Размер видео: 1280 X 720853 X 480640 X 360
Показать панель управления
Автовоспроизведение
Автоповтор
ਪਿਛਲੇ ਪੰਜ ਸਾਲਾਂ ਤੋਂ ਜਦੋਂ ਵੀ ਪਰਮੇਸਰ ਦੁਆਰ ਆਈ ਤਾਂ ਆਪ ਜੀ ਨੂੰ ਦਰਬਾਰ ਵਿੱਚ ਕਥਾ -ਕੀਰਤਨ ਕਰਦਿਆਂ ਸੁਣਿਆ 🙏ਕੱਲ ਮੇਰਾ ਬਹੁਤ ਮਨ ਭਰਿਆ ਜਦੋਂ ਪਤਾ ਲੱਗਿਆ ਆਪ ਪਰਮੇਸਰ ਦੁਆਰ ਹੁੰਦਿਆਂ ਵੀ ਦਿਵਾਨ ਨਹੀਂ ਲਗਾ ਰਹੇ 🙏ਜੇ ਇਹ ਪਾਬੰਦੀ ਸਰਕਾਰ ਵੱਲੋਂ ਸੀ ਤਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸ਼ਹੀਦੀ ਸਮਾਗਮ ਜਰੂਰ ਕਰਨ ਦਿੱਤੇ ਜਾਣ ਕਿਉਂ ਕਿ ਸ਼ਹੀਦੀ ਦਿਨਾਂ ਵਿੱਚ ਸਹੀਦਾਂ ਨੂੰ ਯਾਦ ਕਰਨ ਤੋਂ ਰੋਕਣਾ ਲੱਖਾਂ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ 😭
😢
Waheguru ji sab da bhala karna🙏❤️🤲
ਇਸ ਟੇਮ ਪੰਜਾਬ ਦੇ ਨੰਬਰ ਇੱਕ ਤੇ ਭਾਈ ਸਾਹਿਬ ਜੀ ਦੁਨੀਆਂ ਨੂੰ ਸੇਧ ਦੇ ਰਹੇ ਨੇ ਹੋਰ ਕੋਈ ਵੀ ਰੀਸ ਨਹੀਂ ਕਰ ਸਕਦਾ
ਮੇਰੇ ਵੀਰ ਦੀ ਹਰ ਮੈਦਾਨ ਫ਼ਤਹਿ ਹੋਵੇ, ਗੁਰੂ ਸਾਹਿਬ ਅੰਗ -ਸੰਗ ਸਹਾਈ ਹੋ ਕੇ ਵਰਤਣ 🙏ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ ਅਨੇਕਾਂ ਜਿੰਦਗੀਆਂ ਸਵਾਰਨ ਲਈ 🙏
ਭਾਈ ਸਾਹਿਬ ਜੀ ਇੱਕ ਇੱਕ ਵਚਨ ਸੋਲਾਂ ਆਨੇ ਸੱਚ ਸਮਝ ਆਗੀ ਰਮਜ ਜਿੰਦਗੀ ਦੀ🙏ਸ਼ੁਕਰੀਆ ਜੀ ਤਹਿ ਦਿਲੋਂ 🙏
ਭਾਈ ਸਾਹਿਬ ਜੀ ਦੀ ਹਰ ਗੱਲ 100% ਸੱਚੀ ਹੈ ਵਾਹਿਗੁਰੂ ਜੀ ❤🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਬਾਈ ਜੀ ਨਾਲ ਖੜੇ ਆਂ 👍ਬੱਬਰ ਸ਼ੇਰ ਓ ਸਾਡੇ ਤੁਸੀਂ 💪ਲਵ ਯੂ ਟਰੱਕ ਭਰ ਕੇ ❤️
ਪਹਿਲਾ ਮਰਣੁ ਕਬੁਲਿ ਜੀਵਣ ਕੀ ਛਡਿ ਆਸੁ ਸੱਚ ਦੇ ਪਾਂਧੀ ਬਣਾਈ ਰੱਖਿਓ 🙏ਅੰਗ ਸੰਗ ਰਹਿਣਾ ਧੰਨ shri ਗੁਰੂ ਗਰੰਥ ਸਾਹਿਬ ਜੀ 🙏
ਭਾਈ ਸਾਹਿਬ ਜੀ ਗੁਰਬਾਣੀ ਤੇ ਅਮਲ ਕੀਤਾ 🙏ਵਿਸ਼ਵਾਸ ਕਰਦੇ ਸੀ ਤੇ ਰਹਾਂਗੇ ਤੇ ਕਰਦੇ ਹਾਂ ਤੇ ਸੱਚ ਜਿੱਤਿਆ ਸ਼ੁਕਰੀਆ ਜੀ ਜਿੰਦਗੀਆਂ ਸੰਵਾਰਨ ਲਈ ਜੀ 🙏ਨਿੱਤ ਖੈਰ ਮੰਗਾਂ ਭਰਾਵਾ ਮੇਰਿਆ ਵਾਹਿਗੁਰੂ ਤੋਂ 🙏
