Diljit Dosanjh | Malki Keema (Full Audio Song) | Smile | New Punjabi Songs | T-Series

Поделиться
HTML-код
  • Опубликовано: 26 ноя 2024

Комментарии • 760

  • @naveenkaur407
    @naveenkaur407 8 месяцев назад +98

    Hlo gayis je song kin 2024 mein sun rha haiii😂😂😂😂😂😂

  • @rahulbatish8704
    @rahulbatish8704 2 года назад +76

    ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
    ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
    ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ
    ਕੀਮਾ ਕੋਲ ਆਕੇ ਬੇਨਤੀ ਗੁਜ਼ਾਰੇ
    ਲੰਮਾ ਪੈਂਡਾ ਰਾਹੀਂ ਮਰ ਗਏ ਨੀ ਪਿਆਸੇ ਹੋ
    ਲੰਮਾ ਪੈਂਡਾ ਰਾਹੀਂ ਮਰ ਗਏ ਨੀ ਪਿਆਸੇ
    ਛੰਨਾ ਪਾਣੀ ਦਾ ਇਕ ਦੇ ਦੇ ਨੀ ਮੁਟਿਆਰੇ
    ਉੱਡਦੇ ਉੱਡਦੇ ਭੌਰ ਆ ਗਏ ਨੀ ਪਰਦੇਸੀ
    ਤੇਰੇ ਜੋਬਨਾਂ ਦੇ ਲੈਣ ਨੀ ਨਜ਼ਾਰੇ
    ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
    ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਂਗੀ ਨੀ ਕੁੜੀਏ
    ਤੇਰੇ ਘੁੰਡ ਵਿਚ ਬਲਦੇ ਦਿਸਦੇ ਦੋ ਅੰਗਿਆਰੇ
    ਮਾਲਕੀ ਕਹਿੰਦੀ ਸ਼ਮਲ ਵਾਲਿਆਂ ਵੇ ਰਾਹੀਆ
    ਪਾਣੀ ਪੀਣ ਦੇ ਨਾ ਦਿਸਦੇ ਤੇਰੇ ਝਾਲੇ
    ਤੂੰ ਕੁੜੀਆਂ ਵੇਖ ਕੇ ਐਵੈਂ ਖੂਹ ਵੱਲ ਭੱਜਾ ਆਇਓਂ ਵੇ
    ਲੋਕੀ ਪੌਣ ਜਿਸ ਤਰ੍ਹਾਂ ਫੁੱਲਾਂ ਦੇ ਦਵਾਲੇ
    ਤੂੰ ਤਾਂ ਜਾਪੇਂ ਕਿਸੇ ਹੀਰ ਦਾ ਟੁਟਾਊ ਵੇ
    ਰਾਂਝੇ ਵਾਂਗ ਕੱਛੇ ਵੰਝਲੀ ਕੰਨੀ ਵਾਲੇ
    ਸਾਨੂ ਛੇੜ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆਂ
    ਹੋ ਫੜ ਕੇ ਕਰ ਦਊ ਤੈਨੂੰ ਅਕਬਰ ਦੇ ਹਵਾਲੇ
    ਰਾਹੀ ਕਹਿੰਦਾ ਕਿਓਂ ਪਰਦੇਸੀਆਂ ਨੂੰ ਤਾੜੇਂ
    ਬਈ ਐਵੈਂ ਮਾਣ ਜਵਾਨੀ ਜੋਬਨ ਦਾ ਨਹੀਂ ਕਰੀਏ
