C5PK-404 ਰਾਗ ਦਰਬਾਰੀ ਗਾਉਂਦੇ ਗ੍ਰੰਥੀਆਂ ਤੇ ਜਥੇਦਾਰਾਂ ਨੂੰ ਪਾਸੇ ਕਰੋ।

Поделиться
HTML-код
  • Опубликовано: 6 сен 2024
  • C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
    ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
    ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
    ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
    ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
    ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
    ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
    ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
    #ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

Комментарии • 75

  • @gurmailkapoor4241
    @gurmailkapoor4241 Месяц назад +18

    ⭐️⭐️⭐️⭐️⭐️ਸਾਨੂੰ ਮਾਣ ਹੈ ਜਾਗਦੀ ਜ਼ਮੀਰ ਵਾਲੇ ਸਰਦਾਰ ਅਤਿੰਦਰ ਪਾਲ ਸਿੰਘ ਜੀ ਤੈ ੧੦੦/ ਸੱਚ ਸਾਹਮਣੈ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏ਕੋਈ ਤਾਂ ਹੈ ਜਾਗਦੀ ਜ਼ਮੀਰ ਵਾਲਾ ⭐️⭐️⭐️⭐️⭐️

  • @satnamdhillon4624
    @satnamdhillon4624 Месяц назад +13

    ਤੁਹਾਡੇ ਪ੍ਰੋਗਰਾਮ ਦਾ ਟਾਈਟਲ ਬਿਲਕੁਲ ਠੀਕ ਹੈ ਜੀ ਏਹ ਸਾਰੇ ਹੀ ਲੋਕ ਦੋਖੀ ਹਨ

  • @chananrayat7267
    @chananrayat7267 Месяц назад +11

    Atinderpal Singh ji you are 100% correct. Ajj de sare Akali te SGPC wale masands hai ji. Waheguru ji.

  • @NinderGurre
    @NinderGurre Месяц назад +8

    ਸਾਨੂੰ ਮਾਣ ਹੈ ਅਤਿੰਦਰਪਾਲ ਤੇ ਵਾਹਿਗੁਰੂ ਭਲਾ ਕਰੇ

  • @GasvarSingh
    @GasvarSingh Месяц назад +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @bikarjitsingh34bikarjitsin10
    @bikarjitsingh34bikarjitsin10 Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PANTH1947
    @PANTH1947 Месяц назад +14

    ਪੰਜ ਪਿਆਰੇ ਆਪਣੇ ਸਿੱਖਮਤ ਦੇ ਮੁਤਾਬਕ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਕਰਨ। ਅਖੌਤੀ ਸਿੱਖਾਂ ਨੂੰ ਇੱਕ ਪਾਸੇ ਕਰਨ। ਪੰਜ ਪਿਆਰੇ ਹੀ ਸਿੱਖਮਤ ਨੂੰ ਨਾਨਕਸ਼ਾਹੀ ਨਿਯਾਮ ਮੁਤਾਬਕ ਚਲਾਉਣ 🙏🙏

  • @daljeetsingh5152
    @daljeetsingh5152 Месяц назад +9

    ਜਿਵੇਂ ਇਤਿਹਾਸ ਵਿੱਚ ਚੰਦੂ ਨੂੰ ਗੁਰੂ ਕੀ ਸੰਗਤਾਂ ਨੇ ਸਜ਼ਾਵਾਂ ਦਿੱਤੀਆਂ ਸਨ ਓਸੇ ਤਰ੍ਹਾਂ ਬਾਦਲਾਂ ਨੂੰ ਤੇ ਬਾਦਲ ਪਰਿਵਾਰ ਨੂੰ ਸਿਰਾਂ ਤੇ ਸਾਰੀਆਂ ਸੰਗਤਾਂ ਨੂੰ ਜੁਤੀਆਂ ਮਾਰਨੀਆਂ ਚਾਹੀਦੀਆਂ ਹਨ।
    ਇਨ੍ਹਾਂ ਨੂੰ ਬਾਦਲ ਪਰਿਵਾਰ ਤੇ ਬਾਦਲ ਜੁੰਡਲੀ ਨੂੰ ਪੰਥ ਤੋਂ ਬਾਹਰ ਕੱਢਣਾ ਚਾਹੀਦਾ ਹੈ।

