ਬੰਦੇ ਬੰਦੇ ਵਿੱਚ ਫਰਕ ਹੁੰਦੈ | Episode 182 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поделиться
HTML-код

Комментарии • 214

  • @GurmeetSingh-sb8kk
    @GurmeetSingh-sb8kk 2 года назад +1

    ਪਰਮਾਤਮਾ ਜੀ ਚੜਦੀ ਕਲਾ ਵਿੱਚ ਰੱਖਣ ਜੀ ਐਸ਼ੀ ਮਾਂ ਨੂੰ ਜੀ ਵਾਹਿਗੁਰੂ ਜੀ

  • @sukhvir434
    @sukhvir434 2 года назад +3

    ਤਕਲੀਫਾਂ ਹੋਣ ਦੇ ਬਾਵਜੂਦ ਵੀ ਕੰਮ ਕਰਦੇ ਰਹਿਣਾ ਇਸ ਤਰਾਂ ਲੱਗਿਆ ਜਿਵੇ ਸਾਡੀ ਮਾਂ ਦੀ ਗੱਲ ਹੁੰਦੀ ਹੋਵੇ,ਤਕਲੀਫ ਵਿੱਚ ਕੰਮ ਕਰਦੇ ਦੇਖ ਇੰਞ ਲੱਗਦਾ ਸੀ, ਰਿਸਤਿਆਂ ਦਾ ਡਰ ,ਉਲਾਦ ਦਾ ਚਾਅ,ਤੇ ਪਰਿਵਾਰ ਦੀ ਜਿੰਮੇਵਾਰੀ ਵਹਿਣ ਨੀ ਸੀ ਦਿੰਦੀ। ਧੰਨਵਾਦ ,ਦੁੱਖਾਂ ਨਾਲ ਲੜੋ ,ਸਮਝਾਉਣ ਲਈ 🙏🙏👌👌👍🏼👍🏼🌹🌹

  • @DastarDhariCrowdMusic
    @DastarDhariCrowdMusic 2 года назад +1

    Waheguru Ji🙏
    || ਵਾਹਿਗੁਰੂ ਜੀ ||🌹
    || वाहेगुरु जी ||👍

  • @johndeere_ale
    @johndeere_ale 2 года назад +1

    Dhanwad Bhai sahib ji🙏🙏🙏🙏

  • @ਗੁਰੇਕਸਿੰਘਗਿੱਲ

    Dhan tuhadi maa te dhan tusi o babaji

  • @Paramjitsingh-on5eo
    @Paramjitsingh-on5eo 7 месяцев назад +1

    Guru Fateh Bhai sahib ji ❤❤🎉

  • @KamaljitKaur-fy3uu
    @KamaljitKaur-fy3uu 2 года назад +43

    ਜ਼ਿੰਦਗੀ ਵਿੱਚ ਸਾਡੇ ਵੱਲ ਆਈਆਂ ਬੌਲਜ ਮਿਸ ਨਹੀਂ ਕਰਨੀਆਂ, ਸਗੋਂ ਚੌਕੇ ਛੱਕੇ ਲਗਾ ਕੇ ਭੇਜਣੀਆਂ ਹਨ,, ਬਹੁਤ ਵਧੀਆ ਸੁਨੇਹਾ ਜੀ 🙏

    • @baljeetsidhu67
      @baljeetsidhu67 2 года назад +1

      👌👌

    • @manjulamber3993
      @manjulamber3993 2 года назад

      👌

    • @Gurnamsingh-hx4xe
      @Gurnamsingh-hx4xe 2 года назад +1

      ਭਾਈ ਸਾਹਿਬ ਜੀ ਬਹੁਤ ਵਧੀਆ ਸੁਨੇਹਾ।
      ਦੁਖ ਸੁਖ ਦੀਆ ਬੋਲਾ ਆਉਣੀਆ ਨੇ ਆਪਣਾ ਵੈਟ ਤਿਆਰ ਰਖਣਾ ਜੀ💯👉👍⚘🙏

    • @harinderpalsingh7225
      @harinderpalsingh7225 2 года назад

      ਬੌਹਤ ਵਧੀਆ ਜੀ

  • @SumitKumar-lh1hu
    @SumitKumar-lh1hu Год назад +2

    Me daily tuhada Navi swer da nva suneha sundi Han baba ji .menu roj kuj nva sikhan nu milda hai 🙏🙏🙏🙏 meri life vich v bhut problems a baba ji .

