Show with Bapu Karam Singh Fouji | EP 165 | Talk with Rattan

Поделиться
HTML-код
  • Опубликовано: 8 сен 2024
  • #karamsinghfouji #punjabdagooglebapu #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 190

  • @harpchahal368
    @harpchahal368 Год назад +58

    ਮੈ ਇੱਕ ਗੋਲ ਗੱਪੇ ਦੀ ਰੇੜੀ ਲਾਏ ਵਾਲੇ ਨੂੰ ਪੁਛਿਆ
    ਵੀ ਬਾਈ ਕਿੰਨੇ ਬਣ ਜਾਦੇ ਆ ਰੋਜ
    ਕਹਿੰਦਾ 3000
    ਸੋ ਕੰਮ ਤਾ ਹੇਗਾ ਪੰਜਾਬ ਚ
    ਪਰ ਬਾਈ ਆਪਾ ਹੀਣਤਾ ਮਹਿਸੂਸ ਕਰਨ ਲਗ ਪਏ

    • @SatpalVerma000
      @SatpalVerma000 Год назад

      ਜਰੂਰੀ ਆ ਸਾਰਿਆਂ ਨੇ ਗੋਲਗੱਪੇ ਬੇਚਣੇ? ਚਮਾਰਾ ਦੇ ਮੁੰਡੇ ਸਾਰੇ ਲੇਬਰ ਕਰਦੇ ਆ. ਫੇਰ ਓਹਨਾ ਨੂੰ ਮਜ਼ਦੂਰੀ ਕਿਉ ਨਹੀਂ ਮਿਲਦੀ ਲੁੱਧਿਆਣੇ ਫੈਕਟਰੀਆ ਚ. ਸਿਰਫ ਭਈਆ ਨੂੰ ਹੀ ਕਿਉਂ ਦਿੰਦੇ ਨੌਕਰੀਆਂ ਫੈਕਟਰੀਆਂ ਚ. ਚਮਾਰ ਪੱਲੀਓਂ ਪੈਸੇ ਦੇ ਕੇ ਅਰਬ ਚ ਜਾ ਕੇ ਦਿਹਾੜੀ ਕਰਦੇ ਆ. ਪੰਜਾਬ ਦੇ ਲੋਕ ਛਿੱਤਰ ਖਾਂਦੇ ਨੌਕਰੀਆਂ ਲਈ ਪਰ ਸਰਕਾਰੀ ਨੌਕਰੀ ਹਰਿਆਣੇ ਹਿਮਾਚਲ ਰਾਜਸਥਾਨ ਵਾਲਿਆਂ ਨੂੰ ਮਿਲਦੀ ਆ.

    • @JagroopSingh-no7xy
      @JagroopSingh-no7xy Год назад +9

      ਮੇਰੇ ਸ਼ਹਿਰ ਵਿੱਚ ਗੋਲ ਗੱਪੇ ਵਾਲੇ ਭਈਏ ਕੋਲ ਦੋ ਕੋਠੀਆਂ ਹੁਣ ਸਬਜ਼ੀ ਦੇ ਕੰਮ ਕਰਨ ਵਾਲੇ ਬਿਹਾਰੀ ਨੇ ਸਬਜ਼ੀ ਮੰਡੀ ਵਿੱਚ 1 ਕਰੋੜ 30 ਲੱਖ ਦੀ ਦੁਕਾਨ ਖਰੀਦੀ ਆੜਤ ਦਾ ਕੰਮ ਕਰਦਾ ਹੁਣ ਉਸ ਕੋਲ ਕਾਰ ਤੇ ਕੋਠੀ ਵੱਖਰੇ ਹਨ

    • @simarsingh401
      @simarsingh401 Год назад

      ਯਾਰ ਕਰੋ ਕੰਮ । ਰੇੜੀਆਂ ਵਾਲਾ ਵੀ। ਮੈਂ ਆਪ ਦੇਖਦਾ ਪੰਜਾਬੀ ਬੰਦਾ ਹੋਵੇ ਕੋਈ । ਦਿਖਦਾ ਹੀ ਨਹੀਂ। ਸਿੱਖ ਚਾਹੇ ਹਿੰਦੂ ਚਾਹੇ ਮੁਸਲਿਮ,ਕੋਈ ਫਰਕ ਨਹੀਂ। ਪਰ ਮੈਂ ਤੇ ਮੇਰੇ ਵਰਗੇ ਹੋਰ ਵੀ ਬ੍ਥੇਰੇ ਪੰਜਾਬੀ ਬੰਦੇ ਨੂੰ ਪਹਿਲ ਦੇਂਦੇ। ਅਸੀ ਸਾਰੇ ਕੰਮ ਕਰਨ ਵਾਲੇ ਬਣੀਏ । ਸ਼ਰਮ ਨਾ ਕਰੀਏ। ਬੜਾ ਪੈਸਾ ਏਥੇ ਵੀ

    • @JagroopSingh-no7xy
      @JagroopSingh-no7xy Год назад

      @@simarsingh401 ਵੀਰ ਨਹੀ ਕਰਦੇ ਮੇਰਾ ਸਿੱਧਾ ਸੰਬੰਧ ਸਬਜ਼ੀ ਮੰਡੀ ਨਾਲ ਹੈ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਪੰਜਾਬੀ ਇੱਧਰ ਲੱਗੇ ਹਫ਼ਤੇ ਵਿੱਚ ਭੱਜ ਜਾਂਦੇ ਹਨ 20 ਸਾਲ ਦੇ ਵਿੱਚ ਪੰਜਾਬ ਖਤਮ ਹੋ ਜਾਣਾ 30 ਸਾਲ ਤੱਕ ਪੰਜਾਬ ਦੀ 50 ਪ੍ਰਾਪਰਟੀ ਬਿਹਾਰੀਆਂ ਕੋਲ ਚਲੀ ਜਾਣੀ

