Its excellent ! You are enjoying God's wonderful creation.Keep it up.God bless you both with fullness of joys.take care.stay safe.Lots of Love💖to you both.
ਸਤਿ ਸ੍ਰੀ ਅਕਾਲ ਜੀ Also tell us the rates of the resort so that we can make it easy while traveling and we can make our budget for traveling From PATIALA
ਬਹੁਤ ਵਧੀਆ ਵੀਰ ਜੀ ਤੁਸੀ ਜਿਉਦੇ ਵਸਦੇ ਰਹੋ ਵੀਰ ਰਿਪਨ ਤੇ ਖੁੱਸੀ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੋ ਹੋ ਮੈ ਤੁਹਾਡੇ ਇੱਸ ਸਫਰ ਦੀ ਜਾਣਕਾਰੀ ਆਪਣੀ ਨੋਟ ਬੁੱਕ ਵਿੱਚ ਨੋਟ ਕਰ ਰਿਹਾ ਹਾ ਸਪੈਸਲ ਤਰੀਕਾ ਪਾ ਕੇ ਕਿਥੇ ਕੀ ਹੈ ਕਿਥੇ ਕੀ ਹੈ ਗੁਰਪਰੀਤ ਸਿੰਘ ਪਿੰਡ ਰਸੂਲਪੁਰ ਜਿਲਾ ਲੁਧਿਆਣਾ ਤਹਿਸੀਲ ਜਗਰਾਓ ਖੁੱਸੀ ਜੀ ਅਸੀ ਵੀ ਦੋਵੋ ਜਣੇ ਜਰੂਰ ਆਵਾਗੇ
Lopokol ha beer ji mera pind ha
ਖੁੱਸੀ ਨਹੀ ਖੁਸ਼ੀ ਕਿਤੇ ਘੂਸੀ ਨਾ ਲਿਖ ਦੀ
ਬਾਈ ਜੀ ਬਹੁਤ ਹਾ
@@karmjeetsinghbrar851 😂😂
@@karmjeetsinghbrar851 ਉਹ ਵੀਰ ਜੀ ਸਿਆਣੇ ਕਹਿੰਦੇ ਬੰਦੇ ਦੀ ਜੁਬਾਨ ਤੇ ਬੰਦੇ ਦਾ ਕੰਟਰੋਲ ਹੁੰਦਾ ਹੈ ਵਈ ਕੀ ਮੂੰਹ ਵਿੱਚੋ ਬਾਹਰ ਕੱਢਣਾ ਬੋਲਨਾ ਪਰ ਮੈਨੂੰ ਲਗਦਾ ਤੁਹਾਡੀ ਜਬਾਨ ਕੰਟਰੋਲ ਤੋ ਬਾਹਰ ਹੈ ਕੀ ਤੁਹਾਡੇ ਆਪਣੀ ਭੈਣ ਧੀ ਜਾ ਕੋਈ ਚਾਚੀ ਤਾਈ ਹੈਨੀ ਚਲੋ ਇਹ ਨਾ ਹੋਨਗੀਆ ਫੇਰ ਮਾ ਤਾ ਜਨਮ ਦੇਣ ਵਾਲੀ ਹੈ ਕੀ ਤੁਸੀ ਉਸ ਨੂੰ ਵੀ ਇੰਦਾ ਦੇ ਲਫਜ ਬੋਲਦੇ ਹੋ ਬਹੁਤ ਮਾੜੀ ਗੱਲ ਹੈ ਉਹ ਕੁੜੀ ਤੇਰੀ ਨਜਰ ਵਿੱਚ ਪਤਾ ਨਹੀ ਕੀ ਹੈ ਪਰ ਸਾਡੀ ਧੀ ਭੈਣ ਜਰੂਰ ਹੈ ਗੰਦਾ ਬੰਦਾ ਲਿਖ ਸਕਦਾ ਕੁਝ ਵੀ ਪਰ ਘਰਾਣੇ ਦਾ ਬੰਦਾ ਨਹੀ ਲਿਖਦਾ ਜੋ ਤੂੰ ਕਹਿ ਰਿਹਾ ਇਹ ਤੇਰੀ ਮਾਨਸਿਕਤਾ ਹੈ ਜੋ ਤੇਰੀ ਬੋਲੀ ਵਿਚੋ ਝਲਕ ਰਹੀ ਹੈ
ਰਿਪਨ ਜੀ ਤੁਸੀਂ ਬਹੁੱਤ ਭਾਗਾਂ ਵਾਲੇ ਹੋ ਜੋ ਕੇ ਵੱਖ ਵੱਖ ਥਾਵਾਂ ਤੇ ਜਾਂਦੇ ਹੋ ਮੈਂ ਆਪਣੀ ਜਿੰਦਗੀ ਦੇ 5ਸਾਲ ਅੰਡੇਮਾਨ ਵਿੱਚ ਬਿਤਾਏ ਸਨ ਪਰ ਘੁੰਮਣ ਦਾ ਮੌਕਾ ਨਹੀਂ ਮਿਲਿਆ ਸੀ 1987ਤੋਂ 1991ਤੱਕ ਅੰਡੇਮਾਨ ਔਰ ਹੋਰ ਵੀ ਟਾਪੂਆਂ ਤੇ ਬਿਤਾਏ ਸਨ ਆਰਮੀ ਦੀ ਨੌਕਰੀ ਵਿੱਚ ਘੁੰਮ ਨਹੀਂ ਸਕਦੇ
ਨੋਰਥ ਅੰਡੇਮਾਨ ਵਿੱਚ ਡਿਗਲੀਪੁਰ ਤੇ ਮਾਇਆ ਬੰਦਰ ਟਾਪੂ ਵੀ ਨੇ ਉੱਥੇ ਵੀ ਡਿਊਟੀ ਕੀਤੀ
ਪਰ ਤੁਸੀਂ ਹੁਣ ਸਾਰਾ ਕੁੱਝ ਵਿਖਾ ਦਿੱਤਾ ਬੜੀ ਮੇਹਰਬਾਨੀ 🙏
ਏਨੀਆਂ ਖੂਬਸੂਰਤ ਥਾਵਾਂ ਵੇਖ ਕੇ ਲਗਦਾ ਕੇ ਇਸ ਤੋਂ ਉਪਰ ਕੋਈ ਜਗ੍ਹਾ ਨਹੀਂ. ਗੱਲ ਤਾਂ ਅਜ ਦੀ ਇਹ ਲਿਖਣੀ ਸੀ ਕੇ ਤੁਸੀ ਵੀ ਦੁਨੀਆ ਦੇ ਬਹੁਤ hi ਖ਼ੂਹਕਿਸਮਤ ਤੇ ਬਹੁਤ ਹੀ ਖੁਸ਼ਹਾਲ ਜੋੜਾ ਹੋ. ਰੱਬ ਥੋਡੀ ਲੰਬੀ ਉਮਰ ਕਰੇ.