  • @parveenkaur2583
    @parveenkaur2583 2 года назад +1

    Sat Sri Akal Ji 🙏

  • @ManpreetSingh-kf8ii
    @ManpreetSingh-kf8ii Год назад +1

    Waheguru ji waheguru ji

  • @manjitjawanda3837
    @manjitjawanda3837 2 года назад +1

    ਜ਼ਿੰਦਾ ਦਿਲ ਜ਼ਿੰਦਗੀ ਦਾ ਨਾ ਹੈ ਮੁਰਦਾ ਦਿਲ ਖ਼ਾਕ ਜਿਏਗੇ

  • @KamaljitKaur-fy3uu
    @KamaljitKaur-fy3uu 2 года назад +22

    ਆਪਣੇ ਆਪ ਨੂੰ ਬਿਜੀ ਕਰ ਲੈਣਾ ਦਰਦ ਭੁਲਾ ਦਿੰਦਾ ਹੈ, ਬਹੁਤ ਵਧੀਆ ਉਪਾਅ ਦੱਸਿਆ ਜੀ 🙏 ਸ਼ੁਕਰੀਆ 🙏

  • @ravneetkaur6205
    @ravneetkaur6205 2 года назад +1

    Tuhadi vja ton Bhai sahib ji ajj jindgi jeen Da chjj aagea..Hun koi. Dukh aaunda..TN USDA Samna krdi hn..I proud of u ..🙏🙏🙏🙏

  • @navjit2
    @navjit2 2 года назад +4

    ਹਰ ਰੋਜ ਜਿੰਦਗੀ ਵਿੱਚ ਅਗਾਂਹ ਵਧੂ ਸੁਨੇਹਾ ਦੇਣ ਲਈ ਬਹੁਤ-ਬਹੁਤ ਧੰਨਵਾਦ ਭਾਈ ਸਾਬ ਜੀ 🙏🏻🙏🏻💐💐🙏🏻🙏🏻🎉

  • @harmandeepsingh6894
    @harmandeepsingh6894 2 года назад +11

    ਪਰਮਾਤਮਾ ਭਾਈ ਸਾਹਿਬ ਜੀ ਦੀ ਉਮਰ ਲੰਬੀ ਕਰੇ ਤੇ ਭਾਈ ਸਾਹਿਬ ਜੀ ਸਾਨੂੰ ਇਸ ਤਰ੍ਹਾਂ ਦੁਨੀਆ ਦੀਆ ਚੰਗੀਆ ਅਤੇ ਬੁਰੀਆ ਗੱਲਾਂ ਦੇ ਬਾਰੇ ਵਿਸਥਰਪੂਰਵਕ ਦੱਸਦੇ ਰਹਿਣ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu 2 года назад +13

    ਸਾਨੂੰ ਅੱਜ ਪਤਾ ਲੱਗਾ ਕਿ ਹਮੇਸ਼ਾਂ ਐਕਟਿਵ ਰਹਿਣ ਵਾਲਾ ਗੁਣ ਤੁਹਾਡੇ ਵਿੱਚ ਤੁਹਾਡੀ ਮਾਤਾ ਜੀ ਤੋਂ ਪ੍ਰਾਪਤ ਹੋਇਆ ਹੈ ਜੀ 🙏

