Dastak with Dr. Surjit Patar | EP 3 l Rupinder Sandhu | B Social

Поделиться
HTML-код
  • Опубликовано: 6 фев 2020
  • Dastak with Dr. Surjit Patar
    #Dr.SurjitPatar
    #RupinderSandhu
    #BSocial
  • РазвлеченияРазвлечения

Комментарии • 143

  • @RupDaburji
    @RupDaburji Год назад +5

    ਬਹੁਤ ਹੀ ਰੌਚਿਕ ਅਤੇ ਭਾਵਪੂਰਤ ਗੱਲਬਾਤ ਸੁਣ ਕੇ ਰੂਹ ਖੁਸ਼ ਹੋ ਗਈ ਏ । ਸਾਨੂੰ ਸਾਰਿਆਂ ਨੂੰ ਪਾਤਰ ਸਾਹਿਬ 'ਤੇ ਮਾਣ ਏਂ । ਰੁਪਿੰਦਰ ਤੁਹਾਡੇ ਸਵਾਲ ਵੀ ਹਮੇਸ਼ਾਂ ਡੂੰਘੇ ਅਰਬਾਂ ਵਾਲੇ ਹੁੰਦੇ ਨੇ । ਜੁੱਗ ਜੁੱਗ ਜੀਓ ਜੀ

  • @parminderdameli697
    @parminderdameli697 4 года назад +7

    ਬਹੁਤ ਧੰਨਵਾਦ ਇਹਨਾਂ ਮਹਾਨ ਸਖ਼ਸ਼ੀਅਤਾਂ ਦੇ ਸਨਮੁੱਖ ਕਰਨ ਲਈ🙏🙏

  • @nimratbrar2768
    @nimratbrar2768 Год назад +2

    ਸਰ ਤੁਸੀਂ ਤਾਂ ਕਵਿਤਾਵਾਂ ਵਾਸਤੇ ਫਿਰ ਤੋਂ ਪਿਆਰ ਜਗਾ ਦਿੱਤਾ ਦਿਲ'ਚ❤ ਪਿਆਰ ਤੇ ਸਤਿਕਾਰ ਹਮੇਸ਼ਾ ਤੇ ਰੁਪਿੰਦਰ ਮੈਮ ਧੰਨਵਾਦ ਸਰ ਨਾਲ ਰੁਬਰੂ ਕਰਾਉਣ ਲਈ🙏🏻

  • @baldevsinghgill6557
    @baldevsinghgill6557 Месяц назад

    ਰੁਪਿੰਦਰ ਬੇਟਾ ਪਾਤਰ ਸਾਹਿਬ ਨੂੰ ਜੰਨਤ ਨਸੀਬ ਹੋਵੇ
    ਆਪ ਨੂੰ ਰੱਬ ਦੀਆਂ ਰੱਖਾਂ ਹੋਣ ਤੇ ਪਰਮਾਤਮਾ ਆਪ ਨੂੰ ਸਦਾ ਸਲਾਮਤ ਤੇ ਮਹਿਫੂਜ਼ ਰੱਖੇ

  • @rajunaresh
    @rajunaresh 2 года назад +2

    ਪਾਤਰ ਸਾਬ ਨੂੰ, ਸੁਣਨ ਨੂੰ ਬਹੁਤ ਮਨ ਕਰ ਰਿਹਾ ਸੀ,ਬਹੁਤ ਬਹੁਤ ਧੰਨਵਾਦ ਰੁਪਿੰਦਰ ਜੀ।।।।

  • @ManjitSingh-no3qs
    @ManjitSingh-no3qs 6 месяцев назад +1

    ਸੁਰਜੀਤ ਪਾਤਰ ਤੇ ਰੁਪਿੰਦਰ ਸੰਧੂ ਨੂੰ ਸਤਿ ਸ੍ਰੀ ਅਕਾਲ।ਪਾਤਰ ਸਾਬ ਦਾ ਰੂਬਰੂ ਕਰਨ ਲਈ ਬਹੁਤ ਧੰਨਵਾਦ।

  • @sukhchainsinghkang1313
    @sukhchainsinghkang1313 4 года назад +11

    ਬਹੁ਼ਤ ਹੀ ਵਧੀਆਂ ਵਿਚਾਰ ਸਾਂਝਾ ਕੀਤੇ। ਬਹੁ਼ਤ ਬਹੁ਼ਤ ਧੰਨਵਾਦ ਭੈਣੇਂ ਪਾਤਰ ਜੀ ਨਾਲ ਸਨਮੁੱਖ ਕਰਵਾਉਣ ਲਈ ਤੁਹਾਡਾ।

