Yaara Ve (Full Audio Song) | Karamjit Anmol | Kuldeep Kandiara | Latest Punjabi Song 2016

Поделиться
HTML-код

Комментарии • 3,7 тыс.

  • @rachpalsingh3498
    @rachpalsingh3498 Год назад +156

    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਓਏ ਸੋਹਣਿਆਂ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ..ਯਾਰਾ ਵੇ
    ਯਾਰਾ ਵੇ ਯਾਰਾ .. ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਜਿੰਦ ਨਿਕਲ ਜੇ ਜਦੋ ਨਜ਼ਾਰਾ ਨਹੀ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀ ਹੁੰਦਾ
    ਓ ਕੁੰਡ ਜੁਲਫ ਦਾ ਮੁਖ ਤੋਂ ਲਾਹ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਇਸ਼ਕ ਇਬਾਦਤ ਸਾਡੇ ਲਈ ਸਚ ਕਿਹੰਦੀ ਏ
    ਦਮ ਦਮ ਤੇਰਾ ਨਾਮ ਕਨਯਾਰੇ ਲੈਂਦੀ ਏ
    ਓ ਦੁਨੀਆ ਨੂ ਅੱਜ ਦਿਲੂ ਭੁਲਾ ਕੇ ਬੈਠਾ ਰਿਹ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਅੱਖੀਆਂ ਦੇ ਵਿਚ ਅੱਖੀਆਂ ਪਾ ਕੇ ਬੈਠਾ ਰਹਿ
    ਯਾਰਾ ਵੇ ...ਯਾਰਾ ਵੇ
    ਯਾਰਾ ਵੇ ਯਾਰਾ ... ਯਾਰਾ ਵੇ ਯਾਰਾ
    ਯਾਰਾ ਵੇ ਯਾਰਾ, ਯਾਰਾ ਵੇ ਯਾਰਾ

  • @g.boparai8835
    @g.boparai8835 10 месяцев назад +191

    ਸਦਾ ਬਹਾਰ ਗੀਤ 2024 ਚ ਵੀ ਸੁਣੋ

  • @Sidhumooseealaa
    @Sidhumooseealaa 10 месяцев назад +1742

    2024 attendence here👇

  • @SonuSingh-kh2zy
    @SonuSingh-kh2zy 11 месяцев назад +28

    Sleem Albela. ਬਹੁਤ ਸੋਹਣੀ ਅਵਾਜ਼ ਆ।
    ਸਾਡੇ ਚੜਦੇ ਪੰਜਾਬ ਵੱਲੋ ਬਹੁਤ ਸਾਰਾ ਪਿਆਰ❤🎉🎉🎉🎉🎉

  • @KulwinderSingh-sh2jk
    @KulwinderSingh-sh2jk Год назад +47

    ਮਾਣਕ ਸਾਹਬ ਦਾ ਭੁਲੇਖਾ ਪਾਉਂਦਾ ਪੰਜਾਬ ਦਾ ਇਹ ਅਨਮੋਲ ਹੀਰਾ 👍👍🙏🏽🙏🏽

  • @vikasllb8663
    @vikasllb8663 2 месяца назад +40

    Night time + bus travel + window seat + cool weather + earphones + full volume + this song = literally..... feeling out of the world

  • @secterysaab8276
    @secterysaab8276 3 года назад +240

    ਸ਼ਬਦ ਨਹੀਂ ਲੱਭ ਰਹੇ ਗੀਤ, ਸੰਗੀਤ, ਆਵਾਜ਼ ਦੀ ਪ੍ਰਸ਼ੰਸਾ ਲਈ
    ਰੂਹ ਦੇ ਸਕੂਨ ਵਾਲਾ ਗੀਤ

  • @DheethSaab
    @DheethSaab 3 года назад +146

    ਕਿੰਨੇ ਸਾਲਾਂ ਦਾ ਇਹ ਗੀਤ ਸੁਣ ਰਿਹਾਂ ਅੱਜ ਵੀ ਓਨਾ ਹੀ ਰਸ ਆਉਂਦਾ ਸੁਣ ਕੇ ਜਿੰਨਾ ਪਹਿਲੇ ਦਿਨ ਆਇਆ ਸੀ, ਬੁਲੰਦ ਅਵਾਜ 👌

