ਪਰਮਿੰਦਰ ਸਿੰਘ ਝੋਟੇ ਦੀ ਜ਼ਿੰਦਗੀ ਦਾ ਕੋੜਾ ਸੱਚ ਜੋ ਕਦੇ ਸੁਣਿਆ ਈ ਨਹੀਂ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ ਅਪ-ਰਾਧ ਦੀ ..
HTML-код
- Опубликовано: 26 янв 2025
- ਪਰਮਿੰਦਰ ਸਿੰਘ ਝੋਟੇ ਦੀ ਜ਼ਿੰਦਗੀ ਦਾ ਕੋੜਾ ਸੱਚ ਜੋ ਕਦੇ ਸੁਣਿਆ ਈ ਨਹੀਂ
ਪਹਿਲੀ ਵਾਰ ਕੀਤੇ ਵੱਡੇ ਖੁਲਾਸੇ
ਅਪ-ਰਾਧ ਦੀ ਦੁਨੀਆ ਤੋ ਨਿਕਲ ਕਿਵੇ ਨਸ਼ਿਆਂ ਖ਼ਿਲਾਫ਼ ਖੜ ਗਿਆ
#jagmeetsinghkhappianwali #parminderjhota
ਬਾਈ ਜਗਮੀਤ ਸਿੰਘ ਬਹੁਤ ਵਧੀਆ ਸੋਚ ਦੇ ਮਾਲਕ ਨੇ ਨੇਕ ਇਨਸਾੜ
ਪਤਰਕਾਰ ਞੀਰ ਜੀਦਿਲ ਨਹੀ ਛੱਡੀ ਦਾ ਸਿਘ ਕੋਮ ਤੁਹਾਡੇ ਨਾਲ ਹੈ।।।
ਬਹੁਤ ਘੈਂਟ ਬੰਦਾ ਝੋਟਾ ਵਾਹਿਗੁਰੂ ਲੰਮੀ ਉਮਰ ਕਰੇ
ਸਾਫ਼ ਦਿਲ ਇਨਸਾਨ ਹੈ ਝੋਟਾ।
ਝੋਟੇ ਦਾ ਨਾਮ ਚੱਲਦਾ ਸੀ ਜਦੋਂ ਅਸੀਂ ਸਕੂਲ ਟਾਈਮ ਚ ਹੁੰਦੇ ਸੀ…ਬੰਦਾਂ ਜਮਾਂ ਹੀ ਸਿੱਧਾ ਝੋਟਾ ਇਹ ਗੱਲ ਮੰਨਣੀ ਪਉ
ਝੋਟੇ ਦੀਆਂ ਗੱਲਾਂ ਬਿਲਕੁਲ 💯👌 ਸਹੀ ਨੇ ਪਹਿਲਾਂ ਉਸ ਬੰਦੇ ਨੂੰ ਬੁਲਾਇਆ ਜਾਂਦਾ ਸੀ ਜਿਸ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਪਰ ਹੁਣ ਦੇਖਿਆ ਜਾਂਦਾ ਸੁੱਖ ਟਟੀਏ ਵਰਗਿਆਂ ਨੂੰ ਜਿਸ ਦੇ ਸਿਰ ਤੇ ਪੱਗ ਵੀ ਨਹੀਂ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਦੇ ਦਿਤੀ ਜਾਂਦੀ ਹੈ ਜੀ ਏਦਾਂ ਕਰਨਾ ਗ਼ਲਤ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਮੁਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ M, P, ਜੀ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
Ssa bhai ji sloute both of you God bless you
Nice interview
ਘੈਂਟ ਬੰਦਾ ਝੋਟਾ 👍👍
Waheguru ji meaher karni
Very good sir ji
👌👌👌👌👌👌
Bohot wdia changa kroge changa hou veer ik din ..j 2 jaane v sudhar gye thoda kam safal 👍
ਪਸ਼ੂਆ ਵਾਲਾ ਨਾਮ ਸਿੰਘਾਂ ਦੇ ਨਹੀਂ ਹੁੰਦਾ ਜੀ,,,,
ਬਾਬਾ ਬੋਤਾ ਸਿੰਘ ਕੌਣ
Giani sher singh
dr amrik lakhiwal fozi ta janda ਤੁਹਾਡਾ ਪਿਤਾ
BHUT GAINT BANDA Y
Bnda jhota chnga pr kai varr josh ch jiada a janda
ਜੋਸ ਵੀ ਜਰੂਰੀ ਨਹੀਂ ਜੱਗ ਜਿਓਂਣ ਨੀ ਦਿੰਦਾ
Paterkar veer PG karde dr v chita pin lagge
ਵੀਰ ਤੇਰਾ ਚੈਨਲ ਬੰਦ ਹੋਇਆ ਲੈ
Tu ek dangar aa😂😂 😂
😢ggooh khani jat...jina nu eh ni pta moot pnhi chida ...te shiv de ling nu milk nal dhonde a 😅😅😅
😢jjjina di maa cow nu mnde a ....par dhate nu bap ni mnde ..moot peenev
ਵੀਰ ਜੀ ਲਾਹਨਤ ਇਹੋ ਜਿਹੇ ਪੱਤਰਕਾਰi ਨੂੰ ਜਿਹੜੇ tempun ਦੀ interview ਕਰਦੇ ਨੇ ਇਹ ਕੀ Sed dinde ਨੇ ਲੋਕਾਂ ਨੂੰ
ਟੈਂਪੂ ਲੜਦੇ ਨੀਂ ਹੁੰਦੇ
ਭਰਾਵਾ ਤੂੰ ਰਜਾਈ ਵਿਚ ਬੈਠਾ ਕਮੈਂਟਸ ਕਰਨ ਜੋਗਾ । ਝੋਟਾ ਵੀਰ ਨੇ ਮਾਨਸਾ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਕੰਬਣੀ ਛੇੜਦੀ ਸੀ
ਝੋਟਾ ਬਹੁਤ ਵਧੀਆ ਇਨਸਾਨ ਹੈ ❤❤❤❤❤
Bai teri gal bahut glt aa
Tari ki aaa