bai ajj toh 100 saal bad adhi dunya nastik ho jau oh dharm bachn ge jo kattar nai te science de nal chalday aa jiway budh dharm .baki galib kamal chanel dekh leo
Shri Guru Granth Sahib ji de kirpa nal Mere life vich bht chamatkar hoe ne Jo shirf Main te Mera Parivar he Jaan da … Eslae Edda dea videos da Saddi lae Koe Matlab Nahi Hai …! Jo Mere Veer- Pra Mandir and Gurudwara Sahib vich Avde Sharda Rakhde ne Oh Sub Edda dea Videos nu Jayda Importance na dene … Apne Parmatma vich Vishwaas Rakhan 🙏🏻🙏🏻
@@Lalli41615 … Veer ji Jekar kese Insan de Barbaad hoe Life fer toh Waheguru ji de kirpa nal Ahbaad ho jae oh keda kese chamatkar toh kut hai ? 🙏🏻🙏🏻 Guru Granth Sahib ji de kirpa nal life vich Ayea vaddea- vaddea Problems Solve ho gaea… Life ek vdea Track te chal rhe hai , Sanu ta Sadde Waheguru te Poora Bharosa … Waheguru Sub te Mehar karn 🙏🏻🙏🏻
ਮੈਂ ਨਾ ਆਸਤਿਕ ਹਾਂ ਨਾ ਹੀ ਨਾਸਤਿਕ ਪਰ ਦੌਧਰ ਸਾਹਿਬ ਨੇ ਨਾ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਖਿਲਾਫ ਕੁੱਝ ਕਿਹਾ ਨਾ ਬਾਬੇ ਨਾਨਕ ਦੀ ਵਿਚਾਰਧਾਰਾ ਦੇ, ਫਿਰ ਵੀ ਸਭ ਤੋਂ ਵੱਧ ਮਿਰਚਾਂ ਸਿੱਖ ਅਖਵਾਉਣ ਵਾਲਿਆਂ ਦੇ ਹੀ ਲੱਗੀਆਂ। ਵੈਸੇ ਦੌਧਰ ਸਾਹਿਬ ਦੀਆਂ ਗੱਲਾਂ ਲੱਖ ਲੱਖ ਰੁਪਏ ਦੀਆਂ ਨੇ
Sikh Nhi Masand Gand ne
ਵੀ ਗੁਡ ਸਰ ❤️
ਵੀਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਹੇ ਜੇਹੀ ਕੋਈ ਚੀਜ਼ ਨਹੀਂ ਹੈ ਅਸੀ ਵੀ ਗੁਰ ਸਿਖ ਹਾਂ ਪਰ ਸਾਡੇ ਨਾਲ ਵੀ ਜਿਦ ਹੋ ਜਾਂਦੀ ਹੈ ਕੋਈ ਕੁਝ ਨਹੀਂ ਇਹੇ ਸਬ ਟਹਿਕਾ ਨੇ ਨਾਂ ਕੋਈ ਜਾਦੂ ਤੇ ਨਾਂ ਕੋਈ ਕਰਾਮਾਤ ਹੈ ਪਰ ਇਹੇ ਲੋਕ ਨਹੀਂ ਮੰਨਦੇ ਨਹੀਂ ਲੋਕਾ ਨੇ ਇਸੇ ਤਰਾਂ ਧੀਆਂ ਭੈਣਾਂ ਦੀ ਇੱਜ਼ਤ ਲੁਟਾਣੀ ਹੈ ਇਹੇ ਮੰਨਦੇ ਨਹੀਂ
ਸ਼ੁਕਰ ਐ.... ਕੋਈ ਤਾਂ ਸਿਆਣਾ ਬੰਦਾ ਲੱਭਿਆ । ਵੀਰ ਇਹ ਤਰਕਸ਼ੀਲ ਸੁਸਾਇਟੀ ਦਾ ਬੰਦਾ ਏ । ਇਹ ਤਾਂ ਸਗੋਂ ਸਾਨੂੰ ਵਹਿਮਾਂ ਭਰਮਾਂ ਵਿੱਚੋਂ ਬਾਹਰ ਕੱਢਣਾਂ ਚਾਹੰਦੇ ਆ । ਧਰਮਾਂ ਦੇ ਨਾਂ ਤੇ ਹੋ ਰਹੀ ਲੁੱਟ ਖਸੁੱਟ ਤੋਂ ਸਾਨੂੰ ਬਚਾਉਣਾਂ ਚਾਹੁੰਦੇ ਆ । ਪਰ ਆਪਣੇ ਲੋਕ ਸਗੋਂ ਉਲਟਾ ਇਹਨੂੰ ਹੀ ਕਮੈਂਟਾਂ ਵਿੱਚ ਗਾਲਾਂ ਕੱਢੀ ਜਾਂਦੇ ਆ । ਹੱਦ ਹੋਈ ਪਈ ਐ ਦੁਨੀਆਂ ਦੀ ।
❤️👍
ਬੁੱਲਿਆ ਕਿਓ ਫਿਰਦਾ ਭੁੱਲਿਆ ਰੱਬ ਤੈਥੋ ਵੱਖ ਨੀ ਪਰ ਤੇਰੀ ਦੇਖਣ ਵਾਲੀ ਅੱਖ ਨੀ
ਜੇ ਤੈਨੂੰ ਰੱਬ ਦੀਹਦਾ ਤਾਂ ਦੇਖੀ ਚੱਲ ।
@@gurcharansingh6315 tere to puchiya kise ne kutte aa jande muh chuk k
@@gurcharansingh6315 rabb v pchtoda hou tere vrge nu dharti te bhej k
@@sukhkaur9264sahi kiha madem tusi ehe khach nu galati keti rab ne dharti te bhej ke
@@sukhkaur9264 ਜੇ ਰੱਬ ਹੈ ਤਾਂ।
ਦੋਧਰ ਸਾਹਿਬ ਲੋਕਾਂ ਨੂੰ ਤਰਕ ਦੇ ਆਧਾਰ ਤੇ ਸਮਝਾ ਰਹੇ ਹਨ ਬਹੁਤ ਵਧੀਆ ਜੀ
ਜਦੋਂ ਭੁਖਾਂ ਮਰਦਾਂ ਹੋਵੇ ਜਾਂ ਦੁਖੀ ਹੋ ਵੇ ਉਦੋਂ ਰੱਬ ਨੂੰ ਮੰਨਦਾ
ਰੱਜੇ ਆ ਬੰਦਾ ਰੱਬ ਦੇ ਡਾਗਾ ਮਾਰਦਾ ਬਿਲਕੁਲ ੲਏਸੇ ਵੀਰ ਵਰਗੇ ਹੁੰਦੇ ਐ
ਭੁੱਖ ਦਾ ਤੇ ਦੁੱਖ ਦਾ ਰੱਬ ਦੇ ਨਾਲ ਕੋਈ ਸਬੰਧ ਨਹੀਂ 🙏
ਨਾਨਕ ਪਾਤਸ਼ਾਹ ( ਨਾਨਕ ਵਿਚਾਰਧਾਰਾ ) ਅਨੁਸਾਰ ਕੁਦਰਤੀ ਗੁਣ ਅਤੇ ਕੁਦਰਤੀ ਨਿਯਮ ਹੀ ਰਬ ਹੈ ਹੋਰ ਕੋਈ ਪੁਜਾਰੀ ਵਾਲਾ ਰਬ ਨਹੀ ਜੋ ਸਤਵੇ ਅਸਮਾਨ ਤੇ ਰਹਿੰਦਾ ਹੈ ਹੋਵੇ 99% ਸਿੱਖ ਪੁਜਾਰੀ ਵਾਲੇ ਰਬ ਨੂੰ ਮੰਨ ਰਹੇ ਹਨ ਵੱਡੇ ਵੱਡੇ ਰਾਗੀਆਂ ਪ੍ਰਚਾਰਕਾਂ ਸਮੇਤ
ਮੈਨੂੰ ਲੱਗਦਾ ਹਰਨੇਕ ਰੱਬ ਐ ਅਪਗ੍ਰੇਡਾਂ ਦਾ
ਬਹੁਤ ਵਧੀਆ ਵੀਚਾਰ ਹਨ
ਬਹੁਤ ਵਧੀਆ ਜਾਣਕਾਰੀ ਹੈ ਜੀ
ਮੂਰਖ ਨਾਲ ਨਾ ਲੁਝੀਐ ਆਸਾ ਦੀ ਵਾਰ ਵਿਚ ਹੈ
ਕਾਮਰੇਡ ਜੀ ਰੱਬ ਦਿਸਦਾ ਨਹੀਂ ਕਣ ਕਣ ਵਿੱਚ ਵਸਦਾ ਉਹਦਾ ਹੋ ਕੇ ਦੇਖ ਆਪੇ ਮਹਿਸੂਸ ਹੋਣ ਲੱਗ ਜਾਂਦਾ ਜਾਂ ਥੋੜੇ ਸਾਲ ਰੁਕ ਜਾਓ ਜਦੋਂ ਮੰਜੇ ਜੋਗੇ ਹੋ ਗਏ ਓਦੋਂ ਪਤਾ ਲੱਗ ਜਾਵੇਗਾ ਰੱਬ ਹੈਗਾ ਕੇ ਨਹੀਂ ਹੈਗਾ
ਕੀ ਤੁਸੀਂ ਜਵਾਨ ਹੀ ਰਹੋਗੇ ਆਪਣਾ ਸੋਚੋ ਸਿੱਖਿਆ ਦੇਣੀ ਬੰਦ ਕਰੋ ਮੂਲ ਪਹਿਚਾਨੋ
ਰੱਬ ਦਾ ਉਮਰ ਤੇ ਬੁਢੇਪੇ ਨਾਲ ਕੋਈ ਸਬੰਧ ਨਹੀਂ 🙏
