Stainless steel is 4 types one is i ferritic stainless steel 400 like 409, 430,442 etc, series is attracted to magnet while a 2nd series as austenitic stainless of series 200 & 300 eg 301,302-316 is not attracted to magnet .in this 304 series is normal utensils steel & 316 for surgical parts
One suggestion, Bhaiya agar ap hindi mai bnaoge toh pura world dekhega and apka channel bhi jada grow hoga.. Because i loves your all videos thankyou for sharing such a beautiful videos..
I dint know punjabi language but iam understanding ❤because yathri doctor vlogger navan kumar along with journey by paaji ❤️ same day yatridoctor vlog and paaji vlog youtube pe apply kiye❤️❤️❤️dhanyawaad❤️❤️❤️
How exciting! Cruising to Antarctica must be an unforgettable experience. Make sure to take advantage of all the activities and excursions offered on board, from wildlife watching to glacier exploring. Stay warm, capture amazing moments, and soak in the unique beauty of the frozen continent. Bon voyage and have an incredible time on your Antarctic cruise!☁⛅🌦🌧🌪🌩🐧
Navdeep paji dili reez aa khwaiesh hai eh meri k kde asi v Cruze vich Safar kriye day spend kriye schee bdha Dil krda par garde halaat eho jae ne k chah k v supne Marne pe jande tuc bht jda khushnaseeb ho te ma tade lyi bht khush ha tuc sanu eh njara dikhaya lv u veer g
We love to watch all your videos my parents and family God bless you for doing such wonderful work by traveling the world we are enjoying traveling with you all the way from Vancouver.... Please keep up the great work you are doing we love your smile ❤❤❤