ਹਮੇਸ਼ਾਂ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਸਦਾ ਚੜ੍ਹਦੀ ਕਲਾ ਰਹੇ 🙏🏻🙏🏻 ਸੱਚੇ ਪਾਤਸ਼ਾਹ ਸਦਾ ਦੀ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇਓ🙏 ਸਾਡੀ ਇਹੋ ਅਰਦਾਸ ਕਰਦੇ ਹਾਂ❤
ਜੀ।ਧਂਨ। ਚਾਰ ਸਾਹਿਬਜਾਦੇ।।ਜੀ।ਜੀ। ਧਰਮ ਨਹੀਂ ਹਾਰਿਆ। ਨੀਹਾਂ ਤੇ ਚੜ ਗਏ। ਕੁਰਬਾਨੀਆਂ ਦਿੱਤੀਆਂ।ਸਹੀਦਾਂ ਨੂੰ। ਲੱਖ ਲੱਖ ਵਾਰ।ਪ੍ਰਣਾਮ।ਜੀ।।
ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਚੜਦੀ ਕਲਾ ਹੋਵੇ ਜੀ ਆਪ ਜੀ ਦੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
ਬਿਲਕੁੱਲ ਸੋਲਾਂ ਆਨੇ ਸੱਚੀ ਗੱਲ ਹੈ ਭਾਈ ਸਾਬ ਜੀ 👌🏻💯🫡
ਜੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਕੋਈ ਕਥਾ ਵੀ ਸੁਣਾਉ ਇਹ ਗੱਲਾਂ ਤਾਂ ਹਰ ਰੋਜ਼ ਹੁੰਦੀਆਂ ਨੇ ❣
ਜੀ। ਆਪ ਜੀ ਨੇ ਸੱਚਾ।ਗਿਆਨ।ਦੇਕੇ।ਜੀ ਗੁਰਬਾਣੀ ਨਾਲ ਜੋੜ ਕੇ। ਜਿਉਣਾ ਸਿਖਾ ਦਿੱਤਾ ਹੋਰ ਕੀ ਚਾਹੀਦਾ ਜੀ।।। ਸ਼ੁਕਰ ਕਰਾਂ ਆਪਣੇ । ਸਤਿਗੁਰੂ ਜੀ ਦਾ ਜੀ।
ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ। ਦਾ।ਭਲਾ।ਜੀ।
ਜੀ। ਵਾਹਿਗੁਰੂ ਜੀ ਜੀ। ਭਾਈ ਸਾਹਿਬ ਜੀ। ਅੰਜ।ਸਵੇਰ।।ਦੀ। ਸਾਡੇ ਵੱਲੋਂ ਫਤਿਹ।ਪ੍ਰਵਾਨ।ਕਰਨੀ।ਜੀ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵੀਰ ਜੀ ਮੈਂ ਤਾਂ ਪਹਿਲਾਂ ਦਵਿਨ ਕਾਲਾਂਵਾਲੀ ਮੱਡੀ ਵਿੱਚ ਸੁਣਿਆ ਸੀ ਬਹੁਤ ਵਧੀਆ ਲੱਗਿਆ ਉਦੋਂ ਤੋਂ ਹੀ ਸੁਣ ਲੱਗੀ ਹੋਈ ਆ ਵੀਹਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
Kom de heere no. 1 bhai sahib ji🙏🏻🙏🏻
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ।
Satnam shre waheguru ji waheguru ji
Waheguru ji sarbat da bhala kro ji thank you baba ji meri zindagi badlan le God bless you