  • @Shooter-lw8ht
    @Shooter-lw8ht 10 месяцев назад +285

    2024 aale aajao jo bhai repeat me sunta hai ❤❤❤❤

  • @pritamnangal6909
    @pritamnangal6909 8 месяцев назад +14

    ਕਰਮਜੀਤ ਆਪਦੀ ਆਵਾਜ਼ ਬਹੁਤ ਵਧੀਆ ਹੈ ਆਪਦਾ ਫ਼ਿਲਮੀ ਰਿਕਾਰਡ ਬਹੁਤ ਵਧੀਆ ਹੈ
    ਇਸੇ ਕਰਕੇ ਤੇਰੀ ਪਾਰਲੀਮੈਂਟ ਸੀਟ ਵੀ ਪੱਕੀ ਹੈ ਤਨੋ ਮਨੋ ਜੋਰ ਲਾ ਕੇ ਜਿਤਾਵਾਗੇ

  • @mehtosahourwala3640
    @mehtosahourwala3640 2 года назад +109

    ਮਾਣਕ ਦੇ ਸਾਰੇ ਚੇਲੇ ਕੈਂਟ ਨੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾਂ ਵਿਚ ਰਾਖੇ

  • @sardajijagmohan3191
    @sardajijagmohan3191 9 месяцев назад +16

    2023 ਤਾਂ ਕੀ ਬਾਈ ਜੀ ਕਰਮਜੀਤ ਬਾਈ ਦਾ ਹਰ ਇੱਕ ਗੀਤ ਪੂਰੀ ਦੁਨੀਆਂ ਵਿੱਚ ਜਦ ਤੱਕ ਦੁਨੀਆਂ ਰਹੇਗੀ ਚਲਦੇ ਰਹਿਣਗੇ ❤❤❤❤

  • @WhisperingMeadows1
    @WhisperingMeadows1 Год назад +4

    ❤❤❤❤ ਮੇਰਾ ਦੋਸਤ ਕਿੱਥੇ ਹੈ? ਲੱਭਣ ਦੇ ਯੋਗ ਨਹੀਂ

  • @KulwinderSingh-ji7we
    @KulwinderSingh-ji7we 9 месяцев назад +374

    2024 ਵਿੱਚ ਕੌਣ ਸੁਣਦਾ

  • @GurdhianSingh-g5s
    @GurdhianSingh-g5s 2 месяца назад +11

    ਮੇ ਵਾਈ ਦਾ ਗਾਣਾ ਜਾਦ ਸੁਣ ਦਾ ਹੇ ਤਾ ਦਸ ਵਾਰ ਸੁਣਦਾ। 10। 9। 2024

  • @sehajriar2758
    @sehajriar2758 Год назад +74

    ਜਿਊਂਦਾ ਰਹ ਬਾਈ. ਬਹੁਤ੍ ਵਧਿਆ. ਗਾਣਾ ਤੇਰਾ ਬੁਹਤ. ਵਧਿਆ. ਅਵਾਜ਼. ਆ. ਏਦਾਂ ਹੀ ਕੈਮ. ਰੱਖ. ਆਂਪਣੀ ਅਵਾਜ਼ 🙏🙏🙏♠️♠️👌👌❤️❤️❤️

  • @harmohansingh6915
    @harmohansingh6915 4 года назад +128

    May 2020!!
    ਜੀ ਕਰਦੇ ਤੇਰੇ ਬੋਲ ਮੇਂ ਸੁਣਦੀ ਮਰ ਜਵਾਂ..