    ਬਈ ਛੰਨਾ ਨਹੀਂ ਤੇ ਸਾਨੂ ਚੱਪੇ ਨਾਲ ਪਿਆ ਦੇ ਹੋ
    ਓ ਛੰਨਾ ਨਹੀਂ ਤੇ ਸਾਨੂ ਚੱਪੇ ਨਾਲ ਪਿਆ ਦੇ ਹੋ
    ਤੇਰੇ ਹੱਥੋਂ ਅੱਜ ਪੀਲਾਂਗੇ ਬੁੱਕ ਭਰਕੇ
    ਪਾਣੀ ਲਾਲ ਸ਼ਰਾਬ ਬਣ ਗਿਆ ਜਾਪੇ ਪਰੀਏ
    ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰਕੇ
    ਬਿਜਲੀ ਬਦਲਾਂ ਓਹਲੇ ਨਿਮ੍ਹੀ ਨਿਮ੍ਹੀ ਚਮਕੇ ਨੀ ਮੁਟਿਆਰੇ
    ਬਿਜਲੀ ਬਦਲਾਂ ਓਹਲੇ ਨਿਮ੍ਹੀ ਨਿਮ੍ਹੀ ਚਮਕੇ ਨੀ ਮੁਟਿਆਰੇ
    ਤੂੰ ਜਦ ਹਸਨੀ ਏਂ ਪੱਲੇ ਦਾ ਓਹਲਾ ਕਰਕੇ
    ਸੁਣ ਵੇ ਰਾਹੀਆ ਨਾ ਪਰਦੇਸੀ ਤੇਰੇ ਕਰ ਦੇ ਵੇ
    ਜਿਹਨਾਂ ਹੋਵੇ ਆਪਣੀ ਮੰਜ਼ਿਲ ਉੱਤੇ ਜਾਣਾ
    ਤੂੰ ਤੇ ਆਪਣਿਆਂ ਦੇ ਵਾਂਗੂੰ ਮੇਰਾ ਕਰਦਾ ਏਂ
    ਮੱਲੋ ਮੱਲੀ ਬਹਿੰਦਾ ਜਾਏਂ ਮਲ ਸਰਹਾਣਾ
    ਕੀ ਏ ਤੇਰਾ ਨਾਂ ਕਿ ਇਥੇ ਸਾਕਾਂ ਲਾਈ ਵੇ
    ਦੱਸ ਹਾਂ ਰਾਹੀਆ ਤੇਰਾ ਕੇਹੜਾ ਵਤਨ ਟਿਕਾਣਾ
    ਮੈਨੂੰ ਮੁੜ ਮੁੜ ਪਵੇ ਭੁਲੇਖਾ ਕਿਸੇ ਸ਼ੁਕੀਨ ਦਾ ਵੀ ਮੁੰਡਿਆਂ
    ਮੈਨੂੰ ਮੁੜ ਮੁੜ ਪਵੇ ਭੁਲੇਖਾ ਕਿਸੇ ਸ਼ੁਕੀਨ ਦਾ ਵੀ ਮੁੰਡਿਆਂ
    ਜਿਹਦਾ ਨਾਂ ਨਹੀਂ ਲੈਣਾ ਨਾ ਮੈਂ ਉਸ ਨੂੰ ਜਾਣਾਂ
    ਸੁਣ ਮੁੱਟਿਆਰੇ ਮੈਂ ਮਲਕੀ ਦਾ ਗੱਭਰੂ ਕੀਮਾ
    ਨੀ ਮੇਰਾ ਵਤਨ ਏ ਰਾਂਝੇ ਵਾਲਾ ਤਖ਼ਤ ਹਜ਼ਾਰਾਂ
    ਗੜ੍ਹ ਮੁਕਲਾਵੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ
    ਤੂੰ ਵੀ ਦੱਸਦੇ ਮੇਨੂ ਆਪਣਾ ਨਾਮ ਪਿਆਰਾ
    ਸੁਣਕੇ ਸ਼ਰਮ ਦੀ ਲਾਲੀ ਮੂੰਹ ਦੇ ਉੱਤੇ ਆਈ ਵੇ
    ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
    ਸੁਣਕੇ ਸ਼ਰਮ ਦੀ ਲਾਲੀ ਮੂੰਹ ਦੇ ਉੱਤੇ ਆਈ ਵੇ
    ਐਨਾ ਕਹਿੰਦੀ ਮਲਕੀ ਖੂਹ ਤੋਂ ਕਰੇ ਕਿਨਾਰਾ
    ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
    ਮੈਂ ਨਹੀਂ ਦੱਸਣਾ ਕਿ ਮੈਂ ਹੀ ਹਾਂ ਤੇਰੀ ਮਲਕੀ ਵੇ ਮੁੰਡਿਆਂ
    ਤੂੰ ਆਪਣੀ ਸੈਸੋਂ ਕੋਲੋਂ ਹਾਲ ਪੁੱਛ ਜਾ ਸਾਰਾ

