Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ? | Pro Punjab Tv

Поделиться
HTML-код
  • Опубликовано: 21 окт 2024
  • Bouncer ਦੀ ਨੌਕਰੀ ਕਰਨ ਵਾਲਾ Kartar Cheema ਕਿਵੇਂ ਬਣਿਆ ਐਕਟਰ ?
    ਯੂਨੀਵਰਸਿਟੀ ਦੀਆਂ ਲੜਾਈਆਂ ਲੜਨ ਵਾਲਾ ਕਿਵੇਂ ਲੜਨ ਲੱਗ ਗਿਆ ਫਿਲਮੀ ਲੜਾਈਆਂ ?
    ਯਾਦਵਿੰਦਰ ਨਾਲ Kartar Cheema ਦੀ ਅਹਿਮ ਇੰਟਰਵਿਊ
    #KartarCheema #Interview #Actor #Artist #Bouncer #Job #University #Fight #Patiala #Movies #PunjabiMovies #Pollywood #YadwinderSingh #Podcast #ProPunjabTvPodcast #Sangrash #ਸੰਘਰਸ਼ #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 107

  • @makhansarpanch9741
    @makhansarpanch9741 Год назад +18

    ਮੈ ਕਿਸੇ ਐਕਟਰ ਦਾ ਫੈਨ ਨੀ ਪਰ ਕਰਤਾਰ ਚੀਮੇ ਨੂੰ ਦਿਲੋ ਪਿਅਰ ਕਰਦੇ ਹਾ
    ਦੋਵੇ ਸਿਕੰਦਰ ਫਿਲਮਾ
    ਮੈ ਦਸ ਬਾਰਾ ਵਾਰ ਦੇਖ ਚੁੱਕਿਆ❤

  • @mukaddarsingh5917
    @mukaddarsingh5917 Год назад +40

    ਕਰਤਾਰ ਬਾਈ ਇਹ ਇਤਫ਼ਾਕ ਹੈ, ਮੈਂ ਅੱਜ ਤੁਹਾਡਾ ਇੰਟਰਵਿਊ ਵੇਖ ਰਿਹਾ ਹਾਂ। ਮੈਂ ਪਿੱਛਲੇ ਦੋ ਤਿੰਨ ਦਿਨਾਂ ਵਿੱਚ ਤੁਹਾਡੀਆਂ ਦੋਵੇਂ ਫਿਲਮਾਂ ਸਿਕੰਦਰ 1 ਅਤੇ ਸਿਕੰਦਰ 2 ਵੇਖੀਆਂ ਹਨ।ਬਹੁਤ ਵਧੀਆ ਫਿਲਮਾਂ ਹਨ।🙏🏿

    • @sherapadda
      @sherapadda Год назад +5

      ਇਤਫ਼ਾਕ ਨਹੀਂ ਬਾਈ algorithm ਹੁੰਦਾ ਜੋ ਤੁਸੀ ਦੇਖਦੇ ਹੋ ਓਸਦੇ ਨਾਲ ਰਲਦੀਆਂ ਮਿਲਦੀਆਂ ਚੀਜਾਂ ਹੀ ਦਿਖਾਉਂਦਾ,,,,,,ਤੁਹਾਨੂੰ ਜਿਆਦਾ ਤੋਂ ਜਿਆਦਾ phone ਨਾਲ ਜੋੜ ਕੇ ਰੱਖਣਾ ਮਕਸਦ a ਓਹਨਾਂ ਦਾ

    • @sidhurecords186
      @sidhurecords186 Год назад

      ​@@sherapaddaਇਹ ਚੀਜ਼ ਮੈਂ ਬਹੁਤ ਵਾਰ ਨੋਟ ਕੀਤੀ ਆ

  • @ginderkaur6274
    @ginderkaur6274 Год назад +8

    ਵਾਹਿਗੁਰੂ ਮਿਹਰ ਕਰੇ ਤਰੱਕੀ ਕਰੋ

  • @vickysinghvicky2618
    @vickysinghvicky2618 Год назад +5

    ਬਹੁਤ ਵਧੀਆ ਗੱਲਬਾਤ ਵੀਰ ਜੀ

  • @SandhuSaab19932
    @SandhuSaab19932 11 месяцев назад +1

    ਸਭ ਤੋਂ ਵਧੀਆ ਬੰਦਾ ਆ down to earth ਆ ਚੰਡੀਗੜ੍ਹ ਬੱਸ ਸਟੈਂਡ ਮਾਤਾ ਜੀ ਨੂੰ ਚੜਾਉਣ ਆਏ 2 ਵਾਰ ਮਿਲਿਆ ਇਹਨਾਂ ਨੂੰ ਬਹੁਤ ਹੀ ਘੈਂਟ ਬੰਦਾ a