ਲਉ ਨਜ਼ਾਰੇ ਮਨੁੱਖਾ ਜਿੰਦਗੀ ਵਾਰ ਵਾਰ ਨਹੀਂ ਮਿਲਦੀ, ❤🙏
acha,kinne dusiya tainu
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਜਗ੍ਹਾ ਹੈ ਬਹੁਤ ਮਜਾ ਆ ਰਿਹਾ ਹੈ ਵਲੋਗ ਵੇਖਣ ਦਾ ਪਰ ਜਦੋ ਮੁਕ ਜਾਂਦਾ ਹੈ ਤਾ
ਬਹੁਤ ਸੋਹਣੀ ਜਗਾ ਏ ਵੀਰ ਜੀ
ਹੈਰਾਨੀ ਆ ਤੇ ਦੁੱਖ ਵੀ ਕੇ ਅਸੀ ਤਾ ਹਜੇ ਤਕ ਭਾਰਤ ਵੀ ਨੀ ਦੇਖਿਆ ,ਪਰ ਤੁਹਾਡੇ ਕਰ ਕੇ ਅਸੀਂ ਬਹੁਤ ਕੁਜ ਦੇਖ ਰਹੇ ਆ ਧਨਵਾਦ ਵੀਰ ਜੀ😊
ਬੁਹਤ ਹੀ ਸੋਹਣਾ ਐਪ੍ਮਾਤਾਮਾ ਤੁਹਾਨੂ ਸਾਰੀ ਖੁਸੀਆ ਦੇਵੇ
ਕਿੰਨੇ ਸੋਹਣੇ ਦਾਰਿਸ਼ ਨੇ ਵਾਹਿਗੁਰੂ ਜੀ ਨੇ ਕਿੰਨਾ ਹੀ ਖੂਬਸੂਰਤ ਅੰਦਾਜ਼ ਨਾਲ ਨਿਹਾਰਿਆ ਹੈ ਸਮੁੰਦਰ ਤੇ ਧਰਤੀ ਨੂੰ ਦਿਲ ਵਿੱਚ ਧੂਹ ਪੈਦੀ ਐ ਇੰਨੀਆਂ ਸੋਹਣੀਆਂ ਜਗਾਵਾਂ ਦੇਖ ਕੇ
ਬਹੁਤ ਘੈਂਟ
ਬਾਈ ਜੀ ਤੁਹਾਡੇ ਸਾਰੇ ਵਲੋਗ ਬਹੁਤ ਵਧੀਆ ਹੁੰਦੇ ਹਨ ਪਰਮਾਤਮਾ ਸਾਰੇ ਪਰਿਵਾਰ ਨੂੰ ਖੁਸ਼ ਰੱਖੇ
ਬਹੁਤ ਖੂਬਸੂਰਤ ਵੀਰ ਜੀ। ਬਹੁਤ ਧੰਨਵਾਦ ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ।
ਬਹੁਤ ਵਧੀਆ ਦਿਲਚਸਪ ਨਜ਼ਾਰਾ ਦੇਖਣ ਲਈ ਆਪ ਜੀ ਨੂੰ ਗੁਰੂ ਸਾਹਿਬ ਜੀ ਤੰਦਰੁਸਤ ਰੱਖਣ
ਬਹੁਤ ਸੋਹਣਾ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਬਹੁਤ ਵਧੀਆ ਜਾਣਕਾਰੀ: ਧੰਨਵਾਦ
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ
ਪਿੰਡ ਕਦੋਂ ਆਉਣਗੇ ਬਾਈ ਮਿਲਣਾ ਸੀ ਤੁਹਾਨੂੰ
ਬਹੁਤ ਹੀ ਵਧੀਆ ਵਲੌਗ, ਦੇਖ ਕੇ ਮਨ ਖ਼ੁਸ਼ ਹੋ ਗਿਆ ਹੈ, ਅਸੀਂ ਹੈਵਲੌਕ ਨਹੀਂ ਜਾ ਸਕੇ ਸੀ, ਤੁਹਾਡੇ ਵਲੌਗ ਰਾਹੀਂ ਹੀ ਨਜ਼ਾਰਾ ਮਾਣ ਲਿਆ, ਖ਼ੁਸ਼ ਰਹੋ, ਤੰਦਰੁਸਤ ਰਹੋ, ਜੀਵਨ ਦਾ ਹਰ ਅਨੰਦ ਮਾਣਦੇ ਰਹੋ।
ਰੀਪਣ ਵੀਰ ਜੀ ਸਾਡੀ ਕਿੱਥੇ ਐਨੀ ਚੰਗੀ ਕਿਸਮ ਏ ਘੁੰਮਣ ਫਿਰਨ ਦੀ ❤
ਬਹੁਤ ਹੀ ਖੂਬਸੂਰਤ ਜਨਤ ਹੈ
ਖੁਸ਼ੀ ਮੈਡਮ ਬਹੁਤ ਹੀ ਖੁਸ਼ਕਿਸਮਤ ਹੈ
🙏🏻
ਬਹੁਤ ਹੀ ਖੂਬਸੂਰਤ ਵੀਰ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
ਸਾਨੂੰ ਤਾਂ ਘਰ ਬੈਠੇ ਨਜ਼ਾਰੇ ਮਾਣੇ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ
ਬਹੁਤ ਬਹੁਤ ਹੀ ਵਧੀਆ ਰਿਪਨ ਤੇ ਖੁਸ਼ੀ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਹਰਜੀਤ ਸਿੰਘ ਪਟਿਆਲਾ
ਥੋਡਾ ਮੇਰੈ ਵੀਰੋ ਰਿਪਨ ਤੇਖੁਸੀ ਜੀ ਤੁਸੀਂ ਸਾਨੂੰ ਅੰਡੇਮਾਨ ਨਿਕੋਬਾਰ ਦਿਖਾ ਦਿੱਤਾ ਅਸੀਂ ਘਰਾਂ ਬੈਠੈ ਇਹ ਵਲੋਗ ਦੇਖ ਰਹੇ ਹਾਂ ਅਸੀਂ ਕਿੱਥੇ ਆ ਹੋਣਾਂ ਸੀ ਬੜੇ ਨਜਾਰੇ ਸਮੁੰਦਰ ਤੇ ਘੁੰਮਦੇ ਫਿਰਦੇ ਦੇ ਆਰਹੇ ਨੇ
South restaurant vale khush ho k mile jo dekh bhut sohna lgea 😌
ਬੇਟਾ ਜੀ ਮੈਨੂੰ ੲਿਦਾ ਲਗਦਾ ਮੈਂ ਆਪਣੇ ਅੱਖਾਂ ਨਾਲ ਦੇਖ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਖੁਸ਼ੀ ਤੁਹਾਡੇ ਤੋਂ ਅਗੇ ਰਹਿੰਦੇ 😄😄😄😄❤❤❤👍👍👍👍👍👍👍👍
ਬਹੁਤ ਹੀ ਵਧੀਆ ਲੱਗਾ ਵਲੋਂਗ 👌 ਮਜ਼ਾ ਆ ਗਿਆ ਵੇਖ ਕੇ 🙏👌
ਬਹੁਤ ਵਧੀਆ ਬਾਈ ਜੀ ਜਿਉਂਦੇ ਵਸਦੇ ਰਹੋ ਰੱਬ ਤਰੱਕੀਆਂ ਬਖਸ਼ੇ
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
veer ji mein v kuj puchna c ji traveling bre ji but tusc contact number nhi de rhe ho
ਬਾਈ ਜੀ ਵਾਹਿਗੁਰੂ ਯਾਦ ਆ ਗਿਆ
elephant beach ty Ganesh ji mil gyee waah jii waah rab naal aa ji tuhade both GBU
Asal zindgi tan veer g tusi g rahe ho lajwaab ghaint anand aa gya jeonde wasde raho God bless you
Ripan khushi likhea bht sohna ❤️❤️👍
I love ❤my🇮🇳 india🇮🇳
Scuba ਡਰਾਇਵਿੰਗ ਨੀਲ ਆਇਰਲੈਂਡ ਤੇ v hundi।।।।। bt best at elephant beach
Hasda v reh te Mitraa wasda v reh...Nal kamlii v khush raheyy 😂😅💕💞
ਵਾਹਿਗੁਰੂ ਜੀ ਤੁਹਾਨੂੰ ਦੋਨਾ ਨੂੰ ਚੱੜਦੀ ਕਲਾ ਵਿੱਚ ਰੱਖਣ। 🙏. God bless you both of you 🙏
Punjabi jindabaab.. Changa lagda abni jubaan ch travelling blogs paji
ਵੀਰ ਜੀ ਅਸੀ ਤੁਹਾਡੇ ਬਲੌਗ ਦੇਖਕੇ ਹੀ ਘੁੰਮ ਲਿੰਦੇ ਹਾਂ love' u broo❤ Ripan / khushi ❤
My goodness!!
