ਜੋੜਾਂ ਦੀ ਪੀੜ ਵਿਚ ਕਿਹੜੀ ਖ਼ੁਰਾਕ ਅਸਰਦਾਰ ? Diet for rheumatoid arthritis!!(183)

Поделиться
HTML-код
  • Опубликовано: 27 сен 2024
  • This is copyright property of Dr harshinder Kaur patiala RUclips channel. Subscribe this channel for watching various issues on health based on research. This channel gives authentic information about human body and various natural remedies.
    contact details : drharshpatiala@yahoo.com
    instagram: drharshinder
    #health​​ #naturalremedy​​ #doctor​​ #diet​​ #doctortips​​ #punjabi​ #drharshinderkaurpatiala​​ #healthytips​​ #drharshinderkaur​​ #naturaldiet #newresearch​ #healthylifestyle​ #healthylife​ #excercise #symptoms #rheumatoidarthritis #rafactor #metabolicsyndrome #organicfood #processedfoods #fruits #oilyfish #wholegrains #nuts #oliveoil #beans

Комментарии • 267

  • @DharampalSingh-uk2ue
    @DharampalSingh-uk2ue 3 дня назад +20

    🎉 ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਦੁਖੀ ਲੋਕਾਂ ਦੀ ਸੇਵਾ ਕਰਦੇ ਰਹੋ।

    • @drharshinder
      @drharshinder  3 дня назад

      Thank you

    • @amrindersingh8817
      @amrindersingh8817 3 дня назад

      @@drharshinderਡਾ ਸਾਹਬ ਇੱਕ ਸਵਾਲ ਦਾ ਜਵਾਬ ਜ਼ਰੂਰ ਦੱਸਣਾ ਜਿਵੇਂ ਕਿਸੇ ਨੇ ਆਪਣਾ ਸਬੱਰਮ ਟੈਸਟ ਕਰਵਾਉਣ ਹੋਵੇ ਕਿੱਨੇ ਮਿੰਨਟ ਵਿੱਚ ਹੋ ਜਾਵੇ ਵਧੀਆ ਰਿਜ਼ਲਟ ਮਿਲ ਸਕਦਾ ਆ

  • @AmandeepSinghMand-wr8jl
    @AmandeepSinghMand-wr8jl 2 дня назад +2

    ਮੇਰੇ ਬੱਚਿਆਂ ਦੀ ਵੀ ਬੱਸ ਜਲਦੀ ਆਉਂਦੀ ਹੈ ਪਰ ਮੈਂ ਕਦੇ ਉਹਨਾਂ ਨੂੰ ਬਰੈਡ ਜਾਂ ਮੈਗੀ ਨਹੀਂ ਦਿੰਦੀ ਆਟਾ ਵੀ ਸਵੇਰੇ ਹੀ ਤਾਜ਼ਾ ਗੁੰਨ੍ਹ ਦੀ ਹਾਂ ਪਰ ਤੁਸੀਂ ਬਿਲਕੁਲ ਠੀਕ ਕਿਹਾ ਹੈ ਬਹੁਤ ਸਾਰੇ ਬੱਚੇ ਸਕੂਲ ਨੂੰ ਫਾਸਟ ਫੂਡ ਹੀ ਲੈ ਕੇ ਆਉਂਦੇ ਹਨ ❤❤❤❤

  • @jarnailsingh7120
    @jarnailsingh7120 3 дня назад +4

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

  • @Song.o.p.1094
    @Song.o.p.1094 3 дня назад +4

    ਮੈਂ ਤਾਂ ਆਪ ਜੀ ਦੇ ਪ੍ਰੋਗਰਾਮ ਬਾਰ ਬਾਰ ਦੇਖਦੀ ਹਾਂ ❤

  • @BalwinderSingh-ug2mf
    @BalwinderSingh-ug2mf 3 дня назад +3

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @surjitjatana468
    @surjitjatana468 3 дня назад +8