    • @simarsingh401
      @simarsingh401 Год назад +1

      @@JagroopSingh-no7xy ਹਾਂਜੀ ਮੈਂ ਮੰਨਦਾ। ਕਿੱਥੋਂ ਹੋ ਤੁਸੀਂ? ਬਾਕੀ ਵੀਰ ਦੇਖੋ ਸਾਨੂੰ ਵੀ ਪੰਜਾਬ ਦਾ ਮਾਣ ਬਰੋਬਰ ਰੱਖਣਾ ਪੈਣਾ ,। ਥੋੜੀ ਘੱਟ ਖਾ ਲਵੋ , ਮਾਰਜਨ ਥੋੜਾ ਘਟ ਰੱਖ ਲਵੋ। ਸਾਡੇ ਏਥੇ ਸਬਜ਼ੀ ਦੀ ਨਾਲੋ ਨਾਲ ਲਗਦੀ ਦੁਕਾਨ, ਅਸੀ ਪੰਜਾਬੀ ਬੰਦੇ ਤੋਂ ਲਈਦੀ। ਪ੍ਰਵਾਸੀ ਤੋਂ ਨਹੀਂ। ਬਿਲਕੁਲ ਹੀ ਫਾਸਟ ਫੂਡ ਦੇ ਕੰਮ ਚ ਆ। ਤੇ ਹੁਣ ਮੈਂ ਲਭਣ ਡਿਆ ਰੋਹ ਦੀ ਰੇੜੀ ਵਾਲਾ ਪੰਜਾਬੀ। ਜਿਨੂੰ ਪਹਿਲ ਦੇ ਸਕੀਏ। ਅੱਜ ਇਹ trend ਹਲੇ ਘਟ ਆ ਲੋਕਾਂ ਵਿਚ ਵੇਖੀ ਜਾਇਓ ਆਉਣ ਵਾਲੇ ਸਮੇਂ ਵਿਚ ਇਹੋ trend follow ਕਰਨਾ ਪੈਣਾ ਪੰਜਾਬੀਆਂ ਨੂੰ ਮਜਬੂਰੀ ਵੱਸ

  • @anmolbrar3391
    @anmolbrar3391 Год назад +4

    ਹੁਣ ਤਾਂ ਪਤਾ ਨਹੀਂ ਕਿਉ ਪੰਜਾਬੀ ਵੀਰ ਪੰਜਾਬ ਵਿਚ ਤਾਂ ਆਪਣੇ ਖੁਦ ਦੇ ਖੇਤਾਂ ਵਿੱਚ ਕੋਈ ਵੀ ਨਹੀਂ ਕੰਮ ਕਰਦੇ ਬਲਕਿ ਵਿਦੇਸ਼ਾਂ ਵਿੱਚ ਤਾਂ ਬਹੁਤ ਹੀ ਕੰਮ ਕਰਦੇ ਹਨ।ਧੰਨਵਾਦ ਜੀਉ ।

  • @gurchransingh5674
    @gurchransingh5674 Год назад +23

    ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ

  • @upkarsingh8553
    @upkarsingh8553 Год назад +13

    ਬਾਪੂ ਜੀ ਤੁਸੀਂ ਭੁੱਕੀ ਅਫੀਮ ਦੀ ਗੱਲ ਵੀ ਕਰੋ ਤਾਂ ਕਿ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦਾ ਚਿੱਟੇ ਤੋਂ ਖਹਿੜਾ ਛੁਡਾਇਆ ਜਾਵੇ। ਤਹਾਨੂੰ ਜਨਮ ਦਿਨ ਮੁਬਾਰਕ।

  • @user-fp1nt9sl3v
    @user-fp1nt9sl3v Год назад +55

    ਬਹੁਤ ਵਧਿਆ ਤੇ ਸੱਚਿਆਂ ਗੱਲਾ ਆ ਬਾਪੂ ਜੀ ਦੀਆਂ। ਮੈਂ ਆਪਣਾ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿੰਦਾ ਹਾਂ। ਮੈਂ ਅੱਜ ਵੀ ਗਾਣਾ ਸੁਣ ਲਵਾ ਧੂੜ ਵੀ ਚੰਗੀ ਲੱਗਦੀ ਪਿੰਡ ਦੀਆਂ ਗੱਲਿਆਂ ਦੀ। ਤਾਂ ਮੇਰਾ ਰੋਣ ਨਿਕਲ ਜਾਂਦਾ। ਤੇ ਮੈਂ ਪਿੰਡ ਜਾ ਵੀ ਆਉਂਦਾ ਹਾਂ ਜਲਦੀ ਜਲਦੀ। ਤੇ ਜੋ ਸਾਡੇ ਭੈਣਾਂ ਵੀਰ 10 10 ਸਾਲਾ ਤੋਂ ਬਾਹਰ ਨੇ ਕਿੱਦਾਂ ਦਿੱਨ ਕੱਟਦੇ ਹੋਣਗੇ। ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਛੱਡਣੀ ਪੈਣੀ ਕਿ ਜੇ ਉਸ ਨੇ ਉਹ ਲਿਆ ਮੈਂ ਉਸ ਤੋਂ ਉੱਪਰ ਲੈਣਾ। ਬੱਸ ਉਸ ਤੋਂ ਬਾਅਦ ਵਿੱਚ ਪੰਜਾਬ ਵਿੱਚ ਹੀ ਸਭ ਕੁਝ ਹੈ

    • @SatpalVerma000
      @SatpalVerma000 Год назад +10

      ਮੈ ਨੌਂ ਸਾਲ ਬਾਅਦ ਪਿੰਡ ਆਇਆ. ਮੇਰੀ ਘਰਦਿਆਂ ਨੂੰ ਸੀ ਪਈ ਇਹ ਆ ਕਿਉਂ ਗਿਆ. ਬਾਹਰ ਹੀ ਰਹਿੰਦਾ ਤੇ ਸਾਨੂ ਪੈਸੇ ਭੇਜੀ ਜਾਂਦਾ. ਜੇ ਇਹਨੇ ਵਿਆਹ ਕਰਾ ਲਿਆ ਤਾ ਸਾਨੂ ਪੈਸੇ ਭੇਜਣੇ ਬੰਦ ਕਰਦੂ. ਓਹਨਾ ਨੂੰ ਮੇਰੇ ਆਏ ਦਾ ਦੁੱਖ ਬਹੁਤ ਸੀ. ਮੇਰੇ ਲਈ ਤਾ ਦੁਨੀਆ ਖ਼ਤਮ ਹੋ ਗਈ.

