Legacy of Sacrifice | Bloodline of Warriors | History of Sikhs

Поделиться
HTML-код
  • Опубликовано: 18 сен 2024
  • Legacy of Sacrifice | Bloodline of Warriors | History of Sikhs
    Bhai Mani Singh Shaheed, a great Sikh personality of the eighteenth century, occupies a very esteemed position in Sikh history, when he assumed control and steered the course of the Sikhs' destiny at a very critical stage. A great scholar, a devoted Sikh, and a courageous leader, Bhai Mani Singh willingly laid down his life to uphold the dignity of the Sikh religion and the Sikh nation. The nature of his martyrdom has become a part of the daily Sikh Ardas (prayer). He compiled Dasam Granth which includes Banis of Guru Gobind Singh. Bhai Mani Singh acted as scribe when at the age of 14 Guru Gobind Singh Ji - the then Guru of the Sikhs - dictated Sri Guru Granth Sahib. He also transcribed many copies of the sacred Sikh scriptures which were sent to different preaching centers in India. He also taught the reading of Gurbani and its philosophy to the Sikhs.
    ਸਾਡੇ Facebook Page ਨਾਲ ਵੀ ਜੁੜੋ / panjabflameyt
    Follow ਕਰੋ ਸਾਡਾ Instagram Page / panjab_flame

Комментарии • 33

  • @MohanSingh-mm5kb
    @MohanSingh-mm5kb Месяц назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਬਹੁਤ ਮੇਹਰਬਾਨੀ ਜੀ।
    🚩🚩🚩🚩🚩🚩🚩

  • @jatinderdeol6942
    @jatinderdeol6942 Месяц назад +3

    ਧੰਨ ਧੰਨ ਭਾਈ ਮਨੀ ਸਿੰਘ ਜੀ ਅਤੇ ਧੰਨ ਧੰਨ ਉਹਨਾਂ ਦਾ ਪਰਿਵਾਰ 🙏 ਪਹਿਲੇ ਸਮਿਆਂ ਵਿੱਚ ਸਿੱਖਾਂ ਨੂੰ ਨਿੱਜ ਪਿਆਰੀ ਨਹੀਂ ਸਗੋਂ ਧਰਮ ਪਿਆਰਾ ਸੀ।

  • @harman8033
    @harman8033 Месяц назад +2

    ਧੰਨ ਕੁਰਬਾਨੀਆਂ ਸਿੱਖ ਸ਼ਹੀਦ ਸਿੰਘਾਂ ਦੀਆਂ ਮਾਲਕ ਹਮੇਸ਼ਾ ਹੀ ਖਾਲਸੇ ਨੂੰ ਚੜਦੀ ਕਲਾ ਵਿੱਚ ਰੱਖੇ❤❤❤❤

  • @tonysingh3343
    @tonysingh3343 Месяц назад +3

    ਧੰਨ ਸਿੱਖੀ ਧੰਨ ਸਿੱਖੀ ਧੰਨ ਗੁਰੂ ਦੇ ਸਿੰਘ ਧੰਨ ਗੁਰੂ ਦੇ ਸਿੰਘ ਧੰਨ ਗੁਰੂ ਪਿਆਰੇ ਜੀਉ ਧੰਨ ਗੁਰੂ ਪਿਆਰੇ ਜੀਉ ⚔️🦅🙏🏻🙏🏻

  • @harman8033
    @harman8033 Месяц назад +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏❤❤❤❤❤❤

  • @harpreetsinghthind2816
    @harpreetsinghthind2816 Месяц назад +3

    🙏🚩🌹❤️ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhjotPandher493
    @prabhjotPandher493 Месяц назад +3

    ਸਾਲੂਟ ਸਾਲੂਟ ਸਾਲੂਟ ਸ਼ਹੀਦ ਬਾਬਾ ਭਾਈ ਮਨੀ ਸਿੰਘ ਜੀ ਨੂੰ

  • @gharusaab5464
    @gharusaab5464 Месяц назад +3

    ਬਾਈ ਤੁਹਾਡੀਆਂ ਵੀਡੀਓ ਬਹੁਤ ਵਧੀਆ ਤੇ ਇਤਿਹਾਸਿਕ ਹੁੰਦੀਆਂ ਹਨ। Thanks ji 👍👍

  • @balwindersinghjattana5770
    @balwindersinghjattana5770 Месяц назад +4

    ਵਾਹਿਗੁਰੂ ਜੀ

  • @BalwinderSingh-bt2zg
    @BalwinderSingh-bt2zg 23 дня назад

    ਧੰਨ ਧੰਨ ਭਾਈ ਮਨੀ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chamkaurdhaliwal588
    @chamkaurdhaliwal588 Месяц назад

