ਰਾਤ 1 ਵਜੇ 29 ਹਿੰਦੂਆਂ ਨੂੰ ਖਾ*ੜਕੂਆ ਨੇ ਚੁੱਕ ਲਿਆ

Поделиться
HTML-код
  • Опубликовано: 11 янв 2025

Комментарии • 192

  • @jasssingh1401
    @jasssingh1401 Месяц назад +10

    ਆਹ ਹੁੰਦੇ ਆ ,, ਪੰਜਾਬ ਦੇ ਅਸਲ ਪੰਡਿਤ ,, ਸਾਨੂੰ ਸਾਡੇ ਖਾੜਕੂ ਯੋਧਿਆਂ ਤੇ ਸਦਾ ਮਾਣ ਰਹੇਗਾ ਪੰਥ ਦੇ ਮਹਾਨ ਯੋਧੇ ਜਰਨੈਲ ਸੂਰਮਿਆਂ ਦੀ ਕੁਰਬਾਨੀ ਤੇ

  • @HarjinderSINGH-gh6hr
    @HarjinderSINGH-gh6hr Месяц назад +33

    ਸੱਚੇ ਨੇ ਸੱਚ ਕਹਿਣਾ ਹੈ, ਸੱਚ ਤਾਂ ਸੱਚ ਹੀ ਰਹਿਣਾ ਹੈ!
    👍👍

  • @SantoshSingh-xp8cl
    @SantoshSingh-xp8cl Месяц назад +4

    ਬਾਈ ਜਗਮੀਤ ਸਿੰਘ ਬਹੁਤ ਵਧੀਆ ਅਟਰਵਿਉ

  • @jasveersingh9413
    @jasveersingh9413 Месяц назад +24

    ਬਾਈ ਜਗਮੀਤ ਸਿੰਘ ਸੋਡੀਆ ਸਾਰੀਆ ਇੰਟਰਵੁਆ ਸਾਰਿਆ ਘੈਟ ਹੰਦੀਆ ਨੇ

  • @rbrar3859
    @rbrar3859 Месяц назад +22

    ਬਹੁਤ ਵਧੀਆ ਗੱਲਬਾਤ ਸੁਣੀ।
    ਧੰਨਵਾਦ ਜੀ।

  • @sikanderdhillon9062
    @sikanderdhillon9062 Месяц назад +14

    ਬਾਈ ਜੀ ਬਹੁਤ ਸੋਹਣੀ ਗੱਲ ਬਾਤ ਹੋਈ ਇਹਦਾ ਦੀਆ ਪਰਾਣੀ ਗੱਲਾ ਚੰਗਿਆਂ ਲੱਗਦੀਆਂ ਹੈ ਹੋਰ ਲਹਿ ਕੇ ਆਊ ਇਹਦਾ ਦੀਆ ਗੱਲਾ ਬਾਤਾ

  • @Jattbillionaire
    @Jattbillionaire Месяц назад +34

    ਬਾਈ ਮਜਾ ਆ ਗਿਆ ਪੰਡਿਤ ਜੀ ਦੀ ਗੱਲ ਬਾਤ ਸੁਣ ਕੇ, ਗੱਲਾਂ ਬਾਤਾਂ ਤੋਂ ਬਾਈ ਪੰਡਿਤ ਘੱਟ ਜਟ ਵੱਧ ਲੱਗਦਾ😅

    • @jyotigurm1406
      @jyotigurm1406 Месяц назад

      Refugee pandit jatta to vi bhaide ci

    • @farmer4456
      @farmer4456 Месяц назад

      Punjabi pandit vi sikh hi hunde h guru nu mannan wale

  • @ajaibsingh3873
    @ajaibsingh3873 Месяц назад +12

    ਕਾਟੋ ਫੁੱਲਾਂ ਤੇ ਹੈ ਪੰਡਿਤ ਜੀ ਦੀ।

  • @farmerlife4008
    @farmerlife4008 Месяц назад +45

    ਇਹ ਸੀ ਗੁਰੂ ਦੇ ਖਾੜਕੂ ਸਿੰਘ ❤

  • @HardevsinghSihra-br2yy
    @HardevsinghSihra-br2yy Месяц назад +13

    ਇਹ ਹੈ,, ਅਸਲ ਸੱਚ,,, ਅਸਲ,,, ਹਿੰਦੂ ਵੀਰਾਂ,,, ਦਾ ਪ੍ਰੇਮ,,,, ਇਹ ਉਸ ਸਮੇਂ ਦੀਆਂ,, ਪਿੰਡਾਂ ਦੀਆਂ,, ਯਾਦਾਂ,, ਕਿਹਾ ਜਾਂਦਾ ਸੀ ਕਿ ,, ਖਾੜਕੂ,, ਇੱਨ੍ਹਾਂ ਵੀਰਾਂ ਨੂੰ,, ਬਾਬਾ,, ਕਹਿਕੇ,, ਬੁਲਾਉਂਦੇ ਸਨ,,,,,

  • @SarbjitSingh-s1h
    @SarbjitSingh-s1h Месяц назад +19

    ਇਹ ਕਹਾਣੀ ਸਾਰੇ ਵੀਰ ਸ਼ੇਅਰ ਜਰੂਰ ਕਰੋ ਲੋਕਾਂ ਨੂੰ ਪਤਾ ਤਾਂ ਲੱਗੇ ਗੁਰੂ ਦੇ ਸਿੰਘ ਕਿੰਨੇ ਸੱਚੇ ਤੇ ਉੱਚੇ ਸੀ ਜਰੂਰ ਸ਼ੇਅਰ ਕਰੋ ਬਾਈ ਜੀ

  • @sukhbirsingh6395
    @sukhbirsingh6395 Месяц назад +25

    🙏 ਬਾਈ ਦਾ ਜਹਾਜ਼ ਬੱਦਲਾਂ ਚ, ਪੂਰਾ.......

