ਜ਼ਿੰਦਗੀ ਵਿੱਚ ਖੁਸ਼ ਰਹਿਣ ਦਾ ਸੌਖਾ ਤਰੀਕਾ | Episode 356 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поделиться
HTML-код
  • Опубликовано: 20 авг 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Simple way to be happy in life | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast

Комментарии • 343

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @pollybollyfilm3925
    @pollybollyfilm3925 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjeetkaur2313
    @ranjeetkaur2313 Год назад +1

    bhut vdia bhai sahib ji msg ਦਿੱਤਾ

  • @sajansingh1774
    @sajansingh1774 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @harcharansingh8360
    @harcharansingh8360 Год назад +3

    ਸਿੱਖਾਂ ਨੈ ਸਰੀਰ ਦੀ ਵਰਤੋ ਜ਼ਿਆਦਾ ਕੀਤੀ ਆ ਦਿਮਾਗ਼ ਦੀ ਘੱਟ ਇਤਿਹਾਸ ਗਵਾਹੀ ਭਰਦਾ ਕਿ ਦਿਮਾਗ਼ ਤੋਂ ਕੰਮ ਨਹੀਂ ਲਿਆ ਗਿਆ ਜਿਦਾ ਜਿਵੈ। ਜੀ। ਕਿਤਾ ਸਾਨੂੰ ਵਰਤ ਲਿਆ

  • @jeetrowdygaming
    @jeetrowdygaming Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @SandeepSingh-ky1wj
    @SandeepSingh-ky1wj Год назад +9

    ਸਾਹਿਬ ਏ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ

    • @gurjitkaur8461
      @gurjitkaur8461 Год назад

      🙏 🙏

    • @SandeepSingh-ky1wj
      @SandeepSingh-ky1wj Год назад

      @@gurjitkaur8461 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀਤ ਕੌਰ ਜੀ

    • @gurjitkaur8461
      @gurjitkaur8461 Год назад

      @@SandeepSingh-ky1wj 🙏 🙏

    • @SandeepSingh-ky1wj
      @SandeepSingh-ky1wj Год назад

      @@gurjitkaur8461 ਗੁਰਜੀਤ ਕੌਰ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ

    • @gurjitkaur8461
      @gurjitkaur8461 Год назад

      Hanji veer ji

  • @yuvipro8994
    @yuvipro8994 Год назад

    , ਗੁਰੂ ਨਾਨਕ ਦੇਵ ਜੀ ਤੇ ਗੁਰੂ ਰਵਿਦਾਸ ਜੀ ਦੀ ਕਰਾਂਤੀਕਾਰੀ ਵਿਚਾਰ ਧਾਰਾ ਨੂੰ ਅਪਨਾਏ

  • @dhindsarubal1378
    @dhindsarubal1378 Год назад +68

    ਆਪਣੀ life ਵਿੱਚ ਸਭ ਤੋ ਵੱਡੀ ਜ਼ਿੰਮੇਵਾਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੀ ਕੀਤੀ ਹੈ। ਕਿਉੰ ਕਿ ਉਹਨਾ ਨੇ ਆਪਣੇ ਪਰਿਵਾਰ ਤੇ ਆਪਣੀ ਸਿੱਖ ਕੌਮ ਸਮੇਤ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ। ਧੰਨ ਹੈ ਮੇਰਾ ਕਲਗ਼ੀ ਧਰ ਪਿਤਾ ਜੀ

