58 ਸਾਲ ਦਾ ਜਵਾਨ ਆ ਚਿੱਟੀ ਦਾੜ੍ਹੀ ਤੇ ਨਾਂ ਜਾਇਓ ਕਹਿੰਦੇ ਕਹਾਉਂਦਿਆਂ ਦੇ ਪਸੀਨੇ ਛੁਡਵਾ ਦਿੰਦਾ।

Поделиться
HTML-код
  • Опубликовано: 19 апр 2023
  • #RMBTelevision #BhaanaCoach #KabbadiCoach
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor- Jass Grewal
    CameraMan- Gurpreet Singh, Singh deep
    Dop- Amritpal Singh
    Editor- Kamalpreet Singh, Hardishan Singh
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 168

  • @tejabrar4633
    @tejabrar4633 Год назад +21

    ਸਰਦਾਰ ਭਗਵਾਨ ਸਿੰਘ ਜੀ, ਤੁਹਾਡੀ ਸਿਦਕ ਦਿਲੀ, ਦਿ੍ਰੜਤਾ, ਮਿਹਨਤ, ਵਾਹਿਗੁਰੂ ਨਾਲ ਮੁਹੱਬਤ ਸੱਭ ਕੁੱਝ ਇੰਝ ਲੱਗਦਾ, ਤੁਹਾਨੂੰ ਪ੍ਰਮਾਤਮਾ ਤੋਂ ਵਿਰਸੇ ਵਿੱਚ ਮਿਲਿਆ ਅਤੇ ਤੁਸੀ ਇਸ ਸਾਰੇ ਕੁੱਝ ਨੂੰ ਸੰਭਾਲਿਆ ਹੋਇਆ ਹੈ।ਵਾਹਿਗੁਰੂ ਤੁਹਾਨੂੰ ਸਦਾ ਹਰਾ ਭਰਿਆ ਰੱਖੇ, ਤੁਸੀ ਆਪਣੇ ਵਿਰਸੇ ਨੂੰ ਸੇਧ ਦਿੰਦੇ ਰਹੋਂ।🙏🙏

  • @710manpreetsingh5
    @710manpreetsingh5 7 месяцев назад +1

    ਬਹੁਤ ਵਧੀਆ ਜੀ ਸੋਡੇ ਤੋਂ ਬਹੁਤ motivate ਹੋਏ ਹਾਂ ਨਹੀਂ ਤਾਂ ਅੱਜ ਕੱਲ 30 ਸਾਲ ਦੀ ਉਮਰ ਨੂੰ ਹੀ ਵਾਲੀ ਕਾਹੀ ਜਾਣ ਗੇ 👏👏👏👏

  • @SukhwinderSingh-wq5ip
    @SukhwinderSingh-wq5ip Год назад +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @GurjantSingh-ys4ho
    @GurjantSingh-ys4ho Год назад +1

    ਬਹੁਤ ਵਧੀਆ ਸੋਚ ਹੈ ਬਹੁਤ ਵਧੀਆ ਮੈਸਜ ਵਾਹਿਗੁਰੂ ਜੀ ਲੰਬੀ ਉਮਰ ਕਰਨ

  • @jai-hind82
    @jai-hind82 Год назад +3

    ਬਹੁਤ ਹੀ ਕੀਮਤੀ ਇਨਸਾਨ ਹਨ ਇਹ ਕੋਚ ਸਾਹਬ।।

  • @gurbachansingh8587
    @gurbachansingh8587 Год назад +2

    ਬੁੱਘੀਪੁਰਾ ਦਾ ਟੂਰਨਾਮੈਂਟ ਬਹੁਤ ਵਧੀਆ ਸੀ ਐਤਕੀਂ ਪ੍ਰਬੰਧ ਬਹੁਤ ਵਧੀਆ ਕਰੇ ਸੀ ਨਵੇਂ ਜਿਹੇ ਮੁੰਡਿਆ ਨੇ ਦਰਸ਼ਕਾਂ ਦੇ ਬੈਠਣ ਦਾ ਲੰਗਰ ਦਾ ਤੇ ਮੈਚ ਦੇਖਣ ਦਾ ਸਵਾਦ ਆ ਗਿਆ