    ਡਾਕਟਰ ਸਾਹਿਬ ਮੈਂ ਕਾਫੀ ਕੋਸਿਸ ਤੁਹਾਡੇ ਮੁਤਾਬਕ ਚੱਲਣ ਦੀ ਕਰ ਰਹੀ ਹਾ। ਅਤੇ ਹੋਰ ਵੀ ਕਰਦੀ ਰਹਾਂਗੀ । ਬਹੁਤ ਸ਼ੁਕਰੀਆ ਜੀ ।

  • @RajKumari-rj6zr
    @RajKumari-rj6zr 3 дня назад +4

    Ssa ji.ਮੇਰਾ ਗਠੀਆ ਦੇ ਟੈਸਟ 58 ਹੈ। ਬਾਕੀ ਸਾਰੇ ਟੈਸਟ ਸਾਰੇ ਠੀਕ ਹਨ ਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ। ਮੇਰੇ ਪੈਰ ਅਤੇ ਹੱਥ ਬਹੁਤ ਦੁੱਖਦੇ ਹਨ। ਕੀ ਮੈਂ ਪ੍ਰਹੇਜ਼ ਬਗੈਰਾ ਕਰਨ ਨਾਲ ਠੀਕ ਹੋ ਸਕਦੀ ਹਾਂ? ਮੈ ਮਠਿਆਈ ਖਾਣ ਦੀ ਬਹੁਤ ਸ਼ੌਕੀਨ ਸੀ ਪਰ ਹੁਣ ਮੈਂ ਮਿਠਾਈ ਛੱਡ ਦਿੱਤੀ ਹੈ।

  • @parmjeetkaur5256
    @parmjeetkaur5256 3 дня назад +1

    ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤🎉

  • @ManjitKaur-yg6ly
    @ManjitKaur-yg6ly 3 дня назад +2

    ਧੰਨਵਾਦ ਡਾ ਸਾਹਿਬ ਬਹੂਤ ਵਧੀਆ ਢੰਗ ਨਾਲ ਦਸਿਆ ਗਿਆ ਮੈ ਇਸ ਦਰਦ ਨਾਲ ਗ੍ਰਸਿਤ ਹਾ

  • @RANJEETSINGH-o2z
    @RANJEETSINGH-o2z 3 дня назад +2

    ਧੰਨਵਾਦ ਡਾਕਟਰ ਸਾਹਿਬ ਜੀ

  • @yadwindersingh276
    @yadwindersingh276 3 дня назад +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਤੁਸੀਂ। ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ।

  • @GurdeepSingh-vh7sp
    @GurdeepSingh-vh7sp 3 дня назад +4

    ਡਾਕਟਰ ਸਾਹਿਬ ਜੀ ਗੰਠੀਆ ਨਾਲ ਬਹੁਤ ਦੁਨੀਆਂ ਪੀੜਤ ਹੈ।। ਪੀੜ ਦੀਆਂ ਗੋਲੀਆਂ ਖਾ ਖਾ ਕੇ ਲੋਕ ਸੇਹਤ ਬਰਬਾਦ ਕਰ ਰਹੇ ਹਨ।। ਤੁਸੀਂ ਠੀਕ ਗਿਆਨ ਦੇ ਕੇ ਲੋਕਾਂ ਨੂੰ ਬਚਾ ਰਹੇ ਹੋ।।

  • @ParminderKaur-uy2hn
    @ParminderKaur-uy2hn 3 дня назад +2

    DoctorsSahib jiboth are you are very give good knowledge. You are good doctors.