    • @balramrathore2554
      @balramrathore2554 Год назад +6

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
      ਨਾ ਬਾਈ ਇੰਝ ਨਹੀਂ
      ਬਹੁਤ ਮੁੱਲ ਤਾਰਿਆ ਵੀਰਾ ਮਾਪਿਆ ਤੇ ਸਕੇ ਖੂਨ ਦੇ ਰਿਸ਼ਤੇ ਗ਼ੱਦਾਰ ਬਣੇ ਤਾਂ ਬੜਾ ਦੁੱਖ ਲੱਗਿਆ ਮਨਾ ਆਪਾ ਤਾਂ ਆਵਦਾ ਸੋਚਿਆ ਹੀ ਨਹੀਂ ਇਹੋ ਜਿਹੇ ਦਰਦ ਦਿੱਤੇ ਜਿਹੜੇ ਕਿਸੇ ਨੂੰ ਦੱਸੀਏ ਤਾਂ ਲੂੰ ਕੰਡਾ ਖੜਾ ਹੋ ਜਾੰਦਾ ਪਰ ਫੇਰ ਗੁਰੂ ਨੇ ਮੇਹਰ ਕੀਤੀ ਬਾਂਹ ਫੜੀ ਤਾਂ ਮਨ ਨੂੰ ਸਮਝ ਪਈ ਕਿ ਇਹ ਤਾਂ ਸੋਦਾ ਲੈਣ ਦੇਣ ਦਾ ਪਿਛਲਾ ਤੁਰਿਆ ਆਉਂਦਾ ਸੀ ਚੁੱਕਤਾ ਤਾਂ ਕਰਨਾ ਪੈਣਾ ਸੀ ਕੋਈ ਨਹੀਂ ਕਿਸੇ ਦਾ ਕੁਝ ਖਾਹ ਸਕਦਾ ਸਭ ਸੰਬੰਧ ਦੇਣੇ ਲੈਣੇ ਦੇ ਆਹ ਸੱਜਣਾ ਚੱਲ ਕੋਈ ਨੀ ਦਿਲ ਤੇ ਨਹੀਂ ਲਾਈਦੀ ਵੀਰ ਚੱਲ ਭਾਰ ਲਹਿ ਗਿਆ
      ਬਾਕੀ ਜੇ ਚਿੱਤ ਮੰਨੇ ਵੱਟਸ ਅੱਪ ਕਰ ਲਈ
      778 536 0089
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @deron2960
      @deron2960 Год назад

      @@SatpalVerma000 ਬੜੇ ਦੁਖ ਦੀ ਗੱਲ ਐ ਵੀਰ

    • @GurcharanDhillon
      @GurcharanDhillon Год назад

      ​@@balramrathore2554
      ਬਲਰਾਮ ਸਿੰਘ ... ਵਾਹ ਵੀਰ ਵਾਹ ਬਹੁਤ ਸੋਹਣਾ ਨਾ ਹੈ I
      ਜਿਹੜਾ ਮਨ ਚ ਚਾਅ ੳੁਮਰਦਾ ਹੈ ਗੁਰੂ ਕਾ ਸਿੱਖ ਬਣਕੇ, ਜੋ ਜ਼ਿੰਦਗੀ ਦੀ ਰਫਤਾਰ ਨੂੰ ਟਿਕਾ ਮਿਲਦਾ ਹੈ ਗੁਰੂ ਕਾ ਸਿੰਘ ਬਣਕੇ, ਜੋ ਰੂਹ ਨੂੰ ਖੁਰਾਕ ਮਿਲਦੀ ਹੈ ਗੁਰੂ ਕਾ ਸਿੰਘ ਬਣ ਕੇ, ਜੋ ਯਾਰਾਂ ਦਾ ਯਾਰ, ਖਸਮਾਂ ਦਾ ਖਸਮ, ਮਰਦ ਅਗੰਮੜੇ ਦੀ ਨਿੱਗੀ ਗੋਦ ਚ ਬੈਠ ਕੇ ਮਾ ਪਿੳੁ ਦਾ ਪਿਅਾਰ ਮਿਲਦਾ ਹੈ,
      ਓਹ ਖੁਸ਼ੀ ਕਿਤੇ ਵੀ ਨਹੀਂ ਲੱਭਣੀ.. ਬਸ ਓਹ ਤੇਰੵਾਂ ਤੇਰੵਾਂ ਤੇਰਾ ਤੇਰਾ ਵਾਲੇ ਦੇ ਬਣ ਜਾਓ, ਅਾਪ ਅਾਪਣੇ ਹੱਥੀਂ ਕੰਮ ਕਰੋ ਬਾਕੀ ਓਹਦੇ ਤੇ ਛੱਡ ਦਿਓ, ਜ਼ਿੰਦਗੀ ਬਹੁਤ ਹੀ ਹੌਲੵੀ ਹੋ ਜਾਵੇਗੀ ...
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ

    • @balramrathore2554
      @balramrathore2554 Год назад

      @@GurcharanDhillon
      ਬਿੱਲਕੁੱਲ ਸੱਚ ਕਿਹਾ ਮੇਰੇ ਸਤਿਕਾਰਯੋਗ ਵੀਰ ਜੀਓ
      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @KingHunter3597
    @KingHunter3597 Год назад +5