  • @KingArsh08
    @KingArsh08 Месяц назад +10

    ਪੁਰਾਣੇ ਲੋਕ ਐਦਾ ਹੀ ਗੱਲ ਕਰਦੇ ਸੀ, ਦਸ ਹਜ਼ਾਰ ਦੇ ਨੋਟ, 3 ਹਜ਼ਾਰ ਦੇ ਨੋਟ, 4 ਹਜ਼ਾਰ ਦੇ ਨੋਟ। ਹੁਣ ਕਿਤੇ 10000 ਦੇ ਨੋਟ ਨਾਂ ਲੱਭਣ ਲੱਗ ਜਾਇਓ 😂😅

  • @harrys8915
    @harrys8915 Месяц назад +5

    Vah pandit ji sachiyan sunaiyaa na koi kolo lai na koi lukoi🎉

  • @sherrymehrok8746
    @sherrymehrok8746 Месяц назад

    Pandit ghaint banda bai sirra rgaan bol rhian ne awaaz diyan.. Sach bol reha nalle yodhean baare

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ Месяц назад +1

    ਸਾਡੇ ਪੰਜਾਬ ਦਾ ਿਹੰਦੂ ਵੀ ਅਣਖੀ ਅਾ ਤੇ ਮੁਸਲਮਾਨ ਵੀ ਿਸੱਖ਼ ਵੀ ..
    ਸ਼ਾਬਾਸ਼ ਬਾੲੀ ਜਗਮੀਤ ਸਿੰਘ ਜੀ ਤੁਹਾਡੀ ਮਿਹਨਤ ਨੂੰ....
    ਬਾੲੀ ਜਗਦੀਸ਼ ਜੀ ਪੰਡਤ ਜੀ ਅਾਪਣੀ ਸਿਹਤ ਦਾ ਧਿਅਾਨ ਰਖੌ ਜੀ...

  • @Avtarsingh-p6p8f
    @Avtarsingh-p6p8f Месяц назад +96

    ਮਾਲ ਤਾਂ ਪੰਡਿਤ ਜੀ ਨੇ ਹੁਣ ਵੀ ਪੂਰਾ ਛਕਿਆ ਹੋਇਆ ਹੈ ਕਿਉਂਕਿ ਅਵਾਜ਼ ਪੂਰੀ ਘੰਡ ਵਿਚੋਂ ਘਰੜ ਘਰੜ ਕਰਕੇ ਨਿਕਲ ਰਹੀ ਹੈ

    • @harinderpreethani8147
      @harinderpreethani8147 Месяц назад +12

      Eh gal pakki hai 😂mal.wala kaam full hai sound pata lagde

    • @MukandsinghBatth
      @MukandsinghBatth Месяц назад +1

      😊😊😊😊😊😊😊😊😊😊😊😊😊😊😊😊😊😊😊😊😊😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @lookforward5145
      @lookforward5145 Месяц назад +1

      Babe kera maal nhi chakde

    • @Wrestlar_372
      @Wrestlar_372 Месяц назад

      ਪੰਡਿਤ ਚਲ ਠੀਕ ਅ ਪੰਡਿਤ ਜੀ ਕਿ ?

    • @balff3105
      @balff3105 Месяц назад +3

      Bhau sade lge hotel ton full PEOR maal milda ahin pkka khane haan ..eh maal nahin capsule khade inhe oh we yada dose ehdi..

  • @Dharmpreetfanpage
    @Dharmpreetfanpage Месяц назад +5

    ਪੰਡਿਤ ਜੀ ਨੇ ਸੁੱਕਾ ਮਾਵਾ ਛਕਿਆ ਹੋਇਆ ਲਗਦਾ

    • @amarjeetsinghtanha4190
      @amarjeetsinghtanha4190 Месяц назад

      Pure maal khada hoye fer akha bndh krke hi amli veer ji gla krde honde ne te amli virji bakia shrasbia tu chnge honde hn

  • @Mannsingh76
    @Mannsingh76 Месяц назад +11

    ਸਰਕਾਰਾਂ ਆਪ ਇਹ ਕੁੱਝ ਕਰਦੀ ਸੀ ਸਿੱਖਾ ਨੂੰ ਬਦਨਾਮ ਕਰਨ ਲਈ ਕੀਤਾ ਜਾਂਦਾ ਕੋਈ ਸਿੰਘਾ ਦੀ ਮਦਦ ਨਾ ਕਰੇ ਹਿੰਦੂ ਧਰਮ ਤੇ ਜ਼ੁਲਮ ਕੀਤੇ ਗਏ ਫਿਰ ਕੀ ਸਮਝਦੇ ਹੈ ਸਭ ਚਾਲ ਸੀ