  • @ramanwalia6335
    @ramanwalia6335 Месяц назад +1

    Dr. Surjit Patar Sahib ji is a Legend.. great poet and personality of Universal. We will always read n remember your precious gift of words 📚 ✍️🏽 literature written by You. Lots of love, respect you Sir 🙏🏻 May God Bless N Your Soul Rest in Peace 🙏🏻
    Thanks Rupinder Bhain for this great rememberable interview 🙏🏻

  • @sukhinderpalkaur562
    @sukhinderpalkaur562 Месяц назад

    My favourite Poet💕 ਅਲਵਿਦਾ!

  • @GurpreetSingh-fm2el
    @GurpreetSingh-fm2el 3 года назад +6

    ਜੋ ਚੁੱਪੀ ਵਾਲ਼ਾ ਸਵਾਲ ਪੁੱਛਿਆ ਸਰ ਉਲਝੇ-ਉਲਝੇ ਜੇ ਲੱਗੇ😊😊ਬਹੁਤ ਵਧੀਆ ਰੁਪਿੰਦਰ ਜੀ

  • @singhbalwinder1617
    @singhbalwinder1617 Месяц назад +3

    ਪੰਜਾਬੀ ਨੂੰ ਮਾਪੇ ਪਹਿਲ ਦੇ ਅਧਾਰ ਤੇ ਬੱਚਿਆ ਨੂੰ ਸ਼ੋਕ ਨਾਲ ਪੜਾਉਣ
    ਪੰਜਾਬ ਵਿੱਚ ਨੋਕਰੀਆ ਲਈ ਹੋਣ ਵਾਲੇ ਪੇਪਰ, ਮੁਕਾਬਲੇ, ਪੰਜਾਬ ਵਿੱਚ ਨੋਕਰੀਆ ਲਈ ਦਸਵੀ ਤੱਕ ਪੰਜਾਬੀ ਜਰੂਰੀ ਹੋਵੇ ।

  • @hawaderang4467
    @hawaderang4467 4 года назад +8

    ਬਹੁਤ ਵਧੀਆ ਉਪਰਾਲਾ ਜੀ, ਇਹਨਾਂ ਮਹਾਨ ਸਖਸੀਅਤ ਦੇ ਸਨਮੁੱਖ ਕਰਦੇ ਰਹੋ

    • @santokhsinghsidhu6394
      @santokhsinghsidhu6394 3 года назад

      ਜੇ ਸਾਡਾ ਝੰਡਾ ਲਹਿਰਾਉਣਾ
      ਤਿਰੰਗੇ ਦਾ ਅਪਮਾਨ ਹੈ
      ਤਾਂ
      ਅੰਬੇਡਕਰ ਦੇ ਫੰਡਾਮੈਂਟਲ ਨੂੰ
      ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
      ਪੂਰੀ ਕਵਿਤਾ ਜਰੂਰ ਸੁਣੋ ਜੀ ਚੈਨਲ ਤੇ ਕਲਿਕ ਕਰਕੇ
      ਚੈਨਲ subscribe ਵੀ ਜਰੂਰ ਕਰਿਓ ਜੀ

