ਨੌਵੀਂ ਕਲਾਸ ਚ ਪੜਦੇ ਨੇ ਸੂਬਾ ਸਰਹੰਦ ਕਰਕੇ ਚੱਕੀ AK 47 ਫੇਰ ਹਿੱਕ ਠੋਕ ਕੇ ਅੜਿਆ ਤੇ ਬਣਿਆ ਜਿੰਦਾ ਸ਼ਹੀਦ | G A B

Поделиться
HTML-код
  • Опубликовано: 6 фев 2025
  • Subscribe Our RUclips Channel for Daily Updates and New Videos.
    ਸਿੱਖ ਧਰਮ ਦੀ ਹਰ ਖ਼ਬਰ, ਗੁਰਬਾਣੀ ਕੀਰਤਨ, ਸਿੱਖ ਪ੍ਰਚਾਰੱਕਾਂ ਦੇ live ਦੀਵਾਨ, ਸਿੱਖ ਕੌਮ ਅਤੇ ਸਿੱਖ ਜਗਤ ਨਾਲ ਜੁੜੀ ਹਰ ਗਤੀਵਿਦਿ ਤੁਹਾਡੇ ਤਕ ਪਹੁੰਚਾਣਾ ਹੈ ਸਾਡਾ ਮਕਸਦ.
    Like Our Facebook Page - / gurbaniakhandbani
    Website - punjab.wosm.in/
    Whatsapp ਗਰੁੱਪ ਨੂੰ join ਕਰੋ - chat.whatsapp....
    ** Subscribe and Press Bell Icon also to get Notification on Your Phone **

Комментарии • 392

  • @Nirmal-dp3yy
    @Nirmal-dp3yy 2 года назад +36

    ਇਸ ਵੀਰ ਦੀਆਂ ਗੱਲਾਂ ਸੁਣਕੇ ਸਵੇਰੇ ਸਵੇਰੇ ਅੱਖਾਂ ਵਿੱਚੋਂ ਪਾਣੀ ਆ ਜਾਦਾਂ

  • @NirmalSingh-um6gm
    @NirmalSingh-um6gm 9 месяцев назад +6

    ਵਾਹਿਗੁਰੂ ਵਾਹਿਗੁਰੂ ਜੀ ਇੰਨਾ ਖਾੜਕੂਆਂ ਦੀ ਮਦਦ ਕਰਨੀ ਚਾਹੀਦੀ ਹੈ

  • @Gurdeepsingh-bt7lr
    @Gurdeepsingh-bt7lr 2 года назад +60

    ਇਕ ਬੇਨਤੀ ਹੈ ਦਾਨ ਜਥੇਬੰਦੀਆਂ ਨੂੰ ਦੇਣ ਦੀ ਬਜਾਏ ਸਿੱਧੀ ਮਦਦ ਕਰਿਆ ਕਰੋ ਜੀ

  • @chamkaursingh6080
    @chamkaursingh6080 Год назад +30

    ਇਹ ਹਨ ਸਾਡੀ ਕੋਮ ਦੇ ਅਸਲੀ ਹੀਰੇ ਸਲਾਮ ਹੈ ਸਰਬਜੀਤ ਸਿੰਘ ਨੂੰ

  • @karmantransport4636
    @karmantransport4636 2 года назад +13

    ਮੇਰੇ ਸਿੱਖ ਧਰਮ ਦੇ ਯੌਧੇ

  • @KarandeepSingh103
    @KarandeepSingh103 2 года назад +21

    ਵਾਹਿਗੁਰੂ ਜੀ 🙏 ਜੱਥੇ ਬੰਦਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਤੁਸੀ ਬਰਲੇ ਦੇਸ਼ਾਂ ਚ ਜਾਕੇ ਲੰਗਰ ਲਾਏ ਐਥੇ ਸਾਡੀ ਕੋਮਦਾ ਸੂਰਮਾ ਰੁਲਣ ਡੀਆ ਆ ਤੁਹਾਨੂੰ ਕਿਓ ਨੀ ਦਿਸਣ ਡਿਆ ਵੀਰੋ ਸਿੰਘੋ ਦੇਖੋ ਵੀਰੋ ਬਾਬਾ ਜੀ ਨੇ ਆਪਣੀ ਧੀ ਦਾ ਵਿਆਹ ਕਰਨਾ ਕਿਵੇਂ ਕਰਨ ਗੇ 😭😭🙏 ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਡੀ ਕੌਮ ਦੇ ਹੀਰੇ ਨੂੰ 🙏

  • @tejwantsingh3114
    @tejwantsingh3114 Год назад +11

    ਸਿੰਘ ਦਾ ਇਰਾਦਾ ਦਰਿੜ ਐ ਜਿੰਦਾ ਸ਼ਹੀਦ ਐ ਕੌਮ ਦੇ ਵਾਰਸੋ ਸੋਚੋ ਵਿਚਾਰੋ।।
    ਸਿਰਦਾਰ ਜੀ ਦੀ ਪੱਤਰਕਾਰੀ ਸਲਿਊਟ ਐ ਜੀ।।

  • @sahibpannupannu1283
    @sahibpannupannu1283 2 года назад +20

    ਇਸ ਪਤਰਕਾਰ ਨੇ ਜਿੰਮੇਵਾਰੀ ਨਹੀਂ ਲੈਣੀ ਬਾਰਡਰ ਪਾਰ ਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਅੱਜ ਵੀ ਇਸ ਵੀਰ ਲੇਈ ਖਤਰਨਾਕ ਸਾਬਤ ਹੋ ਸਕਦਾ

    • @Nirwan222
      @Nirwan222 2 года назад +3

      biklkul 💯 ryt kiha ver ji

    • @Sabi-xo6td
      @Sabi-xo6td Год назад +1

      Bilkul theek bha ji es veer nu border par di koi gal ni karni c ...... May be veer us time shota hon kar k koi training ch Kami reh gyee Hove .......