  • @karamvirsinghgathi8961
    @karamvirsinghgathi8961 Год назад +1

    ਬਹੁਤ ਹੀ ਵਧੀਆ ਵਿਚਾਰ ਅਤੇ ਜ਼ਿੰਦਗੀ ਜਿਉਂਣ ਦੀ ਚੰਗੀ ਸੁਚੱਜੀ ਜਾਂਚ ਦੇ ਗੁਣ

  • @DaljeetDhaliwal22
    @DaljeetDhaliwal22 Год назад +2

    ਰਾਜੂ ਸਰਪੰਚ ਬੰਦਾ ਘੈਂਟ ਆ ਅਸੀਂ ਆਪਣੇ ਪਿੰਡੋਂ ਬੁੱਘੀਪੁਰੇ ਮਿਹਨਤ ਕਰਨ ਜਾਂਦੇ ਰਹੇ ਆ ਸਰਪੰਚ ਦੇ ਪਿੰਡ ਇਸ ਵਾਰ ਟੂਰਨਾਮੈਂਟ ਬਹੁਤ ਵਧੀਆ ਹੋਇਆ ਬੁੱਘੀਪੁਰੇ ਪ੍ਰਬੰਧ ਬਹੁਤ ਵਧੀਆ ਕਰੇ ਸੀ ਦੇਖ ਕੇ ਮਨ ਖ਼ੁਸ਼ ਹੋ ਗਿਆ ਇਸ ਟੂਰਨਾਮੈਂਟ ਤੋਂ ਵੀ ਟੂਰਨਾਮੈਂਟ ਕਮੇਟੀਆਂ ਨੂੰ ਸਿੱਖਣ ਦੀ ਜ਼ਰੂਰਤ ਹੈ ਦਰਸ਼ਕਾਂ ਲਈ ਲੰਗਰ, ਪ੍ਰਸ਼ਾਦਾ,ਬੈਠਣ ਆਦਿ ਦਾ ਪ੍ਰਬੰਧ ਬਹੁਤ ਵਧੀਆ ਸੀ ਟੀਮਾਂ ਖਿਡਾਰੀ ਤੇ ਮੈਚ ਦੇਖ ਕੇ ਮਨ ਖ਼ੁਸ਼ ਹੋ ਗਿਆ

  • @harjeetkullar9834
    @harjeetkullar9834 Год назад +3

    ਬਾਓਤ ਬਦੀਆ ਬਾਬੂ ਜੀ ਸੋਡੇ ਵਰਗੇ ਸੰਤਾਂ ਦੀ ਲੋੜ ਆ ਜੀ ਵਾਹਿਗੁਰੂ ਜੀ ਮਿਹਰ ਕਰਨ ਸੋਡੇ

  • @bahadursingh9718
    @bahadursingh9718 Год назад +5

    ਵੀਰ ਜੀ ਭਗਵਾਨ ਸਿੰਘ ਸਿੰਘ ਨੇ ਤਾਂ ਮਨ ਖ਼ੁਸ਼ ਕਰਤਾ ਵੀਰ ਤੇ ਪਰਮਾਤਮਾ ਦੀ ਮੇਹਰ ਹੈਂ ਬਾਈ ਜੀ ਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖੇ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ

  • @kewalsingh-yz9br
    @kewalsingh-yz9br Год назад +2

    ਗੱਲਬਾਤ ਬਹੁਤ ਵਧੀਆ ਲੱਗੀ
    ਪਰਮਾਤਮਾ ਸਰ ਨੂੰ ਲੰਬੀ ਉਮਰ ਬਖਸ਼ੇ
    ਤਾਂ ਕਿ ਹੋਰ ਚੰਗੇ ਇਨਸਾਨ ਤੇ ਖਿਡਾਰੀ ਬਣਾਉਣ।

  • @gurinderpalsingh1046
    @gurinderpalsingh1046 Год назад +5

    ਵਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕਲਚਰ ਸੱਭਿਆਚਾਰ ਨੂੰ ਯਕੀਨੀ ਬਣਾਉਣ ਵਾਸਤੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਸਾਡੇ ਯੂਥ ਨੂੰ ਪ੍ਰਮਾਤਮਾ ਤੂਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ

  • @user-tt2wj3tc2m
    @user-tt2wj3tc2m Год назад +14

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ❤🙏

  • @bakhshishsingh2292
    @bakhshishsingh2292 Год назад +1

    ਅਗਾਂਹ ਵਧੂ ਸੋਚ ਵਿਚਾਰ ਦੀ ਵੱਡੀ ਅਨਰਜੀ ਵਾਲੀ ਗੱਲਬਾਤ, ਬਹੁਤ ਧੰਨਵਾਦ।

  • @kamalsingh-dc1vs
    @kamalsingh-dc1vs Год назад +10

    ਮੈਂ 2006 ਵਿਚ ਬਾਈ ਦੇ ਕੋਲ ਮੇਹਨਤ ਕੀਤੀ ਸੀ,, ਇੰਨਸਾਨ ਵੀ ਬਹੁਤ ਵਧੀਆ ਹੈ ਬਾਈ ਭਾਨਾ ਜੀ

  • @sukhdevgill9424
    @sukhdevgill9424 Год назад +7

    ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ

  • @SurjeetSingh-ep8lg
    @SurjeetSingh-ep8lg Год назад +1

    SARDAR SAAB tuhade Paira ch Shat Shat NAMAN 👏👏

  • @FaraattaTv
    @FaraattaTv Год назад +1

    Bahut vadia Coach sir , bahut lucky hun jehra bacha sir kol practice karde hun .

  • @pargatsingh2613
    @pargatsingh2613 Год назад +1

    ਬਹੁਤ ਵਧੀਆ ‌ਸੋਚ ਜੀ‌ ਵਾਹਿਗੁਰੂ ਜੀ ‌ਚੜਦੀਕਲਾ ਵਿਚ ਰੱਖਣ

  • @preetkaur9896
    @preetkaur9896 Год назад

    ਵਾਹਿਗੁਰੂ ਜੀ ਬਹੁਤ ਵਧਿਆ ਜੀ 🙏🙏🙏🙏🙏

  • @shivanisharma5562
    @shivanisharma5562 Год назад +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 Год назад

      ਇਜ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @simmabrar1111
    @simmabrar1111 Год назад +3

    Ustaad ji Waheguru ji hor kirpa krn tohde te❤️❤️🙏🏻

  • @shamshersinghaulakh3576
    @shamshersinghaulakh3576 Год назад +2

    ਬਹੁਤ ਵਧੀਆ ਵਿਚਾਰ ਦਿੱਤਾ ਵਿਰ ਜੀ ਨੇ 🙏🙏🙏🙏🙏🙏🙏

  • @golewaliagill4088
    @golewaliagill4088 6 месяцев назад

    ਧੰਨਵਾਦ ਜੀ ਬਹੁਤ ਵਧੀਆ ਲੱਗਿਆ

  • @guddubuttar7762
    @guddubuttar7762 Год назад +4

    ਵੇਰੀ ਗੁੱਡ ਅੰਕਲ ਜੀ 🙏ਦੱਸ ਤਾ ਆਪਣੇ ਪਾਪਾ ਬਾਰੇ ਵੀ ਬਹੁਤ ਕੁਝ ਦੱਸ ਦਿਆ ਜੀ ਪਰ ਨਹੀ ਦੱਸ ਸਕਾ ਕਿੰਨਾ ਈ ਕੁਝ ਲਿਖਿਆ ਤੇ ਮਗਰੋ ਡਿਲੀਟ ਕਰਤਾ ਇਹ ਸੋਚ ਕੇ ਵੀ ਐਵਾ ਨਾ ਕੋਈ ਬੰਦਾ ਪੜ ਕੇ ਕਈ ਹੁੰਦੇ ਵਿਚ ਇੰਨਸਾਨ ਬੁਰੀ ਨਜ਼ਰ ਜੀ ਆਲੇ ਮੈਨੂੰ ਬਸ ਇਹੋ ਯਾਰ ਫੀਲ ਹੋਇਆ ਕਿਉਕਿ ਮੈ ਨੀ ਚਾਹੁੰਦਾ ਵੀ ਕਦੀ ਐਦਾ ਮਿਹਨਤ ਕਰਨ ਵਾਲਿਆ ਨੂੰ ਤੱਤੀ ਵਾਹ ਵੀ ਲਗ਼ੇ ਕਦੀ ਸਿਰ ਤੱਕ ਵੀ ਨਾ ਦੁਖੇ ਕਿਸੇ ਵੀ ਬਾਪੂ ਬਜੁਰਗ ਦਾ 🙏ਜੀਉ🙏