    ☬🌿 ਮੇਰਾ ਵਸਦਾ ਰਹੇ ਪੰਜਾਬ 🌿☬
    🌿🇭🇲🌿🇭🇲🌿🇭🇲🌿🇭🇲🌿🇭🇲🌿

  • @sukhpalsingh3275
    @sukhpalsingh3275 Год назад +14

    ਬਾਪੂ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ 🌹🌹🌷🌷🙏🙏

    • @gualishrmasharma8928
      @gualishrmasharma8928 Год назад +1

      Babu ਜੀ ਏਥੇ ਕੌਈ ਕੁੜੀ ਨਹੀਂ ਦੇਂਦਾ ਏਡਰ ਵਾਲੇ ਨੂੰ ਮੈ ਦੁਬਈ 5ਸਾਲ ਲਾ ਕੇ ਆਇਆ ਤੇ ਸ਼ਾਦੀ ਲਈ ਬੋਲੀਆਕਿਸੇ ਮਾ ਨੂੰ ਨਸਕਰਦਕੋਈ ਫਾਲਤੂ ਬੋਲਣਾ ਨਹੀਂ ਕੁੜੀ ਮੇਰੈ। ਨਾਲੋ ਸਾਲ ਕਮਸੀ ਪ੍ਰ ਓਹਬੋਲੀ ਮਨੋਂ ਯੂਰਪ ਵਾਲਾ ਚਿਯਦਾ 34ਸਾਲ ਦੀ ਕੁੜੀ ਸੀ ਹਲੇਵੀ ਯੂਰਪ ਦੇਖਦੇ 😂😂😂😂

    • @gualishrmasharma8928
      @gualishrmasharma8928 Год назад

      Babu ਜੀ ਏਥੇ ਕੌਈ ਕੁੜੀ ਨਹੀਂ ਦੇਂਦਾ ਏਡਰ ਵਾਲੇ ਨੂੰ ਮੈ ਦੁਬਈ 5ਸਾਲ ਲਾ ਕੇ ਆਇਆ ਤੇ ਸ਼ਾਦੀ ਲਈ ਬੋਲੀਆਕਿਸੇ ਮਾ ਨੂੰ ਨਸਕਰਦਕੋਈ ਫਾਲਤੂ ਬੋਲਣਾ ਨਹੀਂ ਕੁੜੀ ਮੇਰੈ। ਨਾਲੋ ਸਾਲ ਕਮਸੀ ਪ੍ਰ ਓਹਬੋਲੀ ਮਨੋਂ ਯੂਰਪ ਵਾਲਾ ਚਿਯਦਾ 34ਸਾਲ ਦੀ ਕੁੜੀ ਸੀ ਹਲੇਵੀ ਯੂਰਪ ਦੇਖਦੇ 😂😂😂😂

  • @KingHunter3597
    @KingHunter3597 Год назад +1

    ਜਿਵੇਂ ਹੁਣ ਦਿੱਲੀ ਆ, ਉਹ ਪੰਜਾਬੀ ਜਾਂ ਸਿੱਖਾਂ ਦੀ ਦੁਸ਼ਮਨ ਨਹੀਂ ਹੈ, ਉਹਨਾਂ ਦੀ ਨਜ਼ਰ ਤਾਂ ਪੰਜਾਬ ਦੀ ਏਸ ਧਰਤੀ ਉੱਤੇ ਆ, ਉਹ ਚਾਹੁੰਦੇ ਆ ਕਿ ਇੰਨ੍ਹਾਂ ਲੋਕਾਂ ਨੂੰ ਮਾਰ-ਕੁੱਟ ਕੇ ਇੰਨ੍ਹਾਂ ਲੋਕਾਂ ਉੱਤੇ ਜ਼ੁਲਮ ਕਰਕੇ ਇੰਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਵੇ, ਇੰਨ੍ਹਾਂ ਨੂੰ ਪੰਜਾਬ 'ਚੋਂ ਭਜਾਇਆ ਜਾਵੇ ਅਤੇ ਬਾਅਦ ਵਿੱਚ ਆਪਾਂ ਇਸ ਧਰਤੀ ਉੱਤੇ ਕਬਜ਼ਾ ਕਰ ਲਵਾਂਗੇ, ਅਤੇ ਬਾਕੀ ਸਾਡਾ ਯੂਥ ਤਾਂ ਖੁਦ-ਬ-ਖੁਦ ਹੀ ਪੰਜਾਬ ਛੱਡਕੇ ਬਾਹਰਲੇ ਦੇਸ਼ਾਂ ਵੱਲ ਨੂੰ ਭੱਜ ਰਿਹਾ ਹੈ

  • @malkeitkaur3046
    @malkeitkaur3046 Год назад +11

    Love to meet a person like veer ji so much knowledge.

  • @mr.khehra8721
    @mr.khehra8721 Год назад +5

    ਵੀਰ ਰਤਨਦੀਪ ਸਿੰਘ ਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੁਸੀਂ

  • @kashmirsingh6982
    @kashmirsingh6982 Год назад +7

    Beautiful, may God bless you long life. What a sharp memory power he has. Explain truth about english policy and indian traitor. A bold true soldier, served under great command, but under foolish and selfish politician of india. If 3rd war happen, just amaz what roll punjabi play who live in Europe. Earlier lakhs of Punjab fouji sacrifice during WW 1 and 2, none from gujrat. Earlier Gandhi jinah from gujrat now PM and HM from gujrat. Many more to say, Punjab face crisis, leadership need to selfless, people to remain away from traitors.