  • @deepabutter6223
    @deepabutter6223 Месяц назад +7

    ਪੰਡਿਤ ਜੀ ਵੀ ਪੂਰੇ tight aa ਆਵਾਜ਼ ghandi ਚੋਂਆਉਂਦੀaa ..ਬਾਕੀ ਵਧੀਆ ਬੰਦਾ aa ਪੰਡਿਤ ਜੀ

  • @DaraBajakhana.Official
    @DaraBajakhana.Official Месяц назад +48

    ਲਗਦਾ ਪੰਡਤ ਜੀ ਮਾਲ ਵੀ ਮੋਟਾ ਖਾਂਦਾ ਤੇ ਲਹਿਰ ਵੀ ਪੂਰੀ ਲੱਗੀ ਵੀ ਆ ਪਤੰਦਰ ਖਿੜਿਆ ਬੈਠਾ 😂😂

    • @HarjeetSingh-ed5uv
      @HarjeetSingh-ed5uv Месяц назад +4

      Pakki gal ya me bhi same comment karan laga c par thuada comment dekh ke ruk gya 😂

    • @jaswindersingh-ov3bi
      @jaswindersingh-ov3bi Месяц назад

      Tera eve dil dhak dhak kri janda tu vi kha la 😂

    • @DaraBajakhana.Official
      @DaraBajakhana.Official Месяц назад +2

      @@jaswindersingh-ov3bi ਖਾਈ ਦੀ ਆ ਬਾਈ ਪੂਰੀ ਵੀ ਮੋਟੀ ਖਾਈ ਦੀ ਐ ਤਾਂ ਹੀ ਪਰਖ ਕੀਤੀ ਆ

    • @kakabrar8029
      @kakabrar8029 Месяц назад

      ਲੱਗਦਾ ਨੀ ਬਾਈ ਪੰਡਿਤ ਜੀ ਪੂਰੇ ਚੈੱਕ ਕਾਲੀ ਨਾਗਨੀ ਖਾਧੀ ਆ,
      ਕੁਲਦੀਪ ਮਾਣਕ ਦੇ ਗੀਤ ਦੇ ਬੋਲ ਆ,,, ਘਰ ਪੰਡਿਤਾਂ ਦੇ ਮੁਰਗੇ ਰਿੱਝਦੇ ਆ 😂😂 ਮੁੰਡੇ ਕਾਜ਼ੀਆਂ ਦੇ ਦਾਰੂ ਪੀਣ ਗਿੱਝ ਗਏ ਆ 😂😂

  • @RavinderSingh-oj1bn
    @RavinderSingh-oj1bn Месяц назад +13

    ਪੰਡਿਤ ਜੀ ਗੱਲਾਂ ਬਿਲਕੁਲ ਸੱਚ ਹਨ ਪਰ ਸਮੇਂ ਨਾਲ ਥੋੜੀ ਕਹਾਣੀ ਚ ਜੋੜ ਤੋੜ ਜਿਹੀ ਹੋਗੀ ਪਰ ਐਨੇ ਟਾਇਮ ਬਾਅਦ ਥੋੜੀ ਹੇਠ ਉੱਪਰ ਹੋ ਜਾਂਦੀ ਹੈ ਜਸੂਸੀ ਨਾਵਲ ਪੜਨ ਦਾ ਨਤੀਜਾ ਹੈ

    • @sukhjitpandher7281
      @sukhjitpandher7281 Месяц назад +1

      Bulshit na karya karo jarrori nahi k apni akal da pardarshan karna hunda

    • @Saab91ji
      @Saab91ji Месяц назад

      Kuki gill te bittu diya ghoosian sun sun ke tuhanu baki v fuddu lagde aa..😂😂

  • @ssdਸੁਨਾਮ
    @ssdਸੁਨਾਮ Месяц назад +4

    ਰਗਾਂ ਬੈਠਿਆਂ ਪਈਆਂ ਨੇ ਪੰਡਤ ਜੀ ਦਿਆਂ ਮਾਲ ਬਿਨਾ ਚੀਰੇ ਵਾਲਾ ਖਾਧਾ ਹੋਇਆ😂😂

  • @GurfatehXZAP
    @GurfatehXZAP Месяц назад +13

    ਓਸ ਦਿਨ ਮੇਰੀ ਤੇ ਮੇਰੇ ਦੋਸਤ ਦੀ ਜਗਰਾਉਂ ਖੰਡ ਮਿੱਲ ਦੇ ਕੰਡੇ ਤੇ ਜਿਮੀਂਦਾਰਾਂ ਦੀ ਪੇਮਿੰਟ ਬਣਾਉਣ ਦੀ ਡਿਊਟੀ ਸੀ।

  • @jagjitsingh2116
    @jagjitsingh2116 Месяц назад +12

    ਵੱਡੇ ਸ਼ਹਿਰਾਂ ਵਿੱਚ ਵੱਡੇ ਲੋਕਾਂ ਲਈ ਨੋਟ ਚੱਲਦੇ ਸੀ

  • @SukhrajDhaliwal-rw6yu
    @SukhrajDhaliwal-rw6yu Месяц назад

    ਇਹ ਆ ਪੰਜਾਬ ਦੇ ਅਸ਼ਲ ਹਿੰਦੂ 💪🏻

  • @nonu2210
    @nonu2210 Месяц назад

    ਪੰਡਿਤ ਜੀ ਫੁੱਲ ਟੈਪ ਨੇ।ਜੈ ਹੋ ਪੰਡਿਤ ਜੀ ਦੀ।

  • @jagdeeppalsingh6046
    @jagdeeppalsingh6046 Месяц назад

    ਹਿੰਦੂ ਵੀਰੋ ਸੁਣ ਲੳ ਇਹ ਇੰਟਰਵਿਊ ਜਿਹੜੇ ਖਾੜਕੂ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਹਨ।