  • @dhiansingh3103
    @dhiansingh3103 2 месяца назад +4

    ਇਹ ਗੀਤ ਸੁਣਕੇ ਮਾਣਕ ਯਾਦ ਆ ਜਾਂਦੈ, ਬਿਲਕੁੱਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਅਵਾਜ਼ ਨਾਲ ਮੇਲ ਖਾਂਦੀ ਏ

  • @kuldeepsinghsardarji8892
    @kuldeepsinghsardarji8892 Год назад +5

    ਬਹੁਤ ਪਿਆਰੀ ਆਵਾਜ਼ ਹੈ ਬਾਈ ਕਰਮਜੀਤ ਅਨਮੋਲ ਜੀ ਦੀ । 2023ਵਿਚ ਕੌਣ ਕੌਣ ਸੁਣ ਰਿਹਾ ਹੈ ਇਸ ਪਿਆਰੇ ਗਾਇਕ ਅਤੇ ਗੀਤ ਨੂੰ

  • @sabandeep5684
    @sabandeep5684 9 месяцев назад +60

    ਰੂਹ ਨੂੰ ਸ਼ੋ ਲੈਂਦਾ ਅਹ ਗੀਤ ❤❤❤😊😊😊

  • @Y.s.Nalpuria
    @Y.s.Nalpuria 2 месяца назад +389

    Insta reel dekh kar aaya h vo like 😅kro

    • @vikasllb8663
      @vikasllb8663 2 месяца назад +5

      Yessssssss sir present 💝

    • @rohitverma8945
      @rohitverma8945 2 месяца назад +7

      Ni snap chat te

    • @Priyanshblocking119
      @Priyanshblocking119 2 месяца назад +1

      sacchi kya sanu te ajj pta chlya ye singar vi h or ye songh iska h

    • @Harjapgill-j9w
      @Harjapgill-j9w 2 месяца назад +1

      Main jdo binno dhillo di party te sunya song oh din da main bahut war sun lya sachii eh song sun k dil nu bahut sukoon milda mind fresh ho janda

  • @SandeepSingh-di2jk
    @SandeepSingh-di2jk 7 месяцев назад +12

    ਇਸ ਗੀਤ ਕਰਕੇ ਫਿਲਮ ਚੱਲ ਗਈ, ਕਰਮਜੀਤ ਅਨਮੋਲ ਹਿੱਟ, ਗੀਤਕਾਰ ਹਿੱਟ 👍👍👍👍

  • @KrishnaKrish-vi8ik
    @KrishnaKrish-vi8ik Месяц назад +4

    26 sep 2024 ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਇਹ ਆਵਾਜ਼ ਕਰਮਜੀਤ ਅਨਮੋਲ ਭਾਜੀ ਦੀ ਹੈ 😮😅😅

  • @vipanmankotia2729
    @vipanmankotia2729 5 месяцев назад +4

    ਸੁਰੀਲਾ ਗੀਤ, ਹਿੱਟ ਗੀਤ, ਇਹ ਗੀਤ ਫਰੀਦਕੋਟ ਲੋਕਸਭਾ ਸੀਟ ਤੋਂ ਕਰਮਜੀਤ ਅਨਮੋਲ ਨੂੰ ਵੋਟਾਂ ਪਾਵੇਗਾ।

  • @AnuMukeshbisht
    @AnuMukeshbisht 2 месяца назад +133

    बहुत सुन्दर गीत आज ही पता चला अनमोल भाई सिंगर भी है ❤❤

    • @RajeevKumar-zw1rt
      @RajeevKumar-zw1rt 2 месяца назад

      Same here😂

    • @SINGH-BASRA
      @SINGH-BASRA 2 месяца назад +1

      Iska pahla gana nahi suna aap ne

    • @iqbalsinghshahi
      @iqbalsinghshahi 2 месяца назад

      Me too

    • @RkPrincevlogs
      @RkPrincevlogs 2 месяца назад

      Same here

    • @NirmalKaur-x1k
      @NirmalKaur-x1k 2 месяца назад

      Ro ro naina ne song bhi anmol paji ka hai 20 years pehle aaya tha yeh song bhi great singer hai paji manje bishtre movie Main bhi song hai paji ka ❤

