ਬੱਕਰੀ ਪਾਲਣ 'ਚ ਪੈਸਾ ਕਮਾਉਣਾ ਹੈ ਤਾਂ ਇੰਝ ਕਰੋ ਫਾਰਮ ਤਿਆਰ

Поделиться
HTML-код
  • Опубликовано: 21 окт 2024
  • Description :- Rajveer Singh, a resident of Bathinda district of the Punjab state of India, is a constable in the Punjab Police. Rajveer belongs to a farmer family. Goat rearing is not considered an honorable occupation for a reputed family in Punjab. By going against this social taboo, Rajveer has not only become a successful farmer in the profession of goat rearing, but many other people come to him for training in goat rearing.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe & Follow
    / discoveredbylens
    / discoveredbylens
    / discoveredbylens
    ---------------
    Our Hindi Channel
    / discoveredbylenshindi
    / discoveredbylenshindi
    / discoveredbylenshindi
    ---------------
    For More Stories Check Out Our Playlist
    • Farming
    • Inspiring Stories
    • Social Issue
    • Interview
    • Partition Stories
    • Sidhu Moose Wala
    • RUclipsr's
    • New Zealand Stories
    • Shorts
    -----
    #DiscoveredByLens #GoatFarming #goatfarm #BrarBathindewala #goats #goatmilk #goatfarmingtraining #training #farm #Punjabpolice #policeman #DBLVideos #DBLChannel

Комментарии • 52

  • @jackdaniels654
    @jackdaniels654 5 месяцев назад +34

    ਮੈਂ ਬੈਲਜੀਅਮ ਵਿੱਚ ਰਹਿੰਦਾ ਹਾਂ ਮੇਰੇ ਇੱਥੇ ਸੁਪਰ ਸਟੋਰ ਨੇ ਇਹ ਵੀਰ ਜਮਾਂ ਸੱਚ ਕਹਿ ਰਿਹਾ ਸਾਡੇ ਕੋਲੇ ਜਿਹੜਾ ਬੱਕਰੀ ਦਾ ਦੁੱਧ ਆ ਤੇ ਬੱਕਰੀ ਦਾ ਫਰਮਾਜ ਹੈ ਉਹ ਸਭ ਤੋਂ ਜ਼ਿਆਦਾ ਮਹਿੰਗਾ ਵਿਕਦਾ ਹੈ। ਇਹ ਵੀਰ ਸੱਚ ਕਹਿ ਰਿਹਾ ਸਾਨੂੰ ਤਾਂ ਪਹਿਚਾਣੀ ਨਹੀਂ ਆਏਗੀ ਕਿ ਬੱਕਰੀ ਦੀ ਦੁੱਧ ਦੀ ਕੀਮਤ ਕੀ ਹੈ

    • @brar-bathindewala
      @brar-bathindewala 5 месяцев назад +3

      Thanks

    • @brandedfouji8416
      @brandedfouji8416 3 месяца назад +1

      Bhai je Belgium thade store ne sade warge nu bhar le jao fer kam karn lai

  • @sidhugurlal9155
    @sidhugurlal9155 3 месяца назад +5

    ਬਹੁਤ ਵਧੀਆ ਵੀਰ ਜੀ

  • @sonygill1311
    @sonygill1311 5 месяцев назад +14

    ਰਾਜਬੀਰ ਸਿੰਘ ਬਿਲਕੁਲ ਠੀਕ ਕਿਹਾ ਰਹਿ ਏ ਸਾਡੇ ਪਹਿਲਾਂ ਨਹੀਂ ਸੀ ਮੰਨਦੇ ਫੇਰ ਮੈਂ ਬਾਈ ਦੀਆਂ ਵੀਡੀਓ ਦੇਖੀਆ ਹੁਣ ਮੈਨੂੰ ਪੰਜ ਲੈ ਕੈ ਦਿਤੀਆਂ ਨੇ ਮੈ ਪੂਰੇ ਸੋਕ ਨਾਲ ਸਾਬ ਰਿਹਾ ਹਾਂ ਗਿੱਲ ਫ਼ਾਰਮ। ਸਮਾਣੇ ਵਾਲੇ 🙏🙏 ਆਪਣਾਂ ਚੈਨਲ ਵੀ ਸਸਕਰਾਈਬ ਕਰ ਦਿਉ ਜੀ