  • @butasinghdhirapattra4435
    @butasinghdhirapattra4435 Год назад +5

    ਬਿਲਕੁਲ ਸਹੀ ਗੱਲਾ ਹਨ ਜੀ।

  • @karansaidoke2415
    @karansaidoke2415 Год назад +4

    ਬਹੁਤ ਵਦੀਆ ਵਿਚਾਰ ਬਾਪੂ ਜੀ ਦੇ 🙏

  • @navdeepbatth7178
    @navdeepbatth7178 Год назад +3

    Bahut Knowledge aa bapu ji nu

  • @amrindergill7942
    @amrindergill7942 Год назад +3

    Proud moments 👏🏼👏🏼👏🏼👏🏼👏🏼👍🏼👍🏼👍🏼👍🏼👍🏼🇮🇳🇮🇳🇮🇳🇮🇳🇮🇳💪🏼🙏🏼

  • @baggabanipal575
    @baggabanipal575 Год назад +21

    Baba ਏਹ ਵੀ ਦੱਸ ਦੇਵੋਂ ਅਫ਼ੀਮ ਦੀ ਖੇਤੀ ਕਦੋਂ ਸ਼ੁਰੂ ਹੋਉ,, ਬਹੁਤ ਮੱਹਗੀ ਹੋਗੀ ਬਾਬੇ

    • @morningstar7760
      @morningstar7760 Год назад +3

      Sachi 22 nale oh vi pure ni mildi

    • @nirbhaisingh6456
      @nirbhaisingh6456 Год назад +1

      ਆਹ ਕਰੀ ਐ ਸਹੀ ਗੱਲ ਅਫੀਮ ਦੀ ਖੇਤੀ ਵਾਲੀ ਗੱਲ । ਦੂਜਾ ਆਹ ਗੱਲ ਜਿਹੜਾ ਜਾਣਾ ਖਣਾ ਕਹਿ ਦਿੰਦਾ ਕਿ ਕੰਮ ਨੀ ਕਰਦੇ । ਕਿਹੜਾ ਕੰਮ ਕਰੀਏ ਪਹਿਲਾਂ ਬਾਪੂ ਹੋਰੀ ਸਾਰਾ ਸਿਆਲ ਕਣਕ ਹੀ ਗੋਡੀ ਕਰੀ ਜਾਂਦੇ ਸੀ ।ਬਾਥੂ ਅਤੇ ਬਿਗੜ ਮਤਲਬ ਜਵੀ ਜਿਉਦਰ ਨਹੀਂ ਸੀ ਮੁੱਕੀ ।ਪਰ ਹੁਣ ਦੋ ਸੀ ਦੀ ਸਪਰੇਅ ਨਾਲ ਸਰ ਜਾਂਦਾ ।ਬੰਦਾ ਵਿਹਲਾ ਹੋ ਜਾਂਦਾ ਹੈ ।ਹੁਣ ਫਿਰ ਕਣਕ ਦੀ ਮਾਲਸ਼ ਕਰੀਏ ।ਹੋਰ ਬਹੁਤ ਕੁਝ ਹੈ ਕਹਿਣ ਸੁਣਨ ਨੂੰ ।

    • @JagroopSingh-no7xy
      @JagroopSingh-no7xy Год назад +1

      @@nirbhaisingh6456 ਜਿਸ ਦਿਨ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਸੁਰੁ ਹੋ ਗਈ ਉਹ ਪੰਜਾਬ ਲਈ ਬਰਬਾਦੀ ਦਾ ਆਖ਼ਰੀ ਹਮਲਾ ਹੋਵੇਗਾ ਅਫ਼ੀਮ ਤੋ ਹੀ ਚਿੱਟਾ ਬਣਦਾ

    • @user-happy-1992_
      @user-happy-1992_ Год назад

      @@JagroopSingh-no7xy bhaji hun chita kithooo aundaaa tuhnu pata he honaaaa

  • @rajdawinderkaur215
    @rajdawinderkaur215 Год назад +4

    Happy birthday🎂 bapuji

  • @Deollivegaming
    @Deollivegaming Год назад +4

    ਬਹੁਤ ਵਧੀਆ ਲੱਗਾ ਪੁਰਾਣੀਆਂ ਗੱਲਾਂ ਸੁਣ ਕੇ

  • @preetains1171
    @preetains1171 Год назад +6

    Very good baba ji 🙏 from UK 🇬🇧

    • @sukhdeepsandhu6199
      @sukhdeepsandhu6199 Год назад

      Y uk 🇬🇧 kithe rehne o main Hayes ch rehna

    • @preetains1171
      @preetains1171 Год назад

      @@sukhdeepsandhu6199 hounslow

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @daljeetsingh7552
    @daljeetsingh7552 Год назад +4