  • @KamaljitKaur-fy3uu
    @KamaljitKaur-fy3uu 2 года назад +24

    ਧੰਨ ਨੇ ਤੁਹਾਡੇ ਮਾਤਾ ਜੀ 🙏 ਜੋ ਏਨੀ ਤਕਲੀਫ ਵਿੱਚ ਵੀ ਆਹਰੇ ਲੱਗੇ ਰਹਿੰਦੇ ਹਨ ਜੀ 🙏

  • @KamaljitKaur-fy3uu
    @KamaljitKaur-fy3uu 2 года назад +11

    ਬਹੁਤ ਵਧੀਆ ਸੁਨੇਹਾ ਜੀ ਅੱਜ ਦਾ 🙏

  • @punjabgyandarpan
    @punjabgyandarpan 2 года назад +11

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ👍👍
    ਬੜਾ ਕੁਝ ਸਿੱਖਣ ਨੂੰ ਮਿਲਦਾ, ਅਸੀਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣਦੇ ਹਾਂ

  • @ManjitKaur-wl9hr
    @ManjitKaur-wl9hr 2 года назад +34

    "ਜਿੰਦਗੀ ਰੂਪੀ ਮੈਚ ਹਾਰਨਾ ਨਹੀਂ, ਜਿੱਤਣਾ ਹੈ l"ਬਹੁਤ ਵਧੀਆ ਸਮਝਾਇਆ , ਬਹੁਤ - ਬਹੁਤ ਧੰਨਵਾਦ ਭਾਈ ਸਾਹਿਬ ਜੀ

  • @simranpreetkaur5913
    @simranpreetkaur5913 2 года назад +2

    ਸਹੀ ਕਿਹਾ ਜੀ ਸਾਨੂੰ ਕਿੰਨੀ ਵੀ ਤਕਲੀਫ਼ ਹੋਵੇ ਆਪਣੇ ਆਪ ਨੂੰ ਕੰਮ ਵਿੱਚ ਲਾਈ ਰੱਖਣ ਨਾਲ ਅਸੀਂ ਆਪਣੀ ਤਕਲੀਫ਼ ਭੁੱਲ ਜਾਂਦੇ ਹਾ 🙏🙏🙏🙏

  • @manjotkumar8539
    @manjotkumar8539 2 года назад +3

    ਬਹੁਤ ਬਹੁਤ ਧੰਨਵਾਦ ਭਾਈ ਜੀ , ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਅਤੇ ਪ੍ਰੇਰਿਤ ਕਰਨਾ ਲਈ 🙏🙏🙏🙏👍👌

  • @baljeetsidhu67
    @baljeetsidhu67 2 года назад +6

    ਆਪਣੇ ਆਪ ਨੂੰ busy ਕਰ ਲੈਣਾ ਦੁੱਖ ਨੂੰ ਭੁਲਾ ਦਿੰਦਾ ਹੈ,ਅੱਜ ਨਵੀਂ ਗੱਲ ਸਮਝੀ ਜੀ 🙏

  • @BaldevSingh-cx7ff
    @BaldevSingh-cx7ff 2 года назад +2

    ਸਹੀ ਸਲਾਹ ਜੀ

  • @MalkeetSingh-vw6er
    @MalkeetSingh-vw6er 2 года назад +4

    ਜਿਉਂਦਾ ਰਹਿ ਓ ਸ਼ੇਰਾਂ,,,

  • @ManjitKaur-lu7oy
    @ManjitKaur-lu7oy 2 года назад +7

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ

    • @manjinderbassuwal2168
      @manjinderbassuwal2168 2 года назад

      ਸਤਿ ਸ੍ਰੀ ਅਕਾਲ ਜੀ ਸੈਪਲਾ ਪਿੰਡ ਦਾ ਨਾਮ ਹੈ ਕਿ ਜੀ ਸਰ ਨੇਮ ਹੈ ਦੱਸਣਾ ਜੀ

  • @ManjitSingh-cl6qy
    @ManjitSingh-cl6qy 2 года назад +9

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ ਸਾਡੀ ਘਰ ਵਾਲੀ ਵੀ ਇਸ ਤਰ੍ਹਾਂ ਨਾਲ ਗੁਰੂ ਦੀ ਕਿਰਪਾ ਨਾਲ ਪੂਰੇ ਮਨ ਨਾਲ ਕੰਮ ਕਰ ਰਹੀ ਹੈ

