ਇਸ ਤਰੀਕੇ ਨਾਲ ਖਾਧਾ ਕੜਾਹ ਪ੍ਰਸਾਦ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਸਮਝੋ ਤਰੀਕਾ
HTML-код
- Опубликовано: 8 сен 2024
- Our Presence on Other Platform :
Our Website : htvpunjabi.com
Facebook : / 107847141095237
Instagram : ...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle
Thanks❤🌹🙏 a lot to both of you for this excellent video Farooqi ji. 😊
Doctor sihab Mullakat Sun k Man Khus Hogiya Thanku Sir
Dr saheb ji thadi an galan ne man ena khush karta.edan lagda k mia theek ho gi a.jad dwail
Sarbat Da bhala 🙏 Waheguru Ji 🙏 Dhan Dhan Guru Nanak Dev Ji Maharaj 🙏
Very nice doctor sahib dhan guru nanak ji🙏🏻🙏🏻
ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ❤❤
ਬਹੁਤ ਬਹੁਤ ਬਹੁਤ ਧੰਨਵਾਦ ਜੀ
ਧਨਵਾਦ ਬੇਟਾ ਤੁਹਾਡਾ ਧਨਵਾਦ ਡਾਕਟਰ ਜੀ ਵਾਹਿਗੁਰੂ ਜੀ ਕਾ ਸ਼ੁਕਰਾਨਾ ਕਰਦੇ ਹਾਂ ਜੇ
Satnam shri waheguru ji. Bahut vadia information doctor Sahib g Baba Nanak Bhala Karan sab da
ਗੁਰੁ ਜੀ ਨੇ ਵੀ ਸੰਗਤ ਨੂੰ ਲੰਗਰ ਛਕਣ ਤੋ ਪਹਿਲਾਂ ਹੀ ਦੇਗ ਕੜਾਹ ਪ੍ਰਸ਼ਾਦ ਵਰਤਾਈ ਹੈ ਜੀ
Bhut vdia ji Thx ji bhut bhut asi jroor milagye Dr sahib ji nu mnu bhut vdia Dr sahib ji galla lgeai bhut bhut Thx ji ena sweetly dsda v ji
Very Nice
Bhut vdiy lga dr sab tuhadiya gla ❤❤
Thats why kararh parashad is given before lunch in almost in every Gurudwara sahib ji 🙏
ਡਂ ਸਾਹਿਬ ਸਤਿ ਸਿਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿਤੀ ਕਿਰਪਾ ਕਰਕੇ ਆਪਣਾ ਪਤਾ ਜਰੂਰ ਦਸਿਆ ਕਰੋ ਅਤੇ ਮਿਲਣ ਦਾ ਸਮਾ ਦਸਿਆ ਕਰੋ ਜਾ ਕਿਸ ਟਾਈਮ ਫੋਨ ਕੀਤਾ ਜਾ ਸਕਦਾ ਹੈ ਜੀ
ਸਰ, ਦੁਕਾਨ ਦੀ location ਅਤੇ ਹਸਪਤਾਲ ਦਾ ਨਾਮ ਆਦਿ ਜ਼ਰੂਰੀ ਅਤੇ ਸਭ ਤੋਂ ਪਹਿਲਾਂ ਦੱਸਣਾ ਅਸੀਂ ਤਾਂ ਜ਼ਿਆਦਾ ਲਾਹੇਵੰਦ ਰਹਿੰਦਾ ਹੈ
@@internationalvoiceloudvoic3289❤
@@internationalvoiceloudvoic3289l
BH 0
@@internationalvoiceloudvoic328934:
Dr shab Good thinking
Great video
Lots of thanks Dr.sahib
Very nice information Thank you Dr.Sahib
Waheguru g
Good❤
Tuhade vedio dekh ke bahut sakun milia ji je blockes the medicine lane hove one month the kine pase the milege
Satnam Shri waheguru sahib ji🙏🏻🙏🏻
Thanks
Agree with Dr Sahib.
Waheguru lambi umer kre doctor saab di ❤
Pitte di parhri de elaaj v daso Doctor sahib bahut meharbaani hovegi🙏🏻🙏🏻
Dr. Ji app ke thinking mughe ache legit.
