Exclusive with Binnu Dhillon | Motivational Lifestory | Best Video Ever | Gurpreet Bal | Kudrat

Поделиться
HTML-код
  • Опубликовано: 31 янв 2025

Комментарии • 60

  • @kudratchannelofficial
    @kudratchannelofficial  9 месяцев назад +15

    ਹੋਰ ਵੀਡਿਓਜ਼ ਦੇਖਣ ਲਈ ਚੈਨਲ ਨੂੰ subscribe ਕਰਲੋ ਜੀ 🙏🏻
    ਅਗਰ ਤੁਹਾਡੇ ਕੋਲੇ ਵੀ ਕੋਈ ਅਨੋਖੀ ਸਟੋਰੀ ਹੈ ਤਾਂ ਸਾਨੂੰ ਮੈਸਜ ਕਰੋ 🙏🏻

    • @KalaSerron
      @KalaSerron 5 месяцев назад +1

      ਬਾਈ ਜੀ ਸੋਡਾ ਨੰਬਰ ਜ਼ਰੁਰੀ ਦੀਉ ਜੀ ਧੰਨਵਾਦ

  • @kashishverma8746
    @kashishverma8746 5 дней назад

    Binnu Dillon ji mein tuadi bhut wddi fan ha u r superb ❤too good I have no word

  • @gurisidhu9213
    @gurisidhu9213 9 месяцев назад +4

    ਸਹੀ ਗੱਲ ਹੈ ਪਿਤਾ ਜੀ ਏ.ਟੀ.ਅਮ ਹੁੰਦਾ ਹੈ❤️💙

  • @gurisidhu9213
    @gurisidhu9213 9 месяцев назад +3

    ਬਹੁਤ ਹੀ ਸੋਹਣਾ ਪੋਡਕਾਸਟ ਬਾਈ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਸਤਿਕਾਰ ਬਾਈ❤️🤍

    • @JapBrar-ze3hf
      @JapBrar-ze3hf 9 месяцев назад

      Bahut nice podcast veerji bahut kuchh sikhan nu miliya❤❤❤

  • @lfcsingh1705
    @lfcsingh1705 9 месяцев назад +3

    binnu paji in real life so humble personality one of a kind

    • @KiranKiran-o5w
      @KiranKiran-o5w 8 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @KamaljitKaur-hr6ur
    @KamaljitKaur-hr6ur 9 месяцев назад +2

    Bahut vadia❤❤❤❤❤

  • @balbirguglani2020
    @balbirguglani2020 7 месяцев назад +1

    This is very good talk

  • @iinderchahal
    @iinderchahal 9 месяцев назад +2

    Kyaa baat aye❤

  • @rajanbhangra2234
    @rajanbhangra2234 9 месяцев назад +3

    Great personality binnu paji

  • @zakiazakia7630
    @zakiazakia7630 4 месяца назад

    I am watching islmbd Pak Panjab ....
    Good actor Good Person Binnu D

  • @SukhdeepHans-r5s
    @SukhdeepHans-r5s 9 месяцев назад +1

    From Canada sukh Hans I love 22 ji

  • @kalachahal832
    @kalachahal832 7 месяцев назад

    ਬਾਈ ਜੀ ਜਿਉਂਦੇ ਵਸਦੇ ਰਹੋ ਜਿਦੰਗੀ ਬਾਰੇ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਕਰਨ ਵਾਸਤੇ

  • @jaspreetclar4788
    @jaspreetclar4788 9 месяцев назад

    Great podcast and alot to learn!!

  • @dapinderkaur2169
    @dapinderkaur2169 9 месяцев назад

    Hi Binnu.. U r such a great personality.. 🙏🙏

  • @krishna_847
    @krishna_847 9 месяцев назад

    All time my favorite hero❤️❤️❤️❤️

  • @balbirguglani2020
    @balbirguglani2020 7 месяцев назад

    I’m watching from Alaska

  • @Jassdhillon123-do2vn
    @Jassdhillon123-do2vn 9 месяцев назад +1

    Ik vari hor laike ayo Dhillon saab nu bhutt kuj hor ਸਿੱਖਣ ਨੂੰ ਬਾਈ ਕੋਲੋ

  • @gumailsingh570
    @gumailsingh570 9 месяцев назад

    Very Nice ❤

  • @tushargarg7295
    @tushargarg7295 9 месяцев назад

    Bhut vadiya ❤

  • @kuldeepaulakh4725
    @kuldeepaulakh4725 9 месяцев назад

    Bhaut vdia gallan kria binnu y ne bachpan Yaad krwa ta .. Brampton ton y da podcast vekh rhe aw