  • @davindersingh-hj7jx
    @davindersingh-hj7jx 9 месяцев назад +1

    Good beer g karatr Cheema veer a❤❤❤❤❤🤝

  • @rickcingh1627
    @rickcingh1627 Год назад +9

    Punjab da youth 👌🏻 sari duniya toh alag te smart aa

  • @pritampj2238
    @pritampj2238 Год назад +2

    ਬਹੁਤ ਸੋਹਣੀ ਅਤੇ ਜਾਣਕਾਰੀ ਭਰਪੂਰ ਮੁਲਾਕਾਤ, ਮੈਂ ਖੂਸ਼ਨਸੀਬ ਹਾਂ ਮੈਂ ਵਾਈਟ ਪੰਜਾਬ ਦੀ ਸ਼ੂਟਿੰਗ ਟਾਈਮ ਬਾਈ ਦੀ ਸੰਗਤ ਮਾਣੀ ਅਤੇ ਬੜਾ ਕੁਝ ਸਿਖਣ ਨੂੰ ਮਿਲਿਆ (ਜਗਦੀਸ਼ ਪ੍ਰੀਤਮ)

  • @jagdeepkaur8855
    @jagdeepkaur8855 Год назад +1

    Very nice thinking about you,🎉🎉🎉🎉

  • @HarjinderKumar-sl3ce
    @HarjinderKumar-sl3ce 11 месяцев назад

    ਵਧੀਆ,ਫਿਲਮਾਂ,ਬਣਉਦਾ, ਵੀਰ

  • @deepakash100
    @deepakash100 6 месяцев назад

    Bhot he jada pure artist❤❤

  • @ਪ੍ਰਿਤਪਾਲਸਿੰਘ-ਖ6ਸ

    Gbu veer❤❤

  • @sarbabehniwal204
    @sarbabehniwal204 Год назад +3

    ਲੜਾਈ ਲੜਨ ਤੇ ਕੁੱਟ ਖਾਣ ਵਿੱਚ ਫਰਕ ਹੁੰਦਾ ।
    ਇਹ ਵਿਚਾਰਾ ਹਮੇਸ਼ਾ ਕੁਟਦਾ ਹੁੰਦਾ ਸੀ, ਆਪ ਥੱਪੜ ਨਹੀਂ ਮਾਰਿਆ ਇਹਨੇ ਕਿਸੇ ਦੇ।

  • @mabolipunjabi8714
    @mabolipunjabi8714 Год назад +7

    ਪਾਲੀਵੁੱਡ ਦਾ ਜੌਨ ਅਬ੍ਰਾਹਮ

  • @sahajpunia4045
    @sahajpunia4045 Год назад +1

    Good looking

  • @UmarFarooq0207
    @UmarFarooq0207 Месяц назад

    I am Also From Pakistan
    District Gujranwala aa Apna ❤❤❤

  • @pindersidhu1261
    @pindersidhu1261 Год назад +4

    Punjabi industry ch ik hi actor aa kartar cheema❤

  • @GurjeetSingh-vr9fs
    @GurjeetSingh-vr9fs 11 месяцев назад

    Kartar cheema is my ideal and a great actor and fitness freak

  • @Sonysharma52
    @Sonysharma52 2 месяца назад

    ਕਰਤਾਰ 22 ਬਹੁਤ ਵਧੀਆ ਐਕਟਰ ਨੇ ਮੈ ਕਰਤਾਰ ਚੀਮੇ ਦਾ ਫੈਨ ਹਾ

  • @smartstudyhub4u
    @smartstudyhub4u Год назад +3

    Apna favourite aa jma Down to earth Zero to hero bnya

  • @khaadkukhaadku
    @khaadkukhaadku Год назад +3

    hello ਚੀਮਾ ਸਾਹਿਬ❤❤❤❤

  • @jagpreetkour1942
    @jagpreetkour1942 Год назад

    Great ❤

  • @paramjeetkaur2264
    @paramjeetkaur2264 Год назад

    Kartar veere main tuhadi doven film sikander wali dekhi bhut bdhiya filma hai main veere Teri har mulakaat dekhdi han