  • @daljeetsingh5152
    @daljeetsingh5152 Месяц назад +14

    ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸਿੰਘ ਸਾਹਿਬਾਨ ਵੀ ਸਿੱਖ ਕੌਮ ਨਾਲ ਰਾਜ ਨੀਤੀ ਖੇੜ ਰਹੇ ਹਨ।
    ਬੱਚੇ ਬੱਚੇ ਨੂੰ ਪਤਾ ਹੈ ਕਿ ਪ੍ਰਕਾਸ਼ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਸੁਰਿੰਦਰ ਬਾਦਲ ਏਹ ਸਾਰੇ ਸਿੱਖ ਕੌਮ ਦੇ ਮਹਾ ਮਹਾ ਦੋਸ਼ੀ ਹਨ।
    ਐਸੇ ਸਿੰਘ ਸਾਹਿਬਾਨ ਦਾ ਕੀ ਕਰਨਾ ਜਿਨ੍ਹਾਂ ਨੂੰ ਇਤਨੀ ਵੀ ਬੁੱਧੀ ਨਹੀਂ ਕਿ ਕੌਣ ਗ਼ਲਤ ਹੈ ਤੇ ਕੌਣ ਗ਼ਲਤ ਹੈ।
    ਸਿੰਘ ਸਾਹਿਬਾਨ ਵੀ ਐਸੇ ਦਿਸ ਰਹੇ ਹਨ ਜੈਸੇ ਸਭ ਤੋਂ ਵਡੇ ਗੁਨਹਗਾਰ ਓਹ ਹੀ ਹਨ।

    • @BalwinderSingh-nw8un
      @BalwinderSingh-nw8un Месяц назад +2

      ਏਨਾ ਜਥੇਦਾਰਾਂ ਨੂੰ ਸਭ ਪਤਾ ਜੀ ਓ ਵੀ ਅਪਣਾ ਮੁਲ ਵੱਟ ਰਹੇ ਨੇ।

  • @user-ii5zd9sn2p
    @user-ii5zd9sn2p Месяц назад +4

    ਵਾਹਿਗੁਰੂ ਜੀ l

  • @BalwinderSingh-nw8un
    @BalwinderSingh-nw8un Месяц назад +7

    ਜਿੰਨਾ ਗੁਰੂ ਗੋਪਿਆ ਅਪਣਾ ਤੇ ਨਰਿ ਬੁਰਿਆਰੀ। ਹਰਿ ਜੀ ਤਿੰਨ ਕਾ ਦਰਸ਼ਨ ਨ ਕਰੋ ਪਾਪਿਸ਼ਟ ਹਿਤਕਾਰੀ।

  • @user-bf3ve7dl3h
    @user-bf3ve7dl3h Месяц назад +4

    ਵਾਹਿਗੁਰੂ ਜੀ।

  • @user-tm2ul1hc6u
    @user-tm2ul1hc6u Месяц назад +6

    ਬਿਲਕੁਲ।।ਸਹੀ

  • @bachittargill8988
    @bachittargill8988 Месяц назад +11

    ਇਹਨਾ ਬਾਦਲਾਂ ਦੇ ਜਥੇਦਾਰਾਂ ਨੂੰ ਕੌਣ ਤਲਬ ਕਰੇਗਾ। ਦੋਸੀਆਂ ਨੂੰ ਜੱਜ ਬਣਾਕੇ ਇਨਸਾਫ ਦੀ ਆਸ ਕੀਤੀ ਜਾ ਰਹੀ ਹੈ।

  • @daljeetsingh5152
    @daljeetsingh5152 Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @joginderkaur8015
    @joginderkaur8015 Месяц назад +3

    ਤੁਸੀਂ ਸਾਰਾ ਠੀਕ ਦਸਿਆ ਧੰਨਵਾਦੀ ਹਾਂ ਪੰਥ ਤੇ ਸੰਗਤ ਮਿਲ ਕੇ ਸਹੀ ਫ਼ੈਸਲਾ ਲੈਣ ਇਨ੍ਹਾਂ ਦੋਖਿਆਂ ਨੂੰ ਸਜ਼ਾਵਾਂ ਦੇਣ

  • @user-bf3ve7dl3h
    @user-bf3ve7dl3h Месяц назад +9

    ਰਾਜ ਪ੍ਰੋਹਿਤ ਬਣਗੇ ਜੀ ।

  • @mohangrewal3411
    @mohangrewal3411 Месяц назад +5

    WAHEGURU JI

  • @triloksingh4126
    @triloksingh4126 Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਬੜਾ ਅਚੰਭਾ ਲੱਗਦਾ ਜਿਹਾ ਜਾਪਦਾ ਏ, ਇਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਰੱਤਾ ਵੀ ਡਰ ਨਹੀ ਲੱਗਦਾ।

  • @robbyaujla2201
    @robbyaujla2201 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,, ਜੀ

