Es Desi Te Sidhe Sadhe Bande Ne Kite Tarakseel Te Jadugar Fail | Magic Tricks | Nri Punjabi Tv

Поделиться
HTML-код
  • Опубликовано: 3 фев 2025

Комментарии • 356

  • @gskkulrian6893
    @gskkulrian6893 3 года назад +50

    ਬਹੁਤ ਵਧੀਆ ਧਨਵਾਦ

  • @karampalsingh3794
    @karampalsingh3794 3 года назад +49

    ਗੱਲਾਂ ਦਾ ਜਾਦੂਗਰ ਬਾਈ ਭਾਨਾ। ਵਾਹਿਗੁਰੂ ਜੀ ਭਾਨੇ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। 👌👌👍👍🙏🙏🙏

  • @jassdeep1342
    @jassdeep1342 3 года назад +73

    ਬਾਈ ਇੱਕ ਸਾਫ ਦਿਲ ਇਨਸਾਨ ਆ ਬਾਈ ਦੀ ਕਲਾ ਨੂੰ ਸਲਾਮ 👍👍

  • @inderjeetsingh2561
    @inderjeetsingh2561 3 года назад +70

    ਬਹੁਤ ਸਾਫ ਦਿਲ ਬੰਦਾ ਜੀ and ਇਹ ਇਕ ਵਾਰ ਮੇਰੇ ਸਕੂਲ ਵਿੱਚ ਵੀ ਆਏ ਸੀ 🙏🙏🙏

  • @bholanangalwala3687
    @bholanangalwala3687 3 года назад +32

    ਭਾਨਾ ਵੀਰ ਬਹੁਤ ਵਧੀਆ ਇਨਸਾਨ ਹੈ ਜੀ

  • @rbrar3859
    @rbrar3859 3 года назад +9

    ਬਹੁਤ ਵਧੀਆ ਲੱਗਿਆ ਜੀ

  • @preetbarouli1300
    @preetbarouli1300 3 года назад +14

    Bhut Sacha Banda aa Ji Thanku very much Sir ji 🙏🙏

  • @laddikotra9714
    @laddikotra9714 3 года назад +18

    🙏🙏 ਬਹੁਤ ਬਹੁਤ ਧੰਨਵਾਦ ਜੀ 🙏🙏🙏

  • @rupyoyejhaa1530
    @rupyoyejhaa1530 3 года назад +35

    ਛੋਟੇ ਹੁੰਦੇ ਸਾਡੇ ਸਕੂਲ ਚ ਆਉਂਦਾ ਹੁੰਦਾ ਸੀ ਓਦੋਂ ਵੀ ਏਹੋਜਾ ਸੀ ਹੁਣ ਵੀ ਓਦੋਂ ਵਰਗਾ 😍

  • @baljindersinghsekhonbaljin2695
    @baljindersinghsekhonbaljin2695 3 года назад +14

    Very good information

  • @HARJEETSINGH-yv1np
    @HARJEETSINGH-yv1np 3 года назад +4

    Veer Ji Bahut Wadhiya ji

  • @subhashsharma2933
    @subhashsharma2933 3 года назад +7

    Super loka nu jagruk kita 🙏🙏

  • @rajindersidhu728
    @rajindersidhu728 3 года назад +41

    ਸਾਡੇ ਸਕੂਲ ਵਿੱਚ ਵੀ ਵਾਈ ਜੀ ਨੇ ਜਾਦੂ ਦਿਖਾਇਆ ਸੀ ਬਹੁਤ ਵਧੀਆ ਬੰਦਾ ਵਾਈ

  • @RupinderKaur-wq4rc
    @RupinderKaur-wq4rc Год назад +2

    Veera sach das da thanks prmatma kirpa rakhy waheguru ji

  • @anmolthind8037
    @anmolthind8037 Год назад

    Sirra banda ❤❤
    Dil jit liya mere ❤

  • @sarvjitsingh1369
    @sarvjitsingh1369 3 года назад +14

    ਬਾਈ ਭਾਨੇ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੈ ਜੀ।।।

    • @rupinderpalsinghgill7199
      @rupinderpalsinghgill7199 Год назад

      Bai i aggry with you bhana vaqe hi rab d mehr da pura fayeda lai reha kyuki ajj da bhana kl da star v bn skda

