Это видео недоступно.
Сожалеем об этом.

ਸਿਵਿਆਂ ਨੂੰ ਕੌਣ ਜਗਾ ਸਕਦਾ ਸੁਣੋ ਸੱਚ ! ਸਿਵੇ ਜਗਾਉਣ ਮਗਰੋਂ ਕੀ ਹੁੰਦਾ ?

Поделиться
HTML-код
  • Опубликовано: 15 авг 2024
  • #podcast #shabad_channel
    ਸਿਵਿਆਂ ਨੂੰ ਕੌਣ ਜਗਾ ਸਕਦਾ ਸੁਣੋ ਸੱਚ !
    ਸਿਵੇ ਜਗਾਉਣ ਮਗਰੋਂ ਕੀ ਹੁੰਦਾ ?
    ਜਦੋਂ ਅਸੀ ਦੋ ਗੱਡੀਆਂ ਭਰਕੇ ਸਿਵੇ ਜਗਾਉਣ ਵਾਲੇ ਦੇ ਪਿੱਛੇ ਸ਼ਮਸ਼ਾਨਘਾਟ ਗਏ!
    Subscribe our channel
    Like Us on Facebook
    **********
    #NEWPUNJABIFILM
    #channel_shabad
    #shabad_channel
    #shabad
    #ਸ਼ਬਦ
    #ਚੈਨਲ_ਸ਼ਬਦ
    #todaynews
    #dharmik
    *
    Editor/GraphicDesigner: Sanju Majitha 96672-75000
    Managed by: Badaljeet Singh Maan 98887-23507

Комментарии • 97

  • @official_ShabadChannel
    @official_ShabadChannel  2 месяца назад +9

    ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @asharani6758
      @asharani6758 2 месяца назад +2

      Channal walea nu request aa ja ta eda de bandea kolo logic nal swal puchea kro jida bakia to puchde ja tokde aa jdo oh aatma energy ja pret di gall nu das de a k real ch hunde aa. Ena pucho guru granth saheb ch bhoot pret aatma di gall kiti aa ki oh jhoot likhea gea.ena nu pucho rabb hunda k nai je hunda ta shktia v hundia aa jo k sidd krke una to kam lea jnda eda ni hr koi sikh skda. Eda de bandea nu lea k time na krab krea kro. Nai ta chajj nal swal kro tarak nal. Ohi kahania suna l k chale jnde eh sare

  • @Salimmohammad-bd1ee
    @Salimmohammad-bd1ee Месяц назад +12

    ਦੁਨੀਆਂ ਦੇ ਇਨਸਾਨਾ ਤੋਂ ਤਿੰਨ ਗੁਣਾ ਜਿਆਦਾ ਪ੍ਰੇਤ ਆਤਮਾਵਾਂ ਹਨ ਇਸ ਬਾਈ ਨਾਲ ਪੰਗਾ ਪਿਆ ਨੀ ਕਿਸੇ ਪ੍ਰੇਤ ਦਾ ਜਿੱਦਣ ਪੈ ਗਿਆ ਇਕ ਇਕ ਮਨਜੂ

  • @gurjitsingh9005
    @gurjitsingh9005 Месяц назад +6

    ਇਹ ਨਰਦੇਈ ਔਰ ਨਾਸਤਿਕ ਇਨਸਾਨ ਹੈ

  • @Salimmohammad-bd1ee
    @Salimmohammad-bd1ee Месяц назад +5

    ਇਸ ਬਾਈ ਨੂੰ ਭੂਤਾਂ ਵਾਰੇ ਗਿਆਨ ਹੀ ਨਹੀਂ ਜੋਂ ਇਹ ਸਥਿਤੀ ਚੋ ਲੰਘਿਆ ਉਸਨੂੰ ਹੀ ਇਸ ਵਾਰੇ ਪਤਾ ਲਗਦਾ ਦੂਸਰਾ ਤਾਂ ਪਾਖੰਡ ਹੀ ਸਮਝਦਾ ਹੈ । ਇਕ ਪੁਰਾਣੀ ਇਤਿਹਾਸਕ ਘਟਨਾ ਹੈ ਸੁਲੇਮਾਨ ਪ੍ਰੇਤ ਦੀ ਆਵਾਜ਼ ਰੈਕੋਡ ਹੈ ਰਾਡੇ ਵਾਲੇ ਸੰਤ ਨਾਲ ਜੋਂ ਯੂ ਟਿਊਬ ਤੇ ਹੈ। (ਸੁਲੇਮਾਨਪ੍ਰੇਤ ਰਾੜਾ ਸਾਹਿਬ)ਯੂ ਟਿਊਬ ਤੇ ਸੁਣੋ

    • @PunjabTv-jl5ic
      @PunjabTv-jl5ic Месяц назад +1

      Bro atma us bnde te havi hundi jisda minde kmjor a ede te kdi nhi ho skdi hawi kyu k eh mnda hi ni . Dekh leo eh gl eh dimag te hundi sari gl . Bt atma hundi a . Jis din ede dimag ch nagtivity aa gyi us din to edi bund fat jani a