    ਬਹੁਤ ਵਧੀਅਾ ਗੱਲਾ।

  • @inderpreetsinghmultani1630
    @inderpreetsinghmultani1630 Год назад +5

    Dil dukhda bapu dia galla sunn k 25:33🙏

  • @ParminderSingh-ei8vu
    @ParminderSingh-ei8vu Год назад +4

    Waheguru ji 🙏

  • @deepcheema9105
    @deepcheema9105 Год назад +3

    Waheguru ji aah jan purane time rabba

  • @tarlochangill4119
    @tarlochangill4119 Год назад +22

    ਅਣਮੁੱਲਾ ਗਿਆਨ 🙏🏽🙏🏽

  • @jjjjjjjjjjjjjjjjj723
    @jjjjjjjjjjjjjjjjj723 Год назад +1

    Boot vadia baba ji

  • @preetsinghbath6801
    @preetsinghbath6801 Год назад +2

    Panjab sada zindabad a te rahuga

  • @amangrewal1045
    @amangrewal1045 Год назад +4

    ਜਨਮ ਦਿਨ ਮੁਬਾਰਕਾ ਬਾਬਾ ਜੀ 👏

  • @davindersingh7843
    @davindersingh7843 Год назад +2

    Thanks

  • @ManjitKaur-fg9iy
    @ManjitKaur-fg9iy Год назад +1

    ਸੱਚੀਆਂ ਗੱਲਾਂ ਹਨ ਬਾਪੂ ਜੀ ਦੀਆਂ

  • @ps0185
    @ps0185 Год назад +8

    ਬਹੁਤ ਵਧੀਆ

  • @charanjitsingh7324
    @charanjitsingh7324 Год назад +1

    Waheguru Ji

  • @ravindersingh3643
    @ravindersingh3643 Год назад +2

    Bahut badhiya Bhai g

  • @aircanditioner5766
    @aircanditioner5766 Год назад +2

    ਵਾਹਿਗੁਰੂ ਜੀ

  • @pannugagrewal2384
    @pannugagrewal2384 Год назад +4

    Bilkul shi gal Bapu ji di

  • @mangat18
    @mangat18 Год назад +1

    ਬਾਬਾ ਜੀ ਤੂਤਾ ਵਾਲਾ ਖੂਹ ਨਾਵਲ ਸਾਨੂੰ 10ਵੀ ਕਲਾਸ ਵਿੱਚ ਸੀ 1986 ਵਿੱਚ 🙏🏻👍

  • @karamjeetsinghbhandal8374
    @karamjeetsinghbhandal8374 Год назад +8

    ਵਾਹਿਗੁਰੂ ਜੀ🙏

  • @amolakbhullar5624
    @amolakbhullar5624 Год назад +5

    Baba ji bilkul sach bolda hai. 🙏

  • @amritpalgill7547
    @amritpalgill7547 Год назад +2

    Love u nana Ji ❤❤❤❤

  • @naturebeautichannel454
    @naturebeautichannel454 Год назад +7

    #FreeSikhPoliticalPrisoners #ਸਿੱਖ_ਕੌਮ_ਗੁਲਾਮ_ਏ_ਭਾਰਤ_ਅੰਦਰ #ਹੱਲ_ਅਜਾਦੀ_ਅਜਾਦ_ਪੰਜਾਬ_ਖਾਲਿਸਤਾਨ #ਅਸਟੇਲੀਆ_ਵਿੱਚ_ਪੰਜਾਬ_ਰਿਫਰੈਡਮ_ਦਾ_ਹਿੱਸਾ_ਬਣੋ ABC

  • @gurcharansinghsandhu8427
    @gurcharansinghsandhu8427 Год назад +5

    ਸਤਿ ਸ੍ਰੀ ਆਕਾਲ ਜੀ

  • @komalbajwa8338
    @komalbajwa8338 Год назад +3

    Excellent information

  • @arjunarora773
    @arjunarora773 Год назад

    Bahut vadiya.. Rattan sir.. thank you

  • @SukhdeepSingh-bc6gz
    @SukhdeepSingh-bc6gz Год назад +2

    Nice interview bbro hor kreaa kro eda diaa puraniaa gla sunn nu bhut dil krdda hunda v apne nll ki ki hoya beteaa

  • @tarlochansingh5841
    @tarlochansingh5841 Год назад +4

    Good job dhaliwal ji

  • @jasbirsing6568
    @jasbirsing6568 Год назад +1

    Waheguru mehar krn

  • @AmandeepSingh-ul9mz
    @AmandeepSingh-ul9mz Год назад +3

    ਬਹੁਤ ਵਧੀਆ ਜੀ

  • @surjitsinghnikkuwal7603
    @surjitsinghnikkuwal7603 Год назад +2

    Eho jhe purane khud hor le k ayo Bhaji. Bhut Vadiya lgde tuhade concepts.

  • @rajwinderminhas7080
    @rajwinderminhas7080 Год назад +3

    Bilkul such

  • @LUBANAkingdom1
    @LUBANAkingdom1 Год назад +2

    Wah baapu g mazaa aa gayaa tahudiyaa galla sun k

  • @harpreetshergill3716
    @harpreetshergill3716 Год назад +2

    Bapu ji tho nu mill k tar chand masterr bare thode nall gall karni. Add deo ji

  • @KulwantSingh-dz5uy
    @KulwantSingh-dz5uy Год назад +4

    ਵਾਹ ਬਾਪੂ ਬੋਹੜ ਪੁਰਾਣਾ ਤੇ ਬਜ਼ੁਰਗ ਦੋਨੋ ਕੰਮ ਦੇ

  • @charanjitkang7091
    @charanjitkang7091 Год назад +2

    Bohat khoob

  • @khushpreetkaur7423
    @khushpreetkaur7423 Год назад +6

    👍👍👍

  • @manpreetkaur-hw8hj
    @manpreetkaur-hw8hj Год назад +4

    Eho jahe babe sada khajana ne

  • @AtifM-ez6ph
    @AtifM-ez6ph Год назад

    🙏Thanks

  • @SSingh-vs9js
    @SSingh-vs9js Год назад +3

    Baba ji bouht vadia inteview thodi and knwoldge Sira par Baba ji thodi Umar 83 saal ban di thode hisab nal par Gallan to lagda ni 63 ja 73 lagdi Baki tusi jano ja waheguru Jane 🙏

  • @sukhjindersinghkhosa
    @sukhjindersinghkhosa Год назад

    Very true sirrey laati Bapu ji ne

  • @gaganchahal8969
    @gaganchahal8969 Год назад +2

    Sach a bapu g

  • @Gill_0005
    @Gill_0005 Год назад +4

    ਗੱਲਾਂ ਠੀਕ ਆ ਬਾਪੂ ਜੀ ਪਰ ਇਹ ਦੱਸੋ ਜੇ ਬਾਹਰ ਨਾ ਜਾਣ ਤਾਂ ਏਥੇ ਕੀ ਕਰਨ, ਪੂਰਾ ਸੀਜਨ ਕੰਮ ਕਰਕੇ ਬਾਅਦ ਚ ਫਸਲ ਦਾ ਮੁੱਲ ਨਹੀਂ ਮਿਲਦਾ

    • @sarbjotgill276
      @sarbjotgill276 Год назад

      Sahi a ..raata nu thnd ch khad k paani layi da alua nu.. rate milde ni wapari a k jd kehnde 240 dwa ge gattu de tan odo fr mn khrb hunda shd ki lena ethe takra e a theka 60 nu lg gya 3 fasla kdi bina bn da kuj ni