  • @preetbarouli1300
    @preetbarouli1300 3 года назад +11

    Ap bhut Bhut True bol rhe ho ji🥰🙏

  • @GurwinderSingh-yf8gq
    @GurwinderSingh-yf8gq 3 года назад +10

    ਬਹੁਤ ਵਧੀਆ ਵੀਰ ਜੀ ਬਾਬਾ ਤਰੱਕੀ ਬਖਸ਼ੇ🙏🙏

    • @punjabnepal6110
      @punjabnepal6110 2 года назад

      22 oh tea bolda baba hai nhi tuse fr bolda baba taraki baksa 😃

  • @gurjantsingh921
    @gurjantsingh921 3 года назад +2

    Bahut vadya parsen ne 22

  • @fakirsaida786
    @fakirsaida786 Год назад

    Very nice ji so good bhane veer👌👌🙏

  • @PreetgobindPreetgobind
    @PreetgobindPreetgobind 3 года назад +8

    Bahut vdiya insan ne ji eh y sade pind bi aaye c bhaini bagha mansa ji

  • @randhirsingh8047
    @randhirsingh8047 3 года назад +17

    ਬਹੁਤ ਚੰਗਾ ਲੱਗੀਆ ਬਾਈ ਜੀ ਦਾ ਜਾਦੂ ਦੇਖਕੇ ਬਹੁਤ ਵੱਧੀਆ ਬੰਦਾ ਬਾਈ ਜੀ ਇੱਨਾ ਦੋ ਕੁੱਤਾਆ ਨੂੰ ਵੇਖਲੋ ਆਬਾਨੀ ਆਡਾਨੀ ਇੱਨਾ ਕੁੱਝ ਹੋਣ ਤੇ ਵੀ ਹਰਾਮਜਾਦੀਆ ਨੇ ਕਿਸ਼ਾਨਾ ਦੇ ਪੈਟ ਤੇ ਵੀ ਲੱਤ ਮਾਰਨ ਨੂੰ ਫਿਰਦੇ ਨੇ ਇਹ ਗੱਦੇ ਬੰਦੇ ਕੱਦੇ ਵੀ ਖੁੱਸ਼ਨੀ ਰਹੀ ਸ਼ਕਦੇ ਦੇਸ਼ ਉਜਾੜ ਕੇ ਪੈਟ ਭੱਰੀਆ ਤਾ ਕੀ ਭੱਰੀਆ ਕਿੱੜੇ ਵੀ ਗਾਡਾ ਵਿੱਚੋ ਨਿੱਕਲੇ ਜੈ ਕਿਸ਼ਾਨ ਏਕਤਾ ਜਿੱਦਾਬਾਦ

  • @gillsukhithiraj6184
    @gillsukhithiraj6184 3 года назад +13

    ਮੇਰੇ ਸਕੂਲ ਵਿੱਚ ਬੀ ਆਕੇ ਗਿਆ ਵੀਰ ਬਹੁਤ ਵਧੀਆ ਬੰਦਾ,,, ,, ਪਿੰਡ ਥਿਰਾਜ ਹਰਿਆਣਾ

  • @SandeepSingh-by5jc
    @SandeepSingh-by5jc 3 года назад +7

    Very good bahne Bai jeonda rehh veere waheguru ji mehr tere te loka nu samjna chahi da ewe change bande nal thagi na maru rab sub nu wekhda lekha dena pena

  • @CharanSingh-xq9ep
    @CharanSingh-xq9ep 3 года назад +4

    Bahut wadhiaa

  • @jagdeepkaur8855
    @jagdeepkaur8855 5 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਧੰਨਵਾਦ ਤੁਹਾਡਾ ਵੀਰ ਜੀ 🎉🎉🎉

  • @onlytrue7990
    @onlytrue7990 3 года назад +7

    ਗੋਲਕਾਂ ਭਰਨ ਨਾਲੋਂ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ ਤੇ ਰੱਬ ਨੇ ਇਸਦੇ ਵਿੱਚ ਆ ਕੇ ਹੀ ਸਾਨੂੰ ਸੀਸਾਂ ਦੇ ਦੇਣੀਆਂ ਨੇ।ਇਹੋ ਜਿਹਾ ਬੰਦਾ ਸੀਸ ਵੀ ਦੇਊ। ਗੋਲਕਾਂ ਦੇ ਪੈਸੇ ਕਿੱਥੇ ਜਾਣੇ ਆ ਸਭਨੂੰ ਪਤਾ ਹੈ ਉਹਨਾਂ ਨੇ ਕੀ ਕਿਸੇ ਨੂੰ ਸੀਸ ਦੇਣੀ ਆ ਹਾਂ ਪੁੱਠਾ ਸਿੱਧਾ ਜਿੰਨਾਂ ਮਰਜੀ ਇਹਨਾਂ ਤੋਂ ਕਿਸੇ ਨੂੰ ਬੁਲਾ ਲਵੋ ।

  • @JagsirSingh-qc6tt
    @JagsirSingh-qc6tt 3 года назад +2

    waah ji waah keya baat aa bahut vadhia soch aa veer di parmatama charhdi kala bakhshe

  • @parmitsingh9473
    @parmitsingh9473 3 года назад +7

    Very good vir ji..

