MEET THE AUTHOR II HARPAL SINGH PANNU II RUBRU PART-1 II PUNJABI PROSE WRITER II SUKHANLOK II

Поделиться
HTML-код
  • Опубликовано: 14 янв 2025

Комментарии • 216

  • @nirmalbhullar7593
    @nirmalbhullar7593 Год назад +10

    ਪੰਨੂ ਸਾਬ ਦੀਆਂ ਅਨਮੁਲੀਆ ਗੱਲਾਂ ਸੁਣਨ ਵੇਲੇ ਰੂਹ ਨੂੰ ਸਕੂਨ ਮਿਲਦਾ ਇਹ ਕਿਸੇ ਫਿਲਮ ਤੋਂ ਕਿਤੇ ਵਧੀਆ ਹੁੰਦੀਆਂ ਨੇ

  • @Kitefighterkarnal
    @Kitefighterkarnal 4 года назад +39

    ਦਿਲ ਕਰਦਾ ਤੁਹਾਨੂੰ ਸੁਣਦੇ ਜਾਈਏ , ਮਹਾਨ ਸ਼ਖ਼ਸੀਅਤ , ਸਾਹਾਂ ਤੋਂ ਜਿਆਦਾ ਅੱਖਰਾਂ ਦੇ ਸਿਰ ਤੇ ਜਿਉਣ ਵਾਲੀ ਰੂਹ । ਤੁਹਾਡੀਆਂ ਗੱਲਾਂ ਸੁਣ ਕੇ ਸਪਸ਼ਟ ਹੋ ਗਿਆ ਕਿ ਰਟਨਾ ਵੀ ਬਹੁਤ ਜਰੂਰੀ ਹੈ।

  • @jagmeetsingh1909
    @jagmeetsingh1909 4 года назад +20

    ਬਹੁਤ ਵਿਦਵਤਾ ਭਰੀ ਸਪੀਚ...ਤੰਦਰੁਸਤ ਰਹੋ ਤੁਹਾਡੀ ਪੰਜਾਬੀਆਂ ਨੂੰ ਹਮੇਸ਼ਾ ਲੋੜ ਹੈ ਹਰਪਾਲ ਸਿੰਘ ਜੀ

  • @ranjodhsingj9588
    @ranjodhsingj9588 4 года назад +2

    ਪੰਨੂੰ ਸਾਹਿਬ ਦੀ ਗੱਲ ਬਿਲਕੁੱਲ ਠੀਕ ਹੈ ਬੱਚੇ ਦੀ ਦਿਮਾਗੀ ਸਥਿਤੀ ਵੱਖੋ ਵੱਖਰੀ ਹੁੰਦੀ ਹੈ ਮੇਰਾ ਬੇਟਾ ਜੋ ਹੁਣ 9ਵੀਂ ਕਲਾਸ ਵਿੱਚ ਹੋਇਆ ਪੇਪਰ ਵਾਲੇ ਦਿਨ ਵੀ ਫੋਨ ਤੇ ਗੇਮਾਂ ਖੇਡੂ ਆਊਗਾ ਨੰਬਰ ਤੇ ਹੀ।

  • @prabhjotsingh4535
    @prabhjotsingh4535 4 года назад +7

    ਬਾਬਾਣੀਆ ਕਹਾਣੀਆਂ ਪੁੱਤ ਸਪੁਤ ਕਰੇਨ।
    ਬਹੁਤ ਖੂਬ ਪੰਨੂੰ ਸਾਹਿਬ।

  • @kiranpalsingh2708
    @kiranpalsingh2708 2 года назад +3

    ਪ੍ਰੋ. ਸਾਹਿਬ ਸਾਧਾਰਨ ਗੱਲਾਂ ਨੂੰ ਪੇਸ਼ ਕਰਨ ਦਾ ਤਰੀਕਾ ਕਮਾਲ ਦਾ ਹੈ, ਵਾਹਿਗੁਰੂ ਦੀ ਵੱਡਮੁੱਲੀ ਦਾਤ ਹੈ ਤੇ ਸ਼ੁਕਰ ਹੈ !