  • @rajinderkang4071
    @rajinderkang4071 Месяц назад +5

    ਇਹ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਐਸ ਜੀ ਪੀ ਸੀ ਪ੍ਰਧਾਨ ਤੇ ਸਾਰੇ ਜਥੇਦਾਰ ਸਾਹਿਬ ਤੇ ਗ੍ਰੰਥੀ ਸਾਹਿਬ ਸਾਰੇ ਅਕਾਲੀ ਦੱਲ (ਬਾਦਲ) ਵਲੋਂ ਨਿਯੁਕਤ ਕੀਤੇ ਹੋਏ ਹਨ। ਕੀ ਇਹ ਹੁਣ ਸਹੀ ਫੈਸਲਾ ਕਰ ਸਕਦੇ ਹਨ ?। ਇਹ ਜਮੀਰ ਦੀ ਗੱਲ ਹੈ ਤੇ ਪੰਥ ਦੀ ਗੱਲ ਹੈ । ਦੇਖੋ ਅਮੀਰਾਂ ਹੁਣ ਕੀ ਕਰਦੀਆਂ ਹਨ । ਪੰਥ ਹੁਣ ਦਾਅ ਤੇ ਲੱਗਿਆ ਹੈ । ਦੇਖੋ ਊਠ ਕਿਸ ਪਾਸੇ ਬਹਿੰਦਾ ਹੈ । ਭਾਈ ਅਤਿੰਦਰਪਾਲ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ।

    • @rajinderkang4071
      @rajinderkang4071 Месяц назад

      ਅਮੀਰਾਂ ਦੀ ਜਗਾ ਜਮੀਰਾਂ ਪੜਿਆ ਜਾਏ ।

  • @singhmitter2139
    @singhmitter2139 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਤੁਹਾਡੇ ਪ੍ਰੋਗਰਾਮ ਦਾ ਟਾਈਟਲ ਬਿਲਕੁਲ ਠੀਕ ਹੈ ਜੀ ਇਹ ਸਾਰੇ ਹੀ ਅਕਾਲੀ ਦਲ ਬਾਦਲ ਤੇ ਕਾਗਰਸ ਪਾਰਟੀ ਭਾਰਤ ਸਰਕਾਰ ਸਾਰੇ ਹੀ ਲੋਕ ਦੋਖੀ ਹਨ ਆਪ ਜੀ ਦਾ ਬਹੁਤ ਧੰਨਵਾਦ ਖਾਲਸਾ ਜੀ ❤

