Very nice scuba diving training, your instructors are very nice, their way of talking is very politely.God bless you always with your health and happiness.
Ripan main kal wala blog dekh k bht hi ekali has has k doori ho gayi kyun k Khushi dekhan nu bht dler laggi te ripan dar reha c scooter ride vele bht mazaa aa reha c dekh dekh k ❤️👍 good good good good good good 👍
Jdo tusi samundar ch jndy ho mainu lgda jivy Mera hi saah ruk gia hovy,,mainu ta dekh k hi drr lgda,,,,tusi dono bahut sohny lgdy hi,,tohdy vlog dekh k knowledge mildi a,,,,
Bai ji 🙏🏼 vaise te m couple vlogging nu ni pasnd krda… bs tuc he ho jina dia videos dekhda te no doubt oh bhut e informative aa,,, tuc edda content ley k auonde reho… waheguru mehara kre tuhde dona te ❤
ਸ਼ਾਇਦ ਹੀ ਕਦੇ ਇਹੋ ਜਿਹੇ ਮਾਹੌਲ ਵਿੱਚ ਜਾ ਸਕੀਏ, ਬਹੁਤ ਬਹੁਤ ਮਹਿੰਗਾ ਤੇ ਬਹੁਤ ਹੌਸਲੇ ਵਾਲਾ ਤਜਰਬਾ ਹੈ, ਫਿਰ ਵੀ ਤੁਹਾਡੇ ਜ਼ਰੀਏ ਸਮੁੰਦਰੀ ਦੁਨੀਆਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਸਫ਼ਰ ਤੇ ਖ਼ੂਬਸੂਰਤ ਸੁਪਨਿਆਂ ਦੀ ਦੁਨੀਆ, ਧੰਨਵਾਦ ਬਾਈ ਜੀ ਤੁਹਾਡੇ ਜਿੰਨਾ ਨੇ ਸਾਡੇ ਮਨ ਦੀਆਂ ਪੂਰੀਆਂ ਕੀਤੀਆਂ,
>⁸
🙏👌👌👌👌👌
@@angadsingh4974 dccff to iffckvdrr
P
P
ਵੀਰ ਜੀ ਬਹੁਤ ਉਡੀਕ ਸੀ ਬਲੋਕ ਦੀ
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਰਪਿਨ ਤੇ ਖੁਸ਼ੀ ਨੂੰ
ਮੇਰੀ ਮਨਪਸੰਦ ਜੋੜੀ ਨੂੰ ਮਾਲਕ ਹਮੇਸ਼ਾ ਖੁਸ਼ ਰੱਖੇ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ♥️👍😎😎😎😎😎😎😎😎
Good
ਸਾਡੇ ਕਰਮਾਂ 'ਚ, ਏਨੀਆਂ ਮਹਿੰਗੀਆਂ ਖੇਡਾਂ ਹੈਨੀ ਪਰ ਥੋਡੇ ਕਰਕੇ ਅਸੀਂ ਵੀ ਇਸਦਾ ਅਨੰਦ ਮਾਣ ਰਹੇ ਹਾਮੇਹਰਬਾਨੀ
ਨਹੀ ਵੀਰ ਰੱਬ ਤੁਹਾਡੀ ਉਮੀਦ ਜਰੂਰ ਪੂਰੀ ਕਰੇ ਗਾ
ਵਾਹਿਗੁਰੂ ਜੀ ਤੁਹਾਡੀ ਹਮੇਸ਼ਾ ਲੰਮੀ ਉਮਰ ਬਖਸ਼ੇ ਦੋਨਾਂ ਦੀ
ਬਹੁਤ ਹੀ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਵੱਲੋ ਵੀਰ ਜੀ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਰੱਕੀਆ ਬਖਸੇ ਸਦਾ ਚੜਦੀ ਕਲਾ ਵਿੱਚ ਰੱਖੇ
ਰਿਪਨ ਵੀਰੇ ਤੁਹਾਡੀ ਸਿਫਤ ਵਿਚ ਸ਼ਬਦ ਖਤਮ ਹੁੰਦੇ ਜਾਪਦੇ ਜਿਉ ਜਿਉ ਤੁਹਾਡੇ ਵਲੋਗ ਦੇਖਦੇ ਹਾਂ
ਬਾਕੀ ਹੋਰ ਵਧੀਆ ਗੱਲ ਤੁਸੀ ਜਾਣਕਾਰੀ ਬਹੁਤ ਸੰਖੇਪ ਤੇ ਸਹਿਜ ਨਾਲ ਡੂੰਘਾਈ ਨਾਲ ਦਸਦੇ ਹੋ
ਬਹੁਤ ਵਧੀਆ
Very nice scuba diving training, your instructors are very nice, their way of talking is very politely.God bless you always with your health and happiness.
