Binnu Dhillon ਦੀ ਜ਼ਿੰਦਗ਼ੀ ਦੇ ਸ਼ਾਨਦਾਰ ਕਿੱਸੇ, ਯੂਨੀਵਰਸਟੀ ਚੋਂ Actor ਕਿਵੇਂ ਬਣੇ, Binnu Dhillon ਦਾ Top ਇੰਟਰਵਿਊ

Поделиться
HTML-код
  • Опубликовано: 31 янв 2025

Комментарии • 55

  • @SaeedRaja-wh7iq
    @SaeedRaja-wh7iq 2 месяца назад +1

    ❤❤❤ Binnu g 😘😘😘

  • @inderjitgill7800
    @inderjitgill7800 9 месяцев назад

    ਢਿਲੋਂ ਜੀ ਆਪ ਦਾ ਕੁਪ ਵਾਲਾ ਸੀਨ ਬਹੁਤ ਵਧੀਆ ਲੱਗਾ ਹਮੇਸ਼ਾ ਹਸਦੇ ਹੱਸਾਉਦੇ ਰਹੋ

  • @narinderbrah4409
    @narinderbrah4409 9 месяцев назад +5

    ਵਧੀਆ ਐਕਟਰ ਆ ਢਿੱਲੋ ਜਰੂਰ ਦੇਖਾਗੇ ਫਿਲਮ

  • @baljinderkaler1713
    @baljinderkaler1713 9 месяцев назад

    Wow Kiya batt hai Binnu ji Hamesha chardikla vich rho ji Waheguru ji kirpa bnna ke rakho ji sab te

  • @wingweyimmigrationandeduca4746
    @wingweyimmigrationandeduca4746 7 месяцев назад

    Very natural interview
    God bless you bai ji

  • @sushilmanrai3000
    @sushilmanrai3000 9 месяцев назад +1

    Good Conversation.

  • @sehajbatth22
    @sehajbatth22 9 месяцев назад

    ਐਕਟਰ ਨੇਤਾ ਤੇ ਗਾਇਕ
    ਦੀ ਇਟਬਊ ਹੀ ਲੈਣੀ ਚਾਹੀਦੀ ਇਹ ਬਹੁਤ ਮਿਹਨਤੀ ਲੋਕ ਹੁੰਦੇ ਹਨ

  • @sidharthbhatia2708
    @sidharthbhatia2708 9 месяцев назад

    Bhot vdia gallan kitian bai ji ne

  • @punjabimatt
    @punjabimatt 9 месяцев назад

    ਯੂਨੀਵਰਸਿਟੀ ਅਤੇ ਫੇਰ ਪਰਮ ਢਿਲੋਂ ਦੇ ਵਿਆਹ ਅਤੇ ਬਲਕਰਨ ਬਰਾੜ ਦੀ ਪਾਰਟੀ ਯਾਦ ਆਉਂਦੀ ਆਂ

  • @darshans7013
    @darshans7013 9 месяцев назад

    Excellent interview, regards both of you

  • @RohtashMor-eg8jx
    @RohtashMor-eg8jx 9 месяцев назад

    I love you mere Bhai

  • @balbirkaur7137
    @balbirkaur7137 9 месяцев назад

    Hello paji your message always gives good message ji

  • @Manvindergrewal2107
    @Manvindergrewal2107 9 месяцев назад +20

    ਇਹ ਬੰਦਾ ਯਾਦਵਿੰਦਰ ਕਰਫਿਊ 2022 ਚੋਣਾਂ ਤੋਂ ਪਹਿਲਾਂ ਬੜੇ ਮੁੱਦੇ ਚੁੱਕਦਾ ਸੀ ਪਰ ਜਦ ਦੀ ਇਹਨੂੰ ਸਰਕਾਰ ਤੋਂ ਬੁਰਕੀ ਪੈ ਗਈ ਓਸ ਤੋਂ ਬਾਅਦ ਇਹ ਸਾਰਾ ਕੁਛ ਭੁੱਲ ਗਿਆ ਹੁਣ ਇਹ ਗਾਇਕਾ ਐਕਟਰਾ ਦੀਆਂ ਇੰਟਰਵਿਊ ਕਰਕੇ ਪੰਜਾਬੀਆਂ ਨੂੰ ਮੂਰਖ ਸਮਝਦਾ,ਪੰਜਾਬੀਓ ਇਹਦਾ ਬਾਈਕਾਟ ਕਰੋ ਕੇਂਜੀ ਮੀਡੀਆ ਦਾ

    • @KulwantSingh-uu5jg
      @KulwantSingh-uu5jg 9 месяцев назад +3

      Advertisement vali burki painde aa aaj kal Saare channel valeya nu..