  • @user-bf3ve7dl3h
    @user-bf3ve7dl3h Месяц назад +9

    ਗੁਰਮੁਖ ਸਿੰਘ ਜੀ ਕਈ ਦਿਨ ਬੋਲਦੇ ਰਹੇ ਫੇਰ ਚੁੱਪ ਹੋਗਏ ਜੀ ।

  • @user-ii5zd9sn2p
    @user-ii5zd9sn2p Месяц назад +14

    ਰਾਜ ਪੁਰੋਹਿਤ ਬਣਕੇ ਕੰਮ ਕੀਤਾ ਜੀ ਗ੍ਰੰਥੀ ਤਾਂ ਰਹੇ ਨੀ ਜੀ l

  • @harbhajandhaliwal4966
    @harbhajandhaliwal4966 Месяц назад +4

    Thinks

  • @gkour6618
    @gkour6618 Месяц назад +2

    ਧੰਨਵਾਦ ਭਾਈ ਜੀ ਤੁਹਾਡਾ ਤੇ ਪਤਰਕਾਰ ਵੀਰ ਚਰਨਜੀਤ ਸਿੰਘ ਜੀ ਦਾ, ਪੰਥਕ ਲੋਕ ਹਨ ਇਹ ਬਾਦਲ ਲਾਣਾ Jo ਸਿਖੀ ਦੇ ਧੁਰੇ ਅੰਦਰ ਛਾਏ /ਕਬਜ਼ਾ ਕਰਕੇ ਬੈਠਾ ਹੈ ਇਹ ਪੰਥਕ ਨਹੀਂ ਹਨ ਕਾਹਦੀਆਂ ਇਕਠ (meetings), ਦੇਖੀ ਜਾਓ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ, ਸੁਖਬੀਰ ਨੂੰ clean chit ਦੇਣ ਦੀ ਡਾਢੀ ਚਿਤਾ ਹੈ ਉਹਨੂੰ close chit ਦਿਓ, ਧੰਨਬੰਤ ਸਾਧ ਡੇਰੇ ਵਾਲੇ ਦੀ ਕਰਤੂਤ ਪੜੀ ਸੀ ਕਿਸ ਤਰਾਂ ਪੈਸਾ ਖਾ ਕੇ ਉਸਨੂੰ ਬਚਾਨ ਵਾਸਤੇ ਹੋਰ ਗੁਰਦਵਾਰੇ ਭੇਜ ਦਿਤਾ, ਬਚੀ ਦੇ ਮਾਪਿਆ ਨੂੰ ਭਾਡੇ-ਮਾਜਨ,ਜੋੜੇ ਝਾੜਨ ਤੇ ਲਾ ਦਿਤਾ, ਮੇਰੇ ਵਰਗੇ ਕਿਸੇ ਨੇ ਕਿਹਾ ਤੁਸੀ police /Court ਜਾਓ ਉਥੇ ਜਾਣ ਨਾਲ ਹੀ ਇਨਸਾਫ ਮਿਲਣਾ, ਇਨਾਂ ਸ਼ੀਹਾਂ ਮਸੰਦਾਂ ਤੋਂ ਆਸ ਮਤ ਰਖੋ ਤੇ ਇਨਸਾਫ਼ ਮਿਲਿਆ ਉਹਨਾਂ ਨੂੰ ਕੋਰਟ ਤੋਂ, ਇਹ ਗੁਰੂ ਸਾਹਿਬਾਨ ਦੇ ਮਿਤ੍ਰ ਨਹੀਂ, ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਹਨ(ਕਾਤਿਲ ਹਮਲੇ ਗੁਰੂ ਗ੍ਰੰਥ ਸਾਹਿਬ ਤੇ) ਤੇ ਨਾ ਹੀ ਸਿਖ ਧਰਮ ਦੇ ਹਨ,ਆਸਾ-ਉਮੇਦਾ ਛੋੜ ਦਿਓ ਇਨਾਂ ਤੋਂ ।

  • @chananrayat7267
    @chananrayat7267 Месяц назад +4

    Eh sari game aa ji, Jehre eh masands mil ke khed rahe hai ji. Ehna masandan nu eh pta hona chahida hai ke hun sikh tuhanu nafarat karde aa ji. Ehna sarian nu khalsa panth chon shaik dena chahida hai ji. Waheguru ji.

  • @bobsingh9149
    @bobsingh9149 Месяц назад +1

    Khalsa Ji , No Words to say about your " THINK TANK " Khalsa Atinderpal Singh Ji...muchmore Cond......

  • @pardeepbasra5899
    @pardeepbasra5899 Месяц назад +1

    Excellent program

  • @daljeetsingh5152
    @daljeetsingh5152 Месяц назад +3

    ਦੋਸ਼ੀ ਸਿੰਘ ਸਾਹਿਬਾਨ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
    ਸਿੰਘ ਸਾਹਿਬਾਨ ਬਰਾਬਰ ਦੇ ਦੋਸ਼ੀ ਹਨ ਸਾਰੀਆਂ ਸੰਗਤਾਂ ਇੱਕਠੀਆਂ ਹੌਣ ਤੇ ਸਭ ਤੋਂ ਪਹਿਲਾਂ ਏਹ ਦਾਗੀ ਸਿੰਘ ਸਾਹਿਬਾਨ ਨੂੰ ਬਾਹਰ ਕੱਢੋ ਤੇ ਸਜ਼ਾਵਾਂ ਦੇਓ।