  • @prabhjotPandher493
    @prabhjotPandher493 Месяц назад +2

    ਗੁੱਡ ਗੱਲ ਬਾਤ ਬਾਈ

  • @pinkykumar8828
    @pinkykumar8828 Месяц назад +3

    Sahi gal Pandit ji ne sachai bean kiti aa maja aa interview sun baki patrkar veer di her video sunan Vali hondi aa
    Kharku lehar nu tanh luterean , badmashan ne badnam kr k rakh ta nahi tanh pandit ji di interview mutabk ajj sada Punjab rangla Punjab hunda ...
    Waheguru ji Khalsa,
    Waheguru ji di Fateh

  • @kartarsinghsingh6531
    @kartarsinghsingh6531 29 дней назад

    ਕਹਾਣੀਆਂ ਤਾਂ ਬਹੁਤ ਸੁਣੀਆਂ ਪਰ ਇਤਿਹਾਸਕ ਕਹਾਣੀ ਉਹ ਵੀ ਕਮੇਡੀ ਵਿੱਚ ਪਹਿਲੀ ਵਾਰ ਸੁਣੀ। ਪੰਡਿਤ ਮੇਹਰ ਮਿੱਤਲ ਤੇ ਰੌਣਕੀ ਰਾਮ ਤੋਂ ਕਿਸੇ ਪੱਖੋਂ ਘੱਟ ਨਹੀਂ। ਲੋਕ ਦੁਕਾਨ ਤੋਂ ਸੌਦਾ ਘੱਟ ਅਤੇ ਗੱਲਾਂ ਜ਼ਿਆਦਾ ਸੁਣਨ ਆਉਂਦੇ ਹੋਣੇ। ਘਰੋਂ ਲੜ ਕੇ ਆਏ ਬੰਦੇ ਵੀ ਹਸਦੇ ਜਾਂਦੇ ਹੋਣਗੇ।

  • @sukhjitpandher7281
    @sukhjitpandher7281 Месяц назад +3

    Vir Daler bahut hai jigre gurdy wala jagdish vir❤❤❤

  • @JoginderSingh-mp1jw
    @JoginderSingh-mp1jw Месяц назад +3

    ਪੰਡਿਤ ਤਾਂ ਅਮਜ਼ਦ ਖ਼ਾਨ ਹੀ ਹੈ ਪਰ ਕਾਲੇ ਮਾਲ ਨਾਲ ਰੱਜਾ ਹੋਇਆ ਹੈ

  • @gurmukhsingh600
    @gurmukhsingh600 Месяц назад

    Very good👍

  • @sukhjitpandher7281
    @sukhjitpandher7281 Месяц назад +2

    Eih vir the interview pehla v suni hai dil ne bharda vir nu gal Karn the treeka bahut sohna ek lataz th😂 fark nahi sach the khoobi hundi hai ois nu yaad ne karna painda eida de vedia admi nu kon Marna chaye gya ohna the ta vir naal dil bahut lagia hona vir sacha banda last time vir ne Dasia c key bhora mall kha lye da vir jhooth nahi bolda eida de loka de smaj nu lod hai mai canada rehna jad Kade aya vir nu mil ke jana ❤❤❤❤❤vir salute hai tanu

  • @SarbjitSingh-s1h
    @SarbjitSingh-s1h Месяц назад +6

    ਵੀਰ ਜੀ ਤੁਹਾਨੂੰ ਪੰਡਿਤ ਜੀ ਦੀ ਖਾਈ ਦਿੱਖ ਰਹੀ ਹੈ ਸਿੰਘਾਂ ਦੀ ਮਹਾਨਤਾ ਨਹੀਂ ਦਿੱਖ ਰਹੀ ਸ਼ਰਮ ਕਰੋ ਥੋੜ੍ਹੀ ਬਹੁਤ

  • @RavinderSingh-oj1bn
    @RavinderSingh-oj1bn Месяц назад +5

    ਪੰਡਤ ਜੀ ਮੋਟੀ ਗੋਲੀ ਖਾ ਕੇ ਇੰਟਰਵੀਊ ਦੇ ਰਹੇ ਹਨ

  • @KuldeepSingh-l9h6g
    @KuldeepSingh-l9h6g Месяц назад +6

    Pandat Banda Lahiri h yaar Ph nu Reply yaar Bro g ❤

  • @gurchransingh5674
    @gurchransingh5674 Месяц назад +7

    ਇਹ ਇੰਟਰਵਿਊ ਵਿੱਚ ਇੱਕ ਤਾ ਰੌਲਾ ਪੈ ਰਿਹਾ ਇੰਟਰਵਿਊ ਦੇਣ ਵਾਲਾ ਪੰਡਤ ਵੀਰ ਰੰਗਾ ਵਿੱਚ ਵੱਧ ਹੈ ਸਮਝ ਘੱਟ ਆ ਰਹੀ ਹੈ

  • @KulwinderSingh-sh2jk
    @KulwinderSingh-sh2jk Месяц назад +8

    ਉਹਨਾਂ ਨੇ ਦੋ ਹਜਾਰ ਰੁਪੈ ਕਿਹਾ ਹੋਵੇਗਾ
    ਬਾਈ ਗਲਤੀ ਨਾਲ ਨੋਟ ਕਹਿ ਗਿਆ

    • @gillrsg
      @gillrsg Месяц назад +1

      Odo ta veer 100 da note sab to vadda hunda c. 100 rupees mukde hi nahi hunde c. Meri v age 60 years hai. Pandit thora bahut vadh galla chhadd gya patander bahla khireya hoya. Vadh ghat ch bol gya. Baki galla sahi ne ehdiya.