ਆ ਪਾਖੰਡ ਵਾਦ ਦੇ ਰੱਬ ਦੇ ਉਲਟ ਤਾ ਹਰ ਕੋਈ ਬੋਲੇ ਗਾ... ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਬ ਪ੍ਰਮਾਤਮਾ ਦੀ ਖੁੱਲ ਕੇ ਗੱਲ ਕੀਤੀ ਏ ਉਸ ਤੋਂ ਕਦੇ ਵੀ ਉਗਲ ਨਹੀਂ ਚੱਕ ਸਕਦਾ ਕੋਈ
🙏🙏
ਜਿਹੜਾ ਵੀ ਕੋਈ ਧਰਮ ਨੂੰ ਕਟਡਤਾ ਵਿੱਚ ਪੈਕੇ ਮਨਨਾ ਸ਼ੁਰੂ ਕਰ ਦਿੰਦਾ ਹੈ, ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਨਹੀਂ ਕਹਿ ਸਕਦਾ । ਇਸਤਰਾਂ ਉਹ ਧਰਮ ਦਾ ਗ਼ੁਲਾਮ ਬਨ ਜਾਂਦਾ ਹੈ ਅਤੇ ਆਪਣੇ ਆਪ ਨੂੰ ਸਿਆਨਾ ਅਤੇ ਪਡੇ ਲਿਖਿਆ ਨੂੰ ਮੂਰਖ ਸਮਝਣ ਲਗ ਜਾਂਦਾ ਹੈ । ਇਸ ਲਈ ਬੇਨਤੀ ਹੈ ਕਿ ਬਚਿਆ ਨੂੰ ਸਾਇੰਸ ਜਰੂਰ ਪੜਾਈ ਜਾਵੇ ।
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
ਇਹ ਜਿਹੇ ਕਾਮਰੇਡ ਬਥੇਰੇ ਤੁਰੇ ਫਿਰਦੇ ਹਨ ਚਵਲਾ ਮਾਰਦੇ ਜਦੋਂ ਮਰਨ ਲਗਦੇ ਹਨ ਫਿਰ ਕਹਿੰਦੇ ਹਾਏ ਰੱਬਾ ਹੁਣ ਬਚਾਅ ਲਾ
ਰੱਬ ਨੂੰ ਨਕਾਰਨ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਇਹ ਬੰਦਾ ਸਿਆਣਾ ਐ । ਫਿੱਟ ਲਾਹਨਤ ਐ ਇਹੋ ਜਿਹੇ ਬੰਦਿਆਂ ਤੇ
ਭਰਾਵਾ ਗੁਰੂ ਨਾਨਕ ਦੇਵ ਜੀ ਨੂੰ ਧਿਆਨ ਨਾਲ ਪੜ l
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਗੁਰੂ ਨਾਨਕ ਦੇਵ ਜੀ ਨੂੰ ਤਾਂ ਆਪ ਨਹੀਂ ਪਤਾ ਰੱਬ ਹੇਗਾ ਕਿ ਨਹੀਂ ਉਹ ਆਪ ਕਹਿ ਰਹੇ ਨੇ ਕਿ ਜੇਕਰ ਮੈਂ ਜਾਣਦਾ ਹੋਵਾਂ ਦੱਸਾਂ ਨਾ ਦਿਆਂ ? ਉਸਦੇ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ ਬੱਸ ਜਿਹੜਾ ਵੀ ਹੈ ਉਸਨੂੰ ਯਾਦ ਰੱਖੀਏ l
ਗੁਰੂ ਨਾਨਕ ਦੇਵ ਜੀ ਸਿਰਫ ਭਗਤੀਵਾਦੀ ਸੰਤ ਸਨ l
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ {ਪੰਨਾ 1382}
ਜੇਕਰ ਮਰਨ ਵੇਲੇ ਤੱਕ ਫ਼ਰੀਦ ਨੂੰ ਨਹੀਂ ਮਿਲਿਆ ਤਾਂ ਤੁਸੀਂ ਕੀ ਭਾਲਦੇ ਹੋ l
ਤੁਹਾਡੇ ਕਥਾਵਾਚਕ ਆਪੇ ਕਹਾਣੀਆਂ ਬਣਾ ਬਣਾ ਸੁਣਾਈ ਜਾਂਦੇ ਨੇ l
Bilkul ਨਾਹੀ... ਰੱਬ ਨੂੰ ਅਪਣੇ ਗੁਰੂਆਂ ਨੇ v ਨਹੀਂ ਮੰਨਿਆ... pr ਲੋਕਾਂ ਨੂੰ ਸਮਝ ਨਹੀਂ ਆਇਆ
ਤੇਰੇ ਤੇ ਪਹਿਲਾ ਫਿੱਟ ਲਾਹਨਤ ਰੱਬ ਨੂੰ ਮੰਨਣ ਵਾਲੇ ਰੱਬ ਤੋਂ ਸਬ ਥੇ ਖੈਰ ਮੰਗਦੇ ਹਨ ਨਾ ਕੇ ਫਿੱਟ ਲਾਹਨਤ ਤੇਰੇ ਜਾਮਣ ਦੇ
ਗੁਰੂ ਜੀ ਨੇ ਵੀ ਲੋਕਾਂ ਨੂੰ ਵਹਿਮ ਚੋਂ ਕੱਢਿਆ ਸੀ
ਸੁਰਜੀਤ ਵੀਰ ਜੀ ਗੁਰਬਾਣੀ ਦੇ ਤੱਥ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਪਰ ਜਿਨ੍ਹਾਂ ਨੇ ਗੁਰਬਾਣੀ ਨੂੰ ਹੀ ਬਿਜਨਸ ਬਣਾ ਲਿਆ ਹੋਏ ਉਹਨਾਂ ਨੂੰ ਇਹ ਵਿਚਾਰਾਂ ਕਿਵੇਂ ਚੰਗੀਆਂ ਲੱਗ ਸਕਦੀਆਂ ਹਨ
ਰੱਬ ਦਿਆ ਬੰਦਿਆ ਮਾਣ ਨਾ ਕਰੀਏ ਕਦੋਂ ਦੁਧ ਵਿਚ ਘਿਉ ਦੇਖਿਆ ਨਹੀਂ ਨਿਕਲ ਦਾ ਕਿਥੋਂ ਹੈ
ਧੰਨ ਓ ਵਾਹਿਗੁਰੂ ਜੀ ਤੁਸੀਂ, ਐਵੇਂ ਦੇ ਮੂਰਖਾ ਨੂੰ ਵੀ ਪਾਲੀ ਜਾਂਦੇ ਓ ।
ਓਸ਼ੋ ਕੇਹਂਦਾ ਆ ਕਿ ਰੱਬ ਹੈ ਤਾਂ ਜਰੂਰ, ਪਰ ਜੇ ਤੁਸੀ ਬਹੁਤ ਜਿਆਦਾ ਤਰਕ ਨਾਲ ਸੋਚੋਗੇ ਤਾਂ ਰੱਬ ਦੀ ਹਸਤੀ ਮਿਟ ਜਾਏਗੀ। ਓਸ਼ੋ ਨੇ ਕਿਹਾ ਕਿ ਤੁਸੀ ਇਕ ਨਾਸਤਿਕ ਬੰਦੇ ਕੋਲੋ ਕਦੇ ਵੀ ਨਹੀਂ ਜਿੱਤ ਸਕਦੇ।
100%ਸੱਚ
ਇਕ ਬੂੰਦ ਪਾਣੀ ਬੰਦਾ ਨੂੰ ਬਣਾਉਣ ਵਾਲੇ, ਰਬ ਆ ਕੀੜੀ ਤੋ ਹਾਥੀ ਤਕ ਰਬ ਦੇ ਬਣਾਏ ਹੋਏਆ
ਭਾਰਤ/ਪੰਜਾਬ ਵਿੱਚ ਰੱਬ ਹੈ ਕਿਉਂਕਿ ਇਥੇ ਜੋਂ ਟਰੈਫਿਕ ਚਲਦਾ ਹੈ ਉਹ ਰੱਬ ਆਸਰੇ ਹੀ ਚਲਦਾ ਹੈ
ਜਿਹੜਾ ਬੰਦਾ ਰੱਬ ਦੀ ਹੌਦ ਤੋ ਮੁਕਰਦਾ ਹੈਂ ਮੰਨ ਲਉ ਨਾਂ ਤਾਂ ਉਸ ਵਿੱਚ ਦਇਆ ਹੋਵੇਗੀ ਤੇ ਨਾਂ ਹੀ ਉਹ ਕਿਸੇ ਦਾ ਭਲਾ ਕਰ ਸਕਦਾ ਹੈ
ਇਤਿਹਾਸ ਦੇ ਵਿੱਚ ਜਿੰਨੇ ਵੀ ਹਾਕਮਾਂ ਨੇ ਦੁਨੀਆਂ ਦਾ ਕਤਲੇਆਮ ਕੀਤਾ ਹੈ ਉਹ ਸਾਰੇ ਦੇ ਸਾਰੇ ਰੱਬ ਨੂੰ ਮੰਨਣ ਵਾਲੇ ਸਨ 🙏
ਤੁਸੀਂ ਕੋਸ਼ਿਸ਼ ਕਰੋ ਇਤਿਹਾਸ ਦੇ ਵਿੱਚ ਕਿਸੇ ਨਾਸਤਿਕ ਨੂੰ ਲੱਭਣ ਦੀ ਜਿਸਨੇ ਦੁਨੀਆਂ ਦਾ ਨੁਕਸਾਨ ਕੀਤਾ ਹੋਵੇ 🙏
ਇਹ ਬੰਦਾ ਬਿਲਕੁਲ ਗ਼ਲਤ ਹੈ ਜਿਹੜਾ ਕਹਿੰਦਾ ਰੱਬ ਹੈ ਨੀ
ਇਹ ਬੰਦਾ ਗਲਤ ਨਹੀਂ ਇਹ ਬੰਦਾ ਤੁਹਾਡੇ ਵਰਗੇ ਮੂਰਖਾਂ ਨੂੰ ਇਹ ਸਮਝਾ ਰਿਹਾ ਕਿ ਰੱਬ ਦੇ ਨਾਂ ਤੇ ਲੋਕ ਕਿੱਡਾ ਵੱਡਾ ਧੰਦਾ ਕਰ ਰਹੇ ਹਨ ਹੁਣ ਤੁਸੀਂ ਸਮਝਣੀ ਹੈ ਨਹੀਂ ਤੁਸੀਂ ਮੰਨਣੀ ਪਖੰਡਵਾਦ ਨੂੰ ਹੈ
ਰੱਬ ਹੈ ਜਾਂ ਨਹੀਂ ਉਸ ਦੇ ਇਹ ਕਹਿਣ ਨਾਲ ਤੁਹਾਡੀ ਜਿੰਦਗੀ ਵਿੱਚ ਕੀ ਫਰਕ ਪੈਂਦਾ ਹੈ??? ਕੁਝ ਵੀ ਨਹੀਂ। ਫਿਰ ਵੀ ਦੁਨੀਆ ਲੜਨ ਨੂੰ ਤਿਆਰ ਬੈਠੀ ਹੈ। ਤੇਰਾ ਰੱਬ, ਮੇਰਾ ਰੱਬ। ਤੇਰਾ ਧਰਮ ,ਮੇਰਾ ਧਰਮ। ਕਮਾਲ ਹੈ। 🙏
ਰੱਬ ਕੋਈ ਬੰਦਾ ਨਹੀਂ ਹੁੰਦਾ ਯੂਨੀਵਰਸਲ ਸ਼ਕਤੀ ਹੁੰਦੀ ਏ... ਓਨੇ ਆਪਣੇ ਸਮੇ ਨਾਲ ਚੱਲਦਾ ਰਹਿਣਾ.. ਓਦੇ ਆਪਣੇ ਅਸੂਲ ਨੇ..