Waheguru ji k kalsha waheguru ji k fathy 🙏🌹
Waheagure ji ka kalsa Waheagure ji ke fathe ji 🙏
ਪਿੰਡ ਢੱਡਰੀਆ ਜਨਮ ਉਸ ਦਾਮਾਂ ਪਰਮਿੰਦਰ ਕੌਰ ਦਾ ਜਾਇਆ।ਪਟਿਆਲੇ ਨੇੜੇ ਸ਼ੇਖੂਪੁਰਾਜਿੱਥੇ ਪਰਮੇਸ਼ਰ ਦੁਆਰ ਬਣਾਇਆ।ਗਿਆਨ ਗੁਰੂ ਦੀ ਗੱਲ ਸਮਝਾਕੇ ।ਗੁਰੂ ਗ੍ਰੰਥ ਸਾਹਿਬ ਲਈ ਖਿੱਚ ਵਧਾਈ ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਔਖੇ ਵਿਸੇ ਨੂੰ ਵੀ ਉਹ ਸੌਖਾ ਕਰ ਸਮਝਾਵੇl ਪੌਣਾਂ ਵਿਚ ਸੰਗੀਤ ਭਰ ਜਾਵੇਜਦ ਉਹ ਵਾਜੇ ਨੂੰ ਹੱਥ ਲਾਵੇ।ਜਿੰਦਗੀ ਆਪਣੀ ਦੀ ਪੂੰਜੀ ਸਾਰੀ।ਗੁਰੂ ਗ੍ਰੰਥ ਸਾਹਿਬ ਨਾਮ ਕਰਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਕਹਿਣੀ ਕਰਨੀ ਦੇ ਉਹ ਮਾਲਕ ਜੋ ਕਹਿੰਦੇ ਉਹ ਕਰਦੇ। ਬਾਕੀ ਬਾਬਿਆ ਤੋ ਇੰਝ ਨਾ ਹੋਵੇ।ਇਸ ਕਰਕੇ ਨੇ ਸੜਦੇ।ਸਾਰੇ ਪਰਚਾਰਕਾਂ ਵਿੱਚ ਰੁੱਤਬਾ ਇਸਦਾ।ਜਿਵੇਂ ਪਹਾੜ ਤੇ ਰਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਇਹਦੀ ਆਵਾਜ਼ ਨੂੰ ਬੰਦ ਕਰਨ ਲਈ ਗੁੰਡਿਆ ਪਲੈਨ ਬਣਾਇਆ।ਭਾਈ ਭੁਪਿੰਦਰ ਸਿੰਘ ਦਾ ਕਤਲ ਕਰਕੇ ਜਿਹਨਾਂ ਕਲੰਕ ਛਬੀਲ ਨੂੰ ਲਾਇਆ।ਆਖਰ ਇਕ ਦਿਨ ਪੈਣਾ ਪਛਤਾਉਣਾ।ਜਿਹਨਾਂ ਗੋਲੀ ਚਲਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਸੱਚ ਦੇ ਵਿਰੋਧੀਆ ਨੇ ਬਦਨਾਮ ਕਰਨ ਲਈ।ਇਲਜਾਮ ਬਹੁਤ ਨੇ ਲਾਏ।ਸੱਚਾ ਬੰਦਾ ਸਹਿਜ ਵਿੱਚ ਰਹਿੰਦਾ।ਝੂਠੇ ਨੂੰ ਚੈਨ ਨਾ ਆਏ।ਮੂੰਹ ਇਹਨਾਂ ਨੂੰ ਛਪਾਉਣਾ ਪੈਣਾ।ਜੋ ਮੀਡੀਆ ਤੇ ਜਾਣ ਚਿਲਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਸਾਡੇ ਦਿਲਾਂ ਵਿੱਚ ਸਤਿਕਾਰ ਬਾਈ ਦਾ ਹਮੇਸ਼ਾਂ ਕਾਇਮ ਹੈ ਰਹਿਣਾ।ਜੋ ਸਾਡੇ ਲਈ ਇਹਨਾਂ ਕੀਤਾ।ਨਹੀਂ ਦੇ ਸਕਦੇ ਅਸੀਂ ਦੇਣਾ।ਮਰਨਾ ਇਕ ਦਿਨ ਸੀਰੇ ਸਭ ਨੇ।ਜਿਉਣ ਦੀ ਜਾਂਚ ਇਹਨਾਂ ਸਿਖਾਈ।ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ ਉਹ ਸਾਡਾ ਬਾਈ।2ਬਠਿੰਡੇ ਵਾਲੇ ❤❤❤❤
