ਜ਼ਿਆਦਾ ਸੋਚਣ (Overthinking) ਨੂੰ ਰੋਕਣਾ ਵੀ ਸਿੱਖੋ | Dhadrianwale

Поделиться
HTML-код
  • Опубликовано: 12 янв 2025

Комментарии • 166

  • @ManjitKaur-wl9hr
    @ManjitKaur-wl9hr Год назад +14

    ਮੈਡੀਟੇਸ਼ਨ ਦਾ ਸਹੀ -ਸਹੀ ਮਤਲਬ ਸਮਝਾਉਣ ਲਈ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏

  • @KamaljitKaur-fy3uu
    @KamaljitKaur-fy3uu Год назад +14

    ਆਪ ਦਾ ਕੀ ਕੀ ਸ਼ੁਕਰੀਆ ਕਰੀਏ ਜੀ 🙏🏻ਏਨੇ ਵਧੀਆ ਤੇ ਕਾਰਗਰ ਸੁਝਾਅ ਦੇਣ ਲਈ ਜੋ ਅੱਜ ਦੇ ਸਮੇਂ ਵਿੱਚ ਬਹੁਤ ਜ਼ਰੂਰੀ ਸੀ ਜੀ 🙏🏻

  • @jaspreetbhullar8398
    @jaspreetbhullar8398 Год назад +4

    ਵਾਹ ਜੀ ਵਾਹ ਭਾਈ ਸਾਹਿਬ ਜੀ ਆਪਣੇ ਦਿਮਾਗ਼ ਨੂੰ ਸੰਤੁਲਨ ਵਿੱਚ ਰੱਖਦੇ ਹੋਏ ਸਿਮਰਨ ਕਰਨ ਦੇ ਨਾਲ ਨਾਲ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰੱਖਣ ਦਾ ਤੁਹਾਡਾ ਇਹ ਸੰਦੇਸ਼ ਸ਼ਲਾਘਾਯੋਗ ਹੈ।🤗❤️🙏

  • @rinkumattran
    @rinkumattran Год назад +4

    ਬਿਲਕੁੱਲ ਸਹੀ ਗੱਲ ਆ ਬਾਈ ਜੀ
    ਮੈਂ ਐਵੇਂ ਹੀ ਕਰਦਾ ਹੁੰਨਾ ਜਦੋਂ ਦਿਮਾਗ ਜਿਆਦਾ ਉਲਝ ਜਾਂਦਾ 🙏
    ਵਾਹਿਗੁਰੂ ਸ਼ਬਦ ਮੈਨੂੰ ਐਨਰਜੀ ਦਿੰਦਾ❤

  • @gurjeetkaur9238
    @gurjeetkaur9238 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਤ ਵੀਰ ਜੀ ਤੇ ਸਮੂਚੀ ਸੰਗਤ ਨੂੰ 🙏ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪ,ਕਾਸ਼ ਪੂਰਬ ਤੇ ਸਾਰੀ ਸੰਗਤ ਨੂੰ ਵਧਾਈ ਆਓ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਜੀ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਚ, ਰਹੋ ਸਾਰੇ 🙏

  • @jagtarsinghmattu
    @jagtarsinghmattu Год назад +4

    ੴ ਸਤਿਨਾਮ ਵਾਹਿਗੁਰੂ ਜੀ🙏🙏 ਸਾਨੂੰ ਨਵੀ ਸਵੇਰ ਦੇ ਨਵੇਂ ਸੁਨੇਹੇ ਚ ਬਹੁਤ ਕੁਝ ਮਿਲਦਾ ਹੈ ਜੀ ਸਿੱਖਣ ਨੂੰ🙏🙏

  • @Lovenature-nt8zm
    @Lovenature-nt8zm Год назад +5

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @gsdakha3763
    @gsdakha3763 Год назад +5

    ਧੰਨਵਾਦ ਭਾਈ ਸਾਬ ਜੀ❤

  • @AmandeepKaur-ju1zy
    @AmandeepKaur-ju1zy Год назад +15

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ ਸਭ ਦਾ ਭਲਾ ਕਰੇ ਜੀ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।✍️👍💐

  • @ManjitSingh-cl6qy
    @ManjitSingh-cl6qy Год назад +1

    ਵਾਹਿਗੁਰੂ ਜੀ ਵਾਹਿਗੁਰੂ ਸ਼ਬਦ ਅੱਖਾਂ ਬੰਦ ਕਰ ਕੇ ਵੀ ਵਾਹਿਗੁਰੂ ਜੀ ਦੇ ਅੱਖਰ ਸੁਰਤ ਵਿਚ ਨਜ਼ਰ ਆਉਂਦੇ ਹਨ