  • @kamalkhan1993
    @kamalkhan1993 2 месяца назад +9

    ਵਾਈ ਜੀ ਇਹਨਾਂ ਦੇ ਮੁਤਾਬਕ ਤਾਂ ਰੱਬ ਵੀ ਨਹੀਂ ਹੈਗਾ ਜਾ ਤਾਂ ਆਪਾਂ ਗੁਰੂ ਗ੍ਰੰਥ ਤੇ ਯਾ ਕੁਰਾਨ ਤੇ ਯਕੀਨ ਕਰ ਲਈ ਏ ਜਾਂ ਇਨ੍ਹਾਂ ਤੇ

  • @GurdeepSingh-sp9ul
    @GurdeepSingh-sp9ul 2 месяца назад +20

    ਜਿਸ ਤਨ ਲੱਗੇ ਸੋ ਤਨ ਜਾਣੇ। ਜਾ ਤਾਂ ਰਾਮ ਕੁਮਾਰ ਛੜਾ ਹੈ ਜਾ ਇਹਦੇ ਪ੍ਰਵਾਰ ਨਾਲ ਐਸਾ ਹੋਇਆ ਨਹੀ।

    • @avtarghuman1653
      @avtarghuman1653 2 месяца назад +2

      ਬਾਈ ਜੀ ਆਸ ਕਰਦਾ ਹਾਂ ਕਿ ਤੁਹਾਨੂੰ ਇਹੋ ਜਿਹੇ ਵਹਿਮ ਭਰਮ ਦੀ ਬਿਮਾਰੀ ਨਾ ਹੋਵੇ ਪਰ ਜਿਸ ਤਰ੍ਹਾਂ ਤੁਸੀਂ ਕੂਮੈਂਟ ਕੀਤਾ ਓਸ ਤੋਂ ਲੱਗਦਾ ਤੁਸੀਂ ਕਿਵੇਂ ਨਾ ਕਿਵੇਂ ਇਸ ਵਹਿਮ ਤੋਂ ਪ੍ਰਭਾਵਿਤ ਹੋ | ਮੈਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਰਤ ਲਾ ਸਕਦਾ ਕਿ ਤੁਸੀਂ ਮੈਂਨੂੰ ਸਾਬਿਤ ਕਰੋ ਕਿ ਭੂਤ ਪ੍ਰੇਤ ਹੁੰਦੇ ਹਨ ਅਤੇ ਮੈਂ ਸਾਬਿਤ ਕਰੂ ਕਿ ਇਹ ਨਹੀਂ ਹੁੰਦੇ | ਜੇ ਤੁਸੀਂ ਮੈਂਨੂੰ ਕਿਤੇ ਭੂਤ ਦਿਖਾ ਦੇਵੋ ਤਾਂ ਜੋ ਕਹੋਗੇ ਕਰਾਂਗਾ |

    • @GurdeepSingh-sp9ul
      @GurdeepSingh-sp9ul 2 месяца назад

      @@avtarghuman1653 ਯਾਰ ਛੋਟੇ ਮੋਟੇ ਕਾਰੋਬਾਰ ਕਰਨ ਵਾਲਿਆਂ ਨੂੰ ਚੈਲੇਜ ਕਰੀ ਜਾਂਦੇ ਹੋ।ਜਿਹੜੇ ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟ ਰਹੇ ਨੇ ਓਹਨਾ ਬਾਰੇ ਕੋਈ ਨਹੀਂ ਬੋਲਦਾ।ਕਿਉਕਿ ਉਹ ਤਕੜੇ ਨੇ। ਇਹ ਤਰਕਸ਼ੀਲ ਵੀ ਗਰੀਬ
      ਚੋਕਿਆ ਲਾਉਣ ਵਾਲੇ ਨੂੰ ਹੀ ਘੇਰਦੇ ਨੇ । ਗੁਰਦਵਾਰਿਆ ਮੰਦਰਾਂ ਵਿੱਚ ਸ਼ਰੇਆਮ ਅੰਧ ਵਿਸ਼ਵਾਸ ਫੈਲਾ ਰਹੇ ਹਨ ਓਹਨਾ ਬਾਰੇ ਕੋਈ ਨਹੀਂ ਬੋਲਦਾ।ਮਾੜੇ ਤੇ ਹੀ ਜ਼ੋਰ ਚਲਦਾ ਹੈ ਇਹਨਾਂ ਦਾ ।ਬਾਕੀ ਮੈਨੂੰ ਕੋਈ ਵਹਿਮ ਭਰਮ ਨਹੀਂ ਹੈ। ਸੁਆਦ ਤਾਂ, ਤਾਂ ਆਉ ਜੇ ਇਹਨਾਂ ਦੇ ਨਾਲ ਪੰਗਾ ਲਵੋ ਐਵੇਂ ਗਰੀਬ ਨੂੰ ਚੈਲੇਂਜ ਕਰੀ ਜਾਂਦੇ ਹਨ।ਉਡੀਕ ਕਰਾਂਗੇ ਉਸ ਦਿਨ ਦੀ ਜਦੋਂ ਗੁਰਦਵਾਰਿਆ ਮੰਦਰਾਂ ਵਾਲਿਆਂ ਨੂੰ ਚੈਲੇਂਜ ਕਰੋਗੇ?