    • @jagdishsingh7891
      @jagdishsingh7891 Год назад +1

      O ok ooo lol oo on o9 look like old out of pocket my LL

  • @harshwinderkaur7260
    @harshwinderkaur7260 Год назад +7

    👍🏼👍🏼🙏🙏🙏🙏🙏 ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 🙏🙏🙏👍🏼👍🏼

  • @hoteldivine2506
    @hoteldivine2506 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਜਿੱਥੇ ਜਿੱਥੇ ਵੇਖਿਆ ਮੈ ਤੇਰਾ ਰੂਪ ਦੇਖਿਆ ਝੂਲਤੇ ਨਿਸ਼ਾਨ ਸਾਹਿਬ ਤੇਰਾ ਰੂਪ ਦੇਖਿਆ।। ਗੁਰੂ ਗ੍ਰੰਥਿ ਸਾਹਿਬ ਵਿੱਚ ਤੇਰਾ ਰੂਪ ਦੇਖਿਆ।। ਪੰਜ ਪਿਆਰਾ ਵਿਚੋ ਤੇਰਾ ਰੂਪ ਦੇਖਿਆ। ਜੀ।। ਸਾਹ ਤੇ ਸੰਗਤ ਵਿੱਚ ਤੇਰਾ ਰੂਪ ਦੇਖਿਆ ਜੀ। ਤੇਰਾ ਰੂਪ ਦੇਖਿਆ
    ਜੀ। ਤੇਰਾ ਰੂਪ ਦੇਖਿਆ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ।।। ਪਰਮਜੀਤ ਕੌਰ ਇੰਦੌਰ ਸੇ

  • @gurinderkaur5637
    @gurinderkaur5637 Год назад +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਨਹੀਂ ਰੀਸਾਂ ਥੋੜੀ ਆ ਧੰਨਵਾਦ ਭਾਈ ਸਾਹਿਬ ਜੀ

  • @baljinderkaur5472
    @baljinderkaur5472 Год назад +11

    ਸਹੀ ਗੱਲ ੲੇ ਬਾਬਾ ਜੀ ਸਹੀ ਕਿਹਾ ਵਾਹਿਗੁਰੂ ਜੀ 🙏🙏🙏🙏🙏

  • @KamaljitKaur-fy3uu
    @KamaljitKaur-fy3uu Год назад +5

    ਇਹ ਬੈਲੇਂਸ ਤਾਂ ਸਾਨੂੰ ਕਲਗੀਧਰ ਪਾਤਸ਼ਾਹ ਤੋਂ ਸਿੱਖਣਾ ਚਾਹੀਦਾ ਹੈ ਜੀ ਮਖਮਲੀ ਬਿਸਤਰ ਹੋਣ ਜਾਂ ਕੰਡੇ,ਕਵੀ ਦਰਬਾਰ ਹੋਣ ਜਾਂ ਜੰਗਾਂ ਉਨ੍ਹਾਂ ਨੇ ਬੱਸ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਹੈ ਜੀ 🙏

  • @MSingh-ue5wf
    @MSingh-ue5wf Год назад +7

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ 💎🙏🙏🙏🙏🙏🌹🌹🌹🌹

  • @RajuSingh-dw6px
    @RajuSingh-dw6px Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhveersingh7502
    @sukhveersingh7502 Год назад

    ਵਾਹਿਗੁਰੂ ਜੀ 🙏🙏🙏🙏

  • @zirams
    @zirams Год назад +12

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ ❣🙏🏿

  • @KamaljitKaur-fy3uu
    @KamaljitKaur-fy3uu Год назад +8

    ਬਾਬਾ ਜੀ ਮੇਰੇ ਦਿਮਾਗ ਵਿੱਚੋਂ ਨਹੀਂ ਜਾ ਰਿਹਾ ਮੈਂ ਕੱਲ੍ਹ ਰਸਤੇ ਵਿੱਚ ਗਟਰ ਅੰਦਰ ਵੜਿਆ ਬੰਦਾ ਗਲੇ ਤੱਕ ਗੰਦੇ ਪਾਣੀ ਵਿੱਚ ਡੁੱਬਿਆ ਵੇਖ ਲਿਆ ਤੇ ਮੇਰੇ ਹੰਝੂ ਨਹੀਂ ਰੁਕੇ ਕਿ ਇਹ ਕੰਮ ਕਰਨ ਵਾਲੇ ਇਨਸਾਨ ਵੀ ਧੰਨ ਹਨ ਜੀ 👍 ਪਰ ਉਹ ਸੀਨ ਮੇਰੀਆਂ ਅੱਖਾਂ ਅੱਗਿਉਂ ਜਾ ਨਹੀਂ ਰਿਹਾ ਕਿ ਏਨੀ ਠੰਡ ਵਿੱਚ...