  • @amitsandhu_
    @amitsandhu_ Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍

  • @simranpreetkaur5913
    @simranpreetkaur5913 Год назад +2

    ਬਹੁਤ ਵਧੀਆ ਤਰੀਕਾ ਜੀ ਦਿਮਾਗ ਨੂੰ ਸਾਤ ਰੱਖਣ ਦਾ 🙏🙏🙏🙏🙏

  • @Gurdeepsingh-wk3qw
    @Gurdeepsingh-wk3qw Год назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ministories_narinder_kaur
    @ministories_narinder_kaur Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਸੀਂ ਸਹੀ ਸਲਾਹ ਦੇ ਰਹੇ ਹੋ। ਕਈ ਵਾਰੀ ਅਸੀਂ ਛੋਟੀ ਜਿਹੀ ਗੱਲ ਨੂੰ ਜਿਆਦਾ ਸੋਚ ਕੇ ਆਪਣੀ ਸਮੱਸਿਆ ਹੋਰ ਵਧਾ ਲੈਂਦੇ ਹਾਂ।

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад +2

    ਵਾਹਿਗੁਰੂ ਮੇਹਰ 🎉❤ ਕਰੇ ❤🎉 ਤੁਹਾਡੇ ਉੱਤੇ

  • @narenderkumar-vi3wb
    @narenderkumar-vi3wb Год назад +2

    Waheguru ji waheguru ji waheguru ji chdti kla vich rhna ji Ashi bhi rahenge

  • @bhagwantkaur674
    @bhagwantkaur674 Год назад +4

    Waheguru JI KA KHALSA Waheguru JI KI FATEH JI

  • @drsaini6979
    @drsaini6979 Год назад +1

    ਬਿਲਕੁਲ ਠੀਕ ਹੈ ਭਾਈ ਸਾਹਿਬ ਜੀ ਦੇ ਵਿਚਾਰ

  • @Jinder274
    @Jinder274 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji 🌹⚘🌷🍁🥀🌺🥀

  • @jasmirsingh8035
    @jasmirsingh8035 Год назад +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @caurkaur8691
    @caurkaur8691 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਦੇ ਰਹੋ 🙏😇

  • @SukhdevSingh-mg6ps
    @SukhdevSingh-mg6ps Год назад

    ਹੇਰਾਂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @LaiLoPRNAWABGANJD
    @LaiLoPRNAWABGANJD Год назад +3

    Waheguru Ji Ka Khalsa Waheguru Ji Ki Fateh

  • @BalwinderSingh-wo6wh
    @BalwinderSingh-wo6wh Год назад +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepSingh-ky1wj
    @SandeepSingh-ky1wj Год назад +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @RajwinderKaur-hy2og
    @RajwinderKaur-hy2og Год назад +2

    Waheguru ji ka khalsa waheguru ji ki fateh bhai sahib ji🙏🙏

  • @heenakumari4162
    @heenakumari4162 Год назад

    ਬਹੁਤ ਵਧੀਆ ਵਿਚਾਰ

  • @lkaur4992
    @lkaur4992 Год назад +2

    Waheguru ji ka khalsa waheguru ji ki feteh

  • @balbirkaur8832
    @balbirkaur8832 Год назад

    Waheguru ji waheguru ji sb nu chrdekla ch rkhna🙏🙏🙏🙏🙏🙏🌹💐🌷🥀

  • @curlycurly1061
    @curlycurly1061 Год назад +2

    Om namah shivaya 🙏🏻

  • @lkaur4992
    @lkaur4992 Год назад +1

    Aap ji de msg de daily wait rehindi.. waheguru ji

  • @gsdakha3763
    @gsdakha3763 Год назад

    ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ👌👍🙏

  • @nirmalsinghdubai
    @nirmalsinghdubai Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 Dubai 🇦🇪

  • @nandusakhira6162
    @nandusakhira6162 Год назад

    Satnam ji Waheguru ji ❤️🙏🌷

  • @manjitkaursandhu4785
    @manjitkaursandhu4785 Год назад +2

    Waheguru ji ka Khalsa Waheguru ji ki fateh ji 🙏🙏

  • @GagandHaliwal.31
    @GagandHaliwal.31 Год назад +1

    Waheguru

  • @LakhwinderKaur-vo7nh
    @LakhwinderKaur-vo7nh Год назад

    Waherguru ji waherguru ji

  • @parminderchanna1963
    @parminderchanna1963 Год назад +2

    Khalsa ji waheguru ji ka Khalsa waheguru ji ki Fateh baut vadiaa motivet kar rahe ho main roj tohde vichaar sunda ha

