ਪੁਰਾਣੇ ਜ਼ਮਾਨੇ ਚ ਵੱਧ ਪੜ੍ਹਿਆ ਬਾਬਾ ਤੇ ਕੰਮ ਵੇਖੋ ਕਿਹੜੇ ਕਿਹੜੇ ਜਾਣਦਾ

Поделиться
HTML-код
  • Опубликовано: 26 янв 2025

Комментарии • 9

  • @gurmeetvadhaian1822
    @gurmeetvadhaian1822 2 месяца назад +1

    ਮਾਨ ਸਾਹਿਬ ਬਾਪੂ ਜੀ ਖੁਦ ਹੀ ਮੰਨਿਆ, ਮੈਂ ਆਕੜਖੰਨਾ ਸੀ,ਮੇਰੀ ਸਮਝ ਅਨੁਸਾਰ ਬਾਪੂ ਜੀ ਨੇ ਸਰਵਿਸ ਨੂੰ ਅਣਗੌਲਿਆਂ ਕੀਤਾ, ਨਹੀਂ ਤਾਂ ਅੱਜ ਵਧੀਆ ਪੈਨਸ਼ਨ ਮਿਲਦੀ ਹੁੰਦੀ, ਅਜਿਹੇ ਸਮੇਂ ਐਨੀ ਉੱਚ ਵਿੱਦਿਆ ਹਾਸਲ ਕਰਨੀ, ਬਹੁਤ ਵੱਡੀ ਗੱਲ ਸੀ ਜਾਂ ਘਰ ਦੇ ਹਲਾਤ ਚੰਗੇ ਹੋਣੇ ਆ
    ਮਾਨ ਸਾਹਿਬ ਓਦੋਂ ਕਹਿੰਦੇ ਹੁੰਦੇ ਸੀ
    ਉੱਤਮ ਖੇਤੀ ਮੱਧਮ ਅਪਾਰ ਨਿਖੱਧ ਚਾਕਰੀ
    ,ਓਹ ਨੌਕਰੀ ਨੂੰ ਚੰਗਾ ਨਹੀਂ ਸਮਝਦੇ ਸਨ,ਸਾਡੇ ਪਿੰਡ ਵਧਾਈਆਂ (ਸ਼੍ਰੀ ਮੁਕਤਸਰ ਸਾਹਿਬ)ਵੀ ਬੇਹੱਦ ਪੜ੍ਹਿਆ ਲਿਖਿਆ ਸੀ, ਪਰ ਉਸਨੇ ਵੀ ਅੰਤਾਂ ਦੇ ਮੌਕੇ ਮਿਲਣ ਉਪਰੰਤ ਨੌਕਰੀ ਨਹੀਂ ਕੀਤੀ, ਅਖ਼ੀਰ ਵਿਚ ਉਹ ਪਛਤਾਉਂਦੇ ਸਨ ਜੀ।

  • @DarshanSingh-l2d
    @DarshanSingh-l2d 2 месяца назад

    Vvgood. Beautifull

  • @HsgiHsgill
    @HsgiHsgill 2 месяца назад +1

    ਕੋਈ ਮੇਲ ਨਹੀਂ ਖਾਂਦਾ ਕੈਰੋਂ ਦਾ ਮਰਡਰ ਤਾਂ ਬੁਹਤ ਚਿਰ ਪਹਿਲੇ ਹੋ ਗਿਆ ਸੀ

  • @GurdeepSingh-hh6go
    @GurdeepSingh-hh6go 2 месяца назад +2

    ਇਹ ਗੱਲ ਸਹੀ ਐ ਹੁਣ ਤੱਕ ਕਿਸੇ ਨੂੰ ਵੀ ਜਨਮ ਲੈਂਣ ਸਾਰ ਹੀ B.A ਦਾ ਸਰਟੀਫਿਕੇਟ ਨਹੀਂ ਮਿਲਿਆ ਕਿਉਂਕਿ ਬਾਪੂ ਦੀ ਉਮਰ 73 ਸਾਲ ਐ ਇਹ ਮੂਰਖ ਕਹਿ ਰਿਹਾ ਹੈ ਕਿ ਬਾਪੂ ਨੇ 75 ਸਾਲ ਪਹਿਲਾਂ B.A ਕਰਲੀ ਸੀ। ਮੂਰਖ ਮਿਠਾ ਘੱਟ ਰੱਖਣ ਤਾਂ ਠੀਕ ਹੋਵੇਗਾ ਗਾ।

  • @raazsiidhu3587
    @raazsiidhu3587 2 месяца назад

    ਮਾਨ ਆਵਦੀ ਇੰਟਰਵਿਊ ਸੁਣ,
    ਫ਼ਿਰ ਨੋਟ ਕਰੀਂ ਕਿ ਮੈਂ ਕਿੱਥੇ ਕਿੱਥੇ ਗ਼ਲਤ ਟੋਕਿਆ?
    ਇਹ ਵੀ ਨੋਟ ਕਰੀਂ ਕਿ ਮੈਂ ਕਿਸ ਜਗ੍ਹਾ ਸਵਾਲ ਨਹੀਂ ਕੀਤਾ?
    ਸਵਾਲਾਂ ਦੀ ਕੋਈ ਤਰਤੀਬ ਨਹੀਂ,
    ਬਚਪਨ ਤੋਂ ਲੈਕੇ ਸਕੂਲ, ਕਾਲਜ, ਜਵਾਨੀ, ਅੱਧਖੜ ਤੋਂ ਬੁਢਾਪਾ ਤੱਕ ਚੱਲ, ਨਾ ਕਿ ਕਿਸੇ ਦੀ ਲੱਤ, ਕਿਸੇ ਦੀ ਬਾਂਹ....

  • @mandeepSingh-yv2tf
    @mandeepSingh-yv2tf 2 месяца назад +1

    55 ਸਾਲ ਪਹਿਲਾਂ ਕੀਤੀ ਸੀ
    ਸਾਲਾ ਖੱਚ ਲਾਨ ਬਠਿਡੇ ਆਲਾ

  • @GurnamSingh-nd5yt
    @GurnamSingh-nd5yt 2 месяца назад

    Jis tem diaa gla krde vde vir ji us tem 5 ate7 10 klas vale bchia nu nokriaa mildia si ihna aap nokri nhi kiti kio nhi kiti karn ih ds skde ne kus te karn he fhthe prvan hove ji

  • @drkuldipsingh1400
    @drkuldipsingh1400 2 месяца назад

    Roda Mann.. daikh lao sikhi