Размер видео: 1280 X 720853 X 480640 X 360
Показать панель управления
Автовоспроизведение
Автоповтор
ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਅੱਜ ਦੇ ਟਾਈਮ ਵਿੱਚ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੂੰ ਸਾਰੀ ਕੌਮ ਲੀਡਰ ਮੰਨਦੀ ਹੈ ਤੇ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਅੱਠਾਂ ਮੁਲਖਾਂ ਵਿੱਚ ਪੈ ਗਈਆਂ ਹਨ 17 ਨਵੰਬਰ ਨੂੰ ਨਿਊਜੀਲੈਡ ਵਿੱਚ ਮੁਕੰਮਲ ਤਿਆਰੀਆਂ ਹੋ ਗਈਆਂ ਹਨ ਅਮਰੀਕਾ ਕੇਨੈਡਾ ਇੰਗਲੈਂਡ ਆਸਟ੍ਰੇਲੀਆ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਖਾਲਿਸਤਾਨ ਦੇ ਹੱਕ ਵਿਚ ਹਨ ਇੰਡੀਅਨ ਸਟੇਟ ਬੁਰੀ ਤਰਾਂ ਫੇਲ ਹੋ ਗਈ ਹੈ ਵੋਟਾਂਤੋ ਭਾਰਤੀ ਬਹੁਤ ਡਰਦੇ ਹਨ ਵੋਟਾਂ ਦੀ ਗੱਲ ਕਰੋ ਵੋਟਾਂ ਨਾਲਬਣੂਗਾ ਖਾਲਿਸਤਾਨ ਬਹੁਤ ਛੇਤੀ ਖਾਲਿਸਤਾਨ ਜ਼ਿੰਦਾਬਾਦ
ਪੰਨੂ ਵਰਗੇ ਘੂਸੇ ਨੂੰ ਤੇਰੇ ਵਰਗੇ ਲੀਡਰ ਮੰਨਦੇ ਨੇ. ਆਮ ਪੰਜਾਬੀ ਉਹਦੇ ਜੁੱਤੀ ਨੀ ਲਾਹ ਕੇ ਮਾਰਦਾ
ਖਾਲਿਸਤਾਨ ਅਤੇ ਹਿੰਦੂ ਰਾਸ਼ਟਰ ਸਰਕਾਰ ਨੂੰ ਬਹੁਤ ਫਿੱਟ ਬੈਠਦੇ ਨੇ ਸਰਕਾਰਾਂ ਲਈ ਵੋਟਾਂ ਦੇ ਨਲਕੇ ਨੇ ਜਿੰਨਾ ਗੇੜਦੇ ਉਹਨੀਆ ਵੋਟਾਂ
ਪੰਨੂੰ ਮੋਦੀ ਦਾ ਲਾਡਲਾ ਪੁੱਤ ਆ ਪੰਨੂੰ ਹਮੇਸ਼ਾ ਉਹ ਕਰਦਾ ਜਿਸ ਨੂੰ ਮੋਦੀ ਨੂੰ ਫਾਇਦਾ ਹੋਵੇ ਉਸ ਨੂੰ ਮਾਰਨ ਦਾ ਨਾਟਕ ਵੀ ਸਰਕਾਰ ਨੇ ਖੇਡਿਆ
fake voting
ਸ ਗੁਰਿੰਦਰ ਸਿੰਘ ਭੋਲਾ,,, ਸ ਸੰਧੂ,,, ਬਾਬਾ ਮਾਨੋਚਾਹਲ,, ਪ੍ਰੋ ਬੁਲਾਰਾ, ਪ੍ਰੋ ਭੁੱਲਰ , ਡਾ ਭਾਗਵਾਨ ਸਿੰਘ ਤੇ ਜਿਵੇਂ ਡਾ ਸਾਬ੍ਹ ਨੇ ਕਿਹਾ ਪੇਂਡੂ ਖਾੜਕੂ ਅਸਲ ਪੰਥ ਦਰਦੀ ਸਨ ਜਿਹਨਾਂ ਨੂੰ ਸਿਰਫ ਸਿੱਖੀ ਨਾਲ ਪਿਆਰ ਉਹ ਆਪਣੀਆਂ ਜਾਨਾਂ ਵਾਰ ਗਏ ਆਪਣੇ ਟੱਬਰ ਮਰਵਾ ਗਏ ਪੰਥ ਲੇਖੇ ਲਾ ਗਏ,,,,,ਬਾਬਾ ਮਾਨੋਚਾਹਲ ਦੇ ਟੱਬਰ ਤੇ ਰਿਸ਼ਤੇਦਾਰਾਂ ਸਣੇ 31 ਜੀਅ ਪੰਥ ਲੇਖੇ ਲੱਗੇ,,,,,