  • @SatnamSingh-bc5zm
    @SatnamSingh-bc5zm 2 года назад +2

    ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ,
    ਜ਼ਿੰਦਗੀ ਕੱਟਣ ਦੀ ਇੱਕ ਸਰਾਂ ਹੈ।

  • @AmanSharma-pu6tg
    @AmanSharma-pu6tg 2 года назад +2

    Well done

  • @JasbirSingh-iq1ev
    @JasbirSingh-iq1ev 2 года назад +8

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ❤️❤️

  • @gurinderkaur5637
    @gurinderkaur5637 2 года назад +1

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਅੱਜ ਬਹੁਤ ਵਧੀਆ ਸੁਨੇਹਾ ਜੀ

  • @baljeetsidhu67
    @baljeetsidhu67 2 года назад +5

    ਦੁੱਖਾਂ ਨਾਲ ਕਿਵੇਂ ਖਿਡਾਰੀ ਬਣ ਕੇ ਖੇਡਣਾ ਹੈ ਬਹੁਤ ਵਧੀਆ ਸਮਝਾਇਆ ਜੀ,

  • @baljeetsidhu67
    @baljeetsidhu67 2 года назад +5

    ਧੰਨ ਹੈ ਥੋਡੀ ਮਾਂ ਜੀ 🙏

  • @kmehta5119
    @kmehta5119 2 года назад +2

    ਬਿਜੀ ਹੋਣਾ ਬਹੁਤ ਸਾਰੇ ਦੁੱਖਾਂ ਤੋਂ ਨਿਜਾਤ ਦਿਵਾ ਦਿੰਦਾ ਹੈ,,, ਵਧੀਆ ਗੱਲ ਸਮਝਾਈ ਭਾਈ ਸਾਹਿਬ 👍👍

  • @amardeep1775
    @amardeep1775 2 года назад +6

    🙏🙏ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ🙏🙏

  • @ManjitKaur-wl9hr
    @ManjitKaur-wl9hr 2 года назад +4

    ਵਾਹਿਗੁਰੂ ਜੀ

  • @insanesukh3899
    @insanesukh3899 2 года назад +2

    🙏🙏🙏🙏mere pita ji noo v asthma ajj to 40 sal Purana par chardi kalla ch ne

  • @gurjeetchahal3473
    @gurjeetchahal3473 2 года назад +1

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏🌹

  • @harneksingh6871
    @harneksingh6871 2 года назад +8

    ਬਹੁਤ ਵਧੀਆ ਕੰਮ ਕਰ ਰਹੇ ਹਨ ਭਾਈ। ਸਾਬ ਜ਼ਿੰਦਗੀ ਵੀ ਇਕ ਮੈਚ ਹੈ ਵਧੀਆ ਵਧੀਆ ਖੇਡੋ

  • @ambarbabita0523
    @ambarbabita0523 2 года назад +12

    ਸਤਨਾਮ ਵਾਹਿਗੁਰੂ ਜੀ🙏🙏

  • @nehaarora7416
    @nehaarora7416 2 года назад +4

    Hamesha di tarah nice clip. Mainu roj lagda a video mere layi hi hundi a. Jdho life ch ups and down aaunde ne ta ladh ladh ke ure tk pahuch gye ha. Man jadho thak janda ta bnda ap deh janda nice line... Thankuuu

  • @HarjinderKaur-xi8yb
    @HarjinderKaur-xi8yb 2 года назад +2

    6lgawangay ji👌🏿👌🏿🙏🙏

  • @baljeetsidhu67
    @baljeetsidhu67 2 года назад +7

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🙏

  • @akashbenipal408
    @akashbenipal408 2 года назад +4

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @parneetsingh7121
    @parneetsingh7121 2 года назад +4