  • @davindersinghgillgill3629
    @davindersinghgillgill3629 2 года назад +3

    ਅੱਜ ਸਾਰੇ ਲਿਖਾਰੀ ਕਹਿੰਦੇ ਨੇ ਕਿ ਪੰਜਾਬੀ ਕਿਤਾਬਾਂ ਨਹੀਂ ਪੜ੍ਹਦੇ, ਇਸ ਲਈ ਕੋਣ ਕਸੂਰਵਾਰ ਹਨ, ਲਿਖਾਰੀ ਨੇ ਜਾਂ ਪੰਜਾਬ ਦੇ ਲੋਕ ਨੇ, ਇਸ ਦੇ ਕੀ ਅਰਥ ਲੈ ਸਕਦੇ ਹਾਂ, ਜਾ ਤਾਂ ਲੋਕਾਂ ਦੇ ਮੇਚ ਦਾ ਸਾਹਿਤਕਾਰ/ਲਿਖਾਰੀ ਲਿਖ ਹੀ ਨਹੀਂ ਸਕੇ, ਜਾਂ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੇ, ਇਹ ਵੀ ਨਹੀਂ ਕਿ ਪੰਜਾਬੀ ਕਿਤਾਬਾਂ ਨੂੰ ਪੜਦੇ ਨਹੀਂ, ਕਿਤਾਬਾਂ ਉਥੇ ਹੀ ਲਿਖੀਆਂ ਗਈਆਂ ਹਨ, ਜਿਥੇ ਲੋਕ ਪੜ੍ਹਦੇ ਸਨ, ਇਤਿਹਾਸਕਾਰ ਲਿਖਦੇ ਹਨ ਕਿ ਰਿਗ ਵੇਦ ਪੰਜਾਬ ਦੀ ਧਰਤੀ ਤੇ ਲਿਖਿਆ ਗਿਆ,ਵਾਰੇਸਾਹ ਦੀ ਹੀਰ ਅਤੇ ਹਜ਼ਾਰਾਂ ਕਿਸੇ ਪੰਜਾਬ ਦੀ ਧਰਤੀ ਤੇ ਲਿਖੇ ਗਏ, ਜਿਸ ਖਿੱਤੇ ਵਿੱਚ ਪੜ੍ਹਨ ਵਾਲੇ ਹੁੰਦੇ ਸਨ ਉਥੇ ਹੀ ਲਿਖਾਰੀ ਪੇਂਦਾ ਹੁੰਦੇ ਨੇ, ਨਵੇਂ ਦੋਰ ਵਿੱਚ ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਆਦਿ ਅਤੇ ਪੀ੍ਤ ਲੜੀ ਪੰਜਾਬ ਦਾ ਹਰ ਘਰ ਵਿੱਚ ਪੜ੍ਹਨ ਲਈ ਜਾਂਦੀ ਸੀ, ਅੱਜ ਉਸ ਮਿਆਰ ਦਾ ਕੋਈ ਰਸਾਲਾ ਹੈ ਹੀ ਨਹੀਂ,ਸੋ ਬਾਕੀ ਤੁਸੀਂ ਆਪ ਸਮਝਦਾਰ ਹੋ, ਚੰਗੇ ਲਿਖਾਰੀ ਨਹੀਂ ਜਾਂ ਪੜ੍ਹਨ ਵਾਲੇ ਲੋਕ ਨਹੀਂ, ਲਿਖ਼ਣ ਨੂੰ ਤਾਂ 2-3ਸਫੇ ਭਰ ਜਣੇ ਸਨ , ਬਾਕੀ ਤੁਸੀਂ ਆਪ ਹੀ ਸਮਝਦਾਰ ਹੋ। ਧੰਨਵਾਦ ਸਾਹਿਤ ਦਵਿੰਦਰ ਸਿੰਘ ਗਿੱਲ।

  • @in_panjaab
    @in_panjaab Месяц назад

    ਵਾਹਿਗੁਰੂ ਪਾਤਰ ਸਾਹਬ ਨੂੰ ਚਰਨਾਂ ਵਿੱਚ ਥਾਂ ਬਖਸ਼ੇ😢😢❤

  • @sewasingh5142
    @sewasingh5142 Месяц назад

    ਸਰਜੀਤ ਪਾਤਰ ਜੀ ਦੀ ਗਲਬਾਤ ਬਹੁਤ ਹੀ ਵਧੀਆ ਤਰੀਕੇ ਨਾਲ਼ ਹੋਈ ਹੈ ਵਾਹਿਗੁਰੂ ਜੀ ਦੀ ਬੜੀ ਕਿਰਪਾ ਸੀ🙏🙏

  • @iqbalsingh-jr2tz
    @iqbalsingh-jr2tz 2 года назад +2

    ਡਾ. ਸੁਰਜੀਤ ਪਾਤਰ ਸਾਹਿਬ ਜੀ ਦੇ ਅਮੁੱਲੇ ਵਿਚਾਰ ਸਾਡੇ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਬਣਦੇ ਹਨ।