ਬਿਲਕੁਲ ਸਹੀ ਗੱਲਾਂ ਨੇ
ਵਾਹਿਗੁਰੂ ਜੀ
“ਸ਼ਬਦ “ ਵਿੱਚ ਵਿਸ਼ਵਾਸ ਰੱਖਣ ਵਾਲੀ “ ਗੁਰੂ ਗ੍ਰੰਥ ਸਾਹਿਬ “ ਦੀ ਰਹਿਨੁਮਾਈ ਵਾਲੀ ਕੌਮ ਆਪਸ ਵਿੱਚ ਵਿਸ਼ਵਾਸ ਨਹੀਂ ਬਣ ਰਿਹਾ ….ਸਰਦਾਰ ਸਿਮਰਨਜੀਤ ਸਿੰਘ ਦੀ “ ਮੁੰਡੇ ਮਾਰਨ ਵਾਲੀ “ਗੱਲ ਦੀ ਪੁਸ਼ਟੀ ਸਰਦਾਰ ਅਜਮੇਰ ਸਿੰਘ ਕਰਦੇ ਸੱਚ ਹੀ ਕਹਿ ਰਹੇ ਕਿ ਜੇ ਉਸ ਵੇਲੇ ਸਿੱਖਾਂ ਦੀ ਸਰਕਾਰ ਬਣਦੀ ਤਾਂ ਅੱਜ ਅਸੀਂ ਕਿਸੇ ਨੂੰ ਦੋਸ਼ ਦੇਣ ਜੋਗੇ ਵੀ ਨਹੀ ਸੀ ਰਹਿਣਾ , ਹੁਣ ਤਾਂ ਅਸੀ ਬੇਅੰਤਾ ਬੁੱਚੜ ਕਹਿ ਕੇ ਮੰਨ ਦੀ ਭੜਾਸ ਜਾਂ ਆਪਣਾ ਦਰਦ ਬਿਆਨ ਕਰ ਦਿੰਦੇ ….। ਵੈਸੇ ਵੀ “ ਜੇ “ ਸ਼ਬਦ ਲਗਾ ਤਾਂ ਕੁਝ ਵੀ ਕਿਹਾ ਜਾ ਸਕਦਾ ਹੈ …..ਇੰਟਰਵਿਊ ਕਰਨ ਵਾਲੇ ਵੀਰ ਦੀ ਖਾੜਕੂ ਸਿੰਘਾਂ ਪ੍ਰਤੀ ਸ਼ਬਦਾਵਲੀ ਠੀਕ ਨਹੀਂ ਹੈ……
ਬਾਈਕਾਟ ਕਰਕੇ ਗਲਤੀ ਕੀਤੀ ਸੀ , ਓਦੋਂ ਆਮ ਲੋਕ ਵੀ ਕਹਿੰਦੇ ਸਨ ਬਾਈਕਾਟ ਕਰਕੇ ਬਹੁਤ ਗਲਤ ਕੀਤਾ
Khalistan Sikhs For Justices Gurpatwant Singh Pannun Punjab Hul Khalistan He HuL Haa Refereudam Voting Zindabad
PUNJAB DE GADDARA DA HULL KHALISTAN
Waheguru ji waheguru Ji
ਸਿਮਰਨਜੀਤ ਮਾਨ ਅੰਗਰੇਜ਼ਾਂ ਤੋਂ ਲੈਕੇ ਹੁਣ ਤੱਕ ਸਰਕਾਰਾਂ ਨਾਲ ਰਲਕੇ ਹੀ ਚੱਲਿਆ
Par Sade murkh Punjabi nahi mann de.
ਲੀਡਰ ਬਣਨ ਦੇ ਕਾਬਿਲ ਸੀ ਅਤਿੰਦਰਪਾਲ ਸਿੰਘ mp ਪਟਿਆਲਾ
I feel most fed leaders were looking opportunity. All were leaning towards gov
ਅਖੌਤੀ ਡਾ ਭਗਵਾਨ ਸਿੰਹੁ..ਜੋ ਖੁਦ ਸ਼ੱਕੀ ਰਿਹਾ ...ਉਸ ਨੂੰ ਸਿਰਦਾਰ ਮਾਨ ਵਰਗੇ ਵੀ ਸ਼ੱਕੀ ਲਗਦੇ...