  • @allroundedwarriors9885
    @allroundedwarriors9885 3 года назад +14

    DOSANJHAWALA Jatt sirraaaa, koi Todd ni veer da ..🔥🔥🔥🔥🎉🎉

  • @KRISHANKUMAR-qi8tm
    @KRISHANKUMAR-qi8tm 3 года назад +9

    Classes song ha
    Ye kbhi purana nhi hoga
    All time hits

  • @theanalyzer2414
    @theanalyzer2414 5 лет назад +57

    Who listen it on repeat. Hit the like button.

  • @sukh0032
    @sukh0032 3 года назад +22

    2021 ch keda keda sun riha❤️

  • @MR.DASSOUR
    @MR.DASSOUR 4 года назад +5

    Memory sharp ho gae dobara ... enjoy....

  • @Gur_ks
    @Gur_ks 10 месяцев назад +1

    ਵਾਹ ਜੀ ਵਾਹ

  • @Harshita-k4s
    @Harshita-k4s 4 месяца назад +2

    This song is our national ancestoral song. My father used to play this song in speaker in the morning when we went to school 😅❤.... Such a fascinating memory ❤❤

  • @payaljhanji0566
    @payaljhanji0566 Год назад +5

    ਮਜਾ ਆ ਗਿਆ ਗਾਣਾ ਸੁਣ ਕੇ

  • @alweenapal
    @alweenapal 29 дней назад +2

    Old is 🏆🏆Gold

  • @RJ13FOODIES
    @RJ13FOODIES 3 года назад +37

    Childhood memories 😥

  • @ak6sandhu
    @ak6sandhu Год назад +4

    Arjan Krke School wale din yaad aage, dove song boht vdiaa sachhiii

  • @user-vf3eg3wt1p
    @user-vf3eg3wt1p 2 года назад +5

    ਸੁਦੇਸ਼ ਕੁਮਾਰੀ 😍😍😍😍😍😍

  • @jellygogna
    @jellygogna 3 года назад +9

    2006 di yadaan dil bhar aya 😭

  • @babbujass861
    @babbujass861 4 года назад +5

    ਇਹ ਬਲਵੀਰ ਬੋਪਾਰਾਏ ਦਾ ਨਹੀਂ ਲਿਖਿਆ...ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦਾ

  • @ramansandhu7467
    @ramansandhu7467 7 лет назад +7

    luv u diljit biggest fan aa tuhadi😘😘

  • @sandeepchauhan-hx3cm
    @sandeepchauhan-hx3cm 7 лет назад +14

    Love u diljit bhai

  • @kumarravi616
    @kumarravi616 6 лет назад +12

    Omg bhut time badh sunia omg I like so much malki keemaan 🕺🏻😘😍

  • @viratkohli2620
    @viratkohli2620 2 года назад +39

    Babbu Maan wala kine kine sun liye sirra laya paya jatt ne🔥🎯

  • @gagansaini869
    @gagansaini869 3 года назад +3

    5 march 2021 spcl feel

  • @harpreetsinghsidhu91harpreetsi
    @harpreetsinghsidhu91harpreetsi Год назад +1

    ਆ ਗਾਣਾ ਸੁਨ ਕੇ ਮੈਨੂ ਮੇਰੀ ਮਲਕੀ ਯਾਦ ਆ ਗਈ..

  • @manpreetkaur7508
    @manpreetkaur7508 4 года назад +3

    ਨਾੲੀਸ ਗੀਤ 👌👌👌👌👌👌👌👌

  • @AnkitaThakur-di5kz
    @AnkitaThakur-di5kz Год назад +128

    when I was in school my van driver daily let us listen this song twice a day ... one in the morning route and second time in afternoon route 🤣🤣🤣☺ .............. And I always memorize my childhood by listening to this songs..

  • @mankirtansinghmanu7870
    @mankirtansinghmanu7870 4 года назад +291

    Kon Kon 2020 me je song sun reha... like here

  • @AkashdeepPurba
    @AkashdeepPurba 7 лет назад +112

    old Is Gold But Diljit is Sold😍😍😍

  • @poonamcharak7113
    @poonamcharak7113 7 лет назад +11

    Diljit ur best singer

  • @amritrasidpur9700
    @amritrasidpur9700 4 года назад +2

    Bhut Ghainth Song ae veer da

  • @meenumagotra
    @meenumagotra 4 месяца назад +1

    School life 😂❤

  • @ronnie_ramgharia
    @ronnie_ramgharia 3 года назад +68

    Kon kon insta to clip sun k song sun reha 🔥🔥 like thoko 🔥🔥

  • @kawalpreetsingh1440
    @kawalpreetsingh1440 3 года назад +3

    Siraaaaaa❤️❤️❤️❤️❤️

  • @AmandeepkaurHundal-o6q
    @AmandeepkaurHundal-o6q 9 месяцев назад

    I love punjab.