kudrat e rab aa
@@rinkumanohar-un7ed kudrat banoun vala v haiga koi
ਇਥੇ ਤਾਂ ਬੰਦਾ ਹੀ ਰੱਬ ਬਣ ਬੈਠਾ ਹੈ
@@ekam_johal ਬਿਲਕੁਲ 👍👍
ਜਿਸ ਦਿਨ ਪੁੱਤਰ ਰੱਬ ਨੇ ਰੰਗ ਦਿਖਾਇਆ ਓਸ ਦਿਨ ਤੇਰੇ ਵਰਗੇ ਦੀਆਂ ਚੀਕਾਂ ਦੂਜੇ ਪਿੰਡ ਸੁਣਦੀਆਂ ਹੁੰਦੀਆਂ ਨੇ
Sahi gal a Sabh chup ho jane a yeshu masih nu Na rabb man k insan galti kr reha Ohi yeshu masih ik din niya kre ga ik ik gal da
@@endtimemessagebeliever2988ਰੱਬ ਤੁਹਾਡੇ ਅੰਦਰ ਹੈ ਜਨਾਬ ਤੇ ਤੁਸੀਂ ਲੱਭਦੇ ਫਿਰਦੇ ਹੋ ਗੁਰਦੁਆਰਿਆਂ ਤੇ ਚਰਚਾਂ ਵਿੱਚ ਕਿਉਂਕਿ 10 ਰੁਪਏ ਦਾ ਮੱਥਾ ਟੇਕ ਕੇ ਘਰ ਨੂੰ ਵਾਪਸ ਆ ਜਾਣਾ ਦੁਨੀਆ ਦਾ ਸਭ ਤੋਂ ਸੌਖਾ ਕੰਮ ਹੈ 🙏
ਜਿਹੜਾ ਰੱਬ ਬੰਦੇ ਨੂੰ ਦੁੱਖ ਦੇ ਕੇ ਚੀਕਾਂ ਕਢਾਵੇ ਉਹ ਰੱਬ ਹੋ ਹੀ ਨਹੀਂ ਸਕਦਾ 🙏
ਗੱਲਾਂ ਤਾਂ ਠੀਕ ਲੱਗਦੀਆਂ ਨੋਂ ,, ਇੱਕ ਵਾਰ ਅਜਮਾ ਕੇ ਦੇਖ ਲੈਣਾਂ ਚਾਹੀਦਾ ਐ ,, ਆਪਾਂ ਤੋਂ ਬਾਈ ਨੇਂ ਕਿਹੜਾ ਫੀਸ ਮੰਗੀ ਐ ,,
ਵੀਰ , ਇਹਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਏਂ । ਵਹਿਮਾਂ ਭਰਮਾਂ ਵਿੱਚ ਕੁਝ ਨਹੀਂ ਪਿਆ । ਇਹਨਾਂ ਵਿਚੋਂ ਬਾਹਰ ਨਿਕਲਣ ਵਿੱਚ ਹੀ ਫਾਇਦਾ ਏ ।
@@Sardars001 ਕੋਈ ਭਰਮਾਂ ਵਿੱਚੋਂ ਨਿੱਕਲਣਾਂ ਹੀ ਨਹੀਂ ਚਾਹੁੰਦਾ ,, ਆਪਣੇ ਲੋਕ ਤਾਂ ਕਰਾਮਾਤਾਂ ਨੂੰ ਵੀ ਗੁਰੂ ਸਾਹਿਬ ਨਾਲ ਜੋੜੀ ਜਾਂਦੇ ਐ ,, ਗੁਰੂ ਸਾਹਿਬ ਤਾਂ ਕਰਾਮਾਤਾਂ ਵਿੱਚੋਂ ਕੱਢਦੇ ਐ ,, ਆਪਣੇ ਹਿਸਾਬ ਨਾਲ ਹੀ ਹਰ ਗੱਲ ਦਾ ਮਤਲਬ ਕੱਢੀ ਜਾਂਦੇ ਨੇਂ ,, ਆਪਣੇ ਲੋਕ ਗੱਲ ਤਾਂ ਪੂਰੀ ਸੁਣਦੇ ਨਹੀ , ਜੇ ਸੁਣਦੇ ਐ ਤਾਂ ਇਹ ਸੋਚਦੇ ਐ ਕਿ ਮੈ ਹੀ ਸਹੀ ਹਾਂ ,, ਜਦੋਂ ਦਿਮਾਗ ਵਿੱਚ ਸਿਰਫ ਮੈ ਮੈ ਹੀ ਹੋਵੇ ,, ਉਦੋਂ ਇਨਸਾਨ ਸੋਚ ਨਹੀਂ ਸਕਦਾ ਤਾਂ ਕਰਕੇ ਸਾਰੀ ਜ਼ਿੰਦਗੀ ਬਹੁਤ ਕੁਝ ਸਿੱਖਣ ਤੋਂ ਵਾਂਝਾ ਰਹਿ ਜਾਂਦਾ ਹੈ
ਉਲੂ ਕਹਿਦਾ ਸੂਰਜ ਹੈ ਨੀ ਉਹਨੂੰ ਸੂਰਜ ਕੌਣ ਵਿਖਾ ਸਕਦਾ
ਉੱਲੂ ਨੂੰ ਰੱਬ ਵੀ ਨਹੀਂ ਵਿਖਾਇਆ ਜਾ ਸਕਦਾ ਔਰ ਉੱਲੂ ਨੂੰ ਇਹ ਵੀ ਨਹੀਂ ਸਮਝਾਇਆ ਜਾਂਦਾ ਕਿ ਜਿਹੜਾ ਰੱਬ ਹੈ ਉਹ ਮੜੀਆਂ ਦੇ ਵਿੱਚ ਨਹੀਂ ਪਾਇਆ ਜਾਂਦਾ ਪਖੰਡਵਾਦ ਵਿੱਚ ਨਹੀਂ ਪਾਇਆ ਜਾਂਦਾ ਹੈ ਅਸਲ ਉੱਲੂ ਉਹ ਨੇ ਜੋ ਅੰਨੇ ਵਾਹ ,ਕਿਸੇ ਦਰਖਤਾਂ ਨਾਲ ਖੰਮਣੀਆਂ ਬੰਨੀ ਜਾਂਦੇ ਨੇ ਗਿੱਟਿਆਂ ਤੇ ਖੰਭਣੀਆਂ ਬੰਨੀ ਜਾਂਦੇ ਨੇ
ਸਾਬਿਤ ਤਾਂ ਉਸ ਦਿਨ ਆਪ ਹੀ ਹੋ ਜਾਣਾ, ਜਦੋਂ ਇਸ ਦੇ ਮਰਨ ਤੋਂ ਬਾਅਦ ਇਸ ਦੇ ਘਰਦਿਆਂ ਇਸ ਦੇ ਭੋਗ ਤੇ ਅਰਦਾਸ ਕਰਵਾਉਣੀ, ਹੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੀਂ
❤kya baat hai 🙏❤️
ਇਸ ਬੰਦੇ ਅਤੇ ਇਸ ਦੇ ਘਰਦਿਆਂ ਦੇ ਵਿੱਚ ਫਰਕ ਹੈ। ਸ਼ਹੀਦ ਭਗਤ ਸਿੰਘ ਵੀ ਰੱਬ ਨੂੰ ਨਹੀਂ ਮੰਨਦਾ ਸੀ ਪਰ ਉਸ ਦੇ ਘਰਦਿਆਂ ਨੇ ਵੀ ਤਾਂ ਉਸ ਦੀ ਅੰਤਿਮ ਅਰਦਾਸ ਕਰਵਾਈ ਹੋਵੇਗੀ 🙏
ਮਨਿੰਦਰ ਅਾ ਕਤੀੜ ਕਿੱਥੋ ਬਠਾ ਲੀ ਮੂਹਰੇ ਯਰ ੲੇਹ ੲਿੱਕ ਸਰਕਲ ਅਾ ਕੁੰਦਰਤ ਦਾ ਿਜਸ਼ ਨੂੰ ਵਾਹਗ਼ੁਰੂ ਜੀ ਅਾਪ ਚਲਾ ਰਹੇ ਨੇ ੲੇਹਨੂੰ ਕਤੀੜ ਨੂੰ ਪੂੱਛੋ ਸ਼ਾਡੇ ਗ਼ੁਰੂ ਸ਼ਾਬ ਤੱਤੀਅਾ ਤਵੀਅਾ ਤੇ ਬੈਠ ਗੇ ਬੰਦ ਬਦ ਕਟਾਗ਼ੇ ਖੋਪਰੀਅਾ ਲਹਾਗ਼ੇ ੲੇਹ ਵਰਤਾਰਾ ਵਰਤਾਓੁਣ ਵਾਲਾ ਖੁਦ ੳੁਹ ਪਰਮਾਤਮਾ ਹੇ ੲੇਹਕਤੀੜ ਪਰਮਾਤਮਾ ਨੂੰ ਚੈਲਜ ਕਰੀ ਜਾਦਾ ਰੱਬ ਸੀ ਹੈ ਤੇ ਹਮੇਸ਼ਾ ਰਹੂਗ਼ਾ ਸਾਡੇ ਪਿੰਡ ਵੀ ਸ਼ੀ ੲੇਹਦੇ ਵਰਗਾ ਕਹਿੰਦਾ ਸ਼ੀ ਰੱਬ ਹੈ ੲੀ ਨੲੀ ਅਾਖਰ ਕੀੜੇ ਪੈ ਕੇ ਮਰਿਅਾ
ਬਾਈ ਜੀ ਤਹਾਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਤੁਸੀਂ ਰੱਬ ਨੂੰ ਵੀ ਨਹੀਂ ਮੰਨਣ
ਵਾਲੇ ਨਹੀਂ ਕਿਉਂਕਿ ਰੱਬ ਨੂੰ ਮੰਨਣ ਵਾਲੇ ਕਿਸੇ ਨੂੰ ਗ਼ਲਤ ਸ਼ਬਦ ਨਹੀਂ ਬੋਲਦੇ 🙏👍
Hitlar ne masoom bache kida maare kuj ptaa tnu
ਜੇ ਉੱਲੂ ਕਹਿ ਦੇਵੇ ਸੂਰਜ ਨਹੀਂ ਚੜ੍ਹਦਾ ਅੱਖਾਂ ਵਾਲੇ ਮੰਨ। ਜਾਨਗੇ ਜਿੰਨਾ ਨੂੰ ਦਿਸਦਾ ਰੱਬ ਨੂੰ ਸਮਝਣ ਦੀ ਲੋੜ ਹੈ
ਇਸ ਨੂੰ ਡਾਕਟਰ ਤੋਂ ਆਪਣਾ ਦਿਮਾਗ ਜ਼ਰੂਰ ਚਿੱਕ ਕਰਾ ਲੈਣਾ ਚਾਹੀਦਾ ਹੈ। ਹੋ ਸਕਦਾ ਇਸ ਨਾਸਤਕ ਦੇ ਦਿਮਾਗ ਦੇ ਕਬਜ਼ੇ ਢਿੱਲੇ ਹੋਏ ਹੋਣ?