  • @harmandeepsingh_9625
    @harmandeepsingh_9625 Год назад +2

    ਭਾਨੇ ਬਾਈ ਦੀ ਕਿਵੇ ਤਰੀਫ ਕਰੀਏ , ਬਾਈ ਦੀ ਸਿਫਤ ਲਈ ਲਫਜ ਘੱਟ ਪੈ ਜਾਂਦੇ ਨੇ ਬਸ ਇਹੀ ਗੱਲ ਨਾਲ ਉਹਨਾ ਦੀ ਸਖਸ਼ੀਅਤ ਦਾ ਅੰਦਾਜਾ ਲਗਾਇਆ ਜਾ ਸਕਦਾ । ਮਹਾਨ ਬੰਦਿਆ ਚ ਭਾਨਾ ਬਾਈ ਪਹਿਲੇ ਨੰਬਰਾਂ ਤੇ ਨੇ 🙏
    ਮੈ ਹਲੇ ਤੱਕ ਇਹਨਾ ਨਾਲੋ ਵਧੀਆ ਇਨਸਾਨ ਨੂੰ ਨਹੀ ਮਿਲਿਆ

  • @baldevsingh8715
    @baldevsingh8715 Год назад +1

    Wonderful ਸਰਦਾਰ!

  • @mantarbrar9844
    @mantarbrar9844 Год назад +6

    Mere lyi mere Ustaad g mere li rabb ne Jo v aa ajj bss es guru kr k aa . I am following him from last 8 years. He is my teacher and true guider . Love u coach saab ❤

  • @wahegurug6452
    @wahegurug6452 Год назад +1

    Wah ji wah bai Bhagwan singh ji jarurat hai ajj schola ese seminara di Good 👍 speech bai Good thout bai ji Love you love you love you love you dil to g ❤️ ❤️ ❤️ ❤️ ❤️

  • @hunterchahalable
    @hunterchahalable Год назад +1

    ਬਾਈ ਗਰੇਵਾਲ਼ ਜੀ ਅੱਜ ਮੇਰੀ ਆਤਮਾਂ ਨੂੰ ਬੇਅੰਤ ਸਕੂਨ ਮਿਲਿਆ ਹੈ ਇਹ ਇੰਟਰਵਿਊ ਤਾਂ ਨਹੀਂ ਕਹਿ ਸਕਦੇ ਬਲਕਿ ਪ੍ਰਵਚਨ ਕਹਾਂਗੇ ਜਿਹੜੇ ਬਾਈ ਜੀ ਭਗਵਾਨ ਸਿੰਘ ਕੋਚ ਸਾਹਿਬ ਅਤੇ ਬਾਈ ਕਰਨੈਲ ਸਿੰਘ ਜੀ ਦੀ ਰਸਨਾਂ ਤੋਂ ਸੁਣੇ ਨੇ ,, ਬਾਈ ਜੀ ਇਹਨਾਂ ਮਹਾਨ ਮਨੁੱਖਾਂ ਦੇ ਬੋਲਾਂ ਨੇ ਮੇਰੇ ਬਹੁਤ ਵੱਡੇ ਰੋਗ ਨੂੰ ਅਰਾਮ ਕਰ ਦਿੱਤਾ ਹੈ , ਜਿਸ ਕਰਕੇ ਮੈ ਪਾਗਲ ਹੋਣ ਕਿਨਾਰੇ ਸੀ , ਮੈਂ ਬਾਈ ਜੀ ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿੱਚ ਰਹਿੰਦਾ ਹਾਂ , ਤੁਹਾਡਾ ਲੱਖ ਲੱਖ ਬਾਰ ਧੰਨਵਾਦ ਬਾਈ ਗਰੇਵਾਲ਼ ਜੀ , ਮੈ ਲੰਮੇ ਸਮੇਂ ਤੋਂ ਤੁਹਾਡਾ ਚੈਨਲ ਸੁਣਦਾ ਸੀ ਪਰ ਅੱਜ ਤੁਸੀਂ ਸਾਰੇ ਹਿਸਾਬ ਬਰਾਬਰ ਕਰ ਦਿੱਤੇ ,,!!!