  • @PirthiSingh-ow1td
    @PirthiSingh-ow1td Год назад

    Bai sachi bahut vadiya acting hundi aa tuhadi... action movie att aa sachi

  • @nikuajnoha9771
    @nikuajnoha9771 Год назад +2

    Good person

  • @goodyk9923
    @goodyk9923 Год назад +11

    ਚੀਮਾਂ ਸਾਡਾ ਗੋਤੀ ਹੈ ਪਿਛੋਂ ਸਾਡੇ ਪੁਰਖੇ ਵੀ ਗੁਜਰਾਂਵਾਲਾ ਤੋਂ ਹੀ ਹਨ ਚੰਗੇ ਤਕੜੇ ਜ਼ਿਮੀਂਦਾਰ ਹੁੰਦੇ ਸਨ ਪਾਕਿਸਤਾਨ

  • @174yearsold
    @174yearsold Год назад +9

    John ਬਾਈ ਤੇ ਕਰਤਾਰ ਬਾਈ ਦੀ ਇਕੱਠਿਆਂ ਦੀ ਫ਼ਿਲਮ ਜਰੂਰ ਆਉਣੀ ਚਾਹੀਦੀ ਆ। John Abraham ਕਰਤਾਰ ਸਿੰਘ ਦੇਵ ਖਰੌੜ ਪੰਮਾ ਸਿਰਾ ਬੰਦੇ ਨੇ।

  • @maninderkang4112
    @maninderkang4112 Год назад

    ਲਾਹੌਰੀਏ ❤

  • @ਸੰਘੇੜਾਦੁਆਬੀਆ
    @ਸੰਘੇੜਾਦੁਆਬੀਆ 11 месяцев назад

    Punjabi industry ch taan singer ee actor aa bss te asli actors di kadr haini ajj kall taan bss audience v owe di te actor v owe de

  • @ProGaming-yq7fe
    @ProGaming-yq7fe Год назад +2

    Good

  • @HarjinderKumar-sl3ce
    @HarjinderKumar-sl3ce 11 месяцев назад

    ਸਤਿ, ਸ੍ਰੀ, ਅਕਾਲ, ਵੀਰ, ਜੀ

  • @sidhukotshamirwala2488
    @sidhukotshamirwala2488 Год назад

    Very nice

  • @manjeetdoad1313
    @manjeetdoad1313 Год назад +2

    Sikander movie da koi torrrd ni ,,,,,kartar cheema Best Actor of punjab film industry

  • @mannusidhu4670
    @mannusidhu4670 Год назад +3

    Sikander super

  • @jagmailkhokher1020
    @jagmailkhokher1020 Год назад

    bahot vadiya interview aa bai

  • @punjjaabdesh8659
    @punjjaabdesh8659 Год назад

    ਕਰਤਾਰ ਬਾਈ, ਮੇਰੇ ਵੀ ਇੱਕ ਗਾਣੇ ਚ ਮਾਡਲਿੰਗ ਕੀਤੀ ਹੋਈ ਆ।
    ਜੀਅ ਨਹੀਂ ਹੋਣਾ ਯਾਰ ਤੇਰੇ ਬਿਨ ਓਏ, ਯਾਰ ਤੇਰੇ ਬਿਨ ਓਏ।
    ਜਸਪਾਲ ਔਲਖ, ਮਿਸ ਪੂਜਾ।

  • @AkashKumar-rt9vm
    @AkashKumar-rt9vm Год назад +1

    Good news

  • @RamandeepKaur-rl3iw
    @RamandeepKaur-rl3iw Год назад

    God bless you

  • @manjotaujla5166
    @manjotaujla5166 Год назад

    Good bhai kartar cheema g❤️❤️❤️❤️❤️❤️❤️

  • @malkitsinghsandhu7225
    @malkitsinghsandhu7225 Год назад +1

    ਰਿਫ਼ਯੂਜੀ ਸ਼ਬਦ ਸੁਣਕੇ ਬਹੁਤ ਅਜ਼ੀਬ ਜਿਹਾ ਲੱਗਿਆ , ਮਾਝੇ ਚ ਮੈਂ ਇਹ ਸ਼ਬਦ ਕਦੇ ਨਹੀਂ ਸੁਣਿਆ , ਹਾਂ ਫ਼ਿਲਮਾਂ ਚ ਜ਼ਰੂਰ ਸੁਣਿਆ ਹੈ

