Canada Ton Vapis Aa Ke Dase Othon Da Halat , Exclusive Interview

Поделиться
HTML-код
  • Опубликовано: 6 янв 2025

Комментарии • 491

  • @Revolutionary321
    @Revolutionary321 Год назад +113

    ਕਮਾਈ ਕਰੋ 5-10 ਸਾਲ ਘਰ ਚੋ ਇਕ ਜਣਾ ਬਸ ਬਾਕੀ ਪੰਜਾਬ ਚ ਜੜ੍ਹ ਮਜ਼ਬੂਤ ਕਰੋ ਪੜ੍ਹਾਈ ਕਰਵਾਓ ਜਮੀਨਾਂ ਬਣਾਓ ਬਿਜਨੈਸ ਸੈੱਟ ਕਰੋ ਇਹੀ ਇਕ ਹੱਲ ਆ

    • @ਚਮਕਦੀਪਸਿੰਘਹਰਿਆਓ-ਫ5ਦ
      @ਚਮਕਦੀਪਸਿੰਘਹਰਿਆਓ-ਫ5ਦ Год назад +6

      ਵੀਰ ਜਮੀਨਾਂ ਬਣਾਉ ਨਹੀਂ ਹਾਜਮ ਹੁੰਦੀ। ਇੱਕ ਦੀ ਘਟੂ ਦੂਜੇ ਦੀ ਵਧੂ

    • @StoicLessonsss
      @StoicLessonsss Год назад +3

      Haanji bilkul sahi gl 22 ji

    • @Revolutionary321
      @Revolutionary321 Год назад

      @@ਚਮਕਦੀਪਸਿੰਘਹਰਿਆਓ-ਫ5ਦ ਬਣਾਉਣ ਵਾਲੇ ਮਿਹਨਤੀ ਦੀ ਵਾਧੂ ਹੀ ਤੇ ਗਲਤ ਰਾਹ ਤੇ ਜਾਣ ਵਾਲਿਆਂ ਫੁਕਰਿਆਂ ਦੀ ਘਟਣੀ ਹੀ ਆ

    • @asdnews4880
      @asdnews4880 Год назад +7

      ਪੰਜਾਬੀਓ ਪੰਜਾਬ ਸਾਂਭ ਲਿਏੳ ਨਹੀਂ ਤਾਂ ਪਛਤਾੳਗੇ,,,,,,

    • @harpreetjawandha4299
      @harpreetjawandha4299 Год назад

      @@ਚਮਕਦੀਪਸਿੰਘਹਰਿਆਓ-ਫ5ਦbai ohdi jameen hi layuga jihda vechu ga
      Je koi punjabi na layuga jameen ta bahar ala khreed layuga

  • @sarbjeetsingh339
    @sarbjeetsingh339 Год назад +13

    ਬਾਈ ਫੱਕਰ ਤੇ ਸੱਚਾ ਬੰਦਾ ਸੱਚਿਆ ਗੱਲਾ ਦੱਸ ਰਿਹਾ ਵਾਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @illegalbrar
      @illegalbrar  Год назад +1

      Thanwad 22 ji 🙏🏼🙏🏼

  • @Revolutionary321
    @Revolutionary321 Год назад +34

    ਸਾਡੇ ਲੋਕ ਕਦੀ ਇਹ ਨੀ ਸੋਚਦੇ ਓਹਨਾ ਨੇ ਆਪਣੇ ਦੇਸ਼ ਠੀਕ ਕਿਤੇ ਕਿਦਾ,ਸਿਰਫ ਸਰਕਾਰਾਂ ਨੂੰ ਗਾਲਾਂ ਦੇਣ ਨਾਲ ਕੁਝ ਨੀ ਹੁੰਦਾ, ਕਿਸੇ ਦੇਸ਼ ਨੂੰ ਬਣਾਉਣ ਚ ਓਹਨਾ ਦੇ ਨਾਗਰਿਕਾਂ ਦਾ ਓਹਨਾ ਹੀ ਯੋਗਦਾਨ ਹੁੰਦਾ,,ਪੈਸੇ ਕਮਾ ਕੇ ਫੁੱਕਰੀ ਦਿਖਾਵੇ ਵਡੇ ਘਰ ਬਣਾਉਣ ਦੀ ਜਗ੍ਹਾ ਪੰਜਾਬ ਚ ਬਿਜਨੈਸ ਸੈੱਟ ਕਿਤੇ ਹੁੰਦੇ ਕੋਈ ਵੀ ਤਾਂ ਲੋਕਾਂ ਨੂੰ ਕੰਮ ਵੀ ਮਿਲਦਾ ਤੇ ਪੈਸਾ ਹੋਰ ਬੰਦਾ, ਸਾਡੇ ਲੋਕ ਕਮਾਏ ਖਰਚ ਲਏ ਤੇ ਫੇਰ ਨੰਗ

    • @StoicLessonsss
      @StoicLessonsss Год назад

      Bilkul ji

    • @JagjitSingh-xd3ox
      @JagjitSingh-xd3ox Год назад

      22ji bahut vdiya g shi gl kri harjinder sahota g

    • @illegalbrar
      @illegalbrar  Год назад

      Sahi gl aa 22 ji
      Video nu and Channel nu apna sajh ka zarur share kreo 22 ji 🙏🏼🙏🏼

  • @itzajssextra7433
    @itzajssextra7433 Год назад +35

    ਬਾਈ ਜੀ ਬਿਲਕੁਲ ਸੱਚ ਹੈ ❤👍

  • @ManinderSingh-qc9db
    @ManinderSingh-qc9db Год назад +117

    ਪਰਤ ਰਹੇ ਹਾਂ ਵਾਪਿਸ ਬਹੁਤ ਜਲਦੀ । ਇੱਥੇ ਜਿੰਦਗੀ ਸੌਖੀ ਨਹੀਂ

    • @StoicLessonsss
      @StoicLessonsss Год назад +5

      Haanji 22 ji

    • @virk6592
      @virk6592 Год назад +9

      ਜੀ ਆਇਆਂ ਨੂੰ

    • @JaswantSingh-zd7pi
      @JaswantSingh-zd7pi Год назад

      ​@@virk65921111111111

    • @balukaur1402
      @balukaur1402 Год назад +1

      Navye jahda maddye mildye

    • @illegalbrar
      @illegalbrar  Год назад +5

      Ji aya nu 22 ji
      Video nu and Channel nu apna sajh ka zarur share kreo 22 ji 🙏🏼🙏🏼

  • @JagjitSingh_
    @JagjitSingh_ Год назад +51

    ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਸੱਚ ਹੀ ਬੋਲਣਾ ਚਾਹੀਦਾ ਹੈ ਜਿਉਂਦੇ ਰਹੋ ਧੰਨਵਾਦ ਜੀ

  • @akshbrar1074
    @akshbrar1074 Год назад +9

    ਕੈਨੇਡਾ ਦਾ ਤਾਂ ਪਤਾ ਨੀ ਪਰ ਜਿੱਥੇ ਇਹ ਬੰਦੇ ਬੈਠੇ ਆ ਇਹ ਜਗ੍ਹਾ ਤਾਂ ਸਿਰਾ ਹੀ ਆ ਪਿਛਲੀ ਤਸਵੀਰ ਬਹੁਤ ਵਧੀਆ je ਸ਼ੜਕਾਂ ਬੇ ਲੋੜੀਆਂ ਉੱਚੀਆਂ ਨਾ ਛਕਣ ਤਾਂ ਪੂਰੀ ਸਟੇਟ ਦੀ ਤਸਵੀਰ ਹੀ ਇਹੋ ਜਿਹੀ ਹੋਵੇ