  • @SukhdevSingh-rx3om
    @SukhdevSingh-rx3om Год назад +1

    Good, God bless you ❤

  • @kamalchaudhary9654
    @kamalchaudhary9654 Год назад +2

    Bahut vadia ji salute 🙏

  • @bsingh1310
    @bsingh1310 Год назад +2

    ਪੰਜਾਬ ਦੇ ਪਲੇਅਰਾਂ ਦਾ ਡੋਪ ਟੈਸਟ ਕਰੋ ਅਧੇ ਤੋਂ ਵੱਧ ਨਸੇੜੀ ਮਿਲਣਗੇ ਸਤਿ ਸ੍ਰੀ ਅਕਾਲ ਸਭ ਨੂੰ

  • @yaargurdaspuria4431
    @yaargurdaspuria4431 Год назад +2

    Coach saab da chala harman gholia wala att da jaffi aa ❤🙏🙏

  • @virsasingh6859
    @virsasingh6859 Год назад

    Wah gabruya wah dil khus kita e sabash guru bhala kare

  • @satinderpalsingh6055
    @satinderpalsingh6055 Год назад

    Waheguru ji 👏👏👏👏👏

  • @davindersinghtoor4654
    @davindersinghtoor4654 Год назад +2

    Dharti te rabb da duja roop ah y Bhagwan Singh bhana y Waheguru ji hamesha chardi kalan ch rakhe

  • @gurvirsingh1114
    @gurvirsingh1114 Год назад

    Boht top calass coach a bai ji

  • @paulB77166
    @paulB77166 Год назад +1

    God bless you brother

  • @kuljitdhaliwal5082
    @kuljitdhaliwal5082 Год назад +3

    Whaguru ji whaguru ji whaguru ji whaguru ji whaguru ji

  • @karamjitkaursidhu6622
    @karamjitkaursidhu6622 Год назад

    ਦਿਲੋਂ ਸਲੂਟ ਮਹਾਨ ਸ਼ਖਸੀਅਤ ਨੂੰ

  • @BaljinderKaur-ry6ge
    @BaljinderKaur-ry6ge Год назад +1

    Wise man in world

  • @harrybawa1728
    @harrybawa1728 Год назад

    ਵਾਹ ਜੀ ਵਾਹ 💐

  • @preetkaur9896
    @preetkaur9896 Год назад

    ਵਾਹਿਗੁਰੂ ਜੀ 🙏

  • @varindersingh-lu2zl
    @varindersingh-lu2zl Год назад +1

    Seht hi life da sabh ton vdda tohfa h ❤❤❤❤

  • @GurpreetSingh-hc5jp
    @GurpreetSingh-hc5jp Год назад +1

    waheguru suker hai

  • @davindersinghtoor4654
    @davindersinghtoor4654 Год назад +1

    Playeran nu Sarerk tor te bhut coach takda karde ne par dimage tor te takda bhana y karda Jo sab layi jaruri ah y de lambi umar kare Waheguru ji coach sahib nu hamesha khus rakhan

  • @jatindersinghvickythind8919
    @jatindersinghvickythind8919 Год назад

    Bohat vadiya ji

  • @BaldevSingh-sq4cr
    @BaldevSingh-sq4cr Год назад +5

    ਸਰਦਾਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਚਾਨਣਾ ਪਾਇਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਆਪ ਜੀ ਦਾ ਮੋਬਾਈਲ ਨੰਬਰ ਜਰੂਰ ਦੱਸੋ ਜੀ

  • @GurdevSingh-bt6cs
    @GurdevSingh-bt6cs Год назад +2

    Hats off you sardar sahib g

  • @SonuSingh-ig6rx
    @SonuSingh-ig6rx Год назад

    Great bhaji

  • @AmandeepSingh-ul9mz
    @AmandeepSingh-ul9mz Год назад +1

    💪💪💪💪 ਬਹੁਤ ਵਧੀਆ ਜੀ

  • @GurtejSingh-xb9gf
    @GurtejSingh-xb9gf Год назад +1

    Mr. Bhagban Singh ji should be select national coach for games and speaking.