Tere dimag set aa ehdi ki guarantee aa😂
ਬਾਈ ਜੀ ਮੈਨੂੰ ਤਾਂ ਤੁਸੀਂ ਕਰੈਕ ਲੱਗਦੈ ਹੋ ਯਾ ਫਿਰ ਅਨਪੜ
ਕਬਜ਼ੇ ਵੀ ਨਹੀਂ ਲੱਭਣੇ ਕਿ ਕਿੱਥੇ ਨੇ?
ਭਾਈ ਸਾਹਿਬ ਬੇਵਕੂਫ ਲੋਕਾ ਨੂੰ ਸਮਝਾਉਣਾ ਅਔਖਾ
Tusi jdda akal mand a ...hnna ..bekuf dsde Loka nu ..
@@KamalSaini-oh2mo ਵੀਰ ਗੁਰਬਾਣੂ ਵਿੱਚ ਗੁਰੂ ਸਾਹਿਬ ਨੇ ਏਨਾ ਕੁਝ ਸਮਝਾਇਆ ਕਿ ਦੁਬਿਧਾ ਨਾ ਪੜਹੋ ਹਰਿ ਬਿਨ ਹੋਰੁ ਨਾ ਪੁਜਹੋ ਮੜੈ ਮਸਾਣ ਨ ਜਾਈ
ਰੱਬ ਤਾਂ ਮੀਂਹ ਨਹੀਂ। ਪਾੳਦਾ,ਗਰਮੀ ਬਹੁਤ ਆ, ਤੁਸੀਂ ਪਵਾ ਦਿਓ
ਗਰਮੀ ਰੱਬ ਨੇ ਕਰੀ ਆ?
ਮਨੁੱਖ ਨੇ ਸਾਰੀ ਕੁਦਰਤ ਦਾ ਨਾਸ ਮਾਰਤਾ ਕੋਈ ਦਰੱਖਤ ਨੀ ਛੱਡਿਆ,,ਧਰਤੀ ਦੀ ਕੋਈ ਤਹਿ ਨੀ ਗੰਦਗੀ ਭਰਨ ਵੱਲੋਂ ਛੱਡੀ,ਏਸੀ ਲਵਾ ਲਵਾ ਆਪੋ ਆਪਣਾ ਮਸਲਾ ਹੱਲ ਕਰ ਲਿਆ ਭੈਣ ਮਰਾਵੇ ਕੁਦਰਤ,,ਹਾਲੇ ਰੱਬ ਦੋਸੀ ਆ
ਹੁਣ ਤਾਂ ਪਵਾ ਦਿੰਦੇ ਨੇ ਮੀਂਹ
ਪਾਣੀ ਤੂੰ ਬਣਾਇਆ. ਹਵਾ.ਅਕਾਸ਼.ਧਰਤੀ ਕਿਵੈ ਬਣ ਗਏ ਇਹ ਸਭ ਰੱਬ ਹੀ ਤਾਂ ਹੈ।
galib kamal chanel te bai vekh lavi eh dharti kiway bani
@@rinkumanohar-un7edਟੱਟੂ ਆ ਇਹਨਾ ਪੱਲੇ ਇਹ ਤਾ ਸਾਰੇ ਦੱਸੀ ਜਾਂਦੇ ਵੀ ਧਰਤੀ ਕਿਵੇ ਬਣੀ ਪਰ ਧਰਤੀ ਬਣਾਉਣ ਵਾਲਾ ਸਭ ਤੋਂ ਪਹਿਲਾ ਪਦਾਰਥ ਕਿਥੋਂ ਆਇਆ ਇਹ ਦੱਸਣ ਵੇਲੇ ਭੱਜ ਜਾਂਦੇ ਆ 😂
@@KhushveerMaan ਸਹੀ ਕਿਹਾ ਵੀਰ!ਇਹਨਾਂ ਕੋਲ ਇਸ ਗੱਲ ਦਾ ਜਵਾਬ ਹੈਨੀ!ਬਾਕੀ ਪੁਨਰਜਨਮ ਦੇ ਸੈਂਕੜੇ ਕੇਸ ਅਮਰੀਕਨ ਵਿਗਿਆਨੀਆਂ ਨੇ ਵੀ ਸਵੀਕਾਰ ਕਰ ਲਏ,ਆਪਣੇ ਮੁਲਕ ਚ ਕਿੰਨੇ ਕੇਸ ਸਬੂਤਾਂ ਸਹਿਤ ਯੂਟਿਊਬ ਤੇ ਪਏ,ਓਥੇ ਜਾਕੇ ਓਹਦੇ ਬਾਰੇ ਵੀ ਦੱਸਣ ਕਿ ਕਿਸੇ ਬੰਦੇ ਨੂੰ ਪਿਛਲੇ ਜਨਮ ਦਾ ਸਭ ਕੁਝ ਕਿੱਦਾਂ ਚੇਤੇ ਰਹਿ ਜਾਂਦੈ?
ਇਸ ਨੂੰ ਕਹੋ ਕਿ 1
ਘੰਟਾ ਧੁੱਪ ਵਿਚ ਨੰਗੇ ਸਿਰ ਬੈਠ ਫਿਰ ਪਤਾ ਲੱਗੂ ਸੂਰਜ ਹੈ ਕੇ ਨਹੀ
😂😂😂😂😂
ਆ ਜੋ ਬਕਵਾਸ ਕਰਨ ਲੱਗਾ ਆ ਇਹ ਤਾਂ ਅਸੀਂ ਵੀ ਬਿਲਕੁਲ ਨਹੀਂ ਮੰਨਦੇ ਪਰ ਰੱਬ ਤੇ ਕਿੰਤੂ ਪ੍ਰੰਤੂ ਨਾ ਕਰੋ ਮੰਨੋ ਜਾਂ ਨਾ ਓ ਤੁਹਾਡੀ ਮਰਜ਼ੀ
ਸਾਰੀਆਂ ਗੱਲਾਂ ਸਹੀ ਨੇ ਜੀ
ਫੁੱਲ ਚੋ ਆਉਂਦੀ ਖੁਸ਼ਬੂ ਆਉਂਦੀ ਤਾਂ ਹੈ,ਪਰ ਨਜ਼ਰ ਨਹੀਂ ਆਉਂਦੀ, ਇਹ ਓ ਖੁਸ਼ਬੂ ਦਿਖਾ ਦੇਵੇ ਮੈਂ ਇਸਨੂੰ ਰੱਬ ਦਿਖਾ ਦੇਨਾ,ਦਰਦ ਨੀਦ ਸਭ ਹੈ ਨਾ,ਪਰ ਨਜ਼ਰ ਨਹੀਂ ਆਉਂਦੀ,ਓ ਇਹ ਦਿਖਾ ਦੇ ਆਪਾ ਰੱਬ ਦਿਖਾ ਦੇਦੇਂ ਆ
bai galib kamal chanel dekh lawi othay pata lag jau
ਤੁਸੀਂ ਪਾਖੰਡਵਾਦ ਬਾਰੇ ਲੋਕਾਂ ਨੂੰ ਸੁੱਚੇਤ ਕਰ ਸਕਦੇ ਹੋ I ਪਰ ਇਹ ਕਹਿਣਾ ਗਲਤ ਆ ਕੇ ਰੱਬ ਹੈ ਹੀ ਨਹੀਂI
ਰੱਬ ਨੂੰ ਸਮਝਣ ਤੋਂ ਪਹਿਲਾਂ ਵਿਗਿਆਨ ਨੂੰ ਸਮਝਣਾ ਵੀ ਜਰੂਰੀ ਆ ,,ਵਿਗਿਆਨ ਕਿਸੇ ਵਰਤਾਰੇ ਨੂੰ ਘੌਖਦਾ ਕੀ ਹੋਇਆ, ਕਿਵੇਂ ਹੋਇਆ, ਕਿਉਂ ਹੋਇਆ, ਵਿਗਿਆਨ ਦਾ ਕੰਮ ਸਿਰਫ ਕਿਸੇ ਵਰਤਾਰੇ ਨੂੰ ਜਾਹਰ ਕਰਨਾ ਰੱਬ ਜਿਸਨੂੰ ਕੀ ਆਮ ਲੋਕਾਈ ਇੱਕ ਬੰਦਾ ਹੀ ਸਮਝ ਦੀ ਆ ਰਹੀ ਆ ਇਹ ਵਿਗਿਆਨ ਵਿਰੋਧੀ ਨਹੀ ਨਾ ਹੀ ਵਿਗਿਆਨ ਇਸ ਸਕਤੀ ਦਾ ਵਿਰੋਧੀ ਆ ,ਪਰ ਇੰਨਾ ਨੂੰ ਧੁਰਾ ਬਣਾ ਭੋਲੇ ਲੋਕਾਂ ਨੂੰ ਲੁੱਟਣ ਵਾਲੇ ਲੋਕ ਨਾ ਰੱਬ ਦੇ ਆ ਨਾ ਵਿਗਿਆਨ ਦੇ
ਰੱਬ ਨੂੰ ਅਜੈ ਲੋਕਾਂ ਕੋਈ ਲੋੜ ਨੀ ਏ ਮੂਰਖ ਆ
ਕਿੰਨੇ ਲੱਖ ਦਾ ਇਨਾਮ ਦਊਗਾ ਇਹ ਦਸੋ ਤੇ ਮੈਂ ਬਹਿਸ ਲਈ ਤਿਆਰ ਆ ਪਰ ਇਹਦੀ ਸਾਰੀ ਜ਼ਮੀਨ ਤੇ ਜਾਇਦਾਦ ਲਊਗਾ ਮੈਂ ਜੇ ਇਹ ਹਾਰ ਗਿਆ ਤਾਂ..