  • @balwindercheema5147
    @balwindercheema5147 Месяц назад +6

    ਬਾਕੀ ਬੁੱਧੀ ਜੇਵੀ ਭੀ ਤਖ਼ਤ ਤੇ ਲਿਖ ਕੇ ਆਪਣਾ ਇਤਰਾਜ ਤੇ ਖਿਆਲ ਦਰਜ ਕਰਾਉਣਾ ਚਾਹੀਦਾ ਹੈ

  • @GurumeetSingh-yj1lp
    @GurumeetSingh-yj1lp Месяц назад +3

    ਸਰਦਾਰ ਅਤਿੰਦਰਪਾਲ ਸਿੰਘ ਜੀ ਐਨੀ ਬੇਬਾਕੀ ਦੇ ਨਾਲ ਬੋਲਣ ਤੇ ਆਪ ਜੀ ਦਾ ਧੰਨਵਾਦ ਗੁਰੂ ਕਿਰਪਾ ਕਰੇ ਨੰਬਰ ਇਕ ਜੋ ਕੁਝ ਵੀ ਅਕਾਲ ਤਖਤ ਸਾਹਿਬ ਤੇ ਬਾਦਲਾਂ ਦਾ ਜਾਂ ਉਹਨਾਂ ਦੀ ਜੁੰਡਲੀ ਮੁਆਫੀਨਾਮਾ ਲੈ ਕੇ ਜਾ ਰਹੇ ਹਨ ਇਹ ਸਭ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ ਨੌਕਰ ਕਦੇ ਵੀ ਮਾਲਕ ਨੂੰ ਸਜ਼ਾ ਨਹੀਂ ਦੇ ਸਕਦਾ ਉਸ ਤੋਂ ਅੱਗੇ ਕਿ ਪਹਿਲੀ ਗੱਲ ਤੇ ਸਰਕਾਰ ਨੇ ਇਲੈਕਸ਼ਨ ਹੋਣ ਨਹੀਂ ਦੇਣਾ ਤੇ ਜੇ ਗੁਰੂ ਕਿਰਪਾ ਕਰੇ ਇਹ ਹੋ ਜਾਵੇ ਤੇ ਇਸ ਲਕਸ਼ਨ ਦੇ ਵਿੱਚ ਜਿੰਨੀਆਂ ਧੜੇਬੰਦੀਆਂ ਹਨ ਪੰਥ ਪੰਥ ਦਰਦੀ ਹਨ ਉਹ ਆਪਣੇ ਡੰਡੇ ਤੇ ਝੰਡੇ ਛੱਡ ਕੇ ਇਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਇਸ ਬਾਦਲ ਪਰਿਵਾਰ ਦੇ ਕੋਲੋਂ ਤੇ 90% ਮੁਲਾਜ਼ਮ ਜਿਹੜੇ ਉਹਨਾਂ ਦੇ ਉਤੇ ਲੱਗੇ ਹੋਏ ਹਨ ਇਹਨਾਂ ਤੋਂ ਆਜ਼ਾਦ ਕਰਾਇਆ ਜਾਵੇ ਤੇ ਕੋਈ ਗੁਰੂ ਦੇ ਭੈਅ ਵਾਲਾ ਪ੍ਰਬੰਧਕ ਉਥੇ ਆਵੇ ਤੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਸਾਡਾ ਜਥੇਦਾਰ ਹੋਵੇ ਤੇ ਸਾਡੇ ਪੰਥ ਦੇ ਜਿੰਨੇ ਫੈਸਲੇ ਹਨ ਸਾਰੇ ਜਿੰਨਾ ਚਿਰ ਅਸੀਂ ਇਹ ਉਪਰਾਲਾ ਨਹੀਂ ਕਰਦੇ ਉਨਾਂ ਚਿਰ ਖੁਸ਼ ਹੋਣ ਵਾਲਾ ਨਹੀਂ ਇਨਾ ਜਥੇਦਾਰਾਂ ਦੇ ਕੋਲੋਂ ਇਨਾ ਪ੍ਰਬੰਧਕਾਂ ਨੇ ਕੋਲੋਂ ਕੋਈ ਆਸ ਨਾ ਰੱਖੀ ਜਾਵੇ ਕੀ ਇਹ ਪੰਥ ਤੇ ਕੌਮ ਦੇ ਧਰਮ ਦੇ ਹੱਕ ਦੇ ਵਿੱਚ ਕੋਈ ਫੈਸਲਾ ਕਰਨਗੇ ਇਹਨਾਂ ਦੇ ਫੈਸਲੇ ਬਾਦਲਾਂ ਦੇ ਹੱਕ ਵਿੱਚ ਹੀ ਆਉਣੇ ਹਨ ਔਨੇ ਵੀ ਪੰਥ ਦੋਖੀ ਹਨ ਇਹ ਉਹਨਾਂ ਨੂੰ ਪ੍ਰਫੁਲ ਤੇ ਜਿਹੜੇ ਪੰਥ ਦੀ ਗੱਲ ਕਰਨ ਵਾਲੇ ਹਨ ਉਹਨਾਂ ਨੂੰ ਅਕਾਲ ਤਖਤ ਤੋਂ ਸੇਕਿਆ ਜਾਵੇਗਾ ਜੋ ਹੋ ਰਿਹਾ ਹੈ ਉਸ ਤੋਂ ਅੱਗੇ ਕੀ ਇਹ ਇੱਕ ਦਹਾਕੇ ਤੋਂ ਨਹੀਂ ਇਹ ਜਦੋਂ ਦਾ ਨੌ ਮਾਸਤਾ ਰਿਸ਼ਤਾ ਬਣਿਆ ਹੈ ਉਸ ਤੋਂ ਪਹਿਲਾਂ ਕਪੂਰੀ ਮੋਰਚੇ ਤੋਂ ਲੈ ਕੇ 78 84 ਅਰੇ ਉਸ ਤੋਂ ਹੋਰ ਅੱਗੇ ਹੁਣ ਤੱਕ ਜੋ ਇਸ ਪਰਿਵਾਰ ਨੇ ਕੀਤਾ ਹੈ ਉਹ ਸਿੱਖ ਕੌਮ ਨੂੰ ਭੁੱਲਿਆ ਨਹੀਂ ਪਰ ਬੜੀ ਅਫਸੋਸ ਦੀ ਗੱਲ ਹੈ ਕਿ ਅਸੀਂ ਫਿਰ ਇਹਨਾਂ ਨੂੰ ਕਿੰਨੀ ਵਾਰ ਮੁੱਖ ਮੰਤਰੀ ਬਣਾ ਦਿੱਤਾ ਸਾਡੇ ਤੋਂ ਮੂਰਖ ਵੀ ਕੋਈ ਜਿਆਦਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gs_munna2252
    @gs_munna2252 Месяц назад +1