    • @rabinder5629
      @rabinder5629 9 месяцев назад

      ​@@KulwantSingh-uu5jg😊@

    • @goppiedhillon8360
      @goppiedhillon8360 9 месяцев назад +2

      Sahi a gl a jadho eh ABP sanjha ch c bahut rolha pahda c , hun ehda apna chahnel a teh hun eh pro govt chalda a , Dharne time jadho new chahnel bnayia c eh kehda c mein pro punjab gl kria kroga , hun koi ehnu puche kithe a Tera pro punjab

    • @sabi-mansa
      @sabi-mansa 9 месяцев назад +2

      ਭਗਤ ਮਾਨ ਦਾ ਟੌਮੀ

    • @karansahi5087
      @karansahi5087 9 месяцев назад

      Apne Lok fudu ne jehre Ehna Landu lokan nu views dinde aa. Ehna Daleyan nu dekhna band kro hamesha lyi..

  • @Manamrit7593
    @Manamrit7593 9 месяцев назад +7

    ਬਹੁਤ ਛੇਤੀ ਸਾਰਾ ਕੁਛ ਭੁੱਲ ਜਾਂਦੇ ਨੇ ਸਾਡੇ ਆਹ ਕਮੈਂਟ ਕਰਨ ਵਾਲੇ ਪੰਜਾਬੀ । ਪੰਜ ਸੱਤ ਮਹੀਨੇ ਪਹਿਲਾਂ ਸਭ ਨੇ ਇੱਕ ਵੀਡੀਓ ਵੇਖੀ ਹੋਣੀ ਏ ਜਿਸ ਬੀਨੂ ਦੇ ਭਰਾ ਦੇ ਜਵਾਈ ਨੇ ਰੋ ਰੋ ਪਿੱਟ ਪਿੱਟ ਕੇ ਕਹਿ ਰਿਹਾ ਸੀ ਕੇ ਬੀਨੂੰ ਢਿਲੋ ਐਕਟਰ ਦੇ ਨਾਮ ਉੱਤੇ ਗੁੰਡਾ ਏ ਮੇਰਾ ਘਰ ਉਜਾੜ ਦਿੱਤਾ ਬੀਨੂੰ ਨੇ । ਹੁਣ ਕੀ ਸਮਝੋਗੇ ਦੇਖਣ ਚ ਗੁੰਡਾ ਜਾਂ ਸਰੀਫ ਸਾਊ । ਇਹ ਉਹ ਲੋਕ ਨੇ ਦਿਖਣ ਕੁਛ ਹੋਰ ਅੰਦਰੋਂ ਕੁਛ ਹੋਰ ਨੇ ਗੁੰਡੇ ।

  • @ramangarcha6343
    @ramangarcha6343 9 месяцев назад +1

    Sahi gal a veer main v apna munda vht aouka pallaa

  • @jarnailsingh9949
    @jarnailsingh9949 9 месяцев назад +2

    47th like Jarnail Singh Khaihira Retired C H T Seechewaal ❤

  • @kawaljitsinghkaka39
    @kawaljitsinghkaka39 9 месяцев назад +1

    Yadwinder ji Bhai Mandeep Singh Vidyarthi da vi interview low

  • @Makhan-r1j
    @Makhan-r1j 9 месяцев назад +1

    ❤ ਬਹੁਤ ਜ਼ਿਆਦਾ ਵਧੀਆ ਐਕਟਰ ਤੇ ਇਨਸਾਨ ਹਨ ❤

  • @SurjitSingh-zc5zq
    @SurjitSingh-zc5zq 9 месяцев назад

    Nice

  • @jazzchouhan2167
    @jazzchouhan2167 9 месяцев назад +5

    Yadvindar ji kise mudhe te intrviu kreya kro ah darmaebaz to janata ki lena

    • @karansahi5087
      @karansahi5087 9 месяцев назад

      Kida kre Sarkar da kutta baneya aa agla. Paise khade aa Janta nu fudu jrur bnauga Mudhe di gal Ni krda eh....

  • @guriqbalsingh8026
    @guriqbalsingh8026 9 месяцев назад +1

    Ik actor Colo kida de sawal kite jaa rahe aaa hun lokkii bout samajdaar ho gyee aa patterkar saab

  • @saabsingh3736
    @saabsingh3736 9 месяцев назад

    🙏🙏👍

  • @jskambojsingh9174
    @jskambojsingh9174 9 месяцев назад

    ਸਮਝ ਨਹੀਂ ਲੱਗੀ ਕਸ਼ਯਪ ਜੀ ਦੀ ਫਿਲਮ ਦਾ ਨਾਂ ਜਿਸ ਚ ਬੀਨੂ ਜੀ ਨੇ ਕੰਮ ਕੀਤਾ ਹੈ?