  • @jobanbajwa6761
    @jobanbajwa6761 10 месяцев назад +7

    A gana jdo to hosh sambhali odo to sun de a rehe te agge v sun de rva ge

  • @GurpreetSingh-pz3rv
    @GurpreetSingh-pz3rv 2 месяца назад +10

    ਵਾਹ ਵੀਰ ਖੁਸ਼ ਕੀਤਾ ਈ ❤❤❤hart touching voice ❤❤❤

  • @tarlochanbanger5463
    @tarlochanbanger5463 6 месяцев назад +5

    ❤ ਮੇਰੇ ਦਿਲਵਰ ਜਾਨੀ ਆਪ ਜੀ ਵੀ ਅਨਮੋਲ ਤੇ
    ਆਪ ਜੀ ਦੀ ਆਵਾਜ਼ ਵੀ ਅਨਮੋਲ।
    ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @Dimpu-o9b
    @Dimpu-o9b 2 месяца назад +75

    Birthday party reel dekh kr kon kon aya 😂😂

  • @SuperBaloch
    @SuperBaloch 3 года назад +250

    Wo awaz jo sun kr dil jhoom uthay "Karamjit Anmol" ❤️
    Love from Pakistan

  • @ashwanisharma4601
    @ashwanisharma4601 20 дней назад +3

    ਅੱਜ 3 ਨਵੰਬਰ ਨੂੰ ਕੌਣ ਕੌਣ ਸੁਣ ਰਿਹਾ 🥰

  • @JaygillJaygill-c7e
    @JaygillJaygill-c7e Месяц назад +2

    Reminds of my 30years ago. MY great friend😢😢Love you from Germany.

  • @DearPsychology-Sunita
    @DearPsychology-Sunita 4 года назад +25

    👌👌👌👌👌👌👌
    Es lockdown me aaj bhi sun rhe h ye song...so nice song 😍😍😍😍

  • @shortpoetryondivyamsvlog6837
    @shortpoetryondivyamsvlog6837 2 месяца назад +5

    कमलजीत अनमोल भाई गाते भी है! किस- किस को आज पता चला है 😊

  • @tinkulal7938
    @tinkulal7938 7 часов назад

    ਬੋਹਤ ਬੋਹਤ ਵਧੀਆ ਪਿਆਰਾ ਗੀਤ ਵੀਰ ਜੀ ਰਬ ਥੋਨੂੰ ਤਰੱਕੀਆਂ ਦੇਵੇ 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾❤️❤️❤️❤️❤️❤️❤️❤️❤️👍🏾👍🏾👍🏾👍🏾👍🏾👍🏾👍🏾👍🏾👍🏾

  • @LokeshBarnela
    @LokeshBarnela 2 месяца назад +29

    Sep 5 2024 yani aaj kon dekh raha h prsent attendance

  • @Qayyumhanjra
    @Qayyumhanjra 3 года назад +11

    Salute from Lahore
    Ay hundy aa Punjabi Song . Sary jananiyaan di Chutt vich ee varray ny.
    Majaz ty la lo , ya haqeeqat ty ya dosti ty
    Multi dimension song 🎵

    • @noorbikhan5806
      @noorbikhan5806 3 года назад +1

      Good to do jk to🤤🤤🤤🤤🤤🤤🤤🤤😷🤢🤧😤😩

    • @rakeshkumarawasthi3317
      @rakeshkumarawasthi3317 2 месяца назад

      Kamaljeet ji Tusi Anmol ho,Lajawab Gayki ​@@noorbikhan5806

  • @kuldeepkandiara5605
    @kuldeepkandiara5605 2 месяца назад +25

    ਅੱਜ ਕੀਹਨੇ ਕੀਹਨੇ ਇਹ ਗੀਤ ਸੁਣਿਆ, ਲਾਈਕ ਕਰਕੇ ਦੱਸਿਉ ਜੀ

  • @DeepSingh-fq3li
    @DeepSingh-fq3li Год назад +5

    Sanu peed de deke ohne majbut krta ,
    Hun oh peed kive shega jdo onu pta lgeg ki oh Galt hai......