ਸਾਰੇ ਪੰਜਾਬੀ ਵੀਰਾਂ ਨੂੰ ਵਿਸਾਖੀ ਦੀਆ ਬਹੁਤ ਵਧਾਈਆ
ਇਹ ਖੁਸ਼ੀਆ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਬਖਸ਼ੀਆ ਹਨ ਸਦਾ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਜੀ। ਪੀ ਬੀ 46 ਠੱਠੀਆਂ ਮਹੰਤਾਂ
ਮੇਰਾ ਪਿੰਡ ਵੀ ਠੱਠੀਆਂ ਮਹੱਤਾ
ਧੰਨ ਗੁਰੂ ਰਾਮਦਾਸ ਸਾਹਿਬ ਜੀ
ਮੈਂ ਰਾਣੀ ਵਲਾਹ ਤੋਂ
ਭੁੱਚਰ ਖੁਰਦ ਜਿਲਾ ਤਰਨ ਤਾਰਨ
ਮੈਂ ਤੁਹਾਡੇ ਪਿੰਡ ਵਿੱਚ ਦੀ ਲੰਘਿਆ ਬਾਈ ਨੌਸ਼ਹਿਰਾ ਪਨੂੰਆਂ ਤੋਂ ਮੋਹਨਪੁਰ ਰਾਹੀਂ ਖੁਆਸਪੁਰ ਗੋਇੰਦਵਾਲ ਸਾਹਿਬ ❤❤
ਭਾਜ ਜੀ ਤੁਸੀਂ ਬਹੁਤ ਨਸੀਬਾਂ ਵਾਲੇ ਹੋ ਇਨਾ ਕੁਝ ਦੇਖਣ ਨੂੰ ਮਿਲਿਆ❤❤
ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ
❤
❤❤
ਬਹੁਤ ਹੀ ਵਧੀਆ ਜੀਵਨ ਦਾ ਤਜਰਬਾ, ਵਾਹਿਗੁਰੂ ਜੀ ਆਪ ਨੂੰ ਸਦਾ ਖੁਸ਼ ਰੱਖਣ ਵੀਰ
ਵੀਰ ਜੀ ਇਸਦਾ ਜ਼ਰੂਰ ਜਵਾਬ ਦੇਓ ਜੀ ਵੀਰ ਜੀ ਤੁਹਾਡੀ ਸਿਹਤ ਨੀਂ ਖਾਰਾਬ ਹੋਈ ਜਿਹੜਾਂ ਬੰਦਾ ਛਿੱਪ ਵਿੱਚ ਪਹਿਲੀ ਵਾਰ ਜਾਂਦਾ ਆ ਉਸ ਦੀ ਸਿਹਤ ਖਾਰਾਬ ਹੋ ਜਾਂਦੀ ਆ ਜਾਦੋ ਕਰੂਜ਼ ਪਾਣੀ ਵਿੱਚ ਰੋਲਗਾ ਕਰਦਾ ਵੀਰ ਜੀ ਮੈਂ ਵੀ (ਮੁੰਬਈ) ਬੋਬੇ ਛਿੱਪਾ ਵਿੱਚ ਕੰਮ ਕੀਤਾ ਆ ਮੁੰਬਈ ਸਮੁੰਦਰ ਵਿੱਚ ਜਿੱਥੋਂ ਕੱਚਾ ਤੇਲ ਨਿਕਦਾ ਉੱਥੇ ਵੀ 2 ਦਿਨ ਤੇ 3 ਰਾਤਾਂ ਲੱਗਦੀਆਂ ਸੀ ਫੇਰ ਕਿਤੇ ਜਾਂ ਕੇ ਆਪਣੀਂ ਮੱਜਲ ਤੇ ਪਹੁੰਚ ਦੇ ਸੀ ਫੇਰ 9.10 ਮਹੀਨੇ ਉੱਥੇ ਹੀ ਕੰਮ ਕਰਦੇ ਸੀ ਫੇਰ 9.10 ਮਹੀਨੇ ਧਰਤੀ ਨਹੀਂ ਸੀ ਦੇਖਣ ਨੂੰ ਮਿਲਦੀ ਸੀ ਹਾਂ ਪਰ ਖਾਂਣ ਪੀਣ ਨੂੰ ਖੁੱਲਾ ਹੁੰਦਾ ਸੀ ਚਿੱਕਨਾਂ ਜੂਸ ਤੇ ਅੰਡੇ ਆਦ ਫੂੱਲ ਮਿਲ਼ਦੇ ਸੀ ਕੱਪੜੇ ਧੋਤੇ ਮਿਲ਼ਦੇ ਸੀ ਬੰਦਾ ਦਾ ਸ਼ਰੀਰ (ਮੋਟਾ) ਫੁੱਲਾਂ ਜਾਂਦਾ ਸੀ ਕਿਓਂਕਿ ਉੱਥੇ ਆਕਸੀਜਨ ਘੱਟ ਹੁੰਦੀ ਆ ਤੇ ਧਰਤੀ ਦਾ ਅਰਥ ਨਹੀਂ ਮਿਲਦਾ ਇਸ ਕਰਕੇ ਬੰਦਾ ਫੁੱਲ ਜਾਂਦਾ ਆ ਸੀ ਮੱਜਾ ਬਹੁਤ ਹੀ ਜ਼ਿਆਦਾ ਆਓਂਦਾ ਸੀ ਮਸਤੀ ਬਹੁਤ ਕਰਦੇ ਸੀ ਸਾਰੀ ਮੰਡੀਰ ਹੁੰਦੀ ਸੀ ❤❤❤❤❤❤❤❤❤❤❤❤❤❤❤
ਖਾਲਸਾ ਸਾਜਨਾ ਦਿਵਸ ਵਿਸਾਖੀ 1699, ਪੂਰੀ ਦੁਨੀਆ ਲਈ ਨਿਆਂ, ਬਰਾਬਰੀ ਅਤੇ ਸਵੈਮਾਣ ਨਾਲ ਜਿਊਣ ਲਈ ਇੱਕ ਕ੍ਰਾਂਤੀਕਾਰੀ ਘਟਨਾ ਹੈ। ਸਰਬੱਤ ਲੋਕਾਈ ਨੂੰ ਖਾਲਸਾ ਸਾਜਨਾ ਦਿਵਸ ਦੀਆ ਬਹੁਤ-ਬਹੁਤ ਮੁਬਾਰਕਾਂ ਜੀ।
❤️❤️🙏🙏
Stainless steel is 4 types one is i ferritic stainless steel 400 like 409, 430,442 etc, series is attracted to magnet while a 2nd series as austenitic stainless of series 200 & 300 eg 301,302-316 is not attracted to magnet .in this 304 series is normal utensils steel & 316 for surgical parts