  • @surindergarg8386
    @surindergarg8386 3 дня назад +2

    ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਜੀ, ਡਾਕਟਰ ਗੁਰਪਾਲ ਸਿੰਘ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @BaljinderKaur-hn5xt
    @BaljinderKaur-hn5xt 3 дня назад +3

    waheguru ji koi word nhi madam & sir tuhanu tandrusti lammi umar devay 🙏🙏🙏🙏🙏

  • @SukhveerKaur-q1t
    @SukhveerKaur-q1t 3 дня назад +13

    ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ ਮਨ ਖ਼ੁਸ਼ ਹੋ ਜਾਂਦਾ ਜਦੋਂ ਤੁਸੀਂ ਕਹਿੰਦੇ ਹੋ ਆਪਾਂ ਸਾਰੇ ਟੱਬਰ ਹੀ ਹਾਂ।

  • @rianaarora3926
    @rianaarora3926 3 дня назад +1

    Thanks a lot for this information it will helps me a lot

  • @drsurinderpalsinghbems.mde4726
    @drsurinderpalsinghbems.mde4726 3 дня назад

    Dr sehbaan ji......sat sri akaal ji........prmesher kirpa rkhe aap ji di jorri upper........tusi mere lai mere professor ho ji......meri knowledge ch confirmation aoundi ae ji aap ji de lecture sun ke.....jiounde rho dr sehbaan ji

  • @rajg.1629
    @rajg.1629 3 дня назад +1

    Thanks for very good information. God bless both of you

  • @jasvircheema6924
    @jasvircheema6924 3 дня назад

    Ssa ji 🙏 both of you thank you so much for the excellent information I will change my diet from today because I am suffering with this problem waheguru ji tuhanu tandrusti te khoshian bakhshe

  • @ravinderkaur2640
    @ravinderkaur2640 3 дня назад

    Thanks Dr harshinder kour ji nd Dr Gurpal Singh ji Waheguru ji chardi Kala vich Rakhan 🙏

  • @suchasingh7365
    @suchasingh7365 3 дня назад

    Sat shri akal dr saab ਦੋਨੋ ਨੂੰ ji very very important video wahaguru ਕ੍ਰਿਪਾ ਕਰਨ ❤

  • @kulwantkaur1993
    @kulwantkaur1993 3 дня назад +1

    ਧੰਨਵਾਦ ਡਾਕਟਰ ਸਾਹਿਬ ਜੀਓ🌹🌹🙏🏻🙏🏻🌹🌹

  • @pritpalsinghdhillon6770
    @pritpalsinghdhillon6770 3 дня назад +1

    Dr. Sahib Sat Sri Akaal ji , Thanks !! 🙏🙏🙏💐🎊🌸

  • @harbhajankaur4405
    @harbhajankaur4405 3 дня назад

    ਬਹੁਤ ਵਧੀਆ ਜਾਣਕਾਰੀ 🙏🙏

  • @mahinangalstudio
    @mahinangalstudio 3 дня назад +1

    ❤❤ ਬਹੁਤ ਬਹੁਤ ਧੰਨਵਾਦ ਜੀ

  • @tiwanaks9409
    @tiwanaks9409 3 дня назад

    May Waheguru both of u & your family always shower His Grace upon u.

  • @bharpursingh6919
    @bharpursingh6919 3 дня назад +1

    Very good.Dr Sahib ji jindabad.

    • @hardeepkaur7076
      @hardeepkaur7076 3 дня назад +1

      Very good thanks doctor God bless very good bieutyfull talk thanks god bless beta Ji very very thanks god bless

    • @drharshinder
      @drharshinder  3 дня назад

      Thank you

  • @GurmitSingh-ht4kr
    @GurmitSingh-ht4kr 3 дня назад +1

    Very good information

  • @PavanpreetKaur-zm9kh
    @PavanpreetKaur-zm9kh 3 дня назад

    God bless u both as u r very loving personalities.
    Mam kindly do one episode on kids diet .what else can we give in them in snacks because my kids school duration is very long and i always give them 3 diff tiffins one of fruit 2nd of of food nd 3rd of snacks.kindly suggest me some healthy snacks.

