ਦੁਨੀਆਂ ਭਰ ‘ਚ ਵਸਦੀਆਂ ਤਮਾਮ ਮਾਂਵਾਂ ਨੂੰ ਸਲਾਮ l Dr. Manju Verma l Rupinder Sandhu l B Social

Поделиться
HTML-код
  • Опубликовано: 4 май 2021
  • #Mother'sDaySpacial
    #DrManjuVerma​
    #RupinderSandhu​
    #BSocial​
    Facebook Link : / bsocialoffic. .
    Instagram Link : / bsocialoffi​. .
  • РазвлеченияРазвлечения

Комментарии • 292

  • @navdeepkaur8856
    @navdeepkaur8856 3 года назад +34

    ਬਹੁਤ ਵਧੀਆ ਗੱਲ ਬਾਤ ਮੰਜੂ ਮੈਡਮ ਬਹੁਤ ਵਧੀਆ ਸ਼ਖਸੀਅਤ ਹੋ ਪਰਮਾਤਮਾ ਅੱਗੇ ਵੀ ਇੰਨਾ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਰੁਪਿੰਦਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ।

  • @gursharndhillon267
    @gursharndhillon267 3 года назад +54

    ਭੈਣ ਜੀ ਦੀ ਬੀਤੀ ਜਿੰਦਗੀ ਸੁਣਕੇ ਸਮਝ ਆਉਂਦੀ ਹੈ ਕਿ ਕੁਝ ਅਜਿਹੀਆਂ ਹੀ ਰੂਹਾਂ ਹੁੰਦੀਆਂ ਹਨ ਜੋ ਮਨੁੱਖਤਾ ਦਾ ਮਾਰਗ ਦਰਸ਼ਕ ਬਣਦੀਆਂ ਹਨ । ਇਸ ਦਲੇਰ ਆਤਮਾ ਦੀਆਂ ਗੱਲਾਂ ਸੁੱਣ ਕੇ ਇਹ ਲੱਗਦਾ ਹੈ ਕਿ ਅਸੀਂ ਕਈ ਵਾਰ ਇਰਖਾ ਜਾਂ ਜਾਣੇ ਅਣਜਾਣੇ ਵਿੱਚ ਕਿੰਡੇ ਕਮੀਣੇਪਨ ਦਾ ਵਿਖਾਵਾ ਕਰ ਬੈਠਦੇ ਹਾਂ । ਰੁਪਿੰਦਰ ਜੀ, ਤੁਹਾਡੇ ਵੱਲੋਂ ਭੈਣ ਮੰਜੂ ਵਰਮਾ ਜੀ ਦਾ ਆਪਣੇ ਆਤਮ ਵਿਸ਼ਵਾਸ਼ ਨਾਲ ਬਤਾਈ ਹੱਡਬੀਤੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ।

  • @malkiatsingh5143
    @malkiatsingh5143 3 года назад +34

    Dr. Manju Verma ji we all are proud of you.

  • @akaur4533
    @akaur4533 3 года назад +19

    ਆਰਥਿਕ ਮਦਦ ਕੋੲੀ ਨਹੀ ਦਿੰਦਾ
    ਨਾ ਕੋੲੀ ਦੇ ਹੀ ਸਕਦਾ ਹੈ

  • @avtarkaur6477
    @avtarkaur6477 3 года назад +29

    ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਆਪਣੀ ਜਿੰਦਗੀ ਦਾ ਉਹ ਸਮਾਂ ਬਿਆਨ ਕੀਤਾ ਜੋਕਿ ਸਾਡੇ ਵਰਗੀਆਂ ਬਹੁਤ ਔਰਤਾਂ ਬਿਆਨ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ। ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏❤️🙏

  • @ravinderchahal3660
    @ravinderchahal3660 3 года назад +52

    ਭੈਣ ਜੀ, ਸਾਨੂ ਮਾਣ ਹੈ ਤੁਹਾਡੀ ਸੋਚ ਤੇ

  • @navdeepmundy5100
    @navdeepmundy5100 3 года назад +7

    ਸਲਾਮ ਡਾ ਮੰਜੂ ਵਰਮਾ ਜੀ 👏

  • @akaur4533
    @akaur4533 3 года назад +5

    ਰੁਪਿੰਦਰ ਸੰਧੂ ਜੀ ਬਹੁਤ ਬਹੁਤ ਧੰਨਵਾਦ

  • @amanpreet4998
    @amanpreet4998 3 года назад +18

    Ma'am thodiyan gaallan sun keh mera mann bhar aaya.
    Ma'am you are a strong woman hats off to you ma'am.