  • @HarvinderSingh-jn5uh
    @HarvinderSingh-jn5uh Месяц назад +4

    Bilkul sahi keha je babe rehnde ta punjab de halat jes tra tusi keha bilkul ose tra hi hona se

  • @bharpursandhu7942
    @bharpursandhu7942 Месяц назад +1

    ਸੱਚੀਆਂ ਗੱਲਾਂ

  • @SukhdevSingh-mn7ny
    @SukhdevSingh-mn7ny 27 дней назад

    Good 👍🎉

  • @ਜਸਵੰਤਸਿੰਘ-ਬ3ਭ
    @ਜਸਵੰਤਸਿੰਘ-ਬ3ਭ Месяц назад

    ਬਾਈ ਜੀ ਪੁਰਾਣੀ ਇੰਟਰਵਿਊ ਵੀ ਦੁਬਾਰਾ ਪਾਉ ਜੀ

  • @nishanpandher9950
    @nishanpandher9950 Месяц назад +6

    Loka di garari 2000 te 1000 de note te addi a

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ Месяц назад +3

    ਬਾਈ ਜੀ ਪੰਡਤਾਂ ਜਰੂਰ ਬੀਜੇਪੀ ਦੀ ਖੇਤੀ ਭੀਮ ਨਹੀਂ ਕਰਾਉਣਗੇ

  • @paramjitsingh6295
    @paramjitsingh6295 Месяц назад +2

    Good job sir ji 🙏🙏🙏🙏🙏

  • @jeetabinning350
    @jeetabinning350 Месяц назад +2

    Good ji 🙏❤🌹🌹🌹🌹🌹

  • @mpsinghbillalightandsound3128
    @mpsinghbillalightandsound3128 Месяц назад +2

    ਪੰਡਿਤ ਜੀ ਤਾਂ ਓਦੋ ਵੀ 2000ਦਾ ਨੋਟ ਦੇਖਦੇ ਸੀ

  • @hardeepsingh-uj2ic
    @hardeepsingh-uj2ic Месяц назад +7

    This is K L F Gurjant Singh

  • @SukhwinderRupana-b9q
    @SukhwinderRupana-b9q Месяц назад +4

    ਸੁਦਾਗਰ ਸਿੰਘ ਸਰਪੰਚ ਲੰਮੇਜਟਪੁਰੇ ਢਾ ਭਾਣਜਾ ਸੀ ਵਿਚ

  • @RanjeetSingh-nu5dz
    @RanjeetSingh-nu5dz Месяц назад +1

    ਇਹਨੇ ਸਵੁਰੇ ਉੱਠਕੇ ਜਦੋ ਜਗਮੀਤ ਨੇ ਬਿਨਾ ਮਾਲ ਖਾਧੇ ਉੱਠਣ ਸਾਰ ਜੇ ਸਵਾਲ ਪੁੱਛੇ ਏਹਨੇ ਕਿਹਣਾ ਇੰਟਰਵਿਊ ਕਰ ਕਿਉਕੇ ਅੱਜ ਵਾਲੀ ਤੜਕੇ ਨੂ ਭੁੱਲ ਜਾਣੀ ਪਤੰਦਰ ਰੀੜ ਦੀ ਹੱਡੀ ਚੋ ਅਵਾਜ ਕੱਢਦਾ

  • @parmindersingh5080
    @parmindersingh5080 Месяц назад

    ਪੂਰਾ ਜਹਾਜ਼ ਓਡਿਆ ਫਿਰਦਾ।

  • @navdeep7621
    @navdeep7621 Месяц назад +4

    Waheguru ji

  • @bikkarsingh7457
    @bikkarsingh7457 Месяц назад +4

    Vgood

  • @JagdishSingh-cw3du
    @JagdishSingh-cw3du Месяц назад +1

    ਨੋਟ ਵੱਡਾ ਹੈਗਾ ਸੀ ਪਰ ਕਿਸੇ ਕਿਸੇ ਦੇ ਕੋਲ ਸੀ

  • @bikkarsingh7457
    @bikkarsingh7457 Месяц назад +3

    Vgood 29:36

  • @jaspreetsekhon4633
    @jaspreetsekhon4633 Месяц назад

    ਬਾਬਾ ਪੂਰਾ ਕਇਮ ਐ

  • @sharmasharma-mf5rf
    @sharmasharma-mf5rf Месяц назад

    ਪੱਤਰਕਾਰ ਜੀ ਪਿੰਡ ਜਰੂਰ ਦੱਸੀਆਂ ਕਰੋ ਕਿਰਪਾ ਕਰਕੇ ਇਸ ਪੰਡਤ ਤਾਂ ਪਿੰਡ ਜਰੂਰ ਦੱਸ਼ੋ

    • @GagandeepSinghGill-sc8gk
      @GagandeepSinghGill-sc8gk Месяц назад +1

      ਬਾਈ ਜੀ ਪੰਡਤ ਜੀ ਦਾ ਪਿੰਡ ਚੂਹੜਚੱਕ, ਢੁਡੀਕੇ, ਅਜੀਤਵਾਲ ਦੇ ਕੋਲ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਇਹ

  • @chahalsinghpunjabi5163
    @chahalsinghpunjabi5163 Месяц назад +11

    ਲੱਗਦੈ ਪੰਡਿਤ ਉਸੇ ਅਫੀਮ ਦਾ ਪੱਟਿਆ ਹੈ

    • @gillrsg
      @gillrsg Месяц назад

      Odo da he pakka laggeya lagda 😂. Asi ta khud 1983 ch lag gaye c odo 8 rupees di tola aundi hundi c MP UP ch. hun 2-3 saal hoye chhaddi hai.