  • @gpss4990
    @gpss4990 4 года назад +289

    Anmol = Priceless.. Kon kon sun reha lockdown may 2020

  • @ArshadLashari-k3k
    @ArshadLashari-k3k 2 месяца назад +3

    aj sy 8 saal pehly upload hova or hum smjh rhy thy letest h mtlb wonderfull yar

  • @arvindersinghsandhu6590
    @arvindersinghsandhu6590 4 года назад +346

    kon kon sunda ea song aja vi mitro thoko like.....

  • @sunilkumarsonu6837
    @sunilkumarsonu6837 Месяц назад +12

    2025 attandance here🙏

  • @jotabhibanger2699
    @jotabhibanger2699 9 месяцев назад +3

    Bhot nic song aa g❤❤❤

  • @RRseenewlife
    @RRseenewlife Год назад +11

    Menu tan yakin ni hoya ki eh gana karmjit veer ne Gaya hoya sachi kmaal kar dita ehni vadiya aawaj

  • @gurpreetsingh-jb2tu
    @gurpreetsingh-jb2tu 4 года назад +46

    End e song ...ine saal ho ge sunde nu...but kade boring ni feel kita💯

  • @patel_rajsingh
    @patel_rajsingh 2 месяца назад +2

    Enko ajtak comedian samjhte the ,Aaj pta chala yh singar bhi bahut acche hai

  • @GurdhianSingh-g5s
    @GurdhianSingh-g5s День назад

    ਕਮਲ ਵਾਈ ਜੀ ਨੂੰ ਕੋਈ ਮੈਸੇਜ ਕਰੋ ਕੀ ਇਸ ਗੀਤ ਦਾ ਦੂਜਾ ਭਾਗ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amrithans7847
    @amrithans7847 2 месяца назад +13

    Ashi 2024 September vich sun rahe aa❤❤❤❤

  • @rahuldelohr94
    @rahuldelohr94 2 месяца назад +12

    Kon kon reels dekh kr aaya h yaha 😅😅😅😅😅

  • @cuteasheesh
    @cuteasheesh Месяц назад

    ਪੰਜਾਬ ਦੀ ਮਿੱਟੀ ਦੀ ਮਹਿਕ ਹੀ ਕੁਝ ਵੱਖਰੀ ਹੈ। ਮੇਰੇ ਸਾਰੇ ਸਿੱਖ ਭਰਾਵਾਂ ਨੂੰ ਸ਼੍ਰੀ ਅਕਾਲ ਜੀ 🙏।

  • @theeffectiveeventmanagemen5679
    @theeffectiveeventmanagemen5679 5 лет назад +61

    Anmol sir m aapki bahut bahut badi fan hu 😍😍 aapki voice sabse pyari or hat kr h...M Waiting ur new songs always

  • @kohinoor2743
    @kohinoor2743 2 года назад +8

    Jiunde raho karamjeet anmol ji te likhan bale veer Kuldeep Singh kandiaara ji 🙏🙏🙏🙏🙏

  • @lifescience0208
    @lifescience0208 5 лет назад +81

    Oh god... I listening this song since 2013 and never know ...he is karamjeet Anmol....

  • @ayoungman3671
    @ayoungman3671 2 месяца назад +6

    Lo ji 2025 ch dil khush krta maaalko❤❤❤❤

  • @shailendersingh1487
    @shailendersingh1487 2 месяца назад +8

    Sirf comedy hi nhi aavaj vi malik ne vadhiya bakshi hai waheguru meher kare

  • @kulmeetkambojkeetu7477
    @kulmeetkambojkeetu7477 2 месяца назад +3

    ਬਹੁਤ ਸੋਹਣਾ ਤੇ ਪਿਆਰ ਨਾਲ ਭਰਿਆ ਗ਼ੀਤ 🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarjitSingh-e4v
    @HarjitSingh-e4v Месяц назад +1