    • @SatpalVerma000
      @SatpalVerma000 Год назад +1

      ਹੋਰ ਕੱਮ ਥੋੜੇ ਆ. ਅਨਪੜਾਂ ਵਾਲਾ ਕੰਮ ਖੇਤੀ ਹੀ ਆਉਂਦੀ ਬਸ ਤੁਹਾਨੂੰ

    • @desitractorvlog9643
      @desitractorvlog9643 Год назад +1

      @@SatpalVerma000 ਅਨਪੜ੍ਹ ਦੀ ਖੇਤੀ ਨਹੀਂ ਰਹੀ ਹੁਣ

    • @KulwantSingh-dz5uy
      @KulwantSingh-dz5uy Год назад

      ਖ਼ਰਚਾ ਘਟਾਓ

  • @kamaljitkamaljit9468
    @kamaljitkamaljit9468 Год назад

    ਆਪ ਤਾਂ ਵੱਡਾ ਮੁੰਡਾ ਨਾਲ ਵਿਤਕਰਾਂ ਕੀਤਾ ਇਸ ਨੇ

  • @SomalJobPlacementNearGovtAyurv

    💯 right

  • @samarjeetsidhu6781
    @samarjeetsidhu6781 Год назад +1

    ਬਾਪੂ ਦੀ ਇਕ ਇਕ ਗੱਲ ਸੁਣ ਵਾਲੀ ਆ

  • @hakamsinghhakamsinghhakams4664

    Very good baba ji

  • @balkaransingh8661
    @balkaransingh8661 Год назад +3

    ਸਰਕਾਰ ਜਮੇਦਾਰ ਪੰਜਾਬ ਨੂ ਖਤਮ ਕਰਨ ਨੂੰ ਗੱਲ ਸੁਣਕੇ ਨਦ ਆ ਗਿਆ

    • @JagroopSingh-no7xy
      @JagroopSingh-no7xy Год назад

      ਇਹ ਕੀ ਲਿਖਿਆ ਵੀਰ ਇਹ ਕਿਹੜੀ ਬੋਲੀ ਹੈ

  • @balkourdhillon5402
    @balkourdhillon5402 Год назад +1

    ਬਲਕੌਰ ਸਿੰਘ ਢਿੱਲੋਂ ਮੈਹਿਣਾਹੁਣਰਾਮਪੁਰਾਫੂਲਬਸਸਮੇਦਾਗੇੜੈਐ ਜੋ ਕਿ ਪੰਜਾਬ ਲਈ ਸਰਕਾਰਾਂ ਦੀ ਨੀਤੀ ਠੀਕ ਨਹੀ ਅਕਾਲੀ ਤੇ ਕਾਂਗਰਸ ਨੇ ਚੰਗੀ ਸੋਚ ਨਹੀਂ ਰੱਖੀ ਸਮੇਤ ਮੌਜੂਦਾ ਹਾਲਾਤ ਹੁਣ ਤੱਕ ਫੌਜੀ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਤੇ ਦਰੁੱਸਤ ਹਨ।

  • @jagtartoor2821
    @jagtartoor2821 Год назад +1

    ਇਥੇ ਤਾਂ ਪੰਜਾਬ ਨੂੰ ਖਤਮ ਕਰਨ ਲਈ ਸੈਂਟਰ ਸਾਜਸ਼ਾਂ ਕਰ ਰਿਹਾ ਹੈ ਜੀ ਪਰ ਆਪਾਂ ਬਾਹਰ ਨੂੰ ਭੱਜੇ ਫਿਰਦੇ ਹਾ

  • @BaljeetSingh-fr3by
    @BaljeetSingh-fr3by Год назад +3

    👍👍👍👍👍

  • @HarpreetSingh-nv1fu
    @HarpreetSingh-nv1fu Год назад +2

  • @harmandeep9473
    @harmandeep9473 Год назад +4

    100 Parsent gala sacheia

  • @surdipkaur5909
    @surdipkaur5909 Год назад +1

    Sät shri akal bapu ji india vargi koi country nhi punjab sab to vadia hai

  • @jashansran1291
    @jashansran1291 Год назад +2

    Bapu di sari gl shi aw .ek v glt ni

  • @kulvinderhappy8671
    @kulvinderhappy8671 Год назад

    ਬਾਈ ਰਤਨ ਪੱਤਰ ਕਾਰੀ ਦਾ ਰਤਨ ਹੈ। ਚੰਗੇ ਸਵਾਲ ਕਰ ਕੇ ਚੁੱਪ ਰਹਿ ਕੇ ਸੁਣਦਾ ਹੈ। ਬਾਕੀ ਹੋਰ ਤਾਂ ਅਗਲੇ ਨੂੰ ਬੋਲਣ ਦਾ ਮੋਕਾ ਨਹੀਂ ਦਿੰਦੇ ਇਹ ਨਹੀਂ ਪਤਾ ਲੱਗਦਾ ਕੋਣ ਇਨਟਰਵਿਉ ਕਰਦਾ ਹੈ

  • @harjinderbrar8960
    @harjinderbrar8960 Год назад +1

    ਬਾਈ ਰਤਨ ਮੇਰੇ ਪਿੰਡ ਚੰਦਭਾਨ ਤੋਂ 25 ਸਾਲ ਦਾ ਮੁੰਡਾ ਆਸਟਰੇਲੀਆ 2019 ਵਿੱਚ ਗਿਆ ਤੁਸੀਂ
    ਉਸਦਾ ਘਰ ਵੇਖੋ ਬਾਪੂ ਦਾ ਦਿਮਾਗ ਕੰਮ ਨੀ ਕਰਦਾ

  • @jagirsingh7369
    @jagirsingh7369 Год назад

    ਉੱਤਮ ਖੇਤੀ, ਮੱਧਮ ਵਪਾਰ,
    ਨਖਿਧ ਚਾਕਰੀ ਭੀਖ ਦੁਆਰ

  • @sukhjindersinghsekhon3832
    @sukhjindersinghsekhon3832 Год назад +1

    Am part daa minster pasa banon. Daa chaker vitch lokan visvas na gavaio narkan noo javoga

  • @merababananak2286
    @merababananak2286 Год назад

    Menu pind pasand aa❤mera

  • @avtarsinghsandhu9338
    @avtarsinghsandhu9338 Год назад +1

    ਸੱਚ ਕੌਣ ਸੁਣੇ , ਹੁਣ ਸਿਆਸਤਦਾਨ 5 ਸਾਲ ਤੱਕ ਸੀਮਿਤ ਰਹਿ ਗਿਆ ਹੈ ਜੀ, ਪਰ ਸਿਆਸਤਦਾਨ ਦੇਸ਼ ਨੂੰ ਪਿਆਰ ਨਹੀ ਕਰ ਸਕਦੇ ਹਨ, ਜਿਸ ਦਿਨ ਸਿਆਸਤਦਾਨ ਸੱਚ ਬੋਲਣ ਤੇ ਆ ਗਿਆ ਤਾਂ ਇੰਡੀਆ ਨਾਲ ਦਾ ਦੇਸ਼ ਕੋਈ ਨਹੀਂ ਹੈ ਜੀ ।।