Ki dasega adress ta likhda apna naal hei Tu ohhiii aw bbbb samaj gya na 😂
ਜੈ ਤੂੰ ਹਾਰ ਗਿਆ ਫਿਰ ਤੂੰ ਕੀ ਦੇਵੇ ਗਾਂ ਉਸ ਨੂੰ ਏਹ ਵੀ ਦੱਸ
ਵੀਰ ਇਹਦੀ ਕਿ ਔਕਾਤ ਹੈ ਰੱਬ ਨੂੰ ਦੱਸਣ ਦੀ।ਰੱਬ ਤਾਂ ਸਾਰੇ ਤਰਕਾਂ ਤੋਂ ਪਰੇ ਐ। ਜੌ ਬੰਦੇ ਕਿਸੇ ਸ਼ਕਤੀ ਦੇ ਮਾਲਕ ਐ ਓਹਨਾ ਨੀ ਇਹਦੇ ਪੈਸਿਆਂ ਦੀ ਕਿ ਲੋੜ।
@@kingsofmirzapur6039 ਸ਼ਰਤ ਉਹਨੇ ਲਾਈ ਆ.. ਜੇ ਤੈਨੂੰ ਇੰਨੀ ਹੀ ਸਮਝ ਨਹੀਂ ਤਾਂ ਤੂੰ ਰੱਬ ਹੈਗਾ ਕਿ ਨਹੀਂ ਇਹ ਕਿੱਦਾਂ ਸਮਝਣਾ.. ਤੈਨੂੰ ਜੇ ਜ਼ਿਆਦਾ ਤਕਲੀਫ ਹੋਈ ਆ ਓਹਦੀ ਸ਼ਰਤ ਨਾਲ ਤਾਂ ਤੂੰ ਲਾ ਲਾ ਸ਼ਰਤ.. ਐਵੇ ਭਕਾਈ ਮਾਰੀ ਜਾ ਰਿਹਾ
@@sandeepkumar-b8m3v ਐਡਰੈੱਸ ਨੂੰ ਤੈਨੂੰ ਕੀ.. ਉਹ ਨਿਊਜ਼ ਚੈਨਲ ਤੇ ਗੱਲ ਕਰ ਰਿਹਾ.. ਤੇ ਬਹਿਸ ਵੀ ਨਿਊਜ਼ ਚੈਨਲ ਤੇ ਕਰੂੰਗਾ.. ਤੂੰ ਪਹਿਲਾ ਆਪਦੀ ID ਦਾ ਨਾਮ ਤਾਂ ਰਖਲਾ.. Fake Id ਬਣਾ ਕਿ ਕੰਮੈਂਟ ਕਰਨੇ ਆਪ ਸੋਚ BBBB ਕੌਣ ਆ
ਬਹੁਤ ਵਧੀਆ ਜਾਣਕਾਰੀ ਜੀ, ਅੰਨ੍ਹੇ ਭਗਤਾਂ ਨੂੰ ਮਿਰਚਾਂ ਜ਼ਰੂਰ ਲੱਗ ਸਕਦੀਆਂ ਹਨ ਤੇ ਕਾਫੀ ਲੋਕਾਂ ਦੀ ਧਰਮ ਦੇ ਨਾਮ ਪਰ ਚੱਲਦੀ ਰੋਜ਼ੀ ਰੋਟੀ ਵੀ ਬੰਦ ਹੋ ਸਕਦੀ ਹੈ l ਇਨਸਾਨ ਹੀ ਰੱਬ ਹੈ ਪਰ ਅਸੀਂ ਇਨਸਾਨਾਂ ਨੂੰ ਪਿਆਰ ਕਰਨ ਦੀ ਜਗ੍ਹਾ ਪੱਥਰ ਦੀਆਂ ਮੂਰਤਾ ਤੇ ਗ੍ਰੰਥਾਂ ਅੱਗੇ ਨੱਕ ਰਗੜਦੇ ਹਨ, ਜਦੋਂ ਕਿ ਹਰੇਕ ਇਨਸਾਨ ਨੂੰ ਪਤਾ ਹੈ ਕਿ ਪੱਥਰ ਦੀਆਂ ਮੂਰਤਾਂ ਜਾਂ ਗ੍ਰੰਥ ਕਿਸੇ ਦੀ ਮਦਦ ਨਹੀਂ ਕਰ ਸਕਦੇ, ਹਮੇਸ਼ਾ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਹੈ l ਜਦੋਂ ਆਪ ਸਹੀ ਰੂਪ ਵਿੱਚ ਇਨਸਾਨ ਬਣਗੇ ਤਾਂ ਆਪਨੂੰ ਕਦੇ ਵੀ ਪੱਥਰ ਦੀਆਂ ਮੂਰਤਾ ਜਾਂ ਕਿਸੇ ਗ੍ਰੰਥ ਅੱਗੇ ਨੱਕ ਨਹੀਂ ਰਗੜਨਾ ਪਏਗਾ l
ਤੁਸੀਂ ਲੋਕ ਰੱਬ ਦੇ ਨਾਮ ਤੇ ਗੱਲਾਂ ਦਾ ਧੰਦਾ ਕਰਦੇ ਹੋ,ਗੁਰੂ ਸਾਹਿਬ ਦੀ ਸੋਚ ਨੂੰ ਸਮਝੋ,ਇਨਸਾਨੀਅਤ ਦੇ ਧਰਮ ਦੀ ਨੀਂਹ ਗੁਰੂ ਨਾਨਕ ਨੇ ਰੱਖੀ ਹੈ ❤❤❤
ਨਾ ਮੰਦਰ ਮੇ ਨਾ ਮਸਜਿਦ ਮੇ ਨਾ ਕਾਂਸੀ ਕੈਲਾਸ਼ ਮੇ ਨਾ ਜਪ ਮੇ ਨਾ ਮੇ ਤਪ ਮੇ ਸਭ ਸੋਅਸੋ ਕੇ ਸੁਆਸ ਮੇ ਖ਼ੋਜੀ ਹੋਵੇ ਤੁਰੰਤ ਮਿਲਜਾਓ ਸਭ ਸੁਆਸੁ ਮੇ
ਪਾਖੰਡਵਾਦ ਦਾ ਪਰਦਾ ਫਾਸ਼ ਕਰਨ ਲਈ ਤਰਕਸ਼ੀਲ ਸੁਸਾਇਟੀ ਸਲਾਹੁਣ ਯੋਗ ਹੈ ਪਰ ਰੱਬ ਦੀ ਹੋਂਦ ਰੱਬ ਨੂੰ ਨਾ ਮੰਨਣਾ ਸਹੀ ਨਹੀਂ
ਕਾਮਰੇਡ ਜੇ ਕੁਝ ਵੀ ਨਹੀਂ ਸਿਰ ਤੇ ਜੋ ਭਾਰ ਕਿਉਂ ਚੁੱਕੀ ਫਿਰਦਾ ਲਾ ਦੇ ਫਿਰ ਇਹੋ ਜਿਹੇ ਬੰਦੇ ਆਪਣੀ ਜੁੰਡਲੀ ਬਣਾਈ ਫਿਰਦੇ ਘਰੋਂ ਵਿਹਲੇ ਨੇ ਰੋਟੀ ਸੌਖੀ ਮਿਲ ਜਾਂਦੀ ਹੋਵੇਗੀ ਪਰ ਦਸਦੇ ਨੇ ਕਿ ਇਹ ਜਿਆਦਾ ਕਰਕੇ ਭੁੱਖੇ ਹੀ ਰਹਿੰਦੇ ਨੇ ਗੱਲਾਂ ਦਾ ਖੱਟਿਆ ਖਾਂਦੇ ਹਨ
bai loka wangu pardhan bankay golka ta nai lutday baki bai asi apna dimag wartna shad ditta te lai lag ban gaye aa baki galib kamal chanel vekh lawi
ਬਿਲਕੁਲ ਸਹੀ ਗੱਲ ਕੀਤੀ ਬਾਈ ਜੀ ਤੁਸੀਂ
ਇਹ ਬੰਦਾ ਇਹ ਸਿੱਧ ਕਰ ਦੇਵੇ ਕਿ ਰੱਬ ਨਹੀਂ ਹੈ ਅਸੀਂ ਇਸਨੂੰ ਲੱਖਾਂ ਦੈ ਦੇਵਾਂਗੇ।
Bai ji rab nu koi agnor nahi krda .par brahmna ne.babeya ne.msta ne.loka nu pakhand baad ch pa k rakhta
ਮੂਰਖ ਨਾਲ ਨਾਂ ਜੂਝੀਏ
bai ajj toh 100 saal bad adhi dunya nastik ho jau oh dharm bachn ge jo kattar nai te science de nal chalday aa jiway budh dharm .baki galib kamal chanel dekh leo
@@rinkumanohar-un7edਬਹੁਤ ਵਿਗਿਆਨੀ ਵੀ ਧਰਮ ਨੂੰ ਤੇ ਰੱਬ ਨੂੰ ਮੰਨਦੇ ਆ
ਇਹ ਬਕਵਾਸ ਕਰੀ ਜਾਂਦਾ ਇਹ
ਮਾਸਟਰ ਸੁਰਜੀਤ ਸਿੰਘ ਜੀ ,
ਜਿਆਦਾ ਕਮੈਂਟਸ ਆਸਤਿਕ ਲੋਕਾਂ ਵੱਲੋਂ ਹੀ ਆਉਣੇ ਹਨ,ਗੱਲ ਵੀ ਸੁਭਾਵਿਕ ਹੈ।
ਇਹ ਅਖੌਤੀ ਸਿੱਖ ਧਰਮ ਦੇ ਨਾਂ ਤੇ ਕਲੰਕ ਹਨ, ਕਿਉਂਕਿ ਇਨ੍ਹਾਂ ਗਾਲਾਂ ਕੱਢਣ ਤੋਂ ਬਿਨਾਂ ਕੋਈ ਵੀ ਗੱਲ ਦਲੀਲ ਨਾਲ ਨਹੀਂ ਕੀਤੀ।ਰੱਬ ਹੈ ਜਾਂ ਨਹੀਂ ਇਹ ਗੱਲ ਬਾਅਦ ਵਿੱਚ। ਤੁਸੀਂ ਗੁਰੂਆਂ ਦੇ ਪੂਰਨਿਆਂ ਤੇ ਕਿਉਂ ਨਹੀਂ ਚੱਲਦੇ?ਗੁਰੂ ਨਾਨਕ ਦੇਵ ਜੀ ਨੇ ਫਿੱਕਾ/ਮੰਦਾ ਬੋਲਣ ਵਾਲ਼ੇ ਨੂੰ ਕੀ ਕੁਝ ਬੋਲ਼ ਦਿੱਤਾ!
ਤੁਹਾਡੇ ਵਿਚੋਂ ਅਜੇ ਈਰਖਾ,ਹੰਕਾਰ,ਗੁੱਸਾ ਨਹੀਂ ਗਿਆ?
ਕਈਆਂ ਨੇ ਹਰੀ ਪੱਗ ਬਾਰੇ ਕਿਹਾ ਕਿ ਇਹ ਮੁਸਲਮਾਨਾਂ ਵਾਲ਼ੀ ਹੈ (ਭਾਈ ਸਾਹਿਬ ਇਹ ਕਿਸਾਨ ਆਗੂ ਵੀ ਹੈ)!