    • @Khalsa1699mrsingh
      @Khalsa1699mrsingh 2 месяца назад

      Aje fer wah ni paya tera ​@@avtarghuman1653

    • @asharani6758
      @asharani6758 2 месяца назад

      @@avtarghuman1653 taraksheel wale rabb nu ni man de fr guru granth nu kida man lenge ude ch likhea k bhoot pret sb joona aa jo insan bhogda aa. Eh adhoora gyan deke loka nu gumrah krde aa. Sb kuj hunda hai jina ne nai man na na manan jina nal hoia una nu pta ghr kida ujad de fr kita kraya bhoot tantrik vidha sb kuj hunda aa. Loki sikh k loka da he galat krde aa. So vehm tade wargea nu aa k hni kuj. Guru granth Bible geeta v nai fr eda mtlb hna

    • @RamandeepSingh-zu3dk
      @RamandeepSingh-zu3dk Месяц назад

      ​@@avtarghuman1653 vir rajsthan jao bhan garh de kille vich

  • @daljitkaur5824
    @daljitkaur5824 2 дня назад

    ਧੰਨ ਧੰਨ ਬਾਬਾ ਬਡਭਾਗ ਸਿੰਘ🙏

  • @gurdialsingh456
    @gurdialsingh456 2 месяца назад +6

    ਨਹੀਂ ਸਰ ਥੋਡੀ ਗੱਲ ਨਾਲ ਸਹਿਮਤ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਹ ਗ਼ਲਤ ਨਹੀਂ ਹੈ ਭੂਤ ਪ੍ਰੇਤ ਸ਼ੁਕਾਰ ਮਿਰਗਾਚ ਆਤਮਾ ਤੇ ਪ੍ਰਮਾਤਮਾ ਤੇ ਬਹੁਤ ਗ੍ਰੰਥ ਲਿਖੇ ਹੋਏ ਹਨ ਥੋਡੀ ਨਾਲ ਬਹਿਸ ਨਹੀਂ ਕਰਨੀ ਜਿਨੀ ਬੰਦੇ ਕੋਲ ਸ਼ਕਤੀ ਹੈ ਹੋਰ ਕਿਸੇ ਕੋਲ ਨਹੀਂ

    • @jagdishsingh9965
      @jagdishsingh9965 Месяц назад

      ਵੀਰ ਜੀ ਬੰਦੇ ਕੋਲ ਸਭ ਤੋ ਵੱਧ ਸਕਤੀ ਹੁੰਦੀ ਹੈ,,ਪਰ ਓਹ ਬੰਦੇ ਖਾਸ ਹੁੰਦੇ ਹੋਣਗੇ,,ਜਿਨਾ ਨੇ ਆਪਣੇ ਧਰਮ ਮੁਤਾਬਕ ਕੋਈ ਗਲਤੀ ਨਾ ਕੀਤੀ ਹੋਵੇ,,

  • @ravindersingh9125
    @ravindersingh9125 2 месяца назад +4

    ਇਹਦਾ ਅੱਗਾ ਪਿੱਛਾ nonstop ਚੱਲਣਾ ਜੇ ਕੋਈ ਮਿਲ ਗਈ

  • @daljitkaur5824
    @daljitkaur5824 2 дня назад

    ਮੈ ਮਨਦੀ ਨਹੀ ਸੀ ਮੇਰੇ ਤੇ ਕਿਸੇ ਨੇ ਕਰਾਤਾ ਸੀ ਇਕ ਬੱਚੇ ਵਾਲੀ ਸੈਕਲੀ ਬਣਕੇ ਮੱਜੇ ਕੋਲੋ ਉਡ ਜਾਦੀ ਜਦੋ ਆਉਦੀ ਸੀ , ਹੱਥ ਬਣ ਕੇ ਮੇਰੇ ਸਰੀਰ ਤੇ ਹੱਥ ਲਾਕੇ ਮੁੜ ਜਾ ਦੀ ਸੀ ਫੇਰ ਦਰਦ ਸੁਰੂ ਹੋ ਜਾਂਦਾ ਫੇਰ ਪਾਠ ਕਰਦੇ ਰਹੇ ਜਾਪ ਸਾਹਿਬ ਦ ਹੁਣ ਠੀਕ ਹਾਂ ਜੀ

