Hans Raj Hans | Nachi Jo Saade Naal | Ishqe Di Barsat | Official

Поделиться
HTML-код
  • Опубликовано: 4 авг 2024
  • Hans Raj Hans | Nachi Jo Saade Naal | Ishqe Di Barsat | Punjabi Song 2015 | Official Full Audio
    Song: Nachi Jo Saade Naal
    Singer: Hans Raj Hans
    Album: Ishqe Di Barsat
    Label: M Series
    Enjoy and stay connected with us!!
    Subscribe M Series channel for unlimited entertainment
    / mseries
    / mseriesmusic
  • ВидеоклипыВидеоклипы

Комментарии • 6 тыс.

  • @SingerKiranGill
    @SingerKiranGill Год назад +265

    ਨੱਚਣ ਵਾਲਾ ਕੋਈ ਵੀ ਗੀਤ ਇਸ ਤੋਂ ਉੱਪਰ ਨਹੀਂ 👌👌

    • @sukhjindersinghgrial2552
      @sukhjindersinghgrial2552 10 месяцев назад +32

      Yes 🎉🎉

    • @bhindaSingh-gc1ic
      @bhindaSingh-gc1ic 10 месяцев назад

      🎉​@@sukhjindersinghgrial2552🎉🎉😢🎉r🎉🎉🎉r rt now 5re detrrrrrrrr😢Trrrrrrr try try🎉tr r so ❤❤😂eeeee3ee3e❤❤😂😂❤❤😂sassss😂😂😂😢 tr u🎉😂🎉e ra🎉🎉🎉🎉🎉🎉🎉🎉🎉re😢 yrr darr re dare yr🎉😮😢🎉🎉 t🎉was🎉es😂😢😢😢😢🎉waua😢?r😢😢😢😢😢w❤😮😂😢😢😮😮😢😢

    • @ManpreetSingh-qo2mk
      @ManpreetSingh-qo2mk 10 месяцев назад +12

      Acha ji

    • @ranaldo.gaming1067
      @ranaldo.gaming1067 10 месяцев назад +6

      Nahi sister ji😊😊😊

    • @rohitkataria5357
      @rohitkataria5357 10 месяцев назад +4

      Eh gaal taan theek kahi tusi.

  • @shivNareshKashyapAyurveda
    @shivNareshKashyapAyurveda 2 месяца назад +70

    1980 ਤੋ ਬਾਅਦ ਜਨਮ ਲੈਣ ਵਾਲੇ ਕੋਈ ਵੀ ਬੰਦਾ ਨੀ ਜਿਹੜਾ ਆ ਗਾਣੇ ਨੂੰ ਦਿਲ ਤੋ ਨੀ ਯਾਦ ਕਰਦਾ

  • @punjablover83
    @punjablover83 2 года назад +43

    ਹੰਸ ਰਾਜ ਹੰਸ ਜੀ ਨੇ ਸਾਰੀ ਉਮਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ।ਪਰ ਅੰਤ ਵਿੱਚ ਰਾਜਨੀਤੀ ਵਿੱਚ ਆ ਕੇ ਨਫ਼ਰਤ ਦੇ ਪਾਤਰ ਬਣ ਗਏ।
    ਭਾਜਪਾ ਚ ਸ਼ਾਮਲ ਹੋ ਕੇ ਤਾਂ ਬਚੀ ਖੁਚੀ ਇੱਜ਼ਤ ਵੀ ਗਵਾ ਲਈ

  • @tarsem7935
    @tarsem7935 3 месяца назад +25

    👉ਮੈਂ ਅੱਜ ਸੁਣ ਰਿਹਾ ਹਾਂ 09/04/24 ਨੂੰAhamdabad to Bathindae ਨੂੰ ਜਾਂਦਾ ਰੇਲ ਵਿੱਚ ਸਦਾ ਬਹਾਰ ਗੀਤ ਆ ਗੀਤ ਗਾਇਆ ਵੀ ਬਹੁਤ ਵਧੀਆ 👌👌👌👌👌👌

  • @sukhchainsinghwarring9835
    @sukhchainsinghwarring9835 3 года назад +82

    ਇਸ ਗਾਣੇ ਦਾ ਮਿਊਜਿਕ ਇੰਨਾ ਪਿਆਰਾ ਕਿ ਗਾਣਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰਾ ਰੰਗ ਬੱਝ ਜਾਂਦਾ..! ਲਾਜਵਾਬ..! ਪਰ ਕਿੰਨਾ ਵਧੀਆ ਗਾਇਕ ਰਾਜਨੀਤੀ ਖਾ ਗਈ..!