    • @SukhwinderSingh-nl1nx
      @SukhwinderSingh-nl1nx Год назад +4

      ਵੀਰ ਜੀ ਸਫ਼ਾਈ ਕਰਨ ਵਾਲਿਆਂ ਨੂੰ ਲੋਕੀ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਨ, ਉਨਾਂ ਨੂੰ ਛੋਟੇ ਪੱਧਰ ਦੇ ਇੰਨਸਾਨ ਮੰਨਦੇ ਨੇ,, ਅਗਰ ਉਨਾਂ ਨੂੰ ਵੇਖ ਤੁਹਾਨੂੰ ਦੁੱਖ ਮਹਿਸੂਸ ਹੋਇਆ ਤੁਹਾਡਾ ਜਿੰਦਾ4 ਹੋਣ ਦਾ ਸਬੂਤ ਹੈ, ਤੁਹਾਡੇ ਅੰਦਰ ਇਨਸਾਨੀਅਤ ਜ਼ਿੰਦਾ ਹੈ, ਜੀ,🙏🙏🙏🙏

    • @jaspreetbhullar8398
      @jaspreetbhullar8398 Год назад +1

      ਤੁਸੀਂ ਮਨ ਦੇ ਬਹੁਤ ਦਿਆਲੂ ਹੋ ਤੇ ਇੰਸਾਨੀਅਤ ਤੁਹਾਡੇ ਅੰਦਰ ਹੈ ਭੈਣ ਜੀ 🙏 ਤੇ ਸੱਚ ਕਿਹਾ ਧੰਨ ਹਨ ਉਹ ਲ਼ੋਕ ਜੋਂ ਆਪਣੇ ਕੰਮਾਂ ਪ੍ਰਤੀ ਵਫਾਦਾਰ ਤੇ ਹਮੇਸ਼ਾ ਤੱਤਪਰ ਰਹਿੰਦੇ ਹਨ ਜੀ🙏

  • @poonammechuvipassanamadita3761
    @poonammechuvipassanamadita3761 Год назад +1

    Waheguru ji waheguru ji waheguru ji

  • @ParminderSingh-us5xx
    @ParminderSingh-us5xx Год назад +8

    ਬਹੁਤ ਵਧੀਆ ਭਾਈ ਸਾਹਿਬ 🙏🙏🙏🙏🙏

  • @paramjitkaur495
    @paramjitkaur495 Год назад

    Waheguru ji baba ji dhan dhan guru Gobind singh ji waheguru ka Khalsa waheguru ka Khalsa waheguru ji fhateh

  • @paramjeetkaur3006
    @paramjeetkaur3006 Год назад +1

    🙏🙏🙏🛐🛐🛐👌👍👍👍💯💯👍👍👍ਧੰਨਵਾਦ ਇਸ ਵਚਨਦੇ ਲ਼ਈ ਪਿਤਾ ਜੀ🤲🤲🤲🤲🤲🤲

  • @dalwindersingh5617
    @dalwindersingh5617 Год назад +2

    ਸਹੀ ਗੱਲ ਹੈ ਭਾਈ ਮੇਰਾ ਇਹ ਆਪਣਾ ਤਜਰਬਾ ਅਧੀ ਰਾਤ ਤਕ ਬੈਠੇ ਰਹਿਣਾ ਇਹ ਬਿਮਾਰੀ ਦਾ ਘਰ ਹੈ ਬੰਦਾ ਕੰਮ ਕਾਰ ਤੋਂ ਜਾਂਦਾ ਰਹਿੰਦਾ ਦਿਨ ਚ ਕੰਮ ਤੇ ਨੀਂਦ ਆਓਣੀ ਫਿਰ ਭਾਈ ਸਾਬ ਦੀਆਂ ਗੱਲਾਂ ਸੁਣ ਕੇ ਕੁਝ ਦਿਮਾਗ ਖੁਲਿਆ ਹੁਣ ਬਹੁਤ ਅਨੰਦ ਏ ਸਮਝਣਾ ਹੀ ਜੀਵਨ ਦਾ ਅਸਲ ਸੱਚ ਏ ਏਹੀ ਤੱਤ ਸਾਰ ਹੈ