    • @AjitSingh-sd9dh
      @AjitSingh-sd9dh 3 года назад

      You are proud of humanity please visit Maqboolpura Amritsar pb your life is a great lesson for the widows

  • @harpreetkaur5022
    @harpreetkaur5022 3 года назад +5

    ਬਹੁਤ ਦੁੱਖ ਭਰੀ ਦਾਸਤਾਨ ਅਤੇ ਪ੍ਰੇਰਣਾ ਸ੍ਰੋਤ

  • @sewasinghsidhu8687
    @sewasinghsidhu8687 3 года назад +12

    You are the best personality and example for women, madam. I salute you.

  • @JyotiKumari-zm1jc
    @JyotiKumari-zm1jc 3 года назад +7

    Gallan sun ke maan Bhar Aya.I am proud of you mam.🙏

  • @gurdialsingh-uj8li
    @gurdialsingh-uj8li 15 дней назад

    ਸਲਾਮ ਹੈ ਆਪ ਜੀ ਨੂੰ 🎉

  • @gurbachansingh1869
    @gurbachansingh1869 3 года назад +21

    Salute to Dr verma
    Great personality
    Our society is sick
    So we have not expect from a sick
    Person

    • @AlifAawaz
      @AlifAawaz 3 года назад +2

      A big salute to you Manju ji.

    • @gamapanjola2258
      @gamapanjola2258 3 года назад

      Madam ji proud of you tusi smaj nal ladai kari smaj kica nal insaf nahi karda, loka de prwah nahi krni chi di, madam ji dil kar da app ly writing kari java jis nal bapar da oh he janda ha, app qualities bahut and strugal kran de v bhavna ha, jis tan laga oh he jana, sathi bina jindgi gujarni bahut mushkil ha na kica nal khusi sanji kar sada na dukh da pal, madam ji mera nal be beeti ha, prmtama bhali kare,

  • @SurinderKaur-wz9vv
    @SurinderKaur-wz9vv 3 месяца назад

    ਸਲਾਮ ਹੈ ਆਪ ਦੇ ਜਜ਼ਬੇ ਨੂੰ

  • @harinderkaur7218
    @harinderkaur7218 3 года назад +13

    So sad Sir departed in the prime of his youth.
    Mam,you are blessed to have wonderful kids !
    Your life is an inspiration for all struggling women across the globe...
    Long walks were really a blessing in disguise;
    ...added elegance... .
    Salute to your courage, perseverance n positive attitude !
    Thanks for another amazing n motivational video !!

  • @gurdialsingh-uj8li
    @gurdialsingh-uj8li 15 дней назад

    ਵਾਹਿਗੁਰੂ ਜੀ ਮੈਹਰ ਕਰਨ

  • @akaur4533
    @akaur4533 3 года назад +42

    ਮੈਨੂੰ ਕਿਸੇ ਦੇ ਸਾਹਮਣੇ ਵਿਚਾਰੀ ਬਣਨਾ ਪਸੰਦ ਨਹੀ
    ਭੈਣ ਜੀ ਮੈ ਵੀ ਵਿਚਾਰੀ ਬਣਨਾ ਪਸੰਦ ਨਹੀ ਕਰਦੀ
    ਜੋ ਲੋਕਾ ਨੂੰ ਪਸੰਦ ਨਹੀ ਹੁੰਦਾ

    • @tejpalkaur75
      @tejpalkaur75 3 года назад +4

      ਸੁਣਕੇ ਲਗਿਆ ਕਹਾਣੀ ਮੇਰੀ ਹੈ ਹਰ ਗਲ ਰਲ ਗੲਈ

    • @kashmirkaurbhinder6993
      @kashmirkaurbhinder6993 3 года назад +1

      She's really great women and I am salute her and I remember my same story.