ਹੈਪੀ ਵਿਸਾਖੀ🎊🎉 ਬਾਈਁ🌹 ਜੀ ਤੁਹਾਨੂੰ⛳⛳
ਸਾਰਿਆਂ ਨੂੰ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ🎉🎉🎉🎉
ਇਹ ਸਮੁੰਦਰ ਦੀਆਂ ਲਹਿਰਾਂ ਦੇਖ ਕੇ ਤਾਂ 12.13 ਸਾਲ ਪੁਰਾਣੇ ਦਿਨ ਜਾਂਦ ਕਰਾਂ ਦਿੱਤੇ ਵੀਰ ਤੁਸੀਂ ਤਾਂ ਮੈਂ ਵੀ ਛਿੱਪ ਵਿੱਚ ਬਹੁਤ ਮੱਝੇ ਲੈਤੇਆ ❤❤❤❤❤❤
ਨਵਦੀਪ ਸਿੰਘ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਸਮੁੰਦਰ ਦਾ ਵਿਊ ਵੀ ਔਰ ਦੱਸਣ ਦਾ ਤਰੀਕਾ ਵੀ❤
ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
Ship ਬਹੁਤ ਵਧੀਆ ਵੀਰ
waheguru ji
Your Room is Excellent. I think Foods are not upto the mark. Tour is Interesting. Have a Safe and Enyoyable Journey to both of You.
Wao very beautiful vlog, nothing words for you kmaal karti meri filing c ghuman di aisi places dekhan di. Wonderful ❤
ਬਹੁਤ ਵਧੀਆ ਵਿਲੋਗ
bohat vadhayian veer
God bless you for long life beta ji,Our Punjabi community’s are proud of you and our Sikh communitys
ਬਹੁਤ ਵਧੀਆ ਛਿਪ ਵਿੱਚੋਂ ਬਹੁਤ ਸੋਹਣਾ ਹੈ ਧੰਨਵਾਦ ਬੇਟਾ ਤੇਰੀ ਮੇਹਨਤ ਨਾਲ ਅਸੀਂ ਸਭ ਕੁੱਝ ਦੇਖ ਰਹੇ ਹਾਂ ਵਾਹਿਗੁਰੂ ਤੇਰੀ ਰਖਵਾਲੀ ਕਰੇ ਅਸੀਂ ਸਮੁੰਦਰੀ ਸਫਰ ਵੀ ਵੇਖ ਸਕਾਂਗੇ ਤੇਰੀ ਮੇਹਰਬਾਨੀ ਨਾਲ ਸਰਹਾਲੀ ਸਾਹਿਬ ਤਰਨ ਤਾਰਨ
ਘੁਁਮਣਾ ੲੇ ਅਾਪਾ ਵੀ ਅਜੇ ਪੈਸ਼ੇ ਹੈਨੀ ਯਾਰ
Chakkar taan paisse da he aa Bai chaare paase..😂😂😂
@@udayveersingh8238😂😂😂😂
Super 👌 Very beautiful Video Veer ji 👍
ਜਿੰਨੇ ਦੁਨੀਆ ਦੇਖਣੀ ਆ ਨਵਦੀਪ ਵੀਰ ਦੀਆ ਵੀਡੀਓਜ਼ ਦੇਖੋ❤❤
ਨਵਦੀਪ ਵੀਰੇ ਸਤਿ ਸ਼੍ਰੀ ਅਕਾਲ ਨਵਦੀਪ ਵੀਰੇ ਤੁਸੀਂ ਡਰੇਕ ਸ਼ੇਕ ਤੇ ਡਰੇਕ ਲੇਕ ਬਾਰੇ ਤਾਂ ਸਾਨੂੰ ਜਾਣਕਾਰੀ ਦੇ ਤੇ ਪਰ ਇਸ ਨੂੰ ਡਰੇਕ ਲੇਕ ਤੇ ਡਰੇਕ ਸ਼ੇਕ ਹੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ 1577 ਈਸਵੀ ਵਿੱਚ ਇੱਕ ਫਰਾਂਸਿਸਕੋ ਡਰੇਕ ਨਾਮ ਦਾ ਸਮੁੰਦਰੀ ਲੁਟੇਰਾ ਹੁੰਦਾ ਸੀ ਜੋ ਕਿ ਬ੍ਰਿਟਿਸ਼ ਦੇ ਕਹਿਣੇ ਤੇ ਕੰਮ ਕਰਦਾ ਸੀ ਤੇ ਬ੍ਰਿਟਿਸ਼ ਦੇ ਕਹਿਣ ਤੇ ਹੀ ਸਖਤ ਅਮੇਰੀਕਾ ਨੂੰ ਲੁੱਟਣ ਗਿਆ ਸੀ ਕਿਉਂਕਿ ਉਸ ਸਮੇਂ ਉੱਥੇ ਸਪੈਨਿਸ਼ ਦਾ ਰਾਜ ਸੀ ਅਤੇ ਜਦੋਂ 1577 ਈਸਵੀ ਨੂੰ ਫਰਾਂਸਿਸਕੋ ਡਰੇਕ ਆਪਣੀਆਂ ਪੰਜ ਸਮੁੰਦਰੀ ਜਹਾਜਾ ਨਾਲ ਸਾਊਥ ਅਮੇਰੀਕਾ ਬਲ ਵਧਿਆ ਉਸਨੇ ਅਰਜਨਟੀਨਾ ਹੁੰਦੇ ਹੋਏ ਜਿੱਥੇ ਕਿ ਤਿੰਨੇ ਹੀ ਸਮੁੰਦਰ ਇਕੱਠੇ ਹੁੰਦੇ ਹਨ ਉਸ ਵਿੱਚੋਂ ਲੰਘਣਾ ਸੀ ਜਿਸ ਨੂੰ ਅੱਜ ਕੱਲ ਡਰੇਕ ਪੈਸੇਜ ਕਿਹਾ ਜਾਂਦਾ ਹੈ ਜਦੋਂ ਡਰੇਕ ਆਪਣੀਆਂ ਤਿੰਨ ਸਿਪਾ ਨਾਲ ਡਰੇਕ ਪੈਸੇ ਵਿੱਚੋਂ ਲੰਘ ਰਿਹਾ ਸੀ ਤਾਂ ਉਥੇ ਬਹੁਤ ਹੀ ਵੱਡਾ ਤੂਫਾਨ ਆ ਗਿਆ ਜਿਸ ਕਾਰਨ ਉਸ ਦੀਆਂ ਦੋ ਸਿਪਾ ਉਥੇ ਹੀ ਗੁੰਮ ਹੋ ਗਈਆਂ ਅਤੇ ਦੋ ਸਿਪਾ ਪਹਿਲਾਂ ਹੀ ਉਹ ਅਰਜਨ ਟੀਨਾ ਵਿੱਚ ਖੜੀਆਂ ਕਰ ਚੁੱਕਾ ਸੀ ਤੇ ਜਦੋਂ ਉਹਨੇ ਸਮੁੰਦਰ ਦਾ ਮਾਹੌਲ ਦੇਖਿਆ ਡਰੇਕ ਪੈਸੇ ਦਾ ਤੇ ਉਸ ਨੇ ਸਾਊਥ ਅਮੈਰੀਕਾ ਵੱਲ ਵਧਿਆ ਤੇ ਉਸ ਨੂੰ ਲੁੱਟਿਆ ਤੇ ਫਿਰ ਜਾ ਕੇ ਉਧਰ ਹੀ ਕਿਤੇ ਉਹ ਰਹਿਣ ਲੱਗ ਗਿਆ ਵਾਪਸ ਉਹ ਟਰੇਕ ਪੈਸੇਜ ਵੱਲ ਨਹੀਂ ਆਇਆ ਕਿਉਂਕਿ ਉਸਨੂੰ ਪਤਾ ਸੀ ਜੇ ਉਹ ਡਰੇਕ ਪੈਸਾ ਆਇਆ ਤਾਂ ਉਸ ਦਾ ਮਰਨਾ ਨਿਸ਼ਚਿਤ ਹੈ ਉਸ ਤੋਂ ਬਾਅਦ ਹੀ ਉਸ ਜਗ੍ਹਾ ਦਾ ਨਾਮ ਡਰੇਕ ਪੈਸੇਜ ਬਣ ਗਿਆ
ਬਹੁਤ ਵਧੀਆ ਵੀਡੀਓ ਅਤੇ ਬਹੁਤ ਵੱਧੀਆ ਜਾਣਕਾਰੀ । ਧੰਨਵਾਦ ।।
ਬਹੁਤ ਹੀ ਵਧੀਆ ਲੱਗਿਆ ਨਵਦੀਪ।
ਪੂਰੀ ਮਿਹਨਤ ਕੀਤੀ ਹੈ ਤੁਸੀਂ। ਖੁਸ਼ ਰਹੋ ਆਬਾਦ ਰਹੋ। ਰੱਬ ਰਾਖਾ❤❤
Veery bahut hi vahdea
ਆਹ najara ਸਭ ਤੋ ਵਧੀਆ ਬਾਈ ਜੀ view Kay bat
One suggestion, Bhaiya agar ap hindi mai bnaoge toh pura world dekhega and apka channel bhi jada grow hoga.. Because i loves your all videos thankyou for sharing such a beautiful videos..
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ,
Veer ji bahut vdiya block ❤❤ banaya
🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹
ਵੀਰ g ਬੋਹਤ ਖੁਸ਼ੀ ਹੁੰਦੀ ਤੁਹਾਡੀ ਵੀਡੀਓ ਵੇਖਕੇ
ਜਿਓੰਦੇ ਵਸਦੇ ਰਹੋ ❤❤
Most beautiful ship aa veere ❤, congratulations bro kismat wale ho tusi
❤❤❤ਬਾਈ ਜੀ ਬਹੁਤ ਘੈਟ ਪੰਜਾਬ ਦਾ ਜੱਟ ਬਹੁਤ ਬਦੀਆ ਦਖਾਓੁਦਾ ਹੈ ❤❤❤❤❤
ਨਵਦੀਪ ਬੇਟੇ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ❤