  • @worldofgurekam
    @worldofgurekam 3 дня назад +1

    Dr.sahib g sat Sri akal,mainu v RA hai, meri age 41 hai, last 8 month to medicine lai Rahi aa, thank you for this video,

  • @palwinderkaurdhot2683
    @palwinderkaurdhot2683 3 дня назад

    Very nice video thanks Dr sahib both you are great 👍👍

  • @GurtejsinghDhillon-ob6vf
    @GurtejsinghDhillon-ob6vf 3 дня назад +2

    ਵਾਹਿਗੁਰੂ ਜੀ

  • @manjitkaur-gq5vu
    @manjitkaur-gq5vu 3 дня назад +1

    God bless you always ❤🎉

  • @BalbirKaur-j3k
    @BalbirKaur-j3k 3 дня назад +1

    Sister thanks

  • @sukhjinderpaulkaur4215
    @sukhjinderpaulkaur4215 3 дня назад +1

    Dr sahib lar na banni is bare v jrur dasna ji mouth khusk rhna is bare v appji di bhut mihrbani hovegi thank you ji

    • @drharshinder
      @drharshinder  3 дня назад

      Already mentioned about it in previous video. Please subscribe my RUclips channel and watch previous uploaded video

  • @ManjitKaur-lc8tq
    @ManjitKaur-lc8tq 3 дня назад +1

    Thank you ji 🙏

  • @salwantsingh1341
    @salwantsingh1341 3 дня назад +1

    Good morning doctor sahab

  • @Agamdhaliwal6363
    @Agamdhaliwal6363 3 дня назад

    ਧੰਨਵਾਦ ਜੀ

  • @manjeetkaur5705
    @manjeetkaur5705 3 дня назад +1

    Very nice

  • @sureshsharma-wn6tp
    @sureshsharma-wn6tp 3 дня назад +1

    Tnx ji

  • @santokhsingh6343
    @santokhsingh6343 3 дня назад +1

    ਜੇਕਰ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲਿਆ ਤਾਂ ਸਮਝੋ ਅਸੀਂ ਆਪਣੀਆਂ ਬਿਮਾਰੀਆਂ ਤੇ ਕੰਟਰੋਲ ਕਰ ਲਿਆ ਚਟਪਟੀਆਂ ਚੀਜਾਂ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ।ਡਾਕਟਰ ਸਾਹਿਬ ਨੇ ਸੱਚ ਬੋਲਿਆ ਹੈ ਧੰਨਵਾਦ ਜੀ।ਸੰਤੋਖ ਸਿੰਘ ਸੁਪਰਡੈਂਟ

  • @baljindersingh-sf8gb
    @baljindersingh-sf8gb 3 дня назад +1

    Sat shri akal ji cisf Delhi

  • @Harjs2525
    @Harjs2525 3 дня назад

    Tusi dono menu bhut hi good lgdey o g

  • @parmjeetkaur2989
    @parmjeetkaur2989 3 дня назад

    ਡਾਕਟਰ ਸਾਹਿਬ ਜੀ ਮੈਂ ਸੱਤ ਸਾਲ ਤੋਂ ਗਠੀਏ ਦੀ ਹੋਮਿਓਪੈਥੀ ਦਵਾੲੀ ਖਾ ਰਹੀਆਂ ਪਰ ਥੋਡਾ ਪਰੋਗਰਾਮ ਸੁਣ ਕੇ ਮੇਰਾ ਮਨ ਤੁਹਾਡੇ ਤੋਂ ਦਵਾੲੀ ਲੈਣ ਨੂੰ ਕਰ ਰਿਹਾ ਮੇਰਾ ਗਠੀਆ 147ਤੱਕਹੈ

  • @gagandeepdhindsasandhu6539
    @gagandeepdhindsasandhu6539 3 дня назад

    Ki tc ra factor walya lai proper diet menu plan bna sakde o,,bdi mehrbani ਹੋਵੇਗੀ

  • @manjeetbrar7778
    @manjeetbrar7778 2 дня назад +1

    Very nice g

  • @MandeepkaurKhosa-t7v
    @MandeepkaurKhosa-t7v 3 дня назад +2

    ਸਤਿ ਸ੍ਰੀ ਅਕਾਲ ਜੀ ਮੈਨੂੰ ਵੀ ਇਹ ਬੀਮਾਰੀ ਹੈ ਮੈ ਸਾਰੇ ਪ੍ਰੋਗਰਾਮ ਸੁਣਦੀ ਹਾਂ ਮੈ ਅਮਲ ਵੀ ਕਰਦੀ ਹਾਂ ਮੈ ਥੋਨੂ ਮਿਲਣਾ ਚਾਹੁੰਦੀ ਮੈ ਫ਼ਿਰੋਜ਼ਪੁਰ ਤੋਂ

