ਸਾਨੂੰ ਜ਼ਿਆਦਾ ਸਟਰੈਸ (Stress) ਕਿਉਂ ਪੈਂਦੀ ਹੈ | Canada 2022 | Dhadrianwale

Поделиться
HTML-код
  • Опубликовано: 27 окт 2024

Комментарии • 288

  • @shinderpalsingh4794
    @shinderpalsingh4794 2 года назад +49

    ਜਿੰਦਗੀ ਚ ਕੰਮ ਆਉਣ ਵਾਲੀਆਂ ਬਾਤਾਂ....ਭਾਈ ਸਾਹਿਬ ਜੀ ਤੁਹਾਡੀਆਂ ❤️

  • @kakasingh6226
    @kakasingh6226 2 года назад +20

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰ ਫਤਹਿ ਪ੍ਰਵਾਨ ਕਰਨਾ ਭਾਈ ਸਾਹਿਬ ਜੀ

  • @EkamMann-x2b
    @EkamMann-x2b 7 месяцев назад +1

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ

  • @KamaljitKaur-fy3uu
    @KamaljitKaur-fy3uu 2 года назад +35

    ਸੱਚੀ ਗੱਲ ਐ ਜੀ 🙏 ਸਾਡੇ ਲੋਕਾਂ ਨੂੰ ਤਾਂ ਇਸੇ ਗੱਲ ਦੀ ਸਟਰੈੱਸ ਹੋ ਜਾਂਦੀ ਕਿ ਅੱਜ ਕੋਈ ਸਟ੍ਰੈੱਸ ਕਿਉਂ ਨਹੀਂ।

  • @KamaljitKaur-fy3uu
    @KamaljitKaur-fy3uu 2 года назад +43

    ਤਣਾਓ ਰਹਿਤ ਜ਼ਿੰਦਗੀ ਬਾਰੇ ਏਨੇ ਵਧੀਆ ਤਰੀਕੇ ਨਾਲ ਸਮਝਾਉਂਣ ਲਈ ਸ਼ੁਕਰੀਆ ਜੀ 🙏

  • @JatinderSony-ny3pr
    @JatinderSony-ny3pr Год назад +2

    Lokan nu hr vele motivate krn vala iko ii sant dekhea main Bhai Ranjit Singh dhadrian wale

  • @tarandhaliwal9518
    @tarandhaliwal9518 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kmehta5119
    @kmehta5119 2 года назад +22

    ਬਹੁਤ ਸਿੱਖਿਆਦਾਇਕ ਸੁਨੇਹਾ ਦਿੱਤਾ ਭਾਈ ਸਾਹਿਬ 👍

  • @jeetaulakh5880
    @jeetaulakh5880 2 года назад +11

    ਬਿਲਕੁੱਲ ਸੱਚ ਬਾਬਾ ਜੀ❤️❤️🙏🙏🙏

  • @KamaljitKaur-fy3uu
    @KamaljitKaur-fy3uu 2 года назад +25

    ਪ੍ਰੈਸੈਂਟ ਮੂਮੈਂਟਸ ਵਿੱਚ ਜੀਣਾ ਸਿਖਾਉਂਦੇ ਤੁਹਾਡੇ ਬਚਨ ਜੀ 🙏

  • @gurbachansingh1869
    @gurbachansingh1869 Год назад +1

    Sant ji
    Long live
    You are great preacher

  • @singhsurinder5365
    @singhsurinder5365 2 года назад +11

    ਕੋਈ ਛੱਕ ਨੀ ਜੀ । ....🙏🙏🙏🙏🙏🙏🙏🙏🙏👍👍👍

  • @manjitbagga7981
    @manjitbagga7981 2 года назад +31

    Things have become much easier in life after listening to you...keep showering your knowledge love.. Many have reclaimed happiness by following you.