  • @GurdevSingh-vd5ie
    @GurdevSingh-vd5ie Год назад +32

    ਪਹਿਲਾਂ।ਪੰਜ ਛੈ ਜਵਾਕ।। ਜ਼ਮੀਨਾਂ ਘਟਿਆ।। ਪ੍ਰਵਾਸ ਜ਼ਰੂਰੀ ਸੀ।।ਏ ਦੋਰ ਚਾਲੀ ਪੰਜਾਹ ਸਾਲ ਪਹਿਲਾਂ ਦਾ ਸੀ।।😢ਸਾਡੇ ਫਾਦਰ ਸਾਹਬ ਵੀ ਸਾਨੂੰ ਦਿੱਲੀ ਛੈਹਿਰ ਲੈ ਆਏ।।ਸਵਾ ਕਿਲਾ ਪੈਲੀ ਹਿਸੇ ਚ ਆਈ।।😮ਪੰਜਾਹ ਸਾਲ ਬੀਤਦੇ ਬੀਤਦੇ।। ਬਹੁਤ ਜਾਦਾ ਪ੍ਰਵਾਸੀ ਹੋਇਆ।। ਕੈਨੇਡਾ ਅਮਰੀਕਾ ਕਈ ਯੂਰੋਪ ਦੇਸ਼ਾਂ ਅਰਬ ਦੇਸ਼ਾਂ ਚ ਪੰਜਾਬੀ ਜਾ ਵਸੇ।।😮ਉਸ ਵੇਲੇ ਦੀ ਇਹ ਪ੍ਰਸਥਿਤੀਆਂ। ਕੁੱਝ ਨਹੀਂ ਬਹੁਤ ਠੀਕ ਲੱਗੀ।। ਕਾਂਰਣ ਵਦ ਬੱਚੇ। ਔਰ ਘਟਦੀਆਂ ਜ਼ਮੀਨਾਂ।।😢 ਅਜੋਕੇ ਸਮੇਂ ਵੇਖਿਆ ਜਾਏ।।ਹੁੰਣ ਪਿੰਡਾਂ ਥਾਈਂ ਆਬਾਦੀ ਕਿੰਨੀ ਘਟ ਰੇਹ ਗਈ।। ਔਰ ਬੱਚੇ ਇੱਕ ਯਾਂ ਦੋ।।ਘਰ ਬਾਰ।ਬਾਹਰ ਦੇ ਮੁਲਖਾਂ ਚ ਵੀ ਔਰ ਪਿੰਡ ਪੰਜਾਬ ਚ ਵੀ 😮ਆ ਵੇਲਾ।।ਘਰ ਵਾਪਸੀ ਦਾ ਹੈ।। ਜਿੰਨਾਂ ਕੋਲ ਜ਼ਮੀਨ ਜਾਇਦਾਦ।ਐਥੇ ਹੈ।। ਔਨਾਂ ਨੂੰ ਆਵਦੇ ਦੋ ਬਚੇਆਂ ਚੋ ਇੱਕ ਮੁੰਡਾ ਇੱਕ ਧੀ।।ਧੀ ਨੇ ਵਿਆਹ ਕੇ ਚਲੇ ਜਾਣਾ।। ਇਕੱਲਾ ਪੁੱਤ।।ਪੈਲੀ ਦਸ ਪੰਦਰਾਂ ਕਿਲੇ। ਤੋਂ ਚਾਲੀ ਪੰਜਾਹ ਕਿਲੇਆਂ ਵਾਲੇ ਦੇ। ਬੱਚੇ ਬਾਹਰ ਜਾਂਦੇ ਵੇਖ।।ਅਕਲ ਨੂੰ ਪਤਾ ਨਹੀਂ ਪਾਵੇ ਨਾਲ ਬੰਨ੍ਹਿਆ ਜਾਪਦਾ।।😮 ਪਿੰਡ ਚਲੇ ਜਾਉ।ਖਾਲੀ ਸੁਨਸਾਨ ਜਹੇ। ਆਬਾਦੀ ਘੱਟਦੀ ਜਾਂਦੀ ਹੈ।।😢 ਜਿੰਵੇ।ਕਦੇ ਕੋਈ ਘਰ ਦੇ ਸਾਰੇ ਜੀਅ।।ਨਾਨਕੇ ਵਿਆਹ ਤੇ ਜਾਂਦੇ ਸੀ ਪਹਿਲਾਂ।। ਹਫ਼ਤਾ ਹਫਤਾ।।ਉਸ ਘਰਾਂ ਚ ਯਾਂ ਤਾਂ ਤਾਲੇ ਲੱਗੇ ਹੁੰਦੇ ਯਾਂ ਸੀਰੀ ਕਾਮਾਂ।। ਇਕੱਲਾ ਹੀ।। ਕੋਈ ਪੁੱਛੇ।।ਬਾਈ ਫਲਾਣਾ ਸਿਉਂ।।ਅਗੋ। ਕਾਮਾਂ।।ਬਾਈ ਸਾਰਾ ਪਰਿਵਾਰ ਨਾਨਕੀ ਸਕ ਲੈ ਵਿਆਹ ਤੇ ਗਏ ਨੇ।।😮😅ਅਜ ਆਏ ਲੱਗਦਾ ਜਿਵੇਂ।ਸਾਰਾ ਪੰਜਾਬ ਨਾਨਕੀ ਸਕ ਲੈ ਕੇ।। ਕੈਨੇਡਾ ਅਮਰੀਕਾ ਸਦਾ ਲਈ ਚਲਾ ਗਿਆ 😮😮😮😮😅

    • @Revolutionary321
      @Revolutionary321 Год назад

      ਸਾਡੇ ਲੋਕਾਂ ਨੇ ਇਹ ਕਦੀ ਨੀ ਸੋਚਿਆ ਕਿ ਗੋਰਿਆਂ ਨੇ ਆਪਣੇ ਦੇਸ਼ ਠੀਕ ਕਿਤੇ ਕਿਦਾ, ਆਪਣੇ ਲੋਕਾਂ ਨੇ ਬਾਹਰੋਂ ਪੈਸਾ ਲਿਆ ਕੇ ਫੁਕਰੀ ਦਿਖਾਵੇ,ਖਾਲੀ ਕੋਠੀਆਂ ਤੇ ਖਰਾਬ ਕਰ ਦਿੱਤਾ, ਜਦ ਕੇ ਪੈਸਾ ਬਿਜਨੈਸ ਚ ਲਾਉਣਾ ਚਾਹੀਦਾ ਸੀ ਜਿੱਥੋਂ ਹਮੇਸ਼ਾ ਪੈਸਾ ਆਵੇ ਤੇ ਹੋਰਾਂ ਨੂੰ ਵੀ ਰੋਜ਼ਗਾਰ ਮਿਲੇ, ਅਪਾ ਕਮਾ ਕੇ ਖਰਚ ਲਏ ਫੇਰ ਨੰਗ ਦੇ ਨੰਗ

    • @StoicLessonsss
      @StoicLessonsss Год назад

      Hmm

  • @harshpreetsinghdhillon915
    @harshpreetsinghdhillon915 Год назад +4

    Very good and genuine information provided by this person. It's the picture of Ontario shown in this podcast. Will suggest any new student who want to travel to Canada to choose any other state than Ontario.