    Bhut wadia motiwate spech bhie Saab g

  • @SurinderSingh-ro5dd
    @SurinderSingh-ro5dd 2 года назад +2

    ਜਿੰਦਗੀ ਕਿਵੇਂ ਜੀਊਣੀ ਹੈ ਭਾਈ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਨੇ

  • @sardarnikaur7730
    @sardarnikaur7730 2 года назад +5

    Waha guru je

  • @devinder64
    @devinder64 2 года назад +3

    Wah ji🙏🏻💐🌺

  • @LaiLoPRNAWABGANJD
    @LaiLoPRNAWABGANJD 2 года назад +8

    Waheguru Ji Ka Khalsa Waheguru Ji Ki Fateh

  • @narinderpalsingh3396
    @narinderpalsingh3396 2 года назад +2

    ਜਿੰਦਗੀ ਦੇ ਹਰ ਮੈਚ ਨੂੰ ਕੈਮ ਹੋ ਕੇ ਖੇਲਣਾ ਚਾਹੀਦਾ ਐ
    ਵਾਹ ਭਾਈ ਸਾਬ 🙏

  • @Manpreetkaur-gu4eq
    @Manpreetkaur-gu4eq 2 года назад +3

    ਬਹੁਤ ਧੰਨਵਾਦ ਵੀਰ ਜੀ ਰੋਜ ਇਹਨਾਂ ਸੋਹਣਾ ਸੁਨੇਹਾ ਦੇਣ ਲਈਂ ਵੀਰ ਜੀ 👍🙏

  • @sandeepsidhusandeepsidhu744
    @sandeepsidhusandeepsidhu744 2 года назад +1

    Bahut bahut dhanwad bhai sahib ji

  • @kmehta5119
    @kmehta5119 2 года назад +1

    ਕਮਾਲ ਦਾ ਸੁਨੇਹਾ ਦਿੱਤਾ ਹੈ ਜੀ 🙏

  • @gagandeepkaurgagandeepkaur4303
    @gagandeepkaurgagandeepkaur4303 2 года назад +4

    Bhai Sahib mai thaudi vichar sun k Puri kaim hogye waheguru ji waheguru ji waheguru 🙏🙏

  • @JasveerSingh-cg7dr
    @JasveerSingh-cg7dr 2 года назад +2

    🙏🌷💖🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ ਜੀ ਸਰਬਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ 💖🌷🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏🌷💖🌷🙏💖🌷

  • @RajinderSingh-ys7ej
    @RajinderSingh-ys7ej 2 года назад +2

    Bhut vdiya ji

  • @sarabjitkaur7225
    @sarabjitkaur7225 2 года назад +2

    Very good vachar

  • @YadvinderSinghrathor
    @YadvinderSinghrathor 2 года назад +2

    Waheguru

  • @inderjeetkaur3274
    @inderjeetkaur3274 2 года назад +1

    Waheguru ji k kalsha waheguru ji k fathy

  • @sardarnikaur7730
    @sardarnikaur7730 2 года назад +5

    Waha guru ji khlsa waha guru ji ki fateh

  • @inderjitbhatti3288
    @inderjitbhatti3288 2 года назад

    ਵਾਹਿਗੁਰੂ ਜੀ ਭਾੲੀ ਸਾਹਿਬ ਬਹੁਤ ਸੋਹਣਾ ਸਮਝਾੲਿਅਾ ਮਨ ਨੇ ਕਬੂਲ ਵੀ ਕੀਤਾ ਪੋਜਟਿਵ ਰਹਿਣ ਲੲੀ ਹੋਣਾ ਚਾਹੀਦਾ ਵਿਚਾਰ ਬਹੁਤ ਸੁਲਝੇ ਹੋੲੇ ਹੁੰਦੇ ਨੇ ਬਹੁਤ ਜਿਅਾਦਾ ਸੁਣਦੇ ਪਸੰਦ ਕਰਦੇ ਹਾ