🙏🙏
❤❤❤❤❤
Bhuttt sohniyaaa lines
@AshneetKaur-li9ew 🙏🙏
Waheguru ji waheguru ji waheguru ji waheguru ji waheguru ji🎉🎉🎉🎉🎉
🙏🙏🙏Dhanbad Bhai sahib ......jindgi jion da njara oda ...jdo da tuhade vichar sunann luge aa
WMk JI ਸਭ ਤੇ
whaguru g ka khalsa waheguru g ke fetha baba g ❤❤❤😊
501.Right.bhai.shib.ji❤
Mind set maya hai ...mind bech satgur nu ..man tu joth saroop hai mul penchan❤❤❤❤❤
Sade veer ji da waheguru ji jroor sath denge
Bahut vadhiya bhai sahib ji ❤❤
Waheguru ji sarbat Da bhala kari
Anand aa gea baba ji 🙏
Bss ahi gll aj mai soch reha sii❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
Bakamaal bhai sahib ji
Thanks ji God bless u ji🙏🙏Hamesha charde kla ch rho ji 🙏🙏♥️♥️🙏🙏
❤❤❤❤❤❤❤❤❤❤❤❤ waheguru Ji Bhai Sahab
WAHEGURU JI 🙏
Ranjeet Singh ji right man ❤❤❤❤❤
वाहेगुरु जी चडदीकला रहो जी ❤❤❤❤❤
Satnam waheguru ji
वाहेगुरु जी
ਵਾਹਿਗੁਰੂ ਸਾਹਿਬ ਜੀ 🙏🙏
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹💐🌻🌷🌼🌹💐🌸🌺🌻🌷🌼🌹💐🌸🌺🌻🌷🌼🌹💐🌸🌺🌻🌷🌼💐🌸🌺😊😊😊😊😊😊😊😊😊😊
Thanks bahi shib ji very nice vicher very nice ghian ❤🙏👍🌹
Excellent informative suggestive presentation thanks Bhai sahib
Waheguru ji waheguru ji 🙏🙏🙏🙏
👏👏👏🎉🎈🎉waheguru ji
Thanks baba ji meh dukhi siga
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
Waheguru ji 🙏
Wah wah bhai sab ji
ਵਾਹਿਗੁਰੂ ਜੀ ❤❤❤❤❤❤❤❤