  • @darshansingh3933
    @darshansingh3933 6 месяцев назад +1

    ਪੰਨੂ ਸ੍ਰ ਸ ਸ ਅਕਾਲ ਰੂਬਰੂ ਪਾਰਟ 1 ਸੁਣਿਆ ਕੀਲਣ ਵਾਲੇ ਸ਼ਬਦਾਂ ਦਾ ਭੰਡਾਰ ਹੈ ।
    ਦਰਸ਼ਨ ਸਿੰਘ ਮਹਿਰੋਕ

  • @amandeepkaur-ro9hp
    @amandeepkaur-ro9hp 4 года назад +36

    ਮੇਰੀ ਸਬ ਨੂੰ ਬੇਨਤੀ ਆ pleace ਏਦਾਂ ਦੀਅਾਂ ਵੀਡੀਓ like ਕਰ ਦਿਅਾ ਕਰੋ। ਤਾਂ ਜੋ ਸਾਡੇ ਸਭਿਆਚਾਰ ਬਾਰੇ ਸਾਹਿਤ ਬਾਰੇ ਸਬ ਨੂੰ ਜਣਨ ਨੂੰ ਮਿਲੇ

  • @parminderkaurnagra7235
    @parminderkaurnagra7235 Год назад +1

    ਬਹੁਤ ਸੋਹਣੀ ਗੱਲਬਾਤ...worth listening🙏💐

  • @jagatkamboj9975
    @jagatkamboj9975 Год назад +5

    ਧੰਨ ਧੰਨ ਸਾਹਿਬ ਸ਼੍ਰੀ ਬਾਬਾ ਨਾਨਕ ਦੇਵ ਜੀ ਮਹਾਰਾਜ 🙏💚🙏

  • @dalipsinghpahwa5709
    @dalipsinghpahwa5709 2 года назад +2

    ਸੁਣ ਕੇ ਬਹੁਤ ਮਜਾ ਆਇਆ
    ਸਿੱਖਿਆਦਾਇਕ ਮਨੋਰੰਜਨ ਭਰਪੂਰ ਵਾਰਤਾ
    ਮੁੜ ਮੁੜ ਸੁਨਣ ਨੂੰ ਜੀ ਕਰਦੇ

  • @ginderkaur6274
    @ginderkaur6274 Год назад +1

    ਦਿਲ ਨੂੰ ਸਕੂਨ ਦੇਣ ਵਾਲੀ ਸੇਧ ਦੇਣ ਵਾਲੀ ਸਪੀਚ ਧੰਨਵਾਦ

  • @manvindermani7751
    @manvindermani7751 4 года назад +2

    Dr harpal singh pannu te dr sukhpreet singh udoke. Dowe bhut kmal de sikh scholar ne bhut jyada knwldge..

  • @manpreetsingh67433
    @manpreetsingh67433 4 месяца назад

    harpal singh pannnu nu sbh bht pyaaar krde ne bht pyaari roooh ne❤❤❤ mera dil krda ehna de chrn chhon nu.... plz koi milaa do mainu ehnaa naal 😢