    • @missyadavyadav7926
      @missyadavyadav7926 4 месяца назад +4

      Veer ji rajniti ni paise di bukh jada hogi ...ek klakar apni kla nu shd gya

    • @harjotveersingh4804
      @harjotveersingh4804 2 месяца назад

      Eh bjp da dalla bann gaya

    • @H_F692
      @H_F692 2 месяца назад

      P​@@missyadavyadav7926

    • @user-oy3wj7lh6r
      @user-oy3wj7lh6r Месяц назад

      ਅਮਰੀਕਾ ਵਿਚ ਨੁਸਰਤ ਫਤਿਅਲੀਖਾਨ ਤੋ ਬਾਅਦ ਇਸਦਾ ਨੰਬਰ ਲੱਗਾ ਕਲਾਕਾਰਾਂ ਦੇ ਰਾਜੇ ਦਾ ਖ਼ਿਤਾਬ ਚੀਫ ਪਹਿਲਾ ਨੁਸਰਤ ਸਾਹਿਬ ਸੀ
      ਪਰ ਇਹ ਅਹੁਦਾ ਸਾਬਰ ਕੋਟੀ ਦੇ ਵਾਸਤੇ ਸੀ

  • @ਗੁਰੀਰਾਮੇਆਣਾ8790

    ਅੱਜ ਦਿਲ ਕਰਦਾ ਕਮਲਿਆਂ ਵਾਂਗ ਨਚਾ ਤੇ ਉੱਚੀ ਉੱਚੀ ਰੋਵਾਂ,
    ਨੱਚ ਨੱਚ ਧਰਤ ਦੀ ਹਿੱਕ ਪਾੜ ਦੀਆਂ ਤੇ ਹੂਕਾਂ ਨਾਲ ਅੰਬਰ ਕਰ ਦੀਆਂ ਬੋਲਾ,
    ਜਿਉਂਦਾ ਤਾਂ ਹੋਵਾਂ ਜਗ ਤੇ ਗੁਰੀ ਪਰ ਇਹ ਦੇਹ ਵਿੱਚ ਨਾਂ ਹੋਵਾਂ।
    ਗੁਰੀ ਰਾਮੇਆਣਾ

  • @asgill6668
    @asgill6668 19 дней назад +3

    ਕੋਈ ਹੀ ਵਿਆਹ ਹੋਵੇਗਾ ਜਿੱਥੇ ਇਹ ਗਾਣਾ ਵਜਿਆ ਨਾ ਹੋਵੇ।। 😂😊😊

  • @gurdeep7404
    @gurdeep7404 Год назад +9

    ਇਸ ਗੀਤ ਤੇ ਵਿਆਹਾਂ ਵਿੱਚ ਬਹੁਤ ਭੰਗੜਾ ਪਾਇਆ।ਮਸਤੀ ਚੜ੍ਹ ਜਾਂਦੀ ਸੀ।

  • @guriguri6308
    @guriguri6308 6 месяцев назад +243

    2024 ch kon kon sun raya a song ❤❤❤

  • @punjabiyoutuberchauhan
    @punjabiyoutuberchauhan 3 года назад +113

    ਰਹਿੰਦੀ ਦੁਨੀਆਂ ਤੱਕ ਵੱਜਦਾ ਰਹੂ ਗੀਤ ਇਹ ਪੰਜਾਬ ਦੇ ਵਿਆਹਾਂ ਤੇ ........ਦਵਿੰਦਰ ਖੰਨੇ ਵਾਲੇ ਸਿਰਜਕ ਲਈ ਦੁਆਵਾਂ ...... ਗਾਉਣ ਵਾਲੇ ਬਾਬਿਆਂ ਲਈ ਮਹੱਬਤਾਂ ...ਮਿਊਜ਼ਿਕ ਵਾਲੇ ਚਰਨਜੀਤ ਆਹੂਜਾ ਲਈ ਸਤਿਕਾਰ ....ਸੁਣਨ ਵਾਲਿਆਂ ਲਈ ਅਸੀਸਾਂ ...ਜੀਓ ਪੰਜਾਬੀਓ...