  • @waterflow7151
    @waterflow7151 9 месяцев назад +1

    9 mins da trailer… !!!

  • @gurdassverma8100
    @gurdassverma8100 9 месяцев назад

    Ghaint Banda binnu 22

  • @ravdeepsingh2160
    @ravdeepsingh2160 9 месяцев назад +1

    ਸਮਾਜ ਚ ਬਹੁਤ ਕੁੱਝ ਹੁੰਦਾ ਇਹਦਾ ਮਤਲਬ ਹਰੇਕ ਥਾਂ ਹਰ ਕਿਸਮ ਦੀ ਗੱਲ ਕਰੀ ਜਾ ਸਕਦੀ ਆ ਨਹੀਂ ਜੇ ਤੁਸੀਂ ਇਹੇ ਕੰਜਰਖਾਨਾ ਦੀਖਾਉਣਾ ਤਾਂ ਪੌਰਨ ਫਿਲਮਾਂ ਬਣਾਓ ਗੁਰੂ ਘਰ ਚ ਲੱਚਰ ਗੀਤ ਤਾਨੀ ਗਾਓਂਗੇ

  • @KulwinderSingh-py9ig
    @KulwinderSingh-py9ig 9 месяцев назад +1

    ਪਾਸ ਤਾਂ ਹੋ ਗੇ ਬਾਈ ਜੀ ਕਿਉਂ ਕੇ ਤੁਹਾਡੇ ਮੰਮੀ ਪਾਪਾ ਜੋਬ ਤੇ ਸੀ

  • @jagpalsinghmadahar1872
    @jagpalsinghmadahar1872 9 месяцев назад +2

    Tu c podcast paea na kro sara kuch ta pehla hi dikha jaane o 10 minute realy

  • @sukhwinderamar3212
    @sukhwinderamar3212 9 месяцев назад +1

    Bhagwant dai yar Yadwinder Singh curfew. Same as Godi Media

    • @KulwantSingh-uu5jg
      @KulwantSingh-uu5jg 9 месяцев назад +2

      Advertisement vali burki painde aa aaj kal Saare channel valeya nu..

  • @rajpaalsingh9134
    @rajpaalsingh9134 9 месяцев назад

    Good intentions

  • @charnjitseewat6793
    @charnjitseewat6793 9 месяцев назад +1

    Rajbinder you take 4 guy ronge interview jasi, bony, and 2 other burst no good please think about?

  • @gurdipsingh1511
    @gurdipsingh1511 9 месяцев назад

    Yadwinder bhai .3% population is in live in relationship,2% watching movie in only Punjab,so plz galat Gyan mat bhato,tohda dekh ke bolo ki bolna hai

  • @Brargurpreet55
    @Brargurpreet55 9 месяцев назад

    Intro ghat dya Karo 10 mint waste kar Dene aa faltu

  • @SunnyKambojLive
    @SunnyKambojLive 9 месяцев назад

    Binnu Bha Ji nu bol taan lain do. Har gall ch 10-10 vaar tokki jaane ho.

  • @ramtirathsingh7344
    @ramtirathsingh7344 9 месяцев назад +1

    Aina na udd yara

  • @sumitchopra2668
    @sumitchopra2668 9 месяцев назад

    Best actor of our punjabi film industry

  • @lakhi_pb1639
    @lakhi_pb1639 9 месяцев назад +2

    Yadwinder hunn ਪੰਜਾਬ de ਮੁੱਦੇ khatam hogyea
    Tu ਦਲਾਲ bn gayeaaa
    Hun ahi km Rah gye tere kolll
    ਦਲਾਲੀ ਦਾ ਅੰਤ ਮਾੜਾ ਈ ਹੁੰਦਾ।
    Police d hove ,Sarkar d hove

    • @KulwantSingh-uu5jg
      @KulwantSingh-uu5jg 9 месяцев назад +1

      Advertisement vali burki painde aa aaj kal Saare channel valeya nu..

  • @charnjitseewat6793
    @charnjitseewat6793 9 месяцев назад +1

    Fukar Fukar Fukar Fukar Fukar😅😂😊😂😂

  • @ramtirathsingh7344
    @ramtirathsingh7344 9 месяцев назад

    Dimag kharaw ho gia

  • @harbansbadesha
    @harbansbadesha 9 месяцев назад +1

    The best binu interview, binu is a legend

  • @tripplesttar9243
    @tripplesttar9243 9 месяцев назад

    interview start time 10:00 🫦 ਆਪਣਾ ਕੀਮਤੀ ਟਾਈਮ waste ਨਾ ਕਰੋ 😮