    • @rashadbatteyblogs1122
      @rashadbatteyblogs1122 Месяц назад +1

      ​@@gillrsg kive chddi a bai

  • @GurnamSingh-hc6hx
    @GurnamSingh-hc6hx Месяц назад +6

    Khalistanjindabad❤❤❤❤❤

  • @jagpalsingh2164
    @jagpalsingh2164 Месяц назад +2

    Very nice

  • @bhupindersingh280
    @bhupindersingh280 Месяц назад +1

    Waheguru ji 🙏

  • @Harmanpreet-ml2jl
    @Harmanpreet-ml2jl Месяц назад +2

    Good

  • @iqubalsinghsingh237
    @iqubalsinghsingh237 24 дня назад

    🙏👍❤

  • @dvindersingh2112
    @dvindersingh2112 Месяц назад

    ਮਨਜਿੰਦਰ ਸਿੰਘ ਈਸੀ ਨੂੰ ਮਿਲਾ ਦੋ ਪੰਤਿਡ ਜੀ ਨੂੰ ਮਨਜਿੰਦਰ ਸਿੰਘ ਈਸੀ ਵਿੱਚ ਸੀ ਚੁਰਕ ਚਕ ਵਾਲੀ ਗੱਲ ਦੇ

  • @JagdishSingh-cw3du
    @JagdishSingh-cw3du Месяц назад +1

    2000ਦੈ ਨੋਟ ਹੈਗਾ ਸੀ ਪਰ ਬੰਦ ਹੋ ਗਿਆ ਸੀ ਸੁਟ ਕਰਨ ਦੀ ਪੈਰੀਂ ਸਾਨੀ ਆਉਂਦੀ ਸੀ

  • @majorsingh8647
    @majorsingh8647 Месяц назад +2

    ਅਫੀਮ ਪੰਡਤਾਂ ਉਸ ਵੇਲੇ ਖਾਣੀ ਚਾਲੂ ਕੀਤੀ

  • @balwinderkaur-no5vy
    @balwinderkaur-no5vy Месяц назад +3

    ਮੈਂ ਬਹੁਤ ਵਾਰ ਗੱਲ ਨੋਟ ਕਰਦਾ ਹਾਂ, ਮੈ ਸੋਚਦਾ ਹਾਂ ਕਿ ਇੱਕ ਵਿਅਕਤੀ ਕਮੇਂਟ ਕਰ ਦਿੰਦਾ ਹੈ, ਬਾਕੀ ਉਸ ਨੂੰ ਦੇਖ਼ ਕੇ ਲਿਖ ਦਿੰਦੇ ਹਨ, ਖ਼ੁਦ ਨੂੰ ਪੰਜਾਬੀ ਭਾਸ਼ਾ ਲਿਖਣੀ ਨ੍ਹੀ ਆਉਂਦੀ, ਬਹੁਤ ਵਿਦਵਾਨ ਵੀ ਹੈ , ਇੱਕ ਤੁਸੀਂ ਜਗਮੀਤ ਸਿੰਘ ਬਾਈ ਗੂਗਲ ਤੇ ਦੇਖੋ -1000--2000- ਦੇ ਨੋਟ ਕਦੋਂ ਆਏ ਸਨ, ਉਸ ਵੇਲ਼ੇ ਵੱਡੇ ਨੋਟ ਨਹੀਂ ਸੀ

    • @BittuLahoriyA-27
      @BittuLahoriyA-27 Месяц назад

      ਜੀ 1000 2000 5000 10000 ਦਾ ਨੋਟ ਕੋਡ ਵਰਡ ਹੁੰਦਾ ਸੀ ਨਾ ਕੇ ਪੈਸੇ।

  • @HarjitWahlakhalistanjindabadsf
    @HarjitWahlakhalistanjindabadsf Месяц назад

    😊pandit jihre mar lok c oh sarre sarkar wallon kharkuan ch sshamal kiye gae San ji

  • @gurbindersingh6411
    @gurbindersingh6411 Месяц назад +2

    Jagjeet 22 Manjinder singh ese nal v dobara interview karo yr

  • @singhsamardeep3757
    @singhsamardeep3757 Месяц назад

    Waheguru ji

  • @Wrestlar_372
    @Wrestlar_372 Месяц назад +2

    ਓ ਯਰ ਗਿਆਨੀ ਭੋਰਾ ਤੇ ਅਕਲ ਕਰੇ,ਜੇ ਕਿਸੇ ਨੂੰ ਗੱਲਾਂਸੁਣਾਉਣੇ ਨੂੰ ਸੱਦੇ ਤੇ ਹਰ ਗੱਲ ਓਦੀ ਮਾਣਆਦਰ ਧਿਆਨ ਸਹਿਤ ਸੁਣੇ।ਹ੍ਰੇਕ ਗੱਲ ਪੰਡਿਤ ਨੇ ਚਾਉ ਰਹਾਉ ਠਰੰਮੇਨੱਲ ਸੁਣਾਈ।੨੯ਚੱਕੇ ਰਾਹ’ਚ ਰੁਕੇ ੪ਓ੨,੨ਨੇ੧ ਤੇ ਜਾਉ ਘਰੇ
    ੨੦ਰਹਿਗੇ ਸੀ,ਐ ਸੁਣਿਆ ਨੀ ਤੈਨੂੰ?ਪੁੱਛਦਾ,ਅਖੇ ਤੁਸੀਂ ਕਿੰਨੇ ਰਹਿਗੇ ਸੀ।