  • @vpvp4130
    @vpvp4130 Год назад

    वाहेगुरु जी 🙏🙏

  • @balwantmann1774
    @balwantmann1774 Год назад +2

    Waheguruji waheguruji

  • @jatinderpal241
    @jatinderpal241 Год назад

    ❤❤❤❤baht wadia

  • @kashmir_devil
    @kashmir_devil Год назад +1

    Satnam waheguru ji

  • @sukhpreetsidhu3188
    @sukhpreetsidhu3188 Год назад +2

    God bless you 🙏 ❤ veer

  • @premdhaula5377
    @premdhaula5377 Год назад

    Dil nu skoon milda g app de diwan sunke

  • @sudeshrani8825
    @sudeshrani8825 Год назад +1

    Wahe guru ji 🙏🙏

  • @sharmapreeti8568
    @sharmapreeti8568 Год назад +1

    Waheguru ji Waheguru ji

  • @manibrar4149
    @manibrar4149 Год назад +1

    🙏🏻waheguru ji🙏🏻

  • @gurjindersingh4666
    @gurjindersingh4666 Год назад +1

    Dhanbad G

  • @salindernarr1864
    @salindernarr1864 Год назад

    Thanks for the updates and bhai sahib g ur doing great thanks.

  • @avtarkaur7476
    @avtarkaur7476 Год назад

    Harman Kaur 🙏🏻🙏🏻🙏🏻🙏🏻🙏🏻

  • @sukhveerdhaliwal5444
    @sukhveerdhaliwal5444 Год назад

    Waheguru g mehar karo ji

  • @HarvinderSingh-or1kf
    @HarvinderSingh-or1kf Год назад +1

    वैरी गुड भाई साहब जी चडदीकला रहो जी

  • @gurpreetKaur-ck8jp
    @gurpreetKaur-ck8jp Год назад

    Whaegur ji

  • @sharanbenipal4876
    @sharanbenipal4876 Год назад

    Wàheguru ji 🙏🙏🙏🙏🙏

  • @sidhu9472
    @sidhu9472 Год назад

    Very true ji 👍🙏

  • @hardipsingh7691
    @hardipsingh7691 Год назад +1

    Thanks ji 🙏

  • @ਗੁਰਦਾਸਪੁਰੀਆ

    Waheguru ji

  • @inderjeetsingh4746
    @inderjeetsingh4746 Год назад +1

    Bhai sahb sasrikaal....FEROZPUR

  • @umeshkumarmunjal4927
    @umeshkumarmunjal4927 Год назад

    Being hindu apko sunta rahun.

  • @harpreetsinghmehra4783
    @harpreetsinghmehra4783 Год назад +3

    🙏❤🌹 Bhai Sahib ji Waheguru ji ka Khalsa ji Waheguru ki fateh ji 🌹❤🙏

  • @harleenkaur7451
    @harleenkaur7451 Год назад

    Excellent🎉🎉🎉🎉🎉

  • @shivanandsharma6154
    @shivanandsharma6154 Год назад

    😢change kam te changi soch doosrian bare te avde app nu buraaian to door rakhan lai yatansheel raho te kul- alam srishti sajan wale da bhou rakho sab de bhale ch khush raho eh us di aradhna bhakti ay.HAWA BHARI KHULL CHON PHOOK KIDO NIKAL JANI AY EH OH JANEY. RUB RAKHA JI.

  • @leelawanti-rc3el
    @leelawanti-rc3el Год назад +2

    Waheguru ji ka khalsa waheguru ji ki fateh 🙏🌹🙏🌹

  • @preetsidhu9711
    @preetsidhu9711 Год назад +1

    Good 👍

  • @ramandeepsingh4310
    @ramandeepsingh4310 Год назад +1

    Good

  • @avneet-f5o
    @avneet-f5o Год назад +2

    👌👌🙏🙏

  • @mwabp8552
    @mwabp8552 Год назад

    ਮੇਰੇ ਸਾਲੇ ਲੋਕਾਂ ਨੂੰ ਆਹ normal ਗੱਲਾਂ ਵੀ ਸਮਝ ਨਹੀਂ ਆਉਂਦੀਆਂ...ਧੰਨਵਾਦ ਭਾਈ ਸਾਬ

  • @mshundal9833
    @mshundal9833 Год назад +1

    Nice❤

  • @ManuKumar-uy3bh
    @ManuKumar-uy3bh Год назад +1

    🙏🙏🙏❤️

  • @paramjeetsingh2581
    @paramjeetsingh2581 Год назад +1

    🙏🙏🙏✨✨✨✨

  • @subhanpuriastudfarm1181
    @subhanpuriastudfarm1181 Год назад +1

    ❤❤

  • @parminderkaur6955
    @parminderkaur6955 Год назад +1

    ❤❤❤❤🎉🎉🎉🎉

  • @inderjeetsingh4746
    @inderjeetsingh4746 Год назад +1

    Nice. Thoughts the lion
    ..