  • @JS50108
    @JS50108 4 года назад +6

    ਬਹੁਤ ਵਧੀਆ ਪ੍ਰਸ਼ਨ ਕੀਤੇ ਰੁਪਿੰਦਰ ਜੀ ਨੇ I ਲੱਖੇ ਸਿਧਾਣੇ ਵਾਲੇ ਪ੍ਰਸ਼ਨ ਤੇ ਪਾਤਰ ਸਾਹਿਬ ਗੱਲਾਂ ਗੋਲ ਮੋਲ ਕਰ ਗਏ I ਜਨਾਬ ਕੀ ਤੁਸੀਂ ਦੱਸ ਸਕਦੇ ਹੋ ਕੇ ਕੁਰਸੀ ਤੇ ਬੈਠਣ ਤੋਂ ਬਾਅਦ 'ਚ ਤੁਸੀਂ ਪੰਜਾਬੀ ਲਈ ਕੀ ਕੀਤਾ, ਕਵਿਤਾ ਲਿਖਣ ਤੋਂ ਬਿਨਾ I ਧੰਨਵਾਦ ਜੀ I Respect for the Great Anchor. ਲੱਕੜੀ ਦਾ ਚੰਗਾ ਆਰਟ ਵਰਕ ਹੈ, ਪਰ ਪਿਸਤੌਲ ਚੰਗਾ ਨਹੀਂ ਲੱਗਾ ਜੀ ਇਹੋ ਜਿਹੀ ਸੁਹਿਰਦ ਗੱਲਬਾਤ 'ਚ I

  • @kaurpunjaban7810
    @kaurpunjaban7810 4 года назад +42

    Dr sahab nu mein College time to hi milna chondi si, dream came true when pattar kalan meri marriage Hoi. And he is friend of my father in law.

    • @sukhsinghkhosa1774
      @sukhsinghkhosa1774 3 года назад +5

      Wah, malk ne sunli,,

    • @luckytanda
      @luckytanda 3 года назад +4

      ਵਾਹ ਜੀ ਵਾਹ, ਇਹਨੂੰ ਕਹਿੰਦੇ ਰੂਹਾਂ ਦੇ ਮੇਲ
      ਮੈਂ ਜਸਵੰਤ ਸਿੰਘ ਕੰਵਲ ਜੀ ਨੂੰ ਮਿਲਣਾ ਚਾਹੁੰਦਾ ਸੀ, ਜੋ 101 ਸਾਲ ਦੇ ਹੋ ਕੇ ਅਕਾਲ ਚਲਾਣਾ ਕਰ ਗਏ,

    • @lakhvirladi4829
      @lakhvirladi4829 2 года назад +2

      Os time feeling wakhri hi hundi aa ,

    • @tirathsingh6539
      @tirathsingh6539 2 года назад

      ਬਹੁਤ ਵਧੀਆ ਜੀ ❤️

    • @manjindergill420
      @manjindergill420 Год назад

      Manu lagda tuc marriage tahi kri hu 😀😀

  • @devinderghuman2385
    @devinderghuman2385 4 года назад +6

    Thanks for bringing Dr Sahib on this platform and I would like to say big thanks for giving so much to our punjabi language. Sir you mentioned MATKA CHOWK Surjit Patar ji, Now you are a chairman of such a great organisation of our mother tongue, what sorts of initiatives you-are taking to bring Punjabi language back to suface???
    Since you are on better position now than Matka Chowk, Rajshi leaders might consider your demands more than back then!!!!

  • @kanwerjitsingh7181
    @kanwerjitsingh7181 4 года назад +1

    ਬਹੁਤ ਵਧੀਆ ਵਿਚਾਰ ਪਾਤਰ ਸਾਹਿਬ ਦੇ, ਧੰਨਵਾਦ,

  • @HarpalSingh-qs6yu
    @HarpalSingh-qs6yu 4 года назад +5

    Thanks Dr.Rupinder ji for commendable anchoring the meeting with Dr.Pattar ji

    • @amankaur743
      @amankaur743 2 года назад +2

      Jy asi he english bhasha da uchaaran kranagy sir ta loka ny kitho punjabi bolni....shuruat apny ap to kriye ta jada behtar.....maafi chauni aa maim tuhdy to bhut shoti a taavi eh boli main....pr mainu eh kehna sai lgaa sir......