  • @SunnyKumar-v5l
    @SunnyKumar-v5l Месяц назад

    Waheguru ji waheguru ji waheguru ji waheguru ji waheguru ji

  • @jagdishkaur9755
    @jagdishkaur9755 Год назад

    ਜਦੋਂ ਉਸ ਅਕਾਲਪੁਰਖ ਦੀ ਰਜ਼ਾ ਵਿਚ ਰਹਿਣਾ ਸਿਖ ਜਾਂਦੇ ਹਾਂ ਤਾਂ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਂਦੀਆਂ ਹਨ।

  • @SandeepSingh-ky1wj
    @SandeepSingh-ky1wj Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ

  • @bittitalwandisabo5343
    @bittitalwandisabo5343 Год назад

    ਸਤਿਨਾਮ ਵਾਹਿਗੁਰੂ ਜੀ

  • @saadaafsar1279
    @saadaafsar1279 2 месяца назад

    ਬਾਬਾ ਜੀ ਬਹੁਤ ਵਧੀਆ ਵੀਚਾਰ ਹੈ। ❤

  • @user-ek3mu9ce7q
    @user-ek3mu9ce7q Год назад +4

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਧਨ ਹੋ ਤੁਸੀਂ

  • @surindermohan2342
    @surindermohan2342 Год назад

    ਭਾਈ ਸਾਹਿਬ ਜੀ ਮੈ ਤੁਹਡੀ ਹਰ ਇਕ ਵੀਡਿਓ ਨੂੰ ਬਹੁਤ ਹੀ ਧਿਆਨ ਨਾਲ ਸੁਣਦਾ ਹਾਂ ਅਤੇ ਅੱਗੇ ਵਧਾਉਣ ਦਾ ਪੂਰਾ ਯਤਨ ਕਰਦਾ ਹਾਂ ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ ❤

  • @gurkamalsingh4268
    @gurkamalsingh4268 Год назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @gurtejsinghsidhu9161
    @gurtejsinghsidhu9161 Год назад +15

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ 🙏🙏🙏🙏🙏

    • @masterkukkar8337
      @masterkukkar8337 Год назад +1

      ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @CharanjeetSingh-fv8rm
    @CharanjeetSingh-fv8rm Год назад +1

    Waheguru sahib ji

  • @MohinderKaur-nb4ef
    @MohinderKaur-nb4ef 6 месяцев назад +1

    Waheguru ji

  • @Mangalsingh-sg3bl
    @Mangalsingh-sg3bl Год назад

    Satnaam waheguru ji waheguru waheguru waheguru waheguru

  • @manpreetdeol3404
    @manpreetdeol3404 11 месяцев назад

    ਇਸ ਨੂੰ ਬੋਲ ਦੈ ਆ ਜਿੰਦਗੀ ਨੂੰ ਜਿਓਣਾ ਬਲੈਂਸ ਨਾਲ ਹਰ ਜਿੰਮੇਵਾਰੀ ਨੂੰ ਨਿਭਾ ਕੈ ਜਿੰਦਗੀ ਵਿਚ ਖੁਸ਼ ਹੋਣਾ 🙏🙏

  • @ParamjitKaur-dm5kw
    @ParamjitKaur-dm5kw Год назад

    Waheguru. Ji. 🙏🏿🙏🏿💐💐👌👌👍👍🌺🌺🌹🌹🙏🙏👏👏

  • @harjotsaggu1743
    @harjotsaggu1743 Год назад +3

    ਧੰਨਵਾਦ ਵੀਰ ਜੀ ਬਹੁਤ ਵਧਿਆ ਸੁਨੇਹਾ ਦਿਤਾ ਤੁਸੀ

  • @amanpetscare876
    @amanpetscare876 Год назад

    Dhan guru dhan guru dhan guru dhan guru dhan guru dhan guru dhan guru thanks for ji

