ਗਲਤ ਫੈਸਲੇ, ਗਲਤ ਖਾਣ ਨਾਲ ਵੀ ਹੁੰਦੇ ਹਨ | Episode 176 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поделиться
HTML-код
  • Опубликовано: 26 окт 2024

Комментарии • 263

  • @KamaljitKaur-fy3uu
    @KamaljitKaur-fy3uu 2 года назад +65

    ਤੁਹਾਨੂੰ ਸੁਣਨ ਤੋਂ ਪਹਿਲਾਂ ਤੇ ਬਾਅਦ ਵਾਲੀ ਜ਼ਿੰਦਗੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਆਇਆ ਹੈ ਜੀ 🙏 ਸਾਡੀ ਜੂਨ ਸੰਵਾਰਨ ਲਈ ਸ਼ੁਕਰੀਆ ਜੀ 🙏

  • @KamaljitKaur-fy3uu
    @KamaljitKaur-fy3uu 2 года назад +24

    ਜਦੋਂ ਤੁਸੀਂ ਰੋਜ਼ਾਨਾ ਜ਼ਿੰਦਗੀ ਨਾਲ ਸਬੰਧਤ ਚੰਗੇ ਵਿਚਾਰ ਸਿਖਾਉਂਦੇ ਓ ਤਾਂ ਗੁਰੂ ਸਾਹਿਬਾਨਾਂ ਦੀ ਓਸ ਵਿਚਾਰਧਾਰਾ ਨੂੰ ਫੈਲਾ ਰਹੇ ਓ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਨੂੰ ਵਧੀਆ ਜੀਵਨ ਜਾਚ ਸਿਖਾਉਂਦੀ ਹੈ ਜੀ 🙏 ਧੰਨਵਾਦ ਜੀ 🙏

  • @mr.balvantsingh1294
    @mr.balvantsingh1294 2 года назад +2

    Baba ji

  • @gurinderkaur148
    @gurinderkaur148 2 года назад +2

    Shukria 🙏🙏

  • @ManjitKaur-wl9hr
    @ManjitKaur-wl9hr 2 года назад +36

    "ਸਿਹਤ ਹੈ ਤਾਂ ਸਭ ਕੁਝ ਹੈ, ਖਾਣ - ਪੀਣ ਵਿੱਚ ਬੇਨਿਯਮੀਆਂ ਨਹੀਂ ਵਰਤਣੀਆਂ l"
    ਬਹੁਤ - ਬਹੁਤ ਧੰਨਵਾਦ ਭਾਈ ਸਾਹਿਬ ਜੀ

  • @karmjitkaur739
    @karmjitkaur739 2 месяца назад +1

    Thanks baba ji

  • @Baljit7136billa
    @Baljit7136billa 2 года назад +7

    ਬਾਬਾ ਜੀ ਦੀਆ ਸੱਚੀਆਂ ਗੱਲਾ ਲੱਖਾਂ ਤੇ ਕਰੋੜਾਂ ਦੀਆ ਹਨ 🌸🙏💐❤️🌼

  • @gurmeetgill5643
    @gurmeetgill5643 2 года назад +2

    No1bat bhai sahib ji 🙏

  • @simranpreetkaur5913
    @simranpreetkaur5913 2 года назад +15

    ਅਸੀਂ ਬਹੁਤ ਖੁਸ਼ਨਸੀਬ ਹਾ ਜੋ ਅਸੀਂ ਤੁਹਾਡੇ ਨਾਲ ਜੁੜੇ ਹਾ 🙏ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਨਿੱਤ ਨਵਾਂ ਸਿੱਖਣ ਨੂੰ ਮਿਲਦਾ ਅਤੇ ਅਸੀਂ ਜਿੰਦਗੀ ਵਿੱਚ ਲਾਗੂ ਵੀ ਕੀਤਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏🙏🙏

  • @ManpreetSingh-qm1et
    @ManpreetSingh-qm1et 2 года назад +3

    👌👌👌👌

  • @KamaljitKaur-fy3uu
    @KamaljitKaur-fy3uu 2 года назад +15

    ਸੱਚਮੁੱਚ ਜੀ 🙏 ਖਾਣ ਪੀਣ ਦਾ ਸਾਡੇ ਮਨ ਨਾਲ ਗੂੜ੍ਹਾ ਸਬੰਧ ਹੈ ਜੀ 🙏

  • @KamaljitKaur-fy3uu
    @KamaljitKaur-fy3uu 2 года назад +19

    ਬਿਲਕੁਲ ਸਹੀ ਕਿਹਾ ਜੀ 🙏 ਗੁਰਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ,"ਬਾਬਾ ਹੋਰੁ ਖਾਣਾ ਖੁਸੀ ਖੁਆਰੁ"

