Punjabi Canada 'ਚ 150 ਟਰੱਕਾਂ ਦਾ ਮਾਲਕ ਬਣਿਆ ? Canada ਜਾਣ ਲਈ ਆਹ ਕੋਰਸ ਕਰੋ ! | Malwa Goat farm | Sirlekh

Поделиться
HTML-код
  • Опубликовано: 19 окт 2024
  • Punjabi Canada 'ਚ 150 ਟਰੱਕਾਂ ਦਾ ਮਾਲਕ ਬਣਿਆ ? Canada ਜਾਣ ਲਈ ਆਹ ਕੋਰਸ ਕਰੋ ! | Malwa Goat farm | Sirlekh
    ਪੰਜਾਬੀ ਕੈਨੇਡਾ 'ਚ 150 ਟਰੱਕਾਂ ਦਾ ਮਾਲਕ ਬਣਿਆ ?
    ਮੁੰਡੇ-ਕੁੜੀਆਂ ਕੈਨੇਡਾ ਜਾਣ ਲਈ ਆਹ ਕੋਰਸ ਕਰੋ !
    ਰਣਧੀਰ ਸਿੰਘ ਧੀਰਾ ਕੈਨੇਡਾ 'ਚ 30-32 ਸਾਲਾਂ ਤੋਂ ਰਹਿ ਰਹੇ ਹਨ । ਬਰਜਿੰਦਰ ਸਿੰਘ ਕੰਗ 24 ਸਾਲਾਂ ਬਾਅਦ ਭਾਰਤ ਆਏ ਹਨ । ਕੈਨੇਡਾ 'ਚ ਪੰਜਾਬੀਆਂ ਦੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਜਿਹੜੇ ਮੁੰਡੇ ਕੁੜੀਆਂ ਕੈਨੇਡਾ ਜਾਣ ਬਾਰੇ ਸੋਚ ਰਹੇ ਹਨ ਅਤੇ ਜਿਹੜੇ ਮਾਤਾ-ਪਿਤਾ ਆਪਣੇ ਧੀਆਂ ਪੁੱਤਰਾਂ ਨੂੰ ਕੈਨੇਡਾ ਭੇਜਣ ਲਈ ਉਤਾਵਲੇ ਹਨ ਤਾਂ ਇਹ ਇੰਟਰਵਿਊ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    dreamland canada to punjab,Punjabi Canada,punjab to canada,punjabi canada,punjabi in canada,Canada,canada,living in canada,canada travel,Punjabi,punjabi,punjabi songs,Malwa Goat farm,goat farming,goat farm,big goat,malwa goat farm,dreamland,latest punjabi movies,dreamland episode,success stories,inspiring failures to success stories,inspiring,motivational video,best motivational video,dreamland sirlekh,dreamland sirlekh episode,Reverse migration,story

Комментарии • 23

  • @MalkitKaur-n5f
    @MalkitKaur-n5f 6 месяцев назад

    ਇਮਾਨਦਾਰੀ ਹੀ ਸਭ ਤੋਂ ਵੱਡੀ ਗੱਲ ਹੈ ਤਾਂ ਹੀ ਲੋਕ ਬਾਹਰਲੇ ਦੇਸ਼ਾਂ ਨੂੰ ਜਾਂਦੇ ਹਨ

  • @Kiranpal-Singh
    @Kiranpal-Singh 7 месяцев назад +1

    ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ !
    *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !

  • @gokalsingh9513
    @gokalsingh9513 7 месяцев назад

    Sandhuji and Kang ji tusin bahut hi
    Sach das ryhr ho tan ki apny lokan nu Canada di asli jindgi vary pta lag saky.