  • @RehanKhan-ss7gw
    @RehanKhan-ss7gw 3 месяца назад +1

    ❤❤ਸਹੀ, ਫਰਮਾਇਆ, ਵੀਰ ਜੀ ਨੇ

  • @ranakilewala
    @ranakilewala 5 месяцев назад +2

    Bahot bde soch he veer ji de.kmal karte ik ik gal kimte he

  • @MerapunjabPB03
    @MerapunjabPB03 5 месяцев назад +4

    ਸਲੂਟ ਆ ਮੇਰੇ ਵੀਰ

  • @harbhjansingh3653
    @harbhjansingh3653 5 месяцев назад +4

    Good information ji

  • @MandeepSingh-sidhu853
    @MandeepSingh-sidhu853 5 месяцев назад +3

    Y g bakri de dudh da rate v teh krna chahida g ta jo farmar nu pura faayda mil ske

  • @SinghLakha-s3m
    @SinghLakha-s3m 16 дней назад

    Y nice good inssan

  • @gurmukhsingh7825
    @gurmukhsingh7825 12 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਦੇ ਐਡਰੇਸ ਦੇਣ ਅਤੇ ਮੋਬਾਈਲ ਨੰਬਰ ਦੇਨਾ

  • @Myvillage-rk5zt
    @Myvillage-rk5zt 5 месяцев назад +2

    Very informative veideo

  • @BaljinderSingh-fc6zb
    @BaljinderSingh-fc6zb 4 месяца назад +1

    Paji training kito laea jalandhar becho jasa nal subsidy mila jaba

  • @jabeerrazakashmiriofficial
    @jabeerrazakashmiriofficial 5 месяцев назад +2

    Very nice sir ❤❤❤❤❤

  • @paramjitjodhpur8224
    @paramjitjodhpur8224 5 месяцев назад +2

    Very nice good job.

  • @manpreetsingh6781
    @manpreetsingh6781 5 месяцев назад +10

    ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ

  • @amandeepsinghbhullar192
    @amandeepsinghbhullar192 5 месяцев назад +1

    good vichar aa veer tere

  • @AryanKumar-fg7rc
    @AryanKumar-fg7rc Месяц назад

    ਵੀਰ ਜੀ 20ਲੱਖ ਲੋਨ ਵਿੱਚ ਕਿੰਨੀਆਂ ਬੱਕਰੀਆਂ ਲੈਣੀਆਂ ਪੈਂਦੀਆਂ ਮੇਰੇ ਕੋਈ ਜਮੀਨ ਹੈਨੀ ਵੀਰ ਜੀ ਮੈਂ ਮੱਝਾਂ ਰੱਖੀਆਂ ਆ ਪਰ ਹੁਣ ਮੇਰੀ ਸਲਾਹ ਬੱਕਰੀਆਂ ਦਾ ਫਾਰਮ ਬਣਾਉਣ ਦੀ ਆ ਪਲੀਜ ਜਾਣਕਾਰੀ ਦਿਓ ਜਿਨੀ ਹੋ ਸਕੇ

  • @neocracyindiatravel528
    @neocracyindiatravel528 5 месяцев назад +6

    ਟਰੇਨਿੰਗ ਦੀ ਫੀਸ ਕਿੰਨੀ ਹੈ ਜੀ

  • @harjitbrar8095
    @harjitbrar8095 5 месяцев назад +6

    ਕਾਨਿਆਂ ਵਾਲੀ ਛਤ ਨੂੰ ਸਿਉਂਕ ਲਗਨ ਦਾ ਡਰ ਹੁੰਦਾ।

  • @sukhpalSingh-zd7bp
    @sukhpalSingh-zd7bp 2 месяца назад

    Rajveer g

  • @RanjitSingh-cb2dk
    @RanjitSingh-cb2dk 2 месяца назад

    Good ²²ji

  • @MerapunjabPB03
    @MerapunjabPB03 5 месяцев назад +4

    ਕਿਹੜਾ ਪਿੰਡ ਆ ਵੀਰ

    • @brar-bathindewala
      @brar-bathindewala 5 месяцев назад

      ਕੋਠੇ ਕੌਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

  • @rajdeepbhullar902
    @rajdeepbhullar902 Месяц назад

    Bai contact v share krna c bai da

  • @TarsemSingh-gu5sc
    @TarsemSingh-gu5sc 4 месяца назад +1

    Bai ji me training leni c

  • @PBwalegs
    @PBwalegs 5 месяцев назад +4

    Bai ji tusi tan 50-60 hjar kma lendeo sarkari job to par asi kuj vi nhia veerji please jma sach sach dasio sano bakrian vare