  • @Vishwa_GuruG
    @Vishwa_GuruG Месяц назад +3

    ਬਾਈ ਜੀ ਸ਼ੁਕਰ ਕਰੋ ਕੋਈ ਹਾਲੇ ਤਕ ਟੱਕਰਿਆ ਨੀ ਥੋਨੂੰ ਨਹੀਂ ਅੱਜ ਥੋਡੇ ਵਿਚਾਰ ਉਲਟ ਹੋਣੇ ਸੀ 😅

  • @jassajasvir9184
    @jassajasvir9184 12 дней назад

    ਬਿਲਕੁਲ ਸਹੀ ਆ ਜੀ ਏਸ ਬੀਮਾਰੀ ਵਿੱਚ ਮਰੀਜ਼ ਆਪਣੇ ਆਪ ਨੂੰ ਬਾਬਾ ਸਮਝਣ ਲੱਗ ਜਾਂਦੇ ਆ

  • @jarnailsingh4167
    @jarnailsingh4167 2 месяца назад +2

    Ram Kumar Veer Ji Thanks ❤❤❤❤❤❤❤

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @chamanlal5545
    @chamanlal5545 Месяц назад +1

    Bahut vadiya ji

  • @gurbhindersandhu8654
    @gurbhindersandhu8654 2 месяца назад

    ਬਹੁਤ ਵਧੀਆ ਜਾਣਕਾਰੀ ਜੀ

  • @vikasmodgill9203
    @vikasmodgill9203 2 месяца назад +3

    ਏਦੇ ਹਿਸਾਬ ਨਾਲ ਤਾਂ ਰੱਬ ਵੀ ਨਹੀਂ ਹੋਣਾ

    • @nishanbhullar5533
      @nishanbhullar5533 Месяц назад +1

      ਬਿਲਕੁਲ ਜੀ ਇਹ ਕਹਿਣਾ ਤਾਂ ਇਹੋ ਈ ਚਾਹੁੰਦਾ ਏ

  • @jarnailsingh4167
    @jarnailsingh4167 2 месяца назад +2

    Very good veer ji ❤❤❤❤❤❤❤

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @palpatrewala
    @palpatrewala 2 месяца назад +2

    ਜਨਾਬ ਮੇਰਾ ਜਵਾਨ ਬੇਟਾ ਆ ਗਰੈਜੂਏਟ,ਤਕੜਾ ਛੇ ਫੁਟਾ ਜਵਾਨ ਆ,ਛੇ ਸਾਲ ਪਹਿਲਾਂ ਉਹਦੇ ਪਰੋਬਲਮ ਹੋਈ ਆ,ਇਕਤਰਫੇ ਪਿਆਰ ਤੋਂ,ਪਹਿਲਾਂ ਉਹਨੇ ਪੁਲ ਤੋਂ 35ਫੁਟ ਉਚੇ ਤੋਂ ਛਾਲ ਮਾਰਤੀ ਲੱਤਾਂ ਟੁਟੀਆਂ ਬਹੁਤ ਪੈਸਾ ਲਗਿਆ,ਪਰ ਉਹ ਕਹਿਦਾ ਕਿ ਰਸ਼ੀਅਨ ਭੂਤਾਂ ਸੀ ਮੈਨੂੰ ਕਹਿੰਦੀਆਂ ਕਿ ਜੰਪ ਬਰਿਜ ,ਤਾਂ ਛਾਲ ਮਾਰੀ,ਦਵਾਈਆਂ ਚਲ ਰਹੀਆਂ ਨੇ ,ਫਿਰ ਉਹਨੇ ਘਰ ਵਿਚ ਈ ਗੋਲੀ ਮਾਰ ਲਈ ਛਾਤੀ ਚ,ਲੱਖਾ ਚ ਰਗੜੇ ਗਏ ਅਸੀਂ ਪਰ ਬਚਾ ਲਿਆ,ਰੈਗੁਲਰ ਦਿਮਾਗ ਦੀ ਦਵਾਈ ਚਲ ਰਹੀ ਆ ਹੁਣ ਖੇਡ ਵੀ ਨਈ ਸਕਦਾ,ਨਾਲ ਇਹ ਵੀ ਕਹਿਦਾ ਕਿ ਮੈਂ ਇਕ ਬਹੁਤ ਵੱਡੀ ਸ਼ਕਤੀ ਹਾਂ,ਮਤਲਬ ਕਿ ਆਪੇ ਈ ਹਸਦਾ ਰਹਿੰਦਾ,ਕਦੇ ਰੋਣ ਵੀ ਲਗ ਜਾਂਦਾ,ਬਹੁਤ ਪਰੇਸ਼ਾਨ ਹਾਂ ਅਸੀਂ,ਜੇ ਤੁਸੀਂ ਹਿਪਨੋਟਿਜਮ ਦੁਆਰਾ ਕੁਝ ਕਰ ਸਕੋ ਦਿਮਾਗ ਵਾਸ਼ ਤਾਂ ਪਲੀਜ ਨੰਬਰ ਦੇਣਾ,ਕਿਥੇ ਮਿਲੀਏ ਤੁਹਾਨੂੰ