  • @dahiyasardarji5286
    @dahiyasardarji5286 3 года назад +11

    ਬਹੁਤ ਵਧੀਆ

  • @sarabjitsingh6666
    @sarabjitsingh6666 3 года назад +4

    Very nice g

  • @baljindersinghsekhonbaljin2695
    @baljindersinghsekhonbaljin2695 3 года назад +9

    Very good job

  • @gurminderjuneja1567
    @gurminderjuneja1567 5 месяцев назад

    Very nice person , full of talent. God bless him

  • @gurditsingh8049
    @gurditsingh8049 Год назад

    Bai Dil kush krta ❤❤❤ jonda reh o bai

  • @harmeshkharmeshk8095
    @harmeshkharmeshk8095 3 года назад +2

    Bahut badhiya bhai ji

  • @YG22G
    @YG22G 3 года назад +26

    ਸਚਾਈ ਦਾ ਹਮੇਸ਼ਾ ਇਹ ਹੀ ਹਾਲ ਹੁੰਦਾ ਹੈ। ਦੁੱਕੀ ਦੋ ਨੰਬਰ ਵਾਲੇ ਹਮੇਸ਼ਾ ਅਮੀਰ ਹੁੰਦੇ ਹਨ, ਹਾਲ ਹਮੇਸ਼ਾ ਬੁਰਾ ਹੁੰਦਾ ਹੈ। ਬੀਰਪਾਲ ਤੁਸੀਂ ਮਹਾਨ ਹੋਂ।

  • @harvindersinghrurki1046
    @harvindersinghrurki1046 3 года назад +9

    ਬਹੁਤ ਵਧੀਆ ਵੀਰ

  • @Narindersingh_25
    @Narindersingh_25 3 года назад +4

    Bhut badia g 🙏

  • @lifejingalala5446
    @lifejingalala5446 2 года назад +1

    Shergill saab tuhadi dunia fan hogyi... Hope tusi eve hi apna pyar bnau rkho ge

  • @punjabramgariya5178
    @punjabramgariya5178 3 года назад +6

    good veer ji

  • @mohonshen9184
    @mohonshen9184 3 года назад +3

    Mohan malaysia
    V nic 👌💯

  • @HarwinderSingh-so2dm
    @HarwinderSingh-so2dm 3 года назад +2

    Very good veer🙏

  • @navrajdeol5314
    @navrajdeol5314 3 года назад +2

    Scha bnda,salute veer nu

  • @vickyabab1200
    @vickyabab1200 Год назад

    Good job 👍

  • @askvlogs5792
    @askvlogs5792 2 года назад

    Good thought veer de

  • @Binder-he2ck
    @Binder-he2ck 2 года назад

    So nyc y ji👍🙏👍👍

  • @kohinoor2743
    @kohinoor2743 3 года назад +1

    Bhana saharanpur ji bahut wadhiya ji

  • @sukhdeepsingh5822
    @sukhdeepsingh5822 3 года назад +10

    Boht wadia insan aa vichara

  • @BALWANTSINGH-np7uj
    @BALWANTSINGH-np7uj 3 года назад +4

    Banna jadugar is great very very good job bro , 👌👌👌👋

  • @bahadursingh9718
    @bahadursingh9718 3 года назад +2

    Bai.ji.de.kam.nu.sada.salam.dhnbad.

  • @brarjagwindersingh3900
    @brarjagwindersingh3900 3 года назад +5

    Madam ji bahut khoob

  • @Jhunirfm
    @Jhunirfm 3 года назад +14

    ਸਾਡੇ ਪਿੰਡ ਝੁਨੀਰ ਬਹੁਤ ਆਏ ਨੇ

  • @hardeepsinghgoldypakho7725
    @hardeepsinghgoldypakho7725 2 года назад +1

    ਭਾਨਾ ਜਾਦੂਗਰ 😍 ਬਹੁਤ ਘੈਂਟ ਬੰਦਾ 👍 ਸਾਡੇ ਸਕੂਲ ਚ ਵੀ ਆਉਂਦਾ ਰਿਹਾ

  • @guru3198
    @guru3198 3 года назад +4

    🙏🙏🙏🙏🙏🙏🙏 Waheguru Ji Mehar krna Ehna te

  • @HarpalSingh-uv9ko
    @HarpalSingh-uv9ko 3 года назад +5

    Nice bro God bless you.