  • @baljindersidhu6367
    @baljindersidhu6367 Год назад +1

    Waheguru ji

  • @GurdeepSohi-kh7xt
    @GurdeepSohi-kh7xt Год назад +3

    Waheguru chardikala rakhe

  • @ManjeetSingh-vh3ie
    @ManjeetSingh-vh3ie Год назад +3

    Good Job Sir

  • @kuljitkanda1276
    @kuljitkanda1276 Год назад +2

    ਬਾਈ ਜੱਸ ਬਾਈ ਭਗਵਾਨ ਸਿੰਘ ਜੀ ਨੂੰ ਦਿੱਲੋ ਧੰਨਵਾਦੀ ਹਾਂ ਬਾਈ ਜੀ ਨੂੰ ਕੱਦੋ ਅਤੇ ਕਿੱਥੇ ਮਿਲਣਗੇ

  • @fatehnews73
    @fatehnews73 Год назад

    ਬਹੁਤ ਵਧੀਆ ਜੀ

  • @RajinderSingh-vl2gd
    @RajinderSingh-vl2gd Год назад +1

    Bot vadia laga ji 🙏
    Waheguru ji mehar rakhn ji

  • @GurmukhSingh-sx2dp
    @GurmukhSingh-sx2dp Год назад

    Good ji very good Job

  • @jgill6094
    @jgill6094 Год назад +1

    God bless sir 🙏🏻

  • @GurjantSingh-eo4fl
    @GurjantSingh-eo4fl Год назад +2

    Dono viran nu sat shree akal jio

  • @satnamsinghdhaliwaldhaliwa5558
    @satnamsinghdhaliwaldhaliwa5558 Год назад +3

    Very nice

  • @MSGaminG-cc4dz
    @MSGaminG-cc4dz Год назад

    Very good Bai g

  • @manichoudhary6119
    @manichoudhary6119 Год назад

    I love you uncle ji God bless you mujhe aapki baten Sankat bahut achcha Laga

  • @makansingh9300
    @makansingh9300 Год назад

    Very very good debet for motivation thanks R M B tv

  • @jgill6094
    @jgill6094 Год назад +1

    Very good sir ❤

  • @saroversingh9379
    @saroversingh9379 Год назад

    ਸਤਿ ਸੀ੍ ਅਕਾਲ ਸਰ ਜੀ

  • @jasmeharkaur7579
    @jasmeharkaur7579 Год назад +1

    Waheguru mehar rakhe

  • @dalwinderpalsamra3475
    @dalwinderpalsamra3475 Год назад +6

    Really Motivational story of gentleman in mention of S.KARNAIL SINGH . Not only on Excercise , but approach to real constructive aspects or Angels of life for individuals ideal developmental approach to life , Thanks May God Bless Gentlemen participating in debate , Thanks. DALWINDERPAL S SAMRA MD USA

  • @jai-hind82
    @jai-hind82 Год назад +2

    really great person han eh,,
    nabha district pta ch SAI de former hockey coach sr jaiveer singh rai (at present oh village thuhee ch volenteer taur te coaching de rahe han) oh v aho jahe great person han

  • @monmohansinghwahguruji4468
    @monmohansinghwahguruji4468 Год назад

    Bahut badhiya g

  • @prof.kuldeepsinghhappydhad5939
    @prof.kuldeepsinghhappydhad5939 Год назад +3

    Very nice 👌

  • @baljeetsinghdhaliwal4283
    @baljeetsinghdhaliwal4283 Год назад +7

    He is one of the great people I have ever met , salute his enthusiasm for life and fitness, learned alot from him.

    • @dkmetcalf14598
      @dkmetcalf14598 Год назад

      Amazing. Salute Naoujwan.