  • @simranpreetkaur5913
    @simranpreetkaur5913 2 года назад +27

    ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ 🙏🙏🙏🙏

  • @sidhusidhu2609
    @sidhusidhu2609 2 года назад +16

    ਬਹੁਤ ਵਧੀਆ ਤੇ ਸੱਚੀਆ ਵਿਚਾਰਾ ਭਾਈ ਸਾਹਿਬ ਜੀ ਦੀਆ

  • @harmeshsingh4085
    @harmeshsingh4085 2 года назад +2

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਖੂਬਸੂਰਤ, ਜਿੱਥੇ ਵੀ ਰਹੋਂ ਪਰ ਖੂਸ ਰਹੋਂ

  • @gagandeepgharu6841
    @gagandeepgharu6841 2 года назад +10

    I love❤ u bhai shaib ji 🤝🙏

  • @skytech6719
    @skytech6719 2 года назад +25

    ਬੜੇ ਖੁਸ਼ਕਿਸਮਤ ਨੇ ਓਹ ਲੋਕ ਜ਼ਿਹਨਾਂ ਦੇ ਬੱਚੇ ਕੈਨੇਡਾ ਅਮਰੀਕਾ ਜੰਮੇ ਨੇ। ਸਾਨੂੰ ਇਹਨਾਂ ਦੇਸ਼ਾਂ ਪ੍ਰਤੀ ਇਮਾਨਦਾਰ ਅਤੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ

  • @gurpreetkaur-ey6uv
    @gurpreetkaur-ey6uv 2 года назад +13

    Waheguru g ka khalsa waheguru g ki fateh g 🙏

  • @GagandeepSingh-be9lt
    @GagandeepSingh-be9lt 2 года назад +8

    Bahut e sahi gal kahi tusi

  • @Rohitcheema
    @Rohitcheema Год назад +4

    ਫੈਸਲਾ ਸੋਚ ਕੇ ਕਰੋ, ਭਾਵੁਕ ਹੋ ਕੇ ਨਾ ਕਰੋ ਫੈਸਲਾ ਗਲਤ ਹੋ ਸਕਦਾ ਹੈ , ਪਛਤਾਵਾ ਨਾ ਕਰੋ , ਗਲਤੀ ਤੋ ਸਿੱਖੋ , ਨਵਾਂ ਫੈਸਲਾ ਫਿਰ ਸੋਚ ਕੇ ਕਰੋ, ਮਨ ਕਰਕੇ ਵਰਤਮਾਨ ਵਿੱਚ ਰਹੋ , ਉਸ ਪਲ ਵਿੱਚ ਹਾਜਰ ਰਹੋ ਜਿਸਨੂੰ ਜੀਅ ਰਹੇ ਹੋ ।
    ਬੌਹਤ ਸੌਹਣੇ ਵਿਚਾਰ ਥੌਡੇ ਭਾਈ ਸਾਹਬ ਜੀ

  • @KamaljitKaur-fy3uu
    @KamaljitKaur-fy3uu 2 года назад +46

    ਅਨਮੋਲ ਬਚਨ ਜੀ 🙏 ਜੋ ਹੈ ਉਸੇ ਵਿੱਚ ਖ਼ੁਸ਼ ਰਹਿਣਾ ਸਿੱਖੋ 👍

  • @rupindersingh806
    @rupindersingh806 2 года назад +12

    Waheguru ji 🙏

  • @pinkidash1960
    @pinkidash1960 2 года назад +10

    Whaeguru Ji 🙏

  • @aryanrajivsinghal4517
    @aryanrajivsinghal4517 2 года назад

    ਭਾਈ ਸਾਹਿਬ ਜੀ, ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਨੇ ਲੇਕਿਨ ਆਪ ਜੀ ਦੀ ਅੱਜ ਤੱਕ ਕੋਈ ਵੀ ਵੀਡੀਓ ਮੈਂ ਅਜਿਹੀ ਨਹੀਂ ਦੇਖੀ ਜਿਸ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਜਾਂ ਕਮੀਆਂ ਦੀ ਗੱਲ ਕਰਦਾ ਹੋਵੇ। ਮਹਿੰਗਾਈ, ਬੇਰੋਜ਼ਗਾਰੀ, ਕਾਲਾ ਧਨ, ਵਿਜੈ ਮਾਲਿਆ ਵਰਗੇ ਭਗੌੜੇ ਅਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਬਾਰੇ ਜਨਤਾ ਨੂੰ ਜਾਗਰੂਕ ਕਰ ਦਿਆ ਕਰੋ ਜੀ। ਧੰਨਵਾਦ ਜੀ

  • @rapinderkaurharry4694
    @rapinderkaurharry4694 7 месяцев назад

    ਬਹੁਤ ਹੀ ਵਧੀਆ ਸਮਝਾਇਆ ਕਿ ਕਿਹੜੀਆਂ ਗੱਲਾਂ ਕਰਨਗੇ

  • @eknoorsingh5892
    @eknoorsingh5892 2 года назад +5

    Bohat bohat thankyou bhai sahib g 🙏🙏👍👍

  • @instastories97
    @instastories97 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁੑਰੂ ਜੀ ਕੀ ਫਤਿਹ ਭਾਈ ਸਾਹਿਬ ਜੀ ,