  • @TinkuMaan-s7x
    @TinkuMaan-s7x Год назад +4

    ਖਾਲਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਜੀ

  • @mannmandeep4034
    @mannmandeep4034 2 года назад +42

    ਕਲੀ ਕਲੀ ਗੱਲ ਬੜੇ ਸਹਿਜ ਨਾਲ ਕੀਤੀ ਤੇ ਸਮਜ ਆਈ,, ਬਹੁਤ ਸੋਹਣੀ ਪੱਤਰਕਾਰੀ ਜੀ 🙏🙏

  • @GurtejSingh-cc4hp
    @GurtejSingh-cc4hp Год назад +17

    ਸਾਡੀ ਸ਼੍ਰੋਮਣੀ ਕਮੇਟੀ ਨੂੰ ਮਾੜੀ ਮੋਟੀ ਸ਼ਰਮ ਵੀ ਨੀ ਜਿੱਥੇ ਅਰਬਾਂ ਰੁਪੈ ਆਉਂਦੇ ਨੇ ਇੰਨਾ ਯੋਧਿਆਂ ਦੀ ਮੱਦਤ ਕਿਉਂ ਨੀ ਕੀਤੀ ਜਾਂਦੀ ਮੱਦਤ ਕੀਤੀ ਜਾਵੇ

  • @SukhwinderSingh-qb5sk
    @SukhwinderSingh-qb5sk 10 месяцев назад +3

    ਸ੍ਹਸ੍ਹਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਗੁਰੂ ਗ੍ਰੰਥ ਸਾਹਿਬ ਜੀ

  • @gurarpansingh3475
    @gurarpansingh3475 8 месяцев назад +3

    ਸਿੱਖ ਕੌਮ ਲੲਈ ਜ੍ਹਿਨੇ ਯੋਧੇ ਕੁਰਬਾਨੀਆਂ ਦੇਦੇਂ ਨੇ ਉਨਾਂ ਦੇ ਪਰਿਵਾਰਾਂ ਦੀ SGPC ਨੂੰ ਮੱਦਦ ਕਰਨੀ ਚਾਹੀਦੀ ਏ ਇੰਨਾਂ ਪੈਸਾ ਗੁਰੂਦਵਾਰਿਆਂ ਵਿੱਚੋਂ ਇੱਕਠਾ ਹੁੰਦਾ ਐ ਜਿਸ ਦਾ ਕੋਈ ਹਿਸਾਬ ਨਹੀਂ ਕਰਦੇ ਸਿ੍ਮਣੀ ਕਮੈਟੀ ਵਾਲੇ ਇੰਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਕੌਮੀ ਯੋਧਿਆਂ ਦੇ ਪਰਿਵਾਰਾਂ ਦੀ ਇੰਨਾਂ ਨੂੰ ਤਾਂ ਆਪਣੇ ਢਿੱਡ ਭਰਨੇ ਦੀ ਪੲੀ ਰਹਿੰਦੀ ਐ ਢਿੱਡ ਫੇਰ ਨੀ ਭਰਦੇ ਭੁੱਖਿਆਂ ਦੇ ਭੁੱਖੇ ਈ ਨੇ ਵਾਹਿਗੁਰੂ ਜੀ ਇੰਨਾਂ ਗਦਾਰਾਂ ਤੋਂ ਇੰਨਸਾਫ ਜ਼ਰੂਰ ਲਵੇਗਾ

  • @davinderkaur5095
    @davinderkaur5095 Год назад +20

    ਪੰਜਾਬੀ ਦੇਸ਼ ਵਿਦੇਸ਼ ਦੇ ਵਸਨੀਕੋ ਇਸ ਗੁਰਸਿਖ ਬੱਚੇ ਦੀ ਹਰ ਤਰਾਂ ਨਾਲ ਮਦਦ ਕਰੋ

  • @Rajwindersingh-wp8kn
    @Rajwindersingh-wp8kn 3 года назад +53

    ਵੀਰ ਜੀ ਬਹੁਤ ਹੀ ਪਿਆਰ ਕਰਦੇ ਸੀ ਮੈਨੂੰ ਸਿੰਘ ਉਸ ਟਾਇਮ ਪਰ ਮੇਰੀ ਉਮਰ ਉਸ ਟਾਇਮ ਛੇ ਕੁ ਸਾਲ ਦੀ ਸੀ