  • @Trekwithsandeep
    @Trekwithsandeep 5 месяцев назад +4

    ਨਜਾਰਾ ਆ ਜਾਂਦਾ ਅੱਜ ਵੀ ਇਹ ਗਾਣਾ ਸੁਣ ਕੇ

  • @gvrocky6418
    @gvrocky6418 Год назад +4

    ਯਰ ਬਚਪਨ ਦੀ ਏਕ ਅਨੌਖੀ ਜੀ ਧੁਨ ਲਗਦੀ ਆ ਜੋ ਬਚਪਨ ਦੀ ਯਾਦ ਕਰਵਾ ਦਿੰਦੀ ਆ

  • @vinodsarswat5331
    @vinodsarswat5331 2 года назад +18

    ਕੀ ਪੰਜਾਬ ਪੂਰੇ ਦੇਸ਼ ਦੀ ਸ਼ਾਦੀ ਨਹੀ ਹੋ ਸਕਦੀ ਏਸ਼ ਗੀਤ ਬਿਨਾਂ

  • @manjitbhandal595
    @manjitbhandal595 10 месяцев назад +10

    ਸਦਾ ਬਹਾਰ ਗਾਣਾ 1993 ਤੋ ਏਦਾ ਧਕ ਪਾਈ ਆਉਦਾ ਕੰਨ ਸੁਣਦੇ ਪਬ ਉਠ ਪੈਦੇ

  • @dhirasinghsidhu9030
    @dhirasinghsidhu9030 Год назад +5

    ਮੈ ਮਹੀਨੇ ਵਿਚ 4,,❤❤❤❤ 5 ਵਾਰ ਸੁਣ ਲੈਣਾ ਇਸ ਗਾਣੇ ਨੂੰ

  • @gurdevsinghsingh9680
    @gurdevsinghsingh9680 8 месяцев назад +15

    ਸਾਡੇ ਵੇਲੇ ਜਦੋਂ ਅਸੀਂ ਛੋਟੇ ਸੀ, ਕਿਸੇ ਦੇ ਘਰ ਮੁੰਡੇ ਦਾ ਵਿਆਹ ਹੋਣਾ ਤਾਂ ਜਦੋਂ ਸ਼ਗਨ ਵਾਲੇ ਦਿਨ ਸ਼ਗਨ ਲੱਗਣ ਤੋਂ ਬਾਅਦ ਸੱਚੇ ਪਾਤਸ਼ਾਹ ਦਾ ਸਰੂਪ ਗੁਰੂ ਘਰ ਲੈ ਜਾਂਦੇ ਸੀ। ਉਸਤੋਂ ਬਾਅਦ ਸਪੀਕਰ ਵਾਲਾ ਇਹ ਗਾਣਾ ਸ਼ੁਰੂ ਕਰ ਦਿੰਦਾ ਹੁੰਦਾ ਸੀ। ਓਹੋਹੋ ਫੇਰ ਨਜ਼ਾਰਾ ਈ ਹੋਰ ਜਾਂਦਾ ਸੀ ਸਾਧੇ ਵੇਲੇ ਸੀ ਈਰਖਾਬਾਜ਼ੀ ਬਹੁਤ ਘੱਟ ਹੁੰਦੀ ਸੀ। ਹੁਣ ਵੀ ਇਹ ਗਾਣਾ ਜਦੋਂ ਸੁਣ ਲਈਏ ਓ ਸਾਰੇ ਵਿਆਹ ਅੱਖਾਂ ਸਾਹਮਣੇ ਆ ਜਾਂਦੇ ਨੇ। ਇਹ ਗੀਤ ਹਰ ਵਿਆਹ ਦੀ ਸ਼ਾਨ ਹੁੰਦਾ ਸੀ ਸਦਾਬਹਾਰ ਗੀਤ।

  • @karanbatalewala849
    @karanbatalewala849 4 года назад +663

    2021 ਚ ਜੇਹਰੇ ਗਾਣਾ ਸੁਨ ਰਹਾ
    ਲਾੲੀਕ ਕਰੋ

  • @Paramsumagh143SPS
    @Paramsumagh143SPS 6 месяцев назад +45

    ਸਾਲ 2024.. 19 ਜਨਵਰੀ... ਪੁਰਾਣੇ ਦਿਨ ਯਾਦ ਆ ਗਏ.. ਮੇਰੇ ਬਚਪਨ ਦੇ.. ਪਿੰਡ ਮੱਲਕੇ.. ਸੰਦੀਪ ਬਰਾੜ... Army❤

  • @heenataneja348
    @heenataneja348 4 месяца назад +73

    Kaun-kaun 2024 mein Sun Raha hai old is gold❤

  • @parmindersingh4267
    @parmindersingh4267 Год назад +3

    ਇਹ ਗਾਣਾ ਲੋਕਗੀਤ ਦਾ ਰੂਪ ਲੇ ਚੁੱਕਿਆ ਹੈ

  • @anmoldhaliwalyudhveer6080
    @anmoldhaliwalyudhveer6080 4 года назад +436

    ਪੰਜਾਬੀਆਂ ਦਾ ਕੋਈ ਵੀ ਖੁਸੀ ਦਾ ਪ੍ਰੋਗਰਾਮ ਹੋਵੇ ਤੇ ਇਹ ਗੀਤ ਨਾ ਚੱਲੇ ਹੋ ਨੀ ਸਕਦਾ ਅਮਰ ਗੀਤ ਆ ਇਹ 🙏🙏🙏🙏🙏🙏🙏🙏

  • @bisakhasingh7164
    @bisakhasingh7164 6 месяцев назад +7

    ਇਹ ਗੀਤ ਨੀ ਪੁਰਾਣਾ ਹੋਣਾ ਕਦੀ ...🎉

  • @vijaykahlon2876
    @vijaykahlon2876 Год назад +11

    Har khushi de moke eh geet jaroor wajjda all time best song 👍👍👍👍👍👍❤️❤️❤️❤️❤️👍

  • @dharminderkumar962
    @dharminderkumar962 10 дней назад +2

    Aaye haaye.... Ae gaane nu taan jinni marjii vaar sun lo par man ni paarada 💛❤️💝💖❤️💗🧡❣️💜💙💚💛💓💞💕💟