  • @SukhwinderSingh-wq5ip
    @SukhwinderSingh-wq5ip 2 года назад +2

    ਵਾਹਿਗੁਰੂ ਜੀ

  • @kalerkaler1462
    @kalerkaler1462 2 года назад +10

    ਜੋ ਹੈਂ ਉਸ ਦਿਨ ਅਨੰਦ ਮਾਣੋ, ਬਹੁਤ ਵਧੀਆ ਵਿਚਾਰ ਜੀ

  • @malkitkaur9306
    @malkitkaur9306 2 года назад +6

    Sachi Bhai Sahib words of speech are priceless 🙏

  • @atambirsingh265
    @atambirsingh265 2 года назад +7

    Bahut badhiya.
    16 aanne sach keha.

  • @harleenkaur9165
    @harleenkaur9165 2 года назад +7

    You are our great teacher bhai sahib 🙏

  • @ramabajwa7085
    @ramabajwa7085 2 года назад +1

    Bhai Sahib Ji tusi zindagi di sachai dasde ho. Bahut vadhia message hundey han tuhade.

  • @MrSaini12
    @MrSaini12 2 года назад +1

    Bahut bhadiya khia bhai sahib tusi. Lakh lahnta jo es country nal dokha karai

  • @SatnamSingh-cr8xm
    @SatnamSingh-cr8xm 2 года назад +3

    Bhutt kabale treef video ha bhai sahab👍

  • @satgursingh7121
    @satgursingh7121 2 года назад +5

    ਬਹੁਤ ਵਧੀਆ

  • @LakhwinderSingh-bm9io
    @LakhwinderSingh-bm9io Год назад +1

    ਸਤਿਨਾਮ ਵਹਿਗੁਰੂ ਜੀ ਮੇਹਰ ਕਰੋ ਜੀ

  • @roshisingh1717
    @roshisingh1717 2 года назад +5

    Bahut vadia vichar bhai sahib g

  • @singh554
    @singh554 2 года назад +3

    Sun k bhut vadiyan laga thnx
    Bhai sahib ji

  • @ਗੁਰੇਕਸਿੰਘਗਿੱਲ

    Bhot vadhiya lga

  • @Makhansingh-fb1vz
    @Makhansingh-fb1vz 2 года назад +10

    Very nice

  • @Ranjitsingh-ib2rs
    @Ranjitsingh-ib2rs 2 года назад +8

    waheguru g

  • @electricexperiment9072
    @electricexperiment9072 2 года назад +6

    Thanks you bhai Sahib Ji 💎💎

  • @prabhdyalsingh3314
    @prabhdyalsingh3314 2 года назад +2

    Baba ji tu c jeen di wajah dinde aa lokan nu❤ waheguru tuhadi lambi umar kre🙏🏻

  • @harghpy1706
    @harghpy1706 2 года назад +3

    Waheguru ji waheguru mehar kare hamesha chardikala vich raho ❤️❤️

  • @RavinderMann-ju1nw
    @RavinderMann-ju1nw 2 года назад +5

    Waheguru Ji Ka Khalsa 🙏
    Waheguru Ji Ki Fateh 🙏🙏

  • @rkgillkitchen165
    @rkgillkitchen165 2 года назад +4

    Thanx veer g😀😀🙏🙏🙏🙏👌👌👌🌹🌹🌹🌹🌹🌹🌹🌹🌹💯💯💯💯💯💯💯

  • @lackgaming9875
    @lackgaming9875 2 года назад +4

    Bahut vdya ji

  • @baljitkaur6827
    @baljitkaur6827 Год назад

    Sahi kiha ji 🙏 bacchyan de khushi ty saflta vich he maa peo de sb do badi Khushi hundi ji🙏

  • @LaiLoPRNAWABGANJD
    @LaiLoPRNAWABGANJD 2 года назад +6

    Waheguru Ji

  • @rkgillkitchen165
    @rkgillkitchen165 2 года назад +2

    Dukh rog santap utre suni sachi bani

  • @childmother119
    @childmother119 2 года назад +3

    Bhi Ranjit singh zindabad

  • @amandeepdeewal
    @amandeepdeewal 2 года назад +6

    Bilkul sahi ji

  • @ranjitkaur6432
    @ranjitkaur6432 2 года назад +7

    waheguru g 🙏🙏🙏🙏👏🙏🙏👏👏👏♥️

  • @kulwinderRoopRai-g1e
    @kulwinderRoopRai-g1e Месяц назад

    Mind can not be convinced with just sweet or logical conversation.