Waheguru waheguru ji ❤️🌹🌹🌹🌹🌹❤️
ਦੱਸੋ ਭਾਈ ਸਾਹਿਬ ਜੀ
Bhai saab jio 🎉
Waheguru ji ka Khalsa waheguru ji ki Fateh ji 🙏
100% shi kiha g
Guru Fathe ji ❤❤❤
balwinder kaur❤❤❤❤❤
You are too good bahi sabb ji
Love you bro ❤
Ranjit singh is great parcharak in sikh kom
🌸🌸🙏🙏🙏🙏🙏🌸🌸
Good morning bhai sahib
❤❤️🙏🙏
🙏🙏🙏🙏🙏🙏❤❤❤❤❤❤❤
Zindagi jeeon di jaach dsde ne bhai sahib ji, eda kdi v nai dsde koi v. Tahi ty machde ne virodhi. E sochde ne loki budhu hi bne rehn
👍🏼
❤❤❤🎉🎉🎉
Very nice 🎉🎉🎉🎉
Baba ji dawan loo
🙏🙏🙏💯✅
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਪਰ ਲਾਈਫ ਸੈਟ ਸੈਟ ਕਰਦੇ ਕਰਦੇ ਅੰਤ ਵਿੱਚ ਆਪ ਜਾਂ ਕੇ ਸੱਚ ਖੰਡ ਵਿਚ ਕੁਝ ਪਲ ਲਈ ਸੈਟ ਹੋ ਜਾਦੇ ਹਾ।
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਪੈਸੇ ਨਾਲ ਗਲਤ ਆ ਜਾ ਸਹੀ ਆ
Virodio fitte mooh tuhade 🤐👋
Banga
🙏🏻🙏🏻
😅
Too taa ek dum set aa tampooa sikhi noo badnam naa kar oye masand papiya 😡😡😡😡
AAP ta tusi USA ja ke business kr rhe ho na pind bimar mata Ji pure Hoge baad vich tusi bahut Natak kita
ruclips.net/video/DM9M7ZRuTtg/видео.htmlsi=UJEy4h6SdAZb23XP
Jroor suno ji.
Upar link open karke jroor suno
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤
ਵਾਹਿਗੁਰੂ ਜੀ ❤❤
Waheguru ji 🙏🙏🙏 waheguru ji 🙏🙏🙏🙏🙏
Satnam Waheguru Ji
Waheguru ji waheguru ji 🌹🌹🙏🙏🌹🌹