    • @asharani6758
      @asharani6758 2 месяца назад

      Oh ho buht mada hoa hun kida beta tuada . Tusi kise phuche hoe babe kol. Jau je munde nu koi bhoot wali gal hoi das dena nai ta das dena doctri ilaj aa. Nakli. Babea de chkkr ch na pau gumrah krde bs oh kise puran snat nal gal kro

    • @asharani6758
      @asharani6758 2 месяца назад

      Smtv te ik interview ayi c us babe da na bhull gai me una di interview suno te us bnde da nm leke gall kro oh tantar vidia v jan da te mantra v das dena sb kuj. Simarjeet anchor da na aa. Smtv te

    • @naunihalsingh4108
      @naunihalsingh4108 2 месяца назад

      ​@@asharani6758😊😊

    • @sukhchahal6228
      @sukhchahal6228 2 месяца назад +1

      Amritsar jao ...Shri Harminder sahib jaa ..phir tusi saheedi jae a kro Sunday to Sunday .....Jo vi problem a ..ooo waheguru appe sahi kr den ge ....babe a de chakker na pao ...je din marde a te chnga vi taan aunn ge hi ...tusi waheguru te prosa rakho te ..meri gl mnn ke tusi jrur jae ooo ....🙏🙏🙏🙏plzzz Babe a de chakker na paye ooo ... Apne bete nu vi nl lehh ke jao ....

    • @jagdishsingh9965
      @jagdishsingh9965 Месяц назад +1

      ਵੀਰ ਜੀ ਜੇ ਤਾ ਸਿੱਖ ਹੈ, ਫੇਰ ਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮੰਨ,,,ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਭੂਤ ਪ੍ਰੇਤ ਸੂਕਰ,, ਇਹ ਸਭ ਜੂਨਾ ਹਨ 84 ਲੱਖ ਜੂਨਾ ਵਿਚ ਆਉਂਦੇ ਹਨ,,ਵੀਹ ਸਾਲ ਪਹਿਲਾ ਮੇਰੇ ਕਾਰੋਬਾਰ ਨੂੰ ਫੇਲ ਕਰਨ ਵਾਸਤੇ ਕਿਸੇ ਸੱਜਣ ਨੇ ਤਾਂਤਰਿਕ ਕੋਲੋ ਕਰਵਾ ਮੇਰੇ ਖੇਤ ਉਪਰ ਮੇਰੇ ਘਰ ਉਪਰ ਹਜ਼ਾਰਾ ਵਾਰ ਕੀਤੇ, ਹਰ ਇੱਕ ਗੱਲ 20,,22 ਸਾਲ ਦੇ ਪ੍ਰੈਕਟੀਕਲ ਵਿੱਚੋ ਕਰਾਗਾ,,ਤੇਰੇ ਮੁੰਡੇ ਦੇ ਵੱਸ ਦੀ ਗੱਲ ਨਹੀ, ਉਸ ਨੂੰ ਗਲਤ ਰੂਹਾਂ ਮਜਬੂਰ ਕਰਦੀਆਂ ਹਨ,,ਮੇਰੇ ਮੁੰਡੇ ਤੇ ਬਹੁਤ ਤਕੜਾ ਵਾਰ ਹੋਇਆ, ਲੜਕੇ ਸਿਰ ਦੇ ਵਾਲ ,,ਕੇਸ ਕਤਲ ਕਰਵਾ ਦਿੱਤੇ,,ਸਵੇਰੇ ਉਠਦਿਆਂ ਉਸ ਕਹਿਣਾ ਪਾਪਾ ਮੇਰੇ ਬਿਸਤਰੇ 2 ,,3,ਫੁੱਟੇ ਵਾਲ ਪਤਾ ਨਹੀ ਕਿੱਥੋ ਆਉਂਦੇ ਹਨ, ਬੜੇ ਸਿਆਣਿਆਂ ਕੋਲ ਗਿਆ, ਪਰ ਅਜੇ ਤੱਕ ਅਸੀ ਸਹੀ ਠੀਕ ਨਹੀ ਹੋਏ,,ਰੱਬ ਦੇ ਬੰਦੇ ਬਹੁਤ ਹਨ, ਪਰ ਸਾਨੂੰ ਪਛਾਣ ਨਹੀ ਪਤਾ ਨਹੀ, ਜੇ ਪਤਾ ਲੱਗ ਵੀ ਜਾਵੇ, ਇਹ ਚੀਜ਼ਾ ਓਸ ਬੰਦੇ ਤੱਕ ਭਗਤ ਤੱਕ ਜਾਣ ਨਹੀ ਦਿੰਦੀਆਂ,,ਲਗਾਤਾਰ ਕੋਸ਼ਿਸ ਜਾਰੀ ਰੱਖ, ਬਾਬਾ ਦੀਪ ਸਿੰਘ ਜੀ ਸ਼ਹੀਦ, ਦੇ ਨਾਮ ਦੀ ਕੋਈ ਸਜਣ ਜੋਤ ਲਾੳਦਾ ਹੋਵੇ,,ਓਸ ਦੇ ਤਰਲੇ ਮਿੰਨਤਾ ਕਰਕੇ ਅਰਦਾਸ ਕਰਵਾ,,ਤੇ ਉਸ ਕੋਲੋ ਬਾਬੇ ਦੀਪ ਸਿੰਘ ਜੀ ਦੇ ਦਰ ਘਰ ਜਾਣ ਦੀ ਜੁਗਤੀ ਪੁੱਛ ਤੇ ਉਸੇ ਤਰਾਂ ਜਾਵੀ,, ਜੇ ਕੋਈ ਲੋੜ ਹੋਵੇ ਤਾ ਮੈ ਫੋਨ ਨੰਬਰ ਦੇ ਦਿਆਗਾ,,ਮੈ ਖੁਦ ਗੁਰੂ ਘਰ,,ਸ਼ਹੀਦਾ ਦੇ ਅਸਥਾਨ ਤੇ ਜਾ ਨਹੀ ਸਕਦਾ, ਮੈਨੂੰ ਇਹ ਚੀਜ਼ਾ ਰੋਕਦੀਅਆਂ ਹਨ ਲੱਗਭਗ ਇਕ ਮਹੀਨੇ ਤੋ ਮੈਨੂੰ ਕੋਈ ਭੂਤ ਪ੍ਰੇਤ ਨਹੀ ਦਿਸਿਆ, ਗੁਰੂ ਪਾਤਸ਼ਾਹ ਸਾਹਿਬ ਜੀ ਦੀ ਕਿਰਪਾ ਹੈ,,