  • @Viral_video707
    @Viral_video707 4 года назад +2

    ਬਹੁਤ ਬਹੁਤ ਸਤਿਕਾਰ ਜੀ🌹🌹🌹

  • @englishs7656
    @englishs7656 Год назад +1

    ਸੁਰਜੀਤ ਪਾਤਰ ਜੀ ਦਾ ਕਬਜ਼ਾ ਕਿੰਨਾ ਸਹਜ ਵਾਲਾ ਹੈ ਬਹੁਤ ਵਧਿਆ ਗੱਲ-ਬਾਤ ਸੀ।

  • @karnailssomal2908
    @karnailssomal2908 Месяц назад

    ਬੀਬੀ ਰੁਪਿੰਦਰ ਕੌਰ ਜੀ, ਤੁਹਾਡੇ ਚੰਗੇ ਭਾਗ ਹਨ ਕਿ ਤੁਸੀਂ ਕਦੇ ਸੁਰਜੀਤ ਪਾਤਰ ਹੁਰਾਂ ਜਿਹੀ ਸ਼ਖ਼ਸੀਅਤ ਨੂੰ ਇੰਟਰਵਿਊ ਕੀਤਾ ਸੀ। ਇਹ ਇਤਿਹਾਸ ਹੈ, ਇਤਿਹਾਸ ਦਾ ਅੰਗ ਹੈ। ਬੀਬੀ ਜੀ ਵੱਡੇ ਕੰਮ ਕਰਨੇ ਤੁਹਾਡੇ ਹਿੱਸੇ ਆਇਆ।

  • @harinderdhaliwal4297
    @harinderdhaliwal4297 4 года назад +6

    Rupinder SANDHU i like your everything interview I m in canada age 72 your so sweet voice

  • @tiwanasurinder1882
    @tiwanasurinder1882 3 года назад +2

    Rupinder ji pattar sahib punjab de bahut mahaan kavi han.pattar sahib nu takriban 4 saal ho gae punjab Kala Manch de chairman baniya par afsos tushi punjab Kala Manch diya prapatiya baare ik be sabal nahi puchhiya.

  • @gopisingh1630
    @gopisingh1630 2 года назад +2

    Love from kapurthala, very close to patar Kalan

  • @ms81988
    @ms81988 4 года назад +1

    Best wishes Dr. Sahib and Rupinder g.

  • @subscribetopunjab6628
    @subscribetopunjab6628 3 года назад +7

    12:30 ਗੱਲ ਘਮਾਉਂਦਾ ਬਾਬਾ
    ਦੋਗਲੇ ਵਿਚਾਰ ਨਈਂ ਚਲਦੇ...

  • @JohanNial
    @JohanNial 4 года назад +1

    ਬਹੁਤ ਵਧੀਆ ਜੀ

  • @iqbalsingh-jr2tz
    @iqbalsingh-jr2tz Год назад

    ਪੰਜਾਬੀ ਸਾਹਿਤ ਦਾ ਲਗਾਤਾਰ ਵਗਦਾ ਦਰਿਆ -
    ਡਾਕਟਰ ਸੁਰਜੀਤ ਪਾਤਰ ਜੀ।

  • @tirathsingh6539
    @tirathsingh6539 2 года назад

    ਸਲਾਮ ਪਿਆਰ ਸਤਿਕਾਰ ਜੀ ❤️

  • @inlove465
    @inlove465 4 года назад +1

    Dr surjit ji
    Aap ji dian bahuttian rachnawan tan nhi padhian,par u tube uppar te prime asia te jinna tuhade baare dekhia te sunia ha usde mutabic tusi te tuhadi lekhani asal vch "surjit"te saaf suthari ha.aap jihian sakhshiatan nu milan li loch ha.

  • @gurcharansingh5938
    @gurcharansingh5938 9 месяцев назад

    ਬਹੁਤ ਹੀ ਸੁਹਿਰਦ ਗੱਲਬਾਤ ਦੌਰਾਨ, ਵਿਚਕਾਰ ਮੇਜ ਉੱਤੇ ਪਿਆ ਪਿਸਤੌਲ ਦਾ ਨਮੂਨਾ ਬਹੁਤ ਖਰੂਦ ਪਾ ਰਿਹਾ ਹੈ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ।

  • @Kulwindersingh-yo1et
    @Kulwindersingh-yo1et 2 года назад

    ਕਿਤਾਬਾਂ ਸਿਸਕ ਰਹੀ ਆ ਨੇ

  • @kamalchaudhary9654
    @kamalchaudhary9654 4 года назад +1

    God bless very nice

  • @harinderkaur7218
    @harinderkaur7218 Год назад +1

    Sir is an epitome of humility.
    Massive thanks for this wonderful interview. Ma boli - sarvotam boli.