    ਸਤਿਗੁਰੂ ਜੀ ਧੰਨ ਤੇਰੀ ਸਿਖੀ 👏

  • @amarjitsingh4706
    @amarjitsingh4706 Месяц назад

    ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ🙏🙏🙏🙏

  • @PrabhjitsinghSingh-ju7uo
    @PrabhjitsinghSingh-ju7uo Месяц назад +1

    Waheguru ji ka Khalsa waheguru Ji ki Fateh ji

  • @batthsaab520
    @batthsaab520 Месяц назад +2

    Waheguru ji waheguru ji waheguru ji

  • @neelamveghal8960
    @neelamveghal8960 Месяц назад +3

    Waheguru ji

  • @gurmakhsingh6765
    @gurmakhsingh6765 18 дней назад

    Dhan.dhan.manisinghji

  • @Expo-v8r
    @Expo-v8r Месяц назад

    ਜੈ ਗੌਰ ਜੈ ਬਾਜੀਗਰ ਜੈ ਲੱਖੀ ਸ਼ਾਹ ਵਰਤੀਆ ਵਣਜਾਰਾ ਜੈ ਮਨੀ ਸਿੰਘ ਬਿੰਝਰਾਵ

  • @jatinderpalsingh4997
    @jatinderpalsingh4997 Месяц назад +3

    🙏

  • @SurinderSingh-rp1re
    @SurinderSingh-rp1re Месяц назад +1

    WAHEGURU JI

  • @JaswantSingh-te9xt
    @JaswantSingh-te9xt Месяц назад

    ਵਾਹਿਗੁਰੂ

  • @PreetSonu-k5f
    @PreetSonu-k5f Месяц назад

    Waheguru ji ka Khalsa Waheguru ji ki Fateh

  • @m.goodengumman3941
    @m.goodengumman3941 Месяц назад +1

    Wahaguru ji 🙏🪯🚩 Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏🌹🌹🌹🌹🌹🙏🙏🙏🌹🌹🌹🌹🌹🌹🙏🙏🙏🙏🙏🌹🌹🌹🌹🌹🙏🙏🙏🙏🙏🌹🌹🌹🌹🌹🙏

  • @narinderchahal-jg5db
    @narinderchahal-jg5db 27 дней назад

    Waheguru ji dhan h tu

  • @sarabjitsingh5697
    @sarabjitsingh5697 28 дней назад

    🙏📿⚔️🙏

  • @harpartapsinghsandhu8629
    @harpartapsinghsandhu8629 Месяц назад

    ਭਾਈ ਸਾਹਿਬ ਜੀ ਬਹੁਤ ਵਧੀਆ ਜੀ ਪਰ ਮੈ ਆਪ ਜੀ ਨੂੰ ਪਹਿਲਾ ਵੀ ਬੇਨਤੀ ਕੀਤੀ ਸੀ ਕੇ ਬਾਬਾ ਜੀਵਨ ਸਿੰਘ ਜੀ ਦਾ ਬੁੰਗਾ ਦਰਬਾਰ ਸਾਹਿਬ ਤੋ ਢਾਹਿਆ ਗਿਆ ਉਸ ਬਾਰੇ ਵੀ ਕੁੱਝ ਦੱਸਣਾ ਕਰੋ ਜੀ

  • @LovePreet-q2k
    @LovePreet-q2k 26 дней назад

    ਸ਼ੋਮਣੀ ਜਰਨੈਲ ਮਹਾਂਬਲੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਜਿਨ੍ਹਾਂ ਦੇ ਪਰਿਵਾਰ ਦੇ 94 ਮੈਂਬਰ ਸ਼ਹੀਦ ਹੋਏ
    ਉਨ੍ਹਾਂ ਦੇ ਉੱਤੇ ਵੀਡਿਉ ਬਣਾਓ

  • @sukpalsingh1022
    @sukpalsingh1022 Месяц назад

    Baba vichitar Singh ji NAL Bibi mumtaz da etihas ne dasya Baba ji

    • @PanjabFlame
      @PanjabFlame  Месяц назад

      ਹਾਂਜੀ ਜ਼ਰੂਰ,

  • @dawindersingh4502
    @dawindersingh4502 Месяц назад

    Bhai mani singh ji da ethas satkar jog hai .par baba jeewan singh rangreta ji da ethas vi eho jiha hai par jat hankari katha wachka di jaban nu wal pai janda hai mazhbi singha da ethas dasan wele par sama aayega

    • @PanjabFlame
      @PanjabFlame  Месяц назад +2

      ਭਾਈ ਸਾਹਿਬ ਤੁਹਾਡੇ ਕਮੇਂਟ ਦਾ ਕੋਈ ਮਤਲਬ ਹੈ ? ਗੁਰੂ ਸਾਹਿਬ ਜਾਤਾਂ ਚੋ ਕੱਢ ਕੇ ਗਏ ਸੀ, ਤੁਸੀਂ ਫਿਰ ਓਸੇ ਗੰਦ ਚ ਡਿੱਗੇ ਫਿਰਦੇ 🧐 ਭਾਈ ਜੀਵਨ ਸਿੰਘ ਦਾ ਸਤਿਕਾਰ ਓਸੇ ਤਰਾਂ ਦਾ ਹੈ ਜਿਵੇਂ ਕਿਸੇ ਹੋਰ ਸਿੱਖ ਦਾ, ਜਾਂ ਤੁਸੀਂ ਖੁਦ ਨੂੰ ਸਿੱਖ ਨਾਲੋਂ ਰੰਗਰੇਟਾ ਕਹਾਉਣਾ ਪਸੰਦ ਕਰਦੇ ?

  • @arvindersingh4362
    @arvindersingh4362 Месяц назад +2

    Waheguru ji