    • @balwinderkaur6405
      @balwinderkaur6405 Год назад +2

      ​@@dkmetcalf14598 🎉😂😂😂

    • @tejabrar4633
      @tejabrar4633 Год назад

      ਮੁਲਾਕਾਤ ਨਹੀਂ ਜਸ ਵੀਰ ਇਹ ਸਤਿਸੰਗ ਸੀ, ਕਰ ਲਈ। ਮੈ ਆਪਣੀ 65 ਸਾਲ ਦੀ ਉਮਰ ਵਿੱਚ ਪਹਿਲੀ ਵੇਰ ਆਨੰਦ ਮਾਣਿਆ, ਜੋ ਸੁਣਿਆ ਸੀ ਕਿ ਪ੍ਰਮਾਤਮਾ ਇਨਸਾਨ ਦੇ ਅੰਦਰ ਵੱਸਦੈ, ਅੱਜ ਉਹਨਾ ਇਨਸਾਨਾ ਦੇ ਦਰਸ਼ਨ ਹੋ ਗਏ। ਵਾਹਿਗੁਰੁ ਲੰਬੀ ਆਯੂ ਦੇਵੇ ਰੱਬੀ ਰੂਹਾਂ ਨੂੰ ਤਾਂ ਕਿ ਭੁਲੇਖੇ ਵਿੱਚ ਰਹਿੰਦੀ ਦੁਨੀਆਂ ਕੁੱਝ ਸਿੱਖ ਸਕੇ! 👏👏

    • @jai-hind82
      @jai-hind82 Год назад

      ❤really great person han eh,,
      nabha district pta ch SAI de former hockey coach sr jaiveer singh rai (at present oh village thuhee ch volenteer taur te coaching de rahe han) oh v aho jahe great person han

  • @gaganmaan5512
    @gaganmaan5512 Год назад

    Ustaad ji🙏🙏

  • @shrishri1522
    @shrishri1522 Год назад +1

    God is here!🙏

  • @gurveerkaur1807
    @gurveerkaur1807 Год назад +1

    Great man

  • @AmrikSingh-zr4jn
    @AmrikSingh-zr4jn Год назад

    Nice veer g

  • @cyclewarriorSonu
    @cyclewarriorSonu Год назад +1

    Life changing interview for me
    ❤❤🙏

  • @gilldeep7973
    @gilldeep7973 Год назад

    Baii ji bhut vdia ensan aa meraa ustad aa

  • @charanjitsingh5391
    @charanjitsingh5391 Год назад +2

    Very beautiful video

  • @jssidhu782
    @jssidhu782 Год назад

    ਸਰਪੰਚ ਨੂੰ ਮੇਰਾ ਸਲੂਟ ਹੈ ਜੀ

  • @kanwaljeetsingh5695
    @kanwaljeetsingh5695 Год назад

    ਸ਼ੇਰ ਪੰਜਾਬ ਦਾ

  • @harjindersingh-xy2on
    @harjindersingh-xy2on Год назад

    Jass bai bahut vadia

  • @davindermahla4613
    @davindermahla4613 Год назад

    Bai wmk 🙏🏻🙏🏻🙏🏻❤️

  • @yugrajsharma9185
    @yugrajsharma9185 Год назад

    Good work

  • @sukhpreetkaur4899
    @sukhpreetkaur4899 Год назад +2

    ❤❤❤

  • @user-uo9tt8pq4g
    @user-uo9tt8pq4g Год назад

    Love you cotch sab ji, bhalwan ji,,

  • @abatarkaur9874
    @abatarkaur9874 Год назад +2

    Bale oh bai

  • @bsingh1310
    @bsingh1310 Год назад

    ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਪਰ ਫੌਜ ਚ ਤਾ ੪੫ ਸਾਲ ਤੋਂ ਉਪਰ ਰੇਸ ਲਾਗੂ ਹੀ ਨਹੀਂ ਸਤਿ ਸ੍ਰੀ ਅਕਾਲ ਸਭ ਨੂੰ

  • @gurdeepsinghsandhu751
    @gurdeepsinghsandhu751 Год назад +3

    Goodman

  • @gschhinajandi5939
    @gschhinajandi5939 Год назад +1

    👌👌✌️

  • @govindSingh-lu1jl
    @govindSingh-lu1jl Год назад +1

    Good man

  • @SatnamSingh-gs4md
    @SatnamSingh-gs4md Год назад

    Salute

  • @bxfcf6111
    @bxfcf6111 Год назад

    Siraa baba g

  • @SarpanchSaab-mh2yi
    @SarpanchSaab-mh2yi Год назад

    Att sir.

  • @BabuBabu-en2qp
    @BabuBabu-en2qp Год назад

    Wah!

  • @BalwinderSingh-bp9to
    @BalwinderSingh-bp9to Год назад

    Wmk 🙏🙏

  • @gaganjeetsingh8762
    @gaganjeetsingh8762 Год назад +2

    💪💪💪💪

  • @guriqbalranu3128
    @guriqbalranu3128 Год назад

    👏👏👏