  • @GurdevSingh-vd5ie
    @GurdevSingh-vd5ie Год назад +49

    ਔਣ ਵਾਲੇ ਦਸ ਸਾਲ ਚ। ਕਨੇਡਾ ਤੋਂ ਵਾਪਸ ਜਹਾਜ਼ ਭਰ ਕੇ ਵਾਪਸ ਔਣ ਗੇ
    ।😢ਜਿੰਨਾ ਕਮਾਊ ਗੇ। ਉਸਤੋਂ ਵਧ ਖ਼ਰਚਾ।।ਟੇਨਛਨਾਂ ਬੋਨਸ ਚ।। ਜਿਵੇਂ ਕੇਹਿਦੇਂ ਨੇ। ਇੱਕ ਨਾਲ ਇੱਕ ਗਿਫ਼ਟ ਫ੍ਰੀ।।😢 ਗੋਰੇਆਂ ਨੇ ਐਵੇਂ ਤਾਂ ਨੀ ਰਾਜ ਸਾਡੇ ਦੇਸ਼ ਕੀਤਾ।।😢

    • @Revolutionary321
      @Revolutionary321 Год назад

      ਸਾਡੇ ਲੋਕ ਸਕੂਲ clg ਟਾਇਮ ਕਿਤਾਬਾਂ ਤਾਂ ਖੋਲ ਕੇ ਦੇਖਦੇ ਨੇ ਕੈਂਟੀਨ ਚ ਅਧਿਆਪਕ ਨਾਲ ਬਦਮਾਸ਼ੀ ਚ ਟਾਈਮ ਖਰਾਬ ਕਰ ਦਿੰਦੇ ਇਹਨਾਂ ਨੂੰ ਦੁਨੀਆ ਦੀ diplomacy ਸਵਾ ਸਮਜ ਆਉਣੀ, ਬਸ ਇਕ ਦੇ ਜੀਦਰ ਜਿਆਦਾ ਬਣਦੇ ਤੁਰ ਪੈਂਦੇ, ਇਹਨਾਂ ਦਿਮਾਗ਼ ਜੀ ਕੰਮ ਕਰਦਾ ਓਹਨਾ ਨੇ ਆਪਣਾ ਦੇਸ਼ ਠੀਕ ਕੀਤਾ ਕਿਦਾ, ਅਸੀਂ ਓਹੀ ਸਬ ਪੰਜਾਬ ਚ ਕਿਉੰ ਨਾ ਕਰੀਏ

    • @-5911GillgamingYt
      @-5911GillgamingYt Год назад +3

      10 sal nahi bus 1 sal ya 1-5 bus

    • @StoicLessonsss
      @StoicLessonsss Год назад +1

      Bilkul sahii

    • @harmandeepchauhan6027
      @harmandeepchauhan6027 Год назад

      Bhull jo

    • @-5911GillgamingYt
      @-5911GillgamingYt Год назад

      ਵੀਰ ਗੱਲਾਂ ਤਾਂ edu v gaha ne
      New world order 2030 ne loka nu gulam bana Dena hai

  • @jashpalsingh1875
    @jashpalsingh1875 Год назад +22

    ਪੰਜਾਬ ਤੇ ਸਾਰੀ ਦੁਨੀਆ ਦੀ ਨਜ਼ਰ ਆ
    ਪੰਜਾਬੀਆ ਦੀ ਨਜ਼ਰ ਡਾਲਰਾਂ ਤੇ।
    ਬਹੁਤ ਵੱਡੀ ਤ੍ਰਾਸਦੀ ਆ ਸਾਡੀ।

    • @illegalbrar
      @illegalbrar  Год назад +1

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @sparkleinscrubs8184
    @sparkleinscrubs8184 Год назад +7

    Good decisions made love your effort …

  • @asdnews4880
    @asdnews4880 Год назад +23

    ਪੰਜਾਬੀਓ ਪੰਜਾਬ ਸਾਂਭ ਲੳ ਨਹੀਂ ਤਾਂ ਪਛਤਾੳਗੇ 🏀🇪🇬

    • @illegalbrar
      @illegalbrar  Год назад

      Bilkul ji
      Video nu and Channel nu apna sajh ka zarur share kreo 22 ji 🙏🏼🙏🏼

  • @FromPanjab1997
    @FromPanjab1997 Год назад +10

    M vi canada ch han study kr reha surrey ch bhut okha ethe survive krna ,j log kende ne ehe krna penda jruri aa 5 saal bad set hoju sb kuch oho loga ne apni zameer khtm kiti hundi aa apne ghrdeya ton dur din tyohaar sb pulke ethe gdeya wangu km kri chllo hun tan km vini hege , cheti murna punjab koi business plan leke waheguru mehr kre 🪯🙏🏻

    • @illegalbrar
      @illegalbrar  Год назад +1

      Bilkul i agree with u 🙏🏼

    • @taanuuu4911
      @taanuuu4911 10 месяцев назад +1

      Mai b surrey ch e haa bro.. study krr ri aa.. kmm nhi mileya... bhut okha.. mai b jna vapis india.. hai koi rasta taa zaroor dseo

  • @amitTgill
    @amitTgill Год назад +2

    ikk ikk gall bai di sahi hai..
    i have seen and experienced it... very true!!
    believe every word he says!!

  • @ginnibhangu2666
    @ginnibhangu2666 Год назад +19

    ਬਾਈ ਜੀ ਪੰਜਾਬ ਵਰਗਾ ਦੇਸ ਨੀ ਬਿੱਲ ਗੇਟਸ ਤੱਕ ਦੀਆਂ ਨਜ਼ਰਾਂ ਪੰਜਾਬ ਦੀਆਂ ਜ਼ਮੀਨਾਂ ਪਰ ਆਪਣੇ ਲੋਕ ਜਿੰਨਾ ਦਾ ਵਧੀਆ ਸਰਦਾ ਉਹ ਵੀ ਚਾਰ ਟੱਕਿਆ ਦੀ ਖਾਤਰ ਰੀਸੋ ਰੀਸ ਜਾਣ ਬਾਹਰ ਲਈ ਲਾਇਨ ਲੱਗੇ ਹੋਏ ਆ 🙏🙏🙏

    • @-5911GillgamingYt
      @-5911GillgamingYt Год назад

      Bilkul sahi kya vire sab Punjab Diya jamina Li ho reha sabb koz
      Eh lok New World order Leona Chande ne

    • @illegalbrar
      @illegalbrar  Год назад

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

    • @JassyTakhar
      @JassyTakhar Год назад

      Koei ni bro sab resu rees bapis vi aunge. Toda intzar karo.