    • @manpreetsingh6781
      @manpreetsingh6781 5 месяцев назад +1

      ਇਸ ਕੰਮ ਵਿੱਚ ਕੋਈ ਨਫਾ ਨਹੀ ਬਾਈ ਜੀ ਠੰਡੇ ਦਿਮਾਗ ਨਾਲ ਪਹਿਲਾ ਸਾਰਾ ਖਰਚ ਦੇਖ ਲੋ

    • @brar-bathindewala
      @brar-bathindewala 5 месяцев назад

      ਬਹੁਤ ਵਧੀਆ ਕੰਮ ਹੈ ਵੀਰ

  • @JaswinderSingh-re9vi
    @JaswinderSingh-re9vi 5 месяцев назад +2

    🙏🌹👌👌👌👍

  • @kulvinderhappy8671
    @kulvinderhappy8671 5 месяцев назад +3

    ਰੰਗ ਦੇਖ ਕੇ ਬੱਕਰੀ ਸੋਚਦੀ ਆ ਥਾਣੇ ਆ ਗਈ ਦੁੱਧ ਆਪੇ ਦਵੇ ਗੀ

  • @HarjinderSingh-i3h
    @HarjinderSingh-i3h 2 месяца назад

    P p vari good asi ve vara aha com karla sadi ghlp karoga

  • @prabhpannu9468
    @prabhpannu9468 5 месяцев назад +3

    Jad bakri margi fir saria bakran vechnnu ji karda

  • @DanielDenni-y8n
    @DanielDenni-y8n 2 месяца назад

    پہلی بات یہ کہ سکھ بھائی جاپ کرتے ہے دوسرا یہ کہ یہ جانوروں کے بارے میں ضرورت سے زیادہ احتیاط بتا رہا ہے الحمداللہ ہیمں کتنے سال ہو گے بکری پالتے ہوے لیکن اتنا بھی احتیاط نہیں جتنی یہ بتا رہا ہے

  • @infiniteindefinite6715
    @infiniteindefinite6715 2 месяца назад

    Guru te pir fakir di dharti te eh katleaam shuru karr ditta. Bera garrk hona eh loggan da

  • @kamaljotsingh2974
    @kamaljotsingh2974 5 месяцев назад +6

    ਪੁਲੀਸ ਵਾਲਾਂ ਤੇ ਯਕੀਨ ਕਰਨਾ ਔਖਾ

    • @akaalustattv1313
      @akaalustattv1313 5 месяцев назад +2

      ਬੰਦੇ ਬੰਦੇ ਚ ਫਰਕ ਹੁੰਦਾ ਭਰਾ🥰

    • @brar-bathindewala
      @brar-bathindewala 4 месяца назад +1

      ਨਾ ਕਰ ਵੀਰ ਅਪਾ ਕਿਹੜਾ ਜਬਰਦਸਤੀ ਕਰਨੀ ਆ😂

  • @mandeepsingh-rl2vm
    @mandeepsingh-rl2vm Месяц назад +1

    FD nai eh paap di kamaai aa .. dudh tak t theek aa but paal k kasai nu deni bahut jiada galat aa

  • @daljitsingh9444
    @daljitsingh9444 2 месяца назад

    ਮੱਕੀ ਦਾ ਅਚਾਰ ਖਾ ਲੈਦੀਆ

  • @LovelyFencers-qd6fx
    @LovelyFencers-qd6fx 5 месяцев назад +1

    Maljam.sava.manat.ne.karni.rato.rato.cror.pati.bana

  • @Gurtejsingh-qz2sn
    @Gurtejsingh-qz2sn 2 месяца назад

    ਮੋਬਾਈਲ ਨੰਬਰ ਪਤਾ

  • @daljitsingh9444
    @daljitsingh9444 2 месяца назад

    ਲਲਦਦੀ

  • @prabhpannu9468
    @prabhpannu9468 5 месяцев назад +1

    Jad bakri mar gi ghata 2

    • @manjindersohi8319
      @manjindersohi8319 5 месяцев назад

      Negative Pehla socho

    • @akaalustattv1313
      @akaalustattv1313 5 месяцев назад +3

      ਬੱਕਰੀ ਰੱਖੀ ਨੀ,, ਸੂਈ ਨੀ,, ਪਾਲੀ ਨੀ,, ਪਹਿਲਾਂ ਈ ਮਾਰਤੀ,, ਵਾ ਓਏ ਤੇਰੇ ਸ਼ੇਖ ਚਿੱਲੀ 🤭😆😆

  • @EKisaansewak
    @EKisaansewak 5 месяцев назад +2

    @EKisaansewak 🎉🎉🎉🎉🎉

  • @sukhpalSingh-zd7bp
    @sukhpalSingh-zd7bp 2 месяца назад

    Sir g aap number send kar sakte ho g