  • @sukhvindergrewal1233
    @sukhvindergrewal1233 3 дня назад

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @ParamjeetKaur-fb7go
    @ParamjeetKaur-fb7go 3 дня назад +1

    Nice video

  • @navdeepkaur9403
    @navdeepkaur9403 3 дня назад +1

    Dr sahib ji ik video ankylosing spondylitis te v karo please

  • @monuwelldone22gmonu10
    @monuwelldone22gmonu10 3 дня назад

    ਮੈਡਮ ਜੀ ਇਹ ਦੱਸੋ ਵੀ ਨੀਂਦ ਨਹੀਂ ਆਉਂਦੀ ਰਾਤ ਨੂੰ ਉਹਦਾ ਕਿਸ ਤਰਾ ਹੱਲ ਕੀਤਾ ਜਾਵੇ

  • @funnyvidoesmems
    @funnyvidoesmems 3 дня назад +1

    डाक्टर साहब आप सभी को नमस्कार ओर धन्यवाद ।

  • @roopkaur5484
    @roopkaur5484 3 дня назад

    Ssa Dr sahib ji

  • @rianaarora3926
    @rianaarora3926 3 дня назад +1

    Sat shri akal

  • @jaswindersingh6776
    @jaswindersingh6776 3 дня назад +1

    ਭੈਣ ਜੀ ਤੇ ਭਾਜੀ ਸਤਿ ਸ਼੍ਰੀ ਅਕਾਲ ,ਭੈਣ ਜੀ ਗੁਲੂਕੋਜ਼ ਜਿਹੜਾ ਆਪਾਂ ਲਗਾਉਂਦੇ ਹਾਂ,ਪਿੰਡਾਂ ਵਿਚ ਤਾਂ ਮਾੜੀ ਮਾੜੀ ਗਲ ਤੇ ਲਗਾਇਆ ਜਾਂਦਾ ਹੈ,ਇਹ ਕਿੰਨਾ ਮਾੜਾ ਜਾਂ ਚੰਗਾ ਹੁੰਦਾ ਹੈ,ਇਹ ਹੈ ਕੀ?

    • @drharshinder
      @drharshinder  3 дня назад

      ਬਹੁਤ ਜ਼ਿਆਦਾ ਮਾੜਾ ਹੁੰਦਾ ਹੈ

  • @Preet45266
    @Preet45266 3 дня назад

    Sat shree akal mam and sir ❤❤❤❤❤

  • @alhequoqcrp3205
    @alhequoqcrp3205 3 дня назад +1

    ਸਤਿ.ਸੀ.ਅਕਾਲ

  • @gurmeetkaur4176
    @gurmeetkaur4176 3 дня назад

    SSA ji dr g hormones problem bare jaroor dasio 40to baad

  • @RupinderKaur-xr7ls
    @RupinderKaur-xr7ls 3 дня назад +1

    Very nice ji aapde bete ne corn da ki banaya dusna ji from US

  • @harvinderkaursethi8022
    @harvinderkaursethi8022 3 дня назад

    🙏sorry ji Kai vaar mainu dr harpal singh ji d GL samajh nhi aandi
    Harshinder ji TUC repeat kr dya kro