ਇਕ ਹੋਰ ਨਵਾਂ ਤਜਰਬਾ ਜੋ ਪਹਿਲੀ ਵਾਰ ਦੇਖਿਆ ਕੂਬਾ ਡਾਇਵਿੰਗ ਬਹੁਤ ਵਧੀਆ ਲਗਿਆ ਜੀ
Ripan main kal wala blog dekh k bht hi ekali has has k doori ho gayi kyun k Khushi dekhan nu bht dler laggi te ripan dar reha c scooter ride vele bht mazaa aa reha c dekh dekh k ❤️👍 good good good good good good 👍
ਸਤਿ ਸ੍ਰੀ ਅਕਾਲ ਵੀਰ ਜੀ🙏🙏🙏 ਰੱਬ ਤੁਹਾਨੂੰ ਚੱੜਦੀ ਕਲਾ ਚ ਰੱਖੇ
ਹਾਏ ਮੇਰੇ ਰੱਬਾ, ਮੇਰੇ ਕੋਲ ਤਾਂ ਬਿਲਕੁੱਲ ਵੀ ਇਹ ਸਕੂਬਾ diving ਨਹੀਂ ਹੋਣੀ 🙄🙄, ਮੈਨੂੰ ਤਾਂ ਤੁਹਾਨੂੰ ਟ੍ਰੇਨਿੰਗ ਲੈਂਦੇ ਹੀ ਏਨਾ ਪਾਣੀ ਦੇਖ ਕੇ ਡਰ ਲੱਗਾ 🙄🙄, ਆਪਾਂ ਤਾਂ ਤੁਹਾਡਾ ਬਲੋਗ ਦੇਖ਼ ਕੇ ਹੀ ਖ਼ੁਸ਼ ਹੋ ਲੈਣਾ 😁😁 ਕੌਣ ਪੰਗਾ ਲਲਵੇ 😀😀, ਬਾਕੀ ਸੱਚੀ ਬਹੂਤ ਹੀ ਸੋਹਣੀ ਵੀਡਿਓ 👍👍
😂😂😂👍👍👍
😂😂
Hey... dats my friend Instructor Anita 🤩 so proud of u my girl...😘
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
ਵੀਰ ਜੀ ਬਹੁਤ ਬੁਹਤ ਧੰਨਵਾਦ ਅਸੀਂ ਤੁਹਾਡੇ ਜਰੀਏ ਸਾਰੀ ਦੁਨੀਆਂ ਦੇਖ ਰਹੇ ਹਾਂ
Wah g wah swad aa gya. First ever seen this activity. Khushi is very joyful lots of prayers and best wishes for your safety
ਬਾਈ ripan ਜੂੜਾ ਕਰਕੇ ਪਟਕਾ ਬੰਨ੍ਹ ਲੈਂਦਾ ਜੇਕਰ ਪੱਗ ਨਾਲ problem ਆ ਰਹੀ ਸੀ 😂😂😘😘😘 cute ਲੱਗਦਾ ਨਾਲੇ ,ਨਾਲ ਹੀ ਬੱਚਪਨ ਦੀ ਯਾਦ ਤਾਜਾ ਹੋ ਜਾਂਦੀ 😂😂😂😂😂👌👌👌👌👌🥳🥳🥳😍😍🥰🥰🥰😍😍🥳🥳🥳🥳🥳🥳🥳
Jdo tusi samundar ch jndy ho mainu lgda jivy Mera hi saah ruk gia hovy,,mainu ta dekh k hi drr lgda,,,,tusi dono bahut sohny lgdy hi,,tohdy vlog dekh k knowledge mildi a,,,,
ਕਰਮਾਂ ਵਾਲੀ ਜੋੜੀ ਹੈ ਵਾਹਿਗੁਰੂ ਤੰਦਰੁਸਤੀ ਬਖਸ਼ਣ। ਮੈ ਵੀ ਪੁਰਾ ਆਨੰਦ ਮਾਣਿਆ
Bakamaal sach bahut vadia video👍👍👍👍👍👍 u r so lucky. God bless you🙏🙏🙏🙏🙏
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਤੁਹਾਡਾ ਸਪਿਰਅਸ ਸਾਨੂੰ ਇਜ ਲੱਗ ਰਿਹਾ ਸੀ ਕਿ ਜਿਵੇ ਉਹ ਮੈਡਮ ਸਾਨੂੰ ਸਿਖਾ ਰਹੇ ਹੋਣ ਬਾਕੀ ਤੁਸੀ ਉਸ ਡਰੈਸ ਵਿਚ ਸੋਹਣੇ ਲੱਗ ਰਹੇ ਸੀ ਦੋਨੋ ਜਾਣੇ ਵਾਹਿਗੁਰੂ ਮਿਹਰ ਕਰਨ ਅਗਲੇ ਸਫਰ ਲਈ
ਅਸੀਂ ਉਡੀਕ ਕਰਦੇ ਹਾਂ vlog ਲਈ. And very nice 😀
ਬੱਚਿੳ ਧਿਆਨ ਨਾਲ ਸਮੁੰਦਰ ਵਿਚ ਪਾਣੀ ਬਹੁਤ ਡੂੰਘਾਈ ਵਿਚ ਹੁਦਾ🙏
ਬਹੁਤ ਵਧੀਆ ਲੱਗਿਆ ਤਜਰੁਬਾ👍
Keep it up beta ripen beta tusi bolde bot sohna hy waheguru tuhanu chadikla ch rakhn dona nu
Hope you will have the best experience nd may have safe journey
God bless beautiful couple ❤
Pehli waar dekhya aina sab kuj anand aa reha pura ghaint galbaat and God bless you
ਯਾਰ ਰਿਪਨ ਮੇਰੇ ਕੋਲ ਸ਼ਬਦ ਈ ਹੈਨੀ ਕੇ ਕੀ ਲਿਖਾਂ
ਪਰ ਵਾਹਿਗੁਰੂ ਜੀ ਆਪਦਾ ਸਮੁੰਦਰ ਚ ਜਾਣਾ ਸਫਲ ਬਣਾਉਣ ਧੰਨਵਾਦ ਵੀਰ ਜੀ
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਵੀਰ ਜੀ ਨਜ਼ਾਰੇ ਲਿਆ ਤੇ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Respect and love for the instructor good daughter
Bhout sohna vlog Lga . Waheguru ji Mehar krn tuhanu lambiyaan oumra bakshan
ਮੈਨੂੰ ਬਹੁਤ ਪਸੰਦ ਆਇਆ ਇੰਜ ਲੱਗਿਆ ਜਿਵੇ ਅਸੀ ਪਾਣੀ ਵਿਚ ਗਏ ਸੀ thks bro💪💪👍
I am also qualified driving cource from Indian Navy. I liked this.