  • @sahildahiya2573
    @sahildahiya2573 Год назад +9

    Masterpiece ❤

  • @RatanSingh-qk3cw
    @RatanSingh-qk3cw 5 месяцев назад +6

    Legend listsning this song in 2024😅

  • @kamalgamingtime3310
    @kamalgamingtime3310 2 года назад +1

    Wahhhh 😇😇🤟🤟🦅🦅🦅🦅🦅🦅🦅

  • @jatinsinghsingh5327
    @jatinsinghsingh5327 6 лет назад +1

    ਦਿਲਜੀਤ ਦੋਸਾੰਝ ਵਾਈ ਨੇਂ ਅੱਤ ਕਰਾਤੀ

  • @pritamchand2749
    @pritamchand2749 2 года назад +2

    Old is gold but Diljit is sold 😍😍

  • @chirags8045
    @chirags8045 7 лет назад +27

    Diljit bro.you are best .God bless you

  • @punjabistatus0153
    @punjabistatus0153 3 года назад +6

    10 may 2021 enjoyed this song nice song

  • @rlovely5588
    @rlovely5588 2 года назад +21

    Babbu maan da geet sunke kon sun reha h like kar dsso

  • @mightysyng8302
    @mightysyng8302 7 лет назад +125

    sochan vali gal aa DIljit de saare gaane e att aa

  • @abhijitbasumatary8030
    @abhijitbasumatary8030 Год назад +2

    Happy New year 23

  • @nazmamalik1860
    @nazmamalik1860 3 года назад +3

    Baa ji baa kya awaj hai

  • @ChetanSharma-ir7yg
    @ChetanSharma-ir7yg Год назад

    Haryanvi version pani aali paani payade.

  • @pmsvillage6866
    @pmsvillage6866 4 года назад +82

    Bollywood ne Purana Diljit Khatam krta

  • @vibhutiagrawal4913
    @vibhutiagrawal4913 4 года назад +2

    Oh my God how sweet song apka jawab nahi. 💕💕💕voice aussom 👌👌👌💯💯

  • @gurmailkaur9727
    @gurmailkaur9727 2 года назад +5

    Love this song really 🌸

  • @shivam___kalia
    @shivam___kalia 2 года назад +27

    Aajo Fer Babbu Maan Aale 🔥

  • @varinderkumarsharma7573
    @varinderkumarsharma7573 Год назад +3

    My favorite song from long time

  • @bhattiportugal5167
    @bhattiportugal5167 4 года назад +73

    Sudesh kumari voice is magical
    So sweet
    Madam you have Great talent.