Wesse lanh singh was right about chawla isn’t! So may be he is right about others too !!
Maan saab tuhade ah ummed nhi se
Baba thakur Singh varta Jan vakia Cho nai San , gurbani par wala Kada varta ja thaga nai janda ,ais Banda nu koi knowledge hi nai
Jin ko aap agecy ka kahte hai vo sab aapki siyaasat kar rahe hai or karte rahe sab ke sab paisa kahan se lete rahe sab shak ke ghere me
Sani ko aap ke sath ke Badal ne d g p bnaaya or bhi saari parmotion di
Ganda saini
SIKH FOR JUSTICE OUR ONLY HOPE FOR KHALISTAN
Dr ਸਾਹਿਬ ਦਾ ਅਡਰੈਸ ਕੀ ਹੈ
ਡਾਕਟਰ ਸਾਹਿਬ ਬਹੁਤ ਵਧੀਆ ਵਿਚਾਰ ਹੁੰਦੇ ਹਨ ਤੁਹਾਡੇ ਅੱਜ ਦੇ ਟਾਈਮ ਵਿੱਚ ਗੁਰਪਤਵੰਤ ਸਿੰਘ ਪੰਨੂ ਸਾਹਿਬ ਨੂੰ ਸਾਰੀ ਕੌਮ ਲੀਡਰ ਮੰਨਦੀ ਹੈ ਤੇ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਤੇ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਅੱਠਾਂ ਮੁਲਖਾਂ ਵਿੱਚ ਪੈ ਗਈਆਂ ਹਨ 17 ਨਵੰਬਰ ਨੂੰ ਨਿਊਜੀਲੈਡ ਵਿੱਚ ਮੁਕੰਮਲ ਤਿਆਰੀਆਂ ਹੋ ਗਈਆਂ ਹਨ ਅਮਰੀਕਾ ਕੇਨੈਡਾ ਇੰਗਲੈਂਡ ਆਸਟ੍ਰੇਲੀਆ ਤੇ ਨਾਟੋ ਦੇ ਵੱਡੇ ਵੱਡੇ ਦੇਸ਼ ਖਾਲਿਸਤਾਨ ਦੇ ਹੱਕ ਵਿਚ ਹਨ ਇੰਡੀਅਨ ਸਟੇਟ ਬੁਰੀ ਤਰਾਂ ਫੇਲ ਹੋ ਗਈ ਹੈ ਵੋਟਾਂਤੋ ਭਾਰਤੀ ਬਹੁਤ ਡਰਦੇ ਹਨ ਵੋਟਾਂ ਦੀ ਗੱਲ ਕਰੋ ਵੋਟਾਂ ਨਾਲਬਣੂਗਾ ਖਾਲਿਸਤਾਨ ਬਹੁਤ ਛੇਤੀ ਖਾਲਿਸਤਾਨ ਜ਼ਿੰਦਾਬਾਦ