  • @sarwenjeetsingh5077
    @sarwenjeetsingh5077 Месяц назад +4

    Ah gul shi keti padit g ne

  • @SukhjinderSingh-mj4ft
    @SukhjinderSingh-mj4ft Месяц назад +2

    This village chuhar chak is ubder police station mehna my village is also under same police station mny of my friendsand relatives are resides in chuhar chak this brother jagdish ji is saying 200percent right

  • @shivanisharma5562
    @shivanisharma5562 Месяц назад +7

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਤੋਂ ਰੱਬ ਵੀ ਥਰ ਥਰ ਕੰਬਦਾ ਹੈ

    • @JassManak-b9d
      @JassManak-b9d Месяц назад +1

      Thoda Hoya ni koi hal

    • @JassManak-b9d
      @JassManak-b9d Месяц назад

      Mainu daso no goldy gunde da

    • @nirbhaisingh6456
      @nirbhaisingh6456 Месяц назад +1

      ਬਾਈ ਸਿੱਧੇ ਮਿੱਥੇ ਟੱਕਰ

    • @JassManak-b9d
      @JassManak-b9d Месяц назад

      @@nirbhaisingh6456 sidha matha kidhar

    • @pek1240
      @pek1240 Месяц назад

      oye tu hatda ni kanjra hun nu tu ohnu mar ke bari ho ke vi aa jana si jad da tu eh comment karn lagia hoian 5 sal ta mainu hoge tera ehi comment parhde nu karna katarna tu kuj hai ni ave royi jana ja ta tu pagal ho gia teri reel othe he adi payi aa

  • @RanjeetSingh-nu5dz
    @RanjeetSingh-nu5dz Месяц назад +1

    ਛੱਡੀ ਚੱ ਕਿਹੜਾ ਪਤਾ ਲਗਦਾ ਤੜਕੇ ਨਿਰਨੇਕਾਲਜੇ ਏਹਦੀ ਇੰਟਰਵਿਊ ਲਈ ਜਗਮੀਤ ਏਹਨੇ ਕਹਿਣਾ ਕਿਹੜੇ ਖਾੜਕੂ ਕੋਈ ਨੱਤੀ ਨੁੱਤੀ ਨੀ ਸੀ

  • @gurwindersidhusidhu8308
    @gurwindersidhusidhu8308 Месяц назад +2

    🙏🙏🙏

  • @darshansingh5986
    @darshansingh5986 Месяц назад +1

    ਗੱਪ ਮਾਰਦਾ ਅਵਾਜ਼ ਨਿਕਲਦੀ ਨੀ

  • @BalvirSingh21475
    @BalvirSingh21475 Месяц назад +3

    ਪੰਡਤਾ ਇਸ ਵੇਲੇ ਫੇਮ ਨਾ ਫੁੱਲ ਹੋਇਆ ਪੂਰਾ ਬਾਲੇ ਗਿਣਾ ਕੇ ਖੜਦਾ ਗੱਲਾਂ 50% ਸੱਚੀਆਂ ਨੇ 50% ਪੱਥਰ ਰੋੜ ਦਾ

  • @WepayFinance
    @WepayFinance Месяц назад +7

    Lale di puri khirri hoi e

  • @satvirsinghbagri387
    @satvirsinghbagri387 Месяц назад +2

    Pandit ji, thuhada subhaa bahut dostana hea. Jakin karo sare bandea thuhadee kerke bachge. Tusi rab de bande ho.

  • @bharabj65
    @bharabj65 Месяц назад +3

    us time 2000 de note sige?

    • @KingArsh08
      @KingArsh08 Месяц назад +3

      ਨੋਟਬੰਦੀ ਦੀ ਪੈਦਾਇਸ਼। ਪੁਰਾਣੇ ਲੋਕ ਐਦਾ ਹੀ ਗੱਲ ਕਰਦੇ ਸੀ, ਦਸ ਹਜ਼ਾਰ ਦੇ ਨੋਟ, 3 ਹਜ਼ਾਰ ਦੇ ਨੋਟ, 4 ਹਜ਼ਾਰ ਦੇ ਨੋਟ। ਹੁਣ ਕਿਤੇ 10000 ਦੇ ਨੋਟ ਨਾਂ ਲੱਭਣ ਲੱਗ ਜਾਈ 😂😅