ਪਿਛਲੇ ਪੰਜ ਸਾਲਾਂ ਤੋਂ ਜਦੋਂ ਵੀ ਪਰਮੇਸਰ ਦੁਆਰ ਆਈ ਤਾਂ ਆਪ ਜੀ ਨੂੰ ਦਰਬਾਰ ਵਿੱਚ ਕਥਾ -ਕੀਰਤਨ ਕਰਦਿਆਂ ਸੁਣਿਆ 🙏ਕੱਲ ਮੇਰਾ ਬਹੁਤ ਮਨ ਭਰਿਆ ਜਦੋਂ ਪਤਾ ਲੱਗਿਆ ਆਪ ਪਰਮੇਸਰ ਦੁਆਰ ਹੁੰਦਿਆਂ ਵੀ ਦਿਵਾਨ ਨਹੀਂ ਲਗਾ ਰਹੇ 🙏ਜੇ ਇਹ ਪਾਬੰਦੀ ਸਰਕਾਰ ਵੱਲੋਂ ਸੀ ਤਾਂ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸ਼ਹੀਦੀ ਸਮਾਗਮ ਜਰੂਰ ਕਰਨ ਦਿੱਤੇ ਜਾਣ ਕਿਉਂ ਕਿ ਸ਼ਹੀਦੀ ਦਿਨਾਂ ਵਿੱਚ ਸਹੀਦਾਂ ਨੂੰ ਯਾਦ ਕਰਨ ਤੋਂ ਰੋਕਣਾ ਲੱਖਾਂ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ 😭
😢
Waheguru ji sab da bhala karna🙏❤️🤲
ਇਸ ਟੇਮ ਪੰਜਾਬ ਦੇ ਨੰਬਰ ਇੱਕ ਤੇ ਭਾਈ ਸਾਹਿਬ ਜੀ ਦੁਨੀਆਂ ਨੂੰ ਸੇਧ ਦੇ ਰਹੇ ਨੇ ਹੋਰ ਕੋਈ ਵੀ ਰੀਸ ਨਹੀਂ ਕਰ ਸਕਦਾ
ਮੇਰੇ ਵੀਰ ਦੀ ਹਰ ਮੈਦਾਨ ਫ਼ਤਹਿ ਹੋਵੇ, ਗੁਰੂ ਸਾਹਿਬ ਅੰਗ -ਸੰਗ ਸਹਾਈ ਹੋ ਕੇ ਵਰਤਣ 🙏ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ ਅਨੇਕਾਂ ਜਿੰਦਗੀਆਂ ਸਵਾਰਨ ਲਈ 🙏
ਭਾਈ ਸਾਹਿਬ ਜੀ ਇੱਕ ਇੱਕ ਵਚਨ ਸੋਲਾਂ ਆਨੇ ਸੱਚ ਸਮਝ ਆਗੀ ਰਮਜ ਜਿੰਦਗੀ ਦੀ🙏ਸ਼ੁਕਰੀਆ ਜੀ ਤਹਿ ਦਿਲੋਂ 🙏
ਭਾਈ ਸਾਹਿਬ ਜੀ ਦੀ ਹਰ ਗੱਲ 100% ਸੱਚੀ ਹੈ ਵਾਹਿਗੁਰੂ ਜੀ ❤🙏
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀਓ
ਬਾਈ ਜੀ ਨਾਲ ਖੜੇ ਆਂ 👍ਬੱਬਰ ਸ਼ੇਰ ਓ ਸਾਡੇ ਤੁਸੀਂ 💪ਲਵ ਯੂ ਟਰੱਕ ਭਰ ਕੇ ❤️
ਪਹਿਲਾ ਮਰਣੁ ਕਬੁਲਿ ਜੀਵਣ ਕੀ ਛਡਿ ਆਸੁ ਸੱਚ ਦੇ ਪਾਂਧੀ ਬਣਾਈ ਰੱਖਿਓ 🙏ਅੰਗ ਸੰਗ ਰਹਿਣਾ ਧੰਨ shri ਗੁਰੂ ਗਰੰਥ ਸਾਹਿਬ ਜੀ 🙏
ਭਾਈ ਸਾਹਿਬ ਜੀ ਗੁਰਬਾਣੀ ਤੇ ਅਮਲ ਕੀਤਾ 🙏ਵਿਸ਼ਵਾਸ ਕਰਦੇ ਸੀ ਤੇ ਰਹਾਂਗੇ ਤੇ ਕਰਦੇ ਹਾਂ ਤੇ ਸੱਚ ਜਿੱਤਿਆ ਸ਼ੁਕਰੀਆ ਜੀ ਜਿੰਦਗੀਆਂ ਸੰਵਾਰਨ ਲਈ ਜੀ 🙏ਨਿੱਤ ਖੈਰ ਮੰਗਾਂ ਭਰਾਵਾ ਮੇਰਿਆ ਵਾਹਿਗੁਰੂ ਤੋਂ 🙏
ਹਮੇਸ਼ਾਂ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਸਦਾ ਚੜ੍ਹਦੀ ਕਲਾ ਰਹੇ 🙏🏻🙏🏻 ਸੱਚੇ ਪਾਤਸ਼ਾਹ ਸਦਾ ਦੀ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ ਜੀ🙏🏻🙏🏻