  • @SunnyKumar-rl7dc
    @SunnyKumar-rl7dc 2 года назад +4

    Waheguru ji Mehar karo sab te 🌺🌺🕉🕉🙏🙏

    • @surinderpal4643
      @surinderpal4643 2 года назад

      Bahi ji we are paying heaps tax every year that's why they do look after us and our kids
      Nothing is free

  • @ravinderkaur7865
    @ravinderkaur7865 2 года назад +59

    Our two precious legends sidhu mosse wala and dhandrianwale ji ❤

  • @SatnamSingh-ch6ys
    @SatnamSingh-ch6ys 2 года назад +1

    Bahot changi gall saanji kitti baba ji thx

  • @baggasingh626
    @baggasingh626 2 года назад +6

    Very nice thinking

  • @sonybrar2777
    @sonybrar2777 2 года назад

    Waheguru ji ka khalsa waheguru ji ki fateh very perfectful and respectful wording ha baba ji tuhade

  • @LovePreet-bg9cg
    @LovePreet-bg9cg Год назад

    Good ਭਾਈ ਸਾਹਿਬ

  • @dhanveersingh5428
    @dhanveersingh5428 2 года назад

    ਆਪਣੀ ਜਿੰਦਗੀ ਵਿੱਚ ਪਿਆਰ ਨਾਲ ਕਿਵੇਂ ਰਹਿਣਾ ਚਾਹੀਦਾ ਹੈ ਵਿਸੇ ਤੇ ਕਿਤਾਬ ਪੜਣਾ ਕੋਈ ਪਸੰਦ ਨਹੀਂ ਕਰਦਾ

  • @hargunsingh4837
    @hargunsingh4837 2 года назад +3

    Baba ji mara bhut man krda milannu darshan krnnu kirpa Karo ji 🙏🙏🙏🙏 plz

  • @dharampalsingh8842
    @dharampalsingh8842 Год назад

    Baba ji tode charn sapars krn nu ji krda tuhadiya gala sun ke mere how bande ch b Jaan pe je😊

  • @SukhdevSingh-he4vh
    @SukhdevSingh-he4vh 2 года назад +4

    wah ji wah kya baat hai veer ji 🙏🙏

  • @gurvinderthind8178
    @gurvinderthind8178 2 года назад +9

    ❤❤❤❤❤❤

  • @lovepreetkaur4495
    @lovepreetkaur4495 2 года назад +3

    Bhot vadia 👍🙏🙏💯

  • @rajwinderkaur6732
    @rajwinderkaur6732 2 года назад +2

    Waheguru ji Waheguru ji mehar karo 🙏🙏 Waheguru ji Waheguru ji

  • @harwinderkang8380
    @harwinderkang8380 Год назад +2

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਸਿੱਖਿਆ ਦੇਣ ਵਾਸਤੇ ਬਹੁਤ ਸੋਹਣੇ ਵਿਚਾਰ ਦਿੱਤੇ ❤❤

  • @hardeepkaur2753
    @hardeepkaur2753 2 года назад +1

    Thanks again for children wise wisdoms sharing beautiful beautiful beautiful journey need lessons knowledge on children worldwide

  • @nirmaljeetkaur8964
    @nirmaljeetkaur8964 2 года назад +11

    I have no words for u baba ji , hope we can implement wht u have said 💝💝

  • @jagjitsingh3704
    @jagjitsingh3704 2 года назад +5

    Listen at 1.5x speed
    Fine time saving

  • @shivamranga5803
    @shivamranga5803 2 года назад +1

    Waheguru sade veer Sidhu Moosewala nu 😭 charna ch nivas bakhshan 🙏🙏🙏 we really miss you Sidhu baai 😭❣️😭❣️😭❣️😭