    🙏🌿🎵🎶
    ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
    ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
    ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
    ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
    ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥
    ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥
    ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥
    ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥

  • @MukeshRana-sg7dc
    @MukeshRana-sg7dc Год назад +5

    Wash ji waah my childhood song kuldip Manak Saab real voice karamjit bhaji nice ji jina suno una hi ghaint song best best best song 1 no

  • @DarshanLal-so8ce
    @DarshanLal-so8ce 10 месяцев назад +25

    2024 de bich kon Sunda

  • @Aanandlahar
    @Aanandlahar 9 месяцев назад +2

    ਜਿੰਦ ਨਿਕਲ ਜਾਏ ਜਦੋਂ ਨਜ਼ਾਰਾ ਨਹੀਂ ਹੁੰਦਾ
    ਇਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ

  • @bbr3311
    @bbr3311 10 месяцев назад +4

    Kuldeep ਕੰਡਾਆਰਾ

  • @vijayfaridkoti2031
    @vijayfaridkoti2031 6 месяцев назад +14

    2024 karamjit Anmol Faridkot to MP lyi khde hoye ne is wari

  • @RawalianShorts
    @RawalianShorts 2 месяца назад +2

    Who is here after Binnu Dhillon Birthday Party ? Amazing , Really Amazing

  • @ankitsandhuvlogs8784
    @ankitsandhuvlogs8784 3 года назад +41

    Mainu aaj pta lgeya ki aaa 22 karamjeet anmol hai Mai sirf movie hi dekhi ae.... Sira lga ra 22 ne

  • @user-kohli4444
    @user-kohli4444 2 месяца назад +6

    Kis kis ko reel pe Mila a gana

  • @Rajuytgamer-w4r
    @Rajuytgamer-w4r 7 месяцев назад +5

    2024 ਵਾਲੇ ❤❤

  • @amritveersingh2403
    @amritveersingh2403 4 года назад +7

    Bahut ee wadhiya actor te singer karamjit bhaji. waheguru chardi kala bakhshe veer nu.

  • @dineshkohli4924
    @dineshkohli4924 5 лет назад +18

    jiunda reh mera veer, Rabb Kare sadi umar vi tennu lag jaave..... Kohli boy 'z....

  • @arvindbanyal1863
    @arvindbanyal1863 2 месяца назад +3

    ਬਾਈ ਕਰਮਜੀਤ ਅਨਮੋਲ great 👍 👌 👏 😀

  • @anjugarg2887
    @anjugarg2887 6 лет назад +130

    Bhut sohna song bhut vadia gaaye . proud of you Anmol tuci SUS collage ch mere senior rahe o . Clapingggg for you .

  • @arshdeepsingh61
    @arshdeepsingh61 7 лет назад +367

    Highly talented banda karamjit anmol. Jugnu mast mast to laike hunn tak Karamjit bhaaji da punjabi film te music industry nu baut vadda yogdaan hai.
    Far better than 99% punjabi singers.

  • @VishnuSarwan-c2k
    @VishnuSarwan-c2k 2 месяца назад +2

    करमजीत अनमोल भाई बहुत सुंदर गीत गया आपने

  • @Joxans402
    @Joxans402 2 месяца назад +3

    2024 vich sunan wale hazari lawao 😁😁😁

  • @shummigujral2413
    @shummigujral2413 4 года назад +11

    Anmol Bai how come I heard your blessed singing after so many years. I have watched your movies but never heard you sing. Kya baat hai Janab. God bless you Paji.