  • @karamjits1614
    @karamjits1614 3 года назад +13

    ਵਾਹਿਗੁਰੂ ਜੀ

  • @SukhwinderSingh-qf1tu
    @SukhwinderSingh-qf1tu 2 года назад +12

    ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਕਿਹੜਾ ਕਦੇ ਦੁੱਖ ਪੁਛਿਆ।

  • @gurvindergurvinder4905
    @gurvindergurvinder4905 4 дня назад

    ਬਈ ਜੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਚਾਹੀਦਾ ਤੁਹਡੀ ਮਦਦ ਕਰੇ

  • @lakhucheema1500
    @lakhucheema1500 3 года назад +146

    ਇਸ ਵੀਰ ਦੀ ਵੀ ਮੱਦਦ ਕਰਨੀ ਚਾਹੀਦੀ ਆ ਜਥੇਬੰਦੀਆਂ ਨੂੰ ਬਹੁਤ ਸੇਵਾ ਕੀਤੀ ਆ ਕੌਮ ਦੇ ਸਿੰਘਾਂ ਦੀ ਕੌਮ ਦੀ ਬਹੁਤ ਸੇਵਾ ਕੀਤੀ ਆ ਵੀਰ ਨੇ

    • @dhaliwalgurpreet11
      @dhaliwalgurpreet11 2 года назад

      ,,mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmllml

    • @sulindersingh3677
      @sulindersingh3677 2 года назад +1

      Sie.gal.he..nujbani.nu.bar.bad.kar.ke..sar.nie.lenda.jadtebandieaa.wale.aage.samj.juo.vire

    • @lovelylambardar5304
      @lovelylambardar5304 2 года назад

      Dr hayow

    • @gurangadsinghsandhu6205
      @gurangadsinghsandhu6205 2 года назад +1

      Lok veer nu tout kio kehnde han ? Pls, supashti karan.

    • @gurangadsinghsandhu6205
      @gurangadsinghsandhu6205 2 года назад

      Bhai sahib ji garib janta di koi madat help nhi karda.

  • @bikrdhillon7398
    @bikrdhillon7398 Год назад +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @tarlochansingh95
    @tarlochansingh95 2 года назад +13

    ਮੈਂ ਤਾਂ ਬਲਵਿੰਦਰ ਸਿੰਘ ਜੀ ਪਖੋਕੇ ਤੇ ਓਹਨਾਂ ਦੀ ਪੂਰੀ ਟੀਮ ਨੂੰ ਬੇਨਤੀ ਹੈ ਕੇ ਤੁਸੀਂ ਸਾਰੀ ਟੀਮ ਇਸ ਜਿੱਦਾਂ ਸ਼ਹੀਦ ਯੋਧੇ ਨਾਲ ਏਹਦੀ ਮਦਦ ਕਰਨ ਪ੍ਰਤੀ ਗਲਬਾਤ ਸ਼ੰਘਰਸ਼ ਦਾ ਸੱਚ ੍ਪ੍ਹੋਗਰਾਮ ਤਹਿਤ ਸਾਂਝਾਂ ਕਰਨ ਦੀ ਕਿਰਪਾਲਤਾ ਕਰਨਾ ਜੀ ਼਼਼਼਼਼਼਼ਜਰੂਰੀ ਬੇਨਤੀ ਹੈ ਜੀ ਼਼਼਼।

    • @BaljeetSandhu-c4k
      @BaljeetSandhu-c4k 10 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @nexion5144
    @nexion5144 2 года назад +46

    ਇਸ ਵੀਰ ਦੀ ਮਦਤ ਹੋਣੀ ਚਾिਹਦੀ ਹੈ

    • @Khanowall
      @Khanowall 2 года назад +3

      ਕੱਰੇ ਕੋਣ ਯਾਰ ਚਹੁੰਦੇ ਤੇ ਸਾਰੇ ਪਰ ਕਿੱਸੇ ਨੀ ਪੁੱਛਿਆ ਆਪ ਸਰਕਾਰੀ ਬੱਣ ਗਏ ਲੋਕਾ ਦੇ ਘਰ ਉਜਾੜ ਕੇ

    • @sulindersingh3677
      @sulindersingh3677 2 года назад

      Age.samj.kruo.vire.dale.buot.ne

  • @karamjits1614
    @karamjits1614 3 года назад +57

    ਕੋਮ ਦੇ ਮਹਾਨ ਸੂਰਬੀਰ ਯੋਧੇ ਹਨ🙏

  • @salkhandhillon3878
    @salkhandhillon3878 Год назад +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @DeepSingh-si4fi
    @DeepSingh-si4fi Год назад +2

    ਪੱਤਰਕਾਰ ਬਹੁਤ ਦੱਲਾ ਬੰਦਾ ਲੱਗਦਾ ਮੈਨੂੰ ਵੀਰ ਜੀ

  • @AvtarSingh-rg9hy
    @AvtarSingh-rg9hy 4 месяца назад

    ਵਾਹਿਗੁਰੂ ਇਨਸਾਫ਼ ਕਰੀਂ।❤😂।

  • @tarsemmannp5499
    @tarsemmannp5499 7 месяцев назад

    ਹਦੌ ਞਧ ਜੂਲਮ ਕੀਤਾ ਜਾਲਮਾ ਨੇ ਆਪਣੀ ਕੌਮ ਤੇ ਨਕੇ ਮੂੰਡੇ ਮਾਰੇ ਘਰਾ ਞਿਚੌ ਕਢਕੇ ਸੌਡਾ ਕਖ ਨਾ ਰਹੇ ਜਾਲਮੌ ❤❤❤❤❤❤❤❤❤❤❤❤❤❤❤

  • @HarmeetSingh-wn9gu
    @HarmeetSingh-wn9gu 4 месяца назад

    ਕੋਮ ਦੇ ਮਹਾਨ ਹੀਰੇ ਦੀ ਮਦਦ ਕਰੋਂ ਰਲ ਮਿਲ ਕੇ ਵਾਹਿਗੁਰੂ ਜੀ

  • @sukhpalsingh3275
    @sukhpalsingh3275 2 года назад +16

    ਸਿੱਖ ਜਥੇਬੰਦੀਆਂ ਨੂੰ ਖਾਲਸਾ ਜੀ ਦੀ ਮਦਦ ਕਰਨੀ ਚਾਹੀਦੀ ਆ 🙏🙏

  • @sarbjithero1308
    @sarbjithero1308 2 года назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਜਿਦੋ ਜਿਦੋ ਭੀੜ ਕੋਮ ਤੇ ਪੈਂਦੀ ਫੇਰ ਨਿਤਰਦੇ ਸੂਰਮੇ ਨੇ,ਬਾਦ ਵਿੱਚ ਕੋਈ ਕਦਰ ਨਹੀ ਪੋਂਹਦਾ, ਸੰਤ ਗੁਰਬਖਸ਼ ਕਰਦੇ ਨੇ

  • @jagjitsingh4360
    @jagjitsingh4360 2 года назад +23

    ਕੋਈ ਵੀਰ ਮਦਦ ਕਰੇ
    ਕੌਮ ਦੇ ਹੀਰੇ
    ਮੈਂ ਤਾਂ ਜ਼ਰੂਰ ਕਰੂ ਬਸ ਥੋੜੇ ਸਮੇਂ ਵਿਚ

  • @cheemasandeep6336
    @cheemasandeep6336 Год назад +2

    ਵੀਰ ਜੀ ਦੀ ਮਦੱਦ ਕੀਤੀ ਜਾਵੇ ਪਰ ਸਾਡੀਆਂ ਜਥੇਬੰਦੀਆਂ ਵੱਲੋਂ ਕੋਈ ਵੀ ਮਦੱਦ ਨਹੀਂ ਕੀਤੀ

  • @lavpreetsingh1813
    @lavpreetsingh1813 Год назад +10

    ਪੈਸੇ ਨਾਲ ਵੀ ਅਸੀਂ ਇਹਨਾਂ ਦੇ ਦੇਣ ਨਹੀ ਦੇ ਸਕਦੇ ਜਰੂਰ ਮਦਦ ਕਰੋ

  • @BaldevBaldevsingh-s6f
    @BaldevBaldevsingh-s6f Год назад +2

    ਇਹ ਸਰਦਾਰ ਜੀ ਇਜ਼ ਪੁਛਦੇ ਹਨ ਜਿਵੇ ਜਸੂਸੀ ਕਰ ਰਹੇਆ ਹੋਵੋ

  • @DeepSingh-si4fi
    @DeepSingh-si4fi Год назад +1

    ਪੱਤਰਕਾਰ ਬਹੁਤ ਦੱਲਾ ਬੰਦਾ ਵੀਰ ਜੀ ਸਮਝ ਕੇ

  • @gurmitkaursahota3984
    @gurmitkaursahota3984 2 года назад +3

    Singh sahib bahut hi sache bande Han .ikdam sach boliya h waheguru meher karn

  • @GurtejSingh-cc4hp
    @GurtejSingh-cc4hp Год назад +4

    ਹੁਣ ਵਕਤ ਐ ਸ਼੍ਰੋਮਣੀ ਕਮੇਟੀ ਦੀ ਚੋਣ ਚ ਅਜਿਹੇ ਯੋਧੇ ਅੱਗੇ ਲੈਕੇ ਆਉਣਾ ਚਾਹੀਦਾ ਐ ਤਾਂ ਹੀ ਯੋਧਿਆਂ ਦੀ ਮੱਦਤ ਹੋ ਸਕੂਗੀ

  • @GurmeetsinghGurmeet-c3y
    @GurmeetsinghGurmeet-c3y Год назад

    ਸਲੂਟ ਹੈ ਬਾਈ

  • @indervip3164
    @indervip3164 2 года назад +43

    ਇਸ ਤਰ੍ਹਾਂ ਦੇ ਹੀਰੇ ਕੋਮ ਕੋਲ ਬਹੁਤ ਘੱਟ ਨੇ ਕਦਰ ਕਰ ਲਉ

  • @Sukhbir6492
    @Sukhbir6492 2 года назад +20

    Waheguru ji 🙏

  • @jagjitsingh5223
    @jagjitsingh5223 Год назад +2

    Satnam waheguru ji 🙏🙏🙏🙏

  • @PratapSingh-dr6oy
    @PratapSingh-dr6oy Год назад +1

    ਹੱਥ ਤਾਂ ਸਗਤ ਨੂੰ ਜੋੜਨੇ ਚਾਹਿਦੇ ਨੇ ਤੁਹਾਡੇ ਅੱਗੇ ਪਰ ਦੁਖ ਕੇ ਤੁਸੀਂ ਹੱਥ ਨਾ ਜੋੜੁ

  • @sukhvinderkaur9818
    @sukhvinderkaur9818 Год назад

    ਬਹੁਤ ਦੁੱਖ ਦੀ ਗੱਲ ਹੈ

  • @khalsachardikala
    @khalsachardikala Год назад

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਵੱਲੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @BaljitSingh-wk1ns
    @BaljitSingh-wk1ns Год назад +4