  • @LovepreetSingh-vt3qj
    @LovepreetSingh-vt3qj 9 месяцев назад +1

    Chaa gya veer

  • @KulwinderSingh-v7p
    @KulwinderSingh-v7p 9 месяцев назад +1

    Sirra binnu y ji ❤❤❤

  • @JashandeepSingh-mg9rs
    @JashandeepSingh-mg9rs 9 месяцев назад

    Very nice g ❤❤❤

  • @Baltej-wi7fn
    @Baltej-wi7fn 5 месяцев назад

    Good podcast

  • @billsingh2702
    @billsingh2702 3 месяца назад

    This. Is. Very nice. Talk. I’m. Baljit. Candia

  • @RohtashMor-eg8jx
    @RohtashMor-eg8jx 9 месяцев назад

    Bhai Binnu. Dhillon i love you

  • @MOUDGILL_BOYEZ
    @MOUDGILL_BOYEZ 9 месяцев назад

    Nice podcast Veer ji

  • @dailypunjabnews1675
    @dailypunjabnews1675 9 месяцев назад +5

    ਬਹੁਤ ਸੋਹਣਾ ਪੌਡਕਾਸਟ ਪਰ ਜੋ ਪਿੱਛੇ ਬੱਚਿਆਂ ਦੀ ਆਵਾਜ਼ ਟਰੈਫਿਕ ਦੀ ਆਵਾਜ਼ ਬਹੁਤ ਜਿਆਦਾ ਆ ਰਹੀ ਸੀ ਜਿਸ ਕਾਰਨ ਸੁਣਨ ਦੇ ਵਿੱਚ ਬਹੁਤ ਜਿਆਦਾ ਤਕਲੀਫ ਹੋ ਰਹੀ ਸੀ ਸੋ ਕਿਰਪਾ ਕਰਕੇ ਅਗਲੀ ਵਾਰ ਕਿਸੇ ਵਧੀਆ ਜਗ੍ਹਾ ਤੇ ਪੌਡਕਾਸਟ ਬਣਾਇਆ ਜਾਵੇ

  • @surinderkaur5240
    @surinderkaur5240 9 месяцев назад

    Very good.

  • @RohtashMor-eg8jx
    @RohtashMor-eg8jx 9 месяцев назад

    Very nice bed. Bhai

  • @GurPreet-rp7nq
    @GurPreet-rp7nq 9 месяцев назад +1

    Pjji kudrat clips te binnu pjji Diya clips kdo Tak aaa jania❤

  • @manindersingh3388
    @manindersingh3388 9 месяцев назад +1

    ❤❤

  • @DeepMtili
    @DeepMtili 9 месяцев назад +1

    Bhot vdiya veere pr plz don't mind jehra Munda Tuhade te aligation lga rea odi v gl kro plz one bhot boleya. .plz clear kro I know tuc nahi bolo ge es baare ..pr dsna chahida ji.

  • @RohtashMor-eg8jx
    @RohtashMor-eg8jx 9 месяцев назад

    Bhai m army m hu m app ko bhut. Like. Karta hu

  • @boss-yp3sf
    @boss-yp3sf 9 месяцев назад

    Love from 🇨🇦

  • @Akay00007
    @Akay00007 9 месяцев назад +3

    ਲੋਹੇ ਦੀ ਬਾੜ ਵਾਲੀ ਗੱਲ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਜੋ ਇਹ ਦੁਨੀਆ ਪਿਛਲੇ ਮਹੀਨੇ 26/3/2024 ਨੂੰ ਛੱਡ ਕੇ ਸਾਨੂੰ ਛੱਡ ਕੇ ਤੁਰ ਗਏ 😢😢😢

    • @punjabson5991
      @punjabson5991 9 месяцев назад

      ਮਾਵਾਂ ਦੇ ਤੁਰ ਜਾਣ ਤੇ ਦੁੱਖ ਬਹੁਤ ਹੁੰਦਾ ਹੈ ਪਰ ਅਸੂਲ ਹੈ ਕੁਦਰਤ ਦਾ ਇਹ ਕਿ ਪਹਿਲਿਆ ਨੇ ਜਾਣਾ ਹੈ ਤਾਂ ਆਉਣ ਵਾਲਿਆਂ ਨੇ ਆਉਂਣਾਂ ਹੈ। ਹੁਣ ਥੋੜ੍ਹਾ ਜਿਹਾ ਜੇ 5 ਮਿੰਟ ਸਮਾਂ ਲਾਅ ਕੇ ਲੋਹੇ ਦੀਆ ਕੰਧਾਂ ਉਸਾਰਣ ਦੇ ਸੰਸਕਾਰ ਆਪਣੇ ਬੱਚਿਆਂ ਨੂੰ ਵੀ ਦੇ ਕੇ, ਸਿੱਖਾਅ ਕੇ ਉਹਨਾਂ ਦੇ ਮਨ ਵਿਚ ਵੀ ਗੁਰੂ ਸਾਹਿਬ ਦੇ ਚਰਨਾਂ ਦਾ ਪਿਆਰ ਪੱਕੀ ਤਰ੍ਹਾਂ ਪੱਕਾ ਕਰ ਦੇਈਏ। ਬਹੁਤ ਸਾਮਾਨ ਤੁਰਿਆ ਫਿਰਦਾ ਹੈ ਜੋ ਨਕਲੀ ਹੈ ਸਾਡੀ ਵਰਤੋਂ ਦਾ ਹੈ ਈ ਨਹੀਂ, ਬੇ ਫਾਇਦਾ ਹੈ । ਇਹ ਪੱਖ ਬਹੁਤ ਜਰੂਰੀ ਹੈ ਅਤੇ ਸਮਾਂ ਨਿਕਲਣ ਦੇ ਬਾਅਦ ਸੂਰਤ ਨਹੀਂ ਆਉਂਦਾ