Such a beautiful place 🏕🏖👌 watched most of video… can’t have words to express
Thanku cutest couple for sharing ❤ god bless both 🙏
Were you from🤔🤔🤔🤔🙄🙄
Bohat vadia place na sariyan tuhada bohat dhanwad sanu eniyan soniya place vakhon laii wait fir next vlog skuba daiving 🙏🙏🙏🙏❤❤❤
ਬਾਈ ਜੀ ਸਵਰਗ ਦੇ ਨਜਾਰੇ ਲੈ ਰਹੇ ਓ ਬਹੁਤ ਵਧੀਆ
Thanks ji e sab dikhon vaste ji waheguru ji tahnu sada khus rakhan ji🙏
ਹਾਏ ਕਿੰਨਾ ਸੋਹਣਾ ਸਾਡਾ ਵੀ ਜੀ ਕਰਦਾ ਆਉਣ ਨੂੰ
Beautiful India 🇮🇳 ❤️
Thanks for the sharing video. waheguru ji mehar karna ji apne vaciyan te 🙏🙏🙏🙏🙏
Sitting in home,seen Andaman beaches.Thank you very much.
Beautiful place. Waheguru ji aap nu hamesha chardikla vich rakhan
Beautiful,,, nice,, 👌🏻
ਵੀਰ ਜੀ ਦੀਦੀ ਜੀ ਸੱਤ ਸ਼ੀ ਆਕਾਲ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ ਜੀ
Beautiful place Waheguru ji tuhde te mehar karn ji 🙏🙏🥰
Ghaintttttt aa 22 Ji tuhada vlog te tuhadi Jodi waheguru chardikla ch rakhe
Waheguru Ji aap nu chardi kla ch rkhn hmesha 😇😇
Waheguru ji brother Ji nice vlog brother Ji hamesha khush raho brother Ji
Bahut hi sundar.. thanku for this lovely vlog ❤️
Blue flag means it is clean and sustainable beach environment friendly
Very beautiful beaches and you've captured so well
Kala Pather and Radha Beach are also very good to sea
Bhut vdiya veer ji God bless you thnk u jehra beech sab ton sohna c oh vichale hi chdta esda Vlog jldi pa deo ji ❤️🙏💐🌊🌴
Wah bai majha a gya freee andeman nicobar view dekh ke
Nice place a veer g
Thanks tusi India de beauty bare dekhaea
Love you brother soo beautiful 😍❤️ tapu😊 mai vi apni wife nu dikho na tapu nice 🙂 brother 🤗🤗🤗🤗🤗🤗
ਰਿਪਨ ਨੇ ਵਿਆਹ ਬਹੁਤ ਸੋਚ ਸਮਝ ਕੇ ਕਰਾਇਆ
Bhut sohna blog a ji...waheguru tuhanu khush rakhe....
Tuc vlog de naal date v mention krya kro plz..
Good morning g sira vlog g waiting rabb sonu kush rakhe 🤲🤲🤲
3-4 Sala pehla Mai vi gya c Andaman Nicobar islands ghumman lyi….. Tusi puraniya yaada Taaja krwa dittiyaan
ਬਹੁਤ ਵਧੀਆ ਏਰੀਆ ਰਿਪਨ ਬੇਟਾ ਜੀ
Thanks ji ehne sohne sohne vlogs dikhon layi and gbu rab tuhanu khush rakhe, Waheguru ji .
At nature and for Adventure beaches are excellent
Hahaha hahaha yay ripan koy lafaj nahi so nice maja aa giya
ਬਾਕੀ ਮਾਸ਼ਾਲਾ ਸਬ ਬਹੁਤ ਵਧੀਆ ਹੈ ਭਾਜੀ
ਸੁਆਦ ਆ ਗਿਆ ਬਾਈ ਜੀ ਅੱਜ ਪਤਾ ਲੱਗਾ ਕੀ ਅਪਣੇ ਭਾਰਤ ਵਿੱਚ ਕਿੰਨੇ ਸੋਹਣੇ ਸੁੰਦਰ ਕੁਦਰਤ ਦੇ ਨਜ਼ਾਰੇ ਨੇ
Its excellent !
You are enjoying God's wonderful creation.Keep it up.God bless you both with fullness of joys.take care.stay safe.Lots of Love💖to you both.
