ ਤਾਂ ਘਰ ਦੇ ਮੈਂਬਰ ਹੀ ਹੋ ਜਾਂਦੇ ਹਨ

  • @sardarmohd2639
    @sardarmohd2639 Месяц назад +1

    ਬਹੁਤ ਵਧੀਆ ਲੱਗਿਆ ਸਾਰੇ ਪਰਿਵਾਰਾਂ ਇਕਠੇ ਦੇਖਿਆ

  • @MandeepKaur-e1l5r
    @MandeepKaur-e1l5r Месяц назад +4

    ਵਾਹਿਗੁਰੂ ਖੁਸ਼ ਰੱਖ ਪਰਿਵਾਰ ਨੂੰ

  • @majorsingh5308
    @majorsingh5308 Месяц назад +1

    ਪੰਜਾਬੀਓ ਘੱਟੋ-ਘੱਟ ਪੰਜਾਬ ਲਈ ਤਾਂ ਇਕੱਠੇ ਰਹੋ ।
    ਪੰਜਾਬ ਵਿੱਚ ਅੱਜ ਵੀ ਸਭ ਕੁਝ ਹੈ ਜੇਕਰ ਵਿਹਲੜਾਂ,ਫਕਰਿਆਂ,ਤੇ ਫੋਕੀ ਸਰਦਾਰੀ ਨਾ ਹੋਵੇ ।

  • @gurdipram7691
    @gurdipram7691 Месяц назад +5

    ਬਹੁਤ ਵਧੀਆ ਗੱਲ ਏਕੇ ਵਿੱਚ ਬਰਕਤ ਹੈ ਹੀ

  • @muhammadjamshaidkarachi
    @muhammadjamshaidkarachi Месяц назад +3

    Bohat maan n sakoon Mila ❤

  • @UkFarming-x8t
    @UkFarming-x8t Месяц назад +2

    ਦਿੱਲ ਖੁਸ਼ ਕਰਨ ਵਾਲੀ ਵੀਡੀਓ ਜਿਉਂਦਾ ਰਹਿ ਬਿੱਟੂ

  • @babbusidhu5681
    @babbusidhu5681 29 дней назад +1

    ਚਿੱਟੇ ਪਰਨੇ ਆਲਾ‌ ਲਾਣੇਦਾਰ ਤਾਂ ਬਾਹਲ਼ਾ ਖੁਸ਼ ਹੈ‌ ਵੀ ਸਾਡਾ ਸੈਕਟਰੀ ਗੱਲ ਕਰ ਰਿਹਾ

  • @rajku5446
    @rajku5446 Месяц назад

    ਬਹੁਤ ਵਧੀਆ ਗੱਲ ਏ ਏਕੇ ਵਿਚ ਹੀ ਸਭ ਕੁਜ ਬਣਦਾ ਜੀ

  • @ManoharLal-gn9id
    @ManoharLal-gn9id Месяц назад +1

    ਬਹੁਤ ਵਧੀਆ ਲੱਗਿਆ ਪਰਿਵਾਰ ਇਕੱਠੇ ਦੇ ਕਹੇ, ਭਗਵਾਨ ਖੁਸ਼ ਰੱਖੇ

  • @RajbinderDhaliwal-g5e
    @RajbinderDhaliwal-g5e Месяц назад

    ਵਾਹਿਗੁਰੂ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ

  • @Kaur.brar23
    @Kaur.brar23 Месяц назад +4

    Mare father in law ajj to 1940 ch punjab to haryana aa ge se sadde os time oh 11 de se mare father in law nu 17 kille jameen onde se phir marre husband huni 6 brothers se lokki kehde se ki bnu ena da os to bad ona ne oh jameen vech ki 10 km agge jameen la li sarre bhrawa ne bhaut bhaut kamm kitta mare husband dasde hunde aa v kise time asi savare de cha lai sman savare ka ki ona sham de time sham nu la ki onna ne 😢 mare mother in law ne 50 /50 bandea se rotti pkoni daily ❤ bhaut hard work kitta sarre family ne ajj sadde 200 killa jameen da whagruru ji sabb kujj detta so ekke ch barkatt hundea aa ji sadde ghar 1 passie de baimani nu kitti asi add hi ki v ekk bhaji de daughter da viah sanja kitta asi ajj v ekk dujje nu jann to v jada payar kardea 😊