ਜੇ ਮੁਸਲਮਾਨ ਵੀ ਹੈ, ਕੀ ਉਹ ਇਨਸਾਨ ਨਹੀਂ ਹੁੰਦੇ?
ਸਿੱਖ ਦੇ ਮਨ ਵਿੱਚ ਜ਼ਹਿਰ ਨਹੀਂ ਹੁੰਦਾ।ਗੱਲ ਤਰਕ ਨਾਲ਼ ਕਰੋ ,ਨਹੀਂ ਕਰਨੀ ਨਾ ਕਰੋ,ਬਕਵਾਸ ਤਾਂ ਨਾ ਕਰੋ।
ਮਾਂ ਬਾਪ ਤੱਕ ਬੁਰਾ ਬਕ ਦਿੱਤਾ।
ਧਰਮੀ ਅਖਵਾਉਣ ਵਾਲਿਓ!
ਤੁਹਾਡੀ ਬਕਵਾਸ ਉਹਦੇ ਧੀ ਪੁੱਤਰ ਜਾਂ ਤੁਹਾਡੇ ਧੀ ਪੁੱਤਰ ਪੜਨਗੇ ਤਾਂ ਕੀ ਸੋਚਣਗੇ?
ਸਿੱਖ ਧਰਮ ਦਾ ਬੇੜਾ ਜ਼ਾਹਲ/ ਅਖੌਤੀ /ਅਨਪੜ ਲੋਕਾਂ ਨੇ ਬਿਠਾ ਦਿੱਤਾ ਹੈ।
ਜੇ ਪੰਜਾਬੀ ਨਾਲ਼ ਪਿਆਰ ਹੈ ਤਾਂ ਸ਼ੁੱਧ ਲਿਖੋ ।ਪੱਲੇ ਕੱਖ ਵੀ ਨਹੀਂ। ਰਹੀ ਗੱਲ ਧਰਮ ਦੀ,ਸਾਡਾ ਵੀ ਉਹ ਧਰਮ ਹੋਵੇਗਾ ਜੋ ਸਾਡੇ ਮਾਂ ਪਿਉ ਦਾ ਹੋਵੇਗਾ। ਸਾਰੇ ਧਰਮਾਂ ਨੂੰ ਬਰਾਬਰ ਸਮਝਣ ਵਾਲਾ ਹੀ ਅਸਲੀ ਸਿੱਖ ਹੁੰਦਾ ਹੈ।ਸਹੀ ਸਿੱਖ,ਨਾਸਤਿਕਾਂ ਨੂੰ ਨਫ਼ਰਤ ਨਹੀਂ ਕਰੇਗਾ। ਤੁਸੀਂ ਪਾਕਿਸਤਾਨੀ ਪ੍ਰੋਗਰਾਮ ਦੇ ਹੇਠਾਂ ਕਮੈਂਟਸ ਦੇਖੋ ,ਕੋਈ ਵੀ ਗਾਲ ਨਹੀਂ ਕੱਢਦਾ। ਉਹਦਾ ਨਹੀਂ ਆਵਦੇ ਪਰਿਵਾਰ ਬਾਰੇ ਸੋਚ ਲਵੋ ।
Good
ਡਾਕਟਰ ਵਸੂ ਭਾਰਦਵਾਜ ਹੀ ਸੂਰਤ ਗੁਜਰਾਤ ਦੇ ਰਹਿਣਵਾਲਾ ਓਸ ਦੇ ਵੀਡਿਓ ਪਈ ਆ ਯੂ ਟਿਊਬ ਤੇ ਵੇਖ ਲੋ v ਰੱਬ ਹੈ ਜਾਂ ਨਹੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਘਰ ਨੂੰ ਵੀ ਨਹੀ ਮੰਨਦਾ
ਉਹ ਵੀ ਹੈ ਇਕ ਸੰਤ ਮਹਾਂਪੁਰਸ਼ ਨੇ ਆਪਣਾ ਸੰਸਕਾਰ ਆਪ ਕੀਤਾ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਪਈ ਯੂ ਟਿਊਬ ਤੇ
Exilant Sir
ਇਸ ਤੋਂ ਪਿੱਛੋ ਕੀ ਇਸਨੇ ਪੱਗ ਕਿਸ ਧਰਮ ਦੀ ਬੰਨੀ ਹੈ
ਸ਼ਾਬਸ਼ ਸਿੱਧੂ ਜੀ ਪਰ ਲੋਕ ਜਾਗਰੂਕ ਨਹੀਂ ਹੋ ਸਕਦੇ
ਗੱਲ ਸਾਰੀ ਤਰਕ ਦੀ ਅ ਕੋਈ ਵੀ ਤਰਕ ਨੀ ਸਮਝਦਾ...
😂😂 ਤਰਕ ਨਾ ਕਰਿਓ ਜੇ
Shri Guru Granth Sahib ji de kirpa nal Mere life vich bht chamatkar hoe ne Jo shirf Main te Mera Parivar he Jaan da … Eslae Edda dea videos da Saddi lae Koe Matlab Nahi Hai …! Jo Mere Veer- Pra Mandir and Gurudwara Sahib vich Avde Sharda Rakhde ne Oh Sub Edda dea Videos nu Jayda Importance na dene … Apne Parmatma vich Vishwaas Rakhan 🙏🏻🙏🏻
ਮਾਫ ਕਰਨਾਂ ਚਮਤਕਾਰ ਲਈ ਤਾਂ ਸਿੱਖੀ ਵਿੱਚ ਕੋਈ ਥਾਂ ਹੀ ਨਹੀ ਹੈ ਬਾਈ ਜੀ
@@Lalli41615 … Veer ji Jekar kese Insan de Barbaad hoe Life fer toh Waheguru ji de kirpa nal Ahbaad ho jae oh keda kese chamatkar toh kut hai ? 🙏🏻🙏🏻 Guru Granth Sahib ji de kirpa nal life vich Ayea vaddea- vaddea Problems Solve ho gaea… Life ek vdea Track te chal rhe hai , Sanu ta Sadde Waheguru te Poora Bharosa … Waheguru Sub te Mehar karn 🙏🏻🙏🏻
Me to
ੲਿਹ ਕਿਤਾਬਾਂ ਬਠਿੰਡਾ ਵਿੱਚ ਕਿੱਥੋ ਮਿਲਦੀਆਂ ਹਨ।
ਤੈਨੂ ਰੱਬ ਤੇ ਯਕੀਨ ਨਹੀਂ ਜਿਹੜਾ ਸਾਹ ਦੰਦਾਂ
ਬਿਨਾਂ ਬੋਧ ਤੋਂ ਮਨੁੱਖ ਪਸੂ ਸਮਾਨ ਹੈ
ਬੋਧਪੂਰਵਕ ਰੱਬ ਹੋ ਜਾਂਦਾ ਹੈ
ਰੱਬ ਹੈ ਤੇ ਸਦਾ ਰਹੇਗਾ
ਸਚੀਆ ਸੁਨ ਕੇ ਝੂਠਿਆ ਦੇ ਮਿਰਚਾ ਲਗਦੀਆ ਵੀਰ ਜੀ। ਸਾਰੇ ਧਰਮਾ ਵਾਲੇ ਮਨ ਰਹੇ ਨੇ ਕਿ ਰਬ ਇਕ ਹੈ ਤਾ ਫਿਰ ਇਹ ਆਪਸ ਵਿਚ ਕਿਉ ਲਡਦੇ ਨੇ।ਇਥੋ ਤਕ ਕਿ ਇਕੋ ਪਿਡ ਦੇ ਦੋ ਗੁਰੂ ਘਰ ਵਲਿਆ ਦੀ ਵੀ ਆਪਸ ਵਿਚ ਨਹੀ ਬਨਦੀ। ਰੌਲਾ ਤਾ ਦੁਕਾਨਦਾਰੀ ਦਾ ਅਤੇ ਗਾਹਕਾ ਦੇ ਵਡੇ ਜਾਨ ਦੇ ਡਰ ਕਰਕੇ ਹੈ।
ਇਹ ਚੈਨਲ ਵੀ ਨੈਗਟਿਵ ਸੋਚ ਰੱਖਣ ਵਾਲੇ ਲੋਕਾਂ ਦੀ ਇੰਟਰਵਿਊ ਜਿਆਦਾ ਲੈਣ ਲੱਗ ਗਿਆ ਹੈ
ਦਿਨ ਤੋਂ ਰਾਤ ਕੌਣ ਕਰਦਾ ? ਕੌਣ ਦੱਬਦਾ ਸੁੱਚ ? ਸਿਆਲ ਤੋਂ ਬਾਅਦ ਗਰਮੀ ਕਿਵੇਂ ਆ ਜਾਂਦੀ ਆ? ਕੀਹਨੇ ਬਣਾਇਆ ਇਹ ਸਿਸਟਮ
ਜੇ ਤਾਂ ਚੰਗਾ ਹੋਗਿਆ ਮੈ ਕੀਤਾ ਮਾੜਾ ਹੋ ਗਿਆ ਰੱਬ ਕਰਤਾ ਗ਼ਲਤ ਸੋਚ ਹੈ, ਚੰਗਾ ਮਾੜਾ ਕਰਨ ਵਾਲਾ ਰੱਬ ਹੈ,