  • @Kiranpal-Singh
    @Kiranpal-Singh 7 месяцев назад +1

    *ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏

  • @gurkiratsingh2205
    @gurkiratsingh2205 7 месяцев назад +5

    ਜੇ ਇਹਨਾਂ ਸੱਜਣਾਂ ਨੇ ਬਾਹਰੋਂ ਇੰਨੀ ਹੀ ਕਮਾਈ ਕੀਤੀ ਹ ਤੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਤੇ ਫਰੀ ਟਰੇਨਿੰਗਾਂ ਕਿਉਂ ਨਹੀਂ ਲਾਉਂਦੇ ਇਹ ਸਿਰਫ ਪੈਸੇ ਕਮਾਉਣ ਦਾ ਢੰਗ ਹੈ ਸੋਸ਼ਲ ਮੀਡੀਆ ਤੇ ਬਹਿ ਕੇ ਗੱਲਾਂ ਮਾਰੋ ਅਤੇ ਲੋਕਾਂ ਨੂੰ ਠਗੋ ਬੱਕਰੀ ਪਾਲਣ ਦੇ ਕਿੱਤੇ ਵਿੱਚ ਤੁਸੀਂ ਵੱਡੇ ਲੈਵਲ ਤੇ ਬਹੁਤੀ ਕਮਾਈ ਨਹੀਂ ਕਰ ਸਕਦੇ ਇਸ ਨਾਲੋਂ ਚੰਗਾ ਤੁਸੀਂ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਜਾਓ ਉੱਥੇ ਤੁਸੀਂ ਬਹੁਤ ਮੋਟੀ ਕਮਾਈ ਕਰ ਸਕਦੇ ਮਿਹਨਤ ਤੁਹਾਨੂੰ ਉਨੀ ਹੀ ਕਰਨੀ ਪਏਗੀ

  • @mandeepsingh4144
    @mandeepsingh4144 7 месяцев назад

    Bhot Vadia bhai g interview plz make more video

  • @ManpreetSingh-wg3mz
    @ManpreetSingh-wg3mz 7 месяцев назад +1

    Good Kang saab

  • @sukhimaghanian707
    @sukhimaghanian707 7 месяцев назад

    Bahut vadhia interview hai

  • @Kiranpal-Singh
    @Kiranpal-Singh 7 месяцев назад

    *ਉਸਾਰੂ ਗੱਲ-ਬਾਤ ਤੋਂ ਕੁਝ ਸਿੱਖਣਾ ਚਾਹੀਦਾ ਹੈ* ਸਿਖਲਾਈ ਲੈ ਕੇ ਕੰਮ-ਕਾਰ ਸ਼ੁਰੂ ਕਰੀਏ, ਵਿਦੇਸ਼ ਜਾਣਾ ਤਾਂ ਨੌਕਰੀ ਦੇ ਅਨੁਸਾਰ ਕੋਰਸ ਕਰ ਲਈਏ, ਪੂਰੀ ਜਾਣਕਾਰੀ ਲੈ ਕੇ ਹੀ ਫੈਸਲਾ ਕਰਨਾ ਚਾਹੀਦਾ ਹੈ !
    ਵਿਦੇਸ਼ ਰਹਿਣ ਵਾਲੇ ਬੱਚਿਆਂ ਨੂੰ, ਪੰਜਾਬੀ-ਧਾਰਮਿਕ ਸਿੱਖਿਆ ਲਈ, *ਗੁਰਦੁਆਰਾ ਸਾਹਿਬ ਪੰਜਾਬੀ ਕਲਾਸਾਂ ਅਤੇ ਪੰਜਾਬੀ-ਇਤਿਹਾਸ-ਗੁਰਮਤਿ ਸਿਖਲਾਈ ਕੈਂਪ ਵਿੱਚ ਲੈ ਕੇ ਜਾਣ* ਆਪਣੇ ਵਿਰਸੇ-ਗੁਰਬਾਣੀ ਨਾਲ ਜੁੜਨ ਲਈ, ਬਹੁਤ ਜਰੂਰੀ ਹੈ !

    • @Kiranpal-Singh
      @Kiranpal-Singh 6 месяцев назад

      @@1322Singh6
      ਗੁਰੂਆਂ ਦੀ ਧਰਤੀ ਨੂੰ ਗਲਤ ਨਹੀਂ ਕਹਿੰਦੇ, ਭ੍ਰਿਸ਼ਟ ਤੰਤਰ ਨੂੰ ਨਿੰਦਦੇ ਹਨ !

  • @harbhjansingh3653
    @harbhjansingh3653 7 месяцев назад

    Very good ji

  • @harpalsingh2118
    @harpalsingh2118 7 месяцев назад +1

    ਇਸ ਪੱਤਰਕਾਰ ਨੂੰ ਜੈਤੋ ਭੇਜੋ, ਫਿਰ ਅਸੀਂ ਦੱਸਾਂਗੇ ਕੀ 4-5 ਗੱਡੀਆਂ ਵਾਲਿਆਂ ਦੀ ਹਾਲਤ ਕਿਹੋ ਜਿਹੀ ਹੈ।

  • @Kiranpal-Singh
    @Kiranpal-Singh 7 месяцев назад

    *ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !

    • @Revolutionary321
      @Revolutionary321 5 месяцев назад +1

      ਇੱਕ ਓਲਾਦ 18-20 ਸਾਲ ਦੀ ਉਮਰ ਚ ਮਰ ਜਾਵੇ ਤਾਂ ਕੀ ਆਪਸ਼ਨ ਰਹਿ ਜਾਵੇਗਾ ਮਗਰ, ਮਾ ਪਿਉ ਬੁਢੇ ਦਵਾਰਾ ਔਲਾਦ ਨਾ ਜਮ ਸਕਦੇ ਨਾ ਪਾਲ ਸਕਦੇ,ਘਰ ਵੇਹੜਾ ਖਾਲੀ ਕੋਈ ਰਿਸ਼ਤਾ ਨਾਤਾ ਨੀ

  • @Revolutionary321
    @Revolutionary321 5 месяцев назад

    ਪਹਿਲੀ ਗੱਲ ਏਨੇ ਟਰੱਕ ਕਰਨੇ ਕੀ ਆ, 150 ਬੰਦੇ ਦੀ ਜਾਇਦਾਦ ਕਲ਼ਾ ਸਾਂਭ ਕੇ ਬੈਠਾ, ਦੂਜੀ ਗੱਲ ਇਹਨੇ ਪੈਸੇ ਨਾਲ ਇਹਦੇ ਰਿਸਤੇ ਨਾਤੇ ਕਿਤੇ ਪਿੱਛੇ ਛੁੱਟ ਗਏ ਹੁਣੇ ਆ,ਟਾਈਮ ਕੋਲ ਹੁਣਾ ਨੀ, ਬਾਕੀ ਇਹ ਬੰਦਾ ਸਮਾਜਿਕ ਨਾ ਬਰਾਬਰੀ ਦੀ ਉਦਾਹਰਨ ਹੈ ਨਾ ਕਿ ਤਰੱਕੀ ਦੀ, ਧਰਤੀ ਤੇ ਇਕ ਬੰਦੇ ਕੋਲ ਏਨੇ ਜਿਆਦਾ ਸਾਧਨ ਨੀ ਹੁਣੇ ਚਾਹੀਦੇ ਤੇ ਕੋਈ ਬੰਦਾ ਬਿਲਕੁਲ ਹੀ ਗਰੀਬ ਨੀ ਹੁਣਾ ਚਾਹੀਦਾ

  • @SatnampawarPawar-tc2zi
    @SatnampawarPawar-tc2zi 7 месяцев назад

    Eh te Kam Bhagat sadness ne sikha ci baker ta te hasia ci sadana ah Navi bhaje Chauhan laga mere nal baker sadane nu keh riha ci baki kandedar ohle pardes one kise u vekhda pardesa vich dhave khate char lave lok di dorh pese magar ho gai he jine pese la ke janda ethe hi vadia karobar chala sakda marvarhi 10 ru to Kam Charla lendi gal Changi soch di he vira kandedar valio kadi Hindu vi ene ja rahe han baher jine sikh ja. Rahe

  • @BaljeetSingh-il8iz
    @BaljeetSingh-il8iz 7 месяцев назад

    Canada ne punjab nu bahut kuj ditta a eh jine gribi dekhi a onu pta

  • @mandytakhar8294
    @mandytakhar8294 7 месяцев назад

    No body owes 150 trucks bank owes run by credit line just show up on u b

    • @Kiranpal-Singh
      @Kiranpal-Singh 7 месяцев назад

      That’s normal, we have to take loan and pay back until the loan finishes, but it’s not easy to run 150 trucks fleet, they are working hard.

    • @Kiranpal-Singh
      @Kiranpal-Singh 7 месяцев назад

      @@1322Singh6
      We should think about Punjab, this is important, but it’s not good to criticize each other.

    • @Kiranpal-Singh
      @Kiranpal-Singh 7 месяцев назад

      @@1322Singh6
      I know many people after getting the loans, they bought properties, trucks, yards and now they are doing well, depends.