  • @SunnyKumar-v5l
    @SunnyKumar-v5l 4 месяца назад

    Waheguru ji waheguru ji waheguru ji waheguru ji waheguru ji

  • @gsp6764
    @gsp6764 2 года назад +2

    Welcome ✌️✌️👌👌👍

  • @kalerkaler1462
    @kalerkaler1462 2 года назад

    ਭਾਈ ਜੀ ਤੁਹਾਡੀ ਕੱਲੀ ਕੱਲੀ ਗੱਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਲਾਗੂ ਵੀ ਕਰ ਰਿਹਾ ਹਾਂ ਜੀ।🙏🙏🙏🙏🙏🙏🙏🙏🙏🙏

  • @harbanskhattra584
    @harbanskhattra584 2 года назад +1

    Waheguru ji god bless u

  • @sardarnikaur7730
    @sardarnikaur7730 2 года назад +5

    👍🙏🌹

  • @manjinderbassuwal2168
    @manjinderbassuwal2168 2 года назад +1

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸ਼ਨੇਹਾ ਹੈ ਜੀ

  • @GurtejSingh-hg5dd
    @GurtejSingh-hg5dd 2 года назад +1

    Waherguruji ji ka Khalsa waheguru ji dhi fateh

  • @devindersingh9793
    @devindersingh9793 2 года назад

    ਸਹੀ ਵਿਚਾਰ ਜੀ

  • @SunnySingh-th7rm
    @SunnySingh-th7rm 2 года назад

    Ram Hari Govind Narayan Allah beethal Gopal Krishan waheguru Satnam Ji

  • @sardarnikaur7730
    @sardarnikaur7730 2 года назад +5

    👍🙏🙏👍🌹❤️

  • @ravneetkaur6205
    @ravneetkaur6205 2 года назад +2

    Mata ji nu kotaaN kot parnaam..jihna ch eni himmt hai.proud feel hunda ..waheguru ji uhna nu tndrusat rkhn hmesha khush rkhn 🙏🙏

  • @kulwindersinghmomi2943
    @kulwindersinghmomi2943 2 года назад +2

    Very Nice Bhai Sahib Ji

  • @jagatgururavidassji7
    @jagatgururavidassji7 2 года назад +2

    ਧੰਨ ਵਾਹਿਗੁਰੂ ਜੀ

  • @mandeepkaurbrar1187
    @mandeepkaurbrar1187 2 года назад +2

    Bilkul shi gl aa hoslan ni shadna chahida🙏🙏🙏

  • @baljeetsidhu67
    @baljeetsidhu67 2 года назад +1

    ਅੱਜ ਭਾਈ ਸਾਹਿਬ ਜੀ ਬਹੁਤ ਵਧੀਆ ਸਮਝਾਇਆ ਜੀ 🙏

  • @harpreetkaurji2111
    @harpreetkaurji2111 2 года назад +2

    Jindagi vich Koi v problem aundi a asi face Krna sikhge bhai sahib ji 🙏🙏hun saanu jindagi jeen di kla agi ji 🙏🙏Bhut Bhut sukrana bhai sahib ji 🙏🙏

  • @harjitkaur3753
    @harjitkaur3753 2 года назад +4

    Waheguru ji 🙏🙏🙏🙏

  • @harjinderkaur6685
    @harjinderkaur6685 2 года назад +2

    Right bhai shib je 🌹🙏❤️🌹🌹🌹👍👍👍💯💯👌

  • @bhagwantkaur674
    @bhagwantkaur674 2 года назад +2

    Thank YOU bhei sahib g ase ve app g nu soni ka bohot 💪💪💪💪💪

  • @jagdishkaur9755
    @jagdishkaur9755 2 года назад +3

    ਸਿਆਣਿਆਂ ਦਾ ਕਥਨ ਹੈ ਕਿ ਜਦੋਂ ਮਨ ਉਦਾਸੀ ਤੇ ਨਿਰਾਸ਼ਾ ਵਿਚ ਘਿਰਿਆ ਹੋਵੇ ਉਦੋਂ ਸਰੀਰ ਨੂੰ ਨਿੱਕੇ ਨਿੱਕੇ ਆਹਰਾਂ ਵਿਚ ਲਾ ਲਵੋ ਤਾਂ ਕਿ ਧਿਆਨ ਕੰਮ ਵਿਚ ਲੱਗ ਜਾਵੇ ਤੇ ਮਨ ਨੂੰ ਇਹ ਭੁੱਲ ਹੀ ਜਾਵੇ ਕਿ ਉਹ ਕਿਹੜੀ ਗੱਲੋਂ ਦੁਖੀ ਸੀ।