  • @baldevsingh786singh8
    @baldevsingh786singh8 2 месяца назад +5

    Bhoot,pret hunde han

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @panveersingh6632
      @panveersingh6632 2 месяца назад

      ਸਭ ਸਚ ਹੈ। ਬਾਈ ਜਿਸ ਨਾਲ ਬੀਤਦੀ ਉਹਨੂੰ ਪਤਾ ਜੈ ਰੱਬ ਹੈ ਤਾ ਸੈਤਾਨ ਵੀ ਹੈ।

  • @JagirX-yi9jo
    @JagirX-yi9jo Месяц назад

    Tuhade vichar gall han

  • @AnuRadha-bh6us
    @AnuRadha-bh6us 2 месяца назад +1

    ਜੇ ਕੁਝ ਨਹੀਂ ਹੈ ਤਾਂ
    ਤੁਲਸੀ ਦਾਸ ਨੇ ਬਜਰੰਗ ਬਾਣ ਕਿਉਂ ਬਣਾਇਆ।
    ਸਿੱਖ ਧਰਮ ਵਿੱਚ ਬ੍ਰਹਮ ਕਵਚ ਦੀ ਕੀ ਜ਼ਰੂਰਤ ਸੀ

  • @medicineknowledge0894
    @medicineknowledge0894 Месяц назад +1

    Bai asi Dubai rehnde aa ,,tuc ithe ayo ,,ik pind chh ayo Jo khali ho gya ,,,and pta e ni kiniya jga ,,and Sade Ghar koll e ik jgga 100 mitr te tuc othe ayo ,,,lgg jau pta k hundiya k nhi bhoota ,,,akal aju

  • @bsingh2804
    @bsingh2804 2 месяца назад

    Bahut he wadhya gallan ne truth...truth Koy kaly devy nahy koy gory devy nahy totly Wakwash he greeben nu luttya ja riha

  • @Amarjeet-ns7nf
    @Amarjeet-ns7nf 2 месяца назад +1

    Very good

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @gurinderdhillon1470
    @gurinderdhillon1470 2 месяца назад +4

    ਪਿੰਡ ਤੋਂ ਕਿਲੋਮੀਟਰ ਦੂਰ ਚਲਦੇ ਸਿਵੇ ਕੋਲ ਅੱਧੀ ਰਾਤ ਇੱਸ ਨੂੰ ਇਕੱਲੇ ਨੂੰ ਛੱਡੋ ਫੇਰ ਦੇਖਿਓ ਇਸ ਦੀ ਪੈਂਟ ਨਾਂ ਜੇ ਗੋਬਰ ਨਾਲ ਭਰੀ ਹੋਵੇ ਸਮਸਾਨ ਘਾਟ ਸੁਨਮਸਾਨ ਥਾਂ ਤੇ ਹੋਵੇ

    • @lakhvindersingh9844
      @lakhvindersingh9844 2 месяца назад

      Bevkoof

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @SonyTruckVlogsOfficial-ITA
    @SonyTruckVlogsOfficial-ITA 2 месяца назад +1