  • @Song.o.p.1094
    @Song.o.p.1094 3 дня назад +1

    S s Akal Ji ❤️

  • @harpalrana4042
    @harpalrana4042 3 дня назад

    Very good Informationen 👍👍👌

  • @SukhwinderKaur-bp9wf
    @SukhwinderKaur-bp9wf 3 дня назад

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਰਬ ਤੁਹਾਨੂੰ ਤੰਦਰੁਸਤੀ ਬਖਸ਼ੇ ❤❤ ਬਾਈਪਾਸ ਸਰਜਰੀ ਹੋਈ ਜੀ ਸਬਜ਼ੀ ਬਨਾਉਣ ਲਈ ਕਿਹੜਾ ਤੇਲ ਵਰਤ ਸਕਦੇ ਆ ਜੀ ਪਲੀਜ ਜਰੂਰ ਦਸਿੳਉ ਜੀ ਮੈਂ usa ਤੌਂ

  • @satwindershergill5339
    @satwindershergill5339 3 дня назад

    ❤🙏Dr. Sahib same sariya bimariya mere husband nu hai per oh medicine khande rehnde aa😔

  • @yadwindersingh8369
    @yadwindersingh8369 3 дня назад

    Dr sab apne bachia bare v daso plz plz🎉🎉

  • @Swarnsooch6789
    @Swarnsooch6789 3 дня назад

    Good morning ji

  • @baljinderpalkaur9765
    @baljinderpalkaur9765 3 дня назад

    Fruits and vegetables are expensive hon krk harek de approach ch nahi hai

  • @Harjs2525
    @Harjs2525 3 дня назад

    Eyes ch kharsh da ilaj DSO ji

  • @paramjitkaur1318
    @paramjitkaur1318 2 дня назад +1

    Wahagur chardi Kala vich rakha ji

  • @sukhbirkaur4602
    @sukhbirkaur4602 3 дня назад

    Sat sri akal bhen ji...ragi de atte nu 20 mint garam pani ch pa k rakh lye phir atta gun sakde aa ya phir gun k 20 mint rakhna hunda?? Bhen ji jarur dasna

  • @gurjinderkaur8971
    @gurjinderkaur8971 3 дня назад

    Mam sat sri akal ji mam mere q ha ki meri aje 51 year s m dhai juice lasi cawal eda koi v khandi aa ta shince hundi chikka nose bhana challu aa kuo

  • @gurpreetkaurgurpreetkaur7821
    @gurpreetkaurgurpreetkaur7821 3 дня назад +1

    🙏🙏♥️

  • @Harmesh.singh4
    @Harmesh.singh4 3 дня назад

    ਮੇਰੇ body pain ਅਕਸਰ ਈ ਹੁੰਦੀ ਰਹਿੰਦੀ ਆ ਜੀ, ਕੋਈ ਸੁਝਾਵ ਜਰੂਰ ਦੇਣਾ, ਸੁਟੇਬਲ ਦਵਾਈ ਵੀ ਦਸਣਾ. ਧੰਨਵਾਦ ਜੀ

  • @parminderkaur1454
    @parminderkaur1454 3 дня назад +2

    Dr.sahib me Canada is time India aa k he mil sakdi ha hun ki kara kime dus sakdi aa meria 7 surgery hoia ne sari gal kime dus sakdi aa koe phn no.hove ta dusna ji thanks 🙏🙏

    • @drharshinder
      @drharshinder  3 дня назад

      Please send details on drharshpatiala@yahoo.com

  • @navjitkaur5843
    @navjitkaur5843 3 дня назад

    Mam isdi medicine kehdi aa

  • @Kkulvir0401
    @Kkulvir0401 3 дня назад

    🙏🏽❤️

  • @kartarsingh-jg6yn
    @kartarsingh-jg6yn 3 дня назад

    ਕਿ ਅਸੀ ਸੋਇਆਬੀਨ ਦਿਯਾਂ ਵੱਡੀਆਂ ਖਾ ਸਕਦੇ ਹਾਂ?

  • @jasbirka3859
    @jasbirka3859 3 дня назад

    Ssakal ji

  • @jaswindersingh6776
    @jaswindersingh6776 3 дня назад

    ਭੈਣ ਜੀ ਤੇ ਭਾਜੀ ਜੌਂ ਵੀ ਖਾਣੇ ਚਾਹੀਦੇ ਹਨ ਜਾਂ ਨਹੀਂ?