  • @mrveer5079
    @mrveer5079 Месяц назад +2

    Pandit ji Bharbhoor ne poore

  • @ਪਿੰਡਦੀਆਂਗੱਲਾ4448

    Mix bried

  • @mdeepgill2775
    @mdeepgill2775 Месяц назад +1

    ਬਾਈ ਜੀ ਖਾੜਕੂ ਸਫਾਂ ਵਿੱਚ ਲੜਦੇ ਹੋਇਆ ਯੋਧਿਆ ਬਾਬਤ ਗੱਲ ਕਰਦੇ ਸਮੇਂ,,ਹਰ ਗੱਲ ਵੱਲ ਧਿਆਨ ਦਿਆ ਕਰੋ,,ਬਹੁਤ ਵਾਰ ਗੱਲ ਓਵਰ ਹੋ ਜਾਂਦੀ ਐ ਜਿਵੇ ਕਿ ਦੋ ਦੋ,,ਹਜਾਰ ਹਜਾਰ ਦੇ ਨੋਟ ੳਦੋਂ ਨਹੀ ਸਨ ,ਪਰ ਪੰਡਤ ਜੀ ਲੋਰ ਚ ਕਹਿਗੇ

    • @jspawaar675
      @jspawaar675 Месяц назад

      ਬਿਲਕੁਲ ਸਹੀ ਕਿਹਾ ਹੈ ਜੀ ਕਿਉਂਕਿ ਉਸ ਸਮੇਂ ਵਿੱਚ ਤਾਂ ਪੰਜ ਸੌ ਰੁਪਏ ਦਾ ਨੋਟ ਵੀ ਨਹੀਂ ਸੀ ਆਇਆ, ਪਰ ਕਹਿਣ ਲੱਗੇ ਕਈ ਵਾਰ ਓਵਰ ਹੋ ਗਿਆ ਹੈ ਜੀ ਕਿਉਂਕਿ ਇਹ ਕਹਿਣਾ ਚਾਹੀਦਾ ਸੀ ਕਿ ਇੱਕ ਦੋ ਰੁਪਏ ਨੂੰ ਕੁਝ ਨਹੀਂ ਸਮਝਿਆ ਜਾਂਦਾ ਸੀ ਪਰ ਉਹ ਤਾਂ ਸੌ ਸੌ ਰੁਪਏ ਦਾ ਨੋਟ ਹੀ ਦਿੰਦੇ ਸਨ

  • @ParbaazSingh-b6x
    @ParbaazSingh-b6x Месяц назад +2

    O mama 1000 da note v ni odo ta😂😂😂

  • @mehtabbrar543
    @mehtabbrar543 Месяц назад +11

    ਦੋ ਹਜ਼ਾਰ ਦਾ ਨੋਟ ਨਹੀ ਸੀ ਉਸ ਸਮੇ

    • @KulwinderSingh-sh2jk
      @KulwinderSingh-sh2jk Месяц назад

      ਕੁੱਝ ਗੱਲਾਂ ਗਲਤੀ ਨਾਲ ਮੂੰਹ ਚੋ ਨਿਕਲ
      ਜਾਂਦੀਆਂ

    • @KingArsh08
      @KingArsh08 Месяц назад +3

      ਨੋਟਬੰਦੀ ਦੀ ਪੈਦਾਇਸ਼। ਪੁਰਾਣੇ ਲੋਕ ਐਦਾ ਹੀ ਗੱਲ ਕਰਦੇ ਸੀ, ਦਸ ਹਜ਼ਾਰ ਦੇ ਨੋਟ, 3 ਹਜ਼ਾਰ ਦੇ ਨੋਟ, 4 ਹਜ਼ਾਰ ਦੇ ਨੋਟ। ਹੁਣ ਕਿਤੇ 10000 ਦੇ ਨੋਟ ਨਾਂ ਲੱਭਣ ਲੱਗ ਜਾਈ 😂😅

  • @RajuKumar-nm1gl
    @RajuKumar-nm1gl Месяц назад +2

    Bai purane bandeya nu lakh ta cror da fark nahi hunda us time 2 cror kai bags bharr jande se kuj hove jo mare guru ji da sache singh hunde ohna da dil dakho chalo bai over hoya hai par 50 persant ta sech hove ga bakki maar be sakde se par ohna na naziz kise naal nahi kitte

  • @MajorSingh-k7i
    @MajorSingh-k7i Месяц назад

  • @Surinderkumar-uj2kw
    @Surinderkumar-uj2kw Месяц назад +2

    Pt chimna g de Jamai ho

  • @balrajbrar5689
    @balrajbrar5689 Месяц назад +4

    2000 16 c aie pandta

  • @JassSandhu-y2f
    @JassSandhu-y2f Месяц назад +2

    ਪੰਡਿਤਾ ਕਿੱਥੋਂ ਆਲਾ ਮਾਲ ਖਾਨਾ

  • @Vickychugawan
    @Vickychugawan Месяц назад

    Baba dessha chuhar chak main bhut time ehna de ghre janda aunda reha

  • @numberdar_farm_house
    @numberdar_farm_house Месяц назад

    ਗੰਗੂ

  • @yuvrajbodybuilderindian6793
    @yuvrajbodybuilderindian6793 Месяц назад

    Mall khan wala banda gall bhaut wadea sunuda hunda je film di story v sunave ta hero di jagah app nu fit kr lainda hunda

  • @meet-uh1
    @meet-uh1 17 дней назад

    Jis din ihna veeran nu chakia si sare pind ch kise roti ni si khadi

  • @AmarjitSingh-bv6fl
    @AmarjitSingh-bv6fl Месяц назад

    Pandit ji ਘੁਗ ਨੇ ਮਾਲ ਨਾਲ

  • @DavinderGill-x2d
    @DavinderGill-x2d Месяц назад +1

    Sikho purane same wale sikh bano ta hi gulami galo lahu

  • @raghvirsingh6866
    @raghvirsingh6866 Месяц назад +1

    🫡🫡🫡🙏🙏🙏🙏🙏