  • @ManpreetSingh-qm1et
    @ManpreetSingh-qm1et 2 года назад +3

    Wawawawa 🙏

  • @amarjeetkaur6477
    @amarjeetkaur6477 2 года назад +2

    bht vdia kiha bhai saab ne

  • @paramjitkaur1049
    @paramjitkaur1049 2 года назад +3

    Very nice talking thank you god bless you bahi shaib

  • @zorawarsingh7945
    @zorawarsingh7945 2 года назад +2

    Good baba ji

  • @SukhwinderSingh-wq5ip
    @SukhwinderSingh-wq5ip 2 года назад

    ਵਾਹਿਗੁਰੂ ਜੀ

  • @lovebrar8416
    @lovebrar8416 2 года назад +1

    🙏🙏

  • @sarabjitkaur8997
    @sarabjitkaur8997 2 года назад +1

    ਸਤਿ ਸੀ ਅਕਾਲ ਵੀਰ ਸਿੰਘ ਵਧੀਆ ਮਿਸਿਜ

  • @guneetkaur5336
    @guneetkaur5336 2 года назад

    ਜ਼ਿੰਦਗੀ ਜਿਊਣ ਦਾ ਸਲੀਕਾ ਆ ਰਿਹਾ ਭਾਈ ਸਾਹਿਬ ਜੀ 🙏🙏

  • @sanndeepkumarnimbran5801
    @sanndeepkumarnimbran5801 2 года назад +1

    Wa hai guru ji da khalsa

  • @gurmeetmaan4629
    @gurmeetmaan4629 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ 👃👃👃👃👃👃👃👃🌹🌹🌹🌹🌹

  • @jastarsingh8859
    @jastarsingh8859 2 года назад +29

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਜੀ

  • @BalbirSingh-xj2qv
    @BalbirSingh-xj2qv 2 года назад +2

    ਬਹੁਤ ਵਧੀਆ ਭਾੲੀ ਸਾਹਿਬ ਜੀ

  • @manjinderbassuwal2168
    @manjinderbassuwal2168 2 года назад +3

    ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸੁਨੇਹਾ ਦੇਣ ਲਈ ਧੰਨਵਾਦ ਜੀ

  • @ManjitKaur-lu7oy
    @ManjitKaur-lu7oy 2 года назад +4

    ਧਨਵਾਦ ਭਾਈ ਸਾਹਿਬ ਜੀ ਅਜ ਦਾ ਸੁਨੇਹਾ ਬਹੂਤ ਸੋਹਣਾ ਜੀ ਮੈ ਮਨਜੀਤ ਕੌਰ ਸੈਪਲਾ ਤੋ ਆ ਜੀ

  • @sidhuSangrurala
    @sidhuSangrurala 2 года назад +3

    Bhai sahab ji big big thanks jindagi jiyaunda Sahara Sonu Sona mind blow strong hoai🙏🙏🙏🙏🌹🌹🌹

  • @neelamrani8983
    @neelamrani8983 2 года назад +2

    ਧੰਨਵਾਦ ਭਾਈ ਸਾਹਿਬ ਜੀ🙏🙏🙏🙏🙏🙏🙏🙏🙏🙏

  • @inderjeetkaur3274
    @inderjeetkaur3274 2 года назад +1

    Thanks bahi shib ji

  • @kalerkaler1462
    @kalerkaler1462 2 года назад +3

    ਭਾਈ ਜੀ ਤੁਹਾਡੀ ਕੱਲੀ ਕੱਲੀ ਗੱਲ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਲਾਗੂ ਵੀ ਕਰ ਰਿਹਾ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍🌺🌷 thank you ji

  • @gagandeepkaurgagandeepkaur4303
    @gagandeepkaurgagandeepkaur4303 2 года назад +2