  • @sonofkabaddi
    @sonofkabaddi Год назад +6

    ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ

  • @davindersinghgill7464
    @davindersinghgill7464 Год назад +1

    🙏🙏🙏🙏🙏

  • @beantsingh5023
    @beantsingh5023 Год назад

    ਬਹੁਤ ਵਧੀਆ ਜੀ ਬਾਬਾ ਜੀ ਦੀ ਆ ਸਹੀ ਗੱਲਾਂ ਐ ਪਰ ਬਾਬਾ ਜੀ ਪਿੰਡ ਕੇਹੜਾ ਏ

  • @gorabhullar3854
    @gorabhullar3854 Год назад +1

    Hji assal uttar pind hun zila tarn taran near khem karan shaeed abdul hameed

  • @mohinderkalsi7179
    @mohinderkalsi7179 Год назад +3

    Jio sadke ...

  • @SatvinderPal
    @SatvinderPal Год назад +1

    #justicforsidhumoosewala

  • @Jitamaja
    @Jitamaja Год назад +1

    ਰਿਪੋਰਟ ਦੇ ਸਦਕੇ ਜਾਵਾਂ ਬਾਪੂ ਜੀ ਨੂੰ ਪੈਂਦ ਤੇ ਬਿਠਾਇਆ ਹੈ ਆਪ ੳਪਰ ਬੈਠਾ ਸਤਿਕਾਰ ਕਰਨ ਦਾ ਵੀ ਗੁਰ ਹੈ

  • @navdeepbatth7178
    @navdeepbatth7178 Год назад +1

    Saade pind de ne Bapu ji. Rampura phul. Dist bathinda

  • @jasdeepsingh7745
    @jasdeepsingh7745 Год назад +1

    Very nice bapu g

  • @graniteworld9116
    @graniteworld9116 Год назад +1

    Punjab dey mundey kam karkey raji nahi Canada America ja k Sab chotey kam kar k khush ney ithey canada which 1 Bank da RM India to aya usnu naukri na mili tey ithey security yani ki chaukidari karn lag pya kehnda India ja k ki muh wikhava ga jisdey kol koi kam nahi oh ta theek hai per 35-40 lakh la k chotey kam karney ney ta India which he buissness ya kheti kar lavo

    • @manpritsingh7772
      @manpritsingh7772 Год назад

      Sahi hai 35 40 l@kh laa kay ithay acha kaam kar sakdey haa. Ina kama sakday hai kay 50 hajar tak araam naal kama sakday haa

  • @raazsiidhu3587
    @raazsiidhu3587 Год назад

    ਰਤਨ ,ਬਜ਼ੁਰਗਾਂ ਦੇ ਸਿਰਹਾਣੇ ਨ੍ਹੀਂ ਬੈਠੀਦਾ ਹੁੰਦਾ ।

  • @MandeepSingh-pd5rb
    @MandeepSingh-pd5rb Год назад +3

    Maharaja Ranjit Singh Dhiraj bahut badhiya se and Angrejan Da.Raj.bhi Wadia

    • @SatpalVerma000
      @SatpalVerma000 Год назад

      ਬਿਲਕੁਲ. ਹਿੰਦੂਆਂ ਦਾ ਰਾਜ ਸਭ ਤੋਂ ਘਟੀਆ

  • @loveleenkaur5447
    @loveleenkaur5447 Год назад

    👏🏻👏🏻

  • @JaspreetSingh-qh8qd
    @JaspreetSingh-qh8qd Год назад +3

    ਵੀਰ ਜੀ ਪੰਜਾਬ ਵਾਸਤੇ ਉਜਾੜਾ ਸੀ 47

  • @surjitbuttar6673
    @surjitbuttar6673 Год назад

    💯✅ baba hi

  • @raazsiidhu3587
    @raazsiidhu3587 Год назад

    16:32 ਤੇ ਰਤਨ ਦੀ ਹਿੰਮਤ ਨਹੀਂ ਪਈ ਕਿ ਬਾਬੇ ਦੀ ਹਾਂ ਵਿੱਚ ਹਾਂ ਮਿਲਾ ਦਿੰਦਾ।....ਹਾਰ ਕੇ ਸਵਾਲ ਈ ਹੋਰ ਪੁੱਛ ਲਿਆ !!!!!!!

  • @joginderpal5290
    @joginderpal5290 Год назад +2

    Kithe rehnde a baba g

  • @jagpreetsingh7576
    @jagpreetsingh7576 Год назад +5

    Ratan vre tusi manje de painda kni bathna c .

  • @preetsinghbath6801
    @preetsinghbath6801 Год назад +2

    Panjab da cm panjab da aam Huna chaida a

  • @surjitsinghnikkuwal7603
    @surjitsinghnikkuwal7603 Год назад +2

    SSA ji.. 22g Deep Sidhu te Moosa Sidhu 2 legend aye c Punjab di fikar ch. Pr Afsos Dono Kho lye Centre ne. Dono Punjab de youth nal Personaly or Emotionaly Jude hoye c. Eh dove Youth nu Samjha skde c k apna Punjab shad k na jayo, Punjab nu hi upgrade kro khud Kam kro ethe v bina kise sang sharam ton. Bahar vrabar ethe v daily 15 -18 hour's work kro daily apne ghr reh k. Tuhada Privar hi asal kmayi hai tuhadi zindagi bhar di apne seyaneya di sewa kro tanhi tuhade bache dekh k tuhadi krnge tuhade budape ch. Sry Sade Sade budape ch Dhanvad G .... Bhul-Chuk lyi KHIMHA da jhachak Hnn...

  • @sukhdevbrar965
    @sukhdevbrar965 Год назад +2

    Bapu g apni sikh regt da number jroor dasio

  • @JasjitSingh-k
    @JasjitSingh-k Год назад +2

    Bai book read karlo sach di bhal vich. Sab pata lagju ❤

  • @preetsinghbath6801
    @preetsinghbath6801 Год назад +2

    Tusi sariya ne dehli nu panjab da cm bnaya a 92 sita de ke