  • @ashutosh01000
    @ashutosh01000 Год назад +1

    🌹🌹🙏🙏

  • @Jk-zf8yx
    @Jk-zf8yx Год назад +3

    ਗੁਰੂ ਨਾਨਕ ਸਾਹਿਬ ਦੇ ਮੂਲ ਮੰਤਰ ਜਪਣ ਨਾਲ ਜਾਂ ਮਨ ਚ ਕਰਨ ਨਾਲ ਵਿਚਾਰ ਕੰਟਰੋਲ ਹੁੰਦੇ ਹਨ,,,, it's my own experience 🙏

  • @WarisBhumbla
    @WarisBhumbla Год назад

    Bhai sahib Pura spritual philosophy master lagdo ho....

  • @harishdua3553
    @harishdua3553 Год назад +1

    🌅🌅🙏🇮🇳

  • @sukhjinderkaur1999
    @sukhjinderkaur1999 Год назад

    Waheguru ji mera dimaag v bahut overthinking krda ha bohot koshish kardi ha but control ni hunda

  • @gureksinghgill8279
    @gureksinghgill8279 Год назад

    Waheguru ji🙏🌷🥀🌷🥀🌷🥀🌺🌹🌺🌹🌺♥️♥️

    • @Ramanjot-creativity
      @Ramanjot-creativity Год назад +1

      ਅਮਰਜੀਤ ਕੌਰ ਜੀ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਨੇੜੇ ਹੈ ਜਾਂ ਦੂਰ ਜ਼ਰੂਰ ਦੱਸਣਾ ਜੀ ਤੁਹਾਡੇ ਘਰ ਤੋਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

    • @gureksinghgill8279
      @gureksinghgill8279 Год назад

      @@Ramanjot-creativity hanji thori dur a
      Sada Ghar vishavkarma chowk vich a

    • @Ramanjot-creativity
      @Ramanjot-creativity Год назад

      Ok ji

  • @PardeepSharma-he4nj
    @PardeepSharma-he4nj Год назад

    Bai Saab ji mera adha sir dard bot karda a rehnda gas char jandi aa mai ki kra ji

  • @paramjithyher
    @paramjithyher Год назад

    Waheguru ji mehnat taan money lai be karni paindi hai jisne kol ni rehna parmatma di prapatti lai kine mehnat karni Pau aap hi andaza lao meditation sirf body nu stable karn lai bandgi nu meditation naal compare nahi kar sakde bandgi Waheguru di prapati lai hai

  • @ParmindeRKaur-ek3sj
    @ParmindeRKaur-ek3sj Год назад

    😇😇😇😇😇😇🙏🙏🙏🙏🙏👍👍👍👍👍

  • @shivanandsharma6154
    @shivanandsharma6154 Год назад +1

    MAN CHANGA TE KATHOUTI CH GANGA Bas enu hi samjh laiey asi te sabh kuchh a gia sadi jholi.

  • @mahbirsingh9368
    @mahbirsingh9368 Год назад +1

    Bhai Saab hun dewan suru kro hun kise ne v rokon di khoish kro Police he chkk lena

  • @artwithdilu2
    @artwithdilu2 Год назад

    ਭਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ...ਭਾਈ ਜੀ ਮੇਰਾ ਇੱਕ ਸਵਾਲ ਹੈ ਜੀ ਹੋਰ ਕਿਤੋਂ ਮੈਂਨੂੰ ਉੱਤਰ ਨਹੀਂ ਮਿਲ਼ ਰਿਹਾ.. ਭਾਈ ਜੀ ਕੀ ਇੱਕ ਇਨਸਾਨ ਜੋ ਅੰਮ੍ਰਿਤਧਾਰੀ ਨਹੀਂ ਹੈ ਉਹ ਗੁਰੂ ਗ੍ਰੰਥ ਸਹਿਬ ਜੀ ਨੂੰ ਪੜ੍ਹ ਸਕਦਾ ਹੈ? ਮੈਂ ਟਕਸਾਲ ਦੀ ਸੰਥਿਆ ਲੈ ਰਹੀ ਹਾਂ ਜੀ ਤੇ ਉਹਨਾਂ ਨੇ ਮੈਂਨੂੰ ਦਸਿਆ ਵੀ ਕੋਈ ਅੰਮ੍ਰਿਤਧਾਰੀ ਹੀ ਸਹਿਜ ਪਾਠ ਜਾਂ ਗੂਰੂ ਗ੍ਰੰਥ ਸਹਿਬ ਜੀ ਦਾ ਗਿਆਨ ਪ੍ਰਾਪਤ ਕਰ ਸਕਦਾ