  • @SurinderKaur-i8d
    @SurinderKaur-i8d 3 дня назад

    Lab technician surinder kaur hoshiarpur bairampur to ssaji mam and sir ji

  • @abhijitganda2678
    @abhijitganda2678 3 дня назад +1

    Dr sahib egg kha sakdy ha

  • @Sweety-rs2uz
    @Sweety-rs2uz 3 дня назад

    खाली रागी का taste ke taste k good करने का तरीका बताये

  • @surinderkaur3401
    @surinderkaur3401 3 дня назад +1

    Sat sri akal ji middle class ki khava

  • @gurdevchhina8112
    @gurdevchhina8112 3 дня назад +1

    Thanks Beta g

  • @brinderpalkaur8642
    @brinderpalkaur8642 3 дня назад +1

    Mam SSA ji mera HLA b27 postive hai ji treatment pgi to call reha h ji,but weakness bhut feel hundi h,wait 67kg h g hight 5/4inch

  • @SUKHDEVSINGH-ki2mq
    @SUKHDEVSINGH-ki2mq 3 дня назад +1

    🌹🙏♥️

  • @mohinderjitkaur8565
    @mohinderjitkaur8565 3 дня назад

    Gur shaker the than ki laina

  • @amarjitkaur-l9i
    @amarjitkaur-l9i 3 дня назад +1

    m g app ji nl koi personl gl karni hai g m kine vaje nd kado kr sakdi han g

  • @HARMEENKAUR-r8i
    @HARMEENKAUR-r8i 3 дня назад +1

    🙏🙏🙏🙏🌹🥀🌹🥀

  • @davinderkaurdavinderkaur8036
    @davinderkaurdavinderkaur8036 3 дня назад

    ❤❤❤❤

  • @demikaur2268
    @demikaur2268 3 дня назад

    Mam how can I contact you?
    I need to talk regarding baby conceive problem

  • @amarjitkaur-l9i
    @amarjitkaur-l9i 3 дня назад +1

    tuc kad dikhio g apni kitchn

  • @SukhwinderKaur-to9hx
    @SukhwinderKaur-to9hx 3 дня назад

    Holl

  • @amarjitkaur990
    @amarjitkaur990 3 дня назад

    ਕੀ ਥੋਨੂੰ ਲੜਣ ਝਗੜਣ ਦਾ ਟਾਈਮ ਮਿਲ ਜਾਂਦਾ ਹੈ ???? ਦਸਿਓ ਬਾਕੀ ਬਹੁਤ ❤❤❤

  • @suchasingh7365
    @suchasingh7365 3 дня назад

    Excise size desi nhi

  • @happykhurmi5260
    @happykhurmi5260 3 дня назад +1

    Hello mam , asi tuhanu milna he tuhada adress ya no. Dedo

    • @drharshinder
      @drharshinder  3 дня назад

      28, Preet Nagar Lower Mall Road opposite Budda dal public school patiala

  • @gurdeepbachhal2455
    @gurdeepbachhal2455 3 дня назад

    ਬਰੋਨ ਚੋਲ ਖਾ ਸਕਦੇ ਆਪਣੇ ਖੇਤਾਂ ਚੋਲ ਖਾ ਸਕਦੇ ਦਸਣਾ

  • @gurjinderkaur8971
    @gurjinderkaur8971 3 дня назад

    Ppppp edaa video dena

  • @parmjeetkaur2989
    @parmjeetkaur2989 3 дня назад +4

    ਡਾਕਡਰ ਸਾਹਿਬ ਪਹਿਲਾਂ ਤਾਂ ਮੈਨੂੰ ਤੁਸੀਂ ਹੀ ਸੋਹਣੇ ਲਗਦੇ ਸੀ ਹੁਣ ਮੈਨੂੰ ਤੁਹਾਡੇ ਹਸਬੈਡ ਵੀ ਬਹੁਤ ਸੋਹਣੇ ਲਗਦੇ ਨੇ