  • @jatinderdhaliwal4653
    @jatinderdhaliwal4653 11 месяцев назад

    ਬਹੁਤ ਧੰਨਵਾਦ ਜੀ, ਮੰਨ ਕਰਦਾ,ਸੁਣੀ ਜਾਈਏ

  • @harbhagwansingh217
    @harbhagwansingh217 Год назад +1

    ਤੁਹਾਡੀ ਵਧੀਆ ਸੋਚ ਨੂੰ ਦਿਲੋ ਸਲਾਮ ਕਰਦਾ ਹਾ ਜੀ🙏🏻

  • @imnotarobot5036
    @imnotarobot5036 4 года назад +10

    7:35 when he smiles yaar ♥️♥️♥️👨🏻‍🎓😍😍😍😘😘😘😘 love u bappu gg

  • @radheyarora5921
    @radheyarora5921 4 года назад +9

    ਆਪੇ ਸਾਜੇ ਕਰੇ ਆਪ ਜੇ ਪਹਿ ਰੱਖੇ ਆਪ
    He Himself creates and fashions the world, and He Himself keeps it in order.
    ਤੀਸ ਵਿਚ ਜੰਤ ਉਪੇਯ ਕੇ ਦੇਖੇ ਥਾਪ ਉਥਾਪਿ
    Having created the beings within it, He oversees their birth and death.
    ਕਿਸ ਨੂੰ ਕਹੀਏ ਨਾਨਕ ਸਬ ਕਿਛੁ ਆਪੇ ਆਪ
    Unto whom should we speak, O Nanak, when He Himself is all-in-all? ||2|| SGGS Ji

  • @gurpreetsingh-xn5eo
    @gurpreetsingh-xn5eo 4 года назад +6

    ਵਾਰ ਵਾਰ ਸੁਨਣ ਨੂੰ ਜੀਅ ਕਰਦਾ 😍😍😍😍💛💛💛💛
    ਰੱਟੇ ਵਾਲੀ ਗੱਲ ਤੇ ਮੈਂ ਜਮਾ ਸਹਿਮਤ ਆ 😁😁

  • @gjsinghtung3916
    @gjsinghtung3916 Год назад

    Waheguru ji Ati sunder vichar ji Bahut aasha lagda ha suun ka.

  • @GurmeetSingh-jk5zm
    @GurmeetSingh-jk5zm 4 года назад +3

    ਬਹੁਤ ਵਿਦਵਤਾ ਭਰਪੂਰ ਸ਼ਖ਼ਸੀਅਤ ਨੂੰ ਪ੍ਰਣਾਮ ਜੀ

  • @sukhpreetsinghbrar172
    @sukhpreetsinghbrar172 4 года назад +4

    Bahut khoob.thanks prof harpal singh pannu ji

  • @PreetiLamba-vs4bv
    @PreetiLamba-vs4bv 2 года назад

    KHY BAAT HA JI BAHUT HI VADIYA GAAL KITHI PAAL THAY YUG JI IKK PAAL WHICH CHOTY SAHIBJADAYA BABAY BAHUT KUCH KAR GAYA JI THAY MA THIN SAHATABDI WHICH MA KUCH NHI KAR PAI JI PANNU JI MA APP JI NU MILNA CAHDI HA WAHEGURU JI APP JI THAY VAKARI SAKSIYAT THAY MALAK HO JI HASMUKH THAY INTALIGANT IK PAAL WHICH HI SAARI SACHAYI BAYA KAR DITI JI APP JI NU koti kot parnaam 🙏🏻🙏🏻🙏🏻🙏🏻

  • @GURPREETSINGH-um1xp
    @GURPREETSINGH-um1xp 3 года назад +3

    Waheguru agge Ardaas ch appa roj arj krde aa : sayie pyaare melo jina milya aap ji da naam chitt aave......
    Ehna nu milan da saubhaag milya te mai smjhda ardaas di oh panktiya pooriya kitiya waheguru ne🙏🏻

  • @Surkhaabh
    @Surkhaabh Год назад +1

    ਸਕਰੀਨ ਤੇ ਟਾਈਟਲ ਵਿਚ ਨਹੀਂ ਸ਼ਬਦ ਨੂੰ ਗ਼ਲਤ ਲਿਖਿਆ ਹੈ।

  • @riazshahid9864
    @riazshahid9864 4 месяца назад

    کتاب دی اہمیت بارے گل کیتی اے۔

  • @ravinderkaur4863
    @ravinderkaur4863 Год назад +1

    Very great speach 🙏🙏

  • @riazshahid9864
    @riazshahid9864 4 месяца назад

    پڑھائی دی اہمیت اے

  • @jogindersingh-mn1tz
    @jogindersingh-mn1tz 5 лет назад +11

    ਡਾਕਟਰ ਸਾਹਿਬ ਤੁਹਾਡੀ ਇਹ ਖਾਸੀਅਤ ਹੈ ਕਿ ਤੁਸੀ ਸਰੋਤੇ ਜਾਂ ਪਾਠਕ ਨੂੰ ਨਾਲ ਤੋਰ ਲੈਂਦੇ ਹੋ ਜੀ।ਤੁਹਾਡਾ ਫੈਨ ਹਾਂ ਜੀ।