    ਪੱਤਰਕਾਰ ਦਾ ਇੰਟਰਵਿਊ ਲੈਣ ਦਾ ਤਰੀਕਾ ਏਜੰਸੀਆਂ ਨਾਲ ਕਾਫ਼ੀ ਮਿਲਦਾ ਜੁਲਦਾ ਹੈ।

    • @jugrajboxer6721
      @jugrajboxer6721 Год назад

      Mere tu wad koi nai inteligence da tariqa jan da...eh reporter 100 percent sarkari ah ..sala ene bariki ch bas ohi banda push sakda

  • @bantymehra7151
    @bantymehra7151 3 года назад +10

    Wahaguru जी🙏🙏

  • @ParmjeetSingh-yy7op
    @ParmjeetSingh-yy7op Год назад +1

    ਪੱਤਰਕਾਰ ਜੀ ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਸਰਕਾਰਾਂ ਲਈ ਸਬੂਤ ਇਕੱਠੇ ਕਰ ਰਹੇ ਹੋਵੋ।
    ਪਾਕਿਸਤਾਨ ਬਾਰੇ ਨਿੱਕੀ ਨਿੱਕੀ ਜਾਣਕਾਰੀ ਲੈ ਰਹੇ ਹੋ ਤੇ ਕੱਲ ਨੂੰ ਸਰਕਾਰਾਂ ਲਈ ਸਿੱਖਾਂ ਵਿਰੁੱਧ ਵੱਡਾ ਸਬੂਤ ਹੈ ।
    ਪੈਸੇ ਲਈ ਕੋਈ ਕੁੱਝ ਵੀ ਕਰ ਸਕਦੇ ਨੇ ਕਈ ਪੱਤਰਕਾਰ।
    ਸਿੱਖ ਕੌਮ ਨੂੰ ਬੇਨਤੀ ਹੈ ਯੋਧਿਆਂ ਦੀ ਕਦਰ ਕਰੋ। ਇਹ ਸਿੱਖ ਕੌਮ ਲਈ ਹੀ ਲੜੇ ਨੇ ਤੇ ਘਰਾਂ ਬਰਬਾਦ ਹੋ ਗਏ। ਪੂਰੇ ਪਰਿਵਾਰ ਨੇ ਤਸੀਹੇ ਝੱਲੇ।
    ਸਿੱਖ ਕੌਮ ਦੇ ਜਿਆਦਾਤਰ ਲੋਕਾਂ ਦੀ ਜਮੀਰ ਮਰ ਚੁੱਕੀ ਹੈ

  • @kgill1365
    @kgill1365 2 года назад +9

    Wahe guru a ji kahlas Fateh ji tag Fateh ji

  • @balwindersinghjattana5770
    @balwindersinghjattana5770 2 года назад +6

    Waheguru waheguru waheguru waheguru waheguru waheguru waheguru g

  • @tarlochansingh95
    @tarlochansingh95 2 года назад +16

    ਰਿਪੋਰਟਰ ਵਲੋਂ ਬਹੁਤ ਸਾਰੇ ਸੁਆਲ ਬੇਮਾਇਨਾ ਨੇ਼਼਼਼਼਼ਜੁ ਨਹੀਂ ਕਰਨੇ ਬਣਦੇ ਼਼਼਼਼਼।

    • @makhanazaadvlogs
      @makhanazaadvlogs Год назад

      ਇੰਟਰਵਿਊ ਨਹੀਂ ਲੈਣੀ ਆਉਂਦੀ ਜਾਂਚ ਸਿਖ ਰਿਹਾ ਹੈ

  • @amritnagra2557
    @amritnagra2557 2 года назад +3

    Waheguru waheguru waheguru waheguru waheguru ji

  • @j.skundi7791
    @j.skundi7791 11 месяцев назад +1

    ਖਾੜਕੂ ਵਾਦ ਤੇ ਦਰਬਾਰ ਸਾਹਿਬ ਤੇ ਅਟੈਕ ਘਰਾਂ ਦੇ ਘਰ ਉਜਾੜਨ ਆਰਮੀ ਨੂੰ ਬਾਗੀ ਕਰਾਓਣ ਤੇ 1978 ਵਿਚ ਨਿਰੰਕਾਰੀ ਕਾਂਡ ਕਰਾਓਣ ਇਹਨਾ ਸਭ ਕਾਸੇ ਦਾ ਦੋਸ਼ੀ ਪ੍ਕਾਸ਼ ਚੰਦ ਬਾਦਲ ਤੇ ਪੂਰਾ ਕਾਲੀ ਦੱਲ ਜੁੰਡਲੀ ਹੈ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਇਸ ਬਾਦਲ ਪਰਿਵਾਰ ਨੇ ਕਰਵਾਇਆ ਕਿਸੇ ਦੀ ਮੱਦਦ ਨਹੀਂ ਕੀਤੀ ਨਾ ਸਿੱਖਾਂ ਨੂੰ ਕੋਈ ਚੰਗਾਂ ਲੀਡਰ ਮਿਲਿਆ ਨਾ ਇਹਨਾਂ ਕੋਲ ਸਿਆਸਤ ਹੈ ਨਾ ਦਿਮਾਗ ਹੈ ਸਿਵਾਇ ਕੌਮ ਦਾ ਨੁਕਸਾਨ ਕਰਾਉਣ ਤੋਂ,ਹੁਣ ਫਿਰ ਬਾਦਲ ਕਾਲੀ ਦਲ ਮਗਰ ਲੱਗੇ ਹਨ ਇਹਨਾਂ ਨੇ 1978 ਵਾਲਾ ਕੰਮ ਦੁਬਾਰਾ ਫਿਰ ਸ਼ੁਰੂ ਕਰ ਲਿਆ ਰਹਿੰਦਾਂ ਨੁਕਸਾਨ ਹੋਰ ਕਰਵਾਉਣਗੇ,ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਤੋਂ ਬਚੋ