    Gurbani to upar ho gea

  • @user-jb5sb4jz9s
    @user-jb5sb4jz9s Месяц назад

    Good 👍👍👍

  • @technicalgaming9068
    @technicalgaming9068 2 месяца назад

    ‌ right 👍

  • @sudeep221422
    @sudeep221422 2 месяца назад +9

    ਇਸ ਬੰਦੇ ਦਾ ਹਾਲੇ ਵਾਹ ਨਹੀਂ ਪਿਆ, ਪੈ ਜਾਂਦਾ ਤਾਂ ਇਦਾਂ ਨਾ ਕਹਿੰਦਾ ਬਜ਼ੁਰਗ।

    • @shamsherbrar9745
      @shamsherbrar9745 2 месяца назад

      ਸੁੰਬ ਝੂਠ ਹੈ

    • @Khalsa1699mrsingh
      @Khalsa1699mrsingh 2 месяца назад

      ​@@shamsherbrar9745waheguru kare tera wah na hi pawe eho ji cheez naal.

  • @user-xg7jj2vf9n
    @user-xg7jj2vf9n Месяц назад

    ਬਾਈ ਜੀ ਇਹ ਭੇਤ ਪਰਮਾਤਮਾ ਜਾਣਦਾ ਬਾਕੀ ਜਿਸ ਨੇ ਭੂਤ ਜਿਨ ਪ੍ਰੇਤ ਦੇਖਣਾ ਯੂ ਟਿਊਬ ਤੇ ਰਾਜ ਬਾਕੀ ਹੈ ਲਿਖੋ ਪਾਕਿਸਤਾਨੀ ਹੈ ਸਾਮਣੇ ਦਿਖਣਗੇ

  • @HarsimranKaur-rp1cj
    @HarsimranKaur-rp1cj 28 дней назад

    kamla na hove tan....parmatna possitive energy hai te eh cheezan negative energy ne...jidan ehnu takreya...odan sachi kamla na ho je...eh jehda baar baar bhootan nu yaad kari janda..ohna cheti darshan de dene ehnu👻👽

  • @preetGill-fk8mg
    @preetGill-fk8mg 2 месяца назад +3

    ਸ਼ੀਲਾ ਬੋਲਦੇ ਅ ਉਹਨੂੰ ਰਾਤ ਨੂੰ 12 ਵਜੇ ਤੋ ਬਾਦ ਨਿਕਲਾ ਦਾ ਮਾੜੇ ਦਿਲ ਆਲੇ ਨੀ ਜਗ੍ਹਾ ਸਕਦਾ ਸਾਰੀਆਂ ਚੀਜਾ ਅ ਕੇ ਬੰਦੇ ਦੇ ਦੁਆਲੇ ਬਹਿ ਜਾਦੀਆਂ ਸਿਵਾ ਜਗਾਉਣਾ ਖੇਡ ਨੀ

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @asharani6758
      @asharani6758 2 месяца назад

      Enu ki pta apne kolo galla bna k das de rehde eh. Ik baba balkaur aa jnda gappa maran. Rabb nu v jhoot das de eh. Ena nu koi takkr den wala milea ni. Jehre man de aa debate krun ena di. Bhaj jna ena ne

  • @PMKC_WINNIPEG
    @PMKC_WINNIPEG 2 месяца назад +4

    ਬਕਵਾਸ ਮਾਰਦਾ

  • @balwinderkaur813
    @balwinderkaur813 2 месяца назад

    Es nu kuj Patah hi nahin,, S Singh,, 😊😊

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @baldevsingh786singh8
    @baldevsingh786singh8 2 месяца назад +2

    Main nangian akhan nal sab kush dekhia

  • @ambersaria22
    @ambersaria22 2 месяца назад +1

    sara kuz sach a kio k sade guruya ne keha hai ,tusi bhuta nhi sant singh masken nu sunlyo.

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @asharani6758
      @asharani6758 2 месяца назад

      Ena kol kuch ni hunda bina ser pair dia galla krke eh bevakoof banunde loka nu. Sive ch kalla jave pind to door kise nu nal na leke jave fr pta lagna enu. Koi logic ni ena kol eh ta rabb nu v jhoot kebde aa fr ki rabb hni. Aatma ik energy aa . Science v man di aa.

  • @user-oe7ce6sp2v
    @user-oe7ce6sp2v 2 месяца назад

    Eh Babe Nanak toa Uppar nahi

  • @tarsemsinghkambo2089
    @tarsemsinghkambo2089 2 месяца назад

    Ram Kumar bai ji sat Sri akal I accept that a person who invented how to burn fire is the first scientist then other scientists like newton ,Edison,Stephen and others were who invented different things so science is ancient and on the other hand you are providing very useful and essential information to the people and bringing them out from whimsical things I hope it is our tongue,palate and vocal chord that gives shape to our words and no soul.You are doing a great job sir.Thank you.