  • @sunnysafri
    @sunnysafri Год назад +1

    Sbh te mehrapreya htth rkheyo ji 🙏❤️

  • @kmehta5119
    @kmehta5119 2 года назад +11

    ਕਮਾਲ ਦੀ ਗੱਲ ਸਮਝਾਈ ਹੈ 👍

  • @jatinderkaran5653
    @jatinderkaran5653 2 года назад +4

    Waheguru ji ❤ thnx for You enlightening me 🙏🙏❤❤

  • @bhupinderkaur8057
    @bhupinderkaur8057 2 года назад

    Tuhadian gllan sunn k jeen da tarika aa gya

  • @parveenkaur2583
    @parveenkaur2583 2 года назад +3

    Sat Sri Akal Ji 🙏

  • @animalchannel5054
    @animalchannel5054 2 года назад +4

    Very very nice 🙂

  • @Mandeep_sidhu918
    @Mandeep_sidhu918 Год назад

    Bhaut sahi gl kiti a bhai ji tusi god bles you

  • @harleevkaur7916
    @harleevkaur7916 2 года назад +1

    Waheguru Ji ka khalsa waheguru ji ki fateh 🙏🙏

  • @sidhu7307
    @sidhu7307 2 года назад

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ......🙏

  • @zstepxd2863
    @zstepxd2863 2 года назад +9

    Omg sooo good keep it up plz thanks 🙏

  • @ravinderkour8133
    @ravinderkour8133 2 года назад +2

    Satnaam sir wahe guru g

  • @ramandeepmangat5032
    @ramandeepmangat5032 2 года назад +1

    Sat naam Shri waheguru ji 🌹 🌹 🌹 🌹 🌹

  • @HarpalSingh-vl7bc
    @HarpalSingh-vl7bc 2 года назад +2

    Sahe gall ae babe ji

  • @HarryNagra
    @HarryNagra 2 года назад +6

    🙏🏼🙏🏼🙏🏼🙏🏼💐💐💐💐💐

  • @punjabiculturesoultouch9025
    @punjabiculturesoultouch9025 2 года назад +2

    Thanks Baba Ji 🙏💝

  • @joginderkaur8572
    @joginderkaur8572 Год назад

    🎉🎉🎉🎉🎉very nice bhai sahib ji

  • @kamalsekhon5894
    @kamalsekhon5894 2 месяца назад

    Absolutely true wording

  • @kamaljeetkaur1622
    @kamaljeetkaur1622 2 года назад +2

    Beautiful canda

  • @satwinderpawar9532
    @satwinderpawar9532 2 года назад +1

    ਭਾਈ ਸਾਹਿਬ ਨੇ ਖੱਬੇ ਹੱਥ ਦੇ ਅੰਗੂਠੇ ਵਿਚ ਚਿੱਟੇ ਸੋਨੇ ਦਾ ਛੱਲਾ ਪਾਇਆ ਹੋਇਆ ਏ।

    • @hawahawyi408
      @hawahawyi408 2 года назад

      Tusi 15mint klip ch aho chala vekheya ya giyan diya galla nhi sudiya veer ji tusi

    • @satwinderpawar9532
      @satwinderpawar9532 2 года назад

      @@hawahawyi408 ਵੀਰ ਜੀ ਕਹਿਣ ਦਾ ਮਤਲਵ ਏ ਵਿਡਿਓ ਇੰਨੇ ਧਿਆਨ ਨਾਲ ਦੇਖੀ ਤੇ ਸੁਣੀ ਗਈ ਏ।ਬਾਕੀ ਸਮਝ ਸਭ ਦੀ ਆਪਣੀ ਆਪਣੀ ਹੁੰਦੀ

  • @SatnamSingh-cr8xm
    @SatnamSingh-cr8xm 2 года назад +2

    Bilkul sahi kiha bhai sahab👍

  • @karamjitsingh8908
    @karamjitsingh8908 2 года назад

    ਬਿਲਕੁਲ ਜੀ ਸਹੀ ਗੱਲ਼ਾਂ।

  • @sachinverma1508
    @sachinverma1508 2 года назад

    Bohut sohnae Vichar nae Ji 🙏🙏🙏👍

  • @jasmeetkaur4051
    @jasmeetkaur4051 Год назад

    Bahut vadia baba ji

  • @khushvirchhina1278
    @khushvirchhina1278 2 года назад +2

    Every word is so true.💕

  • @semratdasicooking5425
    @semratdasicooking5425 2 года назад

    Nice speech baba ji tuc har gall bohot vadiya ds da

  • @GurvinderSingh-el8hf
    @GurvinderSingh-el8hf 2 года назад

    Bhai saab ji u r very great and intelligent mein 2,3 hor nu legend mann da ik tusi v ho .🙏