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇਓ🙏 ਸਾਡੀ ਇਹੋ ਅਰਦਾਸ ਕਰਦੇ ਹਾਂ❤
ਜੀ।ਧਂਨ। ਚਾਰ ਸਾਹਿਬਜਾਦੇ।।ਜੀ।
ਜੀ। ਧਰਮ ਨਹੀਂ ਹਾਰਿਆ। ਨੀਹਾਂ ਤੇ ਚੜ ਗਏ। ਕੁਰਬਾਨੀਆਂ ਦਿੱਤੀਆਂ।ਸਹੀਦਾਂ ਨੂੰ। ਲੱਖ ਲੱਖ ਵਾਰ।ਪ੍ਰਣਾਮ।ਜੀ।।
ਧੰਨ ਧੰਨ ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਚੜਦੀ ਕਲਾ ਹੋਵੇ ਜੀ ਆਪ ਜੀ ਦੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ🙏
ਬਿਲਕੁੱਲ ਸੋਲਾਂ ਆਨੇ ਸੱਚੀ ਗੱਲ ਹੈ ਭਾਈ ਸਾਬ ਜੀ 👌🏻💯🫡
ਜੀ ਸ਼ਹੀਦੀ ਦਿਹਾੜਿਆਂ ਦੇ ਦਿਨ ਚੱਲ ਰਹੇ ਨੇ ਕੋਈ ਕਥਾ ਵੀ ਸੁਣਾਉ
ਇਹ ਗੱਲਾਂ ਤਾਂ ਹਰ ਰੋਜ਼ ਹੁੰਦੀਆਂ ਨੇ ❣
ਜੀ। ਆਪ ਜੀ ਨੇ ਸੱਚਾ।ਗਿਆਨ।ਦੇਕੇ।
ਜੀ ਗੁਰਬਾਣੀ ਨਾਲ ਜੋੜ ਕੇ। ਜਿਉਣਾ ਸਿਖਾ ਦਿੱਤਾ ਹੋਰ ਕੀ ਚਾਹੀਦਾ ਜੀ।।। ਸ਼ੁਕਰ ਕਰਾਂ ਆਪਣੇ । ਸਤਿਗੁਰੂ ਜੀ ਦਾ ਜੀ।
ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬ। ਦਾ।ਭਲਾ।ਜੀ।
ਜੀ। ਵਾਹਿਗੁਰੂ ਜੀ
ਜੀ। ਭਾਈ ਸਾਹਿਬ ਜੀ। ਅੰਜ।ਸਵੇਰ।।
ਦੀ। ਸਾਡੇ ਵੱਲੋਂ ਫਤਿਹ।ਪ੍ਰਵਾਨ।ਕਰਨੀ।ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।❤❤❤❤❤❤❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵੀਰ ਜੀ ਮੈਂ ਤਾਂ ਪਹਿਲਾਂ ਦਵਿਨ ਕਾਲਾਂਵਾਲੀ ਮੱਡੀ ਵਿੱਚ ਸੁਣਿਆ ਸੀ ਬਹੁਤ ਵਧੀਆ ਲੱਗਿਆ ਉਦੋਂ ਤੋਂ ਹੀ ਸੁਣ ਲੱਗੀ ਹੋਈ ਆ ਵੀਹਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
Kom de heere no. 1 bhai sahib ji🙏🏻🙏🏻
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤❤❤❤
ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ।
Satnam shre waheguru ji waheguru ji
Waheguru ji sarbat da bhala kro ji thank you baba ji meri zindagi badlan le God bless you