  • @rkheer8067
    @rkheer8067 Год назад +1

    Waheguru g

  • @mohinderjitkaur1017
    @mohinderjitkaur1017 Год назад

    ਬਹੁਤ ਵਧੀਆ ਵਿਚਾਰ ਜੀ🙏🙏

  • @apsmanak7656
    @apsmanak7656 Год назад +17

    ਆਉ ਸਤਿਗੁਰੂ ਨਾਨਕ ਸਾਹਿਬ, ਸਤਿਗੁਰੂ ਕਬੀਰ ਸਾਹਿਬ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਆਸ਼ਕ ਬਣੀਏ " ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ ਜ਼ਿੰਦਾਬਾਦ ॥ ॥

  • @harjot4243
    @harjot4243 10 месяцев назад

    Waheguru ji waheguru ji waheguru ji waheguru ji❤❤🎉🎉❤❤

  • @shivasmahajan
    @shivasmahajan Год назад +31

    🙏ਬਾਬਾ ਰਣਜੀਤ ਬਹੁਤ ਵਦੀਆਂ ਸੁਨੇਹੇ ਦਿੰਦੇ🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏

    • @tarloksinghpunia7888
      @tarloksinghpunia7888 Год назад

      ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੁਪੲਏ ਮੰਗਦਾ ਫਿਰੋਤੁ ਦਾ ਜਿਲਾ ਮੋਹਾਲੀ ਪੰਜਾਬ ਭਾਰਥ ,ਨਕਸਾ ਫੀਸ ੳਲੱਗ ਹੈ90 ਹਜਾਰ ਰੂਪੲਏ

  • @Rajwinderkaur-mr5vy
    @Rajwinderkaur-mr5vy Год назад

    Tusi mainu Apne parmeshar dwar rakh lo Baba ji

  • @pawankour6113
    @pawankour6113 Год назад +3

    Dhan gurunanak dev ji

  • @satnamkotfatta970
    @satnamkotfatta970 Год назад +2

    ਧੰਨਵਾਦ ਭਾਈ ਸਾਹਿਬ ਜੀ ॥

  • @GurpreetSingh-zi1hx
    @GurpreetSingh-zi1hx Год назад +4

    ਵਾਹਿਗੁਰੂ ਜੀ 🙏🌺💐🌹🙏

  • @honeygill2590
    @honeygill2590 Год назад +3

    Bhai Ranjeet Singh ji 🙏🙏

  • @MrMahi5509
    @MrMahi5509 Год назад +6

    ਬਹੁਤ ਵਧੀਆ ਵਿਚਾਰ 🙏 ਵਾਹਿਗੁਰੂ ਜੀ ।

  • @ratanjit9675
    @ratanjit9675 Год назад +1

    ਭਾਈ ਸਾਹਿਬ ਆਪ ਜੀ ਨੇ ਬਹੁਤ ਵਧੀਆਂ ਵਿਚਾਰ
    ਦਿਤੇ

  • @sukhwindersingh-kr1nc
    @sukhwindersingh-kr1nc Год назад +2

    ਭਾਈ ਸਾਹਿਬ ਜੀ ਜਿੰਦਗੀ ਇੱਕ ਸਾਈਕਲ ਦੀ ਤਰਾਂ ਹੈ ਜੇ ਓਸ ਵਿਚੋਂ ਇੱਕ ਪਈਆ ਪੱਕੇ ਤੌਰ ਤੇ ਨਿਕਲ ਜਾਵੇ ਤਾਂ ਫੇਰ ਬੰਦਾ ਕੀ ਕਰੇ ਉਹ ਵੀ ਛੋਟੀ ਉਮਰੇ😔