  • @dse5559
    @dse5559 9 месяцев назад

    Melbourne ❤

  • @amanbrar3069
    @amanbrar3069 9 месяцев назад

    🙏🙏

  • @dailypunjabnews1675
    @dailypunjabnews1675 9 месяцев назад

    ਬਹੁਤ ਸੋਹਣਾ ਪੌਡਕਾਸਟ ਵੀਰ ਜੀ ਪਰ ਪਿੱਛੇ ਬੱਚਿਆਂ ਦੀ ਆਵਾਜ਼ ਅਤੇ ਟਰੈਫਿਕ ਦੀ ਆਵਾਜ਼ ਬਹੁਤ ਜਿਆਦਾ ਪਰੇਸ਼ਾਨ ਕਰ ਰਹੀ ਸੀ ਜਿਸ ਕਾਰਨ ਸੁਣਨ ਦੇ ਵਿੱਚ ਬਹੁਤ ਜਿਆਦਾ ਤਕਲੀਫ ਆ ਰਹੀ ਸੀ ਕਿਰਪਾ ਕਰਕੇ ਅਗਲਾ ਪੌਡਕਾਸਟ ਵਧੀਆ ਜਗ੍ਹਾ ਤੇ ਬਣਾਇਆ ਜਾਵੇ।

  • @sukhjeetsingh5618
    @sukhjeetsingh5618 9 месяцев назад

    Bhut vadiya interview c pr piche bacha bhut ro rahe c

  • @Shaunkimaan1234
    @Shaunkimaan1234 9 месяцев назад

    ਜਿਹੜੀ ਗਲ ਅਖੀਰ ਚ ਕੀਤੀ ਆਪਣੇ ਚ ਵੀ ਧਾਰਨ ਕਰਨੀ ਚਾਹੀਦੀ ਸੀ ਬਰੇਨ ਟੀਵੀ ਵਾਲੇ ਨੇ ਦਸਿਆ ਕਿਵੇ ਬਿਨੂੰ ਨੇ ਆਪਣੇ ਚਾਚੇ ਦੀ ਕੁੜੀ ਦੇ ਸੌਹਰੇ ਪਰਿਵਾਰ ਨਾਲ ਕੀਤੀ ਘਰ ਪਟਿਅਆ

  • @mandeepsingh-zy7pi
    @mandeepsingh-zy7pi 9 месяцев назад

    🙏🙏💕💕💕💕💕☝️☝️☝️💕

  • @kashmirvirk7469
    @kashmirvirk7469 9 месяцев назад +1

    Kashmir singh Haryana Dis..jind Village Nimnabad Haryana

  • @balbirguglani2020
    @balbirguglani2020 7 месяцев назад

    Very very nice good luck

  • @SatinderDhillon-ov5ei
    @SatinderDhillon-ov5ei 9 месяцев назад +2

    Mera ve bapo chale gea par dill ni lagda

  • @Jassdhillon123-do2vn
    @Jassdhillon123-do2vn 9 месяцев назад

    ਬਾਈ ਕਮਾਲ ਦੀਆ ਗੱਲਾ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @harjeetkaur1852
    @harjeetkaur1852 9 месяцев назад

    Doomchheri nearest morinda

  • @SatnamSingh-bz3uc
    @SatnamSingh-bz3uc 9 месяцев назад

    ਬਾਈ ਜੀ ਤੁਸੀਂ ਕਿਹੜੀ ਦੁਨੀਆਂ ਵਿੱਚ ਫਿਰਦੇ ਹ ਕੁੜੀ ਨੂੰ ਲੋਕ ਪੁੱਤਾਂ ਵਾਂਗੂੰ ਸਮਝਦੇ ਨੇ

  • @arshdeepbrar6435
    @arshdeepbrar6435 4 месяца назад

    Adelaide

  • @jagtarSinghdhaliwal-nu6su
    @jagtarSinghdhaliwal-nu6su 5 месяцев назад

    VEROZGARI DI GAL TE GAL BADAL GIYA
    SARKAR EHDI AA YAAR DI HAHAHAAAA

  • @DalelSingh-o9c
    @DalelSingh-o9c 9 месяцев назад

    Bahut vadia ❤❤❤❤❤❤❤

  • @harpreetaulakh8189
    @harpreetaulakh8189 9 месяцев назад +1

  • @parmsran6987
    @parmsran6987 9 месяцев назад

    ❤❤

  • @Randeep5911
    @Randeep5911 9 месяцев назад

    ❤❤❤❤

  • @gupzkahlon2482
    @gupzkahlon2482 9 месяцев назад

    ❤❤

  • @GurdevSingh-nc9qy
    @GurdevSingh-nc9qy 3 месяца назад +1

    ❤❤❤❤