    • @ranibasra601
      @ranibasra601 3 года назад

      ਕਿੰਨੀਆਂ ਔਰਤਾਂ ਦੀ ਕਹਾਣੀ ਬਿਆਨ ਕਰ ਦਿੱਤੀ , ਮੰਜੂ ਵਰਮਾ ਜੀ ਨੇ ਸੱਚਮੁਚ ਮੈਨੂੰ ਵੀ ਵਿਚਾਰੀ ਬਣਨਾ ਪਸੰਦ ਨਹੀਂ ਅਤੇ ਵਿਚਾਰੇ ਬਣਨਾ ਵੀ ਨਹੀਂ ਚਾਹੀਦਾ ਕਿਉਂਕਿ ਵਿਚਾਰੇ ਬਣਨ ਨਾਲ ਬਹੁਤ ਸਾਰੇ ਬਘਿਆੜ ਬਘਿਆੜੀਆਂ ਝਪਟਾ ਮਾਰਨ ਲਈ ਤਿਆਰ ਬੈਠੇ ਹੁੰਦੇ ਹਨ

  • @geetabhalla5768
    @geetabhalla5768 3 года назад +9

    ਰੁਪਿੰਦਰ ਸੰਧੂ ਜੀ ਤੁਸੀ ਬਹੁਤ ਹੀ ਪਿਆਰੀ ਰੂਹ ਨਾਲ ਮਿਲਾਇਆ, ਬਹੁਤ ਬਹੁਤ ਧੰਨਵਾਦ 🙏🙏🙏🙏

  • @harryz1797
    @harryz1797 3 года назад +9

    It is true,my mom has passed through the same.My mothers family is also same,but we belong to a rural area..Salute to such women.

  • @gurjotsingh799
    @gurjotsingh799 3 года назад +9

    ਭੈਣ ਜੀ। ਜ਼ਬਰਦਸਤ। ਸੋਚ। ਨੂੰ ਸਲਾਮ ਏ ਹਾਥੀ। ਲੱਗ। ਜਾਂਦੇ ਏ ਕੁੱਤੇ। ਭੂਕ ਦੇ। ਰਹਿੰਦੇ ਏ👌👌👌👌👌🙏🙏🙏

  • @anumehra8546
    @anumehra8546 3 года назад +3

    ਸਮਾਜ ਅੱਜ ਵੀ ਤੰਗ ਦਿਲ ਆ ਤੇ ਰਹੇਗਾ ਸਦਾ

  • @sudhirkamal6135
    @sudhirkamal6135 3 года назад +8

    Manju ji you’re a great person. Your life’s a big motivation.

  • @deolpavneet4156
    @deolpavneet4156 3 года назад +7

    Such a great lady.. hats off mam, thanks b social for interviewing such great souls.

  • @davinderbassi9586
    @davinderbassi9586 3 года назад +8

    I salute you Manju ma’am🙏🏼 you are such a great personality. So proud of you🙌🏼 Very inspiring ❤️

  • @faizdawakhana8688
    @faizdawakhana8688 3 года назад +10

    Great personality, love from Pakistan

  • @simransharma2609
    @simransharma2609 3 года назад +4

    ਬਹੁਤ੨ ਗਰਬਹੈ ਤੁਹਾਡੇਤੇ ਮੈਡਮ
    ਸਲੂਟ ੨

  • @GurpreetKaur-lx9tp
    @GurpreetKaur-lx9tp 3 года назад +6

    I proud of you. God bless you 🙏❤

  • @harinderdhaliwal4297
    @harinderdhaliwal4297 3 года назад +7

    Ssakal to dr manju verma with great respect and great respect to rupinder sandhu

  • @dr.sky9844
    @dr.sky9844 7 месяцев назад

    मैम आपकीं हिम्मत को सलाम।आपनके अपने मन से जीवन जिया , यही होना चाहिए

  • @sukhwantsingh6097
    @sukhwantsingh6097 3 года назад +5

    Waheguru ji baut hi vadia ji. Waheguru app tay sda kirpa rakhay ji.. Guru mehar kray sda khush raho bhen ji 🌹🌹🌹🌹🌹🌹🌹🌹🌹. Dhan Waheguru ji.