ਇੰਡੀਆ ਦਾ ਹਾਲ ਦੇਖ ਕੇ ਕਿਸੇ ਅੰਗਰੇਜ਼ ਨੇ ਤਾਂ ਮੰਨ ਲਿਆ ਸੀ ਕਿ ਹੋਰ ਕਿਤੇ ਰੱਬ ਹੋਵੇ ਭਾਵੇਂ ਨਾ ਪਰ ਇੰਡੀਆ ਚ ਜਰੂਰ ਹੈਗਾ ਜਿਹੜਾ ਇਹ ਦੇਸ਼ ਅਜੇ ਵੀ ਚੱਲ ਰਿਹਾ ਹੈ ਜਿੱਥੇ ਕੋਈ ਸਿਸਟਮ ਹੀ ਨਹੀਂ
ਕਰਾਮਾਤਾਂ ਜਾਦੂ ਟੂਣੇ ਹੈ ਨੀ ਪਰ ਰੱਬ ਤਾਂ ਹੈ ਸਿਰਸਟੀ ਨੂੰ ਚਲਾ ਰਿਹੈ
ਰੱਬ ਕੋਈ ਦੇਖਣ ਦਿਖਾਉਣ ਵਾਲੀ ਚੀਜ ਨਹੀਂ ਹੈ । ਮਨਮੁੱਖਾਂ ਦੇ ਸਵਾਲ ਏਦਾਂ ਦਾ ਹੀ ਹੁੰਦੇ ਆ । ਇਹ ਅਧਿਆਤਮਿਕ ਗੱਲਾਂ ਹੁੰਦੀਆਂ ਪਰੰਤੂ ਇਹੋ ਜਿਹੇ ਵਿਆਕਤੀਆਂ ਦੇ ਅਧਿਆਤਮਿਕ ਤਾਂ ਨੇੜੇ ਤੇੜੇ ਵੀ ਨਹੀਂ ਹੁੰਦਾ ।
ਕੋਈ ਸਮਾਂ ਆਵੇਗਾ ਇਸ ਵਿਆਕਤੀ ਨੂੰ ਆਪਣੇ ਆਪ ਹੀ ਪਤਾ ਲੱਗ ਜੂ ਗਾ ਕਿ ਰੱਬ ਹੈ ਤੇ ਚਮਤਕਾਰ ਵੀ
ਇਹਨਾਂ ਵਿਅਕਤੀਆਂ ਦੀ ਪੜਾਈ ਹੀ ਏਦਾਂ ਦੀ ਹੁੰਦੀ ਆ ਕਿ ਕਿਸੇ ਨੂੰ ਬਹਿਸ ਵਿਚ ਕਿਵੇੰ ਹਰਾਉਣਾ ਹੈ ।
ਠੀਕ ਹੈ ਕਿ ਲੋਕ ਵਹਿਮਾਂ ਭਰਮਾਂ ਵਿੱਚ ਵੱਧ ਹੁੰਦੇ ਨੇ । ਅਸਲ ਪੜਾਈ ਵਹਿਮਾਂ ਭਰਮਾਂ ਤੋਂ ਦੂਰ ਕਰਨ ਦੀ ਆ ਪਰੰਤੂ ਇਹ ਲੋਕ ਰੱਬ ਦੀ ਹੋਂਦ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ
Good vochar sir
ਰੱਬ ਨਾਲ ਪੰਗਾ ਨਾ ਲੈਣਾ ਮਰਨਾ ਯਾਦ ਰਖੋ ਜੀ
ਸਾਡੇ ਨਾਲ ਦੇ ਪਿੰਡ ਵਿੱਚ ਇੱਕ ਸੰਤ ਬਾਬਾ ਗੰਗਾ ਦਾਸ ਜੀ ਦੀ ਜਗਾਹ ਹੈ ਵਿੱਚ ਹੀ ਗੁਰਦੁਆਰਾ ਸਾਹਿਬ ਜੀ ਹੈ ਉਹ ਜਗ੍ਹਾ ਬਾਹਰ ਕਢਣ ਲਈ ਬਹੁਤ ਆਏ ਬਹੁਤ ਗਏ
ਮਨਿੰਦਰਜੀਤ ਯਾਰ, ਆਪ ਜੀ ਨੂੰ ਅਪੀਲ ਹੈ ਕਿ ਐਸੇ ਕਿਸੇ ਵੀ ਵਿਸ਼ੇ ਤੇ ਗੱਲ ਨਾ ਕਰਿਆ ਕਰੋ, ਜਿਸ ਨਾਲ ਆਮ ਲੋਕ ਗੁੰਮਰਾਹ ਹੋਣ, ਜਾਂ ਵੰਡੇ ਜਾਣ 🙏
ਰੱਬ ਤਾਂ ਹੈ 22 ਏ ਗ਼ਲਤ ਬੋਲ ਰਹਾ
ਜੇ ਪ੍ਰਮਾਤਮਾ ਨਹੀ ਹੈ ਤਾਂ ਬੱਚਾ ਜੰਮਣ ਵੇਲੇ ਉਸ ਦੇ ਸ਼ਾਹ ਕੈਣ ਚਲਾਉਦਾ ਇਸ ਨੂੰ ਪੁੱਛੋ
ਜੇ ਕੁਦਰਤ ਹੈ ਤਾਂ ਕੋਈ ਇਸਦਾ ਬਣਾਉਣ ਵਾਲਾ (ਕਾਦਰ ) ਵੀ ਜਰੂਰ ਹੋਵੇ ਗਾ, ਜੇ ਕੋਈ ਚਿੱਤਰ ਹੈ ਤਾਂ ਕੋਈ ਚਿੱਤਰਕਾਰ ਵੀ ਹੋਵੇਗਾ
ਇਹ ਬੰਦਾ ਰਂਬ ਨੁੰ ਸਾਬਤ ਕਰਨ ਵਾਲੇ ਨੂ ਲੱਖ ਰੁਪੇ ਇਨਾਮ ਦੇਣ ਤੋ ਪਹਿਲਾ, ਆਪਣੇ ""ਆਪ"""" ਨੂੰ ਹੀ ਸਾਬਤ ਕਰ ਦੇਵੈ, ਕਿ ਇਹ """""ਆਪ"" ਕੌਣ ਹੈ???
ੲੇਹਦਾ ਦਮਾਗ਼ ਖਰਾਬ ਹੋ ਗ਼ਿਅਾ ਜੋ ਰੱਬ ਦੀ ਹੋਦ ਨੂੰ ਨਹੀ ਮੰਨਦਾ ਘੁਸ਼ਿਅਾ ਜਿੱਥੇ ਸਾੲਿਸ਼ ਖਤਮ ਹੋ ਜਾਦੀ ਅੈ ਓੁੱਥੋ ਕੁਦਰਤ ਸ਼ੁਰੂ ਹੁੰਦੀ ਅਾ
ਬ੍ਰਮ ਗਿਆਨ ਨੂੰ ਬ੍ਰਮ ਗਿਆਨੀ ਹੀ ਜਾਣ ਸਕਦਾ
ਤੇਰੇ ਵਰਗਾ ਕਤੀੜ ਨਹੀ
ਰਹੀ ਗੱਲ ਕਰਾਮਾਤ ਦੀ ਤਾਂ ਰੱਬ ਤੇ ਵਿਸ਼ਵਾਸ ਕਰਕੇ ਸਵਾਸ ਗਰਾਸ ਵਾਹ ਗੁਰੂ ਸਿਮਰਨ ਕਰੋ ਸਵੇਰੇ ਸ਼ਾਮ ਤਹਾਨੂੰ ਰੱਬ ਦੇ ਦਰਸ਼ਨ ਵੀ ਹੋਣਗੇ ਤੇ ਇਸ ਦੁਨੀਆ ਤੋਂ ਪਰੇ ਜੋ ਕੁਝ ਵੀ ਤੁਸੀ ਆਪ ਦੇਖੋਗੇ ਆਪਣੀ ਆਤਮਾ ਨਾਲ ਯਾਤਰਾ ਕਰਕੇ
ਵਹਿਮਾ ਭਰਮਾ ਨੂੰ ਨਾ ਮੰਨਣਾ ਹੋਰ ਗੱਲ ਹੈ। ਵਾਹਿਗੁਰੂ ਨੂੰ ਨਾ ਮੰਨਣਾ ਹੋਰ ਗੱਲ ਹੈ
Very good very Nice look awaz tv Nice 🎉🎉🎉🎉🎉
Ydo 2 saal di kudi da rape hunda odo rbb g help nhi krde ta ki lod h rbb di
ਕਾਮਰੇਡ ਸੋਚ
ਜੇ ਤੁਸੀ ਕਹਿ ਰਿਹੋ ਕਿ ਰੱਬ ਹੈ ਨੀ ਤਾ ਤੁਸੀਂ ਫੇਰ ਲੱਖਾਂ ਨਾਮ ਕਿਉ ਰੱਖਿਆ ਏਦਾਂ ਮਤਲਬ ਰੱਬ ਹੈ ਨਾਮ ਤਾ ਉਸਦਾ ਹੀ ਰੱਖਿਆ ਜਾਦੈ ਜੋ ਹੈ
ਬੰਦਾਂ ਬਿਨਾਂ ਸ਼ੀਸੇ ਦੇ ਆਵਦਾ ਮੂੰਹ ਨਗੀਂ ਦੇਖ ਸਕਦਾ ,, ਪੈਰਾਂ ਵਿੱਚੋਂ ਬੋਲ ਨਹੀਂ ਸਕਦਾ,, ਲੰਘਿਆ ਸਮਾਂ ਵਾਪਿਸ ਨਹੀਂ ਲਿਆ ਸਕਦਾ,, ਦਿਨ ਰਾਤ ਕਾਬੂ ਨਹੀਂ ਕਰ ਸਕਦਾ ਕੀ ਇਹ ਕਰਾਮਾਤ ਨਹੀਂ ,,,
ਬਾਈ ਜੀ ਇੰਨੇ ਸਿਆਣੇ ਨਾ ਬਣੋ। ਰੱਬ ਸਭ ਕਿਤੇ ਆ। ਤੁਸੀ ਕੋਈ ਵੀ ਗੱਲ ਸੋਚ ਲਵੋ ਤੇ ਦੱਸੋ ਕਿ ਆਉਣ ਵਾਲੇ ਸਮੇਂ ਚ ਤੁਸੀ ਕੀ ਕਰੋਗੇ। ਤੁਹਾਡੇ ਸੋਚਣ ਅਨੁਸਾਰ ਜੇ ਕੁਝ ਵੀ ਹੋ ਗਿਆ ਤਾਂ ਫਿਰ ਕਹਿਣਾ। ਜੇ ਪਰਮਾਤਮਾ।ਨਹੀਂ ਹੈ ਤਾਂ ਆਪਣੀ ਕਲਾ ਨਾਲ 150ਸਾਲ ਤੱਕ ਜਿਓੰਦੇ ਰਹਿ ਕੇ ਦਿਖਾਵੋ।
ਗੀਤਾ ਵਿੱਚ ਕਿਹਾ ਗਿਆ ਜ਼ੋ ਰੱਬ ਨੂੰ ਨਹੀਂ ਮੰਨਦਾ ਉਸ ਮਿਥਿਆ ਪਾਖੰਡੀ ਕਿਹਾ
Sant Maskeen ji di v Katha suno......aakhar Nastak nu v mann na pia parmatma hai..............