  • @Harpalsingh-ts1th
    @Harpalsingh-ts1th 5 лет назад +261

    Is song to bina mainu Nahi lagda koi punjabi viah poora hunda hove
    Ik nachi jo sade naal te dooja tera yaar bolda ena to bina viah adhura aa. Kon kon sehamt aa is gal naal

  • @ds.malkeetvlog8404
    @ds.malkeetvlog8404 2 месяца назад +10

    ਬਚਪਨ ਵਿਚ ਹਰੇਕ ਵਿਆਹ ਵਿਚ ਵੱਜਦਾ ਸੀ ਏ ਗੀਤ

  • @KulwinderKaur-rr8ti
    @KulwinderKaur-rr8ti Год назад +46

    ਅੱਜ ਵੀ ਜਦੋਂ ਇਹ ਗਾਣਾ ਸੁਣਦੇ ਹਾਂ ਤਾਂ ਪੈਰ ਨੱਚਣ ਲਈ ਮਜਬੂਰ ਹੋ ਜਾਂਦੇ ਹਨ 🥰

  • @ParneetKaur-yq9ew
    @ParneetKaur-yq9ew 7 месяцев назад +59

    2024 kon sun rehe hai guys old is gold❤

  • @itsdevelr2493
    @itsdevelr2493 2 года назад +12

    Punjab ch koi asi marriage nhi jide ch A ganna dj te na lagya hove..hale v iss ganne da onaa he Trend vaa jina pehle din hai.he is legend 👍💪

  • @JarnailSingh-cl2hm
    @JarnailSingh-cl2hm Год назад +12

    Very good song ਅਜੇ ਤੱਕ ਵੀ ਵਿਆਹਾਂ ਦੀ ਸਿੰਗਾਰ ਬਣਿਆ ਹੋਇਆ ਹੈ। Thanks Hans raj ji😅

  • @pargatsinghsekhon4489
    @pargatsinghsekhon4489 Год назад +38

    ਇੰਨੀ ਲੰਮੀ ਉਮਰ ਸ਼ਾਇਦ ਹੀ ਕਿਸੇ ਹੋਰ ਗੀਤ ਦੀ ਹੋਵੇ। ਬਾ-ਕਮਾਲ ਸੰਗੀਤ ਬਾ ਕਮਾਲ ਗੀਤਕਾਰੀ ਬਾ ਕਮਾਲ ਅਵਾਜ਼ ❤❤❤❤💚💚💚

  • @andikhanoura-vg9jw
    @andikhanoura-vg9jw Год назад +24

    ਆ ਗਾਣਾ ਕਦੇ ਪੁਰਾਣਾਂ ਨਹੀਂ ਹੁੰਦਾ ਜਦੋਂ ਜੀਅ ਕਰਦਾ ਆ ਸੁਣ ਲਈ ਦਾ ਹੈ ਬਹੁਤ ਬਹੁਤ ਘੈਂਟ ਸੋਗ ਏ

  • @punjabpunjabipunjabiat6932
    @punjabpunjabipunjabiat6932 2 года назад +11

    15-11-2021 ਵਾਹ ਦਵਿੰਦਰ ਖੰਨੇ ਵਾਲਾ
    ਕਿੰਨਾ ਵਧੀਆ ਲਿਖਾਰੀ ,
    ਬਹੁਤ ਕਲਾਕਾਰ ਹਿਟ ਕੀਤੇ ਆ ਬਾਈ ਤੁਸੀ

  • @ericbana191
    @ericbana191 2 года назад +120

    My childhood song. Our school teacher, we were in the 4th standard, who was a Sikh Punjabi, set the dance for us and bought us the traditional bhangra clothes. Now I am a very dark person and have been since my childhood. Lol. I looked like an odd man out and my partner, who was almost white as snow and the prettiest girl, was looking the most beautiful(she was a tulu). The group was a mix bag and we first demo'd the dance to my teacher's family and they said, "bacchen pass ho gaye". That was the greater compliment we received from a typical Papaji/sardarji even if we didn't win the prize. The most beautiful memory I have of my childhood.