    You are absolutely right. May God bless you and may you live long.

  • @sikhirandhawa8738
    @sikhirandhawa8738 Месяц назад +1

    Waheguruji

  • @ksg7821
    @ksg7821 Месяц назад +2

    👍🙏

  • @jimmysidhu3224
    @jimmysidhu3224 Месяц назад

    Salute…..,,the bold voice….

  • @sikhirandhawa8738
    @sikhirandhawa8738 Месяц назад +1

    You right thanks 🎉

  • @kulwindersingh-dh1hq
    @kulwindersingh-dh1hq Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।ਸਿੰਘ ਸਾਬ ਤੁਹਾਨੂੰ ਕਦੇ ਵੀ ੳ
    ਤਲਬ ਨਹੀਂ ਕਰਨ ਗੇ ਕਯੋਕਿ ਤੁਸੀਂ ੳਨਾ ਦੇ ਕੱਚੇ ਚਿਠੇ ਫਰੋਲਕੇ ਰਖਦੋਗੇ

  • @hardeepsidhu1877
    @hardeepsidhu1877 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਏ ਸੁਖਬੀਰ ਨੂੰ ਬਚਾ ਦਾ ਜਾਲ ਬੁਣ ਰਹੇ ਨੇ

  • @bobsingh9149
    @bobsingh9149 Месяц назад +1

    Khalsa Atinderpal Singh Ji , PLEASE SHARE ,SPREAD YOUR VIDEOS, WORLDS WIDE ,PIND to Pind , Sikh to Sikh for safety of PANTH.....❤...MUCHMORE . THIS IS A BOMB VIDEO WHICH CAN SAVE PANTH , GURU, s Sacrifices...muchmore

  • @harmindersingh3277
    @harmindersingh3277 Месяц назад +1

    Waheguru ji ka Khalsa Waheguru ji ki fateh 🙏🏻 bilkul theek keha tusi veerji " kutti hi choraan naal raly hoyi aa "
    " Sarbat Sikh Panth " nu mil ke Navein " 5 Singh Sahebaan" di Chaun karni chahidi hai, jo ke Sikh kaum di " Charhdi Kalaa " vaaste fainslay lain

  • @Charanjeetsingh-Tony
    @Charanjeetsingh-Tony Месяц назад +1

    Waheguru ji ka khalsa Waheguru ji ki fateh, khalistan Zindabaad 🙏

  • @nirmalbrar7713
    @nirmalbrar7713 Месяц назад +1

    ਚੋਰ ਚੋਰਾਂ ਨੂੰ ਤਲਬ ਕਰਕੇ ਸਜ਼ਾ ਸੁਣਾਏਗੀ। ਜਥੇਦਾਰ ਗੁਰਬਚਨ ਸਿੰਘ ਸੱਭ ਤੋ ਜ਼ਿਆਦਾ ਘਪਲੇ ਬਾਜ ਹੈ। ਇਹ ਕਿਸੇ ਨੂੰ ਕੀ ਸਜ਼ਾ ਦੇਣਗੇ। ਪਰਮਾਤਮਾ ਇੰਨਾਂ ਨੂੰ ਸਮੱਤ ਬਖਸ਼ੇ।

  • @kanwaljitsingh3248
    @kanwaljitsingh3248 Месяц назад +1

    Truth Truth Truth
    Just Remote controlled Robots can't decide the fate of Sikhi.