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @karnailsingh6575
    @karnailsingh6575 2 месяца назад +1

    Just bluffing

  • @chauhansaab6611
    @chauhansaab6611 Месяц назад

    Ehih tark sheel vale ta mein aap kayi runde pitt de vekhe ne jodo, Ehina de shir te pendi aa na , menu ta kayi vaari hasha vi Aaunda tark sheela valeya te , pard kuj glla sahi vi ne Ehina diya 🤣🤣🤣🤣😂😂😂😂😂 baaki kudrat de ranga nu Ehih Einsaan kade vi nahi jaan sakda na hi koi Antt paa sakda ...

  • @beinghuman8296
    @beinghuman8296 Месяц назад

    Bakwas khak nahi pta .. ਬੁੱਢੇ ਨੂੰ ਗਲਾ ਕਰਨ ਨਾਲ ਕੁਛ ਨਹੀਂ ਹੁੰਦਾ ਜਿਸ ਦਿਨ miljega ਲਗਜੁ ਪਤਾ

  • @harihar3194
    @harihar3194 2 месяца назад

    Science ne faida ghatt te nuksan zyada kitta a.

  • @RamandeepSingh-zu3dk
    @RamandeepSingh-zu3dk Месяц назад

    Ah ta guru sahib ji nu hi jutha dsi jnda 84 lakh Juan hai likhia guru sahib vich

  • @asharani6758
    @asharani6758 2 месяца назад

    Jina nal hoa eh sb ja jehrw gurbani nu manan aale ja tanrik ena galla nu man de oh v interview dinde aa. Una di kise v channal te taraksheel walea nal. Debate krao. Ena nu jwab ni aune bhaj jna ena ne.

  • @asharani6758
    @asharani6758 2 месяца назад

    Jdo taraksheel wale nal gall. Krde hunde ta usnu swal kyo ni krde chup krke sun de aa oh apnia chadi jnda kolo e. Ena kol kuch ni hunda ohi kahania das de eh hr war. Eh rabb nu guru granth nu v ni man de fr ki gurbani jhoot aa jo likhea k bhoot pret joon hundi eh galt likhea aa lok kyo dan pun krde gurudware jnde. Jina de ghr pai hove unu pta hunda ena nu ki pta pase leke bolde eh pta ni kon pasa dinda ena nu eh galla lai. Duji gal jehra scho ghatna das da bhoor aatma bare anchor udo vich tokda hun kida suni jnda chup krke. Enu pucho pind to door sive te rat 12 vhe to bd jai kalla kise team nu ni nal leke jna fr dase kida da experience c. Ena de ghr ap kalesh pea hunda eh loka nu ki dasnge. Kuj lok jhoote babe hunde aa pr asli tantrik sb kuj kr skde eh shakti hundi a jisnu sidd kita hunda ena ne.

  • @JagdevKhan-cn4qu
    @JagdevKhan-cn4qu 2 месяца назад

    Punar janam ala kive dasda fer,

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

  • @RajveerBajwa07
    @RajveerBajwa07 2 месяца назад

    Is uncle ko Khoj Nahin pata hai Mere Naal real se Hoya main bhoot ko dekha hai main main

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @Singh-vu6pe
      @Singh-vu6pe 2 месяца назад

      Vr insta send kri apna

  • @baldevsingh786singh8
    @baldevsingh786singh8 2 месяца назад

    Mere kol shesh nag aunda si

    • @official_ShabadChannel
      @official_ShabadChannel  2 месяца назад

      ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @official_ShabadChannel
      @official_ShabadChannel  2 месяца назад

      hun haiga bro g,,,,,number send kro

  • @user-em5yi7lw8i
    @user-em5yi7lw8i 2 месяца назад

    This person totally wrong

  • @sukhdevsinghwalia-gm8uv
    @sukhdevsinghwalia-gm8uv 2 месяца назад

    Bakwas

  • @sukhdevsinghwalia-gm8uv
    @sukhdevsinghwalia-gm8uv 2 месяца назад

    Bilkul fudo banda

  • @rrr.r3333
    @rrr.r3333 2 месяца назад

    Bahi tumne Ashe ashe Fudu kaha se Mil Jate hai ish Fudu ko Pata Nahi Jab kise Baat ka pata hi nahi hota Bokna Jaruri Nahi Are tune Sive Jagan wale Agori Sadhu Miljange Agori Sadhu Rehte hi Samsan me khate pite hi Siva me esh ullu koi pata hi nahi Are ullu Durga sivani di Video dekh pata chal jayega

  • @virajsinghgurbazsinghmunde8845
    @virajsinghgurbazsinghmunde8845 2 месяца назад +3

    Baba dil ta tenu gaal kadan da kar da par kadni kyu ki tu ik bimar banda tenu bimari science di aa apna ilazz kra tenu load aa

  • @ravindersingh9125
    @ravindersingh9125 2 месяца назад +1

    ਇਹਦਾ ਅੱਗਾ ਪਿੱਛਾ nonstop ਚੱਲਣਾ ਜੇ ਕੋਈ ਮਿਲ ਗਈ