  • @KADVEBOL
    @KADVEBOL 2 месяца назад +5

    Yaara ve Yaara ve Yaara Yaara ve Yaaraaaaa....❤❤❤

  • @abhinavangra7588
    @abhinavangra7588 4 года назад +118

    Most talented performer, actor and a singer... God bless him.... master of his work 👌🏻👌🏻👌🏻

  • @JassySingh-ss2yc
    @JassySingh-ss2yc 2 месяца назад +4

    Aakhiya vich aakhiya paa ke batha re ❤❤❤❤❤❤ osm yaaar 😊😊😊😊😊🎉🎉🎉🎉🎉🔪🔪🔪🔪🔪🔪🔪🔪🔪🔪🔪🔪❤❤😊🥂

  • @sunilsharma-wy8vg
    @sunilsharma-wy8vg 2 месяца назад +1

    ❤🎉love from MADHYA PRDESH

  • @anujvardhan
    @anujvardhan Год назад +21

    Multi talented💐😍👌🏻
    Super duper🥰

  • @rdxgurpreet
    @rdxgurpreet 4 года назад +17

    Kon kon 2020 vich sun reha 18 January gana sun ke dil cho felling niklde

  • @DakshSroay
    @DakshSroay 2 месяца назад +4

    Mera ab tak sabse favorite song love you so much karmjit anmol veer g

  • @meekajoshi3967
    @meekajoshi3967 4 года назад +25

    Highly talented with acting nd singing..gv more songs in ur voice ♥️🥰

  • @subhash3113
    @subhash3113 4 года назад +55

    the best song ever listened in my life after Nusrat sahib....God bless you

  • @RahulBhagat-du2mw
    @RahulBhagat-du2mw 25 дней назад

    Karmjeet anmol..love form maharashtra ...❤❤kon sun raha hain 29 Oct. 2024 .me like karo.. lock.....

  • @RajSharma-196
    @RajSharma-196 Год назад +10

    ਇਕ ਝਲਕ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ 🥳

  • @jagdishprasdh8494
    @jagdishprasdh8494 7 лет назад +104

    vir ji tuhada song dil ni chir ke rakhdenda ee

  • @sukhvender0087
    @sukhvender0087 2 месяца назад +1

    किसी ने सच ही कहा है कॉमेडियन पांच के बराबर होता है ❤

  • @B.l._garments
    @B.l._garments 3 года назад +8

    2021 vich kon kon sunrhya h karamjeet anmol nu

    • @mohitgarg9469
      @mohitgarg9469 3 года назад +1

      Mohit Garg from Dhuri sun reha bai ji

    • @bindurana7197
      @bindurana7197 3 года назад

      @@mohitgarg9469 sir I love song

  • @psingh7027
    @psingh7027 Год назад +8

    Wonderful artist who gave voice to Punjabi words written by another artist 🎉🎉. Heartiest congrats 👏👏.

  • @mahimasangwanjaat
    @mahimasangwanjaat 2 месяца назад +2

    Ye mere satguru ke liye❤❤❤❤

  • @ManpreetKaur-yi5pt
    @ManpreetKaur-yi5pt Год назад +4

    So nice song heart touching song❤❤❤dil nu bhut vdia feel hunda eh song sirra ❤❤❤

  • @bobimalik6434
    @bobimalik6434 6 лет назад +41

    I am from pakstan i love sofi song this is lovely song

  • @sumitgujjar9032
    @sumitgujjar9032 9 месяцев назад +6

    Punjab toh mere ko sbse jyada psnad h or punjabi bhi

  • @SurinderKumar-ec2xn
    @SurinderKumar-ec2xn 2 месяца назад +2

    Anmol ji aap sahi me anmol ho vadiya lines
    Vadiya awaaj
    Love you. From J & K

  • @ourarijitsingh_
    @ourarijitsingh_ 2 года назад +4

    Bohot Sohna geet Gaya Bai ne waheguru mehar kare bai eda hi gaunda rave 🙏🏻❤️

  • @balwansingh3700
    @balwansingh3700 3 года назад +12

    So beautiful and heart touching song. I listen this song everyday.

  • @karan9868
    @karan9868 2 месяца назад +5

    Who after binnu dhillon birthday video ❤

  • @prakashdelhi6466
    @prakashdelhi6466 4 года назад +11

    Speech less itna achha gaya H Kuchh likh nhi paa raha taarif me

  • @guru66ful
    @guru66ful 2 месяца назад +1

    Step 2024 witch v hit a😊😊😊😊