  • @akankshabhot1992
    @akankshabhot1992 3 года назад +5

    Salute mam...🙏.. proud of you mam.. emotional kar dia apne..

  • @rajpalbuttar7321
    @rajpalbuttar7321 3 года назад +7

    What a brave lady

  • @user-sn7bx6uf8z
    @user-sn7bx6uf8z 9 месяцев назад

    Waheguru ji tuhanu te tuhade bachian nu chardi kla vich rakhan ❤️🌸🙏🏼🙏🏼

  • @sk-eq2xv
    @sk-eq2xv 3 года назад +7

    so sad for your loss u r so strong bhanji. proud of you sister feels so sad for those parents who lose there young child . I know how they feel because I also losted my beloved son he was 23 years old that time in 2009 I had only one son now I survived with 2 doughters

  • @harmandeepkaur193
    @harmandeepkaur193 3 года назад +5

    Lots of love for you Auntie ji🙏🙏🙏🙏 Respect & really proud of you, such an inspiring lady 🙏🙏🙏🙏
    Lots of praise & appreciation from Melbourne ♥️♥️

  • @sudhirkamal6135
    @sudhirkamal6135 Год назад

    लोगो का काम है कहना , आप brave हो आपने अच्छा कार्य किया .

  • @dr.sky9844
    @dr.sky9844 7 месяцев назад

    मातापिता जन्म के साथी होते हैं, जीवन के साथी नही।अपना जीवन तो हर बच्चे को खुद ही बनाना है।

  • @SunitaKumari-xr7ij
    @SunitaKumari-xr7ij 3 года назад +5

    Host speaks very soft, very sweetly...

  • @naibsingh2354
    @naibsingh2354 3 года назад +5

    We proud of you,Res. Mam Manju Verma

  • @varindersidhu3900
    @varindersidhu3900 3 года назад +6

    Inspiration story like me now my kids r well settled

  • @sarassinghjoy9734
    @sarassinghjoy9734 3 года назад +2

    Mam ਬਹੁਤ ਜ਼ਿਆਦਾ ਮਹਾਨ ਉਹ ਤੁਸੀਂ। ਬਹੁਤ ਲੰਮਾ ਤੇ ਔਖ਼ਾ ਸਫ਼ਰ ਕੀਤਾ ਤੁਸੀਂ। God bless you always 🙏🙏 ਦੁਨੀਆ ਤੇ ਕਦੀ ਜਿੱਤੀ ਨੀ ਜਾ ਸਕਦੀ mam 🙄🙏🙏

  • @nimratschannel2100
    @nimratschannel2100 3 года назад +8

    I proud of you madam , my story is same as u

  • @sharanjeetkaur2800
    @sharanjeetkaur2800 3 года назад +7

    so proud of u Manjoo maam🥰🥰

  • @bhagwannayak8611
    @bhagwannayak8611 2 года назад +1

    महान व्यक्तित्व है आपकी। हमारे समाज में ईमानदारी नहीं है। अपराधियो के पक्ष में विद्वान लोग भी खड़े होते हैं जबकि उनको समझ होते हुए।

  • @kamaljitboparai6762
    @kamaljitboparai6762 3 года назад +1

    Bahut khoob and true statement: log husde nu vekh nahin sakde; ronde da saath nahin dindey. What a beautiful lady - inside and out!!!