  • @artandcraftwithdeep7529
    @artandcraftwithdeep7529 Месяц назад +1

    ਬਾਦਲਾਂ ਦੀਆਂ ਕਰਤੂਤਾਂ ਇੰਦਰ ਸਿੰਘ ਘੱਗਾ ਨੇ ਕੁਝ ਮਹੀਨੇ ਪਹਿਲਾ ਦੱਸਿਆ ਸੀ ਕੇ ਬਾਦਲ ਦੇ ਗੁੰਡਿਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਮਨਜੀਤ ਸਿੰਘ ਨਾਲ ਹੱਥ ਪਾਈ ਵੀ ਹੋਏ ਸਨ

  • @bhagwantsingh611
    @bhagwantsingh611 Месяц назад +2

    ਗਿੱਦੜ ਦੀ ਮੋਤ ਦੇ ਤੁੱਲ ਇਹ ਗਲਤੀਆ ਹੀ ਕਰਦੇ ਚਲੇ ਗਏ

  • @BhajanSingh-co8ot
    @BhajanSingh-co8ot Месяц назад

    ਜੋਂ ਗੁਨਹਗਾਰ ਨੇ ਉਹੀ ਜੱਜ ਬਣ ਗਏ ਨੇ

  • @sarjitkaursorjansingh3342
    @sarjitkaursorjansingh3342 Месяц назад

    Those how do this kind of things will have to pay. DHAN DHAN RAM DASS is looking at them. I salute you sir what you say is right. Take care ❤❤

  • @JasvirSingh-yh4cn
    @JasvirSingh-yh4cn Месяц назад

    ਇਹ ਉਹ ਆਦਮੀ ਜਿਸਨੇ ਗੈਸ ਦੀ ਏਜੰਸੀ ਦੇ ਬਦਲੇ ਆਪਣਾ ਸਟੈਂਡ ਬਦਲ ਲਿਆ ਵੱਡੇ ਪੱਤਰਕਾਰ ਫਿਲਾਸਫਰ ਨੇ

    • @user-dp2eh4pv3d
      @user-dp2eh4pv3d Месяц назад

      ਭਾਈ ਸਾਹਿਬ ਉਹ ਗੈਸ ਏਜੰਸੀ ਕਿੱਥੇ ਆ ,ਖੁੱਲ ਕੇ ਦੱਸੋ।

  • @jarnailsinghsran8040
    @jarnailsinghsran8040 4 дня назад

    ਸਿੰਘ ਸਾਬ੍ਹ ਜੀ ਜੱਜ ਨੂੰ ਪਤਾ ਹੋਣਾ ਛੱਡੋ। ਇਹ ਜੱਜ ਤਾਂ ਖੁਦ ਵੀ ਮੁਜ਼ਰਿਮ ਹੋ ਸਕਦੇ ਨੇ ।ਜਿਵੇਂ ਆਪਣੇ ਕਹਾਵਤ ਹੈ ਕਿ ਜੱਟ ਜੱਟਾਂ ਦੇ ਸਾਲ਼ੇ ਵਿਚੇ ਕਰਦੇ ਘਾਲੇਮਾਲੇ ।

  • @jaswindersingh-lq6sl
    @jaswindersingh-lq6sl Месяц назад +1

    Akali Dall de savidhan vich ih Enter hove ke jehra vee Akaali Member ik vari M.P. or M.L.A. S.G.P.C member elected hove oh dubara election layee ayog samjheya jave

  • @jasbirsinghgill481
    @jasbirsinghgill481 Месяц назад

    Sikh kom da ji

  • @kuljeetsingh3100
    @kuljeetsingh3100 Месяц назад

    ਭਾਈ ਸਹਿਬ ਜੀ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਨੋਕਰ ਹਨ ਤੇ ਸ਼੍ਰੋਮਣੀ ਕਮੇਟੀ ਸੁਖਬੀਰ ਬਾਦਲ ਇੰਨਸਾ ਦੇ ਗੁਲਾਮ ਹੈਂ ਤੇ ਬਾਦਲ ਦੇ ਵਿਰੁੱਧ ਕੋਈ ਫੈਸਲਾ ਨਹੀਂ ਹੋਵੇਗਾ

  • @bobsingh9149
    @bobsingh9149 Месяц назад

    Who are want to take " Decisions, they did " BERA GARAK OF PANTH " Dalle of BADAL, AJENCIES , CENTRAL GOVERNMENT......Contd....

  • @bobsingh9149
    @bobsingh9149 Месяц назад

    Bachi Sikhi V " NASH " Kar den ge duly sold themselves in Kursi , Property , Job , leadership , Families JOB.....MUCHMORE

  • @user-mb9ds8ul2x
    @user-mb9ds8ul2x Месяц назад

    Badal diya kartuta bache bache nu pta ki badala ne sirse wale de hak bich ki ki kam kite ne. Fer jathedar ragbir singh nu pta ki badala ne ki kita fer ho jathedar kis chij da gha ..