ਪੰਨੂ ਵਰਗੇ ਘੂਸੇ ਨੂੰ ਤੇਰੇ ਵਰਗੇ ਲੀਡਰ ਮੰਨਦੇ ਨੇ. ਆਮ ਪੰਜਾਬੀ ਉਹਦੇ ਜੁੱਤੀ ਨੀ ਲਾਹ ਕੇ ਮਾਰਦਾ
ਖਾਲਿਸਤਾਨ ਅਤੇ ਹਿੰਦੂ ਰਾਸ਼ਟਰ ਸਰਕਾਰ ਨੂੰ ਬਹੁਤ ਫਿੱਟ ਬੈਠਦੇ ਨੇ ਸਰਕਾਰਾਂ ਲਈ ਵੋਟਾਂ ਦੇ ਨਲਕੇ ਨੇ ਜਿੰਨਾ ਗੇੜਦੇ ਉਹਨੀਆ ਵੋਟਾਂ
ਪੰਨੂੰ ਮੋਦੀ ਦਾ ਲਾਡਲਾ ਪੁੱਤ ਆ ਪੰਨੂੰ ਹਮੇਸ਼ਾ ਉਹ ਕਰਦਾ ਜਿਸ ਨੂੰ ਮੋਦੀ ਨੂੰ ਫਾਇਦਾ ਹੋਵੇ ਉਸ ਨੂੰ ਮਾਰਨ ਦਾ ਨਾਟਕ ਵੀ ਸਰਕਾਰ ਨੇ ਖੇਡਿਆ
fake voting
ਸ ਗੁਰਿੰਦਰ ਸਿੰਘ ਭੋਲਾ,,, ਸ ਸੰਧੂ,,, ਬਾਬਾ ਮਾਨੋਚਾਹਲ,, ਪ੍ਰੋ ਬੁਲਾਰਾ, ਪ੍ਰੋ ਭੁੱਲਰ , ਡਾ ਭਾਗਵਾਨ ਸਿੰਘ ਤੇ ਜਿਵੇਂ ਡਾ ਸਾਬ੍ਹ ਨੇ ਕਿਹਾ ਪੇਂਡੂ ਖਾੜਕੂ ਅਸਲ ਪੰਥ ਦਰਦੀ ਸਨ ਜਿਹਨਾਂ ਨੂੰ ਸਿਰਫ ਸਿੱਖੀ ਨਾਲ ਪਿਆਰ ਉਹ ਆਪਣੀਆਂ ਜਾਨਾਂ ਵਾਰ ਗਏ ਆਪਣੇ ਟੱਬਰ ਮਰਵਾ ਗਏ ਪੰਥ ਲੇਖੇ ਲਾ ਗਏ,,,,,
ਬਾਬਾ ਮਾਨੋਚਾਹਲ ਦੇ ਟੱਬਰ ਤੇ ਰਿਸ਼ਤੇਦਾਰਾਂ ਸਣੇ 31 ਜੀਅ ਪੰਥ ਲੇਖੇ ਲੱਗੇ,,,,,
ਬਿਲਕੁਲ ਸਹੀ ਗੱਲਾਂ ਨੇ
ਵਾਹਿਗੁਰੂ ਜੀ
“ਸ਼ਬਦ “ ਵਿੱਚ ਵਿਸ਼ਵਾਸ ਰੱਖਣ ਵਾਲੀ “ ਗੁਰੂ ਗ੍ਰੰਥ ਸਾਹਿਬ “ ਦੀ ਰਹਿਨੁਮਾਈ ਵਾਲੀ ਕੌਮ ਆਪਸ ਵਿੱਚ ਵਿਸ਼ਵਾਸ ਨਹੀਂ ਬਣ ਰਿਹਾ ….
ਸਰਦਾਰ ਸਿਮਰਨਜੀਤ ਸਿੰਘ ਦੀ “ ਮੁੰਡੇ ਮਾਰਨ ਵਾਲੀ “ਗੱਲ ਦੀ ਪੁਸ਼ਟੀ ਸਰਦਾਰ ਅਜਮੇਰ ਸਿੰਘ ਕਰਦੇ ਸੱਚ ਹੀ ਕਹਿ ਰਹੇ ਕਿ ਜੇ ਉਸ ਵੇਲੇ ਸਿੱਖਾਂ ਦੀ ਸਰਕਾਰ ਬਣਦੀ ਤਾਂ ਅੱਜ ਅਸੀਂ ਕਿਸੇ ਨੂੰ ਦੋਸ਼ ਦੇਣ ਜੋਗੇ ਵੀ ਨਹੀ ਸੀ ਰਹਿਣਾ , ਹੁਣ ਤਾਂ ਅਸੀ ਬੇਅੰਤਾ ਬੁੱਚੜ ਕਹਿ ਕੇ ਮੰਨ ਦੀ ਭੜਾਸ ਜਾਂ ਆਪਣਾ ਦਰਦ ਬਿਆਨ ਕਰ ਦਿੰਦੇ ….। ਵੈਸੇ ਵੀ “ ਜੇ “ ਸ਼ਬਦ ਲਗਾ ਤਾਂ ਕੁਝ ਵੀ ਕਿਹਾ ਜਾ ਸਕਦਾ ਹੈ …..
ਇੰਟਰਵਿਊ ਕਰਨ ਵਾਲੇ ਵੀਰ ਦੀ ਖਾੜਕੂ ਸਿੰਘਾਂ ਪ੍ਰਤੀ ਸ਼ਬਦਾਵਲੀ ਠੀਕ ਨਹੀਂ ਹੈ……