Bhut hi wdhia vlog he.sda khush rho khushi te ripan.gbu
World best couple ❤️❤️
Waheguru ji tuhanu hmesha khush rakhn 🙏🙏
Waheguru Ji, waheguru, Ji 🙏🏻❤️,,,🙏🏻🙏🏻🙏🏻👍🏼👍🏼👍🏼
@@SatnamSingh-nz5uq 🙏🙏🙏🙏
ਬੇਟਾ ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਬਾਕੀ ਤੁਹਾਡੇ ਨਾਲ ਅਸੀਂ ਘਰ ਬੈਠੇ ਹੀ ਇਨਾਂ ਟਾਪੂਆਂ ਦੀ ਸੈਰ ਕਰ ਲ ਲਈ ਧੰਨਵਾਦ ਤੁਹਾਡਾ
ਜਿੰਦਗੀ ਬੜੀ ਮਹੱਤਵਪੂਰਨ ਹੈ।ਖੁਦ ਨੂ ਸਮਝਣਾ ਵੀ ਇਕ ਅਡਵੈਂਚਰ ਹੈ।ਆਪ ਦੁਵਾਰਾ ਕੀਤਾ ਜਾ ਰਿਹਾ ਕਾਰਜ ਕੋਈ ਪੂਰਵਲੇ ਜਨਮਾ ਦੀ ਖਾਹਿਸ਼ ਵੀ ਹੋ ਸਕਦੀ ਹੈ।ਸਾਰੇ ਕਾਰਜ ਕਰਦੇ ਹੋਏ ਖੁਦ ਦੀ ਜਿੰਦਗੀ ਦਾ ਧਿਆਨ ਵੀ ਰੱਖਣਾ ਜਰੂਰੀ ਹੈ ਕਿਉ ਕਿ ਸਾਡੇ ਜੀਵਨ ਨਾਲ ਕਿੰਨੇ ਹੀ ਹੋਰ ਰਿਸ਼ਤੇ ਜੁੜੇ ਹੁੰਦੇ ਹਨ।ਉਹਨਾ ਦਾ ਆਦਰ ਕਰਨਾ ਜਰੂਰੀ ਹੈ।
Waheguru Ji Mehar Karan ge
Good luck to you for training.
ਬਹੁਤ ਬਹੁਤ ਨਜ਼ਾਰੇ ਨੇ, ਲਓ ਜਿੰਦਗੀ ਦੇ ਨਜ਼ਾਰੇ ਵੀਰ, ਬਹੁਤ ਖੂਬ ।
Best couple of travel💐💐
ਬਹੁਤ ਵਧੀਆ ਸੁੰਦਰ ਦਿ੍ਸ ਵਿਖਾਉਣ ਲਈ ਸ਼ੁਕਰੀਆ ਗੁਆਂਢੀਓ
Waheguru ji Maher kre Best of journey
ਬਹੁਤ ਵਧੀਆ ਜੀ ,,,,
ASI v Goa gye c Feb wich ASI uthe kiti c scooba diving bahut mazaa aaya
Stay safe and Waheguru je app te meher breia hath rukhen ji♥️🇺🇸
ਚੜ੍ਹਦੀ ਕਲਾ ਵਿੱਚ ਰਹੋ ।
mam da guide Karan da tarika bahut vadia lagga
Thanks ji paani de technical points share karn lyi🙏🏻🙏🏻🙏🏻
Waheguru mehar kree ❤
ਬਹੁਤ ਵਧੀਆ ਪਰ ਮੁਸਕਿਲ ਵੀਂ ਬਹੁਤ ਲੱਗਦਾ ਵੀਰ ਜੀ ਤੁਸੀਂ ਬਹੁਤ ਵਧੀਆ ਟ੍ਰਾਨਿੰਗ ਕੀਤੀ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ😊 ਤੇ ਖੁਸ਼ੀ ਜੀ ਤੇ
ਮੇਰੀ ਸਭ ਤੋਂ ਵੱਧ ਪਿਆਰੀ ਜੋੜੀ love you couple
Ripan Khushi menu those vlog bhot vadiya lagde aa
Excellent performance both of you all the best.wmk g vire
15:33 ਤੇ ਫੋਟੋ ਘੈਂਟ ਲੱਗੀ ਰਿਪਨ ਤੇ ਖੁਸ਼ੀ ਦੀ
ਬਾਈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਮੈਨੂੰ ਐਦਾ ਲੱਗਾ ਮੈ ਵੀ ਤੁਹਾਡੇ ਨਾਲ ਆ
ਬਹੁਤ ਹੀ ਵਧੀਆ ਲਗ ਰਿਹਾ ਹੈ ਜੀ
Eh sab kuj koi hor vlogger ni dikha skya Punjab da....very nice bro❤
Bhot vadea veerji nice wahegru meher kry
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ,
Wait ee krde cc ❣️
Good job ripan & KHUSHI BETA
Ajj da blog v bht dekh k vadia lagga poora interested hai khoob vadia 👍👍❤️
ਬਹੁਤ ਵਧੀਆ ਢੰਗ ਨਾਲ ਕੰਮ ਕਰਨ ਲਈ ਤਿਆਰ ਹਨ ਪਰ ਖਤਰਨਾਕ ਬਹੁਤ
Pajii tuhadea videos bahut khaint hundea ne.Tuahde ch fukri bilkul nai haigi same like others vlogger. Keep it up bro
Really enjoying the nicobar and Andaman island vlogs! 🏝 sat Sri akal
Tuhade vl dekh ke sada vi Dil kr reha
Jeyonde vaade raho bharavo... waheguru tohanu hasda wasda rakhe ..me deep from mansa
Khushi damadol sa ghaumau sa bahut vdya lagya bi ripan god bless you
Tarkia hee tarkia hey don't worry just go for it love you bouth couple c u after your dive god bless you doing so well
Nikke veer, I love you from the bottom of my heart.