    • @kanwarjitsingh941
      @kanwarjitsingh941 Год назад

      MAJHE VICH EHNU PANAHI YA PNAHGIR KEHENDE HAN

    • @malkitsinghsandhu7225
      @malkitsinghsandhu7225 Год назад

      @@kanwarjitsingh941 ਸਾਡੇ ਪੱਟੀ ਵੱਲ ਤਾਂ ਕੁੱਝ ਵੀ ਨਹੀਂ ਕਹਿੰਦੇ , ਹੋਰ ਕਿਸੇ ਪਾਸੇ ਕਹਿੰਦੇ ਹੋਣ ਤਾਂ ਪਤਾ ਨਹੀਂ

    • @malkitsinghsandhu7225
      @malkitsinghsandhu7225 Год назад

      @@kanwarjitsingh941 ਬਲਕਿ ਮੈਂ ਇਹ ਸੁਣ ਹੀ ਪਹਿਲੀ ਵਾਰ ਰਿਹਾ ਹਾਂ ਕਿ ਪਨਾਹੀ ਜਾਂ ਪਨਾਹਗੀਰ ਵੀ ਕਿਹਾ ਜਾਂਦਾ ਏ ਕਿਸੇ ਨੂੰ

    • @dupinderkaur2511
      @dupinderkaur2511 Год назад +1

      Sanu ਬਾਰੋਂ aaye keha janda..Asi multan to aaye c ..now in nawanshar area.

    • @malkitsinghsandhu7225
      @malkitsinghsandhu7225 Год назад +1

      @@dupinderkaur2511 ਬਾਰੀ ਦੁਆਬ ਮਤਲਬ ਹੈ ਕਿ ਸੱਤਲੁਜ ਅਤੇ ਰਾਵੀ ਦਰਿਆ ਦੇ ਵਿਚਕਾਰਲਾ ਇਲਾਕਾ , ਇਸ ਲਈ ਤੁਹਾਨੂੰ ਬਾਰ ਤੋ ਆਏ ਕਿਹਾ ਜਾਂਦਾ ਏ ਜਿਸ ਵਿੱਚ ਮੁਲਤਾਨ ਵੀ ਆਉਂਦਾ ਹੈ , ਜੋਂ ਕਿ ਕੋਈ ਗ਼ਲਤ ਸ਼ਬਦ ਨਹੀਂ ਹੈ , ਜਿਵੇਂ ਕਿ ਮੈਂ ਨੌਂ ਲੱਖੀ ਪੱਟੀ ਤੋਂ ਹਾਂ ਤਾਂ ਮੈਨੂੰ ਸਾਰੇ ਪੱਟੀ ਆਲ਼ਾ ਹੀ ਕਹਿਣਗੇ , ਪਰ ਰਿਫੂਜੀ ਸ਼ਬਦ ਥੌੜਾ ਗ਼ਲਤ ਹੈ

  • @kamaldhindsa8953
    @kamaldhindsa8953 Год назад +2

    Vadiya banda kartar

  • @yograjsingh9066
    @yograjsingh9066 Год назад +1

    Kartar cheema ❤❤❤

  • @singhjaspreet3900
    @singhjaspreet3900 Год назад

    Bai ji bot tagra fan ji thoda rab kol ardas karda hunda si raba kartar bai wargi shakal krde

  • @happysharma3255
    @happysharma3255 11 месяцев назад

    Sada sunam area di shaan

  • @harjaschahal5017
    @harjaschahal5017 Год назад

    Tare vera fan a

  • @goldysandhu4630
    @goldysandhu4630 Год назад

    Kartar bayi da sareer bahut ghaint hai sareer shambia bayi ne

  • @harpreetbilling8690
    @harpreetbilling8690 Год назад +2

    Main v othe hi c hostel 4 ch rehnde c ikathe asi😊

  • @kanwarsingh9987
    @kanwarsingh9987 Год назад +1

    Bai majha Malwa doaba te v podcast karyo kde

  • @mandeepgill291
    @mandeepgill291 Год назад

    Persnelity kainntt bndey di excercise bhot krda bhai gym ch

  • @Italian_punjabi
    @Italian_punjabi 9 месяцев назад

    Yr Sikander film nu kon Flop Kehnda Sira Movie aa ..