    • @user-qu4ui3vr5h
      @user-qu4ui3vr5h 2 года назад +3

      Ll

    • @buntygill6741
      @buntygill6741 2 года назад +2

      @@user-qu4ui3vr5h well done my child

    • @shellymahajan9349
      @shellymahajan9349 2 года назад +1

      .
      ..sbbnsdddmsmmsbs
      Mncnvnvnnvncb BB bn.
      Vnvfvfvbvcnccvbcbf bfbbbbvbbv bfvbvvn cvb b cçabbbvfbvbgbnbnfbbnnnbbddddddfdfddbdbddddfbbbddddddddddsddß dad dvdcscccçcçdddfdddddddd DD dddbddddddddbvbn.bfng.fn.n
      V..f.dnb.dvmggbgbffbfngbbgbnbgggbfbfrgbbfbgnbfbbgdfbbbfdfdffdddfffbfbsfffbfssfsddbddddddddddddnn me e eff r4hfhhrr RR re fire 4r red fefbrg gg gb be vggvggfffgg gg fffdffgggbbgfgbbvhbbnnnnfffffbfffggbggbffffff te ffffhgbh to get ff FF gfffffffffffrf gr ffgbbfefffff FF fbfgffgbdffff gg fngffng gr ffffee ree G3 FF g FF ffffgbgbbggbffffffffef FF fbggfff FF hgggbgbgbfgff refresh egg ff f FF ggbbgggffffffffffffbfbbbgbgfn gg free ghat toh ghggghhhhnfmnrnhhnhgh GN gngngnghhhhbggnhhnfnhrggh gg gg gggghg gg gnghggh gfffffffffffrf bggbbnhff FF gffffffffffdfffhnnnbggngffffde to to get ffffffff ff to fffffffffffffffffgfgffffr4fff4hbgbfffffgbrnf FB nfffffffgggfbnfffff gg gg gb bff ffffhgbhg for ffg4gbgbgegbbhbrfrhg gfffffffffffrf fghf gf f4bgg free ff bfgfb gg vffff gg hggnhhntrrnnnnhnhhhfgrgg gg gnhrg gg gg fhfnnhgbgnnggfhgfhnggg gg hghhgghfnhfngbbgff gfffffffffffrf fge4df ff rnnr er fffhf gg bggggbfgg gg free ffffgnggfghggbffg gg regret ffffffffffffffffffffffffffffffgffb gg

    • @subashchoudhary9699
      @subashchoudhary9699 2 года назад

      P L

    • @RanjitSingh-ic9hg
      @RanjitSingh-ic9hg 2 года назад

      Hans raj hans jinda bad

  • @Gur_89
    @Gur_89 4 месяца назад +13

    ਬਚਪਨ ਦਾ ਉਹ ਗਾਣਾ ਜਿਸ ਨੂੰ ਸੁਣ ਕੇ ਅੱਜ ਵੀ ਦਿਲ ਨੱਚਣ ਨੂੰ ਮਜ਼ਬੂਰ ਹੋ ਜਾਦਾ ਏ ਹਾਂ ਉਹ ਗੱਲ ਵੱਖਰੀ ਏ ਮੈਨੂੰ ਨੱਚਣਾ ਨਹੀ ਆਉਦਾ 😁😁 ਇਸ ਵਰਗਾ ਕੋਈ ਗਾਣਾ ਆਇਆ ਏ ਨਾ ਹੀ ਆਏਗਾ ਸਦਾਬਹਾਰ ਹੈ ਇਹ ਗਾਣਾ 🙏🙏

  • @user-gi2ip5co5i
    @user-gi2ip5co5i 5 месяцев назад +18

    1990 ਵਿੱਚ ਚਾਚੇ ਦੇ ਵਿਆਹ ਵਿੱਚ ਨਾਲੇ ਨੱਚ ਸੀ

    • @punjabteacher5330
      @punjabteacher5330 25 дней назад

      Kaun kehnda aa gana 1990 wich release Hoya si aa gana 1994 wich release Hoya si

    • @Vijaycxhhjd
      @Vijaycxhhjd 24 дня назад

      Hii

  • @gaganpreetgagan8789
    @gaganpreetgagan8789 5 лет назад +77

    ਹਾ ਜੀ ਫੇਰ ਕੋਣ ਕੋਣ ਸੁਣਦਾ 2019 ਵਿੱਚ

  • @JasvieeSingh-hm5nf
    @JasvieeSingh-hm5nf 6 месяцев назад +12

    Are you my favourite singer ji❤❤
    Happy lohri ji 2024❤️❤️🤗🤗
    Dear jasveer singh

  • @jasspreet6070
    @jasspreet6070 7 месяцев назад +89

    2024 wale hazri lagao 😂

  • @sukhdevsingh2336
    @sukhdevsingh2336 Год назад +20

    Ye geet amar hai mai ye song 50 time suna lekin har baar kya hi feeling aati hai. Such mai heart touching song.