Eh mahan log ne jo dade babe de nushkhe jinda rakh de ne
VERY NICE DR.SAHIB,THANKS
ਬਹੁਤ ਸੁੰਦਰ ਵਿਚਾਰ ਕੀਤੇ ਡਾਕਟਰ ਸਾਹਿਬ ਜੀ ❤❤❤
Giving good knowledge
Dr sahib baba nanak ji ap ji nu chardi kala ch rakhan ji 🙏 feti liver bare kush dso treatment dso te blood v jeada Banda hea please sir treat kro ji
Sat Sri akal🙏Dr Saheb.. thank you so much
Think u Dr sahab g
😮very nice thanks doctor sahib
ਕਿਸ ਚੀਜ਼ ਦੇ ਡਾਕਟਰ ਕੋਈ ਡਿਗਰੀ ਹੈ ਆਪ ਜੀ ਦੇ ਕੋਲ, ਆਪ ਜੀ ਨੂੰ ਪਤਾ ਆਪ ਜੀ ਨੂੰ Dr Ns , ਭਾਰਦਵਾਜ ਜੀ ਨੇ ਫੜਿਆ ਸੀ,
Sat sahib g
Please ssa before 50 years marriage or any party Vill and town people eat first Krah parishad then deliver other food items god bless you
Bahut vadhiya msg
Acdity.gas, di dvai da kharcha or time dso ji
Thank you sir very nice ❤
God Morning Sir. You can take Arjun tree Bark Churan to Blockage of Body.
, ਬਹੁਤ ਵਧੀਆ ਵਿਚਾਰ ਕੀਤਾ ਡਾਕਟਰ ਜੀ
Waheguru ji mehar krre.
Dr sahib is champion
Rab da roop ne doctor sab
❤❤ ਸੱਤ ਸ੍ਰੀ ਅਕਾਲ ਡਾ ਸਹਾਬ ਜੀ ਬਹੁਤ ਵਧੀਆ ਬਿਮਾਰੀਆਂ ਵਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜੵਦੀਕਲਾ ਚ਼ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤ ਸੰਗਤ ਜੀ
111111111 🎉😮
Good job dr sahib
ਗੁਰੂ ਸਾਹਿਬ ਜੀ ਨੂੰ ਕਹੋ ਕਿ ਭੋਗ ਲਗਾਉਣ ਤਾਂ ਕਿ ਅੰਮਿ੍ਤ ਬਣ ਜਾਵੇ ਫੇਰ ਸਾਰੇ ਰੋਗ ਦੂਰ ਹੋ ਜਾਣਗੇ।
Dwai lai fir ta babe nanak ji poori mehar kar denhi a mere te.dr saheb ji.uj enj lagda jidan mera kuj tot k jorh gea hunda.mia jroor ਮਿਲਣਾ ਥਾਨੁ.gbu
Thanks ji 🙏
Dr saheb ji inj lagda adda dukh ਤੁਹਾਡੀਆਂ ਗੱਲਾਂ ਹੀ ਸੁਣ k mreej ttik ho jande.mia v apne sareer ware gal karni a.kifi ਤਕਲੀਫਾਂ a manu.mia phon krangi.plz dr saheb meri poori gal sunheo.plz plz.
Very nice 💯
Very good
Bahut Wadhiya jankari hai ji.Chandigar clinic hai K Ludhiana v hai
ਬਹੁਤ ਵਧੀਆ ਵਿਚਾਰ ਜੀ
❤❤
ਵ ਿਗੁਰੂ ਜੀ❤❤❤❤❤
S eyes Beek bare Kush. Dasso please 🙏
ਡਾਕਟਰ ਸ਼ਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
ਬਹੁਤ ਵਧੀਆ ਵੀਡੀਓ
Dr sahab rehumatide arthritis da vi koi treatment hai
ਡਾਕਟਰ ਸਹਿਬ ਦਾ ਪਤਾ ਦਸੋ ਜੀ
Dr sahib sat Sri akal ji
chandigar wich tuci kine din bethde hu plej jarur ds
May you live long
❤👍🙏
Gujjar zidabaad
Salute
Ssa veerji
Good dr Or baty ji sar
🙏🙏
Medicine wich commission hunda hai jee
Need someone reputated man to confirm all this reporters can say anything for trp
ਕੜਾਹ ਪ੍ਰਸ਼ਾਦ ਸਿਰਫ ਮੋਟੇ ਆਟੇ ਦਾ ਬਣਦਾ ਨਾ ਕੇ ਸੂਜੀ ਜਾਂ ਬੇਸਨ ਦਾ।ਸੂਜੀ ਤੇ ਬੇਸਨ ਨਾਲ ਬਣੇ ਨੂੰ ਹਲਵਾ ਕਿਹਾ ਜਾਂਦਾ।ਨਾ ਕੇ ਕੜਾਹ ਪ੍ਰਸ਼ਾਦ
Sahi gal aa
Tusi Besan, te Suzi Parshad nu hijack Kar Liya lagda😢😅
@@manjeetkhangura3816😅😅😅😅😅😅
Very nice good
15 din wich nahi fark penda ji mai 2 mahine dawai khadi bilkul v fark nahi pia je kiha k fark nahi pia te kehnde k 10000 rs di dawai lawo fir fark penda a
Bi Dr bhut bhut bhut mehga ha ta sare message karo
Good advice salute dr sahib
Dr Sahib tusi Paralaij da vi ilaj karde ho ji
Dr saheb ji bot wadi dsea. Apna adras dea karo ji jroor plz
In hurudwar dahihbjo duh khalsy cha peedy ny bary dado je th.