    • @_7inder_
      @_7inder_ 10 месяцев назад

      Bhaine ehi cmnt punjabi ch ban da si , pta lgda hai tusi eilts kiti hai, fr v punjabi nu sarahan da tarika punjabi ch likhna hi ho skda jo ki tusi nhi kita,baki tusi aap samjhdar on

  • @GK-935
    @GK-935 Месяц назад

    ਓਮ ਸ਼ਾਂਤੀ 😢❤😢

  • @kahansingh2348
    @kahansingh2348 22 дня назад

    Very nice

  • @gurmeetmusic984
    @gurmeetmusic984 Год назад

    Bhoot badiya gal bt sir ji

  • @meenudevi9629
    @meenudevi9629 Месяц назад

    ਡਾ.ਸੁਰਜੀਤ ਪਾਤਰ ਸਾਹਬ ਜੀ,
    🙏🙏🙏🙏🙏🙏🙏

  • @jagjitsingh627
    @jagjitsingh627 4 года назад +3

    Rupinder g good interview

  • @kuljindersingh1919
    @kuljindersingh1919 4 года назад +4

    ਸਤਵਿੰਦਰ ਸੱਤੀ ਵਾਲਾ ਸੁਆਲ ਕੁਝ ਜਚਿਆ ਨਹੀਂ ਉਹ ਵੀ ਆਪਣੇ ਖੇਤਰ ਦੀ ਮਾਹਰ ਹੈ।

  • @bikarsingh4256
    @bikarsingh4256 3 года назад +1

    Vry nyc patter ji l salute u

  • @alkathakral
    @alkathakral Год назад +2

    Dr. Patar is a legend

  • @gdhaliwal4minian
    @gdhaliwal4minian 2 года назад

    Bhut hi vadia sister

  • @factswithwahid107
    @factswithwahid107 3 года назад

    Ap ki awaz aor poetry dobi hui ha mohbth main.1947 which zulm srf insaan thy he nin hoea. Belkha sada mushtrqa virsa bi thnbha ho gia. Love u form west punjab. Kedy ahao Pakistan tusi vi

  • @arshmogewala708
    @arshmogewala708 4 года назад

    Good interview

  • @roohbrooh586
    @roohbrooh586 3 года назад +1

    ਬਾ ਕਮਾਲ ਪਾਤਰ ਸਾਹਿਬ 🙏🏻 ਇੱਕ ਇੱਕ ਸ਼ਬਦ ਨੂੰ ਦਿਲੋ ਸਲਾਮ

  • @harrydhaliwalofficial
    @harrydhaliwalofficial 2 года назад

    ਨਸਕਲਬਾੜੀ ਲਹਿਰ ਤਾਂ ਸੁਚੇਤਨਾ ਦਿਸਦੀ ਪਰ ਖਾੜਕੂ ਸਿੱਖ ਸੰਘਰਸ਼ ਮੁਸੀਬਤ ਲੱਗ ਰਿਹਾ ..ਲਾਹਨਤ ਹੈ ਤੁਹਾਡੇ ਉੱਪ

  • @honeysingh1932-b2s
    @honeysingh1932-b2s 3 года назад +1

    Good very good 👍🙏🏼

  • @navjotsinghdhillon6733
    @navjotsinghdhillon6733 4 года назад

    Pattar ji di soch har insaan De andar honi chaidi hai

  • @BootaSinghBrar.
    @BootaSinghBrar. 4 года назад +1

    ਬੱਲੇ 😊

  • @user-dx1mg2ut3u
    @user-dx1mg2ut3u 4 года назад +3

    Well 👍👍.. Kise Punjabi theatre actor di v interview kro Didi.... I am waiting hardly...

  • @KULDEEPSINGH-uy2uu
    @KULDEEPSINGH-uy2uu 4 года назад +1

    Great

  • @harpreetbal9031
    @harpreetbal9031 4 года назад +1

    2ve he strong personality 👍👍

  • @satindergosal2193
    @satindergosal2193 4 года назад +1

    Very good anchor

  • @baghel6717
    @baghel6717 3 года назад +1

    Very good ji

  • @harjeet16cheema
    @harjeet16cheema 4 года назад +2

    🙏🏻🙏🏻🙏🏻🙏🏻

  • @harmeshkumarbansal9485
    @harmeshkumarbansal9485 Месяц назад

    Old system, of punjabi from class 1, hindi from class 3rd, or so, to classx8, and English from 6th onwards, should be brought again.