  • @gurpreetsinghvirdilyrics1856
    @gurpreetsinghvirdilyrics1856 2 года назад +36

    ਏਦਾਂ ਦਾ music 🎶 ਦੁਬਾਰਾ ਕਦੇ ਨਹੀਂ ਬਣ ਸਕਦਾ 😔 😔 old is gold 🥇

    • @PinkiDevi-yf7gh
      @PinkiDevi-yf7gh 2 года назад

      🙏

    • @vipanvipankumar9836
      @vipanvipankumar9836 2 года назад

      ♠️♠️♠️♠️♠️♠️♠️

    • @ruyajavaid259
      @ruyajavaid259 2 года назад

      🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌠

    • @aloneboygamer8966
      @aloneboygamer8966 2 года назад +1

      Best

    • @s.k.b2264
      @s.k.b2264 2 года назад

      Very very nice song

  • @mrcarparker3277
    @mrcarparker3277 3 года назад +15

    Jo bhi is song ko pasand karta h vo like karo

  • @KamalHeer-vu7xy
    @KamalHeer-vu7xy 11 месяцев назад +5

    Very nice song

  • @anni829
    @anni829 4 месяца назад +3

    Kon kon sun rha h is song ko abi b 2024 😢😢😢😢😢 kuch yad dila deta h ye

  • @pankajpreetsingh5027
    @pankajpreetsingh5027 4 года назад +17

    Bakamaal gaana te bahut sohni composition !!!! Punjab ch harek viah te eh song chalna hi aa 😊😊. Ajj hai 3rd May 2020, ajj v chal reha gaana eh phone te !!!!!

  • @babbujindal9468
    @babbujindal9468 5 лет назад +37

    All-time sooooooooooooooo much favourite song...👍👍👍👍👍👍👌👌👌👌👌👌👌👌👌 Chachu ki shadi me suna tha 22 23 saal pehle tbi hum to6 7 saal k hote the... Humara ek hi bhai tha tbi 2 saal ka tha use sbi vaar vaar utha k is song pe dance kr rhe the ... Bahut yadein judi hain is song se but six months pehle humara 25 year bhai accident se gujr gya.... Aj ise suna to dil jaan ruh dard se bhar gyi..

  • @ashishdawra3238
    @ashishdawra3238 Год назад +24

    ਕੁੱਝ ਕੂ ਗਾਣੇ ਇੱਦਾਂ ਦੇ ਨੇ ਜਿੰਨਾ ਤੋ ਬਿਨਾ ਵਿਆਹ ਅਧੂਰਾ ਹੈ ❤❤❤

  • @craftwithpreet2232
    @craftwithpreet2232 Год назад +16

    ਇਹ ਗੀਤ ਤੇ ਹਰ ਇਕ ਇਕ ਬੰਦਾ ਦਿਲ ਨਾਲ ਨੱਚਣ ਲਈ ਮਜਬੂਰ ਹੋ ਜਾਂਦਾ

  • @monikaagarwal5651
    @monikaagarwal5651 4 года назад +283

    Kon kon ye song 2021 mein sunda thoko like👍👍👍👏👏hit like......

  • @ksvlogs254
    @ksvlogs254 5 лет назад +1564

    Kon kon sunda aaj b ye wala song 🎶 thoko ❤👍like

  • @user-do8od4ek5u
    @user-do8od4ek5u 6 месяцев назад +4

    2024 wale laoo hajri ❤

  • @ishumrs.dandyan4693
    @ishumrs.dandyan4693 Год назад +1

    Ehh song ta rehandi duniya tk chlu g💃💃💃💃💃💃

  • @kohinoor2743
    @kohinoor2743 2 года назад +22

    Hans ji da geet aaj bhi sunida. Pahli bar hans ji nu . Ss Jain school mansa ch dekheya si .sada bachpan si .5bi cl ch pad de si . Hunn tann sade chitte aa gaye .❤️ You hans ji

  • @tarvindersingh6735
    @tarvindersingh6735 7 месяцев назад +174

    13 ਦਸੰਬਰ .. 2023 ਨੂੰ ਸੁਣ ਰਿਹਾ ਕੈਨੇਡਾ... ਰਾਤ 10ਵਜੇ... Montreal ਤੋਂ ਟਰੋਂਟੋ ਜਾਂਦੇ ਸਮੇ

  • @ajaymehta3812
    @ajaymehta3812 Год назад +34

    ਸੱਚੀ ਯਾਰੋ ਮਜ਼ਾ ਆ ਜਾਂਦਾ ਜਿੰਨੀ ਮਰਜ਼ੀ ਵਾਰੀ ਸੁਣੀ ਜਾਓ ਗਣਾ.. ਗਣੀ ਬਣ ਕੇ ਗੋਰੇ ਮੁੱਖ ਨੂੰ ਤਾਲ ਨਾਲ਼ ਤਾਲ ਨੀ ਤੂੰ ਨਚ ❤❤❤

    • @rekhachopra4210
      @rekhachopra4210 11 месяцев назад

      ❤❤❤❤😊❤❤😊😊😊😊😊😊😊😊😊😊😊😊a😊a😊😊😊😊aa😊aa😊a😊😊😊

    • @balwindersinghazimgarh7912
      @balwindersinghazimgarh7912 11 месяцев назад

      ​gn

    • @VikasSharma-bx4ws
      @VikasSharma-bx4ws 11 месяцев назад

      ​@@rekhachopra42100 2:26 2:26 0

  • @bikramjeetsinghbahalbikram7997
    @bikramjeetsinghbahalbikram7997 2 года назад +6