  • @BalwinderSingh-ir9pu
    @BalwinderSingh-ir9pu 2 года назад +4

    Waheguru ji

  • @jagtarsinghbahadurgarh817
    @jagtarsinghbahadurgarh817 2 года назад +2

    Bhai sahb di Omar lumi hove

  • @RajinderKumar-os9nx
    @RajinderKumar-os9nx 2 года назад

    Satnam waheguru

  • @devinderpalsingh1010
    @devinderpalsingh1010 2 года назад +1

    ਬਹੁਤ ਬਹੁਤ ਧੰਨਵਾਦ ਜੀ ❤️❤️👍👍👍

  • @sardarnikaur7730
    @sardarnikaur7730 2 года назад +3

    Very good vegar👍🙏❤️😁❤️

  • @navjotdhaliwal5512
    @navjotdhaliwal5512 2 года назад +2

    Waheguru ji 🙏🙏💯💯💯💯

  • @deepasandhu7756
    @deepasandhu7756 2 года назад +2

    🙏🙏🙏🙏🙏🙏🙏 waheguruji

  • @guneetkaur5336
    @guneetkaur5336 2 года назад

    Sat Sri akal Bhai sahib ji ☺️🙏🙏

  • @parmindarsidhuparmindarsid4340
    @parmindarsidhuparmindarsid4340 2 года назад +5

    Waheguru Ji 🌹🌹 waheguru Ji 🌹❤️🌹 waheguru Ji 🌹❤️🌹❤️🌹 waheguru Ji 🌹❤️❤️🌹🌹❤️❤️ waheguru Ji 💐💐💐💐💐❤️❤️❤️❤️🌹🌹🌹🌹🌹🌹🙏🙏🙏🙏🙏🙏🙏🙏🙏

  • @LakhvirSingh-zx1te
    @LakhvirSingh-zx1te 2 года назад +2

    Waheguru g 👌🙏

  • @iqbalsingh82
    @iqbalsingh82 2 года назад +2

    Waheguru ji ka khalsa Waheguru ji ke fathe ji

  • @rajinderkaur1727
    @rajinderkaur1727 2 года назад +2

    Motivated thoughts......thanks bhai sahib ji🙏🙏

  • @gunjanandamanshow6406
    @gunjanandamanshow6406 2 года назад +1

    Satnam ji Shri Waheguru ji 🙏🏻🙏🏻🙏🏻🙏🏻🙏🏻🌷🌷🌷🌷🌷🌷🌷🌷🌷🌷

  • @babbibhuller5903
    @babbibhuller5903 2 года назад +2

    Good message

  • @sewakjiandsukh1034
    @sewakjiandsukh1034 2 года назад

    Hanji bhai saab ji jaroor 👍🌹

  • @DevankGaming
    @DevankGaming 2 года назад

    Your mother is great bhut vdyia dasya tusi apnay aaap nu busy rakhna sahi aaay sir dard Vali gal valo thanks

  • @burnabyliving9981
    @burnabyliving9981 2 года назад

    very good massage for live positive life

  • @dharminderpal2600
    @dharminderpal2600 2 года назад +2

    Bhai Sahib Ji waheguru ji ka khalsa waheguru ji ke fateh ❤️ Bhairo Munna ❤️ Ludhiana ❤️

  • @maninderkaur2502
    @maninderkaur2502 2 года назад

    Veerji aap ji di gallan bada hosla dendiyan ne 🙏🙏