  • @kirpalsidhu44
    @kirpalsidhu44 Месяц назад +2

    ਏਕਾ ਬਣਾ ਕੇ ਰੱਖਿਓ, ਜਿਉਂਦੇ ਵਸਦੇ ਰਹੋ

  • @gurdipram7691
    @gurdipram7691 Месяц назад

    ਬਹੁਤ ਵਧੀਆ ਗੱਲ ਐ ਧੰਨਵਾਦ ਏਕੇ ਵਿੱਚ ਬਰਕਤ ਹੈ ਭਗਵਾਨ ਦੀ ਕਿਰਪਾ ਹੈ ਇਸ ਪ੍ਰਵਾਰ ਤੇ

  • @charanjeetsandhu1669
    @charanjeetsandhu1669 Месяц назад

    ਵਾਹਿਗੁਰੂ ਜੀ ਮੇਹਰ ਰੱਖੇ ਪਰਿਵਾਰ ਤੇ

  • @lalicheemacheema7268
    @lalicheemacheema7268 Месяц назад +1

    Video dekh k mere man nu bhut sukun miliya h
    Mere nanke pind di video h

  • @RanjitKaur-n9k
    @RanjitKaur-n9k Месяц назад +2

    ਸਾਡੀਆਂ ਕੁੜੀਆਂ ਨੇ ਸਾਡਾ ਘਰ ਬਰਬਾਦ ਕਰ ਦਿੱਤਾ 😢😢

  • @jasvirvirk9268
    @jasvirvirk9268 Месяц назад

    ਬਹੁਤ ਵਧੀਆ ਤੁਹਾਡੀ ਵਡੀ ਉਮਰ ਕਰੇ ਪ੍ਰਮਾਤਮਾ

  • @RanjeetSingh-ts4zz
    @RanjeetSingh-ts4zz Месяц назад

    ਬਹੁਤ ਬਹੁਤ ਵਧੀਆ ਬਾਈ ਜੀ ਮਾਂ ਬੋਲੀ ਪੰਜਾਬੀ ਵਿਰਸਾ

  • @harderpkharoud3809
    @harderpkharoud3809 Месяц назад +3

    ਇਕਸਾਰਤਾ ਕਿਥੇ ਆ ਘਰ ਵਿਚ ਪੰਪ ਤੇ ਛੇ ਕਿਲੇ ਲਾਣੇਦਾਰ ਕੋਲ ਵਧ ਨੇ ਏ ਤਾਂ ਫਰਕ ਵਾਲੀ ਗਲ ਹੋਈ

  • @ssbdiary5258
    @ssbdiary5258 Месяц назад +5

    ਮੈਂ ਯਾਰ ਇੱਕਲਾ ਹੀ ਰਿਹਾ ਸਾਰੀ ਜ਼ਿੰਦਗੀ ਕੋਈ ਚਾਚਾ ਤਾਇਆ ਨੀ ਨਾਂ ਹੀ ਕੋਈ ਮਾਮੇ ਭੂਆ ਦਾ ਪੁੱਤ ਸੀ ਬਹੁਤ ਔਖੀ ਜਿੰਦਗੀ ਗੁਜ਼ਾਰੀ ਹੈ

    • @GurjantSingh-vt7eb
      @GurjantSingh-vt7eb Месяц назад +2

      ਬਹੁਤ ਵਧੀਆ ਜੇਹੜਾ ਇਕੱਲਾ ਚੱਲਦਾ 10% ਇਕੱਠੇ ਠੀਕ ਆ

    • @ssbdiary5258
      @ssbdiary5258 Месяц назад +1

      @@GurjantSingh-vt7eb
      ਪਰ ਵੀਰੇ ਹਰੇਕ ਡਰਾਉਂਦਾ ਜਦੋਂ ਥੋਡੀ ਕੋਈ ਸਪੋਟ ਨੀ ਹੁੰਦੀ
      ਅੱਜ ਮੇਰੀ ਉਮਰ ਪੰਜਾਹ ਸਾਲ ਹੈ। ਮੈਨੂੰ ਆਪਦੇ ਪਰਛਾਵੇਂ ਵੀ ਡਰਾਉਂਦੇ ਹਨ

  • @KuldeepSingh-l9h6g
    @KuldeepSingh-l9h6g Месяц назад +10

    Very good Family g ❤

  • @1234Punjab
    @1234Punjab Месяц назад +1

    Dekhn nu saukha lgda but aaj de time vich parvaar nu ek maala de motiya wang proo k rkhna bhut aukha 👏👏