Nice..... God bless all of you.... Good job.... Carry on....
♥️♥️♥️♥️♥️ਮਜ਼ਾ ਆ ਗਿਆ ਵੀਰੇ... ਧੰਨਵਾਦ ਬਾਈ ਜੀ 😘😘
Sat shri akal veer ji waheguru ji tuhadi yatra safal krn and bohat dhanwad sukhria maherbani dunia darshan karwon lyi
Vry nice sachi boht man krda Mera v ethe ghuman da bhaji
Waheguru chardi Kalan wich rakhe waheguru sabb te Mehar kre waheguru
ਥੋਡੇ ਚੇਹਰੇ ਤੇ ਨੂਰ ਬੋਹਤ ਖੂਬਸੂਰਤ ਲਗਦੇ ਉਹ ਵੀਰ ❤
ਸੋਹਣੀ ਯਾਤਰਾ, ਲੱਗੇ ਰਹੋ 🎉
ਸਤਿ ਸ੍ਰੀ ਆਕਾਲ ਭਾਅ ਜੀ। ਅੰਬੇਡਕਰ ਜੈਅੰਤੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ।🎉❤❤❤❤❤❤❤❤❤❤❤❤❤
ਮੈ ਤੇ ਕਿਸੇ ਪਹਿਲਾ ਗੁਰਸਿੱਖ ਨੂੰ ਤੇ first ਟਾਈਮ ਏਹ najare Antarctica ਦੇ ਵੇਖ ਬਹੁਤ ਵਧੀਆ ਲਗਦਾ ਹੈ
Good vedio keep safe god bless sawarn Singh from UK
Bohot Sohna vlog bhai
Bhuat Kait
ਸਤਸ਼੍ਰੀਅਕਾਲ ਵੀਰਜੀ🙏 , ਬਹੁਤ ਇੰਜੋਇ ਕਰ ਰਿਹਾ ਮੈਂ 🌹🌹👌👌👍
Ghaint video.👌👍
ਰੱਬ ਤੈਨੂੰ ਤਰੱਕੀਆਂ ਬਕਸ਼ੇ ਬਾਈ
Good luck paji
very very nice 👌👌👏
ਬਹੁਤ ਵਧੀਆ ਵਲੋਗ
❤❤❤❤ ਵੀਰ ਜੀ
I dint know punjabi language but iam understanding ❤because yathri doctor vlogger navan kumar along with journey by paaji ❤️ same day yatridoctor vlog and paaji vlog youtube pe apply kiye❤️❤️❤️dhanyawaad❤️❤️❤️
Thanks 🙏🏼🙏🏼
Very nice video 🙏
Ssa bai g 🙏🏻🙏🏻
Nice 👍👍👍
Thanks 🙏
❤abohar❤ fazlika❤ form
Panji bohot maza aanda thode nal enjoy karan ch🎉🎉
From yatri doctor family ❤❤❤❤❤
How exciting! Cruising to Antarctica must be an unforgettable experience. Make sure to take advantage of all the activities and excursions offered on board, from wildlife watching to glacier exploring. Stay warm, capture amazing moments, and soak in the unique beauty of the frozen continent. Bon voyage and have an incredible time on your Antarctic cruise!☁⛅🌦🌧🌪🌩🐧
❤🎉❤Very Nice
WAHEGURU JI