  • @jasbirsinghgill481
    @jasbirsinghgill481 Месяц назад

    Sab to zodha nuksan vi sadi apni party ne kita Waheguru Ji

  • @bsinghsingh13
    @bsinghsingh13 Месяц назад

    Baahle Raagi Granthi Jathedar sifaarish vale hi suneende ne. Gian Harpreet Singh jo kyi auhde maan ke hun political maidan vich aon da lobh lyi firde jaapde ne, ehna ton Granthi da test pass nahi hoya c, dasn vaale dasde ne.

  • @tarloksingh2141
    @tarloksingh2141 Месяц назад

    Asal vich SGPC te Akal Takath Sahib1984 de saka Neela Tara operation ton bad azad he nehi ho sakyai jis de results tuse vekh rehai ho.Sarkar da pichlai 14 salan vich Democratic te secular dhang nal election na karwaona es da sab ton vada saboot hai.Sarkar Akali Dal Badal da he SGPC te Akalthakat te kabaz hona kayaon pasand karde hai halan k Akali Dal Badal da vajood Politically pure punjab vich khatam ho chukaya hai.

  • @bobsingh9149
    @bobsingh9149 Месяц назад

    Already Ajencies changed history , SAKHSHIAT of Guru,s , So that Slkh can't take " SEDH " from them . Vigarh ke PESH KITA HAI , KAR Rahe han.....muchmore

  • @Raju-ql5fh
    @Raju-ql5fh Месяц назад

    Atindirpal sharma AAP India sarkar da dalaal ha eh 1988 TU India sarkar da dalaal ban gaya c veero jago veero jago

  • @HukamSingh-re3cq
    @HukamSingh-re3cq Месяц назад

    Eh Jathedar kuj nai kar sakda,kue ka eh sare Badal da Gulam na,Sikhi da Berra gark kar dita ehna Loka na,Sukha Badal Mashe da vi Bhap ha,Mashe da Chale na Dr Cheema khachra ,Mahesh Grewal, Valtoha,,Arsh Clair, dujja Grewal,Misna Bhunder etc,Sikhi taa ehna da naire taire vi nai,Maggi vi Galt c,par chalo uhna di Jamir Jagi,eh vi Vadi gal ha.

  • @bikramjitsingh726
    @bikramjitsingh726 Месяц назад

    Those people's are complaint against Badal e Nizam products
    WHY not spoken that'
    When eating all' we're together
    Don't TRUST These beigairte people's
    May b These people's coming up behind
    RSS agency's people's
    Lifting
    ANd most of These try to attempt join BJP RSS
    Therefore if These people's are really serious for Punjab And Sikhi swaroop
    Should leave politics
    Eh are katil
    Of Punjab and Sikhi And
    SIKH youth 😢

  • @user-qc7fg6td7r
    @user-qc7fg6td7r Месяц назад

    Jagdi jamer wale jagaa rahe

  • @najodhsingh5524
    @najodhsingh5524 Месяц назад

    ਲਾਤੋ ਕੇ ਬੂਤ ਬਾਤੋ ਸੇ ਨਹੀ ਮਾਨਤੇ

  • @navtejsinghkahlon
    @navtejsinghkahlon Месяц назад +1

    atinderpal singh ji make a video on dasam granth

  • @baldevsinghbaldevsinghmakk5615
    @baldevsinghbaldevsinghmakk5615 Месяц назад +3

    ਇਹ ਸਭ ਜਥੇਦਾਰ ਨਹੀ ਹਨ , ਮਹੰਤ ਹਨ ਅੰਮ੍ਰਿਤਸਰੀ . ਨਾਗਪੁਰ ਦਫ਼ਤਰ ਵਿੱਚੋ ਪਾਸ ਹੋ ਕੇ ਸਿੱਖਾਂ ਦਾ , ਸਿਖੀ ਦਾ ਬੇੜਾ ਗਰਕ ਵਾਸਤੇ ਡਿਊਟੀ ਦੇ ਰਹੇ ਹਨ . ਕੋਈ ਮੂਰਖ ਹੀ ਇੰਨਾਂ ਸਭ ਚੰਡਾਲਾ ਨੂੰ ਚੰਗਾ ਸਮਝੇ . ਪਹਿਲਾ ਵੀ ਗੁੰਡੇ , ਅਜ ਵੀ ਗੁੰਡੇ . ਜੋ ਮਕੇ ਕੋਹੜੀ , ਉਹ ਮਦੀਨੇ ਵੀ ਕੋਹੜੀ .