Hlwa ch khee suger add hovagi oh kraab ni kra ga dso please
Apnya trifa Kari jnda
Simarjit kaur very nice Dr sahib ji apna complete adress jrur daseoji
Very nice advice, waheguru hamesha khush rakhe ji 😅😅😅😅😅
Peale sme 'ch mitha Phelan hi khada Janda c
Sir cancer da ilaz vi dasso address te number
Dr saheb ji thadi schai nal lok thade nal ਜੁੜਦੇ a.baki dukh shukh ta apnr karma de a.manu poora jakin a k tusi mamu v thik kroge.mera wishwash hi thik karega.
Khere city vich a ji doctor ji
Ik paji ne likha ha mujhe 15 din medicines khadi koi farak nhi pia 10000 RS fir medicine Dr shab mang rhe Han agar kise bande nu farak pia ha batana kaste Han bhut bhut bhut mehga ha ja Mehga ha ta agge massage karo
Doctor sahab ki fees kitni hai please Urdu batana
ਸਤਿ ਸ਼੍ਰੀ ਆਕਾਲ ਡਾਕਟਰ ਸਾਬ ਜੀ ਅਸੀਂ ਕਪੂਰਥਲੇ ਤੋਂ ਹਾਂ ਤੇ ਅਸੀਂ ਬਹੁਤ ਗ਼ਰੀਬ ਹਾਂ ਪਰ ਮੈਨੂੰ ਸਾਹ ਦਾ ਰੋਗ ਖੰਘ ਰੇਸ਼ਾ ਛਾਤੀ ਵਿੱਚ ਦਰਦ ਦਿਲ ਵਾਲੀ ਸਾਈਡ ਤੇ ਹੁੰਦੀ ਹੈ ਤੇ ਧੜਕਣ ਵੀ ਵੱਧ ਜਾਂਦੀ ਹੈ ਜੀ ਇਸ ਬਾਰੇ ਕੋਈ ਇਲਾਜ ਦੱਸੋ ਡਾਕਟਰ ਸਾਬ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ 🙏 ਜੀ ਜਿਸ ਡਾਕਟਰ ਕੋਲੋਂ ਪਿੰਡ ਵਿੱਚ ਦਵਾਈ ਲਈ ਦੀ ਹੈ ਉਹ ਗੈਸ ਕਾਰਨ ਕਹਿਦੇ ਹਨ ਕਿ ਦਿਲ ਤੇ ਦਰਦ ਹੁੰਦੀ ਹੈ ਤੁਸੀ ਕੋਈ ਕਰੇਲੂ ਇਲਾਜ ਵੀ ਦੱਸ ਦਿਉ ਜੀ
As da koi v alag ni ha g mari mom nu v a he prombile ha g bhut time to asi koi v Doctor ni chada bhut pesa laga sada par aj tak koi v fark ni pa g har ak Doctor bol da da ki alargi wa bhut madisan v khadi par koi v fark ni pa g
P
@@navjotsinghjosan7892 ਸਹੀ ਕਿਹਾ ਜੀ ਤੁਸੀਂ ਅਸੀਂ ਵੀ ਕੋਈ ਜਗ੍ਹਾ ਨਹੀਂ ਛੱਡੀ ਜਿਥੇ ਕੋਈ ਕਹਿੰਦਾ ਸੀ ਓਸੇ ਡਾਕਟਰ ਕੋਲ ਚੱਲ ਜਾਈ ਦਾ ਸੀ ਪਰ ਹੁਣ ਘਰ ਦੇ ਹਲਾਤ ਨਹੀਂ ਹੈਗੇ ਕੇ ਹੋਰ ਕਿਤੇ ਜਾ ਸਕੀਏ ਰੱਬ ਆਸਰੇ ਬੈਠੇ ਹਾਂ
@@jasbirkaurkaur-vj8me hji bulkul ryt g ma tuna bulkul sach kaha c g asi v bhut Doctor kol gya c koi v fark ni pa g
@@jasbirkaurkaur-vj8me asi v hon chup kar ka ghar bath gya a g
City / pind hai uncle g
0
Location
Har type di sweet dish Khaane ton pehlan
Poori duniya da sab to pesian da lalachi doctor hai
Aditya da khrcha ki h kine chir da cors h
ਡਾਕਟਰ ਜੀ ਦਸਨ ਦ ਤਰੀਕਾ ਵਧਿਆ ਹੈ ਵਹਿਗੂਰੂ ਜੀ ਕਾ ਖਾਲਸਾ ਜੀ
👍👍🙏🙏