  • @JaswinderKaur-xm1wx
    @JaswinderKaur-xm1wx 11 месяцев назад

    WaheGuru Ji

  • @merikalambyakriti6822
    @merikalambyakriti6822 3 года назад +1

    ਬਹੁਤ ਬਹੁਤ ਸੋਹਣਾ ਕਿਹਾ!!

  • @gurwaryam
    @gurwaryam 4 года назад +3

    ਬਹੁਤ ਵਧੀਆਂ ਬਿਆਨ ਢੰਗ ਪਨੂੰ ਸਰ

  • @ksbagga7506
    @ksbagga7506 2 года назад

    Prof Pannu ji great vartakar

  • @lakhisidhu6997
    @lakhisidhu6997 4 года назад +3

    Very great speech 🙏🙏

  • @SatbirSingh-r9h
    @SatbirSingh-r9h 10 месяцев назад

    Waheguru maher kare

  • @kulwindersingh2484
    @kulwindersingh2484 8 месяцев назад

    ਪ੍ਰੋਫੈਸਰ ਸਾਹਿਬ ਬਹੁਤ ਕੀਮਤੀ ਰਤਨ ਸਾਡੀ ਝੋਲੀ ਪਾ ਰਹੇ ਹੋ 🙏

  • @JasbirSingh-hc7bw
    @JasbirSingh-hc7bw 2 года назад +1

    Good sir brother'

  • @gjsinghtung3916
    @gjsinghtung3916 Год назад

    Waheguru ji Chadikala baksha app ji noo

  • @SurjeetSingh-jg6zn
    @SurjeetSingh-jg6zn 2 года назад +10

    I ve done my matric in 1969 from punjab University.Condition was if I secure 50 marks more than my elder brother I would be allowed to study further.I agreed.But my elder brother who stayed home after his matric started creating a number of hurdles in my studies but I was putting up my efforts to secure at least first division with 60 per cent.When I told my brother that I was going to secure 100 marks more than my brother he misplaced my books bag in last fortnight of begiñning of my exams.Inspite of this I secured 50 marks more but he still did not allow me join college.
    However my PCM score in matric helped me join Indian Air Force in 1973 four years after I left my school.
    After completing 21 years in IAF, I came home and got selected as a Bank cashier cum clerk.In 1997 I cleared BA in one sitting.

  • @JasbirSingh-hc7bw
    @JasbirSingh-hc7bw 2 года назад

    Good sir job youres

  • @balikhosa5619
    @balikhosa5619 Год назад

    So great.

  • @ravindernathsachdeva8210
    @ravindernathsachdeva8210 Год назад

    अदभुत
    अंदाजे बयां लाजवाब आप जी दा
    क्या आप जी दा लेखन हिंदी मे उपलब्ध है❓
    जवाब अवश्य देवें🙏
    👏🏽👏🏽👏🏽👏🏽

