IMPORTANT MESSAGE FROM DHADRIANWALE** Ref: Threats From A Jathedar | ਅਸੀਂ ਧਮਕੀਅਾਂ ਤੋਂ ਨਹੀ ਡਰਦੇ |

Поделиться
HTML-код
  • Опубликовано: 8 янв 2025

Комментарии • 15

  • @TSBADESHA
    @TSBADESHA 2 месяца назад +7

    Great parchark bhai Ranjit Singh Dhandriawale

  • @RamShyam-bp3ru
    @RamShyam-bp3ru 2 месяца назад +6

    Wah ji wah very nice 🎉🎉🎉🎉🎉 you great good luck take care God bless you and all waheguru waheguru waheguru ji

  • @lovedeepsingh3593
    @lovedeepsingh3593 2 месяца назад +1

    ਉਹ ਫਕੀਰ ਨਹੀ ਹੁੰਦੇ ਜਿਹੜੇ ਸਟੇਜ ਉੱਤੇ ਬੈਠਕੇ ਕਿਸੇ ਸੰਤ ਦੀ ਨਿਂਦਿਆ ਕਰੋ ਇਹ ਤਾ ਕਿਸੇ ਗ੍ਰੰਥ ਵਿਚ ਨੀ ਲਿਖਿਆ. ਜੇ ਲੜਨਾ ਤਾਂ ਨਸੇ ਵਾਸਤੇ ਲੜੋ ਸਾਡੀ ਹੱਥ ਬੰਨਕੇ ਬੇਨਤੀ ਆ ਸਾਰੀਆਂ ਨੂੰ ❤❤❤❤❤

  • @ShamsherSingh-f3g
    @ShamsherSingh-f3g 2 месяца назад +3

    ਅਕਾਲ ਤਖ਼ਤ ਮਹਾਨ ਹ ਪਰ jathdar ਬਈ ਮਾ ਨ ਹੈ

  • @princesewak7608
    @princesewak7608 2 месяца назад +2

    7 ਕਰੋੜ ਸਾਧ ਸੰਗਤ ਹੈ
    ਢੱਡਰੀਆਂ ਵਾਲੇ ਤੁਸੀਂ ਕੀ ਕੀਤਾ ਕੋਮ ਲਈ ਕਦੇ ਤੂੰ ਸਰਸੇ ਵਾਲੇ ਬਾਬੇ ਦੀ ਸ਼ੋਭਾ ਕਰਦਾ ਸਰਸੇ ਡੇਰਾ ਪ੍ਰੇਮੀਆਂ ਦੀ ਸ਼ੋਭਾ ਕਰਦਾ ਕੇ ਪ੍ਰੇਮੀ ਬਹੁਤ ਵਧੀਆ ਕੰਮ ਕਰਦੇ ਹਨ

  • @GurinderSingh-ro9vu
    @GurinderSingh-ro9vu 2 месяца назад +9

    ਐਨੀ ਪੁਰਾਣੀ ਵੀਡਿਉ ਨਾ ਪਾਇਆ ਕਰੋ,ਮੌਲਵੀ ਸਾਹਿਬ,ਇਹ ਜਥੇਦਾਰ ਵੀ ਪੁਰਾਣਾ ਹੈ ਜੀ

  • @Karamjitsingh-f7t
    @Karamjitsingh-f7t Месяц назад

    Je jathe dar Blatkari de haq vich bachun valua nu saja nai dende Eh jathedar Guru Garanth sahib de gune gar hon ge koi ve vada leader hoi us nu . Saja sakhat de ke Aun valia piria jad rakhan jate daro Guru Garanth sahib da man relhna e

  • @BaldevSingh-v1t
    @BaldevSingh-v1t 2 месяца назад

    Derian wale ya gair Sikh mat kise khilaf nahi bolde oh sirf apna parchar karde ne par har Sikh parcharak derian khilaf bolda hai atwad sikhi de naam te paida Hoya blue star bhindrawale Karan Hoya sodhe sikha ne laye vehlad lok sikhi vich ladli fauj ban gye derian ne ta Aisa kujh nahi kita