    M..ta ajj v....sun reha..song Dil 😍kush ho janda sunky 😍😍😘😘❤️❤️

  • @villagelegend8205
    @villagelegend8205 3 года назад +88

    2021vich kon sunda song

  • @romanreigns0019
    @romanreigns0019 6 лет назад +129

    any marrige function is incomplete without this song in punjab too ossam

  • @Me_neeru19
    @Me_neeru19 6 месяцев назад +11

    Without this song marriage is not completed

  • @samyaad8493
    @samyaad8493 Год назад +6

    ਕਿਆ ਬਾਤ ਆ ਅੱਜ ਵੀ ਮਜ਼ਾ ਆ ਗਿਆ ਗਾਣਾ ਸੁਣ ਕੇ

  • @user-ib3wu1xx4l
    @user-ib3wu1xx4l 2 года назад +48

    ❤️ ਸਦਾਬਹਾਰ ਗਾਣੇ 🔥💣

  • @sahilvirdi263
    @sahilvirdi263 4 года назад +13

    Kon kon sun rehaa 2019 ess geet nu thoko like 👌👌👌👌💓💓💓

  • @thakurmukesh8114
    @thakurmukesh8114 Год назад +4

    ਬੜੇ ਵਦੀਆ ਦਿਨ ਸੀ ਉਹ ❤️❤️😭❤️😭

  • @vinodmongga952
    @vinodmongga952 Год назад +1

    Sach ta eh hai yeh geet sunke roo vi khush ho jandi hai
    Or nachan nu mazboor ho jayida
    Me apne son di shadi ta es geet ta khoob dance kita

  • @mandeepkamboj7692
    @mandeepkamboj7692 3 года назад +66

    Kon kon sunda aaj b ye wala 🎶thoko like👍

  • @sukhvirsidhu8034
    @sukhvirsidhu8034 5 лет назад +508

    2019 cho kon kon sun reha👌👌👌

  • @gejurai8614
    @gejurai8614 Год назад +38

    ਸਭ ਤੋਂ ਪੁਰਾਣਾ ਤੇ ਪੁਰਾਣਾ ਸਮਾਂ ਯਾਦ ਕਰਾਉਣ ਵਾਲਾ ਗਾਣਾ ❤️

  • @europeankaka1580
    @europeankaka1580 6 месяцев назад +3

    13 jan. 2024 injoy this song travel Austria to Germany europe wale❤🎉🎉🎉

  • @BhagatSingh-jc2cf
    @BhagatSingh-jc2cf 4 года назад +246

    Jo jo hun v sun reha a maaro like. October 2019

  • @inderjit2664
    @inderjit2664 4 года назад +47

    2020 kon kon sunda ja wala song thoko like👍👍👍👌👌🤘🤘

  • @ankurdoultan1540
    @ankurdoultan1540 5 месяцев назад +2

    21 feb 2024 newzeland ton sun reha bhai acha laga song sun kar.❤❤

  • @kuljinderkamalsingh9848
    @kuljinderkamalsingh9848 Год назад +14

    ਪਤਾ ਨਹੀਂ ਕਿਉਂ ਜਦੋ ਇਸ ਗਾਣੇ ਨੂੰ ਸੁਣਦਾ ਆਹ ਤੇ ਰੂਹ ਵਿੱਚੋ ਫਿਰ ਜਾਂਦਾ ਆਹ ਤੇ ਪੁਰਾਣਾ ਵਕਤ ਯਾਦ ਆਹ ਜਾਂਦਾ

  • @lssidhu6110
    @lssidhu6110 4 года назад +31

    ਇਹਨੂੰ ਕਹਿਦੇ ਸਦਾਬਹਾਰ ਗਾਣਾ।🥰🥰🥰🥰🥰🥰🥰🥰

  • @jstvlogger4537
    @jstvlogger4537 4 года назад +245

    ਇਸ ਅਮਰ ਗੀਤ ਲਈ liike ਕਰੋ

  • @shrijantripathi9919
    @shrijantripathi9919 Год назад +3

    2023 wale like kro ❤❤

  • @jogindermasih6496
    @jogindermasih6496 8 месяцев назад +3

    Aa gana hee wading ty huda amr aa sach aa gana ❤

  • @vanshpartap1462
    @vanshpartap1462 4 года назад +15

    Kon kon sunda song ajj v

  • @ragiharpreetsingh4179
    @ragiharpreetsingh4179 4 года назад +346

    ਜਦੋ ਆਹ ਗਾਣਾ ਸੁਣਦਾ ਤਾਂ ਮੈਨੂੰ ਮੇਰਾ ਬਚਪਨ ਯਾਦ ਆ ਜਾਂਦਾ,,, ਬਹੁਤ ਸੋਹਣੇ ਸੀ ਉਹ ਦਿਨ

  • @missyadavyadav7926
    @missyadavyadav7926 6 месяцев назад +3

    I m listening this song 18 jan 2024 at my home with my children babies....just for enjoyment and its awesome ❤🎉