  • @indusfreight2252
    @indusfreight2252 Год назад

    sikander 1 is great movie

  • @hookgaming.
    @hookgaming. Год назад +1

    Swaran Singh Boparai warga Vice Chancellor na kde aya na kde dubara aauga Punjabi University vch

  • @ramandeepsinghdandiwal6217
    @ramandeepsinghdandiwal6217 Год назад

    Eh bnda kill aw main 2015 to bahut close fan a te Sikander dowe mainu yaad a koi ik word bole mai end te lija k chhdu

  • @kuldeepbahad5318
    @kuldeepbahad5318 Год назад

    Cheema brother mai Hoshiarpur dist nu belong krda mera apna dada Pakistan to edar aaya c te kai hor privar v pakistano hi sade ilake ch aaye hoye hn par sade ethe refugees shabd nhi sunya kde kise muho, Mai eh smjda ha k maalve de lok ik duje nu niva dikhaun de chkr ch e duje bande d bejti krn ch maan mehsoos krde hn

    • @nijjarbtown
      @nijjarbtown Год назад

      Bai sade ve dada ji huni Pakistan tu aai se jalandhar district aa mera mea ve kade refugee shabad nahi sunea kise kolo doabe ch

  • @adhori_galbaat
    @adhori_galbaat Год назад +1

    Bss kartar Cheeme di film siyasat c jihne bss keel ke rakh ta c ofu baad chu kartar cheema jehan cho kadd hi ni sakeya odo ta main shayad ghat hi umar da c bhi odo ptaa v ni c cinema ki a prr cheema oda da hi a pawe main ajj 23 ku saal da ho gya

  • @BaljinderSingh-cs5xx
    @BaljinderSingh-cs5xx Год назад

    Patrakaar Sahab bhai amritpal Singh Khalsa ji ki b baat kar lo

  • @paramjeetkaur2264
    @paramjeetkaur2264 Год назад

    Veer g kion malvai bure hunde h tuci reh k malve ch nindi jande ho kartar veere yadwinder tuhade muhon kuchh na kuchh kd vauna chahunde h

  • @The5911Sidhu
    @The5911Sidhu Год назад +1

    Floop aa eh yar kehri FIM chldi aa esdi sabb floop ne

  • @gurdevsinghaulakh7810
    @gurdevsinghaulakh7810 Год назад

  • @jagdeepkaur8855
    @jagdeepkaur8855 Год назад +1

    SIDHU moosewala de case ch 22 ji nu galat khichia geya ccc,sarkar da Sara Kam cçcc ah

  • @babbikhalsaa2678
    @babbikhalsaa2678 10 месяцев назад

    5 campus de naam daso 😂😂😂

  • @parminderjhajj11931
    @parminderjhajj11931 Год назад

    Kartar y apnai protein trueforma they rate vahut high ne ohna nu thora ghatt karo

  • @RDX_sports61
    @RDX_sports61 11 месяцев назад

    ਰਿਫ਼ੂਜੀਆ ਨੂੰ ਮਾਣ ਐ ਊੱਝੜ ਕੇ ਵੱਸਣਾ ਸਾਨੂੰ ਆਊਦਾ ਹੈ ਅਸੀ ਹਾ ਪਿਊਰ ਰਿਊਫੂਜੀ ਹਾ ਤੱਕੀੂਪੂਰ ਤੋ ਢੱਡਰੀਆ

  • @gursandhu13
    @gursandhu13 Год назад

    Bhikhiwind ❤

  • @gopi2bhatti
    @gopi2bhatti Год назад +1

    ਕਰਤਾਰ ਭਾਊ ਮਾਝੇ ਵਾਲੇ ਤਾਂ ਮਾਝੇ ਵਾਲੇ ਰਹਿਣੇ ਭਾਵੇਂ ਕਿਥੇ ਵੀ ਵੱਸ ਜਾਣ ਕਿਉਂਕਿ ਮਾਝੇ ਦਾ ਸੁਭਾਅ ਤੇ ਮਿਲਵਰਤਣ ਨਹੀਂ ਬਦਲ ਸਕਦਾ

  • @NoniNehal-tm2cr
    @NoniNehal-tm2cr Год назад

    Ehto ajj v puch lo v jassi kular kon c ehnu sunam pja pja kutea c dukana ale gawah ne te ohda group v haiga aje