  • @BawaJBrar
    @BawaJBrar Год назад +18

    ਗੱਲ ਵਿੱਚ ਸਚਾਈ ਨਹੀ॥ ਮੈ ਚਾਲੀ ਸਾਲ ਤੋ ਰਹਿ ਰਿਹਾ ਹਾ ਮੇਰੇ ਘਰ ਚੋਰੀ ਨਹੀ ਹੋਈ ਨਾ ਹੀ ਕਦੇ ਕਾਰ ਚੋਰੀ ਹੋਈ ਹੈ॥ ਕਿਰਪ ਕਰਕੇ ਆਪਣੇ ਬੱਚੇਆ ਨੂੰ ਅਤੇ ਰਿਸਤੇਦਾਰਾ ਨੂੰ ਕੇਨੇਡਾ ਦੇ ਨਰਕ ਵਿੱਚੋ ਕੱਢ ਲਵੋ ਅਤੇ ਪੰਜਾਬ ਵਿੱਚ ਮੋਜਾ ਮਾਣੋ॥ ਪੰਜਾਬੀਉ ਆਪਣੇ ਬੱਚੇਆ ਨੂੰ ਕੇਨੇਡਾ ਨਾ ਭੇਜੋ ਜੇ ਤੁਹਾਨੂੰ ਚੰਗਾ ਨਹੀ ਲਗਦਾ॥ ਕੇਨੇਡਾ ਕਿਸੇ ਨੂੰ ਸੱਦਣ ਨਹੀ ਜਾਦਾ ਲੋਕ ਵਹੀਰਾ ਘੱਤ ਆਪ ਹੀ ਆਉਦੇ ਹਨ॥ ਪਰ ਨਮਕ ਖਾ ਕਿ ਹਰਾਮ ਨਹੀ ਕਰਨਾ ਚਾਹੀਦਾ

    • @illegalbrar
      @illegalbrar  Год назад

      But 22 ji ehe bilkul sachi gal ha ehe 22 ji canada apna bachean kol 6 mahina reh ka aye na and ehe avda experience hi sare kr rhe na 🙏🏼🙏🏼

    • @akshbrar1074
      @akshbrar1074 Год назад +1

      ਸਹੀ ਆ ਸੱਭ ਤੋਂ ਵਡੀ ਗਲ ਇਹ ਆ ਕੇ ਪਛਮੀਂ ਯੂਰਪੀ ਮੁਲਕਾਂ ਚ ਕਨੂੰਨ ਆਂ ਹਿੰਦੁਸਤਾਨ ਚ ਕਨੂੰਨ ਨੀ ਨਹੀਂ ਪੰਜਾਬ ਵਰਗਾ ਮੌਸਮ ਕਿਤੇ ਨੀ je ਇੱਥੇ ਕਨੂੰਨ ਹੋਵੇ ਤਾਂ ਇੱਥੇ ਸਭ ਕੁੱਝ ਆ

    • @world22ide
      @world22ide Год назад +1

      Oh madi moti car ni chori karde top diya caran chori karde ne te namak haram tan tu kar rihan pehlan namak tan panjab da khada hou tun vi bai bilkul sahi Keh riha en sare mulk kamm aale mulk ne os ton baad koi zindagi ni budhe hoke nursing homes ch marjo jake bas

    • @JATTPB04WALA
      @JATTPB04WALA 8 месяцев назад

      Yes you are right these so called cheap content creators will bash Canada without anything. How come he can portrait all Canada by just living in one city 😮

  • @ParamjitSingh-vx4xn
    @ParamjitSingh-vx4xn Год назад +15

    Veer ji you are 100%Right 😭😭

    • @StoicLessonsss
      @StoicLessonsss Год назад

      Haanji

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @harmailsingh1308
    @harmailsingh1308 Год назад +7

    ਬਾਈ ਜੀ ਅਠਾਰਾਂ ਸਾਲਾਂ ਦੇ ਜਵਾਕ ਨੂੰ ਤਾਂ ਇਥੇ ਬਜ਼ੁਰਗ ਹੱਲ ਪਿਛੇ ਲਾ ਦਿੰਦੇ ਸੀ, ਨੱਕ ਨਹੀਂ ਪੂਝਿਆ ਜਾਂਦਾ ਸੀ।

    • @illegalbrar
      @illegalbrar  Год назад +1

      Pr hun tan 22 ji 18 da nu vi sambh sambh ka rakhda aa

  • @rajbirgillsabhra972
    @rajbirgillsabhra972 10 месяцев назад +1

    ਪਾਜੀ ਬਹੁਤ ਪਿਆਰ ਵਲੋਗ ਆ ਸੋਹਣਿਆ ਗੱਾਂਬਾਤਾਂ ਸੀ ਇਸ 22 ਨਾਲ ਹੌਰ ਵੀਡਿਉ ਬਣਾਓ ਤਾ ਜੋ ਹੋਰ ਆਪਣੇ ਪੰਜਾਬੀ ਵੀਰ ਸਮਜ ਸਕਣ ਹੌਰ ਸੋਚ ਕੇ ਰਾਹ ਚੋਣਨ

    • @illegalbrar
      @illegalbrar  10 месяцев назад

      Zarur 22 ji 🙏🏼🙏🏼

  • @akshbrar1074
    @akshbrar1074 Год назад +3

    ਮੈਂ ਬਾਈ ਦੀਆਂ ਗਲਾਂ ਨਾਲ਼ ਸਹਿਮਤ ਨੀ je ਕਨੇਡਾ ਇਨ੍ਹਾਂ ਹੀ ਮਾੜਾ ਤਾਂ ਇਹਨੂੰ ਆਵਦੇ ਬਚਿਆਂ ਨੂੰ ਵੀ ਲਿਓਣਾ ਚਾਹੀਦਾ ਸੀ ਦੂਜਾ ਜਿਹੜਾ ਇਹਨੇ ਕਿਹਾ je ਕਿਸਾਨੀ ਦੀ ਹਾਲਤ ਚੰਗੀ ਹੋਵੇ ਤਾਂ ਫੇਰ ਇੱਥੇ ਵੀ ਵਧੀਆ ਕਿਸਾਨੀ ਦੀ ਹਾਲਤ ਤਾਂ ਪੰਜਾਬ ਚ ਵਧੀਆ ਹੀ ਆ ਕਿਉਂ ਕੇ ਇੱਥੇ ਫਸਲ ਦਾ ਭਾਅ ਬਹੁਤ ਆ je ਕੋਈ ਸਹਿਮਤ ਨਹੀਂ ਤਾਂ ਇਹਦੀ ਉਧਾਰਨ ਇਹ ਆ ਪੰਜਾਬ ਦੀਆਂ ਜਮੀਨਾਂ ਦਾ ਠੇਕਾ jo ਕੇ ਪੂਰੀ ਦੁਨੀਆਂ ਚ ਸਭ ਤੋਂ ਵੱਧ ਆ ਮਾੜੀ ਗੱਲ ਤਾਂ ਇੱਥੋਂ ਦੇ ਕਾਨੂੰਨ ਆਂ ਸਾਲਾ ਇੱਥੇ ਕਨੂੰਨ ਹੀ ਨੀ

  • @Dhaddayvlogs
    @Dhaddayvlogs Год назад +1

    Bai g awaz bahut ghat ae. Tusi mike nee use kr rhe viedo bnaun lai?