  • @harjugrajbhullar6829
    @harjugrajbhullar6829 4 года назад +1

    Rupinder Ji tuhanu te patar sahib nu SSA Ji eh Jo table te pistal Hai es bare v jaroor daseo Ji thanks

  • @ramanmohal6693
    @ramanmohal6693 4 года назад +1

    Thanks B social

  • @gitasha8980
    @gitasha8980 2 года назад +1

    Thank you so much I am impressed. What a wonderful poet and personality Sir hats off🙏 I hv recently learnt Punjabi and feel how much I have missed till now. Thanks to the channel and team💐

    • @memphisriver1001
      @memphisriver1001 2 года назад

      i realize I'm pretty off topic but does anyone know a good site to stream new series online?

    • @emorysaint7116
      @emorysaint7116 2 года назад

      @Memphis River flixportal :D

    • @memphisriver1001
      @memphisriver1001 2 года назад

      @Emory Saint Thanks, I signed up and it seems like they got a lot of movies there =) Appreciate it !!

    • @emorysaint7116
      @emorysaint7116 2 года назад

      @Memphis River no problem =)

  • @rupindersingh3035
    @rupindersingh3035 Год назад +1

    ਪਾਤਰ ਸਾਹਬ ਨਾ ਕਿ ਇਕ ਮਕਬੂਲ ਕਵੀ ਬਲ ਕੀ ਪੰਜਾਬ ਰਾਜ ਦੇ ਇਕ ਪ੍ਰਮੁਖ ਬੁੱਧੀਜੀਵ ਵੀ ਹਨ।

  • @niwaz25
    @niwaz25 4 года назад +2

    Good

  • @rkbashal
    @rkbashal 4 года назад +7

    Very appreciative efforts to introduce such wonderful personalities to us. Thanks you very much. But please make some environment of that set also in favour of art and literature as i see there is a weapon imitation on the table which is really not admirable. You can place some books pens or anything that relates to art and artists or literature etc. thanks 🙏

    • @GurpreetSingh-jg8pn
      @GurpreetSingh-jg8pn 4 года назад

      Spotting the weapon imitation on the table is appreciable as well as your suggestion regarding making the studio environment according to the topic. I am however happy with the inverted orientation of the gun which gives the message of peace.

  • @manheer.official
    @manheer.official 2 года назад +1

    ਮੁਆਫ਼ ਕਰਨਾ ਮੈਡਮ ਪਰ ਤੁਹਾਡੀ ਪੰਜਾਬੀ ਦਰੁਸਤ ਨਹੀਂ ਹੈ।

  • @gsjbilga
    @gsjbilga 4 года назад +2

    👍

  • @happieonly5216
    @happieonly5216 4 года назад +1

    ਸੁਰਜੀਤ ਪਾਤਰ ਸਹਿਬ 💛

  • @jaswantchahal
    @jaswantchahal 2 года назад

    🙏❤️🙏

  • @gurpeetsingh7361
    @gurpeetsingh7361 3 года назад +1

    Sister tuhade warge sulje bachhay hun nahi milday aj de bachhia ch thrama nahi khush raho bhanjee

  • @ravitejsinghbrar
    @ravitejsinghbrar 2 года назад

    ਮਾਗੋ ਅੰਕਲ 🤗💫

  • @preetnagarartgroup5934
    @preetnagarartgroup5934 4 года назад +1

    👌👌👌👌👌

  • @AmanDeep-dl8yj
    @AmanDeep-dl8yj Год назад

    ❤❤❤

  • @GERMANDEEP13
    @GERMANDEEP13 Месяц назад

    Rip sir 😢😢

  • @balbirkaur3123
    @balbirkaur3123 3 года назад +1

    Respected writer patter Sab

  • @harp_kaurz
    @harp_kaurz Год назад

    ❣️

  • @KulwantSingh-xs5lj
    @KulwantSingh-xs5lj 4 года назад +4

    ਮੈਂ ਅਮਰੀਕਾ ਰਹਿੰਦਾ ਪਰ ਆਪਣੀ ਮਾਂ ਬੋਲੀ ਨੂੰ ਬੁਹਤ ਪਿਆਰ ਕਰਦਾ

  • @satvindersingh4262
    @satvindersingh4262 8 месяцев назад

    ❤❤❤❤❤❤❤

  • @kashmirsingh1591
    @kashmirsingh1591 3 года назад +1

    good

  • @rknvlogs1604
    @rknvlogs1604 2 года назад

    Very good rupinder g

  • @manpreetsingh-ly9ee
    @manpreetsingh-ly9ee Месяц назад

    Eh pistol da model kyu rkhea table te???