  • @GurpreetSingh-nb3xq
    @GurpreetSingh-nb3xq Год назад +6

    ਹਰ ਵਿਆਹ ਦਾ ਪ੍ਰੋਗਰਾਮ ਅਧੂਰਾ ਹੈ ਇਸ ਗੀਤ ਵਗੈਰ 👌👌
    27/08/2022

  • @gurjantsingh-pw4xw
    @gurjantsingh-pw4xw 3 года назад +14

    2021 ch kon kon sunda eh song.. like krke dso

  • @manakpoohla5864
    @manakpoohla5864 4 года назад +87

    Hanji 2020 wale dost karo like

  • @ManpreetKaur-jh4uh
    @ManpreetKaur-jh4uh 2 года назад +17

    Sira song aa ji bht swaad aounda eh gaana sunke dooja geet da music v bht sohna lgda ga good song Love you hans ji

    • @punitkumar5033
      @punitkumar5033 5 месяцев назад

      Sahi gal hai g thoadi jo music pehla hunda ci hun kithe sunn nu milda na ta oh writer rhe na ho sma bas ahi sunke bachpan yaad aa janda jdo speaker kothe te tangya hunda ci satta pinda ch awaaz aundi hundi ci pta lag janda ci kse de kare vihaa hai

  • @mandeepsingh-lw4nd
    @mandeepsingh-lw4nd Год назад +3

    2022 vich kine kine sunya

  • @harshsharma7832
    @harshsharma7832 4 года назад +199

    Jo 2020 me sunga oh like Karo ❤❤👌😊😊🎅

  • @shubhamsharma3907
    @shubhamsharma3907 3 года назад +10

    Who came after neeraj chopra dance viral video??

  • @parmindersingh2021
    @parmindersingh2021 Год назад +1

    1996,ਵਿੱਚ ਛੋਟੇ ਹੁੰਦਿਆਂ ਸੁਣਿਆ ਸੀ ਗਾਣਾ ਪਹਿਲੀ ਵਾਰੀ ,,,music lyrics,awaz saare hi tabartorh

  • @newnews5303
    @newnews5303 Год назад +9

    Punjabi weedings are incomplete without this song

  • @satyajitbera5465
    @satyajitbera5465 3 года назад +80

    neeraj chopra bhai ne isgane par nacha hain...dekh kar maine download kara..... Sara din ab main nachta hu 😂... headphone laga kar to orvi maza ajata hain❤️🔥🔥🔥🔥

  • @navdeepbadwer2682
    @navdeepbadwer2682 4 года назад +37

    kon kon 2020 vich ye gaana sun reha hai🔥🔥🔥
    💯💯
    👇👇

  • @surajmusic4119
    @surajmusic4119 Год назад +1

    Hans paaji da eh song mera ta bada hi favourite hai jithe bhi moka mile yeh song meri playlist which vajda hi vajda hai nice composition in bairagi bhairav raag

  • @GurpreetSingh-um2oy
    @GurpreetSingh-um2oy 6 месяцев назад +1

    2024 Germany to sun rea song🎊🎊❤️❤️❤️

  • @boharmehra2081
    @boharmehra2081 3 года назад +160

    ਹੰਸ ਰਾਜ ਹੰਸ ਆਲ ਟਾਇਮ ਬਲੌਕਬਸਟਰ ਗੀਤ ਆ ਗਦਰ ਮਚਾਇਆ ਜਦੋ ਦਾ ਇਹ ਗੀਤ ਆਇਆ ਤੇ ਸਾਰੀ ਉਮਰ ਗਦਰ ਮਚਾਈ ਰੱਖਣਾ ਇਸ ਗੀਤ ਨੇ

  • @goldmusic811
    @goldmusic811 4 года назад +9

    2020 kon kon son Rye ji 👌👌👌👌❤❤❤❤❤❤

  • @vikramjeetsingh1841
    @vikramjeetsingh1841 Год назад +36

    Childhood memories…1997 vich first time eek retirement di party vich sunayaa c eh song…

  • @bunty1988100
    @bunty1988100 6 месяцев назад +2

    19 jan 2024, 9:50 pm Lisbon Portugal mey sun rha hu

  • @jyotijaswal5736
    @jyotijaswal5736 5 лет назад +178

    Every punjabi wedding incomplete without this song...

  • @sofiabhagat8912
    @sofiabhagat8912 5 лет назад +725

    Eh song mere mom de viaah di video ch v hai (1992)...and meri viaah di video ch v hai (2017)...hope kal nu bachea de viaah di video ch v hoega.....

  • @user-xv9oo3hu3y
    @user-xv9oo3hu3y 6 месяцев назад +2

    2024 ch best song

  • @mrvrbalan
    @mrvrbalan 6 месяцев назад +2

    Alo ji 2024 de starting che 🙌