  • @sarvjeetsarvjeet7658
    @sarvjeetsarvjeet7658 2 года назад +6

    ਹਾਏ ਓ ਰੱਬਾ ਕੀ ਹੋ ਰਿਹਾ ਪੰਜਾਬੀ ਜੋਧਿਆਂ ਨਾਲ। ਸੱਚੇ ਸੁੱਚੇਹੁੰਦੇ ਹੋਏ ਵੀ। ਕਯੋਂ ਨੀ ਇਹਨਾਂ ਦੀ। ਮੱਦਦ ਕਰਨ ਲਈ ਅੱਗੇ ਆ ਰਿਹਾ ਕੋਈ। ਹੁਣ ਤਾਂ ਇਹੀ ਬੇਨਤੀ। ਮੇਰਾ ਰੁੱਸੇ ਨਾ ਕਲਗ਼ੀਆਂ ਵਾਲਾ ਜੱਗ ਭਾਵੇਂ ਸਾਰਾ ਰੁਸਜਾਏ

  • @lavidhaliwalSingh
    @lavidhaliwalSingh Месяц назад

    PANJABI SOORME ZINDABAD 🙏🙏🙏🙏🙏

  • @daljitsingh8832
    @daljitsingh8832 2 года назад +10

    ਪੱਤਰਕਾਰ ਮੈਨੂੰ ਠੀਕ ਨਹੀਂ ਲੱਗਦਾ ਕਿਹੋ ਜਿਹੀਆਂ ਗੱਲਾਂ ਕਿਸੇ ਪੱਤਰਕਾਰ ਨੇ ਨਹੀਂ ਕੀਤੀ ਅੱਜ ਤਕਜਿਹੋਜਿਹੀ ਇਹ ਪੱਤਰਕਾਰ ਨੇ ਕੀਤੀਆਂ

  • @RavidarSingh-e6r
    @RavidarSingh-e6r 4 месяца назад

    ਇਹ ਞਧੀਆ ਮੁੰਡਾ ਹੈ, ਪਰ ਇਁਜਸੀਆ ਇਹੋ ਜਿਹੇ ਭੋਲੇ ਲੋਕਾ ਨੂ ਞਰਤ ਕਿ ਬਰਬਾਦ ਕਰ ਦਿੰਦੇ ਹਨ

  • @paramjitparamjit1070
    @paramjitparamjit1070 3 года назад +9

    waheguru ji

  • @rajpalchaudhari6977
    @rajpalchaudhari6977 Год назад

    Salute

  • @customnumber2902
    @customnumber2902 2 года назад +1

    WAheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru dhan guru Granth sahib jio