  • @SukhwinderSingh-wq5ip
    @SukhwinderSingh-wq5ip Месяц назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤🎉🎉🎉

  • @melasinghsandhusandhu
    @melasinghsandhusandhu 22 дня назад

    ਸੋਹਣਾ ਪਰਿਵਾਰ🎉

  • @rajwantkaur2937
    @rajwantkaur2937 27 дней назад

    Kina sohna lagda ektha pariwar, waheguru meher kare

  • @babbusidhu5681
    @babbusidhu5681 29 дней назад +1

    ਪੀਲੇ ਪਰਨੇ ਆਲਾ ਤਾਂ ਨਰਮ‌ ਲਗਦਾ

  • @alltypevideos8811
    @alltypevideos8811 Месяц назад

    ਬਹੁਤ ਬਹੁਤ ਵਧੀਆ ਜੀ

  • @babbusidhu5681
    @babbusidhu5681 29 дней назад +1

    ਹੇਰਾ ਫੇਰੀ ਤਾਂ ਹੈ ਪੰਪ ਤੇ ਵੱਧ ਜ਼ਮੀਨ ਦੀ ਗੜਬੜ ਹੈ

    • @maanpb13ala28
      @maanpb13ala28 24 дня назад

      ਨਹੀਂ ਵੀਰੇ ਮੈਨੂੰ ਸਭ ਪਤਾ ਕੋਈ ਹੇਰਾ ਫੇਰੀ ਨੀ

  • @AmandeepSingh-o5w
    @AmandeepSingh-o5w Месяц назад +4

    ਜ਼ਮੀਨ ਬੀ ਸਬ ਨੂੰ ਬਰਾਬਰ ਹੀਸਾ ਕਰਣਾ ਸੀ ਵਿਵਾਹ ਦੀ ਕੀ ਗੱਲ ਸੀ

    • @Dilrajfitness45
      @Dilrajfitness45 Месяц назад +1

      Jdon duje veere aa nhi lti tnn sonu kii dukh aa

  • @gurindersingh3073
    @gurindersingh3073 Месяц назад +1

    ਬਹੁਤ ਵਧੀਆ ਪਰਿਵਾਰ

  • @Sukhdev03596
    @Sukhdev03596 Месяц назад

    ਬਹੁਤ ਹੀ ਵਧੀਆ

  • @sukhdebgill4016
    @sukhdebgill4016 Месяц назад +1

    ਬਿੱਟੂ ਵੀਰੇ ਹਰਜੀਤ ਕੌਰ ਮੇਰੇ ਮਾਮਾ ਜੀ ਦੀ ਕੁੜੀ ਆ ਸਾਡੀ ਭੇਣ ❤❤

  • @sardajijagmohan3191
    @sardajijagmohan3191 Месяц назад +1

    ਵੀਰ ਨਾਜਾਰਾ ਆ ਗਿਆ ਵੀਡੀਓ ਦੇਖ ਕੇ। ਰੱਬਾ😢 ਸਾਨੂੰ ਮੋੜ ਕੇ ਸੱਤਰ ਅੱਛੀ ਲੈਜਾ 😢ਰੱਬਾ ਮੇਰਿਆ। ਵੀਰ ਅਸੀਂ ਪੰਦਰ੍ਹਾਂ ਮੈਬਰ ਆ ਫੁਲਿਆ ਫਿਰਦਾ ਸੀ। ਮੇਰਾ ਮਾਨ ਟੁੱਟ ਗਿਆ