    Waheguru ji waheguru ji 🙏🙏🙏

    • @harpreetsingh4645
      @harpreetsingh4645 2 года назад

      ਭਾਈ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ

  • @ravneetkaur6205
    @ravneetkaur6205 2 года назад +3

    Gud information bhai sahib ji,thnku soo much ji..tuhadi vja nal asi bhut kuj sikhn lgg Py hn

  • @karmjitkaur9154
    @karmjitkaur9154 2 года назад +1

    Wahagurujo

  • @janethjaneth2876
    @janethjaneth2876 2 года назад +2

    You are great bhai sahib Ji

  • @balkaransingh5684
    @balkaransingh5684 2 года назад +3

    Wa g wa bhut sohna message dita h g

  • @MSingh-ue5wf
    @MSingh-ue5wf 2 года назад +3

    ਭਾਈ ਸਾਬ ਜੀ ਬਹੁਤ ਵਧੀਆ ਵਿਚਾਰ ਜੀ 💎🙏🙏🙏🌹🌹🌹💯💯

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 года назад +1

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @amriksinghamrik7388
    @amriksinghamrik7388 2 года назад

    Waheguru ji chardikla Karen Bhai sahib ji 🙏🙏🙏

  • @SandeepSingh-jy3jc
    @SandeepSingh-jy3jc 2 года назад +3

    Sandeep Singh niamu majar fatehgarh sahib to bhai sahib nu guru fateh wahaguru je ka khalsa wahaguru je ke fateh

  • @manpreetdeol3404
    @manpreetdeol3404 Год назад

    ਚੰਗਾ ਤੇ ਪੌਸ਼ਟਿਕ ਭੋਜਨ ਖਾਣ ਨਾਲ ਦਿਮਾਗ ਤੇ ਸਿਹਤ ਤੇ ਵੀ ਨਿਖਾਰ ਆਉਂਦਾ 😊

  • @HardeepSingh-zo2fl
    @HardeepSingh-zo2fl 2 года назад +1

    Bht vadia bhi shab g

  • @kmehta5119
    @kmehta5119 2 года назад +3

    ਭਾਈ ਸਾਹਿਬ ਅਸੀਂ ਸਭ ਯਾਰ ਫਿੱਟ ਫਿੱਟ ਆਂ ਤੁਹਾਡੀ ਅਗਵਾਈ ਲੈ ਕੇ 👍👍

  • @SamsungJ-ms5ps
    @SamsungJ-ms5ps 2 года назад +1

    Nice

  • @MandeepKaur-px6sc
    @MandeepKaur-px6sc 2 года назад +1

    Very nice Ji 🙏🙏

  • @inderjeetkaur3274
    @inderjeetkaur3274 2 года назад +1

    Very nice points bahi shib

  • @sewakjiandsukh1034
    @sewakjiandsukh1034 2 года назад +1

    Thanks bhai saab ji👍🌹

  • @harnoorsandhu269
    @harnoorsandhu269 2 года назад +2

    Bhaut jyaada sohna suneha ji 🙏🏻🙏🏻🙏🏻

  • @SunnySingh-th7rm
    @SunnySingh-th7rm 2 года назад +1

    Ram Hari Govind Narayan Allah beethal Gopal Krishan waheguru Satnam Ji

  • @jesa6094
    @jesa6094 2 года назад +1

    Waheguru ji waheguru ji waheguru ji waheguru ji waheguru ji waheguru ji

  • @rsgchannel846
    @rsgchannel846 2 года назад +3

    God bless u, 🤗🤗

  • @manjitkaursandhu4785
    @manjitkaursandhu4785 2 года назад +1

    Thanks so much veer ji bhut vdia samja ji

  • @mandeeprandhawa8852
    @mandeeprandhawa8852 2 года назад +1

    Superb baba ji

  • @kamaljitchahal6310
    @kamaljitchahal6310 2 года назад +2

    Correct Words.

  • @kamaljeetsidhu3060
    @kamaljeetsidhu3060 2 года назад

    ਕੋਟਿ ਕੋਟਿ ਪ੍ਰਣਾਮ
    ਭਾਈ ਸਾਹਿਬ ਜੀ

  • @jassrayat7574
    @jassrayat7574 2 года назад +1

    🌹🙏🏻

  • @jasbirkaurgrewal5207
    @jasbirkaurgrewal5207 2 года назад +2

    Good Message Bhai Sahib JI.