ਜਿਵੇ ਟਰੰਕਾ ਦੀਆਂ ਹਵਾ ਦੀ ਟਾਕੀਆਂ ਸੁਅ ਸੁਅ ਕਰਦੀ ਹੈ
Bai ji 🙏🏼 vaise te m couple vlogging nu ni pasnd krda… bs tuc he ho jina dia videos dekhda te no doubt oh bhut e informative aa,,, tuc edda content ley k auonde reho… waheguru mehara kre tuhde dona te ❤
Best travel couple in 🌏🌏👫💜 stay happy and healthy life
boht mja aunda bai hora de vlog ch ❤❤
Kaint vlog veer ji ...eve hi krde rho veere ..... rab tarkiyaa bakhse
ਜੱਟਾ ਘੈਟ👌👌👌👌👌🙏🙏🙏🙏🙏🙏🙏🙏🙏🙏🙏
Bohut vadia te funny vlog g God bless you
ਰਿਪਨ ਵੀਰ ਲੋਕਲ ਲੋਕਾਂ ਦੀ ਜੀਵਿਕਾ ਰੋਜ਼ੀ ਰੋਟੀ ਕੰਮ ਕਾਰ ਬਾਰੇ ਵੀ ਦੱਸਿਆ ਕਰੋ ਨਾਲੇ ਲੋਕਲ ਬੰਦਿਆਂ ਨਾਲ ਗੱਲਬਾਤ ਵੀ ਦਿਖਾਇਆ ਕਰੋ।ਬਾਕੀ ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਹਨ ਅਸੀਂ ਕਿਤੇ ਵੀ ਤੁਹਾਡਾ ਬਲੌਗ ਮਿਸ ਨਹੀਂ ਕੀਤਾ
Very nice vlog . Waheguru ji dona nu hamesha khush rakhn
Waheguru chardi kala bakshee
Sat shri akal Ripan and Kushi sister ji very nice ji very beautiful ji
Very nice 👌 🙏😍best of lucky💪
Waheguru g tuhade te mehar bnai rakhe
I am always first looking the vlog daily....!
Waheguru ji tuhnu hemsha kush rakhn🙏🙏
Very nice
Aa gye video ajj fir 👌👌
Nice video Ji paaji 🙏🙏🙏🙏🙏
Very nice jodi rab Tanu hamesha khush rakhe
So beautiful
Favourite couple u both r cutee 😍❤️❤️
Bhut vidya lg rhe o dono...ਜੀਓਂਦੇ ਵਸਦੇ ਰਹੋ..
ਮੇਰੀ ਮਨਪਸੰਦ ਜੋੜੀ
Meri v
Asha ji❤️
Mee tooo
Meri ve🙏
@@sdeep10 haji
Tussi sannu bohut jyada duniya bare das rhe
ਬਹੁਤ ਵਧੀਆ ਲੱਗਿਆ ਜੀ
Ripan Veere Buhit wadiyan ਹੈ
waiting waiting waiting for ur next vlog 😎🧐😎
Very nice tour ji
God bless you cute couple👫❤❤💕💕
Bai g sentneil isiand bare vi gal kro
Love 💕💕 you Ripan and khushi