Waheguru ji k kalsha waheguru ji k fathy 🙏🌹
Waheagure ji ka kalsa Waheagure ji ke fathe ji 🙏
ਪਿੰਡ ਢੱਡਰੀਆ ਜਨਮ ਉਸ ਦਾ
ਮਾਂ ਪਰਮਿੰਦਰ ਕੌਰ ਦਾ ਜਾਇਆ।
ਪਟਿਆਲੇ ਨੇੜੇ ਸ਼ੇਖੂਪੁਰਾ
ਜਿੱਥੇ ਪਰਮੇਸ਼ਰ ਦੁਆਰ ਬਣਾਇਆ।
ਗਿਆਨ ਗੁਰੂ ਦੀ ਗੱਲ ਸਮਝਾਕੇ ।
ਗੁਰੂ ਗ੍ਰੰਥ ਸਾਹਿਬ ਲਈ ਖਿੱਚ ਵਧਾਈ ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਔਖੇ ਵਿਸੇ ਨੂੰ ਵੀ ਉਹ ਸੌਖਾ ਕਰ ਸਮਝਾਵੇl
ਪੌਣਾਂ ਵਿਚ ਸੰਗੀਤ ਭਰ ਜਾਵੇ
ਜਦ ਉਹ ਵਾਜੇ ਨੂੰ ਹੱਥ ਲਾਵੇ।
ਜਿੰਦਗੀ ਆਪਣੀ ਦੀ ਪੂੰਜੀ ਸਾਰੀ।
ਗੁਰੂ ਗ੍ਰੰਥ ਸਾਹਿਬ ਨਾਮ ਕਰਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਕਹਿਣੀ ਕਰਨੀ ਦੇ ਉਹ ਮਾਲਕ
ਜੋ ਕਹਿੰਦੇ ਉਹ ਕਰਦੇ।
ਬਾਕੀ ਬਾਬਿਆ ਤੋ ਇੰਝ ਨਾ ਹੋਵੇ।
ਇਸ ਕਰਕੇ ਨੇ ਸੜਦੇ।
ਸਾਰੇ ਪਰਚਾਰਕਾਂ ਵਿੱਚ ਰੁੱਤਬਾ ਇਸਦਾ।
ਜਿਵੇਂ ਪਹਾੜ ਤੇ ਰਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਇਹਦੀ ਆਵਾਜ਼ ਨੂੰ ਬੰਦ ਕਰਨ ਲਈ
ਗੁੰਡਿਆ ਪਲੈਨ ਬਣਾਇਆ।
ਭਾਈ ਭੁਪਿੰਦਰ ਸਿੰਘ ਦਾ ਕਤਲ ਕਰਕੇ
ਜਿਹਨਾਂ ਕਲੰਕ ਛਬੀਲ ਨੂੰ ਲਾਇਆ।
ਆਖਰ ਇਕ ਦਿਨ ਪੈਣਾ ਪਛਤਾਉਣਾ।
ਜਿਹਨਾਂ ਗੋਲੀ ਚਲਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਸੱਚ ਦੇ ਵਿਰੋਧੀਆ ਨੇ ਬਦਨਾਮ ਕਰਨ ਲਈ।
ਇਲਜਾਮ ਬਹੁਤ ਨੇ ਲਾਏ।
ਸੱਚਾ ਬੰਦਾ ਸਹਿਜ ਵਿੱਚ ਰਹਿੰਦਾ।
ਝੂਠੇ ਨੂੰ ਚੈਨ ਨਾ ਆਏ।
ਮੂੰਹ ਇਹਨਾਂ ਨੂੰ ਛਪਾਉਣਾ ਪੈਣਾ।
ਜੋ ਮੀਡੀਆ ਤੇ ਜਾਣ ਚਿਲਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਸਾਡੇ ਦਿਲਾਂ ਵਿੱਚ ਸਤਿਕਾਰ ਬਾਈ ਦਾ
ਹਮੇਸ਼ਾਂ ਕਾਇਮ ਹੈ ਰਹਿਣਾ।
ਜੋ ਸਾਡੇ ਲਈ ਇਹਨਾਂ ਕੀਤਾ।
ਨਹੀਂ ਦੇ ਸਕਦੇ ਅਸੀਂ ਦੇਣਾ।
ਮਰਨਾ ਇਕ ਦਿਨ ਸੀਰੇ ਸਭ ਨੇ।
ਜਿਉਣ ਦੀ ਜਾਂਚ ਇਹਨਾਂ ਸਿਖਾਈ।
ਉਹ ਸਾਡਾ ਬਾਈ।ਜੋ ਸੰਤ ਤੋਂ ਬਣਿਆ ਭਾਈ
ਉਹ ਸਾਡਾ ਬਾਈ।2
ਬਠਿੰਡੇ ਵਾਲੇ ❤❤❤❤