  • @GurmeetSingh-be8yf
    @GurmeetSingh-be8yf 4 года назад

    Dr sahib Da bhasn bar bar sun an nu ji karda ma Kai bar sunda

  • @geenyabudda6175
    @geenyabudda6175 4 года назад +5

    You very good person giving us our history

  • @avtarsinghhundal7830
    @avtarsinghhundal7830 Год назад +1

    VERY GOOD performance

  • @hussanpreetkaur169
    @hussanpreetkaur169 4 года назад +1

    Waheguru jio ji tu hi tu jio ji Bhai Harpal saab darshan da time de vo ji

  • @gurtejsinghranwan4723
    @gurtejsinghranwan4723 4 года назад

    Very nice thought Harpal Singh pannu Ji

  • @mandeepkaurmandeepkaur316
    @mandeepkaurmandeepkaur316 Год назад

    Baabu ji di ik purai pic pyi c sade gher .🤗

  • @gurwaryam
    @gurwaryam 4 года назад +5

    ਬਹੁਤ ਕੁਝ ਸਿੱਖਣ ਨੂੰ ਮਿਲਿਆ ਸਲਾਮ ਏ ਤਹਾਨੂੰ ਸਰ

  • @gurashish9232
    @gurashish9232 4 года назад +1

    ਆਛਾਵਾਦੀ ਗੱਲਾਂ

  • @sukhdeep3620
    @sukhdeep3620 2 года назад

    Dil krda suni jaea Eni mithi avaj

  • @nimmachouhan4297
    @nimmachouhan4297 5 лет назад +51

    ਡਾ. ਸਾਹਿਬ ਦੇ ਭਾਸ਼ਣ ਬਾਰੇ ਮੈਂ ਅਾਪਣੇ ਅਧਿਅਾਪਕ ਤੋਂ ਸੁਣਿਅਾ ਸੀ ਕਿ ਜਦ ੳੁਹ ਬੋਲਦੇ ਨੇ ਤਾਂ ਸਮੇਂ ਦਾ ਪਤਾ ਨਹੀਂ ਲੱਗਦਾ । ਵਾਕਿਅਾ ਹੀ ਨਹੀਂ ਲੱਗਦਾ।

    • @hothi13singh
      @hothi13singh 4 года назад +1

      Totally agree.

    • @amarjeetsingh1158
      @amarjeetsingh1158 4 года назад +1

      Dil keh riha Dr.Sahib de sare lectures/speach jaldi jaldi par/read lva.ya Sun lva khore jindgi kdo muk jai kher kina v sunya bhut bhut dhanwad Waheguru uhnu lami umr te tandurusti bakhshe

    • @harmohan1
      @harmohan1 Год назад

      Bohut vadhya hun main soun lgya roj sunda .neend kdo aa jaandi aa pta hi ni lgda

  • @raftaarsdaa2852
    @raftaarsdaa2852 5 лет назад +11

    ਬਹੁਤ ਚੰਗਾ ਲੱਗਿਆ ਸੁਣ ਕੇ ਜੀ

  • @s.sarvansingh5714
    @s.sarvansingh5714 4 года назад

    Apane bachpan , school de din yad ho gaye bahut dhanvad ji

  • @mohan1726
    @mohan1726 3 года назад

    Bahut vadyia....

  • @gurpriitKaaur708
    @gurpriitKaaur708 Год назад

    When u laugh Sardar Harpal ji💕 .. respect

  • @headhunter_009
    @headhunter_009 2 года назад +1

    ਮੈਂ ਸੋਚ ਰਿਹਾ ਹੈ।ਇਹਨਾਂ ਬਜ਼ੁਰਗਾਂ ਤੋਂ ਬਾਅਦ ਪੰਜਾਬੀਆਂ ਨੂੰ ਸੇਧ ਕੌਣ ਦੇਵੇਗਾ।ਪੰਜਾਬ ਦੀ ਕਰੀਮ ਤਾਂ ਬਾਹਰਲੇ ਮੁਲਕਾਂ ਚ ਚਲੀ ਗਈ।

  • @jassig2743
    @jassig2743 4 года назад

    Tusi great ho sir g bahut vadia laga g

  • @karnailsingh5838
    @karnailsingh5838 11 месяцев назад

    ਸਤਿ ਸ਼੍ਰੀ ਅਕਾਲ ਜੀ

  • @paramdeepthind
    @paramdeepthind 4 года назад +3

    Love you Sardar Ji

  • @kulwantkaur-os9lb
    @kulwantkaur-os9lb 3 года назад

    ਬਾ ਕਮਾਲ , ਦ੍ਰਿਸ਼ ਚਿਤਰਨ
    ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।