  • @AvtarSingh-ob8cu
    @AvtarSingh-ob8cu Год назад

    Wahieguru. Ji. Wahieguru. Ji. Wahieguru. Ji. Wahieguru. Ji. Wahieguru. Ji

  • @gurpatapbajwa7290
    @gurpatapbajwa7290 Год назад

    Salute you veer ji

  • @multanimsingh4039
    @multanimsingh4039 2 года назад +5

    ਸਵਾਲ ਪੁੱਛਣ ਵਾਲਾ ਵੀ ਬੇਵਕੂਫ਼ ਤੇ ਦੱਸਣ ਵਾਲਾ ਵੀ ਕਮਲਾ । ਇਸੇ ਕਰਕੇ ਅੱਜ ਸਕਤਾਈ ਹੋਈ ਪਈ ਹੈ

  • @sukhdeepsidhu99
    @sukhdeepsidhu99 3 года назад +4

    Waheguru ji

  • @bikarsingh4349
    @bikarsingh4349 3 года назад +14

    Wahegur mehar kareo g

  • @sukhwinderpannu2971
    @sukhwinderpannu2971 2 года назад +4

    Waheguru Waheguru

  • @GurdeepSingh-zt3ci
    @GurdeepSingh-zt3ci 2 года назад

    ਵਾਹਿਗੁਰੂ ਜੀ ਚਰਦੀਕਲਾ ਬਖਸ਼ੇ ਸੂਰਮੀਆ ਨੂੰ

  • @kilvindersingh
    @kilvindersingh Год назад

    ਸਰਬਜੀਤ ਸਿਘੰ ਦੀ ਉਮਰ ਤਾ ਬਹੁਤ ਘੱਟ ਲੱਗਦੀ ਹੈ ਜੀ ਪਰ ਵੀਰ ਗਲਾੰ ਚੋਰਾਸੀ ਦਿਆ ਕਰ ਰਿਹਾ ਹੈ ਚੋਰਾਸੀ ਨੁ ਅੱਜ ਚਾਲੀ ਸਾਲ ਹੋਣ ਵਾਲੇ ਹਨ ਤੇ ਤੇਰਾਂ ਸਾਲ ਉਸਤੇ ਪਹਲਾ ਦੀ ਗੱਲ ਵੀਰ ਕਰਦਾ ਹੇ ਵੀਰ ਦੀ ਉਮਰ ਘੱਟੋ ਘੱਟ ੫੫ ਸਾਲ ਹੋਣੀ ਚਾਹੀਦੀ ਹੇ ਗਲਾੰ ਦੇ ਹਿਸਾਬ ਨਾਲ ਪਰ ਲੱਗਦੀ ਚਾਲੀ ਕ ਸਾਲ ਹੇ ਇੱਕ ਵੀ ਵਾਲ ਸਫੇਦ ਹੇਨੀ ਜੇ ਸੇਵਾ ਵਾਕੇਆ ਹੀ ਕਰੀ ਹੇ ਤਾ ਪੁਰੀ ਪੁਛਤਾਛ ਤੇ ਬਾਦ ਜੇ ਸਹੀ ਤਾ ਸੇਵਾ ਜਰੁਰ ਹੋਣੀ ਬਣਦੀ ਹੇ

  • @Nirmal-dp3yy
    @Nirmal-dp3yy 2 года назад

    N I r ਵੀਰਾਂ ਨੁੰ ਬੇਨਤੀ ਐ ਇਸ ਵੀਰ ਦੀ ਜਰੂਰ ਮੱਦਦ ਕਰੋ

  • @didersingh7524
    @didersingh7524 2 года назад +3

    ਬਹੁਤ ਗੰਭੀਰ ਮਸਲਾ ,ਇਹ ਜਨਤਕ ਕਰਨਾ , ਨਵੇਂ ਬੱਚੇ ਕਰਾਹੇ ਪੈਣ ਦਾ ਖਤਰਾ

  • @atmasingh5372
    @atmasingh5372 2 года назад +1

    ਪੰਜਾਬ ਦੇ ਸਿੱਖ ਵੀਰੋ ਦਸਵੰਦ ਕਦਿਆ ਕਰੋ ਸਿਖਾ ਦੀ ਸੇਵਾ ਕਰਿਆ ਕਰੋ।

  • @PANJAB-s3j
    @PANJAB-s3j Год назад

    Whaeguru mehar kre

  • @sukhdeepsingh7112
    @sukhdeepsingh7112 2 года назад +1

    🙏🙏 wmk

  • @gurdevsingh-rh2hf
    @gurdevsingh-rh2hf Год назад

    ਇਸ ਵੀਰ ਦੀ ਮਦਦ ਕਰਨੀ ਚਾਹੀਦੀ ਹੈ ਅਖੌਤੀ ਜਥੇਬੰਦੀਆਂ ਹੈ

  • @BhupinderSingh-pj7zy
    @BhupinderSingh-pj7zy 2 года назад +6

    ਭਾਈ ਸਾਹਿਬ ਜੀ ਬੱਸ ਕਰ ਰਿਪੋਰਟ ਬਹੁਤ ਮਾੜਾ ਲਗਦਾ ਹੈ ਜੀ

  • @sukhvinderkaur9818
    @sukhvinderkaur9818 Год назад

    😮waheguru ji waheguru ji

  • @jasbirsingh1908
    @jasbirsingh1908 Год назад +1

    🙏🙏 Waheguru ji ka Khalsa waheguru ji ki Fateh 🙏🙏 Singha kade jhukna nahi singhan kade mukna nahi singhan nu jhukon Bala singhan nu mukoan Bala khiyal ek janoon hai koi hasti Sanu jhuka nahi sakdi koi hasti Sanu Mita nahi sakdi kion ki sadiyan ragan bich Guru kaighidhar da khoon hai.🙏🙏

  • @sukhwinderSingh-qy2qt
    @sukhwinderSingh-qy2qt 3 года назад +27

    ਬਾਈ ਜੀ ਕੁੱਝ ਨਹੀਂ ਹੋਣਾ ਕਿਉਂਕਿ ਸਿੱਖਾਂ ਚ ਦੱਲੇ ਬਹੁਤ ਹਨ

    • @HappySingh-zw1zn
      @HappySingh-zw1zn 2 года назад +1

      👍👌

    • @gaganaulakh8624
      @gaganaulakh8624 2 года назад

      Gadaar bhanwen bahut ne par singhan de hounsle hameshan chardi kala ch. Rehnda ne te hameshan rehange

    • @abhishekpalhan7746
      @abhishekpalhan7746 Год назад

      ​@gaganaulakh8624 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ I love your words brother despite being coming from a family background of sanatan dharam not Hindus as Shaheed surinder singh sodhi of village kotli Bawa Dass of bullowal district hoshiarpur was a student of my paternal uncle(Taya ji) and my dad what an high living soul he was