Waheguru ji ka Khalsa waheguru ji ki Fateh
जय राम जी की ❤️💐❤️💐
All the best 👍
Excellent Video
Beautiful vlog
If you feel sea sickness, you can take sea sickness tablets 😊
Good veere
Kamaal di video
Wonderful❤🎉
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਪੁੱਤਰ ਜੀ
Waheguru ji 🙏
Good luck
bai tayryan galan wich ik sadgi tay down to earth hon de vibe aundi a which make you a rich by heart person which i like .
NYC vidio g
Very beautiful✨ cruise and very beautiful✨ vlog
Navdeep paji dili reez aa khwaiesh hai eh meri k kde asi v Cruze vich Safar kriye day spend kriye schee bdha Dil krda par garde halaat eho jae ne k chah k v supne Marne pe jande tuc bht jda khushnaseeb ho te ma tade lyi bht khush ha tuc sanu eh njara dikhaya lv u veer g
Nice video ❤❤❤❤
Beautiful vlog always ❤
U are true inspiration fr sikh Panth
ਬਹੁਤ ਵਧੀਆ ਬਾਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
🙏🙏 waheguru ji
We love to watch all your videos my parents and family God bless you for doing such wonderful work by traveling the world we are enjoying traveling with you all the way from Vancouver....
Please keep up the great work you are doing we love your smile ❤❤❤
Sunlight hai.....
vv nice vlog
Well come my dear brother ji
Sunset ta swargg ❤❤❤ e aa
Wish you good health and safe journey 🎉
Hello, paa ji, happy baisakhi & today ambedkar jayanti.
Paji waheguru chrdi kla rkhe
Eh kam tn vadia bro ,,,j peg v la liya tn jaldi pta ne lgda kyo ki sara he ava ਤੁਰਦਾ ਆ
Nice video veere ...❤ Jai Hind
bai video dekhn ton pehla hi like krti c
WAHE.GURU MEHAR KARN.AAP.UTE WEARY.GUD WORK BAI.JI
ਸੋਹਣੇ ਝਾਕੇ, ਸੋਹਣਾ ਸਫ਼ਰ