    • @illegalbrar
      @illegalbrar  Год назад +1

      22 ji mic laya and mera kol tan awaz puri loud and clear aa 🙏🏼

  • @hssaggu3655
    @hssaggu3655 Год назад +5

    ਲੋਟ ਵੀ ਅਸੀਂ ਉੱਥੇ ਹੀ ਆਨੇ ਆ, ਇਥੇ ਤਾਂ ਆਕੜ ਈ ਬੜੀ ਆ ਲੋਕਾਂ ਚ,😂

  • @JagbirSingh-m4h
    @JagbirSingh-m4h Год назад +1

    Gurdas man dasong such a Aapna Punjab ho ve gar de Sarah ho ve

  • @surindersyal6575
    @surindersyal6575 4 месяца назад +1

    कनाडा जाने के प्रति पंजाब के लोगों का मोह बुरी तरह से भंग हो चुका है।विदेश जाने के लिए आप दूसरे देशों का चुनाव करें।

    • @illegalbrar
      @illegalbrar  3 месяца назад

      Bilkul sahi ha ji 🙏🏼

  • @daljitsingh8832
    @daljitsingh8832 Год назад +3

    ਕੁਝ ਲੋਕ ਕੈਨੇਡਾ ਚਲੇ ਗਏ ਉਹ ਤਾਂ ਮਜਬੂਰੀ ਦੇ ਵਿੱਚ ਕੰਮ ਕਾਰ ਕਰਦੇ ਹਨ ਜਿਹੜਾ ਪੰਜਾਬ ਦੇ ਵਿੱਚ ਰਹੇ ਨੇ ਇਹ ਟਰੈਕਟਰਾਂ ਦੇ ਉੱਤੇ ਡਹਿਕ ਲਾ ਕੇ ਫੂਕਰਪੁਨਾ ਕਰ ਰਹੇ ਹਨ ਮੈਨੂੰ ਬਹੁਤ ਤਸੱਲੀ ਹੁੰਦੀ ਹੈ ਜਦੋਂ ਇਹ ਜ਼ਮੀਨਾਂ ਵੇਚ ਵੇਚ ਕੇ ਇਹੋ ਜਿਹਾ ਫੁਕਰਪੁਣਾ ਕਰਕੇ ਤੁਹਾਨੂੰ ਸਮਾਜ ਨੂੰ ਦਰਸਾਉਂਦੇ ਹਨ ਇਹਦੇ ਵਿੱਚ ਦੱਸੋਂ ਕਿਹੜੀ ਵਡਿਆਈ ਹੈ

    • @illegalbrar
      @illegalbrar  Год назад +1

      22 ji ethe vi dono sides aa life dian

  • @parvindersingh4953
    @parvindersingh4953 Год назад +4

    Bahut vadia Barr sahib

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @jasssran3328
    @jasssran3328 Год назад +2

    Mnu mahina hoyia aaye nu, prr jlde wapis jau march tak, bhot okha ethe, koi sakoon nii

    • @illegalbrar
      @illegalbrar  Год назад

      9466732699 ਤੇ ਕਾਲ ਕਰਿੳ ਬਈ ਜੀ

    • @taanuuu4911
      @taanuuu4911 10 месяцев назад

      ​@@illegalbrar mai b vapis jna chahni aa

  • @dineshdevgan1708
    @dineshdevgan1708 Год назад +6

    Bilkul shi bhaji india is best.

    • @StoicLessonsss
      @StoicLessonsss Год назад

      Hmm

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @jagdevsondh
    @jagdevsondh Год назад +3

    ਬਿਲਕੁਲ ਗਲਤ ਜਾਣਕਾਰੀ। ਨਲਾਇਕ ਲੋਕਾਂ ਦੀ ਇਹ ਹਾਲਤ ਹੈ

    • @illegalbrar
      @illegalbrar  Год назад +3

      Nai 22 ji jo vi dasea oho experience krka hi dasea 🙏🏼🙏🏼

    • @indervirsidhu8549
      @indervirsidhu8549 7 месяцев назад

      ​@@illegalbrarWell said.

  • @iqbalsingh2075
    @iqbalsingh2075 Год назад +8

    So it's a story of unsuccessful person after 53 yrs that's it nothing else , Thanks to all

    • @illegalbrar
      @illegalbrar  Год назад +5

      No bro you are wrong in this case the story of the person who have worked for 53 years is that he has everything which can be bought with money but now his family is in shatters i think you havent watched the full video
      Please first watch the full video and then comment on somebodys life 🙏🏼🫰🏻

    • @iqbalsingh2075
      @iqbalsingh2075 Год назад +3

      @@illegalbrar ok sir but you can’t decide I am wrong I think we’ll leave the decision on right time but who is the responsible public or the shit Indian system . And everyone who is going to foreign countries to find a job for making money and one who made lot of money from that country and then start to raise questions . I am here in America and fully satisfied with this country and I can give more positive reasons with proof. That these countries have values of equality, freedom , respect of human being and there is honesty in the system. I think this respected guy is responsible for all the things which he did himself right.

    • @jagdeepdhaliwal3515
      @jagdeepdhaliwal3515 Год назад +2

      @@iqbalsingh2075success ki hundi jawab logic vala hove !!!!!

    • @iqbalsingh2075
      @iqbalsingh2075 Год назад

      @@jagdeepdhaliwal3515 there is no question for success or loser the point is the one who is explaining anything about his life, he is fully responsible, that’s it

    • @jagdeepdhaliwal3515
      @jagdeepdhaliwal3515 Год назад

      @@iqbalsingh2075clear your point of view !! Do it here.

  • @harpreetbenipal8304
    @harpreetbenipal8304 Год назад +1

    Depent ਕਰਦਾ city ਤੇ vaughan brampton ਨਾਲ ਆ ਉੱਥੇ ਬੱਸ ਅੱਡੇ heat ਆਲੇ ਆ

  • @arvindermann8259
    @arvindermann8259 3 месяца назад +1

    Bai queen street te bethe bahoot lai jao aa ke

  • @amrigill3113
    @amrigill3113 Год назад +3

    ਕੌੜਾ ਆ ਪਰ ਸੱਚ ਆ🙏🏼

  • @Dhillon..Media.presents
    @Dhillon..Media.presents Год назад +3

    ਗੱਲ ਹੋਰ ਕੁੱਝ ਨੀ ਵੀਜਾ ਸੌਖਾ ਮਿਲਨ ਲੱਗ ਗਿਅਆ ਤਾਂ ਕਰਕੇ ਕਦਰ ਨੀ ਰਹੀ..ਨਾਲੇ ਕਨੇਡਾ ਰਹੀ ਜਾਣਾ ਨਾਲੇ ਮਾੜਾ ਕਹੀ ਜਾਣਾ।ਠੰਢ ਲੰਘਾ ਕੇ ਇਹਨੇ ਫੇਰ ਉੱਥੇ ਹੀ ਜਾਣਾ ਗਰੰਟੀ ਆ

  • @NeenaKapoor-o2x
    @NeenaKapoor-o2x Год назад +3

    You are right jindgi ka such ha

    • @illegalbrar
      @illegalbrar  Год назад

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @JagjeetSingh-bo1vx
    @JagjeetSingh-bo1vx Год назад +1