God bless you beta🙏🙏🙏
Sanu pta veer ke tusi bhouth himmat karde hoo 🙏🙏🙏 blog 🙏 banon lye God 🙏bless🙏 you
Waheguru ji tuhanu chrdi kla ch rkhe
Nice video sister and brother ❤️
22 ji bahut vadiyaa lagdiyaan ne tuhadiyaan sab videos, Sanu ghuma k le avo apne nl
Ethe ਇਕ ਹੋਰ jga ਜਿਥੇ ਆਦਿ manav hje v ਦਿਖਦੇ ne
Bakamaal bakamaal bakamaal bakamaal bakamaal bakamaal place. God bless you🙏🙏🙏🙏🙏
No words for your commendable work. Eagerly waiting for all your upcoming videos of Andaman.
GBU both of you. ♥♥
Waheguru ji mehar rakha tada ta 🙏
amazing place and vlog😊 love you're vlogs 😊 god bless uu guys
ਬੇਹੱਦ ਖੂਬਸੂਰਤ
Bahut sohna mazaa aa reha dekhan da
Good place thanks brother 💐💐💐🙏
Bhot vdiya videos hundiya veer nd bhabi ohna diyaaaa 👀👌
Bhut vadia c veer ji vlog god bless u,🙏🙏
God bless you both cutest couple👫💜👫💜
Waheguru bir g menu de dao yad de tor te rakh lavaga main
Mja aagiya paji vekh ke. Asi te khud lab de rehnde unexplored jagahva..ithe jana hi paina hun keep travelling nd guiding us❤
ਬਹੁਤ ਵਧੀਆ ਜੀ ਰੀਪਨ ਖੁਸ਼ੀ ਧੰਨਵਾਦ
ਵਾਹਿਗੁਰੂ ਜੀ 🙏🌹
ਜਿਉਦੇਂ ਰਹੋ ਵੀਰ ਕਮਾਲ ਦੀ ਨਵੀਂ ਜਾਣਕਾਰੀ ਵਲ਼ੋਗ ਦੇਖਣ ਦਾ ਮੁੱਲ ਮੁੜਦਾ
Love you punjabiat zindabad
bai hathii kidda pahuchee aa, tapuu tye
ਆਪ ਈ ਮੈ ਮੱਥਾ ਟੇਕਦੀ ਆਪ ਈ ਮੈ ਬੁਢ ਸੁਹਾਗਣ ਓ ਗੱਲ ਕਰਤੀ ਖੁਸੀ ਨੇ
Shi gal 🙏aa broo sirra tappu a bhi gg nice 👏
ਰਾਧਾ ਨਗਰ beach ਚ rush h hunda paji
ਸਤਿ ਸ੍ਰੀ ਅਕਾਲ ਜੀ Also tell us the rates of the resort so that we can make it easy while traveling and we can make our budget for traveling
From PATIALA
ਬਹੁਤ ਵਧੀਆ ਸ੍ਰ ਜੀ
ਬਹੁਤ ਵਧੀਆ ਵੇਖਣ ਵਾਲੀ ਥਾਂ ਹੈ 'ਪਰ ਹਰ ਸਮੇਂ ਸਿੱਲਾ ਮੌਸਮ ਵੀ ਅੱਛਾ ਨਹੀਂ ਲਗਦਾ 1 ਸੈਰ ਸਪਾਟੇ ਲਈ ਤਾਂ ਠੀਕ ਹੈ ਪਰ ਹਰ ਸਮੇਂ ਰਿਹਾਇਸ਼ ਲਈ ਤਾਂ ਆਪਣਾ ਪੰਜਾਬ ਜਾਂ ਹਿਮਾਚਲ ਹੀ ਠੀਕ ਲੱਗਦੇ ਹੈ ਜੀ ਇਹ ਅਣਮੁਲੇ ਕੁਦਰਤ ਦੇ ਨਜਾਰੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ
Me last week h ho k aayi।।।। bhut osm jga
What a beautiful beach..bhaji Nazare liya te tusi..keep enjoying vai g..👍