  • @LAKHVINDERSINGH-u8v
    @LAKHVINDERSINGH-u8v 2 месяца назад

    Ninda kisi ke bhale nanhi manmukh mugad karan

  • @daljeetsinghdaljeetsingh7937
    @daljeetsinghdaljeetsingh7937 2 месяца назад +1

    Eh kam na kro tusi purani video na pao blki sikh dharam vich hastakshep na kro tusi sanu larvon di koshish kar rhe ho

    • @PakistaniKatha
      @PakistaniKatha  2 месяца назад

      Maif veer ge tohadi Tara dy veer na video ta reaction karno Kahi sahi veer ge ma nh banwa ga video

  • @GursewakSingh-ke1uh
    @GursewakSingh-ke1uh 2 месяца назад

    ਲੱਖਾ ਨਹੀ ਹੈ ਜੀ 7 ਕਰੋੜ ਸਾਧ ਸੰਗਤ ਜੀ ਗੁਰੂ ਜੀ ਦੀ,, ਜੋਂ ਸਤਿਗੁਰ ਜੀ ਦਾ ਪਿਆਰਾ ਹੈ ਓਹ ਕਦੇ ਵੀ ਪਿਆਰੇ ਗੁਰੂ ਜੀ ਦਾ ਦਰ ਤੋਂ ਬੇਮੁੱਖ ਨਹੀ ਹੋ ਸਕਦਾ, ਦੂਰ ਹੋਣ ਦਾ ਤਾਂ ਮਤਲਬ ਨਹੀ ਹੈ,, ਸਾਡੇ ਸਤਿਗੁਰ ਜੀ ਸੱਚੇ ਹੈ ਅਤੇ ਸੱਚੇ ਹੀ ਰਹਿਣਗੇ ਸਾਰੀ ਇਹ ਸਿਰਫ ਗੁਰੂ ਜੀ ਤੋਂ ਓਹਨਾ ਲੋਕਾ ਨੂੰ ਡਰ ਹੈ ਜਿਨਾ ਲੋਕਾ ਨੇ ਗੁਰੂ ਸਾਹਿਬ ਜੀ ਦੇ ਨਾਮ ਤੇ ਕਮਾਈ ਕਰਨ ਦਾ ਜਰੀਆ ਬਣਾ ਲਿਆ ਹੈ,, ਡੇਰਾ ਸੱਚਾ ਸੌਦਾ, ਹਰ ਇਕ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਕਰਦਾ ਹੀ ਰਹੇਗਾ, ਇਹੀ ਸਭ ਕੁਝ ,,,,ਡਾਕਟਰ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ, ਬੇਟਾ ਸਭ ਧਰਮਾਂ ਦਾ ਸਤਿਕਾਰ ਕਰਨਾ ਹੈ ਜੀ, ਜਾਣ ਬੁੱਝ ਕੇ ਸਿੱਖ ਧਰਮ ਦੇ ਲੋਕ ਬਦਨਾਮ ਕਰ ਰਹੇ ਹਨ ਓਹ ਲੋਕ ਜਿਨ੍ਹਾਂ ਨੂੰ ਅਪਨੀ ਦੁਕਾਨਦਾਰੀ ਦਾ ਫ਼ਿਕਰ ਹੈ,, ਜਿੰਨਾ ਮਰਜੀ ਜੂਠ ਬੋਲ ਲਓ ਇਹ ਸਾਰੇ ਦਾ ਸਾਰਾ ਝੂਠ ਦਾ ਪੁਲੰਦਾ ਤੁਹਾਡੇ ਸਿਰ ਦਾ ਤਾਜ ਬਣੇਗਾ, ਅਤੇ ਬਨ ਵੀ ਰਿਹਾ ਹੈ ਜੀ, ਜਗਰਾਓ ਠਾਠ ਤੋਂ ਸ਼ੁਰੂ ਹੋ ਚੁੱਕਿਆ ਹੈ ਜੀ, ਨਿੱਤ ਨਵੇਂ ਚੜ੍ਹਦੇ ਸੂਰਜ ਦੇਖਣ ਨੂੰ ਮਿਲ ਰਹੇ ਹਨ,,,,

    • @angrejsingh-cu7nj
      @angrejsingh-cu7nj 2 месяца назад

      Balatkari.baba.sarsewala.use.tarah.thath.wala.kirtaniya