  • @Gurmeetkaur-uu6co
    @Gurmeetkaur-uu6co Год назад

    Bhut vadiya baba ji suneha dita 🙏🙏🙏🙏🙏🙏

  • @gurjotsingh9385
    @gurjotsingh9385 Год назад +3

    ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ 🙏

  • @baljotsidhu5511
    @baljotsidhu5511 Год назад +2

    Good morning Bhai sahib ji 🙏💐🌹🌸🌷🌻🌹🌻💐🌸

  • @parmjitverma5324
    @parmjitverma5324 Год назад +9

    Very very very beautiful & motivational video 🙏🏻🙏🏻🙏🏻🙏🏻

  • @harjeetsidhu9519
    @harjeetsidhu9519 Год назад

    🌹 Waheguru ji 🌹👏👏🌹💐💐💐🌺💐🌺🌹🌹

  • @harjot4243
    @harjot4243 Год назад +1

    🙏 Waheguru ♥️ ji 🌹 waheguru 🌹 ji 🌹 waheguru 🥀 ji 🌹 waheguru 👍🏻 ji ♥️ waheguru 🙏 ji 🙏♥️🌹🌹🌹🥀🌹👍🏻♥️🙏🙏🙏🙏🌹🌹

  • @DastarDhariCrowdMusic
    @DastarDhariCrowdMusic Год назад +7

    Very nice Speech👍
    "Sat Shri Akal Ji" Bhai Sahib Ji🙏
    || ਵਾਹਿਗੁਰੂ ਜੀ ||🙏
    || वाहेगुरु जी ||❤
    Waheguru Ji🌹

  • @parladsingh6817
    @parladsingh6817 Год назад +1

    ਧੰਨਵਾਦ ਭਾਈ ਸਾਹਿਬ ਜੀ

  • @manjeetsinghbhatia9283
    @manjeetsinghbhatia9283 Год назад

    Waheguru ji tuhanu sada tandrust rakhe ji....baba ji bahoot badiya speech dinde ho tuci ...... great repect for you

  • @mrjarnailsingh3853
    @mrjarnailsingh3853 Год назад +2

    SSA Bhai saab je your great sir very good program

  • @perminderkaur7488
    @perminderkaur7488 Год назад +3

    Wah g wah bhai Sahib ji thank you so much

  • @gurngh3079
    @gurngh3079 Месяц назад

    Waheguru ji 🙏🏻

  • @HarpreetSingh-fe8dd
    @HarpreetSingh-fe8dd Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bittubansa3810
    @bittubansa3810 Год назад +6

    Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹

  • @inderjeetkaur8377
    @inderjeetkaur8377 Год назад

    Sat Shri Aakal Baba g 🙏🙏🙏

  • @dysonsahota7025
    @dysonsahota7025 11 месяцев назад

    Bhai shabb menu te araam udo milda jido tuhanu sunda ji bhutt araam milda ji 🙏

  • @devinderpalsingh1010
    @devinderpalsingh1010 Год назад +2

    ਬਹੁਤ ਬਹੁਤ ਧੰਨਵਾਦ ਜੀ 💖💖🙏👍

  • @jagtarsinghmattu
    @jagtarsinghmattu Год назад +6

    ੴਧੰੰਨ ਧੰਨ ਗੁਰੂ ਨਾਨਕ ਦੇਵ ਜੀ🙏 ਵਾਹਿਗੁਰੂ ਜੀ 🙏🙏🙏🙏🙏🙏🌷🌷🥀🥀🥀🥀💐💐🌹🌿

  • @jasvirsingh-nj9lb
    @jasvirsingh-nj9lb Год назад +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ

  • @harmeetsinghbhamrha5491
    @harmeetsinghbhamrha5491 Год назад +3

    Satnam wahegur ji Khalsa wahegur ji Ki fathe 🙏🙏🙏🙏🙏🙏

  • @daljitgrewal9641
    @daljitgrewal9641 Год назад

    Satnamwaheguruji

  • @amitsandhu_
    @amitsandhu_ Год назад +7

    Wehguru ji ka khalsa wehguru ji ki Fateh ji 🙏 🙏👍👍

  • @kaddon1485
    @kaddon1485 Год назад +1

    Good morning Ji

  • @aryansingh2824
    @aryansingh2824 Год назад +2

    ਬਾਬਾ ਜੀ ਵਿਹਲਾ ਸ਼ਰੀਰ ਰਹਿੰਦਾ ਦਿਮਾਗ਼ ਤਾਂ ਕਦੇ ਚੁੱਪ ਕਰਦਾ ਹੀ ਨਹੀਂ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਮਨ ਤੇ ਰਾਤ ਨੂੰ ਵੀ ਚੁੱਪ ਨੀ ਕਰਦਾ ਸਗੋਂ ਕੰਮ ਕਾਰ ਵਾਲਾ ਤਾਂ ਵਿਚਾਰਾ ਤੋਂ ਥੋੜਾ ਦੂਰ ਰਹਿੰਦਾ ਵੇਹਲਾ ਮਨ ਤਾਂ ਸਾਰਾ ਸਮਾਂ ਵਿਚਾਰਾਂ ਵਿੱਚ ਰੁੱਝਿਆ ਰਹਿੰਦਾ।

  • @babbubal6911
    @babbubal6911 Год назад +1

    ਵਹਿਗੁਰੂ ਜੀ

  • @harjeetsidhu9519
    @harjeetsidhu9519 Год назад

    🌹 Waheguru ji 🌹💐💐💐👏

  • @HarpreetSingh-to5rc
    @HarpreetSingh-to5rc Год назад +5

    Waheguru ji ka khalsa waheguru ji ki Fateh bhai sahib ji hmesha tandurust raho ji🙏🙏

  • @HarpreetSingh-rb6tt
    @HarpreetSingh-rb6tt Год назад +1

    Mein bhut khush hounga j dhadri di bhain da rishta meno ho jave

  • @NishanSingh-mz1jn
    @NishanSingh-mz1jn Год назад

    Waheguru Waheguru Waheguru ji 🙏

  • @bhupinderkaur8057
    @bhupinderkaur8057 11 месяцев назад

    God bless you mere bhai sahib ji

  • @honeygill2590
    @honeygill2590 Год назад +4

    Waheguru Ji 🙏🙏

  • @jaggy8
    @jaggy8 Год назад +1

    Apji hamesha tandrust raho jii❤❤

  • @statebrothergamer
    @statebrothergamer Год назад +3

    Waheguru ji ka Khalsa waheguru ji ki Fateh Vir ji

  • @subhanpuriastudfarm1181
    @subhanpuriastudfarm1181 Год назад

    waheguru ji

  • @eknoorsingh5892
    @eknoorsingh5892 Год назад +2

    Sat shri akaal bhai sahib ji

  • @ashmanjamalwala8304
    @ashmanjamalwala8304 Год назад +3

    Waheguru ji ka Khalsa waheguru ji ki Fateh bahut vadia vichar Bhai Sahib ji

  • @RanjitSingh-ox9yn
    @RanjitSingh-ox9yn Год назад +1

    ਵਾਹਿਗੁਰੂ ਜੀ 🙏

  • @kamaljeetkaur5651
    @kamaljeetkaur5651 Год назад +9

    Waheguru ji ka khalsa waheguru ji ki Fateh ji 🙏 good job 👍 thanks God bless you 🙏😇♥️

  • @ManjeetSingh-gx8hs
    @ManjeetSingh-gx8hs Год назад

    वाहगुरू जी🌿🌿

  • @navrajbatthsaab3728
    @navrajbatthsaab3728 Год назад

    Whaguru Ji whaguru Ji whaguru Ji whaguru Ji

  • @VarinderSingh-nk3bg
    @VarinderSingh-nk3bg Год назад +2

    ba kamal g

  • @priyankataneja2426
    @priyankataneja2426 Год назад +4

    Waheguru ji ka khalsa waheguru ji ki Fateh ❤️❤️

  • @jogbhatia7334
    @jogbhatia7334 Год назад +1

    Excellent sir

  • @panchamlal8591
    @panchamlal8591 Год назад +1

    Sahi kaha tusi bahut practical sant ho

  • @varinderkumar863
    @varinderkumar863 Год назад +3

    Awesome babaji very good 👍

  • @gurwinderpalsingh9661
    @gurwinderpalsingh9661 Год назад +1

    Baba ji sikhkom diheere

  • @deepcheema4224
    @deepcheema4224 Год назад

    Bhote hi wdia motivation video 🙏🙏🙏🙏🙏