    In a simple way explained about Canada v nicely ndpl. Show ur name thanx

  • @bschahal9453
    @bschahal9453 Год назад +2

    ❤❤😂😂BY HATHI WALA KAM AA
    JISDE HATH LEG AAGI THAMLE VARGA,POONCHH AAGI KANDYAAN VARGA

  • @VishalVishal-si7rc
    @VishalVishal-si7rc Год назад +1

    Absulitly wright

  • @dupindersinghgill2923
    @dupindersinghgill2923 Год назад +6

    ਬਿਲਕੁਲ ਸਹੀ ਪਰ ਕੀ ਕਰ ਗਏ ਲਾਮਹੌ ਨੇ ਖ਼ਤਾ ਕੀਤੀ ਸਦੀਆਂ ਨੇ ਸਜਾਂ ਪਾਈ ਕਿਤੇ ਸਾਡੇ ਰੁਪਏ ਦੇ ੧੩(13)ਪੌਂਡ ਬਣਦੇ ਸੀ ਹੁਣ ਕਨੇਡਾ ਵਿੱਚ ਬਹੁਤ ਮੰਹਿਗਾਈ ਹੋ ਗਈ ਬਾਈ ਪੰਜਾਬ ਤਾਂ ਮੁੜਨਾ ਹੀ ਹੈ ੩੦(30) ਸਾਲ ਹੋ ਗਏ ਕਨੇਡਾ ਵਿੱਚ ਪਰ ਅਜੇ ਤੱਕ ਕਨੇਡਾ ਦੀ citizen ਨਹੀ ਲਈ ਬਾਕੀ ਪਰਮਾਤਮਾ ਨੂੰ ਪਤਾ? ਬਾਕੀ ਵਿਆਜ ਦਰਾਂ ਵਿੱਚ ਵਾਧਾ ਹੋਇਆ ਕਿਸ਼ਤਾਂ ਬਹੁਤ ਵੱਧ ਗਈਆਂ Student ਬੱਚੀਆਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਤਰਸ ਆਉਂਦਾ ਰੱਬ ਰਾਖਾ ਸਰੀ ਬੀ ਸੀ ਕਨੇਡਾ ਤੋ 🍁

    • @illegalbrar
      @illegalbrar  Год назад

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @BalwinderSingh-yu4tq
    @BalwinderSingh-yu4tq Год назад +7

    ਪਹਿਲਾਂ ਜਾਂਦੇ ਆ ਭਜ ਭਜ । ਕਿਸੇ ਨੂੰ ਵੀਜਾ ਵੀ ਨਹੀਂ ਦਸਦੇ। ਫਿਰ ਆ ਕੇ ਭੰਡਣ ਲਗ ਜਾਂਦੇ ਨੇ

  • @gurnoorkhosa1998
    @gurnoorkhosa1998 Год назад +3

    According to my experience in foreign, unemployment rate will be more increase in coming years and also inflation, because, work place stable, not increase, established work place more, due to economic factor, therefore, unemployment percentage will more increase

  • @EpicNarrativess
    @EpicNarrativess Год назад +2

    Sach aa ji bilkul 👍🏼👍🏼

  • @inderjitbrar5325
    @inderjitbrar5325 Год назад +4

    ਕਨੇਡਾ ਦੀਆਂ ਚੰਗੀਆਂ ਗੱਲਾਂ ਵੀ ਦੱਸੋ

    • @illegalbrar
      @illegalbrar  Год назад

      Veerji puri video dekho changia galan vi dasean

  • @Karmazov
    @Karmazov Год назад +10

    Everything he said about Canada is true, but the million-dollar question is, how many acres does this man own in Punjab? If he owns at least 20 acres, then he can make a living in Punjab, but for 90 % of the Punjabi farmers who own less than 10 acres of land, there is no future in Punjab.

    • @kiratengineers6142
      @kiratengineers6142 Год назад +6

      I came back in 2006 ,if you work hard here in India like u do there it's better here , point is u r willing to do 10 times there which u don't here

    • @jagdevsinghotaal301
      @jagdevsinghotaal301 Год назад +9

      ਜਿਹਨਾ ਕੋਲ ਜਮੀਨਾਂ ਨਹੀਂ ਜੀ ਓਹ ਕਿਹੜਾ ਪੰਜਾਬ ਵਿਚ ਵਸਦੇ ਨਹੀਂ।ਤੁਹਾਨੂੰ ਰਹਿਣ ਦਾ ਢੰਗ ਆਉਣਾ ਚਾਹੀਦਾ।ਸਭ ਕੋਲ ਘਰ ਹੈਗੇ ਨੇ।ਆਉਣ ਜਾਣ ਦੇ ਸਾਧਨ ਹੈਗੇ ਨੇ।ਗਰੀਬ ਤੋਂ ਗਰੀਬ ਵੀ ਪੰਜਾਬ ਵਿੱਚ ਭੁੱਖਾ ਨੀ ਮਰਦਾ।

    • @Karmazov
      @Karmazov Год назад +1

      @@jagdevsinghotaal301- I guess you are right. I respect your opinion. At the end of the day, it all depends on what you want to achieve for yourself and your family. For some people, they are completely satisfied with living in Punjab, and for other people, the grass is greener elsewhere.

    • @jagdevsinghotaal301
      @jagdevsinghotaal301 Год назад +4

      ​@@Karmazovਹਾਂਜੀ ਪਰ ਸਾਨੂੰ ਆਪਣਾ ਕੌਮੀ ਫ਼ਰਜ਼ ਵੀ ਸਮਝਣਾ ਪੈਣਾ ਤੇ ਅਪਣੀ ਧਰਤੀ ਲਈ ਵੀ ਕੁਝ ਨਾ ਕੁਝ ਤਿਆਗ ਕਰਨਾ ਬਣਦਾ।ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ ਇਹ ਵੀ ਜਰੂਰੀ ਹੈ ਜੀ

    • @illegalbrar
      @illegalbrar  Год назад +4

      But at the end it all depends on your satisfaction level 🙏🏼🙏🏼

  • @InderjeetSingh-nr4hk
    @InderjeetSingh-nr4hk Год назад +4

    Bilkul sahi kiha bai ne

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @charanjeetsandhu1669
    @charanjeetsandhu1669 Год назад +1

    ਸੱਚੀਆ ਗੱਲਾਂ 22 ਦੀਆਂ

  • @uday2741
    @uday2741 Год назад +4

    Very true 👍 👌 veer ji

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @parmindersandhu1651
    @parmindersandhu1651 7 месяцев назад +1

    Totally right

  • @Lovebrarlive
    @Lovebrarlive Год назад +13

    ਏਥੇ ਆਪਣੇ ਬਾਪੂਆ ਦੀਆ ਜਿਦੰਗੀਆ ਲਗੀਆ ਘਰ ਬਾਰ ਬਨੌਨ ਚ ਉਥੇ ਲੋਨੀਆ ਪੇਨੀਆ.. ਬਹੂਤ ਔਖਾ ਨਵੀ ਜਗਾ ਪੇਰ ਲੋਊਨੇ…india ਵਾਲੇ ਨਜਾਰੇ ਨਹੀ ਲਬਨੇ…

    • @illegalbrar
      @illegalbrar  Год назад

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @bhupinderchhokar8969
    @bhupinderchhokar8969 Год назад +4

    CANADA 65 SAL UMER BAAD SWARG HAI ..NOTE 55 SAL UMER CANADIAN PARMANET ENTRY HOWE ..10 SAL DI SHART HAI CANADA .PAKKA K RAHO / HUM NE 20 SAL JOB KITI..2018 65 UMER HOI...4000 DOLLARS 2 PENTION HAN ..BOHAT ANAD HAI ..ONLY FOR 65 YRS AGE

    • @illegalbrar
      @illegalbrar  Год назад

      But paisa hi sab kuj ni hunda ek age ton baad family zada imp ho jandi aa 22 ji

  • @jagtarsinghsumal7343
    @jagtarsinghsumal7343 Год назад +4

    110 percent right kiha bai g ne

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @carrry.
    @carrry. Год назад +1

    hnji veer ji sari jagha hun ta bura hall aa ma vi russia hu par apna india varga nahara kita vi ni ha
    jinna kam krna oho india reh ka vi kr skda

    • @illegalbrar
      @illegalbrar  Год назад +1

      Ohh koi ni 22 ji
      Time nal sab thek ho janda 🙏🏼🙏🏼

  • @devinderdhaliwal9435
    @devinderdhaliwal9435 10 месяцев назад +1

    Very true…

  • @balrajsandhu8084
    @balrajsandhu8084 Год назад +4

    Bai ji sachi gall he .