  • @sarbabehniwal204
    @sarbabehniwal204 Год назад +1

    University vich kutt khadi hai hmesha vichare ne

  • @mrsingh4599
    @mrsingh4599 Год назад +5

    ਇਹਨੂੰ ਜੱਸੀ ਕਲਾਰਾਂ ਆਲੇ ਦਾ ਨਾਮ ਪੁੱਛੋ, ਇਹਦਾ ਪੂਰਾ ਕਟਾਪਾ ਕਰਿਆ ਸੀ ਉਹਨੇ

    • @RsSingh-e8e
      @RsSingh-e8e Год назад +1

      Fir ki hoya zindgi vich har ek ne kise nu maria hundia kise kolo khadia hundia

    • @Truetalkeruk
      @Truetalkeruk Год назад

      Sahi gl aa y

    • @Truetalkeruk
      @Truetalkeruk Год назад

      Ehnu vdde badmash nu nanga karke sunam fatka to pjaya c jassi kular jatt ne

    • @ranbeerkaur5426
      @ranbeerkaur5426 Год назад

      Kuttya hou bai hun ohnu kaun jaanda kartaar cheeme d tan workd wide pehchaan aa .. ehnu kut k fer jassi ne ki patt lya duniya ch

    • @NoniNehal-tm2cr
      @NoniNehal-tm2cr Год назад

      Ranbeer bhene sunam area ch jisnu marji puch leo jassi kular ne greeba dia kudia bhot vsayia vsayia c jo sohrea sohrea ne shdea shdea c

  • @sandeepSingh-ob4up
    @sandeepSingh-ob4up Год назад +2

    Jassi kularan nal ladai hoi c
    Eh sahi gal aw udo pistol da riwaz nhi c
    Talwara vali ladai c

    • @Truetalkeruk
      @Truetalkeruk Год назад +1

      Jassi kular ne kapde padke kutea c eh sunam

    • @dupinderkaur2511
      @dupinderkaur2511 Год назад +2

      ​@@Truetalkeruktuc ae comment 2-3 vaar kita..but oh bande nu koi ni janda but ajj Kartar da ek naam aa..in other words you can say He is a brand Now.

    • @NoniNehal-tm2cr
      @NoniNehal-tm2cr Год назад

      Jassi kular nu kon ni janda davinder kaur ji aj v jatt di tooti boldia kpde pad ke fjaya c eh fatka te sunam jisto v puch lo ji

    • @dupinderkaur2511
      @dupinderkaur2511 Год назад

      @@NoniNehal-tm2cr main pehli vaar sunyea

    • @NoniNehal-tm2cr
      @NoniNehal-tm2cr Год назад

      Kudia di knowledge ghat hundia bhene ehje topic te bhot rabbi rooh c oh aj v area de gareeb log yaad kr kr rondea ohnu

  • @BaljinderDhaliwal-w1x
    @BaljinderDhaliwal-w1x Год назад

    Sikandar 1 te 2 punjabi cineme diya oh filma ne jina cho bhut chrector mashor hoe te nma telent bhar nikl ke aya

  • @Jagdav87Toor
    @Jagdav87Toor Год назад

    Chabl

  • @amans5422
    @amans5422 Год назад +3

    Fukra number 1

    • @kimmybhangu2948
      @kimmybhangu2948 Год назад +1

      veere jo ldai dia gla kehda kartar schia gla ne. sunam clg te ITI vch kartar te usde bhra da poora dabka hnda c. sde pind de grp nl bht khadk di hundi c pr tym peke vdia dosti pe gyi c

    • @JaspritSingh-w8s
      @JaspritSingh-w8s Год назад

      22 tu ta fukria ch b last tai huna 😂

    • @marahargaming8075
      @marahargaming8075 Год назад

      TU RISHTA KARONA APNA KM KR SALA KUTA

    • @amans9708
      @amans9708 Год назад +1

      @@JaspritSingh-w8s Per tu fuddu gallan ch pehle number te ai...mubarakan tainu brother

  • @ShooterRabab
    @ShooterRabab Год назад +2

    Thakad bai kartar ❤❤❤❤

  • @spotify0211
    @spotify0211 Год назад

    @propunjab please intro video ch sara kuch naa dikhya kro.. requesr hi aa

  • @Y_ji_
    @Y_ji_ Год назад

    ❤️☑️