  • @HarpalSingh-jc5fs
    @HarpalSingh-jc5fs 2 года назад +2

    ਸਤਿ ਸ਼੍ਰੀ ਅਕਾਲ ਜੀ ਅਸੀਂ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ।ਭੋਜਨ ਸਬੰਧੀ ਹੀ ਆਪ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਹਾਂ ਜੀ।ਜੋ ਆਪ ਜੀ ਵੱਲੋਂ ਦੱਸਿਆ ਜਾ ਰਿਹਾ ਹੈ।ਬਹੁਤ ਵਧੀਆ ਉਪਰਾਲਾ ਹੈ ਜੀ।ਪਰੰਤੂ ਇਸ ਤੋਂ ਇਲਾਵਾ ਭੋਜਨ ਵਿੱਚ ਹੋਰ ਵੀ ਸੁਧਾਰ ਕਰਨ ਦੀ ਲੋੜ ਹੈ ਜੀ।ਜੇਕਰ ਆਪ ਇਸ ਨਿਮਾਣੇ ਜਿਹੇ ਸੇਵਕ ਨੂੰ ਮਿਲਣ ਦਾ ਮੌਕਾ ਦੇਵੋ ਤਾਂ ਦੁਨੀਆਂ ਦਾ ਬਹੁਤ ਵੱਡਾ ਸੁਧਾਰ ਹੋ ਸਕਦਾ ਜੀ।ਕਿਉਂਕਿ ਆਪ ਜੀ ਉਪਰ ਬਹੁਤ ਵੱਡਾ ਭਰੋਸਾ ਦੁਨੀਆਂ ਦਾ ਬਣਿਆ ਹੋਇਆ ਹੈ ਜੀ।ਆਪ ਜੀ ਬਹੁਤ ਵਧੀਆ ਸਮਾਜ ਨੂੰ ਸੇਧ ਦੇ ਰਹੇ ਹੋ ਜੀ।

  • @harpreetkaurji2111
    @harpreetkaurji2111 2 года назад +5

    Bhut Bhut sukrana bhai sahib ji 🙏🙏🙏you are great bhai sahib ji 🙏🙏

  • @englandwalamunda554
    @englandwalamunda554 2 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @pardeepgoyal1904
    @pardeepgoyal1904 2 года назад +1

    Good job Baba ji

  • @rsgchannel846
    @rsgchannel846 2 года назад +1

    🙏🏻🙏🏻🙏🏻🙏🏻

  • @RandhirSingh-hq8os
    @RandhirSingh-hq8os 2 года назад

    ਵਾਹਿਗੁਰੂ ਯੀ

  • @yuvraj5179
    @yuvraj5179 2 года назад +1

    Bhai sahib ji, aap ji dey darshan karan nu man karda

  • @dakshthakur5810
    @dakshthakur5810 2 года назад +3

    Thanks 🙏🏻

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @vinderaman8101
    @vinderaman8101 2 года назад +2

    Bhai saab thonu sunan ton baad bhut change aaye ne jindgi ch ......bhut bhut dhanwad nve sunehe lye

  • @jassi8929
    @jassi8929 2 года назад

    Waheguru g ka khalsa waheguru g ki Fateh jasbir Kaur ambala to,🙏🙏🙏🙏🙏🙏🙏🙏🙏🙏🙏🙏🙏🙏🙏

  • @narinderpalsingh3396
    @narinderpalsingh3396 2 года назад +4

    ਚੰਗਾ ਖਾਣ ਨਾਲ ਸਰੀਰ ਤੰਦਰੁਸਤ ਤੇ ਦਿਮਾਗ ਦਾ ਸੰਤੁਲਤ ਠੀਕ ਹੁੰਦਾ ਐ
    ਵਾਹ ਭਾਈ ਸਾਬ ਜੀ 🙏

  • @bootasinghdhanaula1337
    @bootasinghdhanaula1337 2 года назад +2

    Bahut wadhia vichar.

  • @sandeepsarhadi21
    @sandeepsarhadi21 2 года назад +2

    baba gg navi sver sun k navi life shuru hundi aa sadi ta 🙏🙏🙏🙏🙏🙏🙏🙏

  • @japindersingh5587
    @japindersingh5587 2 года назад +2

    Very good Bhai Shab je.