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @sarbjeetkaur2816
    @sarbjeetkaur2816 Год назад +11

    Punjab is best

    • @illegalbrar
      @illegalbrar  Год назад

      Yes 22 ji
      Video nu and channel nu sarean na zarur share kreo 22ji 🙏🏼🙏🏼

  • @maudgomery1682
    @maudgomery1682 Год назад +1

    Ihi 6 maheena toe vudh reh nuhi sukda 6 Maher a reh k fare jau javak nu keh nuhi sukda javako gajara na khao dhungia nuhi amritsar dis vuria ta tarn tsran dia raria ta keeria vala gulia suria kalia da juice bahut sihat mand uho pio a k

  • @fatehveersingh3694
    @fatehveersingh3694 Год назад +1

    Jide kole 10,12 kille hege me oda ethi canada hai baki uyi ped chall hori aa

  • @rubykn8030
    @rubykn8030 Год назад +3

    Brother it's TRUE.

    • @illegalbrar
      @illegalbrar  Год назад

      I agree
      Video nu and Channel nu apna sajh ka zarur share kreo 22 ji 🙏🏼🙏🏼

  • @daljitguddu01
    @daljitguddu01 11 месяцев назад

    ਵੀਰੇ ਮੈ ਇਕ ਮਜ਼ਦੂਰ ਦਾ ਪੁੱਤ ਆ, ਖੁਦ ਵੀ ਕਾਫੀ ਮਜ਼ਦੂਰੀ ਕੀਤੀ ਪੜ੍ਹਾਈ ਦੇ ਨਾਲ ਨਾਲ, ਇਨਕਮ ਦਾ ਕੋਈ ਕੋਈ ਹੋਰ ਸੋਰਸ ਨਹੀਂ ਮਤਲਬ ਜ਼ਮੀਨ ਵਗੈਰਾ ਜਾਂ ਕੋਈ ਦੁਕਾਨ ,ਬਿਜ਼ਨਸ ਕਾਫੀ ਮਹੀਨਿਆਂ ਚ 60 ਕੂ ਹਜਾਰ ਜੋੜਿਆ ਸੀ ਪਰਿਵਾਰ ਦੇ ਇਕ ਮੈਂਬਰ ਨੂੰ ਅਜਿਹੀ ਐਮਰਜੈਂਸੀ ਆਈ 1 ਲੱਖ ਪਲੱਸ ਲਗ ਗਿਆ ਇਲਾਜ ਤੇ ਸਵ ਕੁਝ ਉਡ ਗਿਆ, ਮੈਨੂੰ ਲਗਦਾ ਮਜਦੂਰ ਵਰਗ ਨੂੰ ਜਾਣਾ ਚਾਹੀਦਾ ਕਨੇਡਾ ਵਗੈਰਾ, ਓਹ ਮਾਰ ਨੀ ਖਾ ਸਕਦਾ ਜੇਕਰ ਇਹੀ ਮਜਦੂਰੀ ਮੇਰੇ ਬਾਪ ਨੇ ਕਨੇਡਾ ਚ ਕਰੀ ਹੁੰਦੀ ਲੱਖਾਂ ਦੇ ਨੀ ਸਾਇਦ ਕਰੋੜਾਂ ਦੇ ਮਾਲਕ ਹੁੰਦੇ ,ਕੋਈ ਬਿਜ਼ਨਸ ਖੜਾ ਕਰ ਲੈਂਦੇ... ਤੁਹਾਡੀ ਗੱਲਾਂਬਾਤਾਂ ਬਹੁਤ ਵਧੀਆ ਲੱਗੀਆਂ

    • @sakinderboparai3046
      @sakinderboparai3046 7 месяцев назад

      ਤੇਰੀ ਗੱਲ ਠੀਕ ਹੈ। ਲੇਵਰ ਵਾਲੇ ਬੰਦੇ ਨੂੰ ਜਾਣਾ ਚਾਹੀਦਾ ।

  • @JaspalSingh-mw3xm
    @JaspalSingh-mw3xm 4 месяца назад +1

    Thik a bha g

  • @parampalkaur6052
    @parampalkaur6052 Год назад +3

    Bilkul sach. I also seeing this.

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @jassighuman9810
    @jassighuman9810 3 месяца назад +1

    Bilkul such gala na bai ji diya

  • @animalcaretaker1087
    @animalcaretaker1087 Год назад +8

    Veer India no 100 percent nice system othe

    • @StoicLessonsss
      @StoicLessonsss Год назад

      Haanji eh tan ha but everything has two sides

  • @DigitalPindd
    @DigitalPindd Год назад +2

    Sachi gal aa ji

  • @balukaur1402
    @balukaur1402 Год назад +2

    37:25 niddar hokye kaho...kisdye kahn dye parvah nalo reality nu sapastt kardye duso

    • @illegalbrar
      @illegalbrar  Год назад

      Haanji bilku ji 🙏🏼🙏🏼

  • @tejindersinghgill364
    @tejindersinghgill364 Год назад +5

    Thik gal hai bai di

    • @illegalbrar
      @illegalbrar  Год назад

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @balveerdeol2510
    @balveerdeol2510 Год назад +2

    Sahi gl a tuhadi Brar Saab 👍

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @harpreetsinghbrar1427
    @harpreetsinghbrar1427 Год назад +1

    Right vir ji

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @GagandeepSingh-ho2wl
    @GagandeepSingh-ho2wl Год назад +1

    Aah bai ji da pind kehra ??

  • @ssangha9905
    @ssangha9905 3 месяца назад +1

    100% True

  • @omarora8630
    @omarora8630 Год назад +3

    You are right mera nal hade beti ha

    • @illegalbrar
      @illegalbrar  Год назад

      Haanji 22 ji i can understand ma vi donkey la ke gya c europe and then vapis aa gya
      Video nu and Channel nu apna sajh ka zarur share kreo 22 ji 🙏🏼🙏🏼

  • @ManjitSingh-ce5sq
    @ManjitSingh-ce5sq Год назад +4

    5..10 marla jameen
    Ik trolly lakar di
    5 ton 10 lakh dollar da
    Ik ghar 25..30 jammen ghar kha janda

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @asdnews4880
    @asdnews4880 Год назад +6

    ਤੁਸੀਂ ਡਾਲਰਾਂ ਮਗਰ ਲੱਗੇ ਹੋ,ਯੂਪੀ ਬਿਹਾਰ ਦਾ ਪੰਜਾਬ ਤੇ ਕਬਜਾ ਹੋ ਰਿਹਾ,,,,

    • @illegalbrar
      @illegalbrar  Год назад

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @parmindersandhu1651
    @parmindersandhu1651 7 месяцев назад +2

    Is with koi galat nahi .Bilkul cheek keh rahe

  • @NewYork0110J
    @NewYork0110J Год назад +3

    Future is in India. Stay positive stay away from drugs. Travel India. Explore oppurtunities