ਅਜਿਹੇ ਮੂਰਖ ਦੀ ਇੰਟਰਵਿਊ ਨਾ ਕਰਿਆਂ ਕਰੋ,,,,ਰੱਬ ਪਿਆਰ,ਗੁੱਸੇ,ਗਰੂਤਾ ਆਕਰਸ਼ਣ ਵਾਗੂੰ ਦਿਸਦਾ ਨਹੀਂ,,,,,ਅੰਨ੍ਹੇ ਨੂੰ ਸੂਰਜ ਨਾ ਦਿਸੇ ਤਾਂ ਸੂਰਜ ਦਾ ਕਸੂਰ ਨਹੀਂ 😂😂😂😂😂
ਤਰਕ ਤੋਂ ਇਨਕਾਰੀ ਨਹੀਂ। ਵਹਿਮ, ਪਾਖੰਡ, ਟੂਣੇ ਟਾਮਣ, ਭੂਤ ਪ੍ਰੇਤ ਕਿਸੇ ਵੀ ਇਸ ਤਰ੍ਹਾਂ ਦੇ ਪਾਖੰਡ ਨੂੰ ਮੈਂ ਨਹੀਂ ਮੰਨਦੀ ! ਕੋਈ ਕਰਾਮਾਤ ਨਹੀਂ ਹੁੰਦੀ- ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੇ।
ਪਰ ਰੱਬ ਦੀ ਹੋਂਦ ਤੋਂ ਮੈਂ ਮੁਨਕਰ ਨਹੀਂ ਹਾਂ। ਸਾਰੀ ਗੁਰਬਾਣੀ ਤਰਕ ਆਧਾਰਿਤ ਹੀ ਹੈ।
ਹਰ ਇਕ ਦੇ ਅੰਦਰ ਪਰਮ ਆਤਮਾ ਹੁੰਦਾ ਏ.. ਜੇ ਕਿਸੇ ਦੇ ਮੁਸੀਬਤ ਵੇਲੇ ਕੋਈ ਕੰਮ ਆਵੇ ਓਦੇ ਲਈ ਓ ਰੱਬ ਰੂਪ ਹੈ.. ਮਾੜੇ ਕਮਾ ਵਾਲਾ ਸੈਤਾਨੁ
Very good👍
Very good veerji
ਸਿੱਖ ਧਰਮ ਦੇ ਗੁਰੂਆਂ ਤੇ ਸਿੱਖਾਂ ਤੇ ਅੰਨੇਵਾਹ ਜੁਲਮ ਉਸ ਸਮੇਂ ਦੀਆਂ ਸਰਕਾਰਾਂ ਤੇ ਧਰਮ ਦੇ ਅਖੌਤੀ ਠੇਕੇਦਾਰਾਂ ਨੇ ਕੀਤੇ ਉਸਦਾ ਇਨਸਾਫ਼ ਨਾਂ ਕਿਸੇ ਸਰਕਾਰ ਤੇ ਨਾ ਰੱਬ ਨੇ ਕਿਉਂ ਨਹੀਂ ਕੀਤਾ ਕੀ ਰੱਬ ਵੀ ਜਾਲਮ ਲੋਕਾਂ ਤੋਂ ਡਰ ਕੇ ਰਹਿੰਦਾ? ਰੱਬ ਇੰਨਾ ਕਮਜ਼ੋਰ ਕਿਉਂ ਹੈਂ ਜੋ ਆਪਣੇ ਭਗਤਾਂ , ਸਾਧੂ, ਸੰਤਾਂ, ਸਿੱਖਾਂ ਦੀ ਰੱਖਿਆ ਜ਼ਾਲਮ ਲੋਕਾਂ ਤੋਂ ਨਹੀਂ ਕਰ ਸਕਦਾ? ਰੱਬ ਦੇ ਨਾਂ ਤੇ ਲੁੱਟਣ ਖਾਣ ਵਾਲੇ ਹਮੇਸ਼ਾ ਨਜ਼ਾਰੇ ਲੈਂਦੇ ਹਨ। ਤੇ ਰੱਬ ਤੇ ਧਰਮ ਦੇ ਨਾਂ ਤੇ ਸੱਚ ਦੀ ਖਾਤਰ ਤੇ ਜੁਲਮ ਤੇ ਜਾਲਮ ਦੇ ਖਿਲਾਫ਼ ਲੜਨ ਵਾਲੇ ਹਮੇਸ਼ਾ ਕਸ਼ਟ ਤਸੀਹੇ ਝੱਲਦੇ ਹਨ ਅਜਿਹਾ ਕਿਉਂ ਹੁੰਦਾ ਹੈਂ? ਰੱਬ ਫਿਰ ਕਿੱਥੇ ਚਲਾ ਜਾਂਦਾ ਹੈ ਇਨਸਾਫ਼ ਕਿਉਂ ਨਹੀਂ ਕਰਦਾ ਜ਼ੁਲਮ ਕਰਨ ਵਾਲਿਆਂ ਦੇ ਨੱਥ ਕਿਉਂ ਨਹੀਂ ਪਾਉਂਦਾ?
ਵੀਰ ਜੀ ਰੱਬ ਤਾਂ ਹੈਗਾ ਇਸ ਦੇ ਵਿੱਚ ਮੰਨਣ ਨਾਂ ਮੰਨਣ ਵਿੱਚ ਫਰਕ ਹੈਂ। ਜਦੋਂ ਆਪਾਂ ਆਪਣੇ ਦਾਦੇ ਪੜਦਾਦੇ ਨੂੰ ਮੰਨਦੇ ਹਾਂ ਫਿਰ ਰੱਬ ਨੂੰ ਮੰਨਣ ਵਿੱਚ ਕੀ ਹਰਜ਼ ਹੈ। ਇਹ ਗੱਲ ਆਪ ਜੀ ਦੀ ਬਿਲਕੁਲ ਸਹੀਂ ਹੈ। ਜੋਂ ਚੇਲੇ ਚਪਟੇ ਪਖੰਡੀ ਬਾਬੇ ਹਨ ਉਨ੍ਹਾਂ ਕੋਲ ਕੁੱਝ ਨਹੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਹੋਂ ਜੋਂ ਚੇਲੇ ਚਪਟੇ ਪੁੱਛਾਂ ਦੇਂਦੇ ਹਨ ਉਨ੍ਹਾਂ ਦਾ ਪਰਦਾਫਾਸ਼ ਕਰੋਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
Bilkul sahi hai ji
ਏਹਨੂੰ ਬੋਲੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿ ਕਈ ਥਾ ਜ਼ਿਕਰ ਕੀਤਾ ਕਿ ਮੈਨੂੰ ਆਰਡਰ ਨਹੀਂ ਅਕਾਲ ਦਾ ।ਸਾਡੇ ਲੋਕ ਵੀ ਪਤਾ ਨੀ ਕਿਦਾਂ ਦੇ ਨੇ ਗੁਰੂ ਸਹਿਬਾਨਾਂ ਤੋ ਵਡੇ ਤੇ ਨੀ ਹੋ ਗਏ ।ਏਹਨੂੰ ਬੋਲੋ ਤੂੰ ਬੈਠ ਕੇ ਦਿਖਾ ਤੱਤੀ ਤਵੀ ਤੇ ਤੂੰ ਬਿਨਾ ਸੀਸ ਤੋ ਲੜਨਾ ਤੇ ਦੂਰ ਦੀ ਗਲ 2 ਕਦਮ ਚਲ ਕ ਦਿਖਾ ਦੇ ।ਆਪਣਾ ਕੋਈ ਦੁਨੀਆ ਤੋਂ ਗਿਆ ਹੋਵੇ ਤੂੰ ਬੋਲ ਕੇ ਦਿਖਾ ਦੇ ਤੇਰਾ ਭਾਣਾ ਮੀਠਾ ਲਾਗੈ।ਸਾਰੀ ਦੁਨੀਆ ਨੂੰ ਰਾਹ ਦਿਖਾ ਕੇ ਤੂੰ ਖੇਤ ਚ ਹਲ ਚਲਾ ਕੇ ਦਿਖਾ ਦੇ । ਕਈ ਗੱਲਾਂ ਕਰਦਾ ਬਾਬਾ ।ਆਪਣੇ ਪੁੱਤਰ ਜੰਗ ਚ ਭੇਜਣੇ ਬਾਪ ਸ਼ਹੀਦੀ ਲੀ ਭੇਜਣਾ । ਖਾਲਾ ਜੀ ਦਾ ਵਾੜਾ ਨਹੀਂ ਅਕਾਲ ਦੇ ਹੁਕਮ ਚ ਖਾਲਸਾ ਸਜਾਇਆ।ਤੇਰੇ ਵਰਗੇ ਬਚਿਆ ਨੂੰ ਪਹਿਲਾ ਇਹੋ ਦਸਦੇ ਰਹਿੰਦੇ ਸੀ ਧਰਤੀ ਬਲਦ ਦੇ ਸਿੰਗ ਦੇ ਖੜੀ ਏ
Kise siane kol kuchh nhi pr Parmatma hega Bai ji
Very good ji
ਇਹੋ ਜਿਹੇ ਬੰਦੇ ਦੇ ਜਦੋ ਕੈਸਰ ਹੁੰਦਾ ਏ ਉਦੋ ਚੀਕਾਂ ਮਾਰਦੇ । ਇਸ ਦਾ ਮੂੰਹ ਵੇਖ ਲਵੋ ਪਹਿਲਾਂ ਬਾਰਾਂ ਵੱਜੇ ਹੋਏ, ਇਹੋ ਜਿਹੇ ਬੰਦੇ ਨਾਲ ਬਹਿਸ ਨਾ ਕਰਿਆ ਕਰੋ।
ਅਨੰਦ ਦਸਣ ਦਾ ਵਿਸ਼ਾ ਨਹੀਂ ਮੰਨਣ ਦਾ
ਸੌ ਦੀ ਇੱਕ ਆ ਭੋਰੀ ਚੱਲੋ ਜਿੰਨੀ ਮਰਜੀ ਗੱਲ ਵਹਿਮਾਂ ਭਰਮਾਂ ਵਾਲੀ ਗੱਲ ਤੱਕ ਠੀਕ ਆ ਪਰ ਰੱਬ ਵਾਲੇ ਪਾਸੇ ਤਾਂ ਨਾ ਈ ਆਉਣ ਇਹ ਵਿਗਿਆਨ ਵਿਗਿਆਨ ਕਰਨ ਵਾਲੇ ਜੇ ਇੰਨਾ ਈ ਗਿਆਨ ਆ ਮੇਰੇ ਸਿਰਫ਼ ਇੱਕ ਸਵਾਲ ਦਾ ਜਵਾਬ ਦੇਣ ਮੈ ਤਾ ਉਮਰ ਨਾਸਤਿਕ ਹੋਜੂਂ ਤੁਸੀਂ ਇਹ ਤਾਂ ਦਸਦੇ ਓ ਧਰਤੀ ਤੇ ਗ੍ਰਹਿ ਕਿਵੇਂ ਬਣੇ ਪਰ ਇਹ ਦੱਸੋ ਵੀ ਜਿਸ ਨਾਲ ਇਹ ਸਾਰਾ ਸਿਸਟਮ ਬਣੇਆ ਉਹ ਪਹਿਲਾ ਕਣ ਕਿੱਥੋਂ ਆਇਆ 😂