  • @sc6814
    @sc6814 3 года назад +1

    Waooo, ਮਜ਼ਬੂਤ ​​ਅਤੇ ਬਹੁਤ ਪ੍ਰੇਰਣਾਦਾਇਕ ਕਹਾਣੀ ਮੈਡਮ ਜੀ, ਸ਼ੇਅਰ ਕਰਨ ਲਈ ਧੰਨਵਾਦ

  • @bhupinderkaurgarcha9641
    @bhupinderkaurgarcha9641 2 года назад +1

    Very Emotional talk
    Hats off Mam
    Thanks Rupinder Sandhu

  • @amanpreet4998
    @amanpreet4998 3 года назад +6

    God bless you with health weath and happiness. But I can understand Sir dii jagah hamesha khalii rahi teh ehe naa puri hon wali khatt siii.
    Tusi bohat strong onhh ma'am.

  • @harshsidhu7626
    @harshsidhu7626 3 года назад +2

    ਬਹੁਤ ਮਾਣ ਹੈ ਮੈਡਮ ਤੁਹਾਡੇ ਤੇ

  • @jaspreetkaur6822
    @jaspreetkaur6822 3 года назад +1

    ਸਲਾਮ ਹੈ ਆਪ ਦੇ ਹੌਸਲੇ ਤੇ ਮਿਹਨਤ ਨੂੰ ਮੈਡਮ ਜੀ

  • @jasis6492
    @jasis6492 3 года назад +2

    Bahut hi wadhiya gallbaat
    Bahut hi sikhan nu miliya ji tuhade kolo parmatma tuhanu sada tandrust rakhe
    Bahut dukh dekhiya tussin zindgi vich😭😭

  • @paramjeetchahal2944
    @paramjeetchahal2944 3 года назад +2

    ਬਹੁਤ ਵਧੀਆ

  • @indersingh2239
    @indersingh2239 3 года назад +3

    Respect .salute u mam

  • @anuvij2458
    @anuvij2458 3 года назад +2

    tuhade honsle nu ,tuhadi soch nu slaam 👍👍

  • @jagvirkaur1897
    @jagvirkaur1897 3 года назад +3

    Salute to manju verma🙏

  • @user-sn7bx6uf8z
    @user-sn7bx6uf8z 9 месяцев назад

    I salute you Manju Verma ji I proud of you❤️🌸🙏🏼🙏🏼🙏🏼🙏🏼

  • @uppalislive3418
    @uppalislive3418 Месяц назад

    I am proud of you.your will power is too much..salute for you ji.