  • @bobyck9800
    @bobyck9800 2 года назад +4

    ਕੌਮ ਦੇ ਹੀਰੇ

  • @KiranKaur-gr8ue
    @KiranKaur-gr8ue 2 года назад +4

    👌👌👌👌

  • @doctersingh6103
    @doctersingh6103 Год назад

    ਬਾਈ ਸਾਹਿਬ ਜੀ ਸਵਾਲ ਕਰਕੇ ਆਪ ਜੀ ਚੁਪ ਕਰਜਾਇਆ ਕਰੋ ਜੀ ਜਵਾਬ ਅਗੇ ਵਾਲਾ ਸਿੰਘ ਦੇਣ ਤਾ ਬਹੁਤ ਵਧਿਆ ਲਗੇਗਾ ਇਹ ਬੇਨਤੀ ਪਰਵਾਨ ਕਰਨੀ ਜੀ

  • @Dskgaming-gs7fn
    @Dskgaming-gs7fn Год назад

    Waheguru ji veer te mehar parya hath rakho te tandarustiyaaa bakhsho🙏🙏🙏🙏🙏🙏🙏🙏🙏🙏

  • @heerasingh3992
    @heerasingh3992 Год назад

    Waheguru

  • @bains313
    @bains313 2 года назад +1

    Wage guru ji ka Khalsa

  • @bollywoodandpollythikana2286
    @bollywoodandpollythikana2286 3 года назад +3

    ਐਵੇਂ ਤਾਂ 24 ਵਾਲੇ ਬਲਵਿੰਦਰ ਨੂੰ ਵੀ ਬੁਹਤ ਲੋਗ taut ਕਹਿ ਰਹੇ ਨੇ social media ਤੇ

  • @rahuldhiman5985
    @rahuldhiman5985 10 месяцев назад

    Jai hind

  • @kakabrar8029
    @kakabrar8029 2 года назад +3

    ਛੋਟੀ ਉਮਰ ਵਿਚ ਏਹਨੇ ਸੂਰਮਿਆਂ ਵਾਲੇ ਕੰਮ,ਪਰ ਸਰਦਾਰ ਜੀ ਇੰਟਰਵਿਊ ਬਹੁਤ ਲੰਮੀ ਕਰ ਰਿਹਾ

  • @manvindervirk4552
    @manvindervirk4552 2 года назад

    Waheguru ji mehar karna Khalsa ji te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @navdeepkaur2185
    @navdeepkaur2185 Год назад +1

    Balle babar 💪💪💪💪💪💪sheraa🙌🙏🙏

  • @malkitsidhu8098
    @malkitsidhu8098 2 года назад +4

    ਕੌਮ ਦਾ ਹੀਰੋ ਏ ਵੀਰ

  • @rahuldhiman5985
    @rahuldhiman5985 10 месяцев назад

    Mill k rho bhiyo sab koi kisi k sath galt na kro plz 🙏 hari om jrurat mand ka sath do ek dusry k liy stand lo mill k rho ta Fateh he Fateh a hari 🕉 jai hind

  • @preetsukh5294
    @preetsukh5294 Год назад

    ਮੈ ਵੀ िਨਮਾਣਾ िਜਹਾ िਸॅਖ ਹਾਂ ਪਰ ਮਾਣ ਬੜਾ ਹੈ िਕ ਦਾਸ ਵੀ िਸॅਖ ਹੈ

  • @SBrar-zq3it
    @SBrar-zq3it Год назад

    😊❤

  • @rajinderrajinder8058
    @rajinderrajinder8058 2 года назад +3

    ੳਹ ਭਰਾਵਾਂ ਸਾਰੇ ਭੇਦ ਦੱਸਣ ਲੱਗਾ ਪਿਆ ਇਹਨਾ ਨੂੰ ਸਰਕਾਰਾਂ ਦੇ ਬੰਦੇ ਆ ਇਹ

  • @rahuldhiman5985
    @rahuldhiman5985 10 месяцев назад

    Ajj Ada da hall a vekhyo bviry nu soch dekho hun ki a ki ni krda dda d kuch ta apna bhot kuch bna lenda ghar bhr change with family kya boliye phrawa Shahidiya b koi ginti ni kini piya a kuch hona he ni chahida c satnam wahe guru 🙏 hri 🕉

  • @tarsemsinghmoranwali6869
    @tarsemsinghmoranwali6869 2 года назад +7

    ੲੈ ਤਰਾਂ ਜਾਣਕਾਰੀ ਦੇਣੀ ਤੇ ਪੁਛਣਾ ਮਹਾਂ ਮੂਰਖਤਾ

  • @bollywoodandpollythikana2286
    @bollywoodandpollythikana2286 3 года назад +12

    ਸਾਰਾ ਸਰੀਰ ਤਾਂ ਤੋੜਿਆ ਵਾਂ ਹੈ je taout ਹੁੰਦਾ ਤਾਂ ਕੁੱਟ ਕਿਓਂ ਪੈਂਦੀ

  • @amarjeetkaurjaswal4292
    @amarjeetkaurjaswal4292 3 года назад +1

    Wah

  • @ashishmahajan7329
    @ashishmahajan7329 2 года назад +1

    Good person

  • @customnumber2902
    @customnumber2902 2 года назад

    Waheguru g ka khalsa waheguru g ke fateh dhan guru Granth sahib jio waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru dhan guru Nanak sahib jio waheguru dhan guru gobind Singh jio waheguru dhan guru Granth sahib jio

  • @PardeepSingh-bp6tm
    @PardeepSingh-bp6tm 2 года назад +2

    good job bai ji😅