  • @punjabiaudiobook
    @punjabiaudiobook 3 года назад +1

    Great personality

  • @harpreetkahlon5305
    @harpreetkahlon5305 Год назад

    Prof ਸਾਬ ਬਾਬਾ ਬੁੱਢਾ ਸਾਹਿਬ ਜੀ ਦੀ ਜੀਵਨੀ ਵੀ ਲਿਖੋ

  • @baljindersandhu5309
    @baljindersandhu5309 4 года назад +1

    ਬਹੁਤ ਵਧੀਆ ਜੀ

  • @deepgrewaljassowalia9674
    @deepgrewaljassowalia9674 4 года назад +1

    ਬਹੁਤ ਖੂਬ

  • @jotkhangura8565
    @jotkhangura8565 2 года назад

    Very good 🙏🏻🙏🏻

  • @sardulsingh865
    @sardulsingh865 6 месяцев назад

    Right g

  • @kavitapunjab7293
    @kavitapunjab7293 5 лет назад +6

    ਤੁਹਾਡੇ ਕੰਮ ਤੁਹਾਡੀ ਲਗਾਤਾਰਤਾ ਨੂੰ ਸਲਾਮ

  • @angrejparmar6637
    @angrejparmar6637 2 года назад

    Good job

  • @nimratschannel2100
    @nimratschannel2100 4 года назад +2

    Eh hundian ne videos 🙏🙏🙏🙏🙏👍

  • @NarinderSingh-uo8pn
    @NarinderSingh-uo8pn 4 года назад +1

    You are great.

  • @Amanajnauda21
    @Amanajnauda21 2 года назад

    ਦਿਲ ਕਰਦੈ ਸੁਣੀ ਹੀ ਜਾਵਾਂ.

  • @jaswantchahal
    @jaswantchahal 3 года назад

    Thanks beer ji 🙏❤️🙏

  • @kuldipsingh5787
    @kuldipsingh5787 5 лет назад +6

    Very important conversation for students and teachers

  • @hothi13singh
    @hothi13singh 4 года назад +1

    Wah ji wah .

  • @mandeepsandhu2438
    @mandeepsandhu2438 2 года назад

    Very good Sir 👍

  • @riprecords1372
    @riprecords1372 2 года назад

    ਵਾਹਿਗੁਰੂ ਜੀ

  • @gpanand7659
    @gpanand7659 4 года назад

    you looked like jaswant s kanwal and talked also and your voice too. ilove u . myself g.p.anand from usa.

  • @gpskotlisainian6972
    @gpskotlisainian6972 4 года назад +1

    ਪ੍ਰੋਫੈਸਰ ਸਾਹਿਬ ਕਾਸ! ਜੀਵਨ ਵਿੱਚ ਕਦੇ ਤੁਹਾਡੇ ਦਰਸ਼ਨ ਹੋਣ।

  • @psbajwa9621
    @psbajwa9621 4 года назад +1

    Professor sahib how I wish , I was your student .