  • @shaminderkaur4721
    @shaminderkaur4721 3 года назад +5

    ਮੈਰੀ।ਵੀ।ਦੂਖਾ।ਭਰੀ।ਜ਼ਿੰਦਗੀ।ਰਹੀ।ਹੈ।ਸਲਾਮ।ਹੈ।ਭੈਣ।ਜੀ।ਤੁਹਾਨੂੰ

    • @sarbjitdhillon9160
      @sarbjitdhillon9160 3 года назад +1

      Simple Living and High Thinking

    • @sarbjitdhillon9160
      @sarbjitdhillon9160 3 года назад +1

      Ihh lok kade v madam tuhade naal nahi rall sakde..so uhna noo yaad v na karo

  • @manpreetkaur-jl2lq
    @manpreetkaur-jl2lq Год назад +1

    I literally cry through out this episode , mam I am speechless. I salute you mam

  • @amarijitsingh8576
    @amarijitsingh8576 3 года назад +4

    Waheguru ji

  • @karamjeetkaur1360
    @karamjeetkaur1360 2 года назад

    ਬਹੁਤ ਵਧੀਆ ਲੱਗਾ ਮੈਡਮ ਨੂੰ ਮਿਲ ਕੇ।ਬਹੁਤ ਧੰਨਵਾਦ ਭੈਣ ਰੁਪਿੰਦਰ

  • @gurjeetkaur7644
    @gurjeetkaur7644 3 года назад +1

    Salute u manju ma'am

  • @user-sn7bx6uf8z
    @user-sn7bx6uf8z 9 месяцев назад

    You are really great Manju verma ji

  • @parmjeetkaur5256
    @parmjeetkaur5256 3 года назад +1

    Mam manju ji tuhadi soch nu salam waheguru chadhicla bakhse

  • @DarshanSingh-pj7xl
    @DarshanSingh-pj7xl Год назад

    ਬਹੁਤ ਖੂਬ ਮੈਡਮ ਜੀ ਤੁਸੀਂ ਕਿਸ ਤਰ੍ਹਾਂ ਹਿੰਮਤ ਨਾਲ਼ ਦੁੱਖਾਂ ਨੂੰ ਹੰਢਾ ਕੇ ਜ਼ਿੰਦਗੀ ਨੂੰ ਸਫਲਤਾ ਨਾਲ ਨਿਭਾਇਆ ਸਲਾਮ ਹੈ ਤੁਹਾਨੂੰ ਸਮਾਜ ਦਾ ਨਜ਼ਰੀਆ ਹੁਣ ਵੀ ਪਹਿਲਾਂ ਜਿਹਾ ਹੀ ਹੈ ਬਸ ਜ਼ਰੂਰਤ ਹੈ ਜ਼ਿੰਦਗੀ ਨਾਲ਼ ਤੁਹਾਡੀ ਤਰ੍ਹਾਂ ਹਿੰਮਤ ਨਾਲ਼ ਲੜਨ ਦੀ ਸਫਲਤਾ ਸੰਘਰਸ਼ ਪਿੱਛੇ ਲੁਕੀ ਹੁੰਦੀ ਹੈ।

  • @kanwaljitmann9567
    @kanwaljitmann9567 3 года назад +1

    ਦੋਨੋ ਰੂਹਾਂ ਬਹੁਤ ਪਰਭਾਵਸ਼ਾਲੀ ਹਨ, ਸਲਾਮ

  • @satwantkaur6414
    @satwantkaur6414 2 года назад +1

    Soooooooooo sweet Ma'am g.
    Proud of u g 👍🏻👍🏻👍🏻👍🏻👍🏻👍🏻👍🏻👍🏻

  • @savitaverma568
    @savitaverma568 3 года назад +2

    Solute mam aap ko 🙏🙏

  • @meenusharma8506
    @meenusharma8506 3 года назад +3

    Really proud of mam every one should learn from you 🙏

  • @harvinderkaur3357
    @harvinderkaur3357 2 года назад

    ਮੰਜੂ ਮੈਮ ਤੁਸੀਂ ਆਪਣੀ ਜਿੰਦਗੀ ਦੇ ਹਰ ਪਲ ਵਿਚ ਆਪਣੇ ਪਤੀ ਨੂੰ ਜਿੰਦਾ ਰੱਖ਼ਿਆ । ਤੁਸੀਂ ਲੋਕਾਂ ਦੀ ਸੋਚ ਨੂੰ ਵਾ ਖੁਭੀ ਬਿਆਨ ਕੀਤਾ। ਬੱਚਿਆਂ ਨੂੰ ਪੈਰਾਂ ਸਿਰ ਕੀਤਾ । ਤੁਸੀਂ great lady ho .

  • @garrys2558
    @garrys2558 Год назад +1

    🙏My grandmother got widow when my father had to born . My father was born after 3 months of my grandfathers death. My Father are 4 brothers. My grandmother was not dat lucky like Verma mam. None of inlaws of my grandmother supported her. Then her only brother took her n 4 sons to his place. All were given good education n commissioned Officers in Air force n Indian Army upto da rank of Colonel. My grandmother was not educated but yah she n her brother did their best to stud them up on their feets.

  • @harmanjotsingh8648
    @harmanjotsingh8648 Год назад

    ਬਹੁਤ ਵੱਧੀਆ ਭੈਣ ਜੀ👌🙏❤

  • @NavdeepKaur-qk3qp
    @NavdeepKaur-qk3qp 3 года назад +1

    Hats off...maa'm...tuhade hoslen nu....
    ..