  • @simerdeepkaur3724
    @simerdeepkaur3724 2 года назад +1

    Bhai sahib ji tuhadi har gal cho kujh na kujh sikhn nu milda hai ji,Thanks ji

  • @anmolksinghgill
    @anmolksinghgill 2 года назад

    ਬਹੁਤ ਵਧੀਆ ਗਲ ਕਰੀ ਜੀ ਧੰਨਵਾਦ

  • @charanjeetsingh9799
    @charanjeetsingh9799 2 года назад +2

    ਜਹਾਂਗੀਰ ਵਾਲੇ ਧੂਰੀ ਤੋਂ ਹਾਜਰ ਹਨ ਜੀ ਧੰਨਵਾਦ ਭਾਈ ਸਾਹਿਬ ਜੀ ਦਾ

  • @toppunjabi1251
    @toppunjabi1251 2 года назад +1

    Nyc Bai

  • @sarabjitkaur7225
    @sarabjitkaur7225 2 года назад +1

    Good idea

  • @daljitmangat1096
    @daljitmangat1096 2 года назад +2

    Waheguruji 🙏waheguruji 🙏waheguruji 🙏waheguruji 🙏waheguruji 🙏

  • @vipinbihana4787
    @vipinbihana4787 2 года назад +1

    Satnam ji app sab nu ji..

  • @kmehta5119
    @kmehta5119 2 года назад +1

    ਬਹੁਤ ਨੇਕ ਸਲਾਹ ਭਾਈ ਸਾਹਿਬ 👍👍

  • @BuntyKumar-hx2sr
    @BuntyKumar-hx2sr 2 года назад +2

    Sat sri akal Baba g na tade warga koi hona na koi hai lage raho Baba g bahut he vadia video hundia ne tadia Main app g diya video nu dekh dekh apne nu change kar reha haa

  • @sarabjitkaur5474
    @sarabjitkaur5474 2 года назад +3

    Fateh parvan krna g . Always your need in our life bhal sahib g .

  • @VikramSingh-os4fi
    @VikramSingh-os4fi 2 года назад

    Wah sari gal mere wali g

  • @manjinderkaur9023
    @manjinderkaur9023 2 года назад +1

    True bae sahib god bless you uk

  • @BaljinderKaur-fu1ci
    @BaljinderKaur-fu1ci 2 года назад +2

    Waheguru ji waheguru ji

  • @gurpreetKaur-ck8jp
    @gurpreetKaur-ck8jp 2 года назад

    ਬਹੁਤ ਵਧੀਆ ਹੈ ਗਲ ਬਾਬਾ ਜੀ

  • @HarjinderSingh-my1tp
    @HarjinderSingh-my1tp 2 года назад +2

    Very nice

  • @harsimransingh6102
    @harsimransingh6102 2 года назад +1

    Waheguru ji ka Khalsa waheguru ji ki Fateh

  • @dalvirsingh2354
    @dalvirsingh2354 2 года назад +3

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @Simrankaur-hl2dp
    @Simrankaur-hl2dp 2 года назад +3

    Waheguru ji 🙏

  • @5911ਜੱਟਵੇੜ
    @5911ਜੱਟਵੇੜ 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @akashbenipal408
    @akashbenipal408 2 года назад +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @amritsingh1960
    @amritsingh1960 2 года назад +1

    Thanks Bhai sahib

  • @surinderkaur6232
    @surinderkaur6232 2 года назад +1

    Great 👍 👌

  • @parveenkaur2583
    @parveenkaur2583 2 года назад +1

    Sat Sri Akal Ji 🙏

  • @ministories_narinder_kaur
    @ministories_narinder_kaur 2 года назад +3

    Good message regarding health

  • @sudeshrani8825
    @sudeshrani8825 2 года назад +2

    Wahe guru ji Yug Yug Yug jio waheguru ji 🙏🙏

  • @RanjitSingh-ox9yn
    @RanjitSingh-ox9yn 2 года назад +1

    ਵਾਹਿਗੁਰੂ ਜੀ 🙏🙏

  • @GURPALSINGH-kb3ky
    @GURPALSINGH-kb3ky 2 года назад +1

    Bahut vadia parcharak bhai ranjit s ji dhadrian wale

  • @daksh3802
    @daksh3802 2 года назад +1

    Very very very very very very nice suneha

  • @jamesmasih9841
    @jamesmasih9841 2 года назад +2

    Very nice God bless you ji