  • @mamtasharma3718
    @mamtasharma3718 3 года назад +3

    Always favraite

  • @vickyghotra1024
    @vickyghotra1024 5 лет назад +63

    Kon kon 2019 the sun rya song..like here

  • @JaspreetKaur-ej8vf
    @JaspreetKaur-ej8vf 4 года назад +40

    Love this song.... really

  • @preetladhar3847
    @preetladhar3847 4 года назад +3

    Suprrrrrr 🎸🎸🎸🥁🥁🥁

  • @Singh-ok6fc
    @Singh-ok6fc Год назад +2

    All time favourite Diljit god bless you brother. Your voice is so nice

  • @karanveernahar3919
    @karanveernahar3919 5 лет назад +60

    kon kon 2019 ch sun reha

  • @pushpinderpinder6840
    @pushpinderpinder6840 4 года назад +3

    This is very nice song 👌🏻👌🏻👌🏻

  • @AFZALALI-bm4dr
    @AFZALALI-bm4dr 7 лет назад +7

    old is gold

  • @rd1163
    @rd1163 3 года назад +34

    This is the time from which we know Diljit Dosanjh. 😍

  • @inderkaur1385
    @inderkaur1385 3 года назад +11

    #I just love this music. 🧡🧡🧡🧡😍😍

  • @dalvinder_kaur
    @dalvinder_kaur 11 месяцев назад +2

    Listening after pavitar lassoi's malki --------- ❤

  • @ArvindKumar-nu3gm
    @ArvindKumar-nu3gm 7 лет назад +9

    diljit the best

  • @RanjeetKaur-jz2rp
    @RanjeetKaur-jz2rp 2 месяца назад +1

    Best song

  • @amardhanjal9939
    @amardhanjal9939 3 года назад +22

    Amazing song an lyrics 🔥🔥🔥🔥

  • @vanshjosan4140
    @vanshjosan4140 4 года назад +5

    My favourite song always 😍😍

  • @jaggidhiman8600
    @jaggidhiman8600 5 лет назад +3

    Diljit the best singer

  • @HarpreetKaur-si7nw
    @HarpreetKaur-si7nw 3 года назад +3

    Dono voice hi att aa.main ta dona di fan aa👍😘

  • @nishakhoth6938
    @nishakhoth6938 2 года назад +1

    Still listening in march 2022

  • @harmeetkaurwarwal9129
    @harmeetkaurwarwal9129 3 года назад +3

    Mood mst ho gya song sun ke☺️

  • @kishanmahendiratta1502
    @kishanmahendiratta1502 7 лет назад +6

    Very nice song of diljeet

  • @maansaab770
    @maansaab770 3 года назад

    ਲਿਖਤ-ਬਲਵੀਰ ਬੋਪਾਰਾਏ,🙏

  • @navdeepsharma6443
    @navdeepsharma6443 11 месяцев назад

    Evergreen diljit

  • @Altroz5219
    @Altroz5219 9 месяцев назад +2

    2024/02/26......... Thanks for singing malki...

  • @yashsarohi4209
    @yashsarohi4209 Год назад +1

    Old is gold ❤❤

  • @GurpreetSingh-tx3oy
    @GurpreetSingh-tx3oy 3 года назад +27

    Diljit always great 🤩

    • @Avikinha
      @Avikinha 3 года назад

      Bhai ji malki keemaan ka kya matlab hota h

    • @RajaSingh-wp5wp
      @RajaSingh-wp5wp 2 года назад

      Nice

    • @atampreetsingh007
      @atampreetsingh007 Год назад

      ​@@Avikinhaye bhi ek love story hai heer ranjha,mirja sahiba jese hi malki keema

  • @Crick_stalkers
    @Crick_stalkers 7 лет назад +9

    super to bhi uper👌👌👌

  • @AmitKumar-jl7pf
    @AmitKumar-jl7pf 5 лет назад +5

    My favorite song.. or apka ??

  • @akhileshkumarrathore8877
    @akhileshkumarrathore8877 7 лет назад +5

    very nice diljit pa ji

  • @JagdeepSingh-wx8qe
    @JagdeepSingh-wx8qe Год назад +6

    Arjan karke aa song yadd aa gya memories 😢😢 sira bai arjan v te daljit v

  • @balveersidhu7543
    @balveersidhu7543 3 года назад +1

    end song

  • @Jonnygags-kx9ck
    @Jonnygags-kx9ck 4 года назад +5

    ਬਲਵੀਰ ਬੋਪਾਰਾਏ ਕਮਾਲ ਬੰਦਾ ਆ

  • @LovepreetSingh-w8s8n
    @LovepreetSingh-w8s8n Год назад

    Very nice song

  • @kakurawan5983
    @kakurawan5983 4 года назад +2

    20 baar lagatar Sun chuka hu kamal h Diljeet bai

  • @kiratjotsingh4115
    @kiratjotsingh4115 4 года назад +2

    Diljit is the best singer of world

  • @mr.manjinersingh8342
    @mr.manjinersingh8342 4 года назад +2

    Very nice song love u 😘😘👍

  • @harpreetsingh5150
    @harpreetsingh5150 2 года назад

    Happy holi😍

  • @anshdeepsinghwahla1264
    @anshdeepsinghwahla1264 3 года назад +2

    2021 listeners??

  • @Pinderg749
    @Pinderg749 4 года назад +5

    Love this song

  • @charanpal318
    @charanpal318 3 года назад

    June 2021 mein v ✌✌👍

  • @VIPlife0001
    @VIPlife0001 Год назад +1

    Tu mera bai

  • @tejindersaini3882
    @tejindersaini3882 5 лет назад +1

    Sirraaaa bhai ji

  • @maanlubana888
    @maanlubana888 3 года назад +1

    2021 ala hega koi bhai 💪💪

  • @RavinderSingh-ys6sw
    @RavinderSingh-ys6sw 2 года назад

    Bai AJ v mood Banda , song eho chlda 👌👌

  • @baljitkaur4141
    @baljitkaur4141 Год назад

    Jabari da Fabrice song

  • @jeetbuttar1131
    @jeetbuttar1131 7 лет назад +7

    superstar back then ....

  • @GamesAllReview
    @GamesAllReview 2 года назад

    2022 lv u

  • @gurpreetnokwal5807
    @gurpreetnokwal5807 10 месяцев назад +2

    Legend lyrics of Balbir Boparai

  • @pawandeepsingh2779
    @pawandeepsingh2779 Год назад +1

    All time fav ❤❤

  • @RomanaRecords
    @RomanaRecords 5 лет назад +5

    1jan 2019👌🏻👌🏻💣🔥

  • @hindu3340
    @hindu3340 2 года назад +4

    Sudesh kumari da name kyu nhi likheya tusi