  • @jotphotophotography7756
    @jotphotophotography7756 Месяц назад

    ਵਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ

  • @premmakkar3428
    @premmakkar3428 Месяц назад +1

    God bless you all members

  • @KrishanSingh-q5l
    @KrishanSingh-q5l Месяц назад

    Waheguru chardi Kala Rakha Sara parivar nu

  • @RanjitKaur-n9k
    @RanjitKaur-n9k Месяц назад +1

    ਪੰਜਾਬ ਵਸਦਾ ਗੁਰਾਂ ਦੇ ਨਾ ਤੇ 🙏

  • @manpreetraggi8762
    @manpreetraggi8762 Месяц назад

    ਵਾ ਜੀ ਵਾ ❤❤❤❤❤❤

  • @PENDU.JATT.LIFE1350
    @PENDU.JATT.LIFE1350 Месяц назад

    ਨਾਇਸ ❤❤

  • @savindersingh4173
    @savindersingh4173 29 дней назад

    Good prograam bittu ji

  • @NachhattarSingh-io6qx
    @NachhattarSingh-io6qx Месяц назад +1

    Aj de kaljug vich es parivar ute parmatma de mehar hai

  • @GurpreetKaur-mm3ob
    @GurpreetKaur-mm3ob Месяц назад +3

    ਜਿਆਦਾਤਰ ਸੱਸਾ ਹੀ ਫਰਕ ਪਾ ਦਿੰਦੀਆ ਨੇ ।ਬੱਚਿਆ ਵਿਚ ਫਰਕ ਕਰਕੇ।

  • @gurtejsingh8800
    @gurtejsingh8800 17 дней назад

    Vv Nice Asi Gurtej Singh Kotduna Barnala

  • @baljitsingh8856
    @baljitsingh8856 Месяц назад

    Great family.gbu.❤

  • @dmann9072
    @dmann9072 Месяц назад

    Buhat badeya program ha ji 🙏

  • @indersingh2239
    @indersingh2239 Месяц назад +1

    Very nice families ❤ and lucky

  • @balwantsinghdhadda2644
    @balwantsinghdhadda2644 Месяц назад

    Very nice family "BRAVO "

  • @Gurmalsingh-o8j
    @Gurmalsingh-o8j 25 дней назад

    ਕਰਮਾਂ ਵਾਲੇ ਨੇ ਇਹ ਪਰਵਾਰ ਜੋ Aj ਵੀ ਇਕੱਠੇ ਹਨ

  • @tejinderpal2248
    @tejinderpal2248 Месяц назад +1

    Good 👍 ❤

  • @JaswinderSingh-tp6me
    @JaswinderSingh-tp6me Месяц назад

    bittu bhi🙏akal parvan krne love you bro nice video

  • @jogabining4759
    @jogabining4759 Месяц назад

    God bless lovely family, Very good 👍 father

  • @AshaRani-p3g
    @AshaRani-p3g Месяц назад +1

    Very nice Family g God bless you g

  • @ranjodhkhosa2861
    @ranjodhkhosa2861 Месяц назад

    Bht vadia ji

  • @SukhwinderSingh-nc9wk
    @SukhwinderSingh-nc9wk Месяц назад

    Wahe guru ji 🙏 nyce ❤❤❤❤

  • @KuldeepSingh-l9h6g
    @KuldeepSingh-l9h6g Месяц назад +1

    Wahiguru Ji Sab te Kirpa Kro ❤

  • @RasvirSandhu
    @RasvirSandhu Месяц назад +1

    Dil da beyiman ni hona chahida right

  • @jogabining4759
    @jogabining4759 Месяц назад +1

    Motivated video

  • @baljitkaur7852
    @baljitkaur7852 Месяц назад

    Waheguruji meher kre pariwar te

  • @kkumar007
    @kkumar007 Месяц назад

    Waheguru hor barkat kare es pariwar ute .Sat Sri Akal ji.

  • @charnjitbrarBrar
    @charnjitbrarBrar Месяц назад +2

    Very nice 👍

  • @HappySidhu-ul7ct
    @HappySidhu-ul7ct Месяц назад

    👍👍

  • @ShivRajput-v8y
    @ShivRajput-v8y Месяц назад

    💪🙏ਜੀ

  • @sharnimalhi7990
    @sharnimalhi7990 Месяц назад +1

    ❤❤

  • @buttasingh6035
    @buttasingh6035 Месяц назад +1

    Very good Dhaliwal

  • @ਜਰਨੈਲਸਿੰਘ-ਯ9ਧ
    @ਜਰਨੈਲਸਿੰਘ-ਯ9ਧ Месяц назад +1

    Varygood❤❤

  • @guradittasidhu5115
    @guradittasidhu5115 Месяц назад +1

    Very nice. Family

  • @BholaSingh-x6i
    @BholaSingh-x6i Месяц назад

    Waheguru ji waheguru ji

  • @balwinderdhaliwal2729
    @balwinderdhaliwal2729 Месяц назад

    Nice family members

  • @songwriterbobbydhanowali493
    @songwriterbobbydhanowali493 Месяц назад +1

    Very good 👍 intervew bai ji

  • @RajinderKumar-zi9ho
    @RajinderKumar-zi9ho Месяц назад

    Wehaguru🙏🙏