    • @illegalbrar
      @illegalbrar  Год назад

      Yes
      Video nu and Channel nu apna sajh ka zarur share kreo 22 ji 🙏🏼🙏🏼

    • @anjunangal6708
      @anjunangal6708 Год назад

      Sab bakwas 😂

  • @sukhdeeps1
    @sukhdeeps1 Год назад +2

    Hun jehri janta zameen wech ke jaa chuki aa ....lgo pta hun ehna nu

  • @gurcharansingh2677
    @gurcharansingh2677 Год назад +2

    Bilkul sach a

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @revathapar
    @revathapar Год назад +13

    East or west
    Our india is the best
    People’s are going without any aim
    Only bher chaal

    • @kuttekhanispecialist2618
      @kuttekhanispecialist2618 Год назад +2

      India warga Desh nhi ..punjab wargi koi dharti nhi jameen te

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @CoFFeewithbooks84
    @CoFFeewithbooks84 Год назад +1

    asi v arhe bot jldi january vich

    • @illegalbrar
      @illegalbrar  Год назад

      Je aya nu 22 ji
      Video nu and Channel nu apna sajh ka zarur share kreo 22 ji 🙏🏼🙏🏼

  • @maudgomery1682
    @maudgomery1682 Год назад +1

    Ja tara choochia na ghur lia kisut vudh gui ta okha kee apna choochia nu keh bui ghur vech dio ta punjab a jao kee okha

  • @maudgomery1682
    @maudgomery1682 Год назад +1

    Chunga keeta a gia vapis keeria vale kalua da juice ta vuria kha amritsar valia gudia nu america canda nuhi chunga lugda

  • @jagdevsinghtejay2824
    @jagdevsinghtejay2824 Год назад +2

    Shi aa y

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @ramandeepsinghdandiwal6217
    @ramandeepsinghdandiwal6217 Год назад +1

    sachi gallan ne

  • @ranjitgill7000
    @ranjitgill7000 Год назад +3

    true

    • @illegalbrar
      @illegalbrar  Год назад

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @KuldeepSingh-gp5sr
    @KuldeepSingh-gp5sr Год назад +1

    ਏਹਨਾ ਦਾ ਮਤਲਬ ਆ ਕੰਮ ਨਾ ਕਰਨਾ ਪਵੇ,ਵਿਹਲੇ ਰਹੀਏ।

    • @illegalbrar
      @illegalbrar  Год назад

      Nai 22 ji ehna na keha ki otha thonu machine wangu km krna penda 🙏🏼🙏🏼

  • @bhullar_pakkan_ala1875
    @bhullar_pakkan_ala1875 Год назад +2

    ❤❤❤❤

    • @illegalbrar
      @illegalbrar  Год назад

      ❤️❤️
      Video nu and Channel nu apna sajh ka zarur share kreo 22 ji 🙏🏼🙏🏼

  • @maudgomery1682
    @maudgomery1682 Год назад +1

    Dufa hoe amritsar vich vuria bundia vekhia dhurti ta gila ata ta kusha pa k ata da vich vur k ata gila ata chuk ruha see vuria banaun nu taran vich buia gulia suria keeria valia kalia da juice kud k pia ruha see buia u tube vich vedeo dekhi

  • @mandeepbrar463
    @mandeepbrar463 Год назад +1

    Good 22g

  • @ateshwarsingh3037
    @ateshwarsingh3037 Год назад +3

    👍👍👍🎉🎉

  • @AmarjeetSingh-by6iz
    @AmarjeetSingh-by6iz Год назад +12

    ਵੀਰ ਕਿਉਂ ਗਲਤ ਕਹਿਨੇ ਹੋ ਫੇਰ ਤੇਰੇ ਮੁੰਡੇ ਨੂੰ ਸੱਦ ਲੈ ਪੰਜਾਬ

    • @StoicLessonsss
      @StoicLessonsss Год назад

      Veerji lgda tusi puri video ni dekhi
      Puri video dekho ehna na dasea ki kiva ehna na avda jwak bhej tan deta pr hun ehna nu pta lga ki ehna nal ki honi aa

    • @illegalbrar
      @illegalbrar  Год назад

      Veerji 22 ji sahi comment kita please zarur padheo 🙏🏼🙏🏼

  • @gurveerbrar603
    @gurveerbrar603 Год назад +1

    Eide kol char kile hone aa ta vaps aa gya ,,,,mere name te karde kile mein v nai janda sardar saab

    • @illegalbrar
      @illegalbrar  Год назад

      22 ji navi video dekho us vich sab dasea hun 🙏🏼🙏🏼

  • @SatinderDhillon-ov5ei
    @SatinderDhillon-ov5ei Год назад +1

    100 /. Sach a vire

  • @TheKhalsa008
    @TheKhalsa008 Год назад +1

    Jhera educated aa skilled aa aohde halat bhaut wadeia aa canada che... Time de naal badlna v painda aa.

  • @aj5154
    @aj5154 Год назад +1

    Ohna nu 10 dollar milde ghante de…te bhen ik mahine to ghar hi baithi…jiyungi Ether kadi kam kita nahi….samjh to pare aa ki kyu Canada da bhoot swaar aa ki lok apne bacchya nu chadd ke Canada tur jhande…

  • @expertsukhop2849
    @expertsukhop2849 Год назад +1

    pehli gl bai eh veer wapis ni ayia otho ehda visa poora hoyia c kio ki multiple tourist visa te apa 6month hi stay kr skde a dooji gl ehde bche othe khush ne new generation pasand krdi othe rehna je ehna hi hunda ehde bche na aa jnde wapis fer eh bnda keh riha mere taye de munde vi othe ne mean apni saari family set kri baitha fer vi kio bura bol rhe o yr othe mehnat da mull ta haiga fer ikk gl da hor mai keh dina bi dhon ch mai chlayi uber ola chandigarh mohali jatt hi aa nle bai othe mnu 12,13 ghante kam krke sirf 700,800 bchda si msaa ride mildi ehnia jyada cabs ho chukia es lyi kise de dhon ch killa ni othe labour di kmayi vi etho de sarkari job nalo jyada mai india ch labour krn nu tyar aa mnu koi 1lakh month deve othe 2+ bn jnda je bnda daily 10 ghante vi km kre

    • @illegalbrar
      @illegalbrar  Год назад

      22 ji visa tan extend vi ho janda jina krwauna hove but 22 ji da mn nahi lg reha c tan oho vapis aa gye ji 🙏🏼🙏🏼

    • @MANDEEPKUMAR-ks4io
      @MANDEEPKUMAR-ks4io Год назад

      Bai Kam ta hi kra ge hega je hega e ni te ki kriye

  • @harvindergill8538
    @harvindergill8538 Год назад +2

    Ena de pichey zameen hougi tahien vapish bhajdey ne

  • @keharrana9728
    @keharrana9728 2 месяца назад +1

    Bhaian ne kulche machhi vech punjab diya le lyia jameena

  • @veergill2130
    @veergill2130 Год назад +1

  • @maudgomery1682
    @maudgomery1682 Год назад +1

    Loka dia gudia chori hundia jihria lukh lukh doller dia hundia lok police nu dusda Insurance pasa da dindi gudia police lubh k ghura pucha v dindi a nit chor chori kurda police lubh k vapus kur dindi