  • @manreetsinghpopli2587
    @manreetsinghpopli2587 Год назад

    🙏🙏🙏🙏

  • @seetalsingh8659
    @seetalsingh8659 Год назад

    Wajeguruji🙏🏼🙏🏼🙏🏼waheguruji🙏🏼🙏🏼🙏🏼waheguruji🙏🏼🙏🏼🙏🏼

  • @gogiji267
    @gogiji267 Год назад

    ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹੇਗੁਰੂ ਜਾਪ ਕਰਨਾ ਕਿੱਥੇ ਲਿਖਿਆ ਹੈ?

    • @rebelluvv2168
      @rebelluvv2168 Год назад

      kite v ni

    • @Aman_31x_
      @Aman_31x_ Год назад

      ਸਾਰੀ ਗੁਰਬਾਣੀ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਕਹਿੰਦੀ ਹੈ ਜੀ

  • @gunjansharma9-11
    @gunjansharma9-11 Год назад

    hun sochaya vi tanu puch ka kariya 😂😂😂😂

  • @paramjithyher
    @paramjithyher Год назад

    Maaf karna e baba ji art of living sikah rahe jisda bandgi naal bilkul he saband nahi sangat nu benti hai rab di insult na karo bogna taan aap nu hi painda ehda Matlab Farida ji kabir ji namdev ji ravidas ji galat c bandgi kiti Jina nu eh baba ji har madha tekde ne naale har roj ohna di hi bezti kari jande ne

  • @jaskaursingh1971
    @jaskaursingh1971 Год назад

    Baba. Ji. Take. Ta. Haly. Tuhanu. Nee. Mile.. Pehla. Apnye. Ty. Lagu. Karo....,???? Vedo. Like. Karo. Vedeo. Share. Karo. Tuse. Ah. Bole. Jando. Ho. Koi. Kami. H. Haly. Tanu. Ess. Taka. Ta. Oh. Canel. Wala. News. Master. Vee. Karda. Jis. Dy. Falors. Nee. Hundy... Tuse. Koi. Guru. Da. Opdesh. To. Hatt. Ky. Kithy. Ja. Rehta.. Baba. Ji,??????

  • @nobbydhillon1990
    @nobbydhillon1990 Год назад

    Pokan.wala.bas.⁰walear

  • @gsdakha3763
    @gsdakha3763 Год назад +7

    ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ👌👍🙏

  • @DarshanSingh-qq9gh
    @DarshanSingh-qq9gh Год назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurjeetsingh1613
      @gurjeetsingh1613 Год назад

      ਪਿਹਲਾ ਬਾਬਾ ਬਣ ਕੇ ਲੁੱਟਿਆ ਹੁਣ ਡਾਕਟਰ ਬਣ ਕੇ ਲੁਟ

  • @harjot4243
    @harjot4243 Год назад +2

    Waheguru ji waheguru ji waheguru ji waheguru ji 🙏🌹🌹🌹🥀🌹👍🏻❤️❤️❤️♥️🌹

  • @bittubansa3810
    @bittubansa3810 Год назад +3

    🙏❤️ Waheguru ji ka khalsa waheguru ji ki Fateh ji 🙏❤️🌹

  • @charanjeetkaur6693
    @charanjeetkaur6693 Год назад +2

    🙏🌷 waheguru ji ka Khalsa waheguru ji ki Fateh 🌷🙏

  • @gurmailsingh6396
    @gurmailsingh6396 Год назад

    ਵਾਹਿਗੁਰੂ ਜੀ

  • @balbirkaur8832
    @balbirkaur8832 Год назад

    Waheguru ji waheguru ji sb nu chrdekla ch rkhna🙏🙏🙏🙏🙏🙏🌹💐🌷🥀

  • @AjitSingh-er1ly
    @AjitSingh-er1ly Год назад +2

    Waheguru ji ka Khalsa waheguru ji ke fateh