  • @Gsinfo-fb2oz
    @Gsinfo-fb2oz 2 года назад

    Bhuth wadya banda ha 22 g

  • @Jagsir-q4d
    @Jagsir-q4d 3 года назад +7

    Weldone

  • @JaspalSingh-jt7lb
    @JaspalSingh-jt7lb Год назад

    Bhana. Veer. Very good.

  • @parmjit4824
    @parmjit4824 2 года назад +2

    ਬਹੁਤ ਵਧੀਆ ਵਿਚਾਰ ਬਾਈ ਜੀ 🙏

  • @ashwanipandit3343
    @ashwanipandit3343 3 года назад +8

    Bai tusi great ho guru dev ji aapka Naam kere ji 🙏🙏🙏🙏🙏

  • @amritpalkaur7798
    @amritpalkaur7798 2 года назад

    Ghaint banda Bhana. Thag lokan de pardafash Karn de naal majakiya v hai.

  • @amritsingh5481
    @amritsingh5481 Год назад

    Bhana y bhuet vadia banda saf dil insan a

  • @lifejingalala5446
    @lifejingalala5446 2 года назад

    Veere tenu v te reporter kuri nu dona d e dil saaf aa dona nu dilo love you aa veer dil saaf aa tuhade warge tan chide punjab nu

  • @harpreetsinghbhullar8338
    @harpreetsinghbhullar8338 3 года назад +4

    Bhot vdia

  • @satnamshergill5578
    @satnamshergill5578 2 года назад +2

    Bohat ghaint Banda waheguru mehar kare

  • @hardeepsinghsingh7016
    @hardeepsinghsingh7016 3 года назад +2

    Very nice 👍

  • @lovisingh3615
    @lovisingh3615 2 года назад

    ਇਹ ਭਾਨਾ ਬਾਈ ਜੀ ਤਾਂ ਸਾਡੇ ਸਕੂਲ ਚ ਵੀ ਆਏ ਜੀ ।।ਬਹੁਤ ਵਧੀਆ ਗੱਲਾ ਦਸਦੇ ਤੇ ਕਰਦੇ ਆ ਜੀ।।ਏਨਾ ਨੇ ਸਾਨੂੰ ਸਭ ਕੁਝ ਦਸਿਆ ਸੀ ਜੀ ਵੀ ਹੁੰਦਾ ਨੀ ਗਾ ਜੀ।

  • @lyricssp435
    @lyricssp435 3 года назад +7

    👌👌👌👍👍

  • @singhsatnam7313
    @singhsatnam7313 3 года назад

    Very good g

  • @govermentsingh5665
    @govermentsingh5665 3 года назад +7

    👍👍👍👌👌👌

  • @Official_lakhwinder__007
    @Official_lakhwinder__007 5 месяцев назад

    ਬਹੁਤ ਵਧੀਆ ਧੰਨਵਾਦ

  • @supersingh3652
    @supersingh3652 6 месяцев назад

    Good knowledge

  • @bholanangalwala3687
    @bholanangalwala3687 3 года назад +9

    ਸਾਡੇ ਕੋਲ ਕਈ ਵਾਰ ਦੁਕਾਨ ਤੇ ਆਕੇ ਵੀ ਇਹ ਸਭ ਸਮਜਾਕੇ ਗਿਆ ਸੀ

  • @jotkang1310
    @jotkang1310 Год назад

    ਇਹ ਆ ਰੱਬ ਦਾ ਬੰਦਾ 👌👌👌👌❤️

  • @comredgurdipsinghbutala880
    @comredgurdipsinghbutala880 Год назад +1

    ਵੀਰ ਮੇਰਿਆ ਇਸ ਬੰਦੇ ਨੇ ਪਖੰਡੀ ਬਾਬਿਆਂ ਲੁਟੇਰੇ ਸਾਧਾਂ ਦਾ ਪਰਦਾਫਾਸ਼ ਕੀਤਾ ਹੈ ਨਾ ਕਿ ਤਰਕਸ਼ੀਲਾਂ। ਇਹ ਬੰਦਾ ਖੁਦ ਤਰਕਸ਼ੀਲ ਹੈ।