  • @super_seeds
    @super_seeds 3 года назад +2

    ਬੇਮਿਸਾਲ ਸ਼ਖ਼ਸੀਅਤ

  • @harpreetbal9031
    @harpreetbal9031 3 года назад +2

    Iron lady...strong....jeme ehna ne Sidda jeha zindge da birtaant kar ditta ..apne pindee te handuna bhot aukha hai bhot 🙏🙏

  • @gurpreetsinghbath1763
    @gurpreetsinghbath1763 3 года назад +2

    ਬਹੁਤ ਵਧੀਆ ਲੱਗਾ ਜੀ

  • @manjeetgill6277
    @manjeetgill6277 3 года назад +2

    Manju Verma, love you madam for your struggle and hard work. Thanks for sharing your life story

  • @tejpalsingh9629
    @tejpalsingh9629 3 года назад +1

    Waheguruji 🙏🙏..
    What an inspiring personality🙏

  • @AbdulSattar-ie2bp
    @AbdulSattar-ie2bp Месяц назад

    Very mice Dr
    Sahib

  • @gillzcreation408
    @gillzcreation408 3 года назад +1

    Great thinking

  • @balwinderkaur9740
    @balwinderkaur9740 3 года назад

    ਭੈਣ ਜੀ ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਉਂਦੀ ਹ ਹਾਂ ਬਹੁਤ ਵਧੀਆ ਗੱਲ ਹੈ ਜੀ

  • @paramjitkaur1549
    @paramjitkaur1549 3 года назад

    Bache bap de piar ton vanje reh gye
    Bahut dukh Lagda. MA de sangarsh nu salam

  • @sarbkaler3734
    @sarbkaler3734 3 года назад +3

    Very good mam ji khush riha karo my life same story he

  • @gurjotsingh4098
    @gurjotsingh4098 3 года назад +1

    You are great.Dr Manju
    God bless you

  • @sunrisesunset979
    @sunrisesunset979 3 года назад +1

    WAHEYGURU JI take care of your "PURE Souls". Bless them VID Rainbows of blessings.

  • @RaviSharma-xo3ws
    @RaviSharma-xo3ws 3 года назад +5

    Inspiring story. Nice effort on the part of b social. Keep the flag flying .

  • @devinderkaur7166
    @devinderkaur7166 3 года назад +2

    Hats off to manju madam,. Regards

  • @jaswantkaur1748
    @jaswantkaur1748 Год назад

    Brave lady or as brave mother in my eyes

  • @amreekkaur4136
    @amreekkaur4136 2 года назад +2

    So proud of you

  • @karamjeet6564
    @karamjeet6564 2 года назад +1

    Thank you Rupinder Bhain G ene vadia personalities nal Milan lyi🙏

  • @JasvirKaur-ch2gr
    @JasvirKaur-ch2gr 2 года назад

    Bhut hi parbhabshali ji

  • @singh-benipal13
    @singh-benipal13 3 года назад +2

    B social .... is the one of my favourite RUclips channel .. thanks the team for good video's

  • @dr.harmindersinghkhokhar8287
    @dr.harmindersinghkhokhar8287 3 года назад +1

    I am proud of you mam. You are very strong. 🙏

  • @amandeepkaurmann3525
    @amandeepkaurmann3525 3 года назад +3

    I am proud of dr. Sahib

  • @gursharansingh3105
    @gursharansingh3105 3 года назад +3

    Nice proud Mam🙏🙏

  • @parampreetkaur9728
    @parampreetkaur9728 3 года назад +2

    We proud of you madam ji

  • @jaspuretkaur3922
    @jaspuretkaur3922 3 года назад +3

    proud of you mam🙏👍

  • @Kaur.brar23
    @Kaur.brar23 5 месяцев назад

    Tuhade hard work nu salute a mam but tuhade in-laws nu bachea de arthik help app e karni chade se chlo rabb sab nu hemat bakhse ji 🙏🏼🙏🏼

  • @BaljeetKaur-uz6eq
    @BaljeetKaur-uz6eq 3 года назад

    Salute bhenn mere vlo tahnu nd tuhadi soch buht uchi ea nd lok hai hi mentle ne cz kise nu jarde ni nd loka di ghtyia soch nd bhenn duniya te pta ni kiniya ku bhenna dukhi ne