  • @jagmohansinghatwal8657
    @jagmohansinghatwal8657 4 года назад +3

    Dr. Pattr kawita sohni ga lainde ne wartalap ruk ruk k krde aa jiwe prh k bolde hon.Panjabi d warta ohna de muho bombi de paani wang wehini chahidi aa.

  • @user-xs8ej3st2x
    @user-xs8ej3st2x 4 года назад +1

    ਆਵਾਜ ਬਹੁਤ ਸੁਰੀਲੀ ਹੈ ਐਕਰ ਦੀ

  • @framefacts165
    @framefacts165 3 месяца назад

    33:45

  • @FACTS99722
    @FACTS99722 Месяц назад

    Ajj sachi kitaba sisak rhia ne patar sahab🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😢😢😢😢😢😢😢😢😢😢😢😢

  • @SunnySingh-su4mg
    @SunnySingh-su4mg 4 года назад +1

    8:6

  • @SunnySingh-su4mg
    @SunnySingh-su4mg 4 года назад

    8:06

  • @davinderpp867
    @davinderpp867 Месяц назад

    RIP Surjit Singh Patar 😞

  • @dobol9797
    @dobol9797 2 года назад

    exactly parents mentors even students find english an easy medium bcos we start learning English right entering in a kinder garden we lean A for apple nd not sse to seb.........asi look international language nd ik common language te zada zor pane a jo k galt nai hai .........purane tym te ta lok 5-6 boliyaa de jaanu hunde si aj de bache ik ch v perfect nai hai

  • @harjotkaur8791
    @harjotkaur8791 4 года назад

    Sir ek jga Tci keh rhe c k Mai kavita to bina Kise hor vishe te nhi bol skda ..specially consumer market jis vich pbi culture pbi bhasha ..??fir hun kive ??

  • @gurlalgill3669
    @gurlalgill3669 4 года назад

    ਵਾਕਿਆ ਈ ਅੱਜ ਅਸੀ ਅਸਲੀਅਤ ਦਾ ਸਾਹਮਣਾ ਨਹੀ ਕਰਨਾ ਚਾਹੁੰਦੇ

  • @aulakh5975
    @aulakh5975 3 года назад

    ਸਿੱਖ ਰਿਹਾ ਬਸ ------ ਗੁੰਮਨਾਮ

  • @jollycheema
    @jollycheema 4 года назад +1

    40 ਮਿੰਟ ਦਾ ਪਤਾ ਵੀ ਨਹੀਂ ਲੱਗਿਆ

  • @robertbrowning41
    @robertbrowning41 3 года назад

    No one is bereft of Political Entailments.

  • @santokhsinghsidhu6394
    @santokhsinghsidhu6394 3 года назад

    ਜੇ ਸਾਡਾ ਝੰਡਾ ਲਹਿਰਾਉਣਾ
    ਤਿਰੰਗੇ ਦਾ ਅਪਮਾਨ ਹੈ
    ਤਾਂ
    ਅੰਬੇਡਕਰ ਦੇ ਫੰਡਾਮੈਂਟਲ ਨੂੰ
    ਝੂਠ ਬਣਾ ਦੇਣਾ ਵੀ ਤਿਰੰਗੇ ਦਾ ਅਪਮਾਨ ਹੈ
    ਪੂਰੀ ਕਵਿਤਾ ਜਰੂਰ ਸੁਣੋ ਜੀ ਚੈਨਲ ਤੇ ਕਲਿਕ ਕਰਕੇ
    ਚੈਨਲ subscribe ਵੀ ਜਰੂਰ ਕਰਿਓ ਜੀ

  • @sunnykular8082
    @sunnykular8082 3 года назад

    Harpal pannu di v interview kro

  • @gurpindersingh892
    @gurpindersingh892 4 года назад +2

    rupinder kaur keha kro biba ji....no spread castisom

  • @kulbhushanpuri524
    @kulbhushanpuri524 2 года назад +1

    Rupinder ji you are so beautiful cant be defect....sory to disturb you....

    • @parmjeetkaur9742
      @parmjeetkaur9742 2 года назад +1

      Ehe video jroor dekho ruclips.net/video/wYyPGcJeCng/видео.html

  • @robertbrowning41
    @robertbrowning41 3 года назад

    People with starch doused turbans have equally starched vanities.