  • @krishankumar-of1lj
    @krishankumar-of1lj 3 года назад +4

    ਬਹੁਤ ਵਧੀਆ ਬੰਦਾ ਇਹ

  • @JS22Bhai
    @JS22Bhai 3 года назад +6

    Very good 🙏🏻

  • @amrindersinghmander6458
    @amrindersinghmander6458 5 месяцев назад

    20 ਸਾਲ ਪਹਿਲਾਂ ਸਾਡੇ ਸਕੂਲ ਵਿੱਚ ਆਇਆ ਸੀ ਭਾਨਾ ਜਾਦੂਗਰ
    ਹੁਣ ਵੀ ਓਹੋ ਜਿਹਾ ਹੀ ਦਿਖਦਾ ਹੈ, ਸਦਾਬਹਾਰ ਭਾਨਾ

  • @SatnamSingh-nh4cm
    @SatnamSingh-nh4cm 2 года назад

    Good 👍

  • @JagjeetSingh-op7ey
    @JagjeetSingh-op7ey 3 года назад +3

    Salam wa ji rab ehnu bohat wada admi bana we veer ji kudian walea nu ta tenshan hundi wa bai ta koi tenshan ni lenda

  • @jaswindrabrar4090
    @jaswindrabrar4090 3 года назад +4

    Good information👍

  • @inderjitsingh2411
    @inderjitsingh2411 3 года назад +2

    Sangat ji sach koi o bolda but sach de jitt hunde a ji

  • @gurdevsinghbhatia7797
    @gurdevsinghbhatia7797 3 месяца назад

    Every one must learn from this trick.waheguru bless you.

  • @gurpreetsingh-nt5hh
    @gurpreetsingh-nt5hh 3 года назад +3

    Mreyan Bhana tusi bhout vadiaa insan di interview lnda ho good take care

  • @AliBaba0087
    @AliBaba0087 3 года назад +2

    Waheguru ji chardi cla ch rakhan y no hmesha waheguru ji de charna ch ahi benti hai

  • @sidhusidhu6811
    @sidhusidhu6811 5 месяцев назад

    ❤❤❤❤good job g

  • @jasbirsidhu232
    @jasbirsidhu232 3 года назад +5

    Good job

  • @jassisinghgothwal9891
    @jassisinghgothwal9891 3 года назад +5

    Gaint madam and awaz👌👌👌👌

    • @harmansekhon4109
      @harmansekhon4109 3 года назад

      Koi nai nu kaint keh reha aah bai madam de piche peya

  • @gurjeetsingh2072
    @gurjeetsingh2072 Год назад

    ਬਹੁਤ ਵਧੀਆ ਇਨਸਾਨ ਏ ਸੱਚਾ ਸੁੱਚਾ

  • @billasandhu6946
    @billasandhu6946 3 года назад +2

    Very nice

  • @sukhindersingh2334
    @sukhindersingh2334 3 года назад +3

    Thanks By Bhaine

  • @manpreetsingh4393
    @manpreetsingh4393 3 года назад

    Eh mere pind.. Gehri bara Singh... De school vich vi aya c bai ji .. dist bathinda

  • @rajwindersingh8949
    @rajwindersingh8949 2 года назад

    Mara school ch v aa c 22 ❤️👍

  • @gurpreetsohi5670
    @gurpreetsohi5670 Год назад

    ਸਾਡੇ ਪਿੰਡ ਦੇ ਸਕੂਲ ਵਿੱਚ ਵੀ ਆਉਂਦਾ ਸੀ ਇਹ ਭਾਈ ਗੋਬਿੰਦਪੁਰਾ ਜਵਾਹਰਵਾਲਾ

  • @sukhdevraj1901
    @sukhdevraj1901 2 года назад

    rab roop hai eh banda rab chardi kala vich rakhe

  • @satindersingh3079
    @satindersingh3079 3 года назад

    Bahut vadea jankari

  • @kdeepsingh7520
    @kdeepsingh7520 3 года назад

    Nice ne bhutt Jada eh mere school ch aaye c

  • @ParamjitKaur-rc8od
    @ParamjitKaur-rc8od 2 года назад

    Eh sade school v aaye c bhut vadia hai

  • @anejaks
    @anejaks 3 года назад +1

    Great

  • @SandeepVerma-zh9ii
    @SandeepVerma-zh9ii 3 года назад +2

    Nice 👍