  • @kulwinderkaur7352
    @kulwinderkaur7352 4 года назад

    Very good Ji

  • @Rahul-qt3ui
    @Rahul-qt3ui 2 года назад +1

    11:11 te mai v ron lg pia .bcz meri mother di v last year death hoyi 😔

  • @komalsingh5998
    @komalsingh5998 4 года назад

    Bahut vadiya dr saab

  • @drramansharma11
    @drramansharma11 4 года назад

    nanak ek vanjaara, ehda kumm information dena, aggey sunan valey tey.rubb rakha

  • @harmanpreetkaur751
    @harmanpreetkaur751 6 месяцев назад

    💐💐

  • @manjitsinghdhanota6063
    @manjitsinghdhanota6063 Год назад

    ਤੀਜੀ ਚੌਥੀ ਚ ਪੜ੍ਹਦੇ ਅਸੀਂ ਆਪਣੇ ਦਾਦਾ ਜੀ ਨਾਲ ਮੱਝਾਂ ਗਾਵਾਂ ਚਾਰਦੇ ਹੁੰਦੇ ਸੀ ਤਾਂ ਦਾਦਾ ਜੀ ਇੱਕ ਥਾਂ ਬੈਠ ਜਾਂਦੇ ਮੱਝਾਂ ਟਿਕ ਕੇ ਚੁਗਦੀਆਂ ਤੇ ਗਾਵਾਂ ਅੱਗੇ ਅੱਗੇ ਭੱਜਦੀਆਂ ਦੂਰ ਚਲੇ ਜਾਂਦੀਆਂ ਅਸੀਂ ਵੀ ਪਿੱਛੇ ਪਿੱਛੇ ਭੱਜ ਕੇ ਮੋੜ ਕੇ ਲਿਆਉਂਦੇ। ਸੋ ਪ੍ਰੋਫੈਸਰ ਜੀ ਦੀ ਇਹ ਗੱਲ ਮੈਨੂੰ ਆਪਣੀ ਹੀ ਲੱਗਦੀ ਹੈ।

  • @baljitsinghkhalsa2830
    @baljitsinghkhalsa2830 5 лет назад +3

    ਬਚਪਨ ਦੀਆਂ ਯਾਦਾਂ ਬੱਤੀ ਬਾਲਕੇ ਬਨੇਰੇ ਤੇ ਰੱਖਨੀ ਆਂ ਵਧੀਆ ਜੀ।🙏🏼

  • @dilavaruppal2749
    @dilavaruppal2749 4 года назад

    Baba g rooh khush krti

  • @hafizwasi5773
    @hafizwasi5773 2 года назад +3

    Great 👍 worth listening many times

  • @baljitsinghkhalsa2830
    @baljitsinghkhalsa2830 5 лет назад +7

    ਅੱਖਰ ਗੁਰੂ ਨਾਨਕ ਜੀ ਨੇ ਚਲਾਇਆ👍

  • @SinghArsh-tw6iw
    @SinghArsh-tw6iw 4 года назад +1

    Waah 😇

  • @naibsidhu3596
    @naibsidhu3596 2 года назад

    ਪੰਨੂ ਜੀ ਮੇਰੇ ਮਨ ਪਸੰਦ ਪੰਜਾਬੀ ਲੇਖਕ ਹਨ ।

  • @techtipsbyfateh4992
    @techtipsbyfateh4992 3 года назад +1

    🙏🏾ਵਿਦਵਤਾ ਭਰਿਆ ਭਾਸ਼ਣ

  • @kuldeeprathor526
    @kuldeeprathor526 4 года назад

    Nyc guru ji

  • @satveer509
    @satveer509 3 года назад

    ਲਾਜਵਾਬ ਦੁਨੀਆਂ

  • @pammas6860
    @pammas6860 4 года назад +1

    I born in 83, feeling like u talking about my childhood but mere kol saariyaan majjhan e si.....

  • @gurbrindersinghwaraich
    @gurbrindersinghwaraich Год назад

    Sir main 1980_81 CC Da raligius da AP ji and Dr.Balkar Singh Ji Da Student se app ji Dona no satsiri akal ji 3 din ton RUclips te app ji de darshan hon Lage han ji

  • @worldworld6992
    @worldworld6992 4 года назад +1

    Wah ji

    • @harmeshlal7068
      @harmeshlal7068 4 года назад

      ਸਰਦਾਰਾ ਸਲਾਮ ਹੈ ਤੁਹਾਨੂੰ।ਤੁਸੀਂ pure ਸੱਚpure police ਨੂੰ ਸੱਚ ਕਰਕੇ ਹੰਢਾਕੇ ਜਾਣਦੇ ।ਵਾਹਿਗੁਰੂ ਤਹਾਨੂੰ ਹੋਰ ਸੁਮੱਤ ਬਖਸ਼ੇ ।

  • @ravindersinghsahota7677
    @ravindersinghsahota7677 Год назад

    Sir, your information is wonderful .One request: When you quote some book or writer ,please speak the name slowly to understand properly.

  • @yuvrajkhehra9442
    @yuvrajkhehra9442 4 года назад

    Mi tuhadi bhut vdhi